ਝੋਨਾ PR-131ਲੁਆਈ ਤੋਂ ਨਿਸਾਰੇ ਤੱਕ,ਖਾਦਾਂ ਤੇ ਤੱਤਾਂ ਵਾਲੀ ਸਪਰੇਅ ਬਾਰੇ ਪੂਰੀ ਜਾਣਕਾਰੀ | PR-131-A complete guide

  Рет қаралды 30,607

Agriculture Information Punjabi

Agriculture Information Punjabi

28 күн бұрын

ਜੇਕਰ ਝੋਨਾ ਵਿਰਲਾ ਲਾਇਆ, ਡੂੰਘਾ ਲੱਗਾ, ਤੱਤਾਂ ਵਾਲੀਆਂ ਸਪਰੇਅ ਨਹੀਂ ਕੀਤੀਆਂ ਤਾਂ ਝਾੜ ਤੇ ਅਸਰ ਪਵੇਗਾ

Пікірлер: 74
@user-pm7nh4em2p
@user-pm7nh4em2p 26 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ
@msshergill6776
@msshergill6776 24 күн бұрын
ਡਾ ਸਾਹਿਬ ਵਧੀਆ ਜਾਣਕਾਰੀ
@DavinderSinghSidhu60
@DavinderSinghSidhu60 27 күн бұрын
Sat Shri Akal Dr Sahib
@DavinderSinghSidhu60
@DavinderSinghSidhu60 27 күн бұрын
Thanks Ji 🙏🙏
@rajudhawanlappo7244
@rajudhawanlappo7244 27 күн бұрын
Satnam waheguru ji 🙏
@AgricultureInformationPunjabi
@AgricultureInformationPunjabi 27 күн бұрын
🙏
@HarjinderBhullar-ds6hx
@HarjinderBhullar-ds6hx 26 күн бұрын
Dr Saab Thank you
@AgricultureInformationPunjabi
@AgricultureInformationPunjabi 26 күн бұрын
Always welcome
@sadhusingh268
@sadhusingh268 27 күн бұрын
Good veer ji
@kuldeepnain7362
@kuldeepnain7362 27 күн бұрын
Good job
@dilbagpannu7799
@dilbagpannu7799 22 күн бұрын
Good information
@makhanmahant5707
@makhanmahant5707 25 күн бұрын
ਸੁਪਰੀਮ 110 ਵਾਰੇ ਜਰੂਰ ਜਾਨਕਾਰੀ ਦਿਓ ਜੀ। ਬਹੁਤ ਬਹੁਤ ਧੰਨਵਾਦ।
@jagjitsingh7819
@jagjitsingh7819 27 күн бұрын
First like and view
@AgricultureInformationPunjabi
@AgricultureInformationPunjabi 27 күн бұрын
🙏
@harshdeepsingh56207
@harshdeepsingh56207 27 күн бұрын
Nice
@balrajsandhu1502
@balrajsandhu1502 27 күн бұрын
Nice information sir ji lod se ess de
@AgricultureInformationPunjabi
@AgricultureInformationPunjabi 27 күн бұрын
👍
@khushikhushi8445
@khushikhushi8445 27 күн бұрын
🙏
@gurjeetsinghjudge3418
@gurjeetsinghjudge3418 26 күн бұрын
dr sahib uria potsah te zink kathe pa skde a
@sukhveersroye5663
@sukhveersroye5663 26 күн бұрын
Pr126 2number pani vich ho jaugi ja nehar da pani lag da hove
@jaswantsinghcheema1021
@jaswantsinghcheema1021 27 күн бұрын
Sat shri akal y g Kalakh ldh ton
@AgricultureInformationPunjabi
@AgricultureInformationPunjabi 26 күн бұрын
🙏
@kulveerromana1552
@kulveerromana1552 24 күн бұрын
Dr sabb fangiside di spray krni jruri h 131 jhona ta
@punjabilivekustihub
@punjabilivekustihub 25 күн бұрын
Good👍👍👍👍 pl s
@GursewakSingh-ow4mu
@GursewakSingh-ow4mu 27 күн бұрын
Ekali jink 21 pa sakde aa ji
@Khetibadi1984
@Khetibadi1984 23 күн бұрын
pr131 di kine din di paneeri lag sakdi hai
@usbaljindersi
@usbaljindersi 20 күн бұрын
Dr 18 June nu laiyaa c Mai hun d a p pa 25kg acre
@jagtarsingh7608
@jagtarsingh7608 27 күн бұрын
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ DAP, Potash, Urea ਜਾਂ Super, Potash, Urea ਤਿਨੋਂ ਚੀਜ਼ਾਂ ਮਿਕਸ ਕਰਕੇ ਇਕੋ ਵਾਰੀ ਦੇ ਸਕਦੇ ਹਾਂ ਜਾਂ ਅਲੱਗ ਅਲੱਗ ਧਨਵਾਦ ਜੀ
@navsran36
@navsran36 26 күн бұрын
Ha veer pa skde aa
@jagtarsingh7608
@jagtarsingh7608 26 күн бұрын
@@navsran36 thanks
@kuldeepbuttar9701
@kuldeepbuttar9701 26 күн бұрын
ਜੇ ਨੀਚੇ ਪਾਈ ਹੋਵੇ ਤਾਂ ਕਿੰਨੇ ਦਿਨ ਬਾਅਦ ਯੂਰੀਆ ਪਾਉਣੀ ਆ
@NaviNavi-ik5dh
@NaviNavi-ik5dh 27 күн бұрын
Dr sab banspati vich khad krak bara dso
@AgricultureInformationPunjabi
@AgricultureInformationPunjabi 26 күн бұрын
Ok
@sukhveersroye5663
@sukhveersroye5663 26 күн бұрын
Super kadu to pehla pa diya
@SukhchainSingh-vf2oi
@SukhchainSingh-vf2oi 27 күн бұрын
Veer ji Supreem 110 Bare deso
@keepasingh1523
@keepasingh1523 27 күн бұрын
ਝੋਨਾ ਲੱਗਣ ਤੋਂ ਬਾਅਦ ਹਫਤੇ ਦੇ ਵਿਚ ਪੋਟਾਸ ਪਾ ਸਕਦੇ ਹਾ ਜੀ
@AgricultureInformationPunjabi
@AgricultureInformationPunjabi 26 күн бұрын
Yes
@pawanpreet5570
@pawanpreet5570 26 күн бұрын
1985 15 din ho gaye zinc Loha kalida Pani the spry kar sakte han ji DSR Wali Hai
@paramdeepsinghvirk8214
@paramdeepsinghvirk8214 22 күн бұрын
@@AgricultureInformationPunjabiveer jiii 131 jhona 6,7 July tak lait ta niii jii
@dhillon00113
@dhillon00113 12 күн бұрын
​@@paramdeepsinghvirk8214late a bai time bhut le janda par variety sirra
@laljeetsingh660
@laljeetsingh660 23 күн бұрын
ਸਾਗਰੀਕਾ ਬਾਰੇ ਦੱਸੋ ਕਿਵੇ ਰਿਜਲਟ ਆ ਜੀ
@user-km9qd7nq3q
@user-km9qd7nq3q 17 күн бұрын
DAP KADO PA SAKDE AHH
@navsran36
@navsran36 26 күн бұрын
Dr saab 131 sukk k kyu chldi aa ji dseo koi chkr ta nhi ji pr 131 upar to patey zayada saar k fir chldi aa ih kyu ji
@AgricultureInformationPunjabi
@AgricultureInformationPunjabi 26 күн бұрын
ਇਸ ਤਰਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ
@Farming_knowledge.89
@Farming_knowledge.89 24 күн бұрын
Veer a pr 114 to nikli A jide a same lachn c sukk k chln ala asi 14 vi layi t 31 vi dono sukk k chliya
@sukhdeepsmagh8000
@sukhdeepsmagh8000 26 күн бұрын
ਅਸੀ 3 ਵੈਰਾਇਟੀ ਦੀਆ ਪਨੀਰੀ ਇੱਕਠੀਆਂ ਲਾਈਆਂ ਸੀ ਪਰ pr 131 ਦੀ ਗਰੋਥ ਉਹਨਾਂ ਨਾਲੋ ਬਹੁਤ ਘਟ ਆ ਇਹ ਕਿ ਚੱਕਰ ਆ ਦਸੋ plz
@dharmdhillon9715
@dharmdhillon9715 26 күн бұрын
Mere v eda e a
@gurdasmaan7697
@gurdasmaan7697 27 күн бұрын
ਪਟਾਸ ਤਾਂ ੨੦ ਕਿੱਲੋ ਹੋ ਗਈ ਫਾਸਫੋਰਸ ਕਿੰਨੀ ਪਾਉਣੀ ਆ ਇੱਕ ਏਕੜ ਦੀ ਅਸੀ ਝੋਨਾ ਲਾਉਣ ਸਾਰ ਪਾਉਣੀ ਆ ਕੱਲ ਨੂੰ
@AgricultureInformationPunjabi
@AgricultureInformationPunjabi 26 күн бұрын
ਮਿੱਟੀ ਪਰਖ ਰਿਪੋਰਟ ਅਨੁਸਾਰ ਜਾਂ 1 ਗੱਟਾ ਸੁਪਰ ਪਾ ਦਿਓ ਬਹੁਤ ਹੈ
@daljitsingh-rf1nj
@daljitsingh-rf1nj 27 күн бұрын
Side Bijan Karen waste ve dasoji
@AgricultureInformationPunjabi
@AgricultureInformationPunjabi 26 күн бұрын
ਦੱਸਿਆ ਹੋਇਆ ਤੁਸੀਂ ਉਹ ਵੀਡੀਓ ਸੁਣੀ ਨਹੀਂ ਹੋਣੀ
@user-lv8mi3kh1w
@user-lv8mi3kh1w 27 күн бұрын
ਸੁਪਰ ਤੋਂ ਬਾਅਦ ਜਿੰਕ ਕਿੰਨੇ ਦਿਨਾਂ ਪਈਏ ਜੀ
@AgricultureInformationPunjabi
@AgricultureInformationPunjabi 26 күн бұрын
ਧਿਆਨ ਨਾਲ ਸੁਣਿਆ ਕਰੋ ਜੀ
@Sandhu_huni0
@Sandhu_huni0 21 күн бұрын
ਵੀਰ ਜੀ ਸਾਡੇ ਪਿੰਡ 131 ਪਿੱਛਲੇ ਸਾਲ 37 - 40 quintl ਰਿਹਾ ਆ
@pavneetmaluka7690
@pavneetmaluka7690 20 күн бұрын
kis pind to veer
@pavneetmaluka7690
@pavneetmaluka7690 20 күн бұрын
kine date nu laya ce kine urea paye jaroor dase veer
@ranjodhsaini5078
@ranjodhsaini5078 27 күн бұрын
ਸਤਿ ਸ਼੍ਰੀ ਅਕਾਲ ਜੀ
@AgricultureInformationPunjabi
@AgricultureInformationPunjabi 27 күн бұрын
🙏🙏
@user-harpreet393
@user-harpreet393 27 күн бұрын
ਮੈਂ 18ਤਰੀਖ ਨੂੰ 131ਝੋਨਾ ਲਾਇਆ ਪੀਲਕ ਚ ਪੈਦਾ
@navsran36
@navsran36 26 күн бұрын
Sukk k chleya veer 131 dsi sohl jehi lgdi ih variety
@navneetbrar8782
@navneetbrar8782 26 күн бұрын
Ni bai nl di nl chlya sade 131 ​@@navsran36
@AgricultureInformationPunjabi
@AgricultureInformationPunjabi 26 күн бұрын
ਪਨੀਰੀ ਵੱਡੀ ਜਾਂ ਕਮਜੋਰ ਹੋਵੇ ਫਿਰ ਇਸ ਤਰਾਂ ਹੋ ਸਕਦਾ ਜੇ ਪੂਰੀ ਖੁਰਾਕ ਦਿੱਤੀ , ਜਿੰਕ ਲੋਹਾ ਦੀਆਂ ਦੋ ਸਪਰੇਅ ਕੀਤੀਆਂ ਤੇ ਪਨੀਰੀ 28-30 ਦਿਨ ਦੀ ਲੱਗੀ ਫਿਰ ਕੋਈ ਸਮੱਸਿਆ ਨਹੀਂ
@amrikbrar5223
@amrikbrar5223 25 күн бұрын
ਮਿੱਟੀ ਚੈੱਕ ਕਰਵਾਈ ਸੀ ਜੀ ਪੀ ਏ ਯੂ ਤੋ ਬਗੈਰ ਯੂਰੀਆ ਤੋ ਹੋਰ ਕਿਸੇ ਵੀ ਤਰਾ ਦੀ ਖਾਦ ਪਾਉਣ ਦੀ ਲੋੜ ਨੀ ਦੱਸੀ ਜੀ ਪਾਈਏ ਜਾ ਨਾ ਜੀ
@AgricultureInformationPunjabi
@AgricultureInformationPunjabi 25 күн бұрын
ਜੇ ਜਰੂਰਤ ਹੀ ਨਹੀਂ ਦੱਸੀ ਫਿਰ ਕਿਉਂ ਪਾਉਣੀ? ਰਿਪੋਰਟ ਧਿਆਨ ਨਾਲ ਦੁਬਾਰਾ ਪੜ ਲੈਣਾ
@amrikbrar5223
@amrikbrar5223 25 күн бұрын
@@AgricultureInformationPunjabi ਧੰਨਵਾਦ ਜੀ
@nirmaljattanwali
@nirmaljattanwali 27 күн бұрын
ਡਾਕਟਰ ਸਾਹਿਬ ਜੀ । ਜੇਹੜੇ ਵਾਹਨ ਵਿੱਚ ਰੂੜੀ ਪਾਈ ਹੋਵੇ ਤਾਂ ਫੇਰ ਵੀ ਫਾਸਫੋਰਸ ਪਾਓਣਾ ਚਾਹੀਦਾ ਹੈ
@user-ng3zn3tk1o
@user-ng3zn3tk1o 27 күн бұрын
Same Q sir
@user-ng3zn3tk1o
@user-ng3zn3tk1o 27 күн бұрын
Same Q sir
@AgricultureInformationPunjabi
@AgricultureInformationPunjabi 26 күн бұрын
ਮਿੱਟੀ ਪਰਖ ਕਰਵਾਉ ਬਾਕੀ ਜੇ ਹਰ ਸਾਲ ਰੂੜੀ ਪਾਉਂਦੇ ਫਿਰ ਘੱਟ ਪਾਉ ਇੱਕ ਵਾਰ ਰੂੜੀ ਪਾ ਕੇ ਕੁਝ ਨਹੀਂ ਬਣਦਾ
@msshergill6776
@msshergill6776 24 күн бұрын
ਮਿੱਟੀ ਪਰਖ ਅਧਾਰ ਦੀ ਰਿਪੋਰਟ ਤੇ
@sukhveersroye5663
@sukhveersroye5663 26 күн бұрын
Pani kaho jaha chida aa
@GursewakSingh-mn1cx
@GursewakSingh-mn1cx 9 күн бұрын
No send krdo dr ji
@SurjitSingh-qu9li
@SurjitSingh-qu9li 25 күн бұрын
dédié 131 bare jankari daso 1 month ho gaya
@AgricultureInformationPunjabi
@AgricultureInformationPunjabi 25 күн бұрын
kzfaq.info/get/bejne/otmPhqaTntyvlX0.html
Каха и суп
00:39
К-Media
Рет қаралды 6 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
Alex hid in the closet #shorts
00:14
Mihdens
Рет қаралды 11 МЛН
Каха и суп
00:39
К-Media
Рет қаралды 6 МЛН