ਝੋਨੇ ਚ ਪਹਿਲੇ 21 ਦਿਨ ਦੀ ਜਰੂਰੀ ਖੁਰਾਕ ਤੇ ਕਾਫੀ ਨਿਰਭਰ ਕਰਦਾ ਝਾੜ | Balanced Nutrition, paddy first 21 days

  Рет қаралды 38,426

Agriculture Information Punjabi

Agriculture Information Punjabi

22 күн бұрын

ਸੰਤੁਲਿਤ ਖਾਦਾਂ ਅਤੇ ਸਹੀ ਸਮੇਂ ਤੇ ਖਾਦਾਂ ਪਾਉਣਾ ਬਹੁਤ ਜਰੂਰੀ

Пікірлер: 85
@GurdasDhillon-go7ko
@GurdasDhillon-go7ko 5 күн бұрын
Very good ji parmatma app nu hamesha chardikalan ch rakhe ji
@gurindersingh6055
@gurindersingh6055 21 күн бұрын
Sat sri akaal g
@jaspinderbhatti9948
@jaspinderbhatti9948 20 күн бұрын
Bahut vadiya jankari
@user-pg1xp1wl9d
@user-pg1xp1wl9d 21 күн бұрын
Thanks dr saab area Anandpur sahib ji
@SurinderSingh-xs4hc
@SurinderSingh-xs4hc 20 күн бұрын
ਬਹਤ ਧਨਵਾਦ ਜੀ
@bootasingh7927
@bootasingh7927 20 күн бұрын
Very good information dr saib g thanks
@vickybala6875
@vickybala6875 21 күн бұрын
Thanks you sir ji
@RamandeepSinghSekhonChaudhary
@RamandeepSinghSekhonChaudhary 20 күн бұрын
Thanks for information Sir 👍
@user-wf8fe1jq4s
@user-wf8fe1jq4s 21 күн бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
@AgricultureInformationPunjabi
@AgricultureInformationPunjabi 21 күн бұрын
Thanks
@Dhillonmanvir3917
@Dhillonmanvir3917 19 күн бұрын
ਧੰਨਵਾਦ ਵੀਰ ਜੀ
@jaspreetjasreetsidhu3040
@jaspreetjasreetsidhu3040 21 күн бұрын
Sir god bless you 🙏🙏🙏🙏🙏🙏
@JagtarSingh-dp8lf
@JagtarSingh-dp8lf 20 күн бұрын
Sat shri akala sir ji ❤❤
@Jazzbrar212
@Jazzbrar212 20 күн бұрын
Ipl product te koi video bnao bai g bhut vadia product ne apne watawarn lae
@prabhsandhu229
@prabhsandhu229 21 күн бұрын
👍
@GurwinderSingh-yc8ps
@GurwinderSingh-yc8ps 20 күн бұрын
ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ 🙏
@kuldeepnain7362
@kuldeepnain7362 21 күн бұрын
Good information
@user-wr7oj1zm7q
@user-wr7oj1zm7q 21 күн бұрын
Very Very Thanks veer ji good night bai ji 🙏🙏
@AgricultureInformationPunjabi
@AgricultureInformationPunjabi 21 күн бұрын
Good night
@Jazzbrar212
@Jazzbrar212 20 күн бұрын
Sanjewni te fasal rakhsa te baioharj te v video bnao
@surinderbhullar6536
@surinderbhullar6536 21 күн бұрын
1st 🎉
@lsdddhillon9433
@lsdddhillon9433 14 күн бұрын
ਬਰਾੜ ਸਾਹਿਬ ਪੀ‌ਆਰ 131ਜੀਰੀ ਲੱਗੀ ਦੂਜੀ ਵਾਰ ਪਹਿਲਾਂ ਨਰਮਾ ਬੀਜਦੇ ਸੀ‌‌ ਜ਼ਮੀਨ ਦਰਮਿਆਨੀ ਆ 12 ਦਿਨ ਹੋ ਗਏ ਜੀਰੀ ਲੱਗੀ ਨੂੰ ਪਾਣੀ ਖੇਤ ਵਿੱਚ ਵਧੀਆ ਖੜਦਾ ਮੋਟਰ ਦਾ ਪਾਣੀ ਵੀ ਇੱਕ ਨੰਬਰ ਆ ਪਰ ਬੂਟੇ ਪੀਲੇ ‌ਹੋ ਰਹੇ ਨੇ21%ਜਿੰਕ 12 ਕਿਲੋ ਜੀਰੀ ਲਾਉਣ ਵੇਲੇ ਪ੍ਰਤੀ ਕਿੱਲਾ ਪਾਇਆ ਸੀ
@gurkiratwarring2227
@gurkiratwarring2227 21 күн бұрын
Dr saab dsr 1401bare daso
@user-ss7vq9yr3u
@user-ss7vq9yr3u 20 күн бұрын
Dr. Ji ssp ਦਾ 1 bag ਤੇ 30kg urea ikathi 1 week bad pa sakde a ji per ekar ਦੇ hisab nal Jamin kalrasi a g
@ranjodhsaini5078
@ranjodhsaini5078 20 күн бұрын
ਸਤਿ ਸ਼੍ਰੀ ਅਕਾਲ ਜੀ
@JarnailSingh-nj5zi
@JarnailSingh-nj5zi 11 күн бұрын
ਬਾਸਮਤੀ ਦੀ ਪਛੇਤੀ ਬਿਜਾਈ ਦਾ ਸਮਾਂ ਦਸਿਆ ਜਾਵੇ ਜੀ, ਬੀਜ ਦੀ ਕਿਹੜੀ ਕਿਸਮ ਬੀਜੀਏ
@NirvairSekhon-ir4gu
@NirvairSekhon-ir4gu 21 күн бұрын
Nice 👍🏻👍🏻👍🏻👍🏻👍🏻🎉🎉🎉🎉
@AgricultureInformationPunjabi
@AgricultureInformationPunjabi 21 күн бұрын
Thanks
@user-td9xp1qc3e
@user-td9xp1qc3e 21 күн бұрын
22 ji kali da pani te horr kehdia sprewa krnia chahidiya ne
@GurdevSingh-jz6xc
@GurdevSingh-jz6xc 2 күн бұрын
ਜਿਕ ਲੋਹੇ ਦੀ ਸਪਰੇਅ ਨਾਲ ਸੁੰਡੀ ਵਾਲੀ ਦਵਾਈ ਵੀ ਪਾਈ ਜਾ ਸਕਦੀ ਹੈ
@malkeetbrar8814
@malkeetbrar8814 20 күн бұрын
Dr 1 waari zink paa te sprye krti phar vi zink di kami aa ki kriye 🙏please🙏🙏🙏 rply
@SukhchainSingh-vf2oi
@SukhchainSingh-vf2oi 21 күн бұрын
Veer ji Supreem 110 Bare deso
@jaideepsingh8247
@jaideepsingh8247 20 күн бұрын
Sir Sade khet ch chone de jad ch lal kida ras chusk lag da hai har saal ki karye . .. help please 🙏
@AvtarRandhawa-qh4vv
@AvtarRandhawa-qh4vv 21 күн бұрын
First
@HarindersinghDhaliwal-ku4ft
@HarindersinghDhaliwal-ku4ft 21 күн бұрын
ਵੀਰ 110ਦਾ ਟਾਈਮ ਹੈ 6,7,24ਤਰੀਕ ਨੂੰ ਲਗਾ ਸਕਦੇ ਹਾਂ
@sukhjosan3333
@sukhjosan3333 20 күн бұрын
26ਲਾਓ ਝਾੜ ਵੀ ਵਧੀਆ ਮਿਲੂ
@dalbirsingh7019
@dalbirsingh7019 21 күн бұрын
ਵੀਰ ਜੀ ਇੱਕ ਸੋ ਅਠਾਈ ਬਾਰੇ ਵੀ ਦੱਸਿਆ ਜਾਏ ਜੀ ਧੰਨਵਾਦ ਜੀ ❤
@harpreetsinghgill983
@harpreetsinghgill983 21 күн бұрын
ਬਾਈ ਜੀ ਖਲ ਆਲਾ ਕਿ ਫੰਡਾ ਆ
@ranjitsingh-lj8qm
@ranjitsingh-lj8qm 17 күн бұрын
126 Laga ti Paniri 40 din di ho gi c. Labort di shortage ci Koi problem nan nhi ayegi
@_ur_amrit
@_ur_amrit 21 күн бұрын
Zinc urea naal mix kr k paa skde aa g
@harjapsingh6337
@harjapsingh6337 20 күн бұрын
Yes। but liquid pao urea coated
@SinghJagdeep-ej6ld
@SinghJagdeep-ej6ld 20 күн бұрын
Veer g d a p 15 din baad pa sakdaa
@bhaighanaiyajinriws
@bhaighanaiyajinriws 21 күн бұрын
Dr. ਸਾਹਬ ਜੋ ਸਪਰੇਆ ਕਰਨੀਆ ਹਨ ਉਹਨਾ ਦੀ ਕਿਨੀ ਮਾਤੲਾ ਹੋਣੀ ਚਾਹੀਦੀ ਏ ਜਰੂਰ ਦੱਸਣਾ ( ਜਿੰਕ ਕਲੀ ਦਾ ਪਾਣੀ ਲੋਹਾ ਆਦਿ )
@inderpreetsingh6145
@inderpreetsingh6145 20 күн бұрын
ਲੋਹਾ 19% 500 ਗ੍ਰਾਮ ਜ਼ਿੰਕ 21% 1 ਕਿਲੋ ਯੂਰੀਆ 1.5 ਕਿਲੋ ਅੱਧਾ ਕਿਲੋ ਡਲੇ ਵਾਲੀ ਕਲੀ ਦਾ ਨਿਤਰਿਆ ਪਾਣੀ ਪ੍ਰਤੀ ਏਕੜ
@balkarankullar6252
@balkarankullar6252 21 күн бұрын
Je kar 3 supre kariye jo tusi dsia 7/7 dina te ki phir v zinc niche pauni pau jarur dasio ji
@AgricultureInformationPunjabi
@AgricultureInformationPunjabi 21 күн бұрын
Halki retli jamin ch pao waise Jaroot nahi
@bootasinghchakar1959
@bootasinghchakar1959 20 күн бұрын
ਪੂਜੇ ਬਾਰੇ ਦੱਸਦੇ ਹੀ ਨਹੀਂ ਬਰਾੜ ਸਾਹਿਬ ਼, ਬਹੁਤ ਲਾਇਆ ਹੋਇਆ ਹੈ
@karandhillon3571
@karandhillon3571 20 күн бұрын
1401 nu kini urea chahidi
@gurdasmaan7697
@gurdasmaan7697 19 күн бұрын
ਬਾਈ ਜੀ ਤੱਤਾ ਵਾਲੀ ਸਪਰੇਅ ਦੀ ਡੋਜ ਦੱਸਦੋ ਏਕੜ ਦੀ
@isamare867
@isamare867 13 күн бұрын
ਗੰਨੇ ਤੋਂ ਬਾਅਦ ਮੱਕੀ ਤੇ ਮੱਕੀ ਤੋਂ ਬਾਅਦ ਝੋਨਾ ਲੱਗਾ ਕਲੋਰੋ ਪਾ ਸਕਦੇ
@Sukhdeepsingh5145
@Sukhdeepsingh5145 21 күн бұрын
Sir pr 131 de pnere 45 din de hogi te kalh nu chona lona koi dar tani ji
@HarindersinghDhaliwal-ku4ft
@HarindersinghDhaliwal-ku4ft 21 күн бұрын
ਮਿਹਨਤ ਵੱਧ ਕਰਨੀ ਪੈ ਵੀ ਖਰਚਾ ਵੱਧ ਕਰਨਾ ਪੈਣਾ
@parminderbrar2671
@parminderbrar2671 21 күн бұрын
@@HarindersinghDhaliwal-ku4ftਬਾਈ ਜੀ ਜੇ ਵੱਡੀ ਪਨੀਰੀ ਲੱਗ ਜਾਵੇ ਤਾ ਉਸਨੂੰ ਲੱਗਣ ਤੋ ਬਾਅਦ ਕੱਚੀ ਕਿਵੇਂ ਕੀਤੀ ਜਾਵੇ???
@sukhdevmandekaminankajadka3168
@sukhdevmandekaminankajadka3168 20 күн бұрын
ਯੂਰੀਆ ਖਾਦ ਪਾਈ ਚੱਲੋ।
@parminderbrar2671
@parminderbrar2671 20 күн бұрын
@@sukhdevmandekaminankajadka3168 je koi spray krni hove fr kehdi kre?
@babburomana8828
@babburomana8828 21 күн бұрын
ਪੁਟਾਸ਼ ਚ ਯੂਰੀਆ ਮਿਲਾਕੇ ਪਾ ਸਕਦੀਆਂ ਜੀ
@user-ng3zn3tk1o
@user-ng3zn3tk1o 21 күн бұрын
Same Q sir
@JATTPUNJAB
@JATTPUNJAB 21 күн бұрын
Ha ji
@SylviedassSukibawa
@SylviedassSukibawa 6 күн бұрын
Dr sab pliz kuntakt no
@user-pq7jp8lf5h
@user-pq7jp8lf5h 11 күн бұрын
Farasforas ki hunda y
@nanaksingh7480
@nanaksingh7480 18 күн бұрын
Jhona launa kyu hai.. J dasna hai es da nuksaan dso
@AgricultureInformationPunjabi
@AgricultureInformationPunjabi 18 күн бұрын
ਮੈਂ ਤਾਂ ਜਿੰਨਾ ਕ ਦੱਸ ਸਕਦਾ ਦੱਸ ਰਿਹਾ ਤੁਸੀਂ ਕਿਰਪਾ ਕਰਕੇ ਸਾਰੇ ਨੁਕਸਾਨ ਇੱਥੇ ਲਿਖ ਦਿਉ ਜੀ ਅਤੇ ਇਸ ਦੀ ਜਗਾ ਤੁਸੀਂ ਕਿਹੜੀ ਫਸਲ ਬੀਜ ਰਹੇ ਹੋ ਅਤੇ ਜੇਕਰ ਤੁਹਾਡੇ ਤੋਂ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਆਪਣਾ ਫੋਨ ਨੰਬਰ ਵੀ ਲਿਖ ਦੇਣਾ ਜੀ ਤੁਹਾਡਾ ਮੈਸੇਜ ਕਿਸਾਨ ਵੀਰ ਅੱਗੇ ਸਾਂਝਾ ਕਰ ਦੇਣਗੇ 👍👍
@HarindersinghDhaliwal-ku4ft
@HarindersinghDhaliwal-ku4ft 21 күн бұрын
ਵੀਰ ਸੁਪਰ ਕੱਦੂ ਤੋਂ ਪਹਿਲਾਂ ਪਾਉਂਦਾ
@AgricultureInformationPunjabi
@AgricultureInformationPunjabi 21 күн бұрын
Ok
@palwindersinghsingh8922
@palwindersinghsingh8922 21 күн бұрын
Dr saab ਮੈ ਅੱਜ 1121 ਬਾਸਮਤੀ ਲਗਾਈ ਹੈ ,,ਪਰ ਪਨੀਰੀ ਪਤਲੀ ਤੇ ਥੋੜੀ ਪੀਲੀ ਤੇ ਜੰਗਾਲੀ ਸੀ..ਕਿ ਪਾਵਾ ??ਅੱਜ ਬਾਸਮਤੀ ਲਾਉਣ ਤੋ ਪਹਿਲਾ ਇੱਕ ਗੱਟਾ ਸੁਪਰ ਤੇ 13 ਕਿਲੋ ਪੋਟਾਸ ਪਾ ਦਿੱਤੀ ਸੀ..ਜਗਾ ਵੀ 2 ਵਿੱਗੇ ਸੀ..ਹਰੇ ਵਾਲਾ ਖੇਤ ਹੈ…
@bhullarsaab1106
@bhullarsaab1106 16 күн бұрын
Loha zinc +33%zinc+Megnesim sulphate pao veer mix krke
@palwindersinghsingh8922
@palwindersinghsingh8922 15 күн бұрын
@@bhullarsaab1106 ਜਿੰਕ ਲੋਹਾ ਅਲੱਗ ਹੈ ,,33 percent ਵਾਲੇ ਜਿੰਕ ਤੋ ?
@palwindersinghsingh8922
@palwindersinghsingh8922 12 күн бұрын
@@bhullarsaab1106 ਇਹਨਾ ਚੀਜਾ ਦੇ ਨਾਲ..ਉੱਲੀ ਵਾਲੀ ਦਵਾਈ ਵੀ ਰਲਾ ਕੇ ਛਿੱਟ ਸਕਦੇ ਹਾ..ਬਾਸਮਤੀ ਵਿੱਚ ??
@inderpreetsingh6145
@inderpreetsingh6145 21 күн бұрын
ਪੀਆਰ 131 ਲਗਾ ਦਿੱਤੀ ਪੀਆਰ 126 ਅਜੇ ਟਰਾਂਸਪਲਾਂਟ ਕਰਨੀ ਆ ਪਨੀਰੀ 22 ਦਿਨ ਦੀ ਹੋਗੀ
@sukhmindersingh7565
@sukhmindersingh7565 21 күн бұрын
131 nu 10 July takk lgga sakde aa ke late hai brother?
@inderpreetsingh6145
@inderpreetsingh6145 20 күн бұрын
4 ਜੁਲਾਈ ਲਾਸਟ ਆ ਬਾਈ ਫਿਰ ਲੇਟ ਹੋ ਜਾਂਦੀ
@navzeenatdhillon2053
@navzeenatdhillon2053 20 күн бұрын
@@sukhmindersingh7565koi late nahi la sakde jo
@sukhmindersingh7565
@sukhmindersingh7565 20 күн бұрын
@@navzeenatdhillon2053 thanks Bai ji
@naibsingh9381
@naibsingh9381 15 күн бұрын
ਇੰਡੀਆ ਗਰੋ bhuastra ਪਾਓ
@punjabifarmerbenipal
@punjabifarmerbenipal 20 күн бұрын
ਬਾਈ ਜੀ 16 ਜੂਨ ਨੂੰ 126 ਬੀਜੀ ਆ ਲੇਟ ਤਾਂ ਨੀ ਹੋਗੀ
@baljinderbrar340
@baljinderbrar340 20 күн бұрын
ਅਸੀ 26 ਜੂਨ ਨੂੰ ਬੀਜੀ ਆ
@kinderkinda
@kinderkinda 16 күн бұрын
ਅਸੀ ਹੁਣ ਲਗਾ ਰਹੇ ਆ
@dharmindersandhu1211
@dharmindersandhu1211 21 күн бұрын
ਜ਼ਿੰਕ ਦੀ ਘਾਟ ਸ੍ਰਪਰੇ ਨਾਲ ਪੁਰੀ ਕਰ ਸਕਦੇ ਆ
@AgricultureInformationPunjabi
@AgricultureInformationPunjabi 21 күн бұрын
Yes
@gurpreetdhillon36
@gurpreetdhillon36 21 күн бұрын
Kni zine krni te spray
@malkeetbrar8814
@malkeetbrar8814 20 күн бұрын
Dr g jhona 16 din daa c zink urea lohe di sprye krti par zink di kami aa ki kriye​@@AgricultureInformationPunjabi
@sardulsidhu8446
@sardulsidhu8446 19 күн бұрын
ਗੋਭ ਦੀ ਸੁੰਡੀ ਦਾ ਇਲਾਜ ਦੱਸੋ ਸਰ 🙏
@virendersihag9357
@virendersihag9357 21 күн бұрын
7वे दिन यूरिया ओर 3 क़िस्त व 3 गट्टे अगर 1509 में डाल रहे ह तो कोई बुराई नही मेरे हिसाब से
@AgricultureInformationPunjabi
@AgricultureInformationPunjabi 21 күн бұрын
Bahut jyada hai, apne hisab to koi bhi galat nahi hota ji
@virendersihag9357
@virendersihag9357 20 күн бұрын
@@AgricultureInformationPunjabi ok जी डॉक्टर साब
SOFTWARE ENGINEERING COURSE
1:58:24
SN EDUCATION
Рет қаралды 2,1 М.
Самый Молодой Актёр Без Оскара 😂
00:13
Глеб Рандалайнен
Рет қаралды 10 МЛН
MISS CIRCLE STUDENTS BULLY ME!
00:12
Andreas Eskander
Рет қаралды 10 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Dhan me kalle badhane ke upay |
8:04
Meri Kheti Sachi Kheti
Рет қаралды 55 М.
Mycorrhiza  ਦੀ ਵਰਤੋਂ ਕਰਨ ਦੇ ਫਾਇਦੇ......
6:11
Самый Молодой Актёр Без Оскара 😂
00:13
Глеб Рандалайнен
Рет қаралды 10 МЛН