ਕਨੇਡਾ-ਆਸਟਰੇਲੀਆ ਵੱਲੋਂ ਪ੍ਰਵਾਸ ਤੇ ਕਸਿਆ ਸ਼ਿਕੰਜਾ, ਕਨੇਡਾ ਛੱਡਣ ਵਾਲੇ ਨੂੰ 25000 ਡਾਲਰ ਜੁਰਮਾਨਾ 😭

  Рет қаралды 7,869

Gavy Chauhan Vlogs

Gavy Chauhan Vlogs

Ай бұрын

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਕਨੇਡਾ-ਆਸਟਰੇਲੀਆ ਵੱਲੋਂ ਪ੍ਰਵਾਸ ਤੇ ਕਸਿਆ ਸ਼ਿਕੰਜਾ, ਕਨੇਡਾ ਛੱਡਣ ਵਾਲੇ ਨੂੰ 25000 ਡਾਲਰ ਜੁਰਮਾਨਾ 😭
ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Пікірлер: 84
@apnapunjab2023
@apnapunjab2023 Ай бұрын
ਕੰਮ ਕਰਨ ਵਾਲਿਆਂ ਲਈ ਸਾਡਾ ਪੰਜਾਬੀ ਕਨੇਡਾ ਹੈ❤
@sarbjeetkaur2816
@sarbjeetkaur2816 Ай бұрын
ਬਹੁਤ ਵਧੀਆ.. God bless.... ਤੁਸੀ ਲੋਕਾਂ ਦੀ ਪਰਵਾਹ ਨਾ ਕਰੋ.. ਸੱਚ ਸੁਣਨਾ ਘਟੀਆ ਬੰਦਿਆਂ ਨੂੰ ਹਜਮ ਨਹੀਂ ਹੁੰਦਾ..
@sukhmeetkaur1834
@sukhmeetkaur1834 Ай бұрын
Right
@Kiranpal-Singh
@Kiranpal-Singh Ай бұрын
ਪਰ ਜੇ ਸੱਚ ਹੋਵੇ ?
@Jatt.91
@Jatt.91 Ай бұрын
ਪਰ ਕੁਝ ਲੋਕ ਅੱਖਾਂ ਖੋਲ੍ਹਣੀਆਂ ਨਹੀਂ ਚਾਹੁੰਦੇ , ਐਸੇ ਕੈਨੇਡਾ ਭਗਤਾਂ ਦਾ ਹਾਜ਼ਮਾ ਦਰੁਸਤ ਕਰਨ ਦੀ ਜਰੂਰਤ ਹੈ । ਸੱਚ ਬਰਦਾਸ਼ਤ ਕਰਨ ਲਈ ਵੱਡਾ ਜਿਗਰਾ ਚਾਹੀਦਾ ਹੈ , ਛੋਟੀ ਸੋਚ ਦੇ ਲੋਕਾਂ ਲਈ ਸੱਚ ਕੌੜਾ ਹੁੰਦਾ ਹੈ ।
@Kiranpal-Singh
@Kiranpal-Singh Ай бұрын
@@Jatt.91 ਪਹਿਲਾਂ ਸੱਚ ਲਿਖਣ ਦਾ ਮਨ ਤਾਂ ਬਣਾ ਲੈ-ਜਿਆਦਾਤਰ ਝੂਠ ਹੀ ਲਿਖਦੈਂ, ਬਿਨਾ ਸਮਝ ਤੋਂ ਤੈਨੂੰ ਇੰਜ ਲੱਗਦਾ-ਜਿਵੇਂ ਟਟੀਹਰੀ ਵਾਂਗ ਅਸਮਾਨ ਸਿਰ ਤੇ ਤੂੰ ਹੀ ਚੁੱਕਿਆ ????????
@Tara.singh.sunner
@Tara.singh.sunner Ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਤੁਸੀਂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ
@FromPanjab1997
@FromPanjab1997 Ай бұрын
Bhut sudhar lgreya bai punjab de loka nu smjh aa rhi aa , canada te hor mulka cho sade punjabi bhut waps chlege ja vi rhe ne , aan wala time khushal punjab hauga te hmesha rhuga 🪯🙏🏻❤
@user-jd8tm8kb6r
@user-jd8tm8kb6r 13 күн бұрын
Buht badiya uprala ji
@harmanxbrar9842
@harmanxbrar9842 Ай бұрын
ਵਧੀਆ ਜਾਣਕਾਰੀ ਦਿੱਤੀ ਵੀਰ ਨੇ
@rehshamresham
@rehshamresham Ай бұрын
ਬਾਈ ਜੀ ਜਿਹੜੇ ਬੱਚੇ ਪੜ੍ਹਾਈ ਕਰ ਰਹੇ ਹਨ ਜਾਂ ਪੜ੍ਹਾਈ ਖ਼ਤਮ ਹੋਣ ਵਾਲ਼ੀ ਹੈ ੳਹ ਤਾਂ ਜਦੋਂ ਮਰਜ਼ੀ ਆ ਸਕਦੇ ਹਨ ਧੰਨਵਾਦ
@The_solo_man_.....225
@The_solo_man_.....225 Ай бұрын
Hanji
@Jatt.91
@Jatt.91 Ай бұрын
ਬਾਈ ਜੀ 35 ਲੱਖ ਲਾਇਆ , ਤੁਸੀਂ ਮੋੜ ਦੋ ਜਾਂ ਅਗਲਾ ਤਾਂ ਦੁੱਗਣੇ ਕਰਕੇ ਮੁੜੂ। ਲੱਗੇ ਰਹੋ ਜਵਾਨੋ , ਕੈਨੇਡਾ ਦਾ ਖਜਾਨਾ ਖਾਲੀ ਕਰਕੇ ਹੀ ਆਇਓ ।
@GurvinderSingh-gk3kv
@GurvinderSingh-gk3kv Ай бұрын
​@@Jatt.91khajana te veer Punjab da ho reha
@Jatt.91
@Jatt.91 Ай бұрын
​@@GurvinderSingh-gk3kvਬਾਈ ਆਪਾਂ ਸਾਰੇ ਬੰਦੇ ਡੈਪੂਟੇਸ਼ਨ ਤੇ ਕੈਨੇਡਾ ਭੇਜੇ ਹੋਏ ਆ। ਨਾਲੇ ਓਥੋਂ ਪੈਸਾ ਲੈਕੇ ਆਉਣਗੇ ਨਾਲੇ ਤਜ਼ੁਰਬਾ । ਤਾਂ ਹੀ ਪੰਜਾਬ ਦੀ ਤਰੱਕੀ ਹੋਊ ਤੇ ਖਜਾਨਾ ਭਰੂ । ਗੋਰਿਆਂ ਨੇ ਬਥੇਰਾ ਲੁੱਟਿਆ ਆਪਾਂ ਨੂੰ , ਹੁਣ ਆਪਣੀ ਵਾਰੀ ਹੈ । ਜਿਉਂਦੇ ਰਹੋ ।
@The_solo_man_.....225
@The_solo_man_.....225 Ай бұрын
@@Jatt.91 tu ki samjhda yaar eh mud aunge? nhi.
@productionpb48wale
@productionpb48wale Ай бұрын
🙏🏻Good veere 🙏🏻Baba ji hmesha chad dee kala ch rakhn
@MohanSingh-ty9gz
@MohanSingh-ty9gz Ай бұрын
ਤੁਸੀ ਬਹੁਤ ਵਧੀਆ ਕੰਮ ਕਰ ਰਹੇ ਓਹ ਵੀਰ ਜੀ। ਦੁਨੀਆ ਦੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ਕੁਝ ਦੁਕੀ ਤਿਕੀ ਮਗਰ ਲੱਗ ਕੇ ਹੌਸਲਾ ਨਹੀਂ ਸੱਡਣਾ
@RanjitSingh-rk3ed
@RanjitSingh-rk3ed Ай бұрын
ਬਹੁਤ ਵਧੀਆ ਕਰ ਰਹੇ ਹੋ ਬਾਈ ਜੀ।
@gurwindersingh4682
@gurwindersingh4682 Ай бұрын
Jaldi muda gey bai punjab bhot shona kmm krr rehe o
@Gurdas41615
@Gurdas41615 Ай бұрын
ਜਲਦੀ ਆਇਉ ਵੀਰ , ਐਵੇਂ ਬਾਅਦ ਵਿੱਚ ਸਲਾਹ ਨਾਂ ਬਦਲ ਜਾਵੇ
@Jatt.91
@Jatt.91 Ай бұрын
​​​@@Gurdas41615ਆਪ ਜੀ ਨੇ ਕਦੋਂ ਆਉਣਾ , ਵੈਸੇ ਇਰਾਦਾ ਹੈ ਵੀ ਵਾਪਿਸ ਆਉਣ ਦਾ ? ਜਾਂ ਫਿਰ ਓਥੇ ਈ ...................।
@hubbychauhan
@hubbychauhan Ай бұрын
jrur bai ji. Most well come.
@JagjeetSingh-sj1uy
@JagjeetSingh-sj1uy Ай бұрын
@@Gurdas41615😂😂
@AarshRandhawa-ro9bc
@AarshRandhawa-ro9bc Ай бұрын
ਬੁਹਤ ਵਧੀਆ ਜਾਨਕਾਰੀ ਹੈ
@maninderjit5891
@maninderjit5891 Ай бұрын
I liked your program
@hubbychauhan
@hubbychauhan Ай бұрын
thanks so much janab
@dhandevsingh3037
@dhandevsingh3037 Ай бұрын
Bai G I m from Ganganagar Rajasthan just 16 may nu mere gwandi da beta sirf 29days baad saint Claire college to wapis aa giya he has87% marks in Abc stream in cbse n he is very hard worker oh 13 April nu apni tudi v khud bana k giya c Ik sade nal de pind banwali da munda only 18 days baad aa giya ,now he is in swear depression
@hubbychauhan
@hubbychauhan Ай бұрын
bai ji ohna ta contact mil skda ta mainu share kro meri mail id te chauhangurpreet@yahoo.co.in
@user-ek3ok5xp7e
@user-ek3ok5xp7e Ай бұрын
Bhaji canada ch paani kudrati some bahut jyada ne
@uday2741
@uday2741 Ай бұрын
🎉🎉🎉🎉
@hushmitagill7527
@hushmitagill7527 Ай бұрын
@user-ek3ok5xp7e
@user-ek3ok5xp7e Ай бұрын
Asi family nal ethe hi agribased business krange
@user-ek3ok5xp7e
@user-ek3ok5xp7e Ай бұрын
Punjab di dharti banjaar ho chuki aa
@Kiranpal-Singh
@Kiranpal-Singh Ай бұрын
*ਗੁੰਮਰਾਹਕੁੰਨ ਜਾਣਕਾਰੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ* ਅਜੇ ਤੱਕ ਕਨੇਡਾ ਦੀ ਨਾਗਰਿਕਤਾ ਛੱਡਣ ਤੇ 25000 ਡਾਲਰ ਦੇਣਾ ਪਊ ਵਾਲੀ ਕੋਈ ਖਬਰ ਨਹੀਂ ਸੁਣੀ ਅਤੇ ਇਹੋ ਜਿਹਾ ਕਾਨੂੰਨ ਬਣਨਾ ਅਸੰਭਵ ਹੈ, ਕਈ ਚੈਨਲ ਵਿਕਸਤ ਦੇਸ਼ਾਂ ਅਤੇ ਬਾਹਰ ਰਹਿੰਦੇ ਪੰਜਾਬੀਆਂ ਬਾਰੇ ਗਲਤ ਜਾਣਕਾਰੀ ਫੈਲਾ ਰਹੇ ਹਨ ! ਪੰਜਾਬ ਦੀ ਬਿਹਤਰੀ ਲਈ ਸੋਚਣਾ-ਕੰਮ ਕਰਨਾ ਸ਼ਲਾਘਾਯੋਗ ਹੈ *ਪਰ ਮੁੜ ਪੰਜਾਬ ਵਸੇਬਾ ਉਦੇਸ਼, ਪਿਆਰ-ਸਚਾਈ ਅਤੇ ਪੰਜਾਬ ਦੇਸ਼ ਦੀਆਂ ਕਦਰਾਂ-ਕੀਮਤਾਂ ਉਭਾਰਨ ਨਾਲ ਵੱਧ ਸਫਲ ਹੋਵੇਗਾ, ਨਾ ਕੇ ਵਿਦੇਸ਼ੀ ਪੰਜਾਬੀਆਂ ਜਾਂ ਦੇਸ਼ਾਂ ਨੂੰ ਬਦਨਾਮ ਕਰਨ ਨਾਲ* ਪੰਜਾਬੀ ਸੰਸਾਰ ਵਿੱਚ ਕਿਤੇ ਵੀ ਰਹਿੰਦੇ ਹਨ, ਸਫਲਤਾਂ ਵੇਖ ਕੇ ਖੁਸ਼ ਹੋਈਏ, ਪੰਜਾਬੀ-ਸਿੱਖ ਇਕ-ਦੂਜੇ ਦੇ ਪੂਰਕ ਬਣੀਏ !
@Jatt.91
@Jatt.91 Ай бұрын
ਪਰ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ । ਆਪਣੇ ਲੋਕ ਕਰਜ਼ੇ ਨੂੰ ਐਵੇਂ ਪੈਂਦੇ ਨੇ ਜਿਵੇਂ ਮੁਰਗੀ ਸੀਂਡ ਨੂੰ । ਪੰਜਾਬ ਦੇ ਹਾਲਾਤ ਤਾਂ ਕਾਫੀ ਠੀਕ ਨੇ ਬਾਹਰਲੇ ਮੁਲਕਾਂ ਵਿੱਚ ਆਪਣੇ ਲੋਕ ਕਰਜ਼ੇ ਵਿੱਚ ਡੁੱਬੇ ਪਏ ਨੇ । ਸਾਰੀ ਉਮਰ ਡਬਲ ਸ਼ਿਫਟਾਂ ਕਰਕੇ ਵੀ ਕਰਜ਼ਾ ਨਹੀਂ ਲਹਿੰਦਾ । ਸਿੱਧੇ ਸਾਦੇ ਜੱਟ ਗੋਰਿਆਂ ਦੇ ਧੱਕੇ ਚੜ ਗਏ ਤੇ ਫਿਰ ਵੀ ਗੋਰਿਆਂ ਦੇ ਗੁਣ ਗਾਈ ਜਾਂਦੇ ਆ । ਆਪਣੇ ਵਿਦੇਸ਼ੀ ਪੰਜਾਬੀਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਝੂਠ ਬੋਲਕੇ , ਫੁਕਰੀ ਮਾਰ ਕੇ ਵਿਦੇਸ਼ ਦੀ ਮਾਰਕੀਟਿੰਗ ਕਰਨ ਲਈ । ਬਾਈ ਆਪਾਂ ਜਜ਼ਬਾਤੀ ਲੋਕ ਹਾਂ , ਪਿੱਛੇ ਲੱਗ ਜਾਂਦੇ ਹਾਂ । ਕਾਰਪੋਰੇਟ ਨੇ ਵਿਦੇਸ਼ੀ ਪੂਰੀ ਤਰ੍ਹਾਂ ਗੁਲਾਮ ਕਰ ਲਏ ਹੁਣ ਪੂਰੀ ਤਿਆਰੀ ਕਰੀ ਬੈਠਾ ਆਪਾਂ ਨੂੰ ਗੁਲਾਮ ਬਣਾਉਣ ਲਈ । ਸੱਚੋ ਸੱਚ ਦੱਸੀਂ ਬਾਈ ਕਿੰਨੇ ਘਰ ਬੁੱਕ ਕਰਾਏ ਹੋਏ ਆ ਤੇ ਕਿੰਨਾ ਕਰਜ਼ਾ , ਚੱਲ ਸਾਨੂੰ ਨਾਂ ਦੱਸ ਭਾਵੇਂ , ਕੱਲਾ ਬਹਿ ਕੇ ਸੋਚੀਂ ਜਰੂਰ ।
@Kiranpal-Singh
@Kiranpal-Singh Ай бұрын
@@Jatt.91 ਕੁਝ ਨਿਰ ਅਧਾਰ ਲਿਖੀ ਜਾਣ ਵਾਲੇ ਅਤੇ ਮੋਦੀ ਅਤੇ ਅਡਾਨੀ-ਅੰਬਾਨੀ ਵਰਗਿਆਂ ਦੀਆਂ ਚਾਲਾਂ ਨੂੰ ਨਾ ਸਮਝਣ ਵਾਲਿਆਂ ਦਾ ਮਿਸ਼ਨ, ਸਿਰਫ ਵਿਦੇਸ਼ੀ ਪੰਜਾਬੀਆਂ ਨੂੰ ਬਦਨਾਮ ਕਰਨਾ-ਨੀਵਾਂ ਦਿਖਾਉਣਾ ਤੇ ਕਨੇਡਾ ਬਾਰੇ ਗਲਤ ਜਾਣਕਾਰੀ ਫੈਲਾਉਣਾ ਹੈ, ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ !
@Jatt.91
@Jatt.91 Ай бұрын
@@Kiranpal-Singh ਭਾਈ ਸਾਹਿਬ ਅਸੀਂ ਅਡਾਨੀ ਅੰਬਾਨੀ ਦੀਆਂ ਚਾਲਾਂ ਨੂੰ ਸਮਝਦੇ ਹਾਂ ਤਾਂਹੀ ਦਿੱਲੀ ਧਰਨਾ ਲਾਇਆ ਸੀ ਤੇ ਖੇਤੀ ਕਾਨੂੰਨ ਵਾਪਿਸ ਕਰਵਾਏ ਸੀ । ਏਥੇ ਗੱਲ ਕਰਜ਼ੇ ਤੇ ਬੈਂਕਾਂ ਦੀ ਗੁਲਾਮੀ ਦੀ ਚੱਲ ਰਹੀ ਹੈ । ਪੰਜਾਬ ਵਿੱਚ ਨਿੱਜੀ ਕਰਜ਼ਾ ਆਮਦਨ ਦਾ 34% ਹੈ ਤੇ ਕੈਨੇਡਾ ਵਿੱਚ ਆਮਦਨ ਦਾ 110% ਹੈ । ਤੁਸੀਂ ਕੈਨੇਡਾ ਵਿੱਚ ਸਾਰੀ ਉਮਰ ਡਬਲ ਸ਼ਿਫਟਾਂ ਦਿਹਾੜਿਆਂ ਕਰੀ ਜਾਓ ਪਰ ਕਰਜ਼ਾ ਨਹੀਂ ਉੱਤਰ ਸਕਦਾ । ਇਹ ਹੈ ਗੁਲਾਮੀ ਕੈਨੇਡਾ ਭਗਤ ਜਨੋ ਸਮਝੋ । ਗੁਲਾਮ ਮਾਨਸਿਕਤਾ ਵਿਚੋਂ ਨਿਕਲੋ , ਅਜ਼ਾਦ ਸੋਚ ਵਿਕਸਿਤ ਕਰੋ । ਤੁਸੀਂ ਅੰਕੜਿਆਂ ਸਮੇਤ ਜਾਣਕਾਰੀ ਦਰੁਸਤ ਕਰ ਸਕਦੇ ਹੋ , ਤੁਹਾਡਾ ਸਵਾਗਤ ਹੈ ਜੀ ।
@Kiranpal-Singh
@Kiranpal-Singh Ай бұрын
@@Jatt.91 ਤੂੰ ਤਾਂ ਮੋਦੀ ਦੇ ਕੰਮਾਂ ਦੇ ਗੁਣ ਗਾਉਣ ਵਾਲਾ ਹੈ, ਇਹ ਗੁਲਾਮੀ ਨਹੀਂ ਤਾਂ ਹੋਰ ਕੀ ਹੈ, ਕਿਸਾਨ ਅੰਦੋਲਨ ਅਜਾਦ ਸੋਚ ਵਾਲਿਆਂ ਲਾਇਆ-ਪਰ ਤੇਰੇ ਵਿਚਾਰ ਤਾਂ ਮੋਦੀ ਦੇ ਹੱਕ ਵਿੱਚ ਹੁੰਦੇ ਹਨ, ਥਾਲੀ ਦਾ ਬੈਂਗਣ ਨਾ ਬਣ ?
@NarinderSingh-kt8qq
@NarinderSingh-kt8qq Ай бұрын
❤👌👌🙏🙏❤️
@Kamaldeepsingh7162
@Kamaldeepsingh7162 Ай бұрын
Bai ma wi auna chauna manu koi rasta ni dikh reha ki karia fas ga aka punjab wargi ris ni koi rasta lab ja aj hi ajia
@hubbychauhan
@hubbychauhan Ай бұрын
krde aa apa bai gal sunday
@realtor4601
@realtor4601 Ай бұрын
Very good work jee....
@jagdevsamra2829
@jagdevsamra2829 Ай бұрын
Jihne chadna ohne ticket lai ke aa jana
@Jatt.91
@Jatt.91 Ай бұрын
ਕਰਤੀ ਓਹੀ ਗੱਲ , ਜਦੋਂ ਨਵੇਂ ਮੁਲਕ ਦੀ ਨਾਗਰਿਕਤਾ ਲੈਣਗੇ ਤਾਂ NOC ਕਿੱਥੋਂ ਮਿਲੇਗੀ । ਅੰਗਰੇਜ ਸਿਆਣੇ ਆ ਬਾਈ ।
@Jatt.91
@Jatt.91 Ай бұрын
Canada is a failed country, 20% people are leaving it every year . Big chunk of population doesn't accuire cityzenship deliberately. Even white people are leaving. Bhagats must to due diligence before making any comment . Gavy bro , Keep spreading the truth and awareness.
@The_solo_man_.....225
@The_solo_man_.....225 Ай бұрын
​@Jatat.91 aho g😂
@dhillonsingh1350
@dhillonsingh1350 Ай бұрын
​@@Jatt.91 noc ki huda h bahi ,??
@Jatt.91
@Jatt.91 Ай бұрын
@@dhillonsingh1350 ਬਾਈ , ਕੈਨੇਡਾ ਦੀ embassy ਤੋਂ certificate ਲੈਣਾ ਪੈਂਦਾ । ਬੰਦੇ ਦੀ ਦੇਣਦਾਰੀ ਅਤੇ past ਰਿਕਾਰਡ ਚੈੱਕ ਕੀਤਾ ਜਾਂਦਾ ।ਓਹ 25000 ਡਾਲੇ ਵਸੂਲ ਕੇ ਹੀ No objection certificate ਦੇਣਗੇ।
@harbanssidhu5234
@harbanssidhu5234 Ай бұрын
ਜਾਣੀ ਕਿ ਹੁਣ ਕੁੱਟ ਕੇ ਖੀਰ ਖਵਾਉਣਗੇ ਟਰੂਡੋ ਹੋਰੀਂ 🤣🤣
@dhillonsingh1350
@dhillonsingh1350 Ай бұрын
ਬਿਲਕੁਲ ਠੀਕ ਕਿਹਾ 😂😂
@hubbychauhan
@hubbychauhan Ай бұрын
punjabi ch keh lo Mor bnaunge
@devinderdhaliwal9435
@devinderdhaliwal9435 Ай бұрын
ਇਸ ਹਿਸਾਬ ਨਾਲ ਤਾਂ ਸਾਡਾ ਵੀ ਮੋਰ ਬਣੂਗਾ 😂😂
@hubbychauhan
@hubbychauhan Ай бұрын
@@devinderdhaliwal9435 😂😂😂😂😂
@sukhmeetkaur1834
@sukhmeetkaur1834 Ай бұрын
Tuci bilkul sach bol rahe o
@devinderdhaliwal9435
@devinderdhaliwal9435 Ай бұрын
I like your all videos ❤
@MrSingh-hq5zd
@MrSingh-hq5zd Ай бұрын
Eh tanh fer banh k kheer khavaun aali gal hoh ge bai.
@devinderdhaliwal9435
@devinderdhaliwal9435 Ай бұрын
😂😂
@user-xg2ft3fm4m
@user-xg2ft3fm4m Ай бұрын
Bai tu kive rok le ga parwas nu ....awe ni canada ,amrika nu nindi da ...ehna countries de paise naal panjab de lok ameer hoi a.....
@MrSingh-hq5zd
@MrSingh-hq5zd Ай бұрын
Oh bahrava Bahut mehgai hoh ge ehna mulkhan ch hunh.
@hubbychauhan
@hubbychauhan Ай бұрын
Sorry bai Nai rokde, galti ho gyi
@jaspalsingh1650
@jaspalsingh1650 Ай бұрын
Tu yar baki ta thik galla karda per tu kadi dastar ban lana kde mona ho jana galt gal ek motor cycle vali fukri na maria kar baki thik ha ma vi tatia vidio roj dakhda .
@hubbychauhan
@hubbychauhan Ай бұрын
Bai ji Khana, Peena, Pehanna bande da fundamental right hai, tusi dasso ki paya kra oh pa lya kru gusse kyo hunne o ? Baki motorcycling mera shownk hai, kadi kadi motorcycle de gera den nal fresh ja ho jayida ehnu fukri na samjo. Baki video dekhan lyi Dhanwad. Ha sach ik gal hor dasni c main cap v lai laina jado mera g krda, baki tusi guide kro ki paya kra.
@gdeep8885
@gdeep8885 Ай бұрын
Pajji eh fake news a 25000 fine vali
@hubbychauhan
@hubbychauhan Ай бұрын
Bai ji source send kro mainu plz. I also want to know it
@Sarjeevansingh687-fy9mp
@Sarjeevansingh687-fy9mp Ай бұрын
Good. Job. Ji
@Gurdas41615
@Gurdas41615 Ай бұрын
ਤੁਸੀਂ ਸੁਪਨਾਂ ਬਾਈ ਵਿਦੇਸ਼ ਗਿਆਂ ਹੋਇਆਂ ਨੂੰ ਵਾਪਿਸ ਬੁਲਾਉਣ ਬਾਰੇ ਹੀ ਸੋਚਿਆ ਐ , ਐਥੇ ਬੇਰੁਜ਼ਗਾਰੀ , ਨਸ਼ਾ , ਲੁੱਟਾਂ ਖੋਹਾਂ , ਬਲਾਤਕਾਰ ਵਰਗੀਆਂ ਭਿਆਨਕ ਬਿਮਾਰੀਆਂ ਬਾਰੇ ਵੀ ਜੇ ਟਾਈਮ ਲੱਗੇ ਤਾਂ ਇੱਕ ਅੱਧਾ ਸੁਪਨਾਂ ਲੈ ਲਿਉ ਬਾਈ ਜੀ ।
@hubbychauhan
@hubbychauhan Ай бұрын
ਇੱਕ ਸੁਪਨੇ ਤੇ ਹੀ ਫੋਕਸ ਹੈ। ਉਹ ਸੁਪਨਾ ਤੁਹਾਡੇ ਵਰਗੇ ਯੋਧਿਆਂ ਬਹਾਦੁਰ ਨੌਜਵਾਨਾਂ ਤੇ ਛੱਡਿਆ ਹੈ। ਤੁਸੀਂ ਕਰੋ ਅੱਗੇ ਹੋ ਕੇ ਕੰਮ। ਸ਼ੁਭ ਇਛਾਵਾਂ 👍
@Kiranpal-Singh
@Kiranpal-Singh Ай бұрын
ਸਹੀ ਵਿਚਾਰ ਲਿਖਿਆ !
@Gurdas41615
@Gurdas41615 Ай бұрын
ਚੌਹਾਨ ਸਾਹਿਬ ਤਾਂ ਪੰਜਾਬ ਦਾ ਫਿਕਰ ਨਹੀਂ ਕਰਦੇ , ਇਹਨਾਂ ਨੂੰ ਆਪਣਾਂ ਚੈਨਲ ਚਲਾਉਣ ਲਈ ਕੋਈ ਵੱਖਰਾ ਆਈਡੀਆ ਚਾਹੀਦਾ ਸੀ ਉਹ ਮਿਲ ਗਿਐ , ਹੁਣ ਹੋਰ ਕੋਈ ਵੀ ਮੁੱਦਾ ਹੈ ਹੀ ਨਹੀਂ ਪੰਜਾਬ ਵਿੱਚ ,, ਜੇ ਹੋਰ ਮੁੱਦੇ ਬਾਰੇ ਕਹਿੰਨੇ ਆਂ ਤਾਂ ਕਹਿ ਦਿੰਦੇ ਆ ਕਿ ਇਹ ਤੁਹਾਡੇ ਤੇ ਛੱਡਿਆ ਹੋਇਆ ਹੈ ਤੁਹਾਡੇ ਵਰਗੇ ਯੋਧੇ ਇਹ ਮਸਲੋ ਆਪੇ ਹੱਲ ਕਰਨਗੇ , ਇਹਨਾਂ ਨੂੰ ਪਤਾ ਹੈ ਕਿ ਜੇਕਰ ਇਹ ਮੁੱਦੇ ਛੇੜਾਂਗੇ ਤਾਂ ਰਿਸਕ ਹੈ , ਇਸ ਲਈ ਸੇਫ ਰਹਿ ਕੇ ਪੰਜਾਬ ਦਾ ਫਿਕਰ ਕਰੀ ਜਾਂਦੇ ਆ , ਬਾਹਰਲੇ ਦੇਸਾਂ ਤੋਂ ਕਮਾ ਕੇ ਲੋਕਾਂ ਨੇ ਸੋਹਣੇ ਘਰ ਬਣਾਏ ਐ , ਸੋਹਣੀ ਇੱਜ਼ਤ ਵਾਲੀ ਸਮਾਜ ਵਿੱਚ ਜ਼ਿੰਦਗੀ ਜਿਊਂ ਰਹੇ ਐ , ਲੋੜ ਅਨੁਸਾਰ ਉਹਨਾਂ ਕੋਲ ਪੈਸੇ ਵੀ ਹੁੰਦੇ ਐ ਅਤੇ ਸਾਂਝੇ ਕੰਮਾਂ ਵਿੱਚ ਵਧੀਆ ਮੱਦਦ ਵੀ ਕਰਦੇ ਰਹਿੰਦੇ ਐ , ਦਿੱਲੀ ਧਰਨੇਂ ਤੇ ਕਾਜੂ ਬਦਾਮ ਖਾਣ ਵੇਲੇ ਕਹਿੰਦੇ ਸੀ ਕਿ ਬਈ ਬਾਹਰਲਿਆਂ ਨੇਂ ਨਜ਼ਾਰਾ ਲਿਆਤਾ , ਉਦੋਂ ਬਾਹਰਲੇ ਚੰਗੇ ਸੀ , ਕੋਈ ਗੱਲ ਨਹੀਂ ਕੰਮਾਂ ਦਾ ਮੰਦਾ ਠੰਡਾ ਆਉਂਦਾ ਜਾਂਦਾ ਰਹਿੰਦਾ ਹੈ , ਸੋ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਾਂ ਆਓ , ਜੇ ਕਿਸੇ ਦੇਸ਼ ਵਿੱਚ ਜਾਣ ਦਾ ਸਹੀ ਰਸਤਾ ਮਿਲਦਾ ਹੈ ਤਾਂ ਜ਼ਰੂਰ ਜਾਇਉ , ਇਹਨਾਂ ਚੈਨਲਾ ਵਾਲਿਆਂ ਨੇ ਕੁਝ ਨਹੀਂ ਦੇਣਾਂ ,, ਮੌਕਾ ਮਿਲੇ ਤਾਂ ਜ਼ਰੂਰ ਵਿਦੇਸ਼ ਜਾਓ ,, ਮੈ ਖੁਦ ਬਾਹਰ ਹਾਂ ਤੇ ਮੈਂ ਲੇਬਰ ਕਰਦਾ ਹਾਂ ਮੈਨੂੰ ਇੱਕ ਦਿਨ ਦੇ 100 ਡਾਲਰ ਮਿਲਦੇ ਐ , ਮੈ ਬਹੁਤ ਖੁਸ਼ ਹਾਂ , , ਇਹਨਾਂ ਦੀਆਂ ਗੱਲਾਂ ਵਿੱਚ ਨਾਂ ਆਓ , ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ
@Bhullar2014
@Bhullar2014 Ай бұрын
@@Gurdas41615 sharam kar 100 doller nal canda ki Banda roti ta gurughar hi khanda aa
@Gurdas41615
@Gurdas41615 Ай бұрын
@@Bhullar2014 ,, ਭੁੱਲਰ ਸਾਹਿਬ ਜਰੂਰੀ ਨਹੀਂ ਕਿ ਹਰ ਕੋਈ ਰੋਟੀ ਗੁਰੂਘਰ ਹੀ ਖਾਂਦਾ ਹੋਵੇ , ਉਹ ਤਾਂ ਬਾਬਾ ਨਾਨਕ ਜੀ ਦਾ ਲੰਗਰ ਹੈ ਕੀ ਹੁਣ ਲੰਗਰ ਦਾ ਵੀ ਮੇਹਣਾਂ ਦੇਣ ਲੱਗ ਜਾਵੇਗੀ ਆਪਣੀ ਕੌਮ ,, ਪਰ ਮੈ ਸੱਚ ਮਹੀਨੇਂ ਵਿੱਚ ਇੱਕ ਦੋ ਦਿਨ ਹੀ ਖਾਨਾਂ ਹਾਂ , 100 ਡਾਲਰ ਘੱਟ ਇਨਕਮ ਹੈ , ਪਰ ਯਕੀਨ ਮੰਨਿਓ ਜੇ ਤੁਹਾਨੂੰ ਕੋਈ ਗਲਤ ਐਬ ਵੈਲ ਨਹੀਂ ਹਨ ਤਾਂ ਉਹ 100 ਡਾਲਰ ਤੁਹਾਡੇ ਸਾਰੇ ਖਰਚੇ ਪੂਰੇ ਕਰ ਦਿੰਦਾ ਐ ਤੇ ਕੁਝ ਬਚ ਵੀ ਜਾਂਦੇ ਐ
@vishalverma-tb7ml
@vishalverma-tb7ml Ай бұрын
OMG🤪 #tiktok #shorts #potapova_blog
00:50
Potapova_blog
Рет қаралды 17 МЛН
Please be kind🙏
00:34
ISSEI / いっせい
Рет қаралды 167 МЛН
Why You Should Always Help Others ❤️
00:40
Alan Chikin Chow
Рет қаралды 136 МЛН
PINK STEERING STEERING CAR
00:31
Levsob
Рет қаралды 23 МЛН
Capital Smart City 3.5 Marla Villas Harmony Homes Updates | New Deal 2024
4:23
RBS Real Estate & Builders
Рет қаралды 18
OMG🤪 #tiktok #shorts #potapova_blog
00:50
Potapova_blog
Рет қаралды 17 МЛН