Nimal and Lovepreet Viral Couple Interview

  Рет қаралды 449,620

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
Nimal and Lovepreet Viral Couple Interview #viralcouplesvlogs #viraljodi @kaintpunjabi
kamaal hogea Couple
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 495
@kaintpunjabi
@kaintpunjabi Жыл бұрын
ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@sukhjitkaur5756
@sukhjitkaur5756 Жыл бұрын
Veri Veri nice put tusi
@mamtashyoran1412
@mamtashyoran1412 Жыл бұрын
Veer जी tusi Manjeet aunty ji da v interview lwo jede Lovepreet Ghuman chanel te hunde ने plz
@seemarani6402
@seemarani6402 Жыл бұрын
Koi amer koi gareeb pame Jo bhi hove ik gal sachi hai kai full kidiea dekde ne pame sugnd che gandi hove te Jo sugnd nu pyar karde ne oh murjaea full bi lenge te bire tusi sugnd chuni aa Jo bilkul sahi aa keo ki kar nu suknd mehkandi aa full ni
@amanrajput9256
@amanrajput9256 Жыл бұрын
Lokkaaaa di parwah ni karni bhaineee.... Baba g chardi kalan ch rakhna thuanu
@pritpalghuman5026
@pritpalghuman5026 Жыл бұрын
Preet kaur dirba da interview lao plz
@gurjeetkaur9238
@gurjeetkaur9238 Жыл бұрын
ਪਿਆਰ ਦੋ ਰੂਹਾਂ ਦਾ ਮੇਲ ਹੁੰਦਾ ਜੋ ਤੁਸੀਂ ਕੀਤਾ ਚਾਹੇ ਕਿੰਨੀ ਵੀ ਮੁਸ਼ਕਲ ਆਵੇ ਬਸ ਲੱਗੀਆਂ ੜੋੜ ਨਿਭਾਇਓ ਬੱਚਿਓ ਲੋਕਾਂ ਦੇ ਮੂੰਹ ਬੰਦ ਕਰਕੇ ਉਦਾਹਰਣ ਸੈਟ ਕਰਿਓ ਬਹੁਤ ਪਿਆਰੀ ਜੋੜੀ ਜਿਉਂਦੇ ਰਹੋ ਖੁਸ਼ ਰਹੋ 🥰🥰🥰🥰🥰🥰🥰🥰🥰
@navjotsinghjosan7892
@navjotsinghjosan7892 Жыл бұрын
