No video

ਜਲੰਧਰ ਪੱਛਮੀ ਤੋਂ ਆਪ ਦੀ ਸ਼ਾਨਦਾਰ ਜਿੱਤ ਦੇ ੬ ਵੱਡੇ ਕਾਰਨ AAP won Jalandhar, 6 reasons | Judge Singh Chahal

  Рет қаралды 96,422

The Punjab TV

The Punjab TV

28 күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 74
@mayaahmad5884
@mayaahmad5884 27 күн бұрын
ਭਗਵੰਤ ਮਾਨ ਨੇ ਸਰਕਾਰੀ ਖਜ਼ਾਨੇ ਵਿਚੋਂ ਅੰਨਾ ਪੈਸਾ ਜਲੰਧਰ ਸੀਟ ਨੂੰ ਜਿਤਣ ਲਈ ਖਰਚਾ ਕੀਤਾ
@harpalsinghhandahanda9798
@harpalsinghhandahanda9798 27 күн бұрын
ਜਿੱਤ ਦਾ ਅਸਲ ਕਾਰਨ ਭਗਵੰਤ ਮਾਨ ਦੀ ਕੁਰਸੀ ਦਾ ਸਵਾਲ ਹੈ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਆਪਣੀ ਸਾਰੀ ਤਾਕਤ ਲਾ ਦਿੱਤੀ ਲੋਕਾਂ ਨੂੰ ਸੂਟ ਤੇ ਹੋਰ ਕਈ ਤਰ੍ਹਾਂ ਦਾ ਸਮਾਨ ਵੰਡਿਆ
@sabi-mansa
@sabi-mansa 27 күн бұрын
✅ ਭੰਡ ਦੀ ਭੈਣ ਤੇ ਜਨਾਨੀ ਨੇ ਪੂਰਾ ਜੋਰ ਲਾਇਆ ਥੱਲਿਓਂ ਸੂਟ ਨਸ਼ਾ ਕੂਪਨ AC ਕੂਲਰ ਪੈਸਾ ਰਾਤਾ ਨੁ ਵੰਡਿਆ
@onkarsinghpurewal990
@onkarsinghpurewal990 27 күн бұрын
👍
@naseebchand8371
@naseebchand8371 27 күн бұрын
​@@sabi-mansaਜਿਸ ਦੀ ਲਾਠੀ ਉਸ ਦੀ ਬੈਂਸ ਲੋਕ ਵਿਕਾਉ ਹਨ ਖਰੀਦਣ ਵਾਲ਼ਾ ਚਾਹੀਦਾ ਹੈ ਸਾਰਾ ਸਟਾਫ,ਡੀ ਐਮ ਤਹਿਸੀਲ ਕੰਪਲੈਕਸ ਸਾਰਾ ਸਟਾਫ ਉਸ ਹੁੰਦਾ ਹੈ
@onkarsinghpurewal990
@onkarsinghpurewal990 27 күн бұрын
ਬਾਈ ਲੋਕਾ ਨੇ ਸੇਹੀ ਫੈਸਲਾ ਲਿਆ ਹੈ ॥ ਆਪਨਾ ਕੰਮ ਕੱਡੋ ॥ਇਹ ਚੋਣ ਸਰਪਚੀ ਵਾਲੀ ਹੈ ॥ਆਮ ਨੂੰ ਜਿਆਦਾ ਖੂਸ ਹੋਣ ਦੀ ਲੋੜ ਨਹੀ ॥
@sabi-mansa
@sabi-mansa 27 күн бұрын
ਸੂਟ ਨਸ਼ਾ ਕੂਪਨ AC ਕੂਲਰ ਪੈਸਾ 💃🤱 ਜਿਵੇਂ ਬਠਿੰਡਾ ਓਦੇ ਜਲੰਧਰ ਹੋਈ
@harpalsinghhandahanda9798
@harpalsinghhandahanda9798 27 күн бұрын
ਬਾਕੀ ਥੋੜ੍ਹੇ ਹੀ ਸਮੇਂ ਬਾਅਦ 4 ਹੋਰ ਉੱਪ ਚੋਣਾਂ ਆ ਰਹੀਆਂ ਹਨ ਉਨ੍ਹਾਂ ਵਿੱਚ ਪਤਾ ਲੱਗੂਗਾ ਆਮ ਆਦਮੀ ਪਾਰਟੀ ਨੂੰ
@SK-kb3up
@SK-kb3up 27 күн бұрын
Congratulations CM sirji 🙏 ਐਨ ਐਚ ਐਮ ਮੈਡੀਕਲ ਪੈਰਾ ਮੈਡੀਕਲ ਕਰੋਨਾ ਵਲੰਟੀਅਰ ਪੰਜਾਬ।ਮਾਣਯੋਗ ਭਗਵੰਤ ਸਿੰਘ ਮਾਨ ਜੀ ਕਰੋਨਾ ਕਾਲ ਵਿੱਚ ਕੰਮ ਕਰਨ ਵਾਲਿਆ ਨਾਲ ਤੁਸੀਂ ਵਾਅਦਾ ਕੀਤਾ ਸੀ ਕਿ ਦੀਵਾਲੀ ਤੋਂ ਪਹਿਲਾਂ ਤੋਹਫ਼ਾ ਮਿਲੇਗਾ, ਪਰ ਅਜੇ ਅਸੀਂ ਤੋਹਫ਼ੇ ਦੀ ਉਡੀਕ ਚ ਹਾਂ। ਕਿਰਪਾ ਕਰਕੇ ਸਾਨੂੰ ਜਲਦੀ ਨੌਕਰੀ ਦਿੱਤੀ ਜਾਵੇ। ਕਾਂਗਰਸ ਸਰਕਾਰ ਨੇ ਸਾਨੂੰ ਪਹਿਲਾਂ ਨਾਜ਼ੁਕ ਸਮੇਂ ਚ ਰੱਖ ਲਿਆ ਸੀ ਫਿਰ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਜਿਸ ਕਾਰਨ ਅਸੀਂ ਆਪਣੀ ਪਹਿਲਾਂ ਕਰ ਰਹੀ ਨੌਕਰੀ ਤੋਂ ਬੀ ਜਾਂਦੇ ਲਗੇ ਸੋ ਸਾਡੀ ਯੂਨੀਅਨ ਨੂੰ ਆਪ ਜੀ ਵਲੋਂ ਵਿਸ਼ਵਾਸ ਦੁਆਇਆ ਗਿਆ ਕੇ ਜਲਦ ਹੀ ਤੁਹਾਨੂੰ ਨੌਕਰੀ ਦਿੱਤੀ ਜਾਵੇਗੀ ਸੋ ਇਸ ਕਰਕੇ ਸਾਨੂੰ ਤੁਹਾਡੇ ਤੇ ਪੂਰਨ ਵਿਸ਼ਵਾਸ ਹੈ ਕਿ ਜਲਦ ਹੀ ਸਾਨੂੰ ਨੌਕਰੀ ਦਿੱਤੀ ਜਾਵੇਗੀ ਕੋਵਿਡ 19 ਮੈਡੀਕਲ ਪੈਰਾ ਮੈਡੀਕਲ ਯੂਨੀਅਨ ਪੰਜਾਬ। ਪ੍ਰਧਾਨ ਰਾਜਵਿੰਦਰ ਸਿੰਘ ਪਟਿਆਲਾ। ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ
@GurpreetSingh-e7s
@GurpreetSingh-e7s 27 күн бұрын
+++++😊
@user-rm7tg1wf2h
@user-rm7tg1wf2h 27 күн бұрын
ਮੁਲਾਜ਼ਮਾਂ ਨੂੰ ਵੀ ਮਨਾ ਲਿਆ ਸੀ 6ਵਾਂ ਕਾਰਨ
@balkaransidhu9925
@balkaransidhu9925 27 күн бұрын
Good ji 🎉🎉
@user-kt4om7zf4y
@user-kt4om7zf4y 27 күн бұрын
ਸੂਟਾਂ ਦੇ ਰੰਗ ਬਹੁਤ ਪਿਆਰੇ ਨਾਲੇ ਸਵਾਈ ਬਹੁਤ ਧੰਨਵਾਦੀ ਹਾਂ
@Vir850
@Vir850 27 күн бұрын
Akali dal nu 1200 vota ਪੇ ਨ ਕਰਨ ਦਸੋ😂😂😂😂😂😂 ਨੀਟੂ ਚੰਗਾ ਰਿਹਾ ਇੱਕ ਓਹੋ ਪਾਰਟੀ ਜਿਸਨੇ ਪੰਜਾਬ ਵਿਚ ਰਾਜ ਕਿੱਤਾ ਇੱਕ ਪਾਸੇ ਨੀਟੂ gang 😂😂
@jaggasidhus123
@jaggasidhus123 27 күн бұрын
ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@AmarjeetChatha-nz5qd
@AmarjeetChatha-nz5qd 27 күн бұрын
Jhdabhd. Murdabaadmurdabaadjhdabhdchiralutereamafiagurugrath. Sahib. Dekatladirkhel. Murdabaaddehlidadlalknumle. Baazjbdankliamurdabaadkezromafuedapaltusrab. MafiachitamFia. Retamafiajhdabhd. Murdabaad. Gudatex. Kenwaleadi. Rkhel. Khaasparti. Murdabaadgdarncharnkliajhdabhdmurdabasd
@kuljitbal7176
@kuljitbal7176 27 күн бұрын
ਮੁੱਖ ਮੰਤਰੀ ਨੂੰ ਲੱਖ ਲੱਖ ਵਧਾਈ ਹੇਵੇ ਆਪ ਪਾਰਟੀ ਜਿੰਦਾ ਬਾਦ ਮਹਿੰਦਰ ਭਗਤ ਵਧਾਈ ਹੋਵੇ ਮਾਨ ਦੇ ਕੰਮਾਂ ਕਰਕੇ👌👌👌👌🌷🌷🌷🌷🌷❤️
@JaibBhukal
@JaibBhukal 27 күн бұрын
Gud news
@msghumman6695
@msghumman6695 27 күн бұрын
Good
@jagbirsingh4924
@jagbirsingh4924 27 күн бұрын
Sheetal te rinku da dimag set krta lokan ne
@user-jz1ff4jg9h
@user-jz1ff4jg9h 27 күн бұрын
.good reasons for aap victory detailed by mr. Judge.Shabash very good speaker you are .My self dhiman
@GurbachanSinghSidhu-tt3wh
@GurbachanSinghSidhu-tt3wh 27 күн бұрын
Mann sahib ji da grate man ji 🎉🎉❤❤🙏
@user-rm7tg1wf2h
@user-rm7tg1wf2h 27 күн бұрын
Very very nice speach ਬੇਟਾ
@jonysingla2272
@jonysingla2272 27 күн бұрын
Noc da hall karo ji
@LATAHANDA
@LATAHANDA 27 күн бұрын
Good 👍👍👍
@user-jc4ko9xm8p
@user-jc4ko9xm8p 27 күн бұрын
Jido❤brabet❤koi❤hova❤far❤damag❤khulda❤❤❤❤❤
@SinghNarinder-vu6ye
@SinghNarinder-vu6ye 27 күн бұрын
Batht ਮਾਣ ਸਨਮਾਨ ਕੋਟਕਪੂਰਾ ਕੋਠਾ ਸਾਨੀਆ wala road see please ❤❤❤ you are the best in gorment ❤❤❤❤🎉
