Prime Time with Parmvir Baath (1214) || ਕੈਨੇਡਾ ‘ਚ ਬਜ਼ੁਰਗਾਂ ਨੇ ਗੱਲੀਂ ਬਾਤੀਂ ਰਗੜ ਦਿੱਤੇ ਪੰਜਾਬ ਦੇ ਨੇਤਾ

  Рет қаралды 563,462

Prime Asia TV

Prime Asia TV

Жыл бұрын

#PrimeAsiaTV #PrimeAsiaTV #PrimeAsiaTV #PrimeTime #ParmvirSinghBaath
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 318
@prabhjitsinghbal
@prabhjitsinghbal Жыл бұрын
ਸਭ ਤੋਂ ਸਪੱਸ਼ਟ ਗੱਲ ਬਰਨਾਲੇ ਤੋਂ ਸਰਦਾਰ ਜੋ ਆਪਣੇ ਆਪ ਨੂੰ ਅਨਪੜ੍ਹ ਦੱਸ ਰਹੇ ਉਹਨਾਂ ਦੀ ਗੱਲ ਵਿੱਚ ਜਿਆਦਾ ਵਜਨ ਲੱਗਾ ਜਿਹੜੇ ਪੜ੍ਹ ਲਿਖਕੇ ਵੀ ਡਰਾਈਵਿੰਗ ਲਾਇਸੰਸ ਨਹੀ ਲੈ ਸਕਦੇ ਉਹ ਸਵ੍ਹੈਪੜਚੋਲਵ ਵੀ ਕਰਨ ਅਤੇ ਇਹਨਾਂ ਬਜੁਰਗਾਂ ਕੋਲੋਂ ਕਲਾਸਾਂ ਲਾ ਲੈਣ
@harjindersingh4507
@harjindersingh4507 Жыл бұрын
ਧਰਮਾਂ, ਜਾਤੀਆਂ, ਦੇਸ , ਵਿਦੇਸ਼ ਦੀਆਂ ਵੰਡੀਆਂ ਰਾਜਨੀਤੀ ਲੋਕਾਂ ਨੇ ਪਾਈਆਂ ਹੋਈਆਂ ਹਨ ਵੋਟਾਂ ਜਿੱਤਣ ਲਈ। ਪਰ ਕਿਸਾਨੀ ਅੰਦੋਲਨ ਧਰਮਾਂ ਜਾਤੀਆਂ ਦੇ ਏਕਤਾ ਦਾ ਸਭ ਤੋਂ ਵੱਡਾ ਸਬੂਤ ਹੈ।
@tarsemraj9349
@tarsemraj9349 16 күн бұрын
0
@hartajsinghgrewal7689
@hartajsinghgrewal7689 16 күн бұрын
​@@tarsemraj93499p😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁
@msrayat6409
@msrayat6409 Жыл бұрын
ਪੰਜਾਬ ਤਰੱਕੀ ਦੇ ਰਾਹ ਤੇ ਤੁਰ ਪਿਆ ਹੈ। ਆਸ ਹੈ ਕਿ ਬਹੁਤ ਜਲਦੀ ਤਰੱਕੀ ਦੇ ਰਾਹ ਤੇ ਦੌੜੇਗਾ।👆👆👆👆👍🙏
@harjindersingh4507
@harjindersingh4507 Жыл бұрын
ਪਹਿਲੀ ਵਾਰ ਇਮਾਨਦਾਰ ਸਰਕਾਰ ਮਿਲੀ ਹੈ। ਆਸ ਬੱਝੀ ਹੈ ਤਰੱਕੀ ਦੀ।
@msrayat6409
@msrayat6409 Жыл бұрын
ਨੀਤ ਨੂੰ ਮੁਰਾਦ, ਨੀਤ ਠੀਕ ਹੈ ਨੀਤੀਂ ਵੀ ਠੀਕ ਕੋਈ ਘਾਟ ਨਹੀਂ ਹੈ ਸਭ ਠੀਕ ਹੋਵੇਗਾ 👆🙏👆🙏
@jassakular5597
@jassakular5597 Жыл бұрын
Good ji
@dharamsinghbhandal2847
@dharamsinghbhandal2847 Жыл бұрын
ਬਹੁਤ ਵਧੀਆ ਢੰਗ ਨਾਲ ਆਪ ਕਿਸਾਨ ਲੋਕਾ ਨਾਲ ਗੱਲਬਾਤ ਦੌਰਾਨ ਕੈਨੇਡਾ ਅਤੇ ਭਾਰਤ ਦੀ ਜਾਣਕਾਰੀ ਦੇ ਰਹੇ ਹਨ ਸੇਹਤ ਦਾ ਧਿਆਨ ਦਿੰਦੇ ਹਨ
@davinderkaur6000
@davinderkaur6000 Жыл бұрын
ਬਾਠ ਸਾਹਿਬ ਬਜ਼ੁਰਗਾਂ ਨਾਲ ਗੱਲਬਾਤ ਬਹੁਤ ਵਧੀਆ ਕੀਤੀ ਹੈ। ਤੁਸੀਂ ਆਪ ਵੀ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਲੱਗਦੇ ਹੋ। ਵੱਡਿਆਂ ਨੂੰ ਬੋਲਣ ਦਾ ਵਧੀਆ ਮੌਕਾ ਦਿੱਤਾ ਹੈ।
@deepgagan7270
@deepgagan7270 Жыл бұрын
0 "
@singhsj5841
@singhsj5841 Жыл бұрын
ਸਹੀ ਸੁਝਾਅ ਦਿੱਤਾ ਨਵੇਂ ਆ ਰਹੇ ਬੱਚਿਆਂ ਲਈ ਕਿਉਂਕਿ ਸਾਰੇ ਇਸ ਚੈਨਲ ਤੇ ਵਿਸ਼ਵਾਸ ਕਰਦੇ ਹਨ ਤੇ ਕਰਨਗੇ ਵੀ ਆਮੀਨ
@msrayat6409
@msrayat6409 Жыл бұрын
ਯੂਰਪ ਵਿੱਚ ਹਰ ਨਾਗਰਿਕ ਨੂੰ ਰੋਜ਼ਗਾਰ ਮਿਲ ਸਕਦਾ ਹੈ ਪੰਜਾਬ ਵਿੱਚ ਕਿਉਂ ਨਹੀਂ????ਕੰਪੈਰੇਟਿਵ ਬੈਂਕ ਨਾਲ ਫੂਡ ਪ੍ਰੋਸੈਸਿੰਗ,ਡਾਇਰੀ ਮਿਲਕ ਪਲਾਂਟ,ਹਾਊਸਿੰਗ ਸੋਸਾਇਟੀ ਜੌਬ ਬੈਂਕ ਵਾਧਾ ਪੰਜਾਬ ਦੀ ਆਰਥਿਕਤਾ ਠੀਕ ਹੋਵੇਗੀ ਕ੍ਰਾਇਮ ਘੱਟ, ਸਮੇਂ ਨਾਲੋਂ ਪੰਜਾਬ ਖੁਸ਼ਹਾਲ ਹੋਵੇਗਾ 👍🙏
@sakinderboparai3046
@sakinderboparai3046 Жыл бұрын
Sahi. Gal. Hai.
@VarinderMangat-gt5mh
@VarinderMangat-gt5mh 2 ай бұрын
0😊f , mp😂​@@sakinderboparai3046
@tararandhawa7216
@tararandhawa7216 19 күн бұрын
L Lllllllllllllllllllllllll1
@mandersingh435
@mandersingh435 19 күн бұрын
AaaaaaaaaaaaaAaaaaaaaaaaAaaaaaaAaaAaaaAAaAAAAaaaaaAaaaAaAAaAaaAAAaAAaAaAaaaAaAaaaaaaaAaAaAaaaAaaaaaaaaaAaaaaAaaaaAaaaaaaAaaaAAaaAaaaaAAaaaaaAAaaaaaAAAAAAAAAAaAaaAaAaaaAAAAaaaaAAaaAaaAAaaaAaaaaaaaaAAAaaAaaAAAaaaaAAaaaaaaaaAAaAaaaaaAaaAaAaaaAAaaaaaaaaaaaaaaaaaaaaaaaaaAAaaaaaaaAaaaaaaTdrop ​@@sakinderboparai3046
@msrayat6409
@msrayat6409 Жыл бұрын
ਖੁਸ਼ਹਾਲ ਪੰਜਾਬ ਇੰਡੀਆ ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਮਕਾਨ ਪੈਨਸ਼ਨ ਸੁੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏
@hakamsinghhakamsinghhakams4664
@hakamsinghhakamsinghhakams4664 Жыл бұрын
ਬਾਠ ਸਾਹਿਬ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਾਹਿਗੁਰੂ ਜੀ ਬਖਸ਼ਣ ਜੀ ।ਸਾਨੂੰ ਬਾਠ ਸਾਹਿਬ ਜੀ ਤੁਹਾਡੇ ਪ੍ਰੋਗਰਾਮ ਬਹੁਤ ਵਧੀਆਂ ਲਗਦੇ ਹਨ ।ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ਜੀ ।ਬਾਠ ਸਾਹਿਬ ਜੀ ਧੰਨਵਾਦ ਜੀ ।
@sarbjeetkaur4194
@sarbjeetkaur4194 Жыл бұрын
U7
@sarbjeetkaur4194
@sarbjeetkaur4194 Жыл бұрын
M 70
@sarbjeetkaur4194
@sarbjeetkaur4194 Жыл бұрын
M 70
@jagdevbawa6577
@jagdevbawa6577 Жыл бұрын
ਪਹਿਲਾਂ ਲਾਇਕ ਬਾਠ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ
@msrayat6409
@msrayat6409 Жыл бұрын
ਪੰਜਾਬ ਸਰਕਾਰ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ ਹਰ ਪੱਖੋਂ ਲੋਕਾਂ ਦੀਆ ਲੋੜਾਂ ਵੱਲ ਧਿਆਨ ਦਿੱਤੇ ਜਾ ਰਹੇ ਹਨ ਸਮਾਂ ਲੱਗੇਗਾ ਸਭ ਠੀਕ ਹੋ ਜਾਵੇਗਾ 👆🙏🙏
@harjindersingh4507
@harjindersingh4507 Жыл бұрын
ਸਹੀ ਗੱਲ ਹੈ ਵੀਰ ਜੀ ਪਹਿਲੀਆਂ ਸਰਕਾਰਾਂ ਜੇਹੜੇ ਕੰਮ 4 ਸਾਲ ਲੰਘਣ ਤੋਂ ਬਾਅਦ ਸ਼ੁਰੂ ਕਰਦੇ ਸਨ। ਭਗਵੰਤ ਮਾਨ ਜੀ ਨੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੇ ਹਨ।
@GurpreetKaur-hq8mq
@GurpreetKaur-hq8mq Жыл бұрын
Baapu ji tuhanu bhulekha ae kuch ni badlea sirf party da naam , corruption is at high level in Punjab
@harjindersingh4507
@harjindersingh4507 Жыл бұрын
@@GurpreetKaur-hq8mq ਜੀ ਤੁਸੀਂ ਪੱਕੇ ਕਾਂਗਰਸੀ ਲੱਗ ਰਹੇ ਹੋ
@balvindersandhar4657
@balvindersandhar4657 17 күн бұрын
ਜਦੋ ਤੱਕ ਪੰਜਾਬ ਖਾਲੀ ਹੋ ਜਾਣਾ
@jassgill8053
@jassgill8053 3 күн бұрын
ਧੰਨਵਾਦ ਜੀ
@gurwinderkaur9760
@gurwinderkaur9760 Жыл бұрын
ਬਹੁਤ ਵਧੀਆ ਪ੍ਰੋਗਰਾਮ ਜੀ ਸਾਰੇ ਬਜ਼ੁਰਗਾਂ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਜੀ 🙏
@msrayat6409
@msrayat6409 Жыл бұрын
We need educated and honest people in the cabinet👆👆👆👆👆👆👆👆👆👆👍🙏
@JagmeetSingh-sk9kl
@JagmeetSingh-sk9kl Жыл бұрын
Welcome to Punjab 🧡🤍💚🌾✌🏻🦅🦅
@bharbhurkang1755
@bharbhurkang1755 Жыл бұрын
ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਬਾਠ ਸਹਿਬ
@sharanjitgarcha2860
@sharanjitgarcha2860 Жыл бұрын
ਬਾਠ ਸਾਹਿਬ ਸਧਾਵਲੀਆ ਸਾਹਿਬ ਇਹ ਹੈ । ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ । ਮੁਬਾਰਕਾਂ ਜੀ । ਆਤਮਾ ਖੁਸ਼ ਹੈ।
@sohan.2110
@sohan.2110 Жыл бұрын
ਬਹੁਤ ਸੁੰਦਰ ਪੇਸ਼ਕਸ਼
@balwantsingh-mg7mv
@balwantsingh-mg7mv Жыл бұрын
ਬਾਠ ਸਾਹਿਬ ਜੋ ਤੁਸੀਂ ਘਰੜ ਕਿਹਾ ਸੀ ਪਰ ਸਾਡੇ ਮਾਲਵੇ ਵਿੱਚ ਇੱਕ ਸ਼ਬਦ ਸੀ ਅਧਰਿੜਕਿਆ ਅਤੇ ਦੂਜਾ ਸੀ ਤਿਔੜ( ਗਲਾਸ /ਬਾਟੀ ਵਿਚ ਦਹੀਂ ਪਾ ਕੇ ਮੱਝ ਦੀਆਂ ‌ਧਾਰਾਂ ਮਾਰਨੀਆਂ ਅਤੇ ਜਲਦੀ ਦੇ ਕੇ ਪੀ ਲੈਣਾ: ਬਲਵੰਤ ਸਿੰਘ ਸਾਬਕਾ ਨਿਗਰਾਨ ਇੰਜੀਨੀਅਰ
@gumnam8217
@gumnam8217 Жыл бұрын
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਪਿੰਡ ਗੁੱਜਰਾਂ ਜ਼ਿਲ੍ਹਾ ਸੰਗਰੂਰ
@GurdeepSingh-wp9tn
@GurdeepSingh-wp9tn Жыл бұрын
Sd tc hv
@shingarsingh3457
@shingarsingh3457 Жыл бұрын
Wow wonderful; legendary beautiful and genius programe
@chahalsingh4892
@chahalsingh4892 Жыл бұрын
ਅਗਸਤ 2019 ਵਿੱਚ ਮੈਂ ਵੀ ਮੈਪਲ ਸਕੂਲ ਦੇ ਇਹਨਾਂ ਬੈਂਚਾਂ ਉਪਰ ਬੈਠਦਾ ਰਿਹਾ ਹਾਂ ਜੀ। ਉਹ ਸਮਾਂ ਬਹੁਤ ਯਾਦ ਆਉਂਦਾ ਹੈ। ਬਾਠ ਸਾਹਿਬ ਤੁਸੀਂ ਪੁਰਾਣੀਆਂ ਯਾਦਾਂ ਤਾਜਾ ਕਰਵਾ ਦਿੱਤੀਆਂ।। ਬਹੁਤ ਬਹੁਤ ਧੰਨਵਾਦ ਜੀ।
@surindersingh635
@surindersingh635 Жыл бұрын
Q
@baljitrattan3736
@baljitrattan3736 Жыл бұрын
Good work
@jaswindersinghbahga2340
@jaswindersinghbahga2340 Жыл бұрын
ਦੋ ਭਰਾਵਾਂ ਦੇ ਬਟਵਾਰੇ ਦੀ ਕੰਧ ਖੜੀ ਕੀਤੀ ਗਈ ਸੀ। ਹਿੰਦੂਸਤਾਨ ਦੇ ਟੁਕੜੇ ਨੀਂ ਹੋਏ। ਪੰਜਾਬ ਤੇ ਇਨਸਾਨੀਅਤ ਦੇ ਟੁਕੜੇ ਹੋਏ ਸੀ।
@subhashkaushal6421
@subhashkaushal6421 Жыл бұрын
Very nice program in Winnipeg town, specially from Moga Muktsar, Faridkot, n ludhiana n it was very interesting program. Thanks to Aman ji n team of prime Asia Canada 🇨🇦.
@kuldipkaur4553
@kuldipkaur4553 Жыл бұрын
9999999999
@gillsaab1633
@gillsaab1633 Жыл бұрын
@@kuldipkaur4553 0,, ਾ
@rajindergarg3118
@rajindergarg3118 Жыл бұрын
@@kuldipkaur4553 j
@maanharsh4863
@maanharsh4863 Жыл бұрын
@@kuldipkaur4553 0 gt
@JaswantSingh-uc2dn
@JaswantSingh-uc2dn Жыл бұрын
@@kuldipkaur4553 Àaaà ch
@pachitarsingh9580
@pachitarsingh9580 Жыл бұрын
ਬਹੁਤ ਵਧੀਆ ਪ੍ਰੋਗਰਾਮ ਜੀ
@gursewaksamra8129
@gursewaksamra8129 Жыл бұрын
ਬੰਤ ਸਿੰਘ ਗਿੱਲ ਮੇਰੇ ਪਿੰਡ ਲੋਹਗੜ ਦੇ ਬਜ਼ੁਰਗ ਦੀ ਗੱਲ ਸੁਣ ਕੇ ਬਹੁਤ ਵਧੀਆ ਲੱਗਾ ਇਹਨਾਂ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ
@kiranjeetsidhu6901
@kiranjeetsidhu6901 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਇਨਾਂ ਨੂੰ ਦੇਖ ਕੇ ਲਗਦਾ ਵੀ ਹਾਂ ਪੰਜਾਬੀ ਜਿਹੜੇ ਕੇਸ ਰੱਖਦੇ ਅਰਸ਼ ਤੇ ਦਸਤਾਰਾਂ ਸਜਾਉਦੇਂ ਉਨਾਂ ਨੂੰ ਦੱਸਣਾ ਪੈਂਦਾ ਕਿ ਅਸੀਂ ਪੰਜਾਬੀ ਹਾਂ ਇਨ੍ਹਾਂ ਨੂੰ ਦੂਰੋਂ ਦੇਖ ਕੇ ਸਲਾਮਾਂ ਹੁੰਦੀਆਂ ਨੇ ਵਿਹਾਰਪੰਜਾਬੀ ਨੇ
@BaljeetKaur-tb1xb
@BaljeetKaur-tb1xb 14 күн бұрын
Bina dekhe he program is very nice
@nirbhaidhillon3228
@nirbhaidhillon3228 Жыл бұрын
ssa ji thanks ਆਪ ਨੇ ਏਧਰ ਦਾ ਪੰਜਾਬ ਵਿਖਾਇਆ 🙏🏻
@sukhi3077
@sukhi3077 Жыл бұрын
ਬਾਠ ਸਾਹਬ ਥੋਡੀ ਨਿਮਰਤਾ ਤੇ ਨਿਵਜ਼ਪੁਣਾ . ਬਹਿ ਕੇ ਚਰਨਾਂ ਚ ਓਹ ਵੀ.. ਸ਼ੁਕਰਾਨਾਂ ਜੀ ਦਿਲ ਤੋਂ 🙏🌹🌳🙏
@SurinderSingh-hq8up
@SurinderSingh-hq8up Жыл бұрын
Kya e batan ne baath saab ... dil khush ho gya binipeg ch eh mhaul dekh k ... eh chenal di jini tareef kiti jave oni ghat aa ... tuhadi news v prfect hundi aa te tuhada theth punjabi ch bolna bhut hi khushi hundi aa .... jionde vasde rho prime asia wale sare veera bhaina .. waheguru tuhanu eda hi chrdikla rakhn waheguru ji mehr bnayi rakhn
@hardeepsinghcheema429
@hardeepsinghcheema429 Жыл бұрын
ਬਾਠ ਸਾਹਿਬ ਜਿਹੜੇ ਬਜ਼ੁਰਗਾਂ 47 ਵਾਲੀ ਗੱਲ ਸੁਣਾਈ ਸਾਨੂੰ ਬਹੁਤ ਵਧੀਆ ਲੱਗੀ I
@msrayat6409
@msrayat6409 Жыл бұрын
ਪੰਜਾਬ ਇੰਡੀਆ ਸੂਬਾ ਸਰਕਾਰ ਨੂੰ,ਕਰਜ਼ਾ ਲੈ ਕੇ ਸੰਜਮ ਨਾਲ ਵਰਤੋਂ ਕਰ ,hro ਬਿਜਲੀ,ਸੋਲਰ ਐਨਰਜੀ ਪ੍ਰੋਜੈਕਟਾਂ,ਫੂਡ ਪ੍ਰੋਸੈਸਿੰਗ ਇੰਡਸਟਰੀ,ਡਾਇਰੀ ਮਿਲਕ ਪਲਾਂਟ ਨੂੰ ਸਫਲ ਬਣਾ ਕੇ ਰੋਜ਼ਗਾਰ,ਸੂਬੇ ਦੀ ਖੁਸ਼ਹਾਲੀ ਹੋਵੇਗੀ ਕੱਟੜ ਈਮਾਨਦਾਰ ਸਰਕਾਰ ਆਸਾਨੀ ਨਾਲ ਕਰ ਸਕਦੀ ਹੈ ਆਸ ਹੈ 👆🙏🙏
@Amandeepkaursaini14
@Amandeepkaursaini14 Жыл бұрын
Amazing work 👏🏼👏🏼
@bhatiaswar
@bhatiaswar Жыл бұрын
ਬਹੁਤ ਵਧੀਆ ਪ੍ਰੋਗਰਾਮ ਬਾਠ ਸਾਹਿਬ ਜੀ। ਬਹੁਤ ਵਧੀਆ ਲੱਗਿਆ ਬਜ਼ੁਰਗਾਂ ਦੀਆ ਗੱਲਾਂ ਸੁਣ ਕੇ। ਵਾਹਿਗੁਰੂ ਸੱਭ ਦਾ ਭਲਾ ਕਰੇ ਤੇ ਸਭ ਨੂੰ ਚੜਦੀਕਲਾ ਵਿੱਚ ਰੱਖੇ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@JaspalSingh-mu8ms
@JaspalSingh-mu8ms Жыл бұрын
To much good meeting. Mr bath you are my neibhour. My self realative at your village. My self visited to your village for many years. Thanks.
@schoolgam5106
@schoolgam5106 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ
@harbhajansinghchahal5066
@harbhajansinghchahal5066 Жыл бұрын
ਬਾਠ ਬਾਈ ਬਾਪੂ ਦੀਆਂ 1947 ਵੇਲੇ ਦੀਆਂ ਗੱਲਾਂ ਸੁਣ ਕੇ ਲੂੰ ਕੰਢੇ ਖੜ੍ਹੇ ਹੋ ਗਏ
@SukhwinderSingh-gs8zs
@SukhwinderSingh-gs8zs Жыл бұрын
ਬਹੁਤ ਬਹੁਤ ਧੰਨਵਾਦ ਜੀ ਬਾਠ ਸਾਹਿਬ ੍ਬਦੀਆ ਲਗੇਆ ਜੀ ਬੀੜੀਓ ਦੇਖ ਕੇ ਪਿੰਡ ਭੰਮਾ ਬੱਦੀ ਸੰਗਰੂਰ ਜੀ
@jaswindersinghbahga2340
@jaswindersinghbahga2340 Жыл бұрын
ਲੋਕ ਪ੍ਰਾਈਮ ਏਸ਼ੀਆ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਹੱਕ ਤੇ ਸੱਚ ਆਵਾਜ਼ ਪ੍ਰਾਈਮ ਏਸ਼ੀਆ।
@kkp1010
@kkp1010 Жыл бұрын
ਵਾਹਿਗੁਰੂ ਜੀ
@majorsingh7474
@majorsingh7474 9 ай бұрын
ਮੇਰੇ ਵੀਰ ਬਾਠ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਕਨੇਡਾ ਵਿੱਚ ਪੁਰੀ ਠੇਸ ਪੰਜਾਬੀ ਅਤੇ ਤਿਅੋੜ ਅਧਰਿੜਕੀਆ ਬੋਤੀ ਹੱਲ ਪੰਜਾਲੀ ਤੁਸੀਂ ਬਹੁਤ ਸੁੱਧ ਪੰਜਾਬੀ ਦਾ ਜੋ ਪੁਰਾਣਾ ਇਤਹਾਸ ਹੈ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਤੁਹਾਡੇ ਪ੍ਰੋਗਰਾਮ ਬਹੁਤ ਵਧਿਆ ਹੁੰਦੇ ਹਨ god bless you 👍👍👍👍🙏🙏🙏
@kuldipdadwal8304
@kuldipdadwal8304 16 күн бұрын
😊
@ParamjitSingh-bj8xc
@ParamjitSingh-bj8xc 17 күн бұрын
ਸ਼ਾਂਰੇ ਪੰਜਾਬ ਦੀ ਜਮੀਨ ਤੇ ਲੈਟਰ ਪੈ ਚਲਿਅਾ ਸਭ ਨਹਿਰਾਂ ਵਿਚੋ ਰੇਤ ਖਤਮ ਹੋ ਗੲੀ ਹੈ ਫਿਰ ਰੇਟ ਤੇ ਵਧੇਗਾ ਜੀ
@user-fg7ds8ou9l
@user-fg7ds8ou9l 20 күн бұрын
ਬਾਕਿ ਸਭ ਠੀਕ ਆ ਬਾਠ ਸ੍ਹਾਬ ਪਰ ਮੈ ਅਸਟਰੇਲੀਆ ਪਰਥ ਚ ਆਇਆ ਸੀ ਅਪਣੇ ਬੱੱਚਿਆਂ ਕੋਲ ਇਸ ਸਾਰੇ ਵੀਰਾਂ ਦੀ ਰੌਣਕ ਚ ਮੇਰੇ ਆਪਣੇ ਜ੍ਹਿਲੇ ਗੁਰਦਾਸਪੁਰ ਦਾ ਕੋਈ ਸੱਜਣ ਨਹੀਂ ਮਿਲਿਆ ਪਤਾ ਸਾਡੇ ਬੱਚੇ ਗੁਰੇਜ ਕਰਦੇ ਨੇ ਆਪਣੇ ਪੇਰੰਟਸ ਨੂੰ ਜਾਂ ਉਹਨਾਂ ਦੇ ਮਾਂ ਬਾਪ ਆਪਣੇ ਡੈਕੋਮੈਂਟਸ ਨਹੀ ਬਣਾਅ ਸਕਦੇ, ਜੁਗ ਜੁਗ ਜੀਵੇ ਮੇਰੇ ਸਹਿਰ ਦਾ ਨਾਂ, ਉਹਦੇ ਬਿਨਾ ਮੈ ਕੁਝ ਨਹੀਂ ਹਾਂ !
@anmolbrar3391
@anmolbrar3391 Жыл бұрын
ਬਾਈ ਜੀਉ। ਸਤਿਕਾਰਯੋਗ ਬਜ਼ੁਰਗਾਂ ਦੀਆਂ ਗੱਲਾਂ ਸੁਣ ਕਿ ਬਹੁਤ ਨਜ਼ਾਰੇ ਆਏ ਹਨ। ਧੰਨਵਾਦ ਜੀਉ।
@mannys8978
@mannys8978 Жыл бұрын
Best episode baath saab🙏
@gurjantmaan3506
@gurjantmaan3506 Жыл бұрын
Pp pp pop
@gurjantmaan3506
@gurjantmaan3506 Жыл бұрын
Please 🥺 PPP have the option
@raibilling4299
@raibilling4299 Жыл бұрын
Bath Sahib we love your programme Rai family from London Carry on
@balwindersinghbegepur1151
@balwindersinghbegepur1151 Жыл бұрын
ਬਹੁਤ ਵਧੀਆ ਲੱਗਾ ਜੀ ਪ੍ਰੋਗਰਾਮ ਧੰਨਵਾਦ ਜੀ
@KARMA-lm9yg
@KARMA-lm9yg Жыл бұрын
22 g ਪੱਗਾਂ ਬੰਨਣੀਆਂ ਸ਼ੂਰੂ ਕਰੋ । ਸੁਝਾਅ ਮੰਗਦੇ ਹੋ ਤੁਸੀਂ ।
@kuldeeproyal619
@kuldeeproyal619 Жыл бұрын
ਸੁਝਾ ਇਹ ਹੈ ਬਾਠ ਸਾਹਿਬ ਤੁਸੀਂ ਮੈਕ ਇਕ ਦੀ ਬਜਾਇ ਦੋ ਵਰਤਿਆਂ ਕਰੋ ਜੀ ਛੋਟਾ ਮੈਕ ਤੁਸੀਂ ਆਪਣੀ ਸ਼ਰਟ ਤੇ ਲਗਾ ਲਿਆ ਕਰੋ
@parampreetsingh2044
@parampreetsingh2044 Жыл бұрын
I like your program 👌
@rajpaldeol7957
@rajpaldeol7957 Жыл бұрын
Boht e wadiya c thank you
@BalvinderSingh-li6go
@BalvinderSingh-li6go Жыл бұрын
ਲਗਦੈ ਬਾਠ ਸਾਹਿਬ ਤੱਕ ਗੲੇ ਹਨ ਬਜ਼ੁਰਗਾਂ ਨੂੰ ਦਿਖਾਇਆ ਧੰਨਵਾਦ।
@dharmsinghbhangu6598
@dharmsinghbhangu6598 Жыл бұрын
ਊਠਣੀਂ ਨੂੰ ਹੀ ਬੋਤੀ ਕਿਹਾ ਜਾਂਦਾ ਹੈ ਜੀ।
@ramandeepskitchen9394
@ramandeepskitchen9394 Жыл бұрын
Bhut nice programe hai bhai g congratulation
@NarinderKaur-mk6bd
@NarinderKaur-mk6bd Жыл бұрын
ਬਹੁਤ ਵਧੀਆ ਲੱਗਾ ਜੀ ਗੱਲਬਾਤ ਸੁਣਕੇ
@nanaksingh8250
@nanaksingh8250 9 ай бұрын
WAHEGURU MEHAR KARE PUNJAB TE CHARDI CHALA CH REHAN SARE BAPPU ❤
@HarninderKaur-zo9cw
@HarninderKaur-zo9cw 11 ай бұрын
ਬਹੁਤ ਵਧੀਅਾ ਕੰਮ ਕਰ ਦੇ ਮਾਤਾ ਪਕਾਸ ਕੋਰ Wahguru ji
@rishavsharma5675
@rishavsharma5675 Жыл бұрын
Bahut vadiya bhaath saab … bujurgaan nu vekh k dil khushh ho gya🙏🙏👌
@kuljitkanda1276
@kuljitkanda1276 11 ай бұрын
ਬਾਈ ਬਾਠ ਸਾਹਿਬ ਜੀ ਝੋਨਾ ਤਾਂ ਮੇਰੇ ਖਿਆਲ ਨਾਲ 84 ਤੋਰੀ ਪਹਿਲਾ ਲੋਣ ਲੱਗਗੇ ਸੀ
@msrayat6409
@msrayat6409 Жыл бұрын
ਪੰਜਾਬ ਦੀ ਮਿੱਟੀ, ਵਾਤਾਵਰਣ ਵੈਜੀਟੇਬਲ, ਫਰੂਟ, ਦੁੱਧ ਵਾਸਤੇ ਬਹੁਤ ਜ਼ਿਆਦਾ ਅਨੁਕੂਲ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਇਕ ਈਮਾਨਦਾਰ ਸਰਕਾਰ ਨਾਲ 2 ਗੁਣ ਆਮਦਨ ਹੋ ਸਕਦੀ ਹ👆👆👍
@vickheer2884
@vickheer2884 Жыл бұрын
ਅੱਜ ਦਾ ਪ੍ਰੋਗਰਾਮ ਸਭ ਤੋਂ ਵਧੀਆ ਸੀ
@gurdevsingh2396
@gurdevsingh2396 Жыл бұрын
Good Baath g
@sewakbhinder8643
@sewakbhinder8643 Жыл бұрын
Bhut vdia lgda ਬਜ਼ੁਰਗਾਂ to gallan sunna They are real teachers its a different and awesome experience ❤
@SurjitSingh-no5dl
@SurjitSingh-no5dl Жыл бұрын
aa
@surjitgill662
@surjitgill662 Жыл бұрын
ਬਹੁਤ ਵਧੀਆ ਬਾਬੇ ਨੇ ਸੁਣਾਈਆਂ ਗਲਾਂ ਜੀ
@jaimalsingh36
@jaimalsingh36 16 күн бұрын
1988 ਵਿਚ ਕਿਹੜੇ ਖੂਹ ਚਲਦੇ ਸੀ ਪੰਜਾਬ ਚ ਉਦੋਂ ਵੀ ਕਣਕ ਝੋਨਾ ਹੀ ਬੀਜਦੇ ਸੀ ਪੰਜਾਬ ਚ ।
@jaswantkaur15
@jaswantkaur15 Жыл бұрын
Bath Sahib bohat changa Lagaya programme par vinny peg vich Hoshiarpur Distt da koi member nehi milaya
@jashanuppal7548
@jashanuppal7548 Жыл бұрын
bhut wdiya
@surindergill9090
@surindergill9090 Жыл бұрын
ਸਾਡਾ ਪਿੰਡ ਮਲੇਰਕੋਟਲਾ ਕੋਲ ਹੈ ਅਸੀਂ ਅਜੇ ਵੀ ਸਾਰੇ ਰਲ ਮਿਲ ਕੇ ਰਹਿੰਦੇ ਹਾਂ ਬਹੁਤ ਪਿਆਰ ਹੈਬਕਰੀਦ ਨੂੰ ਸਾਰੇ ਜੱਟਵੱਡੇ ਖਾਣੇ ਤੇ ਜਾਂਦੇ ਨੇ ਚਾਰ ਦਿਨ ਪਹਿਲਾਂ ਹੀ ਤਿਆਰੀ ਕਰ ਲੈਂਦੇ ਨੇ
@gurjantsingh7964
@gurjantsingh7964 Жыл бұрын
ਬਾਠ ਸਾਹਿਬ ਸਤਿ ਸ੍ਰੀ ਆਕਾਲ ਜੀ। ਕਨੇਡਾ ਆ ਕੇ ਸਾਰੇ ਸੱਚ ਬੋਲਦੇ ਹਨ ਬੇ ਝਿੱਜਕ ਹੇ ਕਿ ਇੱਥੇ ਪੁੱਛ ਲਉ ਲੀਡਰਾਂ ਬਾਰੇ ਜਾਂ ਹੋਰ ਸਾਹ ਨੀ ਕੱਢਦੇ ਪਤਾ ਨੀ ਕੀ ਤਲਵਾਰ ਧਰੀ ਆ ਲੋਕਾਂ ਤੇ,ਪਰ ਹੁਣ ਵਾਲੇ ਇਲੈਕਸ਼ਨਾਂ ਵਿੱਚ ਤੁਸੀਂ ਕਾਫੀ ਜਾਗਰੂਕ ਕਰਤੇ। ਧੰਨਵਾਦ ਜੀ।
@chhajjasinghchakkal2521
@chhajjasinghchakkal2521 Жыл бұрын
ਮੋਰਿੰਡੇ ਵਾਲੇ ਦਾ ਪਿੰਡ ਕਿਹੜਾ ਹੈ ਮੇਰਾ ਪਿੰਡ ਚੱਕਲਾਂ ਨੇੜੇ ਮੋਰਿੰਡਾ ਹੈ ਪ੍ਰਿੰਸੀਪਲ ਖੰਟ ਮਾਨਪੁਰ
@ManpreetSingh-gh3pq
@ManpreetSingh-gh3pq Жыл бұрын
Koi ਵੀ country ਪੰਜਾਬ ਨਾਲੋ vadiya ਨਹੀਂ ਹੈ ਜੀ..ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ ਦਰਸ਼ਨ ਹੁੰਦੇ ਨੇ ਤੇ ਸੰਗਤ ਦੀ ਸੇਵਾ... ਤੇ ਆਪਸੀ ਭਾਈਚਾਰਾ ਅਜ਼ਾਦੀ and ਲੋਕਾਂ ਦਾ ਪਿਆਰ
@dhillonsingh6177
@dhillonsingh6177 Жыл бұрын
🙏ਪੰਜਾਬ ਦੇ ਪਿੰਡਾਂ ਦੀਆ ਸੱਥਾਂ ਤਾਂ ਖਾਲ਼ੀ ਹੋ ਗਈਆਂ ਕਿਉਂਕਿ ਸਾਰੇ ਸੱਥਾਂ ਵਾਲੇ ਬਜ਼ੁਰਗ ਤਾਂ ਕਨੇਡਾ ਲੈ ਗਿਆ🙏
@HarjeetSingh-hc1iq
@HarjeetSingh-hc1iq Жыл бұрын
Bahut sundar discussion bath saheb
@suchasinghsandhu4843
@suchasinghsandhu4843 Жыл бұрын
Very nice job good job verr g
@gurlalsinghramana2420
@gurlalsinghramana2420 Жыл бұрын
Bahut khoob prime Asia valiyo
@swarnsingh8449
@swarnsingh8449 Жыл бұрын
Very nice baath veer ji
@manjitsinghaujla2551
@manjitsinghaujla2551 Жыл бұрын
WAHEGURU JI
@taranjitraiby8706
@taranjitraiby8706 Жыл бұрын
Well
@BinderSingh-yo2cn
@BinderSingh-yo2cn Жыл бұрын
ਸਾਰੇ ਵੀਰਾ ਸੁਭ ਕਾਮਨਾ ਮੇਰੀ ਭਤੀਜੀ ਵੀ ਵਿਨੀਪੈਗ ਹੈ ਜੀ ਪ੍ਰਾਇਮ ਏਸ਼ੀਆ ਦਾ ਧੰਨਵਾਦ ਜੀ
@HARPREETSINGHAULAKH__
@HARPREETSINGHAULAKH__ Жыл бұрын
Sira
@balwantsinghdhadda2644
@balwantsinghdhadda2644 Жыл бұрын
Great discussion bath Saab ji
@gumitgill6406
@gumitgill6406 Жыл бұрын
Sat sri aakal brother
@lakhwindersingh-4118
@lakhwindersingh-4118 Жыл бұрын
ਬਾਠ ਸਾਬ ਬਹੁਤ ਬਹੁਤ ਧੰਨਵਾਦ ਜੀ ਤੁਸੀ ਬੁਜਰਗਾ ਦਾ ਬਹੁਤ ਸਤਿਕਾਰ ਕੀਤਾ
@darbarasingh6553
@darbarasingh6553 Жыл бұрын
Good ji daati Pali Sahab
@msrayat6409
@msrayat6409 Жыл бұрын
ਪੰਜਾਬ ਦੀ ਆਪ ਪਾਰਟੀ ਭਗਵੰਤ ਸਿੰਘ ਮਾਨ ਸਰਕਾਰ ਨੇ ਪੰਜਾਬ ਦਾ ਮੌਸਮ ਹੀ ਬਦਲ ਦਿੱਤਾ ਹੈ 🙏🏽🚩 ਹੁਣ ਪੰਜਾਬ ਦਾ ਹਰ ਨਾਗਰਿਕ ਸਰਕਾਰ ਦੇ ਲਾਭ ਨਾਲ ਜੁੜਿਆ ਹੋਇਆ ਹੈ। ਭ੍ਰਿਸ਼ਟਾਚਾਰੀ ਲੀਡਰਸ਼ਿਪ ਤੇ ਅਫ਼ਸਰਸ਼ਾਹੀ ਹੀ ਸਰਕਾਰ ਮੋਹਰੇ ਔਕੜਾਂ ਖੜ੍ਹੀਆਂ ਕਰ ਰਹੇ ਹਨ 🚩🙏🏽 ਦੇਸ਼ ਬਚਾਉਣਾ ਹੈ ਤਾਂ ਆਪ ਉਤੇ ਭਰੋਸਾ ਕਰਨਾ ਚਾਹੀਦਾ ਹੈ 🙏🏽🚩☝