Hji bulkul ryt g sachi gal tudi g
@BalwantSingh-rz4ch
@BalwantSingh-rz4ch Жыл бұрын
ਪਿਆਰ ਉਹ ਹੁੰਦਾ ਹੈ ਜੋ ਰਹਿੰਦੇ ਦਮ ਤੱਕ ਨਿਭਾਇਆ ਜਾਵੇ ਜੋੜੀ ਬਣੀ ਰਹੇ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
@SUKHDEVSingh-ve8me
@SUKHDEVSingh-ve8me Жыл бұрын
ਬਾਹਰੀ ਸੁੰਦਰਤਾ ਸਮੇ ਦੇ ਨਾਲ ਖਤਮ ਹੋ ਜਾਂਦੀ ਹੈ। ਪਰ ਅੰਦਰੂਨੀ ਸੁੰਦਰਤਾ ਹਮੇਸ਼ਾ ਰਹਿਨ ਵਾਲੀ ਹੁੰਦੀ ਹੈ। ਵੇਲ਼ਣੀ ਵੀ ਅੰਦਰੂਨੀ ਸੁੰਦਰਤਾ ਹੀ ਚਾਹੀਦੀ ਹੈ।
@drgarcha1964
@drgarcha1964 Жыл бұрын
Made for each other Beta. ਲੋਕਾਂ ਦਾ ਕੰਮ ਹੈ ਭੌਕਣਾ । ਭੌਂਕੀ ਜਾਣ ਦਿਓ ❤❤
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ, ਬਹੁਤ ਸੋਹਣੇ ਖੁਸ਼ ਮਿਜਾਜ ਹੋ.ਅੈਵੇ ਰਹੋ ਲੋਕਾ ਦੀ ਅਾਦਤ ਬੈੜਾ ਬੋਲਣਾ ਮਾੜਾ ਦੇਖਣਾ ,ਮਾੜਾ ਕਹਿਣਾ ਪਰਮਾਤਮਾ ਨੇ ਸਭ ਨੂੰ ਬਣਾੲਿਅਾ ਚੰਗਾ ਕਰਕੇ ਤੁਸੀ ਰੱਬ ਤੇ ਜੱਜ ਨਾ ਬਣੋ ਜਿੳੁਵੋ ਜਿਓਣ ਦਿਓ ਅਾਪ ਖੁਸ਼ ਬੱਚੀ ਬੱਚੇ ਨੂੰ ਖੁਸ਼ ਰਹਿਣ ਦਿਓਹਮੇਸ਼ਾ ਹਸਦੇ ਰਹੋ
@raspalkhokhar6978
@raspalkhokhar6978 Жыл бұрын
ਬਹੁਤ ਵਧੀਆ ਗੱਲ ਇਹ ਲੋਕਾਂ ਕਮ ਬੋਲਣਾ ਹੁੰਦਾ ਬਹੁਤ ਸੋਹਣੀ ਜੋੜੀ ਆ
@Gurlalsingh-oo9dq
@Gurlalsingh-oo9dq Жыл бұрын
ਬਹੁਤ ਵਧੀਆ ਬਾਈ ਜੀ ਨੇ ਜਾਣਕਾਰੀ ਸਾਝੀ ਕੀਤੀ ਹੈ
@ManpreetKaur-ge2eq
@ManpreetKaur-ge2eq 8 ай бұрын
ਖ਼ੂਬਸੂਰਤੀ ਤਾਂ ਦਿਲ ਵਿੱਚ ਹੁੰਦੀ ਆ ਵੀਰ ਸ਼ਕਲਾਂ ਤਾਂ ਪਰਮਾਤਮਾ ਬਣਾ ਕੇ ਭੇਜਦਾ ਹੈ
@parmindersandhusandhusab6757
@parmindersandhusandhusab6757 7 ай бұрын
ਕੁੜੀ ਦਾ ਸੁਬਾਹ ਬਹੁਤ ਸੋਹਣਾ ਬਹੁਤ ਹੀ ਪਿਆਰੀ ਬੱਚੀ ਹੈ ਵਹਿਗੁਰੂ ਖੁਸ਼ ਰੱਖੇ
@balbirkaur3123
@balbirkaur3123 Жыл бұрын
ਸ਼ਕਲ ਦਾ ਚੰਗਾ ਹੋਣਾ ਜ਼ਰੂਰੀ ਨਹੀਂ, ਦਿਲ ਚੰਗਾ ਹੋਣਾ ਜ਼ਰੂਰੀ ਹੈ। ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ?
@gurlabhsra1998
@gurlabhsra1998 Жыл бұрын
ਲੋਕਾ ਦਾ ਕੰਮ ਭੋਕਣਾ ਤੁਸੀ ਪ੍ਰਵਾਹ ਨਹੀ ਕਰਨੀ ਬਹੁਤ ਵਧੀਆ ਜੋੜੀ ਆ ਕੁੜੀਆ ਸਾਰੀਆ ਸੋਹਣੀਆ ਹੁਦੀਆ ਦੇਖਣ ਵਾਲੀ ਅਖ ਸੋਹਣੀ ਹੋਣੀ ਚਾਹੀਦੀ ਆ
@parbhjotsingh7405
@parbhjotsingh7405 Жыл бұрын
Schi gl aa g kush rho
@ManpreetKaur-nz9ix
@ManpreetKaur-nz9ix Жыл бұрын
Such hai ji 💯 god bless you ji 🙏
@jaswinderhothi-mj5re
@jaswinderhothi-mj5re Жыл бұрын
🎉😊
@jaswinderhothi-mj5re
@jaswinderhothi-mj5re Жыл бұрын
​@@parbhjotsingh7405 😮😮😂😊😢😊
@jasssidhuindianarmy4075
@jasssidhuindianarmy4075 9 ай бұрын
ਦਿਲ ਦੀ ਸਾਫ ਆ ਕੁੜੀ,, ਏਹਦਾ ਕਦੇ ਸਾਥ ਨਾ ਛੱਡੀ ਬਾਈ, ਦਿਲ ਤੇ ਨੇਚਰ ਸੋਹਣਾ ਹੋਣਾ ਚਾਹੀਦਾ, ਸੋਹਣੀਆ ਸ਼ਕਲਾਂ ਆਲੀਆ ਨੂੰ ਕੀ ਕਰਨਾ ਜਿੰਨਾ ਦੇ 5-5 bf ਹੁੰਦੇ ਨੇ, ਤੇ ਵਿਆਹ ਤੋਂ ਬਾਅਦ ਵੀ ਚੀਟ ਕਰਦੀਆਂ, ਤੁਹਾਡੀ ਜੋੜੀ ਬਹੁਤ ਸੋਹਣੀ ਆ 😊 ਹਮੇਸ਼ਾ ਖੁਸ਼ ਰਹੋ
@jasssidhuindianarmy4075
@jasssidhuindianarmy4075 9 ай бұрын
@@amandhaliwal9767 hm 😂
@Amndeepkour
@Amndeepkour Жыл бұрын
ਲੋਕਾ ਨੂੰ ਹੋਰ ਕੁਝ ਨਹੀਂ ਬਸ ਇੱਕ ਦੂਜੇ ਨੂੰ ਮਾੜਾ ਬੋਲਦੇ ਅਾ ਪਰ ਤੁਸੀ ਭੈਣ ਬਹੁਤ ਸੋਹਣੇ ਹੋ and tuhade hansband kine change as
@nasibsingh-kr3of
@nasibsingh-kr3of Жыл бұрын
Nice couple jii ❤❤❤ siraaaa 👌👌👌 ਲੋਕਾਂ ਨੇ ਤਾਂ ਜੋ ਕਹਿਣਾ ਕਹਿ ਹੀ ਦੇਣਾ tension ni lai nii ਜਿੰਨੇ ਲੋਕਾਂ ਦੇ ਮੂੰਹ ਉਹਨੀਆਂ ਗੱਲਾਂ nice couples ooo tuc veere ❤❤❤👌👌👌
@Itsmehak7351
@Itsmehak7351 Жыл бұрын
Brother very nice jodi waheguru ji hamesha khush rakhe tuhanu 🎉🎉❤
@DeepDeep-oz9nf
@DeepDeep-oz9nf Жыл бұрын
Very nice veer Jii and didi ji. God bless you. Waheguru tuhanu dova nu harmesh khush rakhe . ❤❤❤😊😊😊
@JaspalMaan-gb8ir
@JaspalMaan-gb8ir Жыл бұрын
Beautiful couple god bless you both 🙏🏻❤️💐
@BalwantSingh-rz4ch
@BalwantSingh-rz4ch Жыл бұрын
ਬਹੁਤ ਵਧੀਆ ਜੋੜੀ ਹੈ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਅਤੇ ਹਮੇਸ਼ਾ ਖੁਸ਼ੀਆਂ ਬਖਸ਼ੇ ਜੀ
@pushwindersingh3584
@pushwindersingh3584 Жыл бұрын
Khush raho veer loka di tension ni layi di parmatma Tuhanu hamesha khush rakhe love'you vadde veere
@harpal34
@harpal34 Жыл бұрын
High thinking simple thinking that is real beauty ..Waheguru bless you both.
@sukhibhangu1729
@sukhibhangu1729 Жыл бұрын
ਬਹੁਤ ਸੋਹਣੀ ਜੋੜੀ ਏ ❤️❤️❤️❤️
@SandeepSingh-er6zl
@SandeepSingh-er6zl Жыл бұрын
Bhut vdia jori a veer merya ❤️❤️❤️❤️rabb chardikla ch rakhe mere praa nu❤️❤️💥💥💥🙏🙏🙏🙏🙏🙏
@Lakhvindersingh-df5lm
@Lakhvindersingh-df5lm Жыл бұрын
Bhut hi pyari jodi aa tuhadi dona di veere ... love u God bless u always .bhut hi sone aa tusi dono..
@yadwindersaini1327
@yadwindersaini1327 Жыл бұрын
So beautiful couple ❤❤ loka di parwah nhi krni . Enjoy your life and God bless you ♥️♥️❤❤❤
@DaljinderKaur-deol
@DaljinderKaur-deol 10 ай бұрын
So nice hamesha pyaar dil ton kita janda kida ve face ton pyaar nhi kita janda thode dona de jodi boht sohne aa❤❤❤❤so nice couple
@bhagwantgurm6492
@bhagwantgurm6492 Жыл бұрын
vaheguru ji tuhanu hamesha chardikla vich rukhe ji God bless
@Taekookie366
@Taekookie366 Жыл бұрын
Parmatma tuhanu bohut khush rakhn ❣️💫 tuhada pyaar evi bneya rawe❣️💫
@RandomWRLDW
@RandomWRLDW Жыл бұрын
Waheguru ji mehar karo j Sab nu tan waheguru ji ney hi tan banayahai hai Pher kon sohna tey kon sohna nahi waheguru ji sab nu akal bakhsho ji God bless both of you
@manpreekaur4263
@manpreekaur4263 11 ай бұрын
Dil di sakoon milda....tuhadi jodi da pyaar mahobbat dekh ke
@kamalkaur6357
@kamalkaur6357 Жыл бұрын
Sahi gall ji thudi jodi word da best a jodi a bas eda hi hmesha kathe raho thunu dkh k bhuth khusi hundi a
@anmolsandhu2082
@anmolsandhu2082 Жыл бұрын
ਕੁੜੀ ਤਾ ਸੌਹਣੀ ਐ ਬਸ ਥੌੜੇ ਦੰਦ ਉਚੇ ਨੇ
@hardipbains3053
@hardipbains3053 Жыл бұрын
Rabba Hamesha khushi dei apniy Bachya Nu 🙏
@DaljitKaur-hv2rq
@DaljitKaur-hv2rq Жыл бұрын
Beautiful couple God bless you both
@gurwinderkaur1579
@gurwinderkaur1579 Жыл бұрын
Waheguru ji ka Khalsa waheguru ji ki Fateh
@DaljinderKaur-deol
@DaljinderKaur-deol 10 ай бұрын
So nice couple❤❤❤❤thode dona de jodi boht sohne aa ji rabb thoñu dona nu hamesha khush rekhe❤❤
@MalkeetSingh-ev1nj
@MalkeetSingh-ev1nj Жыл бұрын
Beautiful couple❤❤❤
@RajveerSingh-pe5vm
@RajveerSingh-pe5vm 4 ай бұрын
ਇਹ ਭੈਣ ਤੇ ਵੀਰੇ ਦੀ ਜੋੜੀ ਬਹੁਤ ਸੋਹਣੀ ਆ ਵਾਹਿਗੁਰੂ ਇਨ੍ਹਾਂ ਦੀ ਜੋੜੀ ਸਲਾਮਤ ਰੱਖਣ 🙏
@PoojaPooja-ov8qd
@PoojaPooja-ov8qd 10 ай бұрын