@Bababalkarsinghsethi-pj6sj
@Bababalkarsinghsethi-pj6sj 27 күн бұрын
ਹਾ ਜੀ ਗੱਲ ਠੀਕ ਹੈ ਤੇਰੀ
@amitkumar-ey9fo
@amitkumar-ey9fo 27 күн бұрын
C M Mann Jendabad
@Godson-ol4my
@Godson-ol4my 27 күн бұрын
Babber sher CM man
@surjeetverygoodbhajisingh6887
@surjeetverygoodbhajisingh6887 27 күн бұрын
CM man sab good CM Punjab
@5paninews95
@5paninews95 27 күн бұрын
Congratulations
@tarsemlal6177
@tarsemlal6177 27 күн бұрын
Good ❤. MAAN. SAAB
@darshansingh9874
@darshansingh9874 27 күн бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@Facts_world-c8s
@Facts_world-c8s 27 күн бұрын
Only 1 reason 😊 Bhagwant maan 👍
@Harmandeepkaur1233
@Harmandeepkaur1233 27 күн бұрын
2, ਰੁਪਏ ਵਾਲੀ ਕਣਕ 2 ਸਾਲ ਬਾਅਦ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਸ ਲਈ
@jaspalsandhu2333
@jaspalsandhu2333 27 күн бұрын
Man sab jindabad
@user-if3kw2jn5n
@user-if3kw2jn5n 27 күн бұрын
ਅਪਣਾਂ ਅਪਣਾਂ ਨਜ਼ਰੀਆ ਹੈ ਭਾਂਵੇਂ ਕਿ ਤੁਸੀ ਜੋ ਕਾਰਨ ਦੱਸੇ ਹਨ ਤਰਕ ਦੇ ਹਿਸਾਬ ਨਾਲ ਠੀਕ ਹਨ ਪਰ ਮੇਰਾ ਨਜ਼ਰੀਆ ਇਹ ਹੈ ਕਿ ਇਹ ਚੋਂਣ ਭਗਵੰਤ ਮਾਂਨ ਲੱਈ ਜ਼ਿੰਦਗੀ ਮੌਤ ਦਾ ਸੁਅਲ ਸੀ ਜੇ ਹਾਰ ਜਾਂਦਾ ਤਾਂ ਇਸਦਾ ਲੈਵਲ ਜ਼ੀਰੋ ਹੋ ਜਾਂਣਾ ਸੀ ਤੇ ਹੋਸਕਦਾ ਸੀ ਕਿ ਇਹ ਮੁੱਖ ਮੰਤਰੀ ਵੀ ਨਾ ਰਹਿੰਦਾ ਇਸ ਲੱਈ ਇਸ ਚੋਂਣ ਵਿੱਚ ਹਰ ਓਹ ਹਰਬਾ ਵਰਤਿਆ ਗਿਆ ਜਿਸਨੂੰ ਅਸੀ ਨਜਾਇਜ਼ ਕਹਿੰਦੇ ਹਾਂ ਪੈਸਾ ਦੱਬ ਕੇ ਵਰਤਿਆ ਪੁਲੀਸ ਦਾ ਵੀ ਦੱਬ ਕੇ ਇਸਤੇਮਾਲ ਕੀਤਾ ਅਪਣੇ ਸੰਸਦ ਮੈਂਬਰਾਂ ਦੀ ਜਿਨ੍ਹਾਂ ਨੂੰ ਪਿਛਲੀਆਂ ਚੋਂਣਾ ਵਿੱਚ ਅਣਗੋਲਿਆਂ ਕੀਤਾ ਸੀ, ਨੂੰ ਚੋਣ ਪ੍ਰਚਾਰ ਲੱਈ ਤੈਨਾਤ ਕੀਤਾ ਉੱਥੇ ਭੱਈਏ ਵੀ ਕਾਫ਼ੀ ਤਾਦਾਦ ਵਿੱਚ ਹਨ ਜਿਨਾਂ ਨੂੰ ਲਾਲਚ ਦੇ ਕੇ ਅਪਣੇ ਪੱਖ ਵਿੱਚ ਕੀਤਾ ਹੈ ਹਰ ਸਰਕਾਰੀ ਮੁਲਾਜ਼ਮ ਤੇ ਸਖ਼ਤੀ ਦਾ ਦਬਾਅ ਬਣਾ ਕੇ ਮਜ਼ਬੂਰ ਕੀਤਾ ਹੈ ਇੱਕ ਹੋਰ ਵੱਡਾ ਕਾਰਨ ਇਹ ਹੋਇਆ ਕਿ ਸ਼ੰਭੂ ਬਾਰਡਰ ਤੇ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਪ੍ਰਵਾਰ ਨੂੰ ਇੱਕ ਕਰੋੜ ਮੁਆਵਜ਼ਾ ਦੈਂਣਾ ਤੇ ਉਸਦੀ ਭੈਂਣ ਨੂੰ ਸਰਕਾਰੀ ਨੌਕਰੀ ਦੈਂਣੀ ਜੋ ਕਿ ਇੱਕਲਖ਼ਤ ਲਾਗੂ ਵੀ ਕਰਨੀ, ਨਹੀ ਤਾਂ ਛੇ ਮਹੀਨੇ ਪਹਿਲਾਂ ਵੀ ਤਾਂ ਇਹ ਦੇ ਸਕਦਾ ਸੀ ਨਾਲੇ ਸਰਵਨ ਸਿੰਘ ਪੰਧੇਰ ਧੜਾ ਵੀ ਇਸ ਕਾਰਵਾਈ ਨਾਲ ਨਾਲ ਰਲ ਗਿਆ ਜੋ ਕਿ ਅੰਦਰਖਾਤੇ ਇਸਦੇ ਨਾਲ ਹੀ ਹੈ ਇਹ ਕਾਰਵਾਈ ਵੀ ਉਨ੍ਹਾਂ ਦੇ ਸੁਝਾਅ ਕਾਰਨ ਹੋਈ ਹੈ ਨਹੀ ਤਾਂ ਜੇ ਜਨਤਾ ਪਿਛਲੀਆਂ ਚੋਣਾਂ ਵਿੱਚ ਮਾਂਜਾ ਫ਼ੇਰ ਸਕਦੀ ਸੀ ਤਾਂ ਹੁਣ ਕੇਹੜਾ ਮਾਨ ਅੰਮ੍ਰਿਤਧਾਰੀ ਹੋ ਗਿਆ ਹੈ ਇਹ ਸੀਟ ਜਿੱਤੀ ਨਹੀਂ ਬਲਕਿ ਖ੍ਰੀਦੀ ਗੱਈ ਹੈ ਪੈਸਾ ਵੰਡਿਆ, ਸੂਟ ਵੰਡੇ, ਸ਼ਰਾਬ ਵੰਡੀ,ਦਬਕੇ ਮਾਰੇ ਝੂਠੇ ਤਰੱਕੀਆਂ ਦੇ ਲਾਲਚ ਦਿੱਤੇ ਤਾਂ ਜਾ ਕੇ ਜਸ਼ਨ ਮਨਾਉਣ ਜੋਗੇ ਹੋਏ ਹਨ ਜੋ ਚੋਣਾਂ ਤੋ ਪਹਿਲਾਂ ਇੱਕ ਗੈਂਗਸਟਰ ਨੂੰ ਪੈਰੋਲ ਦਿੱਤੀ ਸੀ ਉਸਨੇ ਵੀ ਦੋ ਚਾਰ ਦਿਨ ਵਿੱਚ ਅਪਣਾਂ ਰੋਬ ਵਰਤ ਕੇ ਝਾੜੂ ਨੂੰ ਵੋਟਾਂ ਪਾਉਣ ਲੱਈ ਦਬਕਾਇਆ ਜਦਕਿ ਮਾਨ ਨੂੰ ਪਤਾ ਸੀ ਕਿ ਇਹ ਨਜਾਇਜ਼ ਪੈਰੋਲ ਹੈ ਪਰ ਵਰਤ ਲਿਆ ਗਿਆ ਐਂਵੇਂ ਤਾ ਨਹੀ ਇਨਾਂ ਨੂੰ ਜੇਲ੍ਹਾਂ ਵਿੱਚ ਸਹੂਲਤਾਂ ਮਿਲਦੀਆਂ!ਬਾਕੀ ਪ੍ਰਵਾਰਕ ਮੈਂਬਰਾਂ ਦਾ ਵੀ ਯੋਗਦਾਨ ਕੰਮ ਆਇਆ ਹੈ ਨਾਲੇ ਵੋਟ ਪ੍ਰਤੀਸ਼ਤ ਵੀ ਬਹੁਤ ਘੱਟ ਸੀ ਕਾਂਗਰਸ ਦਾ ਵੀ ਉਮੀਦਵਾਰ ਕਮਜ਼ੋਰ ਸੀ ਨਾਲੇ ਉੱਨਾਂ ਜ਼ੋਰ ਨਹੀ ਲਾਇਆ ਜਿੰਨਾ ਪਿਛਲੀ ਚੋਂਣ ਵਿੱਚ ਲਾਇਆ ਸੀ ਲੱਗਦਾ ਹੈ ਕਿ ਮਾਨ ਰਾਹੁਲ ਗਾਂਧੀ ਨੂੰ ਮਨਾਉਣ ਵਿੱਚ ਸਫ਼ਲ ਹੋਇਆ ਹੈ ਸ਼ੀਤਲ ਅੰਗੁਰਾਲ ਨੇ ਵੀ ਗ਼ਲਤ ਟਾਈਮ ਤੇ ਡ੍ਰਾਂਮਾਂ ਕੀਤਾ ਜੋ ਕਿ ਪੁੱਠਾ ਪੈ ਗਿਆ ਸੋ ਸਰ,ਮੈਨੂੰ ਤਾਂ ਇਹ ਕਰਨ ਲੱਗਦੇ ਹਨ ਜਨਤਾ ਦੀ ਕੀ ਰਾਇ ਹੈ ਓਹ ਜਨਤਾ ਹੀ ਜਾਂਣਦੀ ਹੈ,
@gurcharansingh1660
@gurcharansingh1660 27 күн бұрын
ਕੀ ਲੋਕਾਂ ਦੇ ਭਲੇ ਦਾ ਕੰਮ ਕਰਨਾ ਗਲਤ ਹੋ ਗਿਆ ਬਿਜਲੀ ਫਰੀ, ਬਸ ਟਿਕਟ ਫਰੀ ਖੇਤੀ ਬਿਜਲੀ ਆਮ, ਟੋਲ ਪਲਾਜ਼ਾ ਲੁੱਟ ਬੰਦ, ਹਰ ਇੱਕ ਦੀ ਗੱਲ ਸੁਣਦੇ ਹਨ, ਵਿਰੋਧ ਕਰਨ ਵਾਲਿਆਂ ਦਾ ਭੌਕਣਾ ਠੀਕ ਨਹੀਂ ਦੁਰ ਫਿੱਟੇ ਮੂੰਹ ਤੇਰੇ ਦਿਮਾਗ ਦੇ 🦍🐶🐅🐈🐕🐆
@user-if3kw2jn5n
@user-if3kw2jn5n 27 күн бұрын
ਸਰ ਜੀ ਤੁਹਾਡਾ ਗੁੱਸਾ ਸਿਰ ਮੱਥੇ ਤੇ ਪਰ ਕੀ ਲਾਡੋਵਾਲ ਦਾ ਟੋਲ ਪਲਾਜ਼ਾ ਜਨਤਾ ਦੀ ਸੇਵਾ ਕਰ ਰਿਹਾ ਸੀ? ਫ਼ਿਰ ਕਿਸਾਨਾਂ ਨੇ ਧਰਨਾਂ ਲਾ ਕੇ ਬੰਦ ਕਿਉਂ ਕਰਾਇਆ?ਬੱਸਾਂ ਵਾਲੇ ਹੜਤਾਲਾਂ ਕਰ ਰਹੇ ਹਨ,ਬਿਜਲੀ ਮਹਿਕਮਾਂ ਸਬਸਿਡੀ ਦੀ ਮੰਗ ਕਰ ਰਿਹਾ ਹੈ ਵੱਈ ਤੁਸੀਂ ਜਿੱਤ ਦਾ ਖ਼ੂਬ ਜਸ਼ਨ ਮਨਾਓ ਕਿਸਨੇ ਰੋਕਿਆ ਹੈ ਆਪੋ ਅਪਣੇ ਵੀਚਾਰ ਹਨ ਸਿਆਂਣੇ ਬੰਦਿਆਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਬੇਨਤੀ ਹੈ ਜੀ
@Viral_video.6789
@Viral_video.6789 27 күн бұрын
Maan sahib Anganwadi worker and Helpers ka Mandey 2guna karo and 3 to 6 years de Bache Anganwadi ko deo❤,
@malkitsingh8608
@malkitsingh8608 27 күн бұрын
Punjab Daa Babber Sher Bhagwant Singh Maan.
@AmarjeetChatha-nz5qd
@AmarjeetChatha-nz5qd 27 күн бұрын
Punjab. Da. Gdsrdehlidapaktukuta. Kezru. Drab. Mafiedalutdreagydatex. Retamsfiachitamafiadakutanhdabhdmurdabaad. Guru grath. Sahibdiabeadbiairsikhadekatiladirkhel. Jhdabhdmurdabaadmvtea. Bhikhariadababr. Serhiegaihdla
@jaswindersinghdhaliwal7338
@jaswindersinghdhaliwal7338 27 күн бұрын
Oh ghar vee Punjab govt rupees rented and it's govt money. Govt nu dena paina ghar da rent vee.Happy na hovao Jalandhar walayo.
@YuvrajSingh-ge3rb
@YuvrajSingh-ge3rb 27 күн бұрын
ਬੱਬਰ ਸੇ਼ਰ ਦਬਦਾ ਕਿੱਥੇ‌ਐ
@AmarjeetChatha-nz5qd
@AmarjeetChatha-nz5qd 27 күн бұрын
Kutahedehlidadlalkutavhdarirhi. Daawara. 13mpwalajhdabhdjumlebaaz.mgteabhikharia.dacm.he
@gurmukhsingh7428
@gurmukhsingh7428 27 күн бұрын
ਗੁਡ ਜਾਣਕਾਰੀ ਗੁਡ ਮੁਖਮੰਤਰੀ ਪੰਜਾਬ👍💯
@rkdua8555
@rkdua8555 27 күн бұрын
DUA R K RADHEY RADHEY
@user-uo4tk5er7n
@user-uo4tk5er7n 27 күн бұрын
Cm Zhoorh di pand. Aap ne kush ni kita. Mulazam pensioner sabh dukhi.jo kiha oh duje din.thus.rajistyan.band keon
@user-uo4tk5er7n
@user-uo4tk5er7n 27 күн бұрын
Jit kay ki chand chadhauna.sarkar di officers di durwarton
@user-ot3og8bu3k
@user-ot3og8bu3k 27 күн бұрын
Bhay amritpal khalsa m p sahib jindabad
@saabtrucking4391
@saabtrucking4391 27 күн бұрын
Maan saab zindabaad
@BalwinderSingh-yn5zf
@BalwinderSingh-yn5zf 27 күн бұрын
Cm man zindabaad👍👍👍👍👍👍
@KajalKajal-mf9mp
@KajalKajal-mf9mp 27 күн бұрын
Jaat biradari vi mukh karn hy
@jaswindersinghdhaliwal7338
@jaswindersinghdhaliwal7338 27 күн бұрын
But eh ek Gappi CM Bhagwant Mann amli plus Sharrabi hai number 1....Franky505
@GurnamSingh-l3j
@GurnamSingh-l3j 27 күн бұрын
Maan sahib jindabad
@gamdoorsingh7039
@gamdoorsingh7039 27 күн бұрын
ਪੰਜਾਬ ਦੀ ਸ਼ਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਂਦਾਬਾਦ ਮਹਿੰਦਰ ਭਗਤ ਜਿਂਦਾਬਾਦ ਜਲੰਧਰ ਪਛਮੀ ਦੇ ਸੁਜਵਾਨ ਲੋਕ ਜਿਂਦਾਬਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਲੰਧਰ ਜਿਮਨੀ ਚੋਣ ਜਿਤਣ ਦੀ ਬਹੁਤ ਬਹੁਤ ਵਧਾਇਆਂ ਜੀ
@user-un5nj8rg6m
@user-un5nj8rg6m 27 күн бұрын
C m maan Babar saer jindabad
@baldevsingh3568
@baldevsingh3568 27 күн бұрын
Sarkar ta lok sabha vele v c os vakat loka nu umeed c k centre vich Cong di sarkar bnegi te loka ne Cong nu vote de ditti
@tarloksinghmultani7432
@tarloksinghmultani7432 27 күн бұрын
It is loot not win
@bootasingh5978
@bootasingh5978 27 күн бұрын
Mann sahib jindabad 😂😂😂😂😂😂😂😂
@malkeetkumar9566
@malkeetkumar9566 27 күн бұрын
Ki election commission n kise tay action liya jo paisa tay sharab suit aam Aadmi party n wande nai keo chore sab mile Sanu nai bhorasa hun election commission tay shame aam Aadmi party
@amarjitsinghbajak-if3ps
@amarjitsinghbajak-if3ps 27 күн бұрын
Aap admi party shachi shuchi party hea ji Dusre sare chor ne
@ravindersinghravinder5454
@ravindersinghravinder5454 27 күн бұрын
Mann.di.faimly.karke.hi.eh.kuj.hoya.te.fayda.V.hoya.nahi.mann.nu.koyn,puchhda.oh.tan.Chutkle.baz,hai.te.Rehna.V.Bhad.hi.hai eh Mann.di.nahi.Gurpreet.di.Jitt.hai
@singhpargat8005
@singhpargat8005 27 күн бұрын
Shaped
@Mathematical522
@Mathematical522 27 күн бұрын
bohat galt kita lokha ne bedchal bus
@Kuldeepmalhi9736
@Kuldeepmalhi9736 27 күн бұрын
Congratulations bhagwant maan saab ❣️ babar sher dabda kithe a 💪💪💪💪💪💪💪
@dilpreetgill1765
@dilpreetgill1765 27 күн бұрын
India jit gye congratulations 🎈🍾🎉🎊 cm maan
@puneetmadaan515
@puneetmadaan515 27 күн бұрын
Good
@js09876543211
@js09876543211 27 күн бұрын
Congratulations
@SatnamSingh-us8hh
@SatnamSingh-us8hh 27 күн бұрын
Good
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 24 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 21 МЛН