ਝੋਨਾ ਲਾਉਣ ਤੋਂ ਪਹਿਲਾ ਜਰੂਰ ਪਾਓ ਇਹ ਖਾਦ ਝੋਨਾ ਲਾਉਣ ਸਾਰ ਚੱਲੇਗਾ 102% ਗਰੰਟੀ

  Рет қаралды 35,701

sada kisan ਸਾਡਾ ਕਿਸਾਨ

sada kisan ਸਾਡਾ ਕਿਸਾਨ

Ай бұрын

High yield paddy management
#paddy #farming #agriculture

Пікірлер: 47
@jagatpreetsingh7732
@jagatpreetsingh7732 Ай бұрын
Very good information
@GurdevSingh-qt9il
@GurdevSingh-qt9il Ай бұрын
Good
@jagjitsinghcheema4412
@jagjitsinghcheema4412 Ай бұрын
Manu 10 yr hoge urea 6din phela pa dinea 2 bag super result
@JatinderSingh-yn6wj
@JatinderSingh-yn6wj Ай бұрын
ਇੱਕ ਗੱਲ ਸਮਝ ਨੀ ਆਈ, ਜੇ ਡੀਏਪੀ ਬਾਅਦ ਚ ਪਾਇਆ ਤਾਂ ਉਥੇ ਈ ਪਿਆ ਰਹਿਣਾ, ਪਹਿਲਾਂ ਪਾ ਦਈਏ ਤਾਂ ਉਹ ਸਾਰੇ ਖੇਤ ਚ ਫੈਲ ਜਾਊ, ਵਜਾ ਕੀ ਐ ਇਸ ਦੀ ?
@GujeetGill
@GujeetGill Ай бұрын
ਸੁਕੇ ਵਾਣ ਵਿਚ ਡੀ ਏ ਪੀ ਤੇ ਪੋਟਾਸ਼ ਪਾ ਸਕਦੇ ਆ
@jitsingh8827
@jitsingh8827 Ай бұрын
ਬਾਈ ਨਰਮੇ ਤੇ ਵੀਡੀਓ ਬਣਾ ਦੇਵੋ
@ManjitSingh-qj4nq
@ManjitSingh-qj4nq Ай бұрын
ਕੱਦੂ ਕਰਕੇ। ਸੁਹਾਗਾ ਫੇਰਨ ਤੋਂ ਪਹਿਲਾਂ 50 ਕਿਲੋ SSP ਪਾਓ ਫਿਰ ਸੁਹਾਗਾ ਫੇਰੋ Top ਦਾ ਰਿਜਲਟ ਮਿਲੂ regd.. ਮਾਝੇ ਵਾਲੇ ਭਾਊ
@sukhpalsingh4785
@sukhpalsingh4785 Ай бұрын
ਮੀਂਹ ਪੈ ਣ ਤੋਂ ਬਗੈਰ ਝੋਨਾ ਨਹੀਂ ਚਲਣੈ ਜਿਨੀ ਗਰਮੀ ਪੈ ਰਹੀ ਝੋਨਾ ਨਹੀਂ ਚਲਣਾ
@user-tn3dr7pq8b
@user-tn3dr7pq8b Ай бұрын
Basmati vich v pa skade aa ji ? Bai sukhe khet ch urea khrab ni hojugi ?
@sadakisan
@sadakisan Ай бұрын
PArmal ch pao
@krishansingh3365
@krishansingh3365 Ай бұрын
Hello y 2nd uria CH zinc or Iran mix kar K pa sakda haa
@sadakisan
@sadakisan Ай бұрын
Zinc pao
@prabhjitsinghbal
@prabhjitsinghbal Ай бұрын
ਪਹਿਲੀ ਯੂਰੀਆ ਨਾਲ ਹੀ ਜਿੰਕ ਪਾ ਦਿਓ ਹਫਤੇ ਵਿਚ ਹੀ ,15 ਦਿਨ ਤੱਕ ਤਾਂ ਘਾਟ ਦਿਖਾਉਣ ਲੱਗ ਜਾਂਦਾ , ਆਇਰਨ (ਲੋਹਾ) ਕਦੇ ਵੀ ਜਮੀਨ ਚ ਨਹੀਂ ਪਾ ਸਕਦੇ ਇਹਦੀ ਸਪਰੇਅ ਹੁੰਦੀ
@Pavitargillll
@Pavitargillll Ай бұрын
1509 loni wa urea pehla pa skde??je 1 bag urea ty 25 kg dia padia thk rahu
@sadakisan
@sadakisan Ай бұрын
30 kg pao
@Pavitargillll
@Pavitargillll Ай бұрын
Dia kini payia
@jhonnyjhonny1179
@jhonnyjhonny1179 Ай бұрын
Supar v pa skde aa veer dap te potas nl Mila k kadu ton pehla reply jror kryo
@sadakisan
@sadakisan Ай бұрын
Pao pr dap te super dona vicho koi ek
@krishansingh3365
@krishansingh3365 Ай бұрын
5 sal ho Ga y uria ponda nu suka CH kadu krn to phela 1 Bag super da Super nal mop potash pa sakda aa ji
@sadakisan
@sadakisan Ай бұрын
Ha
@krishansingh3365
@krishansingh3365 Ай бұрын
@@sadakisan bot Sara Kisan veer last uria CH potash ponda aa. Sahi Time khera aa y potash pon da
@JohndeereSwarajlover
@JohndeereSwarajlover Ай бұрын
​@@krishansingh33651st urea nal pao second na regent pao sirra result aao dekho wart k
@KulwindersinghTeetu-iw1jo
