Numeberdar Ubhia Interview|Bapu Ubhia Interview|GHATITI BUDDI|

  Рет қаралды 122,300

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

2 жыл бұрын

#kaintpunjabi #latestpunjabivideo #kaintpunjabichannel
Numeberdar Ubhia Interview|Bapu Ubhia Interview|GHATITI BUDDI|Numberdar Ubhia Latest Video|Mani Parvez|Kaint Punjabi
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 173
@kaintpunjabi
@kaintpunjabi Жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*
@Mundekauhrianwale
@Mundekauhrianwale Жыл бұрын
Interwiew krvauni a
@goramann376
@goramann376 Жыл бұрын
Very nice bro ji ਤੂਹਾਡਾ ਚੈਨਲ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਖੂਸ ਰੱਖੇ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰਁਖੇ ਜੀ ਸਤਿ ਸ੍ਰੀ 🙏🏻🙏🏻🙏🏻🙏🏻👌👌👌
@tarloksinghpunia7888
@tarloksinghpunia7888 Жыл бұрын
ਸਾਡੀ ਕਲੋਨੀ ਦੇ ਊਪਰ ਇਕ ਵੀਡੀਓ ਬਣਾਊ
@darshansharma4689
@darshansharma4689 Жыл бұрын
Bapu good 👍 man h ji 👏
@jagdeepsidhu1313
@jagdeepsidhu1313 Жыл бұрын
ਪਿਓ ਪੁੱਤਾਂ ਦੀ ਜਿੱਥੇ ਕਿਤੇ ਵੀ ਯਾਰੀ ਏ। ਮੈਨੂੰ ਤਾਂ ਲਗਦੀ ਜਾਨੋ ਵੱਧ ਪਿਆਰੀ ਏ ਜਿਊਂਦੇ ਵੱਸਦੇ ਰਹੋ ਬਾਪੂ ਤੇ ਪੁੱਤਰੋ ਲਵ ਯੂ 💖💖👍👍
@inderjit748
@inderjit748 Ай бұрын
OH PARWAR VE BOHAT TARAKI KARDA HAI EKE WICH BARKAT HAI
@ManjeetKaur-fq4hm
@ManjeetKaur-fq4hm Жыл бұрын
ਬਾਪੂ ਜੀ ਦੀਆਂ ਬਹੁਤ ਸੋਹਣੀਆ ਗੱਲਾਂ god bless you
@farmingconcept702
@farmingconcept702 Жыл бұрын
ਬਹੁਤ ਸੋਹਣੀਆਂ ਗੱਲਾਂ ਬਾਪੂ ਜੀ ਦੇ ਪਰਿਵਾਰ ਦੀਆਂ !! ਪ੍ਰਮਾਤਮਾ ਚੜਦੀਕਲਾ ਬਖਸ਼ੇ !!
@gurbajmaan9605
@gurbajmaan9605 Жыл бұрын
ਜਿਥੇ ਪਿਓ ਪੁੱਤ ਦੀ ਯਾਰੀ ਆ ਉਥੇ ਤਾਂ ਰੱਬ ਵਸਦਾ!
@malkeetdhillon4755
@malkeetdhillon4755 Жыл бұрын
ਬਾਪੂ ਨਿਰਭੈ ਸਿੰਘ ਨੰਬਰਦਾਰ ਸਹਾਬ
@ManjinderSinghDeoll
@ManjinderSinghDeoll Жыл бұрын
ਇਤਫ਼ਾਕ ਤਾਂ ਰਹਦਾ ਘਰ ਵਿੱਚ ਦੋਹਾਂ ਮੁੰਡਿਆਂ ਵਿੱਚ ਫਰਕ ਨਹੀਂ ਰੱਖਦੇ ਹੋਣੇ। ਜੇ ਇਕ ਦਾ ਵੱਧ ਤੇ ਦੂਜੇ ਦਾ ਘੱਟ ਮਾਂ ਪਿਓ ਹੀ ਬੱਚਿਆਂ ਵਿੱਚ ਵਿਤਕਰਾ ਕਰਨ ਤਾਂ ਪਿਆਰ ਆਪਮੁਹਾਰੇ ਖੰਭ ਲਾ ਕੇ ੳਡ ਜਾਂਦਾ। ਬਾਪੂ ੳਭਿਆ ਨੇ ਦੋਹਾਂ ਮੁੰਡਿਆਂ ਨੂੰ ਇਕ ਸਮਾਨ ਰੱਖਿਆ
@JaswinderKaur-qe1tl
@JaswinderKaur-qe1tl Жыл бұрын
Bilkul sahi aa maa bapp hi bachia ch fark pwa dinde j ikk brabr rakhn ta ghar ch kde Lrayi na howe bhut vadia bappu ji
@ManjinderSinghDeoll
@ManjinderSinghDeoll Жыл бұрын
@@JaswinderKaur-qe1tl ਬਿਲਕੁਲ ਜੀ
@satindergrewal4998
@satindergrewal4998 Жыл бұрын
ਮਾਂ ਬਾਪ ਨੂੰ ਬੱਚੇ ਇਕੋ ਜਿਹੇ ਹੀ ਹੁੰਦੇ ਨੇ ਪਰ ਕਈ ਬੱਚੇ ਮਾਂ ਬਾਪ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਕਈ ਮੂਹਰੇ ਜਵਾਬ ਦਿੰਦੇ ਨੇ ਰਿਸਪੈਕਟ ਨਹੀਂ ਕਰਦੇ ਤਾਂ ਕੁਦਰਤੀ ਹੈ ਕਿ ਮਾਂ ਬਾਪ ਦਾ ਧਿਆਨ ਉਹਨੂੰ ਪਿਆਰ ਤੇ ਇੱਜਤ ਕਰਨ ਵਾਲੇ ਬੱਚੇ ਵੱਲ ਜਿਆਦਾ ਹੋਊਗਾ
@manmohamsingh3775
@manmohamsingh3775 Ай бұрын
ਆਪਣੀ ਗਲਤੀ ਮਾਪਿਆਂ ਤੇ ਨਾ ਸਿਟੋ
@manjindersinghbhullar8221
@manjindersinghbhullar8221 Жыл бұрын
ਬਹੁਤ ਸੋਹਣੀ ਇੰਟਰਵਿਊ ਨੰਬਰਦਾਰ ਉਭਿਆ ਪਰਿਵਾਰ ਦੀਆਂ
@amandeepkaur1911
@amandeepkaur1911 Жыл бұрын
ਲੋਕਾ ਦਾ ਕੰਮ ਹੀ ਆ ਗੱਲਾ ਬਣਾਉਣੀਆ ਲੋਕਾ ਨੇ ਆਪਾ ਨੂੰ ਕੁਝ ਨੀ ਦੇਣਾ ਇਸੇ ਕਰਕੇ ਲੋਕਾ ਦੀਆ ਗੱਲਾ ਦਿਮਾਗ ਤੇ ਲਾਉਣ ਦੀ ਲੋੜ ਨੀ ਜਿਹੜਾ ਬੰਦਾ ਸਹੀ ਆ ਉਸਨੂੰ ਵੀ ਗਲਤ ਬੋਲਦੇ ਆ ਇਹ ਦੁਨੀਆਂ ਦਾਰੀ ਬੜੀ ਕੁਤੀ ਚੀਜ ਆ ਜਿਹੜਾ ਤੁਹਾਨੂੰ ਗਲਤ ਬੋਲਦਾ ਉਸਨੂੰ ਇੱਕ ਹੀ ਜਵਾਬ ਦਿਉ ਅਸੀ ਸਹੀ ਆ ਜਾ ਗਲਤ ਆਪਣੇ ਦਮ ਤੇ ਆ ਜੇ ਫਿਰ ਵੀ ਬੋਲਦੇ ਆ ਉਹਨਾਂ ਲ ਈ ਲਾਸਟ ਗੱਲ ਕਹਿਣ ਲੱਗੀ ਆ .......ਸਾਡੇ ਘਰ ਆ ਕੇ ਸਾਰਾ ਰਾਸਨ ਗਿਰ ਜਾਇਆ ਕਰੋ ਬਾਕੀ ਸਾਡੇ ਸਾਰੇ ਖਰਚੇ ਚੱਕ ਲੳ ਜੇ ਜਿਆਦੇ ਤੁਹਾਨੂੰ ਕਿਸੇ ਦੀ ਜਿੰਦਗੀ ਵਾਰੇ ਬੋਲਣ ਦਾ ਹੱਕ ਹਰ ਇੱਕ ਇਨਸਾਨ ਦੀ ਜ਼ਿੰਦਗੀ ਕਿਵੇ ਚਲਦੀ ਆ ਜਾ ਉਹਨੇ ਕਿਵੇ ਆਪਣਾ ਘਰ ਚਲਾਉਣਾ ਇਹ ਗੱਲ ਸਾਨੂੰ ਲੋਕ ਨੀ ਦੱਸ ਸਕਦੇ ਆਪਣੇ ਵਾਰੇ ਸੋਚੋ.......ਬਾਕੀ ਤੁਸੀ ਵਿਡੀਉ ਬਹੁਤ ਵਧੀਆ ਬਣਾਉਣੇ ਉਹ ਲੋਕਾਂ ਦੀ ਟੈਂਸ਼ਨ ਨੀ ਲੈਣੀ ਦੁਨੀਆਦਾਰੀ ਆ ਜਿਹੜਾ ਬੋਲ ਦਾ ਬੋਲਣ ਦਿਓ........ਮੈਂ ਸਾਰੀਆਂ ਵਿਡੀਉ ਦੇਖਦੀ ਆ ਬਾਪੂ ਜੀ ਤੁਹਾਡੀ ਦੱਬਣਾ ਨੀ ਚੱਕੀ ਰੱਖੋ ਕੰਮ........🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥 💯💯💯💯💯💯💯💯💯💯💯💯💯💯 ☑️☑️☑️☑️☑️☑️☑️☑️☑️☑️☑️☑️☑️☑️
@sukhmaansaab1963
@sukhmaansaab1963 Жыл бұрын
ਬਹੁਤ ਘੈਂਟ ਤੇ ਵਧੀਆ ਵੀਡੀਉ ਹੁੰਦੀਆਂ ਬਾਪੂ ਜੀ ਦੀਆਂ ਵਾਹਿਗੁਰੂ ਜੀ ਮੇਹਰ ਕਰੇ
@ramanjeetkaur210
@ramanjeetkaur210 10 ай бұрын
ਮੈਨੂੰ ਵੀ ਐ ਹੀ ਲਗਦਾ ਸੀ ਵੀ ਵੀ ਬਾਪੂ ਨੇ ਨਕਲੀ ਦਾੜੀ ਲਾਈ ਹੋਈ ਐ ਤਾਹੀ ਤਾ ਮੈ ਫਿਰ ਇੰਟਰਵਿਉ ਕੱਡ ਕੇ ਦੇਖੀ ਬਾਪੂ ਜੀ ਤਾ ਸੱਚ ਮੱਚ ਹੀ ਬਾਪੂ ਜੀ ਨੇ ਬਹੁਤ ਵਧੀਆ ਰੋਲ ਐ ਬਾਪੂ ਜੀ ਦਾ ਲੰਮੀਆ ਉਮਰਾ ਹੋਣ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@championgamemap6485
@championgamemap6485 Жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਬਾਪੂ ਜੀ ਨੂੰ
@darshansharma4689
@darshansharma4689 Жыл бұрын
Bspu ji good 👍 man h ji 👏 🙏 bapu ji always be happy rhayn ji 🙏
@baldevsinghmankoo3774
@baldevsinghmankoo3774 Жыл бұрын
ਲੰਨਰਦਾਰਾ ਬਹੁਤ ਹੀ ਚੰਗੇ ਕਰਮ ਕੀਤੇ ਹੋਏ ਨੇ िਜਹੜਾ ਪिਰਵਾਰ ਏਨਾ ਇਕ ਦੂਜੇ ਨੂੰ िਪਆਰ ਕਰ िਰਹਾ ਹੈ
@KuldeepSingh-cx2iq
@KuldeepSingh-cx2iq Жыл бұрын
ਬਹੁਤ ਵਧੀਆ ਵੀਡੀਓ ਧੰਨਵਾਦ ਜੀ ਸਾਰੇ ਪਰਿਵਾਰ ਦਾ ਹਸਦੇ ਵਸਦੇ ਰਹੋ ।
@ParmjeetKaur-dw4fu
@ParmjeetKaur-dw4fu 9 ай бұрын
Waheguru ji ka khalsa Waheguru ji ki fateh
@user-lp4bc1xx2p
@user-lp4bc1xx2p Ай бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਲੰਬੜਦਾਰ ਜੀ ਲਬੜਦਾਰਣੀ ਤੁਸਾਡੇ ਨਾਲ ਲੜਦੀ ਬਹੁਤ ਹੈ ਮੇਰੀ ਵੀ ਲੜਪੈਦੀ ਕਦੀ ਕਦੀ ਤੁਹਾਡੇ ਵਾਲੀ ਲੜਾਈ ਨਹੀਂ ਲਬੜਦਾਰਣੀ ਜਾਂਦਾ ਹੈ ਤੁਹਾਡਾ ਖੁੱਡਾਂ ਕਮ ਨਹੀਂ ਆਂਵਦਾ ਖੁੱਡਾਂ ਰੱਖਿਆ ਤਾਂ ਇਸ ਵਰਤੋਂ ਕਦੀ ਕਦੀ ਥੋੜ੍ਹਾ ਜਾਂਦਾ ਨਹੀਂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ
@harjinderkaur5259
@harjinderkaur5259 Жыл бұрын
ਵੀਰ ਜੀ ਮੈ ਵੀ ਇਹ ਹੀ ਸਮਝ ਦੀ ਸੀ ਤੁਸੀ ਨਕਲੀ ਦਾੜੀ ਲੋਦੇ ਓ ਵੀਰ ਜੀ ਸੋਡੀ ਦਾੜੀ ਨੂੰ 🙏 ਜੋੜ ਕੇ ਫਤਹਿ ਬੱਚਿਆ ਨੂੰ ਬਹੁਤ 2 ਪਿਆਰ 🌷🌷🌷🌷
@balvirkaurkaur3878
@balvirkaurkaur3878 Жыл бұрын
ਬਾਈ ਜੀ ਤੁਸੀਂ ਐਨਕਾਂ ਨਾਲ ਬਹੁਤ ਸੋਹਣੇ ਲੱਗਦੇ ਹੋ ਲੰਬੜਦਾਰ ਜੀ ਇੱਕ ਭੈਣ ਕਹਿ ਰਹੀ ਹੈ ਭਰਾ ਨੂੰ ਤੁਸੀਂ ਦੁਨੀਆਂ ਦੀ ਪਰਵਾਹ ਨਹੀਂ ਕਰਨੀ ਤੁਹਾਡਾ ਕੰਮ ਕਰਨ ਦਾ ਤਰੀਕਾ ਬਹੁਤ ਸ਼ਲਾਘਾ ਜੋਗ ਹੈ ਸੀਬੋ ਵੀ ਤੇ ਮੰਗੇ ਮਗਰ ਦੀ ਮਾਂ ਵੀ ਚਾਰ ਚੰਨ ਲਾਉਂਦੀਆਂ ਨੇ ਮਗਰ ਕਾਲਾ ਮੰਗੇ ਉਹਨਾਂ ਦਾ ਕੰਮ ਤੇ ਗੱਲ ਕਹਿਣ ਦਾ ਤਰੀਕਾ ਬਹੁਤ ਵਧੀਆ ਲੱਗਦਾ ਐ ਏਸ ਤਰ੍ਹਾਂ ਹੀ ਕੰਮ ਕਰਦੇ ਰਹੋ ਸਿਆਣੇ ਦੇ ਵਿਚਾਰ ਨੇ ਕੁੱਤੇ ਭੌਕਦੇ ਨੇ ਹਾਥੀ ਲੰਘਦੇ ਨੇ ਕੁੱਤਿਆਂ ਦੀ ਪਰਵਾਹ ਨਹੀਂ ਕਰੀਦੀ ਅਸੀਂ ਚੈਨਲ ਨੂੰ ਸਸਕਰਾਇਬ ਕੀਤਾ ਹੋਇਆ ਅਸੀਂ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ 👌👌👌👍👍👍🙏🙏🙏💐💐💐💝
@jagmeetteona6186
@jagmeetteona6186 Жыл бұрын
ਬਹੁਤ ਵਧੀਆ ਪਰਿਵਾਰਕ ਵੀਡੀਓ ਬਣਾਉਦੇ ਨੇ ਨੰਬਰ ਦਾਰ ਸਾਹਿਬ 👌👌👌
@komaldhaliwal4186
@komaldhaliwal4186 Жыл бұрын
We all should support them that they will get more success and achievements. It is soo good work pls carry on 👍🏻👍🏻👍🏻
@deepgarcha6354
@deepgarcha6354 Жыл бұрын
ਬਹੁਤ ਵਧੀਆ ਜੀ 🙏🙏🙏🙏❤️❤️❤️
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ 🙏🙏
@ghumansimerjit7487
@ghumansimerjit7487 Жыл бұрын
Bappu g asi tuhade bahut vadde fan aa,sari team sadi bahut favourite a gg 🎉🎉🎉,love you to both of you❤❤
@GurmeetKaur-kl7zs
@GurmeetKaur-kl7zs Жыл бұрын
Good program Punjab Punjabi zindabad
@sunrisesunset979
@sunrisesunset979 Жыл бұрын
# JUSTICE for SIDHU MOOSEWALA . ਸਿੱਧੀ ਵੀ ਆਪ ਖੇਤਾਂ ਵਿੱਚ ਟ੍ਰਰੈਕਟਰ ਚਲਾਉਂਦਾ ਸੀ . ਉਹ ਵੀ ਮਾਂ-ਬਾਪ ਨੂੰ ਸਾਂਭ ਕੇ ਰੱਖਣ ਦੀ ਸਿੱਖਿਆ ਦਿੰਦਾ ਸੀ . ਉਸਦੀ ਕਿਸੇ ਨਾਂ ਸੁੰਣੀ । ਅਜਾਈਂ ਮਾਰਤਾ ਮਾਂ-ਬਾਪ ਦਾ ਸਰਵਣ ਪੁੱਤ ।
@vishwanathsharma1919
@vishwanathsharma1919 Ай бұрын
All characters are very ghaint specially babu magher and sibo bibi
@ManpreetKaur-tu4yt
@ManpreetKaur-tu4yt Жыл бұрын
Buhat vadhia video hai ji Babu ji
@user-mw3fh5qs3q
@user-mw3fh5qs3q Жыл бұрын
ਬਹੁਤ ਸੱਚਾਈ ਦੱਸੀ ਹੈ ਵੀਡੀਓ ਵਿੱਚ ਬਾਈ ਜੀ ਨੇ ਚੜ੍ਹਦੀ ਕਲਾ ਰਹੇ ਸਾਰੇ ਪਰਿਵਾਰ ਦੀ।
@ProPlayer-su9cj
@ProPlayer-su9cj Жыл бұрын
ਬਾਪੂ ਦਾ ਬਹੁਤ ਵਾਧੀਆ ਕੰਮ ਹੈ ਬਹੁਤ ਥੋੜੇ ਲੋਕਾਂ ਹੱਦੋ ਜਿਹੜੇ ਕੱਦੇ ਹੋਣ ਬਾਕੀ ਗੱਲ ਬਾਪੂ ਕੱਬਾ ਵਾਲੇ🤣🤣🤣🤣🤣
@dalbirsingh9467
@dalbirsingh9467 Жыл бұрын
Waheguru Ji Ka Khalsa Waheguru Ji Ki Fateh.
@sukhwindersingh7792
@sukhwindersingh7792 Жыл бұрын
ਬਹੁਤ ਵਧੀਆ ਨੰਬਰਦਾਰ ਸਾਬ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤਰੱਕੀਆਂ ਬਖਸਣ
@user-bl5df8bu3q
@user-bl5df8bu3q 2 ай бұрын
Bahut khush naseeb parivaar waheguru g kirpa hoyi 🙏
@RavinderKaur-yk8pn
@RavinderKaur-yk8pn Жыл бұрын
Waheguru ji 🙏🏼
@balwinderkaursembhi803
@balwinderkaursembhi803 Жыл бұрын
ਬਾਈ ਜੀ ਕਾਲੇ ਹੋਣਾ ਦੀ ਮਾਤਾ ਜੀ ਨਹੀਂ ਦਿਖਾਏ ਉਹ ਤੁਹਾਡੀ ਐਟਰਬੂ ਵਿੱਚ ਨਹੀਂ ਆਏ ਵੀਡੀਓ ਬਹੁਤ ਵਧੀਆ ਹੁੰਦੀਆਂ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏👍👍
@ManjeetKaur-yq1so
@ManjeetKaur-yq1so Жыл бұрын
Waheguru g
@swaransinghsekhon4836
@swaransinghsekhon4836 11 ай бұрын
Thanks ubhia family from borawal village dist mansa numbardaar zindabaad
@semisall119
@semisall119 Жыл бұрын
ਨੰਬਰਦਾਰ ਉਬਿਆ ਵਰਗਾ ਮਿਹਨਤੀ ਬਾਪੂ ਮੈਂ ਅੱਜ ਤੱਕ ਨਹੀਂ ਵੇਖਿਆ ਐਕਟਿੰਗ ਦੇ ਨਾਲ ਖੇਤੀਬਾੜੀ ਤੇ ਘਰਦੇ ਸਾਰੇ ਕੰਮ ਕਰਦੇ ਨੰਬਰਦਾਰ ਮੁੰਡੇ ਕੰਮ ਘੱਟ ਕਰਦੇ ਆ
@sukhjindersingh2937
@sukhjindersingh2937 Жыл бұрын
Waheguru ji
@GurpreetKaur-sy8wx
@GurpreetKaur-sy8wx Жыл бұрын
Bapu ji varga dooja koi nahi Bahut vadhia video banaude ne.waheguru ji sari team nu chardi kala.ch rakhe👍👍🙏🙏🌹🌹🌸🌸🌹🌹
@KulveerSingh-tn7ez
@KulveerSingh-tn7ez 7 ай бұрын
Very good baphu ji dan dan baba jogi peer je
@rashpalgill9968
@rashpalgill9968 Жыл бұрын
ਬਹੁਤ ਵਧੀਆ ਜੀ....ਜਿਉਦੇ ਵਸਦੇ ਰਹੋ ❤️❤️❤️🙏
@charanjitkaur4551
@charanjitkaur4551 Ай бұрын
V. Nice ❤❤
@amreekaulakh4409
@amreekaulakh4409 Жыл бұрын
Very nice Bappu g
@inderkadyan8095
@inderkadyan8095 Жыл бұрын
Very good interview 👏 majja aa gaya. God bless you all .Ham apke sare vedio dekhte h,bahut achhe lagte h ♥ akpke vedio me sachai hoti h .Keep it up. Iam from Beholi District Panipat Haryana .
@harjinderkaur5259
@harjinderkaur5259 Жыл бұрын
ਵੀਰ ਜੀ ਤੁਸੀ ਆਪ ਦੇ ਪ੍ਰਵਾਰ ਦੇ ਮੈਬਰਾਂ ਵਾਰੇ ਵੀ ਦੱਸੋ ਬਹੁਤ ਖੁੱਸੀ ਹੋਈ ਸੋਡੀਆ ਗੱਲਾਂ ਹੂਣ। ਕੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ 🙏🙏
@mylovelyuniversesikhworldc8311
@mylovelyuniversesikhworldc8311 Жыл бұрын
Very nice message ji God bless you 🙏💕💕💕👌👌
@balwinderbains2896
@balwinderbains2896 Жыл бұрын
Wow very nice 🙏🪔🌹God bless you all of family members 🙏
@sheerasandhu8716
@sheerasandhu8716 Жыл бұрын
God bless you bapu ji
@jiwankumargoyal8967
@jiwankumargoyal8967 Жыл бұрын
Bohat badhia parwar he ji jug jug jio Thodi desi boli bohat badhia lagdi he
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਜੀ🙏🙏🙏🙏🙏
@rajindersinghjatt9488
@rajindersinghjatt9488 Жыл бұрын
Ssa veer ji 🌷
@ManpreetKaur-tu4yt
@ManpreetKaur-tu4yt Жыл бұрын
Nice video ji
@Manu_Sidhu87
@Manu_Sidhu87 Жыл бұрын
Tuhadi hrek video bahut vadhia hundi hai g God bless you
@PrabhjotSingh-hk2on
@PrabhjotSingh-hk2on Жыл бұрын
👍👍 ਬਹੁਤ ਵਧੀਆ ਜੀ ❤️❤️
@satkartarsingh3901
@satkartarsingh3901 Жыл бұрын
Very nice Family god bless you
@tarloksinghpunia7888
@tarloksinghpunia7888 Жыл бұрын
ਬਹੂਤ ਵਧਿਆ ਲਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਿਚ ਇਕ ਵੀਡੀਓ ਬਣਾਊ, ਇਥੈ ਗੂਲਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,
@darshansinghdevgun9561
@darshansinghdevgun9561 2 ай бұрын
Very nice videos ji 👍
@kamalcheema2510
@kamalcheema2510 Жыл бұрын
Bhaut Vadiya a ji
@syedairum3212
@syedairum3212 Жыл бұрын
Nice video hoti hain ap ki
@PanjabSingh-ir5qv
@PanjabSingh-ir5qv 3 ай бұрын
Sirra
@sarpanchzaildar9222
@sarpanchzaildar9222 Жыл бұрын
Very nice Bapu ji 👍🏻👌🏻👌🏻👌🏻👌🏻👌🏻👌🏻👌🏻👌🏻👌🏻👌🏻❤️
@AmritSingh-tn9xr
@AmritSingh-tn9xr Жыл бұрын
Bahut Vadiya lagi gal bat
@sukhdhalimanderdhaliwal3179
@sukhdhalimanderdhaliwal3179 Жыл бұрын
Very good
@JaspreetSingh-wo4xr
@JaspreetSingh-wo4xr Жыл бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਹੈ
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ
@gurjindersingh3638
@gurjindersingh3638 Жыл бұрын
Waheguru g 🙏
@balwinderbanipal3665
@balwinderbanipal3665 Жыл бұрын
Bhut vdia bapu ji good 👍 job 👏 from khana
@NirmalsinghNS
@NirmalsinghNS Жыл бұрын
Tuhada ethwaak bnyea rahe sdaa. Bai @parmjit.. by. Nirmal CTS Dhanal 👍
@gurdipanand4105
@gurdipanand4105 Жыл бұрын
Bappu ji Maggar bai tappi Baybay burra na mnioo we love ur team and vlog guru nanak mehar krn dhan guru nanak
@aulakhaulakh8872
@aulakhaulakh8872 Жыл бұрын
Very nice interview sb di
@manjitkaur9448
@manjitkaur9448 Жыл бұрын
god bless you
@tahirnadeem5923
@tahirnadeem5923 Жыл бұрын
V v nice
@jasvirsingh2888
@jasvirsingh2888 Жыл бұрын
Nice 👍 Bapu ubia
@dhaliwalfamily9843
@dhaliwalfamily9843 Жыл бұрын
Bhut vdiea babu g
@sattukaler4585
@sattukaler4585 Жыл бұрын
Very good interview numberdar
@Ramajattsauda874
@Ramajattsauda874 Жыл бұрын
👌👌🔥❤️❤️
@JagtarSingh-cw5or
@JagtarSingh-cw5or Жыл бұрын
Good entrbu sune lge ji
@gurjitsyan843
@gurjitsyan843 Жыл бұрын
👌👌👌👌
@sukhmanjotsinghtiwana4420
@sukhmanjotsinghtiwana4420 Жыл бұрын
Very nice ji 😍
@lakhwindermann
@lakhwindermann Жыл бұрын
Very nice
@ParamjitKaur-tn1nh
@ParamjitKaur-tn1nh Жыл бұрын
Bapu ji nice 👌👍
@LakhvirSingh-le2uc
@LakhvirSingh-le2uc Жыл бұрын
Very nice video ji 🙏🌹
@bikersingh8193
@bikersingh8193 Жыл бұрын
ਬਾਬੂ ਜੀ ਬਹੁਤ ਵਧੀਆ ਬਿਕਰ ਗਹਿਲਾ ਨਂਬਰਦਾਰ
@RajKumar-dg8ux
@RajKumar-dg8ux Жыл бұрын
So nice video 🙏
@amanrandhawa7900
@amanrandhawa7900 Жыл бұрын
Babbu ji rabb snu chadichalka ch rakhe 🙏🙏
@karanaujlagang2002
@karanaujlagang2002 Жыл бұрын
Nice ❤️
@nimratseeratkaur5277
@nimratseeratkaur5277 Жыл бұрын
Nice veddio. Ji
@dharmpal1572
@dharmpal1572 Жыл бұрын
Very nice ji
@manjitkaur1070
@manjitkaur1070 Жыл бұрын
ਬਹੁਤ ਵਧੀਆ ਵੀਡਿਓ ਹੋਦੰਆ ਨੇ
@GurjeetSingh-sj8mp
@GurjeetSingh-sj8mp Жыл бұрын
Vear. GooD G
@manoharlal4488
@manoharlal4488 Жыл бұрын
Very nice introduction
@balvirsingh2658
@balvirsingh2658 Жыл бұрын
Good job ji
@inderjeetkaur6273
@inderjeetkaur6273 Жыл бұрын
Bapu ji diya sariya vidiyo bhaut sohaniya ne Bapu ji her din vidiyo paya karo
@BSpunjabi599
@BSpunjabi599 Жыл бұрын
Good
@KultarSingh-ji3qy
@KultarSingh-ji3qy 2 күн бұрын
ਅੱਜਕਲ ਕਿਸੇ ਨੂੰ ਕੰਮ ਵਾਸਤੇ ਆਖ ਦਿਉ ਤਾ ਉਹ ਰੁਸ ਜਾਦੇ ਆ ਪਹਿਲਾ ਖੇਤ ਰੁਸ ਜਾਦਾ ਸੀ ਅੱਜ ਕਲ ਦੀ ਜੰਨਰੇਸ਼ਨ ਨੂੰ ਕੀ ਪਤਾ ਇਹਨਾ ਗੱਲਾ ਦਾ
@gurjitsigh5071
@gurjitsigh5071 Жыл бұрын
Bapu hura di sb video nice vadia sirraaa hundia
@sukhwinderkaur2372
@sukhwinderkaur2372 Жыл бұрын
Very Good Bappu G
@harpreetkaur8063
@harpreetkaur8063 Жыл бұрын
Verygoodfatherjiandbrotherji
@sarbjeetdhiman7859
@sarbjeetdhiman7859 Жыл бұрын
👍👍👍🙏
@balvirsingh2658
@balvirsingh2658 Жыл бұрын
Good baba ji
Lovepreet Ghuman Interview|Lovepreet Ghuman Short Movie|Mani Parvez|Kaint Punjabi Channel|
34:32
Kaint Punjabi (ਘੈਂਟ ਪੰਜਾਬੀ)
Рет қаралды 472 М.
Hardeep Kaur Babbu Interview|ਹਰਦੀਪ ਬੱਬੂ ਇੰਟਰਵਿਊ|Kaint Punjabi
35:00
Kaint Punjabi (ਘੈਂਟ ਪੰਜਾਬੀ)
Рет қаралды 558 М.
Special Podcast with Shera Khuban's Father | SP 30 | Punjabi Podcast
1:32:22