ਤੁਹਾਡੀ ਜੋੜੀ ਬਹੁਤ ਸੋਹਣੀ ਹੈ।🌹🌹❤️❤️🙏🙏
@RahulKumar-pj7ch
@RahulKumar-pj7ch Жыл бұрын
God bless sister you are so beautiful and your husband is also very good and beautiful don't worry what people think about yourself ❤️❤️ god bless us
@lovepreetsinghsidhu9114
@lovepreetsinghsidhu9114 9 ай бұрын
Hmm g bohut cute Jodi a vase lok ta bhut kuj kehde aa gussa ni karida keep smile on your face
@satwantkaurkanda4722
@satwantkaurkanda4722 Жыл бұрын
Vry nice and beautiful couple GBU beta khush raho
@surinderpalkaur5273
@surinderpalkaur5273 Жыл бұрын
hello, you guys made for each other don’t worry about the people there big mouth make your life happy take care of each and your family. You both looks good.ਸਿਆਣੇ ਕਹਿੰਦੇ ਹੁੰਦੇ ਨੇ ਕੇ ਕੁੱਤੇ ਨੇ ਚੋਰ ਨੂੰ ਵੀ ਭੋਕਦੇ ਨੇ ਤੇ ਸਾਦ ਨੂੰ ਵੀ ਉੱਨਾਂ ਨੂੰ ਚੋਰ ਤੇ ਸਾਦ ਦਾ ਕੋਈ differenceਨੀ ਪਤਾ ਹੁੰਦਾ do whatever you like it don’t worry to the people Stay happy. Love you guys. God bless you again.
@veenathakur8174
@veenathakur8174 Жыл бұрын
Beautiful couple ❤
@YMoney-
@YMoney- Жыл бұрын
God bless this. Couple
@satishgoyal80
@satishgoyal80 8 ай бұрын
Brother very nice Jodi hai waheguru hamesha khush rakhe ji❤
@AshaRani-qd6ue
@AshaRani-qd6ue Жыл бұрын
Internal beauty is most important than external beauty✨❤
@JsPLayzZYt
@JsPLayzZYt Жыл бұрын
Chalo rabb ne boht vdiaaa kita🙏....pr main ik gal soch riha ke ehna da interview laina kyun jaruri c🤔
@gurkiratsinghsingh3701
@gurkiratsinghsingh3701 Жыл бұрын
god bless you both waheguru ji tahanu dona nu hamesha khush rakhe
@simugujjar0001
@simugujjar0001 8 ай бұрын
❤❤thode jodi att aa veere ਲੋਕਾਂ ਦਾ ਤਾਂ ਕੰਮ ਹੀ ਬੋਲਣਾ ਹੁੰਦਾ ❤❤wmk ਦੋਨਾਂ ਤੇ ❤😊
@user-ql6vx6oq1m
@user-ql6vx6oq1m Жыл бұрын
ਏਹ ਗੱਲ ਤਾਂ ਪੱਕੀ ਬਾਈ ਕੋਈ ਰੱਬ ਰੁੱਬ ਹੈਨੀ ਬਕਵਾਸ ਗਲਾ ਨੇ ਲੋਕ ਪਾਗ਼ਲ ਹੋਇ ਫਿਰਦੇ ਨੇ ਮੰਦਰਾਂ ਗੁਰੂ ਘਰਾਂ ਵਿੱਚ ਆਪਣੀ ਕਿਸਮਤ ਖ਼ੁਦ ਹੀ ਬਣੋਨੀ ਪੈਂਦੀ ਆ ਏਹੀ ਸੱਚ ਆ ਮਨੁ ਜਾ ਨਾ ਬਾਕੀ ਜੋੜੀ ਬਹੁਤ ਸੋਹਣੀ ਆ ਕਿਹੜੇ ਬਾਦਰ ਕਹਿੰਦੇ ਕੁੜੀ ਨਹੀਂ ਸੋਹਣੀ ਪਾਗ਼ਲ ਲੋਕ
@jasbirkaur5238
@jasbirkaur5238 Жыл бұрын
Wonderful jodi god bless you both
@preetchookerpreet3602
@preetchookerpreet3602 Жыл бұрын
Good soch he khud lai jeeo apni khushi lai kise kuj khn nu dana ne khud kama ke khna khush raho
@jinderrai6354
