ਕਨੇਡਾ ਤੋਂ ਆਈ ਇੱਕ ਹੋਰ ਫੋਨ ਕਾਲ ਨੇ ਖੋਲ ਦਿੱਤੀ ਪੋਲ, ਇੱਥੇ ਤਾਂ ਪੰਜਾਬੀ ਕੁੜੀਆਂ ਵੀ ਨਸ਼ਾ ਪੱਤਾ ਕਰਨ ਲੱਗ ਪਈਆਂ

  Рет қаралды 209,130

Gavy Chauhan Vlogs

Gavy Chauhan Vlogs

7 ай бұрын

ਕਨੇਡਾ ਤੋਂ ਆਈ ਇੱਕ ਹੋਰ ਫੋਨ ਕਾਲ ਨੇ ਖੋਲ ਦਿੱਤੀ ਪੋਲ
ਇੱਥੇ ਤਾਂ ਪੰਜਾਬੀ ਕੁੜੀਆਂ ਵੀ ਨਸ਼ਾ ਪੱਤਾ ਕਰਨ ਲੱਗ ਪਈਆਂ
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration

Пікірлер: 363
@ReshamBrarBurj
@ReshamBrarBurj 7 ай бұрын
ਮੈਂ ਵੀ ਆ ਰਿਹਾ ਪੰਜਾਬ ਵਾਪਿਸ Australia ਤੋਂ. ਮੇਰਾ ਪਰਿਵਾਰ ਕੱਲ੍ਹ ਹੀ ਗਿਆ ਵਾਪਿਸ। ਜਵਾਕ ਪੰਜਾਬ ਚ ਲਾਉਣੇ ਆ ਸਕੂਲ ਚ।
@ramanbrar9045
@ramanbrar9045 7 ай бұрын
❤❤❤
@nirmalkanta7498
@nirmalkanta7498 7 ай бұрын
Australi v ihi haal a kia?
@user-sc3sz3ok2v
@user-sc3sz3ok2v 6 ай бұрын
Welcom to Punjab
@brar7890
@brar7890 5 ай бұрын
Australia ki haal a bai ka bura hal he a
@ReshamBrarBurj
@ReshamBrarBurj 5 ай бұрын
@@brar7890 ਨਹੀਂ ਵੀਰ। ਪੈਸਾ ਕਮਾਉਣ ਲਈ ਵਧੀਆ, PR ਔਖੀ ਆ। ਸਾਰੀ ਉਮਰ ਖਪਣਾ ਠੀਕ ਨੀ ਏਥੇ, ਮੇਰੇ ਸਾਬ ਨਾਲ
@user-gv5ot5ov5k
@user-gv5ot5ov5k 7 ай бұрын
ਬਹੁਤ ਵਧੀਆ ਗੱਲਬਾਤ ਰਬ ਲੰਮੀ ਉਮਰ ਬਖਸ਼ੇ ਬੇਟੇ ਨੂੰ
@GurbhajanSingh-kv6lo
@GurbhajanSingh-kv6lo 6 ай бұрын
ਵਾਹਿਗੁਰੂ ਭਲੀ ਕਰੇ ਵੀਰ ਜੀ ਪੰਜਾਬ ਨੂੰ ਬਚਾਉਣ ਦੀ ਲੋੜ ਹੈ
@apnapunjab2023
@apnapunjab2023 7 ай бұрын
ਸਾਨੂੰ ਮਾਣ ਹੈ ਇਹ ਪੰਜਾਬ ਦੀ ਧਰਤੀ ਵਿੱਚ ਜਨਮ ਲਿਆ
@surinderkaur9310
@surinderkaur9310 6 ай бұрын
ਫੇਰ ਕੀ ਫੇਦਾ ਹੈ ਕਨੈਡਾ ਆਣ ਦਾ ਆਪਣਾ ਪੰਜਾਬ ਵਧੀਆ ਹੈ ❤❤❤❤❤❤❤❤❤❤❤❤❤❤
@surinderkaur9310
@surinderkaur9310 6 ай бұрын
ਹਾਏ ਕਨੇਡਾ ਹਾਏ ਕਨੇਡਾ ਨਾਂ ਜਾਓ ਕੀ ਕਰਨ ਜਾਂਦੇ ਨੇ ਆਪਣਾਂ ਪੰਜਾਬ ਵਧੀਆ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RajSharma-ud4xz
@RajSharma-ud4xz 7 ай бұрын
80%punjabies are drivers and 15 %are doing lower class jobs. Only 5% are CA ,doctors and high class jobs in Canada. This is real picture of Canada
@pek1240
@pek1240 3 ай бұрын
and what the numbers of India please explain those ones as well
@HarjinderSINGH-gh6hr
@HarjinderSINGH-gh6hr 5 ай бұрын
ਬਹੁਤ ਵਧੀਆ ਗੱਲ ਬਾਤ ਕੀਤੀ ਵੀਰ ਨੇ.. ਸੱਚੀਆਂ ਗੱਲਾਂ ਹਨ ਸਾਰੀਆਂ ਬਾਈ ਦੀਆਂ! 🙏
@GurpreetSingh-ep5jx
@GurpreetSingh-ep5jx 7 ай бұрын
ਜਿਉਂਦਾ ਰਹਿ ਯੋਧਿਆ ਵਧੀਆ ਸੋਚ ਹੈ ਤੇਰੀ ਪੰਜਾਬ ਵਾਸਤੇ
@sonnysingh859
@sonnysingh859 7 ай бұрын
ਜੇ ਘਰ ਗਰੀਬੀ ਹੈ ਤਾਂ Canada ਨੂੰ ਆਣਾ ਠੀਕ ਹੈ ਆਮੀਰ ਯਾ 10-40 ਖੇਤਾਂ ਵਾਲੇ ਯਾ government job ਵਾਲੇ ਨਾ ਆਣ
@sakinderboparai3046
@sakinderboparai3046 7 ай бұрын
ਸਹੀ। ਗੱਲ ਹੈ। ਵੀਰੇ।
@pek1240
@pek1240 3 ай бұрын
mai vi ehi kehna huna har video te ehi comment karda par eh sarian nu ikko rasse lapait lainde ne oh gal sahi nahi kise nu changa kise nu mada lagda
@Trin-gdgd
@Trin-gdgd 2 ай бұрын
5 khet vale v bai
@apnapunjab2023
@apnapunjab2023 7 ай бұрын
ਪੰਜਾਬ ਵਿੱਚ ਬਹੁਤ ਕੰਮ ਹੈ❤ ਬੰਦਾ ਕਰਨ ਵਾਲਾ ