Рет қаралды 1,004
ਝੋਨੇ ਦੀ ਪਨੀਰੀ ਛੇਤੀ ਤਿਆਰ ਕਰਨ ਲਈ ਕਿਹੜੀਆਂ ਖਾਂਦਾ ਦੀ ਵਰਤੋਂ ਕੀਤੀ ਜਾਵੇ
ਝੋਨੇ ਦੀ ਪਨੀਰੀ ਪੀਲ਼ੀ ਪੈ ਗਈ ਹੈ ਇਸ ਦਾ ਇਲਾਜ ਕਿਵੇਂ ਕਰੀਏ
ਝੋਨੇ ਦੀ ਪਨੀਰੀ ਨੂੰ ਪਾਣੀ ਕਿੰਨੇ ਲਗਾਏ ਜਾਣ
ਕਿੰਨੇ ਦਿਨ ਦੀ ਝੋਨੇ ਦੀ ਪਨੀਰੀ ਖੇਤ ਵਿੱਚ ਲਗਾਈ ਜਾਵੇ
ਝੋਨੇ ਦੀ ਪਨੀਰੀ ਨੂੰ ਜ਼ਿਆਦਾ ਖਾਂਦਾ ਤੇ ਜ਼ਿਆਦਾ ਪਾਣੀ ਦੇਣ ਦਾ ਕਿ ਨੁਕਸਾਨ ਹੈ।
ਇਸ ਤਰ੍ਹਾਂ ਕਰੋ ਝੋਨੇ ਦੀ ਪਨੀਰੀ ਤਿਆਰ ਬਿਨਾਂ ਖਾਂਦਾ ਤੇ ਘੱਟ ਪਾਣੀ ਨਾਲ
ਝੋਨੇ ਦੀ ਪਨੀਰੀ ਦਾ ਵਾਧਾ ਰੁਕ ਗਿਆ ਹੈ ਪਨੀਰੀ ਪੀਲ਼ੀ ਪੈ ਗਈ ਤੇ ਪੱਤੇ ਝੁਲਸੇ ਹੋਏ ਹਨ ਕਿ ਕੀਤਾ ਜਾਵੇ ਇਸ ਦਾ ਇਲਾਜ