@jinderrai6354 Жыл бұрын
Baba ji app nu bhut khus rekhan ji
@babymomi1799
@babymomi1799 10 ай бұрын
Beautiful Couple God bless you 🙏
@gurmeensingh9925
@gurmeensingh9925 10 ай бұрын
Tusi dono boht cute ho ji Waheguru ji tuhanu hamesha khush rakhan ji
@Gurlalsingh-oo9dq
@Gurlalsingh-oo9dq Жыл бұрын
ਬਾਈ ਜੀ ਜਿਸ ਨੇ ਤੁਹਾਡੀ ਵੀਡਿਓ ਐਲਬਮ ਵਿੱਚ ਜਾਣਕਾਰੀ ਦਰਸ਼ਕਾਂ ਨਾਲ ਕਈ ਮਾ ਪਿਓ ਆਪਣੀ ਬੁੱਧੀ ਦੇ ਹਿਸਾਬ ਓਹਨਾ ਦੀ ਜਿੰਦਗੀ ਨਰਕ ਬਣ ਜਾਂਦੀਆਂ
@HarpreetKaur-mr9dr
@HarpreetKaur-mr9dr Жыл бұрын
Tuhadi jodi bhut bdiya ji tusi dono khush rHo loka da km bolna ,jindgi tusi katni tusi kise to ki laina
@christinagrewal
@christinagrewal Жыл бұрын
So cute bro nd siso.. GOD bless you dear
@satindersaini5768
@satindersaini5768 9 ай бұрын
Very nice couple Didi ji tuc bahut sohne ho God bless you always 🤗 may God live long ur life 🙏
@HarmeetManoor
@HarmeetManoor 10 ай бұрын
Thodi jori bhot Sohni aa Maa kalka thonu hamesha khush rakhe 🎉 God bless you
@Gurlalsingh-oo9dq
@Gurlalsingh-oo9dq Жыл бұрын
ਬਾਈ ਜੀ ਧੰਨਵਾਦ
@skvirk2669
@skvirk2669 Жыл бұрын
Physical beauty melts away in no time but inner beauty last long, “ sundar hai gunwan “~
@BaljitKaur-bv1bd
@BaljitKaur-bv1bd 11 ай бұрын
WAHEGURU tahnu hamesha Khush rakhan. 🎉❤❤
@neelamchanana8457
@neelamchanana8457 Жыл бұрын
Sweet couple Gbu always ❤
@user-qu1tq9ov2i
@user-qu1tq9ov2i 10 ай бұрын
Beautiful couples God bless you
@Gurlalsingh-oo9dq
@Gurlalsingh-oo9dq Жыл бұрын
ਕਿਸੇ ਆਖਿਆ ਮਜਨੂੰ ਤੇਰੀ ਲੈਲਾ ਰੰਗ ਦੀ ਕਾਲੀ ਅੱਗੋ ਮੰਜਨੂ ਬੋਲਿਆ ਤੇਰੀ ਅੱਖ ਨਾ ਦੇਖਣ ਵਾਲੀ ਜੈ ਮੇਰੀਆ ਅੱਖਾ ਨਾਲ ਦੇਖੇ ਤੈਥੋ ਸੂਰਤ ਨਾ ਸੰਭਾਲੀ
@baljeetbaljeetkour-pe4hg
@baljeetbaljeetkour-pe4hg Жыл бұрын
Rab Ada da payar sb nu deve
@preetharika6711
@preetharika6711 Жыл бұрын
sohne ohh g tuc dowe❤️❤️☺️...loka da kam e bolna hunda... tension ni leni g...☺️ always Gbu😍😍
@user-sw3nl5ub1c
@user-sw3nl5ub1c 3 ай бұрын
Your so sweet couple yrr...lok ta rabb nu v ni bakshde...... enjoy kro babba g tuhau har khusi dengey.....balle balle kra deo
@gamermaster8296
@gamermaster8296 Жыл бұрын
Beautiful couple
@reenayadav-jw4dz
@reenayadav-jw4dz 6 ай бұрын
Waheguru ji thnu dona nu khush rkhn ❤God bless you 🥰...... ❤💙
@parmeetsingh4804
@parmeetsingh4804 Жыл бұрын
Soooooooo cute ji tusi rabb kare tusi sada khush rakhe sone chaee lakh hon par jo pyar karda dil to rooh to oh sona nhi dekhde bus ohunu aapnj zindagi banan lyi sochda a bus rabb kare tuhanu duniya di sariaa khushiaa mile wahegur sada tuhade te mehre kare bus eda hi pyar karde rho ek duje nu
@vickyjosan1632
@vickyjosan1632 Жыл бұрын
Mnu bht shone lge🎉🎉🎉🎉 congratulations bro ... Bht shoni jodi... Loka da apda ghr smbhla nhi jnda
@RanjeetSingh-nd4tf
@RanjeetSingh-nd4tf Жыл бұрын
My favourite couple nimal and lovepreet rooha da pyar a thda loka di prwaah nhi kridi ...
@BalbirSingh-ee6iu
@BalbirSingh-ee6iu Жыл бұрын
Putter G Thusi Bott Sohne Ho ♥️Shona Hons Chahi Da Waheguru Ji Tuhanu Hmesha Khush Rkhe 😍🥰🤗🤗👌👌🌶️🌶️
@kiratkullar3d323
@kiratkullar3d323 Жыл бұрын
Veer asi ta sodi video wali vaar dekhi tusi dono bhot sona nuch rhe c waheguru sodi jodi slamat rakhe
@AshaRani-qd6ue
@AshaRani-qd6ue Жыл бұрын
Nice jodi🎉❤💕may God bless you always💕
@ChamkaurSingh-uu1uy
@ChamkaurSingh-uu1uy 3 ай бұрын
God bless you both ❤❤
@KulwantSingh-wh8nj
@KulwantSingh-wh8nj Жыл бұрын
ਕੁੜੀ ਨੂੰ ਕਿਹੜਾ ਚਿੱਚੜ ਪਏ ਨੇ ਤੇ ਨਾ ਹੀ ਕੁੜੀ ਵਿਚ ਕਮੀ ਹੈ। ਇਹ ਸਭ ਏਨਾ ਦੋਵਾਂ ਦਾ ਪੁਬਲੀਸਟੀ ਲੈਣ ਦਾ ਤਰੀਕਾ ਹੈ
@shanayaonly9868
@shanayaonly9868 Жыл бұрын
Best Comment👌👌👌👌👌👌👌👌👌👌👌👌👌👌👌👌👌👌👌
@KulwantSingh-wh8nj
@KulwantSingh-wh8nj Жыл бұрын
@@shanayaonly9868 thanks
@jaspreetsinghlitt3258
@jaspreetsinghlitt3258 Жыл бұрын
WAHEGURU KHUSH RAKHEY TE TRAKIYA BAKHSHEY
@ranjitsinghbuttar5643
@ranjitsinghbuttar5643 Жыл бұрын
Ristha bsa pyaar hona juri Jo ana vicha hai dona hi shone ❤️❤️manu dona di jodi vadyia lga di e keep up it didi jii and veera ❤️❤️❤️
@harpindersingh9566
@harpindersingh9566 Жыл бұрын
God bless you enjoy your life bachiyo👌👌👌👌
@princegill9720
@princegill9720 10 ай бұрын
So cute both of yu God Bless yu Comment From SIMRAN Kaur Gill❤
@BaljinderSingh-nh1li
@BaljinderSingh-nh1li 10 ай бұрын
God bless you .Be happy self life do not listen any person and go ahead
@JashanSandhu-hx7fm
@JashanSandhu-hx7fm 3 ай бұрын
Best couple . God bless you .😊
@user-wt1vl8xh6e
@user-wt1vl8xh6e Жыл бұрын