@KulwindersinghTeetu-iw1jo Ай бұрын
Kina din phila y
@KulwindersinghTeetu-iw1jo
@KulwindersinghTeetu-iw1jo Ай бұрын
Kina din phila uria pona o y
@akashjohal3107
@akashjohal3107 Ай бұрын
Average paani vaste daso koi variety first time launa
@jitpalkamboj1719
@jitpalkamboj1719 Ай бұрын
Kaveri 468
@SatpalSingh-pw1mt
@SatpalSingh-pw1mt Ай бұрын
Sukke vahan vich urea udd jandi
@sukhwindergillz7036
@sukhwindergillz7036 Ай бұрын
Koi lodd niii....lavi pniri lao....te 1weak...kuj na pao....je pussa jhona ta 22..25din ...pr kism 18-22din...pr126....16to20din..di pniri te 1week tak pani khada rkho te firr after 1week1bag yooria...4din...de anter te 4..bag youz kro......koi groth parmoter di lod nhi..
@HarpreetSingh-pe7ee
@HarpreetSingh-pe7ee Ай бұрын
Bai ਮੂੰਗੀ ਦਾ ਫਲ ਡਿੱਗ ਰਿਹਾ ਕੀ ਕਰੀਏ dso
@sadakisan
@sadakisan Ай бұрын
05234
@punjabsingh4548
@punjabsingh4548 Ай бұрын
Kio ਕਮਲੇ ਹੋਏ ਉ
@prabhjitsinghbal
@prabhjitsinghbal Ай бұрын
ਮੈੰ ਕੱਦੂ ਕਰਦੇ ਸਮੇਂ ਆਖਰੀ ਸੁਆਗੇ ਅੱਗੇ ਇਕ ਬੋਰਾ ਸੁਪਰ ਤੇ ਅੱਧਾ ਬੋਰਾ ਯੂਰੀਆ ਦਾ ਪਾਉਂਦਾ ਹਾਂ , ਵਧੀਆ ਝੋਨਾ ਚਲਦਾ
@jallydhillon2546
@jallydhillon2546 Ай бұрын
ਵੀਰ ਕਧੂ ਕਿਹੜਾ ਵਦੀਆ ਰੋਟਾਵੇਟਰ ਵਾਲਾ ਜਾ ਸਵਾਗੇ ਵਾਲਾ
@prabhjitsinghbal
@prabhjitsinghbal Ай бұрын
@@jallydhillon2546 ਪਤਲੀ ਪਤਲੀ ਹੱਲ ਲਾ ਕੇ ਸੁਆਗਾ ਫੇਰੋ ਜਿਆਦਾ ਵਧੀਆ ਕੱਦੂ ਬਣੇਗਾ ਜਿਹੜਾ ਖਰਾਬ ਖੇਤ ਘਾਹ ਵਾਲੀ ਪੈਲ਼ੀ ਉਹ ਰੋਟਾਵੀਟਰ ਨਾਲ ਠੀਕ ਰਹੇਗਾ
@Baljeet994
@Baljeet994 Ай бұрын
60% ਪੋਟਾਸ ਸੂੱਕੇ ਵਾਹਣ ਚ ਪਾ ਸਕਦੇ ਆ 25 ਕਿੱਲੋ
@sadakisan
@sadakisan Ай бұрын
ਆਖਰੀ ਕਦੂ ਕਰਨ ਤੋਂ ਪਹਿਲਾ ਪਾਓ
@Sukhpal3090
@Sukhpal3090 Ай бұрын
ਰੇਤਲੀ ਜਮੀਨ ਵਿਚ 1718 ਲੈ ਸਕਦਾ ਆ
@sadakisan
@sadakisan Ай бұрын
Ha pani chnga hove
@user-ds1bm7di3q
@user-ds1bm7di3q Ай бұрын
Lohe ki ghat ap kis ko kety ho
@sadakisan
@sadakisan Ай бұрын
Iron
@ranjodhsaini5078
@ranjodhsaini5078 Ай бұрын
ਸਤਿ ਸ਼੍ਰੀ ਅਕਾਲ ਜੀ
@sadakisan
@sadakisan Ай бұрын
ਸਤਿ ਸ਼੍ਰੀ ਅਕਾਲ ਜੀ
@user-ei5sd2st5b
@user-ei5sd2st5b Ай бұрын
ਜੇ 8,10 ਲੱਗ ਜਾਣ
@sadakisan
@sadakisan Ай бұрын
ਹਜਾਰਾਂ ਕੰਪਨੀਆਂ ਨੇ
@user-ei5sd2st5b
@user-ei5sd2st5b Ай бұрын
@@sadakisan ਮੇਂ ਰਹੇ ਬਾਰੇ ਪੁੱਛਿਆ c,ਜੇ 8,10,ਪਹਿਲਾਂ ਪਾਇਆ ਰਹੇ ਕੰਮ ਕਰੇਗਾ, ਤੁਸੀਂ kuj ਹੋਰ ਸਮਝਿਆ
@jasveerkaler545
@jasveerkaler545 Ай бұрын
ਦੋ ਥੈਲੇ ਡਰਿਆ ਨਾਲ ਬੀਜ ਦੇ ਹਾ
마시멜로우로 체감되는 요즘 물가
00:20
진영민yeongmin
Рет қаралды 33 МЛН
DEFINITELY NOT HAPPENING ON MY WATCH! 😒
00:12
Laro Benz
Рет қаралды 59 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
ЖВАЧКИ!!!
0:47
Li ALINA
Рет қаралды 4,7 МЛН
Это ежегодное настроение 😉 #tiktok #юмор #жиза #funny
0:10
Ангелина и Тая
Рет қаралды 4,3 МЛН