ਕੀ DA ਅਤੇ ਮੈਡੀਕਲ ਭੱਤੇ ਵਿੱਚ ਵਾਧਾ ਕੇਵਲ ਮੁਲਾਜ਼ਮਾਂ ਲਈ ਹੀ ਕੀਤਾ ਗਿਆ?ਪ੍ਰੋਬੇਸ਼ਨ ਸਮੇਂ ਦਾ ਏਰੀਅਰ Manpreet Singh

  Рет қаралды 63,892

Manpreet singh official

Manpreet singh official

2 жыл бұрын

In this video we have explained you about DA and medical Allowance for pensioners
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ DA ਅਤੇ ਮੈਡੀਕਲ ਭੱਤੇ ਬਾਰੇ ਜਾਣਕਾਰੀ ਦਿੱਤੀ ਹੈ
#6thpaycommissionpunjab
#ManpreetSinghOfficial
Our earlier videos on 6th pay commission :-
• ਕੀ ਮੁੱਖ ਮੰਤਰੀ ਜੀ ਅਨੁਸਾ...
• 01-01-16 ਤੋਂ ਬਾਅਦ ਭਰਤੀ...
• ਪੰਜਾਬ ਸਰਕਾਰ ਨੇ ਆਪਸ਼ਨ ਦੇ...
• ਮੁਲਾਜ਼ਮਾਂ ਅਤੇ ਪੈਨਸ਼ਨਰਾਂ...
• ਕੀ 15%ਦੇ ਫਾਰਮੂਲੇ ਦੀ ਵਰ...
• ਮੁੱਖ ਮੰਤਰੀ ਪੰਜਾਬ ਨੇ ਅੱ...
• ਅਸਲ ਵਿੱਚ ਪੈਨਸ਼ਨਰਾਂ ਨੂੰ ...
• 6 ਵੇਂ ਪੇ ਕਮਿਸ਼ਨ ਮੁਤਾਬਕ ...
• ਪੈਨਸ਼ਨਰਾਂ ਲਈ ਜਾਰੀ ਹੋਈ ਇ...
• ਮੁਲਾਜ਼ਮਾਂ ਤੇ ਪੈਨਸ਼ਨਰਾਂ ...
--------------------------------------------------------------
Videos on Corona & Vaccines:-
• ਅਸਾਨ ਭਾਸ਼ਾ ਵਿੱਚ ਜਾਣੋ ਦੋ...
• ਕੋਰੋਨਾ ਦਾ ਟੀਕਾ ਕਿੰਨਾ ਲ...
• ਕੀ ਸਾਨੂੰ ਕੋਰੋਨਾ ਦਾ ਟੀਕ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail
• Know Your Electricity ...
Video about load Calculation
• Load Calculation, New ...
--------------------------------------------------------------
Watch our other video on farmers protest
• Kisan Dharna & Kheti B...
Agriculture Ordinances and Farmers Protest Explained
• Why Farmers Protesting...
video on New Labour Bills Passed by Parliament recently
• ਨਵੇਂ ਲੇਬਰ ਕਾਨੂੰਨ ਅਤੇ ਵ...
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@ / manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh
-----------------------------------------------------------
Music By -Taco rap beat (KZfaq Audio Library)

Пікірлер: 232
@davinderkaur9916
@davinderkaur9916 2 жыл бұрын
ੲਿੰਮਪਲਾੲੀ ਜ਼ ਤੇ ਪੈਨਸ਼ਨਰ ੲਿਕੋ ਹੀ ਗਲ ਹੈ
@kuldipsingh5186
@kuldipsingh5186 2 жыл бұрын
Es sarkaar nu 2022 ch pensioners hi sabak sikhaunge. All pensioners nu purjor appeal hai 2022 ch ehna nu sabak sikhao.
@ParamjeetKaur-wi5hy
@ParamjeetKaur-wi5hy 2 жыл бұрын
ਵਿਸਥਾਰ ਨਾਲ ਸਮਝਣ ਲਈ ਧੰਨਵਾਦ ਬੇਟਾ ਜੀ.
@YogeshSharma-dr7pw
@YogeshSharma-dr7pw 2 жыл бұрын
Manpreet ji tusi ik genius person ho kyunki jis tra har matter te tusi explain krde o hor koi page nhi kr riha 👍👍👍👍
@GursewakSingh-qk5fn
@GursewakSingh-qk5fn 2 жыл бұрын
Probation vich kini salary milegi alm pspcl nu
@umakant2211
@umakant2211 2 жыл бұрын
YOU are impartial .And this is your fearlessness .you say clear. Without any hesitation Honest announcer .
@moneykibaat7550
@moneykibaat7550 2 жыл бұрын
I agree.. he is an excellent narrator like our PM Modi Ji
@rajinderkumarsharma9998
@rajinderkumarsharma9998 2 жыл бұрын
The finance minister and Finance Department is knowlingly doing all this to frustrate the pensioners.
@teacher3279
@teacher3279 2 жыл бұрын
Absolutely right
@mohinderbhumbla1334
@mohinderbhumbla1334 2 жыл бұрын
Very nice explanation. Thanks Manpreet ji.
@gurdeepsran
@gurdeepsran 2 жыл бұрын
ਮਨਪ੍ਰੀਤ ਜੀ ਕਿਰਪਾ ਕਰਕੇ 1.1.2016 ਤੋਂ ਬਾਦ ਵਿੱਚ ਪਦ ਉੱਨਤ ਹੋਏ ਕਰਮਚਾਰੀਆਂ ਬਾਰੇ ਵੀ ਕੋਈ ਉਦਾਹਰਣ ਸਹਿਤ ਵੀਡੀਉ ਪਾਵੋ ਜੀ ਤਾਂ ਜੋਂ ਪਤਾ ਲੱਗ ਸਕੇ ਕਿ ਪਦ ਉੱਨਤ ਹੋਏ ਕਰਮਚਾਰੀਆਂ ਨੂੰ ਕਿਸ ਸਮੇਂ ਤੋ ਆਪਸ਼ਨ ਦੇਣ ਵਿੱਚ ਫਾਇਦਾ ਹੋਵੇਗਾ। ਆਪ ਜੀ ਦੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਜੀ।
@gurdeepsinghbhullar3033
@gurdeepsinghbhullar3033 2 жыл бұрын
Manpreet Singh g Pentioners Verg Nall Dhokha he Dhokha he Dhokha he Dhokha he Dhokha he.
@yuvikaisher7753
@yuvikaisher7753 2 жыл бұрын
Very good information Manpreet Veer Ji Dhanwaad g 🙏
@gurdeepsinghbhullar3033
@gurdeepsinghbhullar3033 2 жыл бұрын
CM Sahib g, Sarkar g, 3 Lakh Priwar, Pention Verg de, v Voters ne.Sade Nall Dhokha /Dhaka Na kro,128%DA Mulazam ,Pention Verg Sarean nu Dewo.Mulazam Pentioners Sare ikathe ne te Rehange. Dhanwad.
@pushpbhupsharjeet7412
@pushpbhupsharjeet7412 2 жыл бұрын
sir ji bot hi badiya taang nal samjhayea tussi ji
@RanjitSingh-kv8xp
@RanjitSingh-kv8xp 2 жыл бұрын
ਇਹ DA ਅਤੇ ਮੈਡੀਕਲ allowance ਦੇ ਪੱਤਰਾਂ ਦੀਆ ਕਾਪੀਆਂ ਬੈਂਕ ਨੂੰ ਨਹੀਂ ਭੇਜੀਆਂ ਗਈਆਂ ਜਿਸ ਕਰਕੇ ਬੈਂਕ DA ਅਤੇ ਮੈਡੀਕਲ allowance ਨਹੀਂ ਦੇਣਗੇ। ਪੰਜਾਬ ਸਰਕਾਰ ਵਲੋਂ ਸ਼ਰੇਆਮ ਪੈਨਸ਼ਨਰਜ਼ ਨਾਲ ਧੋਖਾ ਕੀਤਾ ਗਿਆ ਹੈ।
@timetotravel4494
@timetotravel4494 2 жыл бұрын
Sat shree akaal g bhaji good update enjoy your life always be happy God bless you
@ParminderSingh-is1ow
@ParminderSingh-is1ow 2 жыл бұрын
Bohat vdiya work kar rahe ho dear
@poonamkaur934
@poonamkaur934 2 жыл бұрын
Sat shri akaal 🙏🙏
@karnailsingh1407
@karnailsingh1407 2 жыл бұрын
ਰੈਗੂਲਰ ਮੁਲਾਜਮਾ ਨੂੰ ਬਣਦਾ ਹੱਕ ਲੈਣ ਦਿਉ
@RaviKumar-ke9lp
@RaviKumar-ke9lp 2 жыл бұрын
Always right information sir
@sanzivkumar5481
@sanzivkumar5481 2 жыл бұрын
Sir g kache mulajma bare koi update hai ya nahi 😐
@JaspalSingh-uc9fb
@JaspalSingh-uc9fb 2 жыл бұрын
ਸਰਕਾਰ ਨੇ ਕੁਝ ਨਹੀਂ ਦੇਣਾ ਵੀਰ ਜੀ ਅਜੇ ਤੱਕ ਤਨਖਾਹ ਨਹੀਂ ਮਿਲੀ ਮੁਲਾਜ਼ਮਾਂ ਨੂੰ ਤੁਸੀਂ ਇਹਨਾਂ ਨੂੰ ਬੇਨਤੀ ਕਰੋ ਕਿ ਜੋ ਕੁਝ ਦੇਣਾ, ਦੇ ਦੇਣਾ ਪਿਛਲੀ ਤਨਖਾਹ ਤਾਂ ਮੁਲਾਜ਼ਮਾਂ ਨੂੰ ਦੇ ਦੇਣਾ, opetion ਦੇਣ ਦਾ ਮਾਰਬਲ ਨਹੀਂ ਬਣਦਾ ਜੀ, ਜਿਸ ਫੈਕਟਰ ਅਨੁਸਾਰ ਤਨਖਾਹ ਵਿੱਚ ਵਾਧਾ ਹੁੰਦਾ ਹੈ ਉਸੇ ਅਨੁਸਾਰ ਤਨਖਾਹ ਇਸੇ ਅਕਤੂਬਰ ਮਹੀਨੇ ਤੋ ਦੇਣਾ, ਸਮੇਤ ਪਿਛਲੇ ਬਕਾਏ ਜੀ, ਜਿਵੇਂ ਸੇੰਟਰ ਸਰਕਾਰ ਦੇ ਅਨੁਸਾਰ DA ਜੋ ਪਿਛਲਾ ਖਾ ਚੁੱਕੀ ਸਰਕਾਰ ਜੀ, ਕੁੱਝ ਨਹੀਂ ਹੋਣਾ ਇਹਨਾਂ ਕੋਲੋ ਸਿਰਫ ਝੂਠੇ ਐਲਾਨ ਕਰ ਰਿਹਾ ਚੰਨੀ,
@happysinghsngh
@happysinghsngh 2 жыл бұрын
ਵੀਰੇ ਕੁੱਝ ਸਾਡੇ ਵਰਗੇ ਜਿੰਨਾ ਨੂੰ ਲੱਗਿਆ ਹੀ ਮਹੀਨੇ ਦੋ ਮਹੀਨੇ ਹੋਏ ਨੇ ਉਹਨਾਂ ਦੀ ਤਨਖਾਹ ਕਿੰਨੀ ਬਣੂ ਕਲਰਕ ਰੈਂਕ ਦੀ ਇਹ ਵੀ ਦੱਸਦੋ...
@OnkarSingh-lr3gm
@OnkarSingh-lr3gm 2 жыл бұрын
Thanks to you for giving information 🙏🙏🙏
@Ashokkumar-nm7ik
@Ashokkumar-nm7ik 2 жыл бұрын
Nice👍 information g
@rajsharma_30
@rajsharma_30 2 жыл бұрын
Thnx manpreet ji for information
@kbalinder4242
@kbalinder4242 2 жыл бұрын
Sir please probation period valeya lai 15 percent de vadhe nal ek example jarur share karo ji . joining date sep.2019 pay band 10300_34800 grade pay 4400 nal ji 🙏
@gurdeepsinghbhullar3033
@gurdeepsinghbhullar3033 2 жыл бұрын
Manpreet Singh g Pentioners Verg Nall Dhokha he Dhokha he Dhokha he.
@asrai4083
@asrai4083 2 жыл бұрын
ਭਾਵੇਂ DA ਹੋਵੇ ਭਾਵੇਂ ਮੈਡੀਕਲ ਦੇ ਵਾਧੇ ਬਾਰੇ ਵਿਚਾਰਾਂ ਏਹ ਓਨੀ ਦੈਰ ਕੋਈ ਮਹਤਵ ਨਹੀਂ ਜਿੰਨੀ ਦੇਰ 6ਵਾਂ ਪੇ ਕਮਿਸ਼ਨ ਮੁਲਾਜ਼ਮ ਜਾ ਪੈਨਸ਼ਨਰ ਮਨਜੂਰ ਨਹੀਂ ਕਰਦੇ। ਐਵੇਂ ਪਾਣੀ ਵਿਚ ਡਾਂਗਾਂ ਹਨ। ਆਸ਼ਾ ਸਿੰਘ ਰਾਏ ਸੁਨਾਮ
@satwinderkamboj6368
@satwinderkamboj6368 2 жыл бұрын
Salute to Manpreet ji 🙏
@mannalehal1993
@mannalehal1993 2 жыл бұрын
ਸੰਤ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਮੈਂ ਸੱਤ ਛੇ ਦੋ ਹਜਾਰ ਅਠਾਰਾਂ ਨੂੰ ਜੁਆਇਨ ਕੀਤਾ ਸਰ ਜੀ ਮੇਰਾ ਪ੍ਰੋਬੇਸ਼ਨ ਪੀਰੀਅਡ ਤਿੱਨ ਸਾਲ ਦਾ ਸੀ ਮੈਂ ਸੱਤ ਛੇ ਦੋ ਹਜਾਰ ਇੱਕੀ ਨੂੰ ਰੈਗੂਲਰ ਹੋ ਗਿਆ ਹਾਂ ਸਰ ਜੀ ਆਪਣੀ ਵੀਡੀਓ ਵਿੱਚ ਇਹ ਜ਼ਰੂਰ ਦੱਸਣਾ ਕਿ ਸਾਡੇ ਉਤੇ ਇਹ ਛੇਵਾਂ ਪੇ ਕਮਿਸ਼ਨ ਹੀ ਲਾਗੂ ਹੋਵੇਗਾ ਸਰ ਜੀ ਇਹ ਵੀ ਦੱਸਣਾ ਕਿ ਜਿਸ ਤਰ੍ਹਾਂ ਸਾਡਾ ਤਿੰਨ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਹੋ ਗਿਆ ਸਾਨੂੰ ਇਸ ਪ੍ਰੋਬੇਸ਼ਨ ਪੀਰੀਅਡ ਦਾ ਕੋਈ ਏਰੀਅਲ ਮਿਲੇਗਾ ਜਾਂ ਨਹੀਂ
@kuldipsingh8779
@kuldipsingh8779 2 жыл бұрын
Thanks for information🙏🙏
@BaljitSingh-hb8qh
@BaljitSingh-hb8qh 2 жыл бұрын
ਪ੍ਰਰਬੇਸ਼ਨ ਪੀਰਡ ਵਾਲਿਆਂ ਦੀ ਤਨਖਾਹ ਵਧੂ ਕ ਨਹੀਂ
@MahaveerMahi
@MahaveerMahi 2 жыл бұрын
Sir ਸਤੰਬਰ 2019 joining 10300+34800+4400 probation ਚ pay ਕਿੰਨੀ ਬਣੇਗੀ ਜੀਂ basic ਕਿੰਨੀ ਬਣੇਗੀ please ਇਸ ਬਾਰੇ dso ਜੀ please
@rajeshsaini5357
@rajeshsaini5357 2 жыл бұрын
Sir mainu 9 saal ho gye court vich kachhe mulajam nu
@balbirsingh3305
@balbirsingh3305 2 жыл бұрын
Manpreet badal ek shatan hai
@piyushsingla1357
@piyushsingla1357 2 жыл бұрын
While calculating Gross salary on 01-01-2016 under 6th pay commission, HRA kina Lena Kyo ki new HRA rates are applicable from 01-07-2021..??
@jarnailsingh-cw6wi
@jarnailsingh-cw6wi 2 жыл бұрын
GOOD.SPEES VIRJI
@gillsaab-cf3du
@gillsaab-cf3du 2 жыл бұрын
Thanks ji
@boneygill5155
@boneygill5155 2 жыл бұрын
Hello Big bro .. ਅਸੀ ਕਰੀਬ 600 ਪੁਲਸ ਮੁਲਾਜ਼ਮ as a constable ਮਿਤੀ 6/6/2012 ਦੇ ਭਰਤੀ ਹਾ।। ਕਿਰਪਾ ਕਰਕੇ ਵਰਤਮਾਨ ਵਿਚ 6th ਪੇਅ ਕਮਿਸ਼ਨ ਦਾ ਸਾਨੂੰ ਕੀ ਫਾਇਦਾ ਹੋਏਗਾ ਤੇ ਕੀ ਨੁਕਸਾਨ ਕਿਰਪਾ ਕਰਕੇ ਇਸ ਉਪਰ ਵੀ ਇਕ ਵੀਡੀਓ ਬਣਾਓ ਤਾ ਜੋ ਸਾਲ 2011/12 ਦੌਰਾਨ ਭਰਤੀ ਹੋਏ ਨੌਜਵਾਨਾ ਨੂੰ ਵੀ ਉਹਨਾ ਦੇ ਭਵਿੱਖ ਬਾਰੇ ਜਾਣਕਾਰੀ ਮਿਲ ਸਕੇ।।
@subhashkumar-uj7fv
@subhashkumar-uj7fv 2 жыл бұрын
God bless you manpreet sir
@bollywoodtadka2515
@bollywoodtadka2515 2 жыл бұрын
Manpreet ji tusi great ho pr sada vitt mntri manpreet badl ghtia te kmeen bnda hei
@ex.sergeantmsingh9063
@ex.sergeantmsingh9063 2 жыл бұрын
Nicely explained
@satnamsandhu5517
@satnamsandhu5517 2 жыл бұрын
Good work
@sunitamehmi2376
@sunitamehmi2376 2 жыл бұрын
Good information has given by you.
@arunbabool3263
@arunbabool3263 2 жыл бұрын
Nice information
@nirmalkaur5317
@nirmalkaur5317 2 жыл бұрын
IEs ਤਰ੍ਹਾਂ ਕਦੀ ਨਹੀਂ ਹੋਇਆ ਹੁਣ ਉਹੀ ਕੁੱਝ ਹੋ ਰਿਹਾ ਹੈ ਜੋ ਕਦੀ ਨਹੀਂ ਹੋਇਆ
@rajbirkaur6803
@rajbirkaur6803 2 жыл бұрын
16%kithe giaa( 17%ton 28%) es da ki Matlab.shadai mantri aa public nahi??
@rajkumartayal738
@rajkumartayal738 2 жыл бұрын
Manpreet G God BLESS u ..I retired on 30.11.2018 with 2year Extension. Kiindy tell beneficial factor. Grade pay was 4800 on 1.12.2011 ..thanks Rajkumar Bathinda
@gurdeepsinghbhullar3033
@gurdeepsinghbhullar3033 2 жыл бұрын
Sarkar ne Pentioners Verg Nall kitta Dhokha he Dhokha he Dhokha he.
@lovel13108
@lovel13108 2 жыл бұрын
Vere g Mai varr vaar pusheya pls dsso k labour department de under pay Len waleya di probation de dorran pay 18000 ghat tu ghat Hove gi ja nhi???
@manguwalia3329
@manguwalia3329 2 жыл бұрын
NYC video bro
@PardeepSingh-vo8hz
@PardeepSingh-vo8hz 2 жыл бұрын
ਜਦੋਂ ਤੱਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੈ ਉਦੋਂ ਤੱਕ ਅਜਿਹੇ ਸਰਕੁਲਰ ਹੀ ਜਾਰੀ ਹੋਣਗੇ । ਘਟੀਆ ਵਿੱਤ ਮੰਤਰੀ ।
@baldevkkp6298
@baldevkkp6298 2 жыл бұрын
ਸਹੀ ਕਿਹਾ ਬਾਈ ਜੀ ਤੁਸੀਂ। ਮੈਂ ਕਦੇ ਸੋਸ਼ਲ ਮੀਡੀਆ ਤੇ ਗਾਲ੍ਹ ਨਹੀਂ ਕੱਢੀ ਸੀ ਪਰ ਹੁਣ ਜਦ ਵੀ ਕਿਤੇ ਇਸ ਹਰਾਮੀ ਦਾ ਜ਼ਿਕਰ ਸੁਣਦਾ ਹਾਂ ਤਾਂ ਹਜ਼ਾਰਾਂ ਗਾਲ੍ਹਾਂ ਮੂੰਹੋਂ ਨਿਕਲਦੀਆਂ ਹਨ।
@kaursingh6893
@kaursingh6893 2 жыл бұрын
Manprit badal nu penssioners 2022ch jarur sabak sakhaunga ih gl pakki ha g
@kesarsingh2981
@kesarsingh2981 2 жыл бұрын
Thanks little brother for required information . Punjab government is most cruel government in India .
@vinodaggarwal6611
@vinodaggarwal6611 2 жыл бұрын
Mr. Manpreet ji is absolutely right while pointing out the faulty notifications released by the Pb Govt related to increase in DA from 17% to 28% and Medical Allowance from Rs. 500/_to Rs. 1000/PM, wherein the word has been used "For Employees" and Pensioners word is missing. If it is so, it's high headedness of the Pb Govt and clear cut discrimination. It never happened in the history of any Govt to adopt dual standard by creating disparity and distinction between Employees and Pensioners since Pensioners were also Employees prior to their retirement. I think, the word Pensioners have erroneously been left out. As such, the Govt must amend its orders suitably at the earliest to arrest the unrest amongst the Pensioners. If Govt has done it deliberately to deprive of the benefit of enhanced DA and Medical allowance to the Pensioners,which is their fundamental right, at par with the serving Employees, the Punjab Govt will have to bear the brunt of all the Pensioners' anger and also to face the consequences, for which the Punjab Govt. shall itself be held responsible. Concluding the brief comments with _ " Heartfelt thanks to the media /channel for taking up the genuine and justified cause of the Pensioners besides much kudos to Manpreet Singh ji ❤🌹🙏" V Kumar , Shimla
@jasvinderkaur9103
@jasvinderkaur9103 2 жыл бұрын
According to CSR RULES DA is always for both pensioners and employers Notifications written by some bredifools they have no knowledge of Punjab Govt. Rules.On the other hand the Gov't attention is doubtful
@teacher3279
@teacher3279 2 жыл бұрын
U r right
@pritpalsingh648
@pritpalsingh648 2 жыл бұрын
ਤੁਸੀ ਬਿਲਕੁੱਲ ਸਹੀ ਕਹਿਆ ਜੀ।
@lohiasaab8059
@lohiasaab8059 2 жыл бұрын
Bilkul right
@RanjitSingh-kv8xp
@RanjitSingh-kv8xp 2 жыл бұрын
ਇਕ ਔਰਤ ਹੋਣ ਕਰਕੇ ਮੈ ਤੁਹਾਡੇ ਵਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਜਵਾਬ ਨਹੀਂ ਦੇਵਾਂਗਾ । ਪਰ ਇਹ ਤੁਹਾਡੀ ਘਟੀਆ ਮਾਨਸਿਕਤਾ ਦਰਸਾ ਰਿਹਾ ਹੈ ਅਤੇ ਤੁਹਾਨੂੰ ਸਮਾਜਿਕ ਸੰਸਕਾਰ ਨਹੀਂ ਹਨ ।
@jasvinderkaur9103
@jasvinderkaur9103 2 жыл бұрын
Yes vich koi bhaddi shabdavali nahi verti truth nu janan da jigar rakho I am qualified class one officer I know the rules very well .
@prabjotgill5652
@prabjotgill5652 2 жыл бұрын
Please sir clear karna probational period valian nu july to vi arear nahi milu.
@singhsukh4377
@singhsukh4377 2 жыл бұрын
Manprit veer jkr kise mulazam nai 1.1.2016 ton magro koi ACP lia hai,tan ki es acp da koi benefit malega or nahi ?
@amarwrites_punjab1380
@amarwrites_punjab1380 2 жыл бұрын
Sir Ki 6th pay commission ETT 2364 Bhrti te v lagu hona h ? Kyonki ETT 2364 Bhrti di advertisement 6 March 2020 h. But COVID-19 de karan exam 29 November 2020 vich hoya h Te Joining hun November 2021 vich honi h kyonki stay krke process rukia hoya c.
@rohitjohar4311
@rohitjohar4311 2 жыл бұрын
Hello Manpreet sir... Main tuhadi har video dekhda . Sir main puchna chahuna mere pitaji death 4-7-2006 nu hoi c meri Mata ji nu family pansion mildi h jehda ehe x-grashia ya grachuty da koi fayda milega ya nhi...
@saurabhkapil1876
@saurabhkapil1876 2 жыл бұрын
Will the employees of Punjab government joined after 17 July 2020 , receiving 7th pay commission, will get 28% DA.?
@shamlal7034
@shamlal7034 2 жыл бұрын
ਪੈਨਸਨਰਜ਼ ਖਜਾਨਾ ਮੰਤਰੀ ਦੀ ਮਾ ਦ ਖੱਸਮ ਲੱਗਦੇ ਜੋ ੲਿੱਸ ਨੂੰ ਬੂਰੇ ਲੱਗਦੇਨੇ
@abhijeetsingh7764
@abhijeetsingh7764 2 жыл бұрын
Arrear of probation period will be given for sure but after clearing probation period and not during probation
@reanshdutt6263
@reanshdutt6263 2 жыл бұрын
Right
@mshoecareproducts5678
@mshoecareproducts5678 2 жыл бұрын
Veer ji par par 6th pay commission wali sallary mele gi kis month ton ??
@RajKumar-hh8fi
@RajKumar-hh8fi 2 жыл бұрын
ਮਨਪ੍ਰੀਤ ਜੀ, ਤੁਹਾਡੀ ਮਿਹਨਤ ਨੂੰ ਸਲਾਮ ਕਰਦੇ ਹਾਂ। ਇੱਕ ਸਵਾਲ ਹੈ ਕਿ ਨੋਸ਼ਨਲ ਪੇ ਵਾਲੀ ਭਾਵ 2.59 ਵਾਲੀ ਆਪਸਨ ਚੁਣਨ ਤੋਂ ਬਾਅਦ ਕੀ ਸਾਲਾਨਾ ਤਰੱਕੀ ਦਾ ਮਹੀਨਾ ਨੋਸ਼ਨਲ ਪੇ ਵਾਲਾ ਰਹੇਗਾ ਕੀ ਨਹੀਂ ਕਿਉਂਕਿ ਮੈਂ ਰਵਾਈਜਡ ਗਰੇਡ ਸਮੇਤ ਗਰੇਡ ਪੇ ਛੱਡ ਰਿਹਾ ਹਾਂ ਨੇਸਨਲ ਪੇ ਚ ਜੂਨ ਮਹੀਨੇ ਸਲਾਨਾ ਤਰੱਕੀ ਹੈ ਜਦ ਕਿ ਡਰਾਨ ਪੇ ਦਾ ਦਸੰਬਰ ਦਸਣ ਦੀ ਕਿਰਪਾਲਤਾ ਕੀਤੀ ਜਾਵੇ ਜੀ।
@naughtynannu6024
@naughtynannu6024 2 жыл бұрын
Notinal te drawan ch ki difference hai ? Raj Kumar ji plz explain
@RajKumar-hh8fi
@RajKumar-hh8fi 2 жыл бұрын
@@naughtynannu6024 ਨੋਸ਼ਨਲ 1/1/2006 ਵਾਲਾ ਗਰੇਡ opt ਕਰਨਾ ਭਾਵ 2.59 ਦਾ ਫੈਕਟਰ ਮੌਜੂਦਾ ਗਰੇਡ ਛੱਡਦੇ ਹੋਏ ਜਿਸ ਵਿੱਚ ਸਲਾਨਾ ਤਰੱਕੀ ਜੂਨ ਚ ਸੀ ਪਰ ਬਾਦ ਚ ਦਸੰਬਰ 2011 ਦੇ ਗਰੇਡ ਦੇ ਵਾਧੇ ਕਾਰਨ ਸਲਾਨਾ ਤਰੱਕੀ ਦਸੰਬਰ ਹੋ ਗਈ ਸੀ। ਡਰਾਨ 1/12/2011 ਵਾਲਾ ਗਰੇਡ ਵਾਧਾ opt ਕਰਨਾ 2.25 ਫੈਕਟਰ ਲੈ ਕੇ ਜਿਸ ਵਿੱਚ ਸਲ
@naughtynannu6024
@naughtynannu6024 2 жыл бұрын
@@RajKumar-hh8fi Dhanwaad veer ji
@gurdeepsinghbhullar3033
@gurdeepsinghbhullar3033 2 жыл бұрын
Manpreet Singh g Aap, Aap g Dasso ? Ke Sarkar Pensioner Verg Nall iss Tran kqon kar Rahi he. Ki Pentioners Verg ne 2022 Wich Votan Nahi Paounian.3Lakh Priwar Pentioners Verg de Voters Ne. Ok.
@manojbisht9789
@manojbisht9789 2 жыл бұрын
Sat shri akal sir.......sir jehre employees ne 2015 vich joining kitti ki ohna nu probation period da arrear milega ki nahi....please dsya jaaye 🙏🙏🙏
@pardeepthakur7063
@pardeepthakur7063 2 жыл бұрын
Sardar ji sat Shri akal ji ,sardar jado eh paycommision Sadia salary na lag ke all others employes nu milega ,arears milega tad pura bishwas hobega or penssion nu hobega tad manage ke sardar Channi ji bake hi Singh sahi. Di great great thanks from thakur pardeep singh
@vipenkumarsharma5278
@vipenkumarsharma5278 2 жыл бұрын
Manpreet Singh Ji, You are really doing a great job for helping the employees, pensioners and all other concerned persons in respect to their queries. 1) Sir, is their any news about the increase of EPFO pension? 2) sir, whatever you explain your videos, is it applicable for CHANDIGARH employees also. Thanks V.K.SHARMA LUDHIANA.
@kuldeepbhundar6457
@kuldeepbhundar6457 2 жыл бұрын
Clerk to Master cadre di promotion may 2021 hoi hai. Kini basic fix hove gi ji.
@sureshkataria167
@sureshkataria167 2 жыл бұрын
jekar koi new post fill krda psssb clerk di. and oh pahla hi clerk di post te hai usdi salary protect howegi ya nai sir
@dhruvsharma2318
@dhruvsharma2318 2 жыл бұрын
NPS employees d death in harness case ch family pension d calculation te v video bnao g pls
@gurdeepsinghbhullar3033
@gurdeepsinghbhullar3033 2 жыл бұрын
Pentioners Verg nu kujh nahi dena.?? 128% DA Pentioners Verg nu na Dena. Srasar Dhokha he Dhokha he Dhokha he.3Lakh Pention Verg Priwar v Punjab de hi Voters ne. Banda DA Dewo. Dhanwad.
@navalkohli5977
@navalkohli5977 2 жыл бұрын
Notifications regarding DA/MA are clear. Govt.is misguided by his Secretary and financial advisors . Manpreet Ji kindly apprise the CM/FM Sahib about this.
@sunildeshwal297
@sunildeshwal297 2 жыл бұрын
Pay Fixation ki video bnao jisne 01.01.2016 ke bad join kiya he
@brijlalsharma2150
@brijlalsharma2150 2 жыл бұрын
Defective order only.
@sham90411
@sham90411 2 жыл бұрын
Probationer nal bahut dhakka kr rahi h sarkaar , aitki 2022 de election che new Party nu mouka deo sare....
@tejvindersinghtejvindersin4247
@tejvindersinghtejvindersin4247 2 жыл бұрын
Good
@gurdeepsinghbhullar3033
@gurdeepsinghbhullar3033 2 жыл бұрын
CM Sahib, Sarkar Walon, Pensioner Verg Nu Bewkoof Banaiya ja Raheya he .Je 128% DA Nahi dena ,Fir te Ih Pentioners Verg Nall, Bahut Wadda Dhokha he.Bahut Buri, Marhi gal he ..Dasso,? Rab e Rakha.
@Amarjitsingh-ir2nq
@Amarjitsingh-ir2nq 2 жыл бұрын
Sir g four class employees jo k 2014 de joining wala ohna nu 259 ja 225 khera fector best aa jruur Dasna please request aa
@GauravKumar-mz9si
@GauravKumar-mz9si 2 жыл бұрын
Sir meri sellry account me 23004 rs ati h meri joining 4 class 15 - 4 - 2013 ki h sir muje 2:59 ke sath kitna fayda hoga pleas btana ji
@deepakkumarvlog9348
@deepakkumarvlog9348 2 жыл бұрын
Kya centers da mpolys lai koi beifits milange
@mohinderkumar1604
@mohinderkumar1604 2 жыл бұрын
Sir jo center pay scale te bharti hoi aa punjab employees di ohna nu v benifit hoega k
@life-mw9gy
@life-mw9gy 2 жыл бұрын
sir jede new bharti hoye aa ona da proveshn kine sall da hona
@vivek145377
@vivek145377 2 жыл бұрын
Plz tell about subordinate courts employees also
@sonujalandhar7657
@sonujalandhar7657 2 жыл бұрын
Manpreet veer ji strike da ki bnnya ji jarur dsio ki Monday to kam shuru aa.
@karamjeetsingh4966
@karamjeetsingh4966 2 жыл бұрын
Manpreet ji, da notification di endorsement v banks nu nai kiti hai
@AshokKumar-bf8gg
@AshokKumar-bf8gg 2 жыл бұрын
ਮਨਪ੍ਰੀਤ ਜੀ ਮੇਰੇ ਇੱਕ ਸਵਾਲ ਦਾ ਜਵਾਬ ਜਰੂਰ ਦੇਣਾ । ਜਿਹੜੇ ਕਰਮਚਾਰੀ 1/1/16 ਤੋਂ ਬਾਅਦ ਪਰਮੋਟ ਹੋਏ ਹਨ , ਅਤੇ ਉਹ ਕਰਮਚਾਰੀ ਪ੍ਰਮੋਸ਼ਨ ਮਿਤੀ ਤੋਂ ਫੈਕਟਰ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਫਾਰਮੂਲਾ ਕੀ ਹੋਵੇਗਾ। ਕਿਰਪਾ ਕਰਕੇ ਜਰੂਰ ਦਸਣਾ ਜੀ।
@surajparkash6294
@surajparkash6294 2 жыл бұрын
Pay fixation krni h ,pls dasya jawe ji .exsampl dyo ji ithe
@gurdeepsinghbhullar3033
@gurdeepsinghbhullar3033 2 жыл бұрын
Pentioners Verg nu Bewkoof Banaiya ja Raheya he. Dhokha he Dhokha he Dhokha he.
@sarjitsingh1448
@sarjitsingh1448 2 жыл бұрын
Sir tusi pehla kai video vich kiha c k d a ate medical pensioners nu v vade rate temilega pr hun ki ho gia
@navalkohli5977
@navalkohli5977 2 жыл бұрын
Pb.Govt.should clearl. The ambiguity should be set right by the govt The pensioner's Unions should immediately take up the issues of Enhanced DA &Medical allowance with the CM&FM.sahib.
@joginderpalbhatia6547
@joginderpalbhatia6547 2 жыл бұрын
Eik gall da jawab zaroor Dena"kia mehngaiy 1.1.16 waste bahut hey .Jo purane pensioners ne onah waste mehngayi nahein hey."
@DEEPAKKUMAR-yn1em
@DEEPAKKUMAR-yn1em 2 жыл бұрын
Sir 8886 teachers di 15 % pay vadde vich da kina count karna hai ....
@gurdeepsinghbhullar3033
@gurdeepsinghbhullar3033 2 жыл бұрын
Manpreet Singh g Sarkar Ate CM Sahib ne. Mulazam Verg Nall kitta Dhokha he Dhokha he Dhokha he.
@seepkaurseepkaur1324
@seepkaurseepkaur1324 2 жыл бұрын
👌👌👍👍
@danielmasih7711
@danielmasih7711 2 жыл бұрын
Iss bare jaroor dasso ji
@tejindersingh2925
@tejindersingh2925 2 жыл бұрын
Da daso kina lagaga 1.1 16 tu bag the employee nu 15 % wada wali option v
@OnkarSingh-lr3gm
@OnkarSingh-lr3gm 2 жыл бұрын
Never Vote Congress. Manpreet Mrr gya.
@gurdeepsinghbhullar3033
@gurdeepsinghbhullar3033 2 жыл бұрын
CM Sahib, Sarkar ne Kitta. Pentioners Verg Nall Dhokha he Dhokha he Dhokha he.
Русалка
01:00
История одного вокалиста
Рет қаралды 7 МЛН
Slow motion boy #shorts by Tsuriki Show
00:14
Tsuriki Show
Рет қаралды 5 МЛН
Does size matter? BEACH EDITION
00:32
Mini Katana
Рет қаралды 20 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 8 МЛН
Русалка
01:00
История одного вокалиста
Рет қаралды 7 МЛН