Nice couple ji❤❤❤❤❤❤❤har kise nu ena pyr krn bla hubby ni milda😢😢
@buntisingh7350
@buntisingh7350 Жыл бұрын
ਬਹੁਤ ਸੋਹਣੀ ਜੋੜੀ ਏ
@gurbaazSingh509
@gurbaazSingh509 Жыл бұрын
Bande da dil saff Hona chida skla vich ki rakhya tusi bahut sohne ho gbu
@mukhtiarsingh4970
@mukhtiarsingh4970 Жыл бұрын
Enjoy karo yar nice jodi god bless you 👌👍
@harpalsinghsingh3758
@harpalsinghsingh3758 Жыл бұрын
Waheguru ji
@mahirajput8230
@mahirajput8230 Жыл бұрын
waheguru ji hamesha sareya ta apna mehar phreya hath rakhn ji
@desiRecipes755
@desiRecipes755 10 ай бұрын
Sister tuhadi Jodi bohut a lok Jo kede Kiran dyo rabh ne tuhanu bnaya instant ne nhi baaki main tuhadiya video jroor dekhdi a god bless you👍👍👍👍👍
@positivevibeswithpoojagill5724
@positivevibeswithpoojagill5724 Жыл бұрын
God bless you dear 🙏🙏☺️
@Musu8080
@Musu8080 9 ай бұрын
Don't worry veer ji bhabhi ji duniya ta kise nu vi khush nhi rhen dindi bhabhi ji duniya diya gallan toh ki lena thanu veer ji ina pyarr krde ne bas tusi khus raho God bless you❤ ❤❤❤❤❤❤❤
@laxmimz4733
@laxmimz4733 Жыл бұрын
Bhut sohni jodi aa❤❤❤
@abhijotsingh2162
@abhijotsingh2162 9 ай бұрын
God bless u bro and Sister
@bindermalik7023
@bindermalik7023 7 ай бұрын
God bless u keep smiling
@sumanpreetdodhar5875
@sumanpreetdodhar5875 Жыл бұрын
Both of you very nice ❤❤
@SunitaVerma-vg3od
@SunitaVerma-vg3od Жыл бұрын
Surat dekh kr to rishte hote hai pyr to sirat sy hi hota ...true love to esa hi hota h❤❤
@sandhusaab8540
@sandhusaab8540 Жыл бұрын
Nyc waheguru ji Maher kare
One Husband Two Wives|Two Wife Live Like Sisters|Mani Parvez|@kaintpunjabi
1:38:52
Kaint Punjabi (ਘੈਂਟ ਪੰਜਾਬੀ)
Рет қаралды 610 М.
Женская драка в Кызылорде
00:53
AIRAN
Рет қаралды 353 М.
Зачем он туда залез?
00:25
Vlad Samokatchik
Рет қаралды 3,2 МЛН
Nastya and SeanDoesMagic
00:16
Nastya
Рет қаралды 15 МЛН
Gurjass Couple Emotional Interview|Mother in law's love for daughter in law|@GurJassVlogs
36:00
Kaint Punjabi (ਘੈਂਟ ਪੰਜਾਬੀ)
Рет қаралды 275 М.
Father-in-law's love for daughter-in-law| In-Law'sFamily Love |Mani Parvez|@M_Positive_Vibes
55:57
Kaint Punjabi (ਘੈਂਟ ਪੰਜਾਬੀ)
Рет қаралды 286 М.