ਕੇਂਦਰ ਸਰਕਾਰ ਤੋਂ ਬਾਅਦ ਇੱਕ ਹੋਰ ਰਾਜ ਸਰਕਾਰ ਨੇ ਕੀਤਾ DA ਵਿੱਚ ਵਾਧਾ By Manpreet Singh

  Рет қаралды 31,822

Manpreet singh official

Manpreet singh official

4 ай бұрын

ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕਰਨਾਟਕ ਸਰਕਾਰ ਵੱਲੋਂ DA ਵਿੱਚ ਵਾਧੇ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about Enhancement of DA by Karnataka Government
#manpreetsinghofficial
#DailyDose
--------------------------------------------------------------
Our latest videos :-
• ਪੰਜਾਬ ਸਰਕਾਰ ਨੇ ਪੰਜਾਬ ਦ...
• ਹਿਮਾਚਲ ਸਰਕਾਰ ਵਲੋਂ ਆਪਣੇ...
• ਪੰਜਾਬ ਵਿਧਾਨਸਭਾ ਦੇ ਬਜ਼ਟ ...
• ਅੱਜ ਪੇਸ਼ ਕੀਤਾ ਗਿਆ ਪੰਜਾਬ...
• ਦਿੱਲੀ ਸਰਕਾਰ ਨੇ ਮਹਿਲਾਵਾ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram.corq1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZfaq Audio Library)

Пікірлер: 88
@shivdevsingh4287
@shivdevsingh4287 4 ай бұрын
ਬੱਸ ਏਸੇ ਕਰਕੇ ਇਸ ਵਾਰ ਝਾੜੂ ਸਰਕਾਰ ਨੂੰ ਝਾੜੂ ਫਿਰ ਜਾਵੇਗਾ ਅਤੇ ਪੰਜਾਬ ਵਿੱਚੋਂ ਇਸਦੇ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ।
@AshokKumar-bf8gg
@AshokKumar-bf8gg 4 ай бұрын
ਪੰਜਾਬ ਸਰਕਾਰ ਨੂੰ ਪਤਾ ਨਹੀਂ ਕਦੋਂ ਸ਼ਰਮ ਆਵੇਗੀ
@gurcharansinghgojra4336
@gurcharansinghgojra4336 4 ай бұрын
ਬੇ-ਸਰਮਾਂ ਨੂੰ ਕੀ ਸਰਮ ਆਉਣੀ
@KuldeepSingh-sm1nq
@KuldeepSingh-sm1nq 4 ай бұрын
ਪੰਜਾਬ ਸਰਕਾਰ ਹੁਣ ਛਰੱਮ ਕਰੇ
@GurpreetSingh-pv7sy
@GurpreetSingh-pv7sy 4 ай бұрын
ਕਾਸ਼ ਇਹਨਾਂ ਬੇਸ਼ਰਮਾਂ ਨੂੰ ਵੀ ਅਕਲ ਆ ਜਾਵੇ
@HarpreetSingh-mb7bc
@HarpreetSingh-mb7bc 4 ай бұрын
ਪੰਜਾਬ ਸਰਕਾਰ ਮੁਰਦਾਬਾਦ
@malkitghai4314
@malkitghai4314 4 ай бұрын
ਇਸ ਵਾਰ ਪੰਜਾਬ ਦੇ ਸਰਕਾਰੀ ਮੁਲਾਜ਼ਮ ਵਰਗ ਤੇ ਰਿਟਾਇਰੀ ਵਰਗ ਨੇ ਪੰਜਾਬ ਸਰਕਾਰ ਨੂੰ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਵਾ ਦੇਣੀ ਹੈ ,ਬਹੁਤ ਸਾਥ ਦਿੱਤਾ ਹੈ,ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਦਾ ।
@balkarsingh9738
@balkarsingh9738 4 ай бұрын
ਬਹੁਤ ਬਹੁਤ ਵਧਾਈਂਆ ਜੀ ਕਰਨਾਟਕ ਦੇ ਮੁਲਾਜ਼ਮਾ ਨੂੰ 😊 ਪੰਜਾਬ ਤਾਂ ਸੂਬਾ ਨੰਬਰ ਬੰਨ ਸੀ ਪਤਾ ਨੀ ਕਿਵੇਂ ਪਿੱਛੇ ਰਹਿ ਗਿਆ ❤🙏
@DevSingh-tm4eq
@DevSingh-tm4eq 4 ай бұрын
ਕੇਜਰੀਵਾਲ ਕਹਿੰਦਾ ਹੁੰਦਾ ਕਿ ਜੇ ਮੈਂ ਤੁਹਾਡੇ ਲਈ ਕੰਮ ਕੀਤਾ ਤਾਂ ਮੈਨੂੰ ਵੋਟ ਪਾਇਓ..., ਇਸ ਹਿਸਾਬ ਨਾਲ ਤਾਂ ਫਿਰ ਇਹ ਪੰਜਾਬ ਦੇ ਕਿਸੇ ਵੀ ਕੱਚੇ-ਪੱਕੇ ਮੁਲਾਜ਼ਮਾਂ, ਪੈਨਸ਼ਨਰਾਂ, ਰਿਟਾਇਰਡ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਲੈਣ ਦੇ ਬਿਲਕੁੱਲ ਵੀ ਹੱਕਦਾਰ ਨਹੀਂ ਹਨ। 😂
@BalwinderSingh-ng7ib
@BalwinderSingh-ng7ib 4 ай бұрын
ਵੀਰਿਆ ਕਿਉਂ ਜ਼ਖਮਾਂ ਤੇ ਨਮਕ ਛਿੜਕਦਾਂ
@shivdevsingh4287
@shivdevsingh4287 4 ай бұрын
ਤੇਰੀ ਟਿੱਪਣੀ ਨਾਲ ਮੈਂ ਬਿਲਕੁਲ ਸਹਿਮਤ ਹਾਂ, ਪਰ ਗੁਰਮੁਖੀ ਲਿਪੀ ਨੂੰ ਜ਼ਰੂਰ ਸ਼ੁੱਧ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਜਿਵੇਂ ਤੂੰ ਸ਼ਬਦ ਲਿਖਿਆ ਹੈ। " ਛਿੜਕਦਿਆਂ " ਇਸਨੂੰ ਲਿਖੋ ਛਿੜਕਦੈਂ।
@gopalkrishan1536
@gopalkrishan1536 4 ай бұрын
ਡੀ ਏ ਨਹੀਂ ਵੋਟ ਨਹੀਂ
@sandeepsony1554
@sandeepsony1554 4 ай бұрын
ਪੰਜਾਬ ਸਰਕਾਰ Lollipop 🍭 ਦੇਣ ਵਾਲੀ ਸਰਕਾਰ ਹੈ। ਇਸ ਨੇ ਕੁਝ ਨਹੀ ਦੇਣਾ ਹੈ। ਨਾ ਇਹਨਾ ਦੇ ਕੁਝ ਪਾਲੇ ਆ
@mithanlal7830
@mithanlal7830 4 ай бұрын
Punjab govt murdabad
@labhsingh5211
@labhsingh5211 4 ай бұрын
ਪੰਜਾਬ ਸਰਕਾਰ...ਮੁਰਦਾਬਾਦ
@dhsab
@dhsab 4 ай бұрын
ਰਾਜਸਥਾਨ ਨੇ ਵੀ ਹੁਣੇ ਹੁਣੇ ਵਾਧਾ ਕੀਤਾ ਹੈ
@ramnathsharma4592
@ramnathsharma4592 4 ай бұрын
No DA NO VOTE
@harblasvirdi9096
@harblasvirdi9096 4 ай бұрын
ਯਾਰ ਹੁਣ ਤਾਂ ਗੱਲ ਨਾ ਕਰੀਏ ਇਸ ਪੰਜਾਬ ਸਰਕਾਰ ...ਮੁਰਦਾ ਸਰਕਾਰ ਹੈ .ਚੋਣ ਜਾਬਤਾ ਕਲ ਹੀ ਲੱਗ ਜਾਣਾ ਹੈ
@dharmindersingh6535
@dharmindersingh6535 4 ай бұрын
ਓਨਾ ਨੂੰ ਵਧਾਈ
@AmarjitSingh-fd7jc
@AmarjitSingh-fd7jc 4 ай бұрын
Punjab sarkar apne kete wade tah hun puree kr deve nhi janta jnardhn hundi a
@jasminee_2
@jasminee_2 4 ай бұрын
Now Punjab government should also mitigate disparity between Punjab government employees and pensioners & should implement 2.59 factor for its pensioners
@ramindertalwar3802
@ramindertalwar3802 4 ай бұрын
ਮਨਪ੍ਰੀਤ ਜੀ,ਦਸ਼ਮਲਵ ਤੋਂ ਬਾਅਦ ਦੀ ਰਕਮ ਹਮੇਸ਼ਾ ਇਕ ਇਕ ਕਰਕੇ ਬੋਲੀ ਜਾਂਦੀ ਹੈ। ਜਿਵੇਂ ਤਿੰਨ ਪੁਆਇੰਟ ਪਚੱਤਹਰ ਨਹੀਂ ਸਗੋਂ ਤਿੰਨ ਪੁਆਇੰਟ ਸੱਤ ਪੰਜ।
@user-rm7tg1wf2h
@user-rm7tg1wf2h 4 ай бұрын
Thanks
@darbarasinghbajwa3195
@darbarasinghbajwa3195 4 ай бұрын
🙏🙏
@happy0865
@happy0865 4 ай бұрын
👍🙏
@Krishnan-vy3sv
@Krishnan-vy3sv 4 ай бұрын
🎉Desh dia saria hi states DA dai rahi hai Sirf punjab govt hi ek baisharm govt nai jo sirf fukria hi mar rahi hai Mulajima nu kujh nahi dai rahi Hun mulajima di duty hai inha nu sabk dikhauon
@jagsirsingh3633
@jagsirsingh3633 4 ай бұрын
ਇਹ ਪੰਜਾਬ ਸਰਕਾਰ ਕਦੋਂ ਅੱਖਾਂ ਖੋਲ੍ਹ ਜੀ
@ashwani5583
@ashwani5583 4 ай бұрын
Himachal govt ney pensioners kaa 2016 sey arrear kaa notification bhi issue kar diya.
@ashwani5583
@ashwani5583 4 ай бұрын
Now Haryana govt. And Rajesthan govt also increased DA up to 50%.
@rajsharma_30
@rajsharma_30 4 ай бұрын
Thnx for information bete
@harkeshpal7476
@harkeshpal7476 4 ай бұрын
🎉
@jaswindersinghgill8225
@jaswindersinghgill8225 4 ай бұрын
SSA ji 🙏
@kamalhuria8896
@kamalhuria8896 4 ай бұрын
6th pay v nahi ditta saanu and ministerial staff pay scale v December 2011 to due hai nahi ditta ess aam admi Dee govt nay
@RajuYadav-db6nk
@RajuYadav-db6nk 4 ай бұрын
UP Government ne bhi 4% Da diya hay
@neelusayalkotiya1159
@neelusayalkotiya1159 4 ай бұрын
ਯਾਰ ਸਾਡੇ ਪੇਟ ਤੇ ਲੱਤ ਮਾਰੀ ਸਰਕਾਰ ਨੇ 13 ਸਾਲ ਤੂੰ ਫਾਇਰ ਵਿਭਾਗ ਵਿੱਚ ਸਿਰਫ਼ ਦਸ ਹਜਾਰ ਰੁਪਏ ਤੇ ਸੇਵਾ ਕਰਦੇ ਪਏ ਸਾਡੇ ਤੇ ਪਕੀ ਭਰਤੀ ਲਿਆ ਬੇਠਾਤੀ 😢😢 ਅਸੀ ਪਿਛਲੇ 13 ਸਾਲ ਤੂੰ ਆਊਟ ਸੂਰਜ਼ ਤੇ
@shakinakhan7926
@shakinakhan7926 4 ай бұрын
Punjab sarkr kithe meii hoyii aaa CM sbbb kithe aaa
@RameshKumar-fm9rq
@RameshKumar-fm9rq 4 ай бұрын
What about today's subcommittee meeting decision
@hanumandass1473
@hanumandass1473 4 ай бұрын
Etnahnkar tan rawnnenhinkita si
@gurmeetsingh2800
@gurmeetsingh2800 4 ай бұрын
ਵੀਰੇ ਪੰਜਾਬ ਸਰਕਾਰ ਨੇ ਤਾਂ ਕਰਜ਼ਾ ਚੱਕਣਾ ਡੀਏ ਨਹੀਂ ਦੇਣਾ
@veersuppal6911
@veersuppal6911 4 ай бұрын
ਸ਼ਰਮ ਏ ਨੀ ਹੈਗੀ,ਆਉ ਕਿਥੋਂ
@Uniquedeas5
@Uniquedeas5 4 ай бұрын
ਪੰਜਾਬ ਚ ਡੀਏ ਪੈਨਸ਼ਨ ਬਕਾਇਆ ਏਸੀਪੀ ਭੱਤੇ ਐਵਰੀਥਿੰਗ ਫਰੀਜ ਰਹੇਗਾ ਸਦੀਵੀ। ਬਹੁਤ ਵਿਦਵਾਨ ਵਿਸੇਸ ਵਰਗ ਸਬੰਧਤ ਇਹ ਅਕਸਰ ਕੁਰਲਾਉਂਦੇ ਹਨ ਕਿ ਡੀਏ ਪੈਨਸ਼ਨ ਬਕਾਇਆ ਏਸੀਪੀ ਭੱਤੇ ਐਵਰੀਥਿੰਗ ਸਦੀਵੀ ਫਰੀਜ ਕਰੌ। ਉਹ ਵਿਸੇਸ ਤਾਕਤਵਰ ਵਰਗ ਸਬੰਧਤ ਨਾਲ ਜੁੜੇ ਬੁਲਾਰੇ ਹਨ। ਉਨ੍ਹਾਂ ਵਰਗਾ ਦੇ ਪਰਭਾਵ ਅਧੀਨ ਸਦੀਵੀ ਉਪਰੋਕਤ ਫਰੀਜ ਰਹੇਗਾ ਸਦੀਵੀ।
@satwinderbhatia5783
@satwinderbhatia5783 4 ай бұрын
ਪਿਆਰੇ ਲਾਲ ਗਰਗ ਉਹਨਾ ਵਿੱਚੋ ਇੱਕ ਹੈ।
@Uniquedeas5
@Uniquedeas5 4 ай бұрын
​​@@satwinderbhatia5783ਫਿਰ ਤਾ ਹਜਾਰਾਂ ਦੁਖੀ ਮੁਲਾਜਮਾ ਵਾਂਗ ਤੁਹਾਨੂੰ ਇਹ ਵੀ ਪਤਾ ਹੋਵੇਗਾ ਇਹ ਤੇ ਹੌਰ ਤਥਾਕਥਿਤ ਵਿਦਵਾਨ ਕਿਹੜੇ ਵਰਗ ਦਾ ਬੁਲਾਰਾ ਹਨ। ਕਾਰਪੋਰੇਟ ਨਹੀਂ ਉਹ ਵਰਗ ਨਾ ਵਪਾਰੀ ਨਾ ਦੁਕਾਨਦਾਰ ਨਾ ਮਜਦੂਰ। ਉਹ ਵਰਗ ਬੇਹਦ ਤਾਕਤਵਰ ਹੈ। ਸਰਕਾਰਾ ਪੰਜਾਬ ਚ ਕੰਬਦੀਆਂ ਉਨ੍ਹਾਂ ਤੌ।। ਡੀਏ ਪੈਨਸ਼ਨ ਬਕਾਇਆ ਏਸੀਪੀ ਭੱਤੇ ਐਵਰੀਥਿੰਗ ਫਰੀਜ ਰਹੇਗਾ।। ਬਹੁਤ ਲੌਕ ਡਰਦੇ ਡਰਦੇ ਉਸ ਵਰਗ ਤੌ ਸੌਂਸਲ ਮੀਡੀਆ ਤੇ ਚਰਚਾ ਕਰਦੇ ਹਨ। ਬਹੁਤ ਹੀ ਦਹਿਸ਼ਤ ਹੈ ਉਸ ਵਰਗ ਦੀ। ਕੁਝ ਵੀ ਨਹੀਂ ਮਿਲੇਗਾ
@784saurabh
@784saurabh 4 ай бұрын
Except for Punjab government every government is giving minimum 46 percent DA
@user-xu9bt9pw8p
@user-xu9bt9pw8p 4 ай бұрын
Punjab sone di chedi se par. Jado da charu bala aya. Baki sab sone deya che tya ho gyaa par . Punjab nnu ehna ne sab too zero kar deta rol taa. Punjab Punjab na reha.
@batikuma887
@batikuma887 4 ай бұрын
Shame Shame Pb.Govt (AAP) Hun ta DA de devo
@kawaljitsingh9715
@kawaljitsingh9715 4 ай бұрын
ਪੁਰਾਣੀ ਪੈਨਸ਼ਨ ਨਹੀ ਤਾਂ ਵੋਟ ਨਹੀ
@user-xu9bt9pw8p
@user-xu9bt9pw8p 4 ай бұрын
Peg sarkar ki kar skdi aa
@ghanshamdass8747
@ghanshamdass8747 4 ай бұрын
Jharu te jharu fer dio
@barinderbrar978
@barinderbrar978 4 ай бұрын
nikkami gov da bar bar name nahi lai chaye g
@roshanlalsingla60
@roshanlalsingla60 4 ай бұрын
Maharashtra has increased DA
@amardeepsingh1479
@amardeepsingh1479 4 ай бұрын
No Da No vote 🎉
@DharamSingh-qf7kv
@DharamSingh-qf7kv 4 ай бұрын
Punjab sarkar di gal Karo
@bimalchawla5599
@bimalchawla5599 4 ай бұрын
4/13
@Master_vlogs346
@Master_vlogs346 4 ай бұрын
No vote
@KaramSingh-lz6cc
@KaramSingh-lz6cc 4 ай бұрын
Punjab sarkar murdabad
@batikuma887
@batikuma887 4 ай бұрын
No DA , No Vote to AAP in Punjab
@gurjantsingh7841
@gurjantsingh7841 4 ай бұрын
Punjab sarkar suti rhugi
@BalkarSingh-og4xb
@BalkarSingh-og4xb 4 ай бұрын
ਕਦੀ ਜੁਮਲੇ ਸਰਕਾਰ ਦੀ ਵੀ ਖਬਰ ਸੁਣਾ ਦਿਆਂ ਕਰੋ ਜਾਂ ਕੇਂਦਰ ਤੇ ਹੋਰਕਿਸੇ ਰਾਜ ਦੀ ਗਲ ਨਾ ਕਰਿਆ ਕਰੋ, ਐਵੇ ਬੇਚੈਨੀ ਵੱਧ ਦੀ ਹੈ ।
@labhsingh9855
@labhsingh9855 4 ай бұрын
Punjab government murdabad.sab ton nikkami sarkar sabit hoee hai.
@surinderkanojia8501
@surinderkanojia8501 4 ай бұрын
Punjab Govt is waiting for the announcement of Election 2024 so that they may be able to say that due to election we are unable to release any such dues of employees. 😂
@lalitjaiswal-po3bu
@lalitjaiswal-po3bu 4 ай бұрын
Punjab de sarkari karamcharia te pensioners lai is Aam sarkar pass kuch v nahinhai te apne 5 saal larelape vich jhoot bol kebpura karna chaydi hai jisda asar Aam sarkar de down fall da karan banega
@ashwani5583
@ashwani5583 4 ай бұрын
No vote to aap from employee and pensioners and their families.
@JaswinderKaur-nl1fz
@JaswinderKaur-nl1fz 4 ай бұрын
Aganwari themandeh. , ।0
@harjitsingh3201
@harjitsingh3201 4 ай бұрын
Mulajmo Lai layo ehna patta shaap party toon OPS ehna kolo te DA ni de ho reha tuanu OPS kitho milju DA di provision sirf IAS IPS lyi hai 🤣🤣🤣🤣
@COMRADEX-i6q
@COMRADEX-i6q 4 ай бұрын
Is baar koi vote nehi pauni AAP nu
@ramnathsharma4592
@ramnathsharma4592 4 ай бұрын
Punjab sarkar murdabad murdabad murdabad Shar.m kare
@Saroopsingh102
@Saroopsingh102 4 ай бұрын
Hor State da sanu ki fayda.. Punjab sarkar margi
@jagmohansingh6872
@jagmohansingh6872 4 ай бұрын
Pb govt
@rajinderparshad614
@rajinderparshad614 4 ай бұрын
पंजाब सरकार कब जागेगी कुंभकर्ण नींद तों
@varunpadihar7805
@varunpadihar7805 4 ай бұрын
Punjub sarkar saram karo
@harmindermidas2652
@harmindermidas2652 4 ай бұрын
😂😂😂😂😂😂
@HarpreetSingh-mb7bc
@HarpreetSingh-mb7bc 4 ай бұрын
ਭਗਵੰਤ ਮਾਨ ਮੁਰਦਾਬਾਦ ਹਰਪਾਲ ਚੀਮਾ ਮੁਰਦਾਬਾਦ
@user-xu9bt9pw8p
@user-xu9bt9pw8p 4 ай бұрын
Peg sarkar
@RanjitSingh-vb4lm
@RanjitSingh-vb4lm 4 ай бұрын
Punjab.sarkar.murdabad
@parmandevi443
@parmandevi443 4 ай бұрын
Aap govt dirty
@JASWANTSINGH-cs9oe
@JASWANTSINGH-cs9oe 4 ай бұрын
13 zero to bad lagda khus sharam aa jaye
@gurmeetsinghsandhu8677
@gurmeetsinghsandhu8677 4 ай бұрын
Jhadu te jhadu ferdo
@dhaniram2082
@dhaniram2082 4 ай бұрын
ਆਪ ਪਾਰਟੀ ਦੀ ਇਸ ਵਾਰ ਸਫ਼ਾਈ ਪੱਕੀ ਹੈ। ਇਹ ਝੂਠ ਬੋਲਣ ਵਾਲੀ ਪਾਰਟੀ ਹੈ
@user-uo4tk5er7n
@user-uo4tk5er7n 4 ай бұрын
AAP party ne kush ni dena. Sirf gappan di pand aap
@rajkumarhappyy7993
@rajkumarhappyy7993 4 ай бұрын
ਇਹ ਕਿਹੜਾ ਵਿਕਾਸ ਹੈ ਜਿਸ ਪੰਜਾਬ ਦੇ ਸਿਵਲ ਹਸਪਤਾਲਾਂ ਵਿਚ ਕੱਚੇ ਕਰਮਚਾਰੀ 6500-4500 ਰੁਪਏ ਲੈਕੇ ਇਕ ਵਕਤ ਦਾ ਖਾਣਾ ਖਾ ਕੇ ਵੀ ਮਰੀਜਾਂ ਦਾ ਇਲਾਜ ਕਰ ਰਹੇ ਹਨ ਕੀ ਤੁਸੀ ਇਸਨੂੰ ਵਿਕਾਸ ਕਹਿੰਦੇ ਹੋ..?? ਲਾਹਨਤ ਹੈ ਏਸੇ ਵਿਕਾਸ ਤੇ..
@shivdutt2783
@shivdutt2783 4 ай бұрын
Je ker pig wandit man de Munda ho gaya ta 50 percent DA paccka
@kuraram247
@kuraram247 4 ай бұрын
ਪੰਜਾਬ ਸਰਕਾਰ ਮੁਰਦਾਬਾਦ
Clown takes blame for missing candy 🍬🤣 #shorts
00:49
Yoeslan
Рет қаралды 38 МЛН
路飞被小孩吓到了#海贼王#路飞
00:41
路飞与唐舞桐
Рет қаралды 78 МЛН
KINDNESS ALWAYS COME BACK
00:59
dednahype
Рет қаралды 165 МЛН
A clash of kindness and indifference #shorts
00:17
Fabiosa Best Lifehacks
Рет қаралды 111 МЛН
Clown takes blame for missing candy 🍬🤣 #shorts
00:49
Yoeslan
Рет қаралды 38 МЛН