@SandeepSingh-jt4si
@SandeepSingh-jt4si Жыл бұрын
Bht vadiya baata baath sir 🙏🙏
@narindersidhu6097
@narindersidhu6097 Жыл бұрын
Good job prime Asia P S Bath very nice
@taran.dhudike7
@taran.dhudike7 11 ай бұрын
ਬਾਈ ਜੀ ਕਹਿੰਦੇ ਟੂ ਥਾਊਜੈਂਟ ਫੋਰਟੀ ਵਿੱਚ ਆਏ ਸੀ,,,,ਬਾਈ ਜੀ ਤੁਸੀਂ ਪੰਜਾਬੀ ਬੋਲੋ ਘੱਟੋ ਘੱਟ ਸਹੀ ਸਹੀ ਤਾਂ ਬੋਲੋਂਗੇ,,, ਹਾਂ ਵੈਸੇ ਫੋਰਟੀ ਚਾਲੀ ਹੁੰਦਾ 🙏🏻🙏🏻
@davinder4sp646
@davinder4sp646 Жыл бұрын
eh bhut vdia ne--jehde rahe hi canada a--una di interference ni honi chahidi --te nal jo itho eh galat galla sikh k gye ina ne canada ch ap v ohi kitia---te hun udhr dia changia gala punjab ch krn da ina to expect ni kita ja skda
@lovejeetsingh319
@lovejeetsingh319 Жыл бұрын
Boht Sohni Video Asi Ta Nami Paneeri Aw 92 Model Boht Thorha Smaa Kheti Kiti Per 5-6 saal te Dil cho Khet , Moter Te oh Kheta Di Khushbu Kaddni Barhi Okhi Te Supne V Bass Tractor De Aunde ...🙏 . Mai Soch Reha Ke Ehna Bajurga Ne Adhi To Badh Zindgi Kheti De Lekhe Laa Diti Te Eh Kime Apna Mann Samjaa Ke Ithe Smaa Kadd Rahe Oh Ta Ehna De Dil Jaa Rooh Nu Hi Pata .... Asi Bhajj Aaye Shadd Ke Apni Zarkhej Dharti Shyad Murh V Jayie .. Per Mai Eh Kaamna Karda Haan Ke Nme Munde Ja Nami Jawaani Apni Mitti Shadd Ke Na Bhajjo Waheguru Charhdikala Ch Rakhe 🙏
@sharanjitsinghgill2862
@sharanjitsinghgill2862 Жыл бұрын
ਬਾਠ ਸਹਿਬ ਬੁਹਤ ਬਹੁਤ ਧੰਨਵਾਦ ਜੀ
@maninderpalsingh181
@maninderpalsingh181 Жыл бұрын
Love u saare mere baapu wrge aa , waheguru tuhadi lambi umar kare
@harbanskhattra584
@harbanskhattra584 Жыл бұрын
Very nice ji god bless you
@surinderklair1726
@surinderklair1726 Жыл бұрын
Thanks bathh sahib g
@harkewalsandhu1815
@harkewalsandhu1815 Жыл бұрын
ਨਫ਼ਰਤ 2014 ਤੋ ਕੁਝ ਜਿਆਦਾ ਹੀ ਵੱਧ ਗਈ ਹੈ ਜੀ !
@simbasingh9576
@simbasingh9576 Жыл бұрын
Bahut changa lagga saare bazurga diya galla bata sunke.🙏🏽
@kuldipkaur5688
@kuldipkaur5688 Жыл бұрын
So nice Baba ji.Nice information 👌
@KuldeepSingh-wq7yk
@KuldeepSingh-wq7yk Жыл бұрын
ਬਾਠ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਜੀ
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
The child was abused by the clown#Short #Officer Rabbit #angel
00:55
兔子警官
Рет қаралды 22 МЛН
Haha😂 Power💪 #trending #funny #viral #shorts
00:18
Reaction Station TV
Рет қаралды 15 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН