No video

ਝੋਨੇ ਚ 10 ਵੱਡੀਆਂ ਗ਼ਲਤੀਆਂ ਤੋਂ ਬੱਚੋ big mistakes in paddy crop

  Рет қаралды 20,976

Crops Information

Crops Information

Ай бұрын

#rice #paddy #crop #farming

Пікірлер: 70
@Gurpreetchhith
@Gurpreetchhith Ай бұрын
ਪ੍ਰਗਟ ਵੀਰ ਤੁਸੀਂ ਲਾਸਟ ਤੇ ਪਾਣੀ ਦੀ ਗੱਲ ਕੀਤੀ ਸੀ ਤੁਸੀਂ ਸੁੱਕਾ ਕੱਦੂ ਜਾ ਡਰਿੱਲ ਵਾਲੇ ਜੀਰੀ ਬਾਰੇ ਵੀ ਜਾਣਕਾਰੀ ਦਿਉ ਸਬ ਨੂੰ ਤੁਹਾਡੇ ਕੋਲ ਪਲੇਟਫਾਰਮ ਹੈ
@jagseerbrar
@jagseerbrar Ай бұрын
ਬਹੁਤ ਵਧਿਆ ਜਾਣਕਾਰੀ
@AliRaza-dy5gq
@AliRaza-dy5gq Ай бұрын
Good information
@harbhagwansingh6756
@harbhagwansingh6756 Ай бұрын
Good Pargat ji❤❤❤❤
@BaljinderSarao-ub1mj
@BaljinderSarao-ub1mj Ай бұрын
Bro. Kheti. Ph. Carbn. Ec. Esp. Kudrti paani. Tay. Nacher kisaan. De breek. Boodhi naal. Best hai
@kuldeepnain7362
@kuldeepnain7362 Ай бұрын
Good information ji
@Indiakahania
@Indiakahania Ай бұрын
ਭਰਾਵਾ ਅਸੀਂ ਤਾਂ ਇਹ ਕੋਹੜ ਬੀਜਣਾ ਬੰਦ ਕਰਤਾ🙏🏼
@Harmansingh-ob6om
@Harmansingh-ob6om Ай бұрын
ਮੈਂ ਪਿਛਲੇ 10 ਤੋਂ ਪੰਜਾਬ ਹਰਿਆਣਾ ਰਾਜਸਥਾਨ ਦੇ ਮਿੱਟੀ ਤੇ ਪੱਤਿਆ ਦੇ 80 ਹਜ਼ਾਰ ਸੈਂਪਲ ਟੈਸਟ ਕਰ ਚੁਕਿਆ ਮੇਨੂ ਤਾ ਬਈ ਪੰਜਾਬ ਦੇ ਕਿਸੇ ਸੈਂਪਲ ਚ ਸਲਫਰ ਘੱਟ ਨਹੀ ਆਈ ਨਾ ਹੀ ਫਾਸਫੋਰਸ ਤੇ ਜ਼ਿੰਕ ਦੀ ਘਾਟ ਆ ਸਲਫਰ ਤੇ ਫਾਸਫੋਰਸ ਤਾ ਡਬਲ ਹੀ ਹੁੰਦੀ ਆ ਪੀਐੱਚ ਸਬ ਦੀ 8. ਤੋਂ 9.0 ਆਉਂਦੀ ਤੁਸੀਂ ਸਾਰੇ ਯੂਟਿਊਬ ਵਾਲੇ ਮਾਹਰ ਸਮਾਨ ਪ੍ਰੋਡਕਟ ਤਾ ਪਵਾ ਰਹੇ ਓ ਪਰ ਮਿੱਟੀ ਜਮੀਨ ਦੀ ਸਿਹਤ ਸੁਧਾਰ ਯਾ ph ਘੱਟ ਕਰੋਨ ਯਾ ਉਹਦੇ ਬਾਰੇ ਕੋਈ ਜਾਣਕਾਰੀ ਨ੍ਹੀ ਦਿੰਦੇ ਜੇ ਥੋਨੂੰ ਲੱਗਦਾ ਮੈਂ ਗਲਤ ਆ ਤਾ ਆਪਾ ਇਸ ਮੁੱਦੇ ਤੇ ਵਿਚਾਰ ਚਰਚਾ ਕਰ ਸਕਦੇ ਆ ਕਿੰਨੇ ਕਿਸਾਨ ਭਰਾ ਸਾਨੂੰ ਡੇਲੀ ਟੈਸਟ ਲਈ ਆਉਂਦੇ ਪਰ ਟੈਸਟ ਤੋਂ ਬਾਅਦ ਦੀ ਜਾਣਕਾਰੀ ਕੀਤੋ ਸਹੀ ਨਹੀ ਮਿਲਦੀ
@cropsinformation
@cropsinformation 29 күн бұрын
Pargat2121@Gmail.com
@gurpreetsidhu8166
@gurpreetsidhu8166 Ай бұрын
Nice y
@laddimann2798
@laddimann2798 Ай бұрын
Veer janda rog to 1401 musal me keya dale 17 June nu lagya aa urea de phali dose meh pay to bad diti aa
@jassibola2751
@jassibola2751 Ай бұрын
Bai ji zinc te jankari jraur daseo
@fresh_Punjabi1
@fresh_Punjabi1 Ай бұрын
Dr shib ghoda gha te kedi sapre kam karu paniri chu
@baljinderrai4
@baljinderrai4 Ай бұрын
ਪ੍ਰਗਟ ਵੀਰ DSR ਬਾਰੇ DETAIL ਵੀਡਿਓ ਬਣਾਓ ਤਾਂ ਜੋ ਅਗਲੇ ਸਾਲ ਤੱਕ DSR ਲਈ ਮੇਰੇ ਵਰਗੇ ਕਿਸਾਨ prepare ਹੋ ਸਕਣ atoz ਸਾਰੀ ਜਾਣਕਾਰੀ ਦਿਉ
@jarmansidhu5055
@jarmansidhu5055 Ай бұрын
Veer ji dsr naal laya jhona pani jiyada mangda
@RaviKumar-zz8ob
@RaviKumar-zz8ob Ай бұрын
DAP+SUPER mix kr jhone ch pa sakde aa veer ji???
@ajaysinghkooner8989
@ajaysinghkooner8989 13 күн бұрын
Paddy vich potash di vrto kdo kriye veere
@rajsuthar1461
@rajsuthar1461 Ай бұрын
Bhai haryana gourav. Parmal de bare jankari deo m phali bar panga le reha ha
@captainsandhu5139
@captainsandhu5139 Ай бұрын
Davai bare video banao nadeena wali kini dos
@jarnailsandhu1838
@jarnailsandhu1838 Ай бұрын
❤🙏🏻
@ravinderthind5624
@ravinderthind5624 Ай бұрын
Mand diya peliaa te v video bnao v ki ki pona chahida jhona ch
@Baba_dairy_13
@Baba_dairy_13 Ай бұрын
Sir basmati pb 1899 ਦੀ ਪਨੀਰੀ ਚੋ ਕੱਖ ਕੱਢ ਦੇ ਸਮੇਂ 12 ਮਰਲੇ ਵਿੱਚੋ 15ਤੋਂ 20 ਬੂਟੇ ਝੰਡੇ ਰੋਗ ਵਾਲੇ ਮਿਲੇ (ਮਤਲਬ ਦੂਸਰੇ ਬੂਟਿਆ ਤੋਂ double growth c) ਉਸ ਨੂੰ ਖੇਤ ਵਿੱਚ transplant ਕਰਨ ਸਮੇਂ ਕਿ ਦਵਾਈ ਪਾਈ ਜਾਵੇ
@balrajdhillon5661
@balrajdhillon5661 Ай бұрын
Good information 😢
@balrajdhillon5661
@balrajdhillon5661 Ай бұрын
Sir
@avtargill5374
@avtargill5374 Ай бұрын
10 din da vr pila hoi jada ga
@kawaldeepsingh639
@kawaldeepsingh639 Ай бұрын
Veer ki zinc 8 ve din te paa skde urea naal plzzz ds do ji
@nirvairsingh9122
@nirvairsingh9122 Ай бұрын
Bilkul
@kamalnain5312
@kamalnain5312 Ай бұрын
Sir ji namskar Sirsa district se hu 2 ekar me dhan lagana hai jamin me sora hai tubell or nahar ka mix pani hai Water level 5 feet hai pichli sal 1718 variety lagai thi uska jhad bilkul kam nikla ab kon si variety lagaye Pls suggest
@parvindersinghparvindersin5603
@parvindersinghparvindersin5603 Ай бұрын
28p67
@user-lv8mi3kh1w
@user-lv8mi3kh1w Ай бұрын
ਵੀਡੀਓ ਥੋੜਾ ਜਲਦੀ ਪਾਇਆ ਕਰੋ ਜੀ
@BalwinderSingh-pi5fr
@BalwinderSingh-pi5fr Ай бұрын
1401
@JagdevSingh-vl6js
@JagdevSingh-vl6js Ай бұрын
Super tu kine din baad urea zink pa sakdy
@user-lv8mi3kh1w
@user-lv8mi3kh1w Ай бұрын
ਸੱਤ ਦਿਨਾਂ ਬਾਅਦ
@user-lv8mi3kh1w
@user-lv8mi3kh1w Ай бұрын
ਸੱਤ ਦਿਨਾਂ ਬਾਅਦ
@Jatt673
@Jatt673 Ай бұрын
Polysulphate dose per acre
@cropsinformation
@cropsinformation Ай бұрын
50kg
@Jatt673
@Jatt673 Ай бұрын
@@cropsinformation Thanq pargat veere
@Maan9070
@Maan9070 Ай бұрын
Asi parson to shuru krna jhona
@karanthakur313
@karanthakur313 Ай бұрын
Nomni gold, dilaa nu b mar diinda kya bai ji?
@smaliksmalik878
@smaliksmalik878 Ай бұрын
Na
@karanthakur313
@karanthakur313 Ай бұрын
@@smaliksmalik878 fr kedi dwayi payiye nal
@parvindersinghparvindersin5603
@parvindersinghparvindersin5603 Ай бұрын
Special aundi aa y
@zaildarsahb1831
@zaildarsahb1831 Ай бұрын
Veer 24 june hogi a tuhade aje 7 june chal rahi 😂❤
@kulwindergill1748
@kulwindergill1748 Ай бұрын
ਬਾਈ ਪੋਟਾਸ ਕਿਨੇਂ ਦਿਨਾ ਬਾਅਦ ਪਾਈ ਏ ਝੋਨਾ ਲਾਉਣ ਤੋਂ ਬਾਅਦ
@navsran36
@navsran36 Ай бұрын
Bhave lagn to baad hi pa deo
@kulwindergill1748
@kulwindergill1748 Ай бұрын
Ok y
@karanthakur313
@karanthakur313 Ай бұрын
Aaj 10 din hoge khona lge nu. 1st dose uria deti shami gaare ch . Hun paani kdo laayiye ji jinjrur dsnaa ji
@cropsinformation
@cropsinformation Ай бұрын
Next day
@adnanmustafa8258
@adnanmustafa8258 Ай бұрын
کلر والی زمین میں کیسے کاشت کرے اور کھاد کونسی استعمال کرے​@@cropsinformation
@karanthakur313
@karanthakur313 Ай бұрын
@@cropsinformation swere ya sham nu ji.
@user-gi3si3yp4n
@user-gi3si3yp4n Ай бұрын
ਬਾਈ ਆਪਾ ਹਜੇ ਤੱਕ ਨੀ ਸ਼ੁਰੂ ਕੀਤਾ ੨੬ ਤਾਰੀਕ ਤੋ ਬਾਅਦ ਲਾਵਾ ਗੇ
@mpsingh1976
@mpsingh1976 Ай бұрын
Kina kile lone veer tusi
@user-gi3si3yp4n
@user-gi3si3yp4n Ай бұрын
28
@mpsingh1976
@mpsingh1976 Ай бұрын
Ok ji
@JagjotSingh-v3f
@JagjotSingh-v3f Ай бұрын
Bai g sodi ki verity a
@cropsinformation
@cropsinformation Ай бұрын
Super212
@JagjotSingh-v3f
@JagjotSingh-v3f Ай бұрын
Bai g jhona growth ni krda har saal mada reh jnda ki kirya bai dso jrur
@navsran36
@navsran36 Ай бұрын
@@JagjotSingh-v3fpotas pa veer adhi bori kile di nal 20 kilo dap pa de
@fresh_Punjabi1
@fresh_Punjabi1 Ай бұрын
Dir shib ghoda gha te kedi davi kam karu paniri ch
@Vagabond_trader007
@Vagabond_trader007 Ай бұрын
👍👍👍
@BhupinderSingh-kq1mt
@BhupinderSingh-kq1mt Ай бұрын
ਵੀਰ ਜੀ 25 ਦਿਨ ਦੀ ਪਨੀਰੀ ਲਾਉਣੀ ਸੁਰੂ ਕੀਤੀ ਏ 126 ਦੀ
@yaadwindergillgill829
@yaadwindergillgill829 Ай бұрын
👍🏻
@bittusidhu6749
@bittusidhu6749 Ай бұрын
ਲਗਾਉਣ ਲੱਗ ਗਏ 126 ਹੁਣ
@BhupinderSingh-kq1mt
@BhupinderSingh-kq1mt Ай бұрын
@@bittusidhu6749 ਹਾਜੀ ਵੀਰ ਜੀ
@bittusidhu6749
@bittusidhu6749 Ай бұрын
ਸਾਡੇ ਵੱਲ ਤਾਂ 20 ਜਲਾਈ ਤੋ ਪਹਿਲਾਂ ਕਹਿ ਦਿੰਦੇ ਝਾੜ ਨਹੀ ਮਿਲਣਾ
@rajanatt5194
@rajanatt5194 Ай бұрын
ਬਾਸਪਤੀ ਚ ਫਟਕਡੀ ਕਿਵੇ ਰਹੋ ਜੀ?
@cropsinformation
@cropsinformation Ай бұрын
1kg /acre lod pin te
@InderpalSingh-rr6hm
@InderpalSingh-rr6hm Ай бұрын
ਤੁਹਾਡਾ ਵਟਸਐੱਪ ਨੰਬਰ ਚਾਹੀਦਾ ਜ
@GurpreetSingh-st6qm
@GurpreetSingh-st6qm Ай бұрын
ਰਿਫਿਟ ਪਲੱਸ ਝੋਨਾ ਲੱਗਣ ਤੋਂ ਕਿੰਨੇ ਦਿਨਾਂ ਬਾਅਦ ਪਾਈਏ ਪਹਿਲੀ ਯੂਰੀਆ ਦੇਣ ਸਮੇਂ ਕੀ add karey zinc/ salfar/ 1263
@SHERGILL71
@SHERGILL71 Ай бұрын
Kini omer veer teri
World’s Largest Jello Pool
01:00
Mark Rober
Рет қаралды 110 МЛН
哈莉奎因以为小丑不爱她了#joker #cosplay #Harriet Quinn
00:22
佐助与鸣人
Рет қаралды 8 МЛН
Я обещал подарить ему самокат!
01:00
Vlad Samokatchik
Рет қаралды 9 МЛН
World’s Largest Jello Pool
01:00
Mark Rober
Рет қаралды 110 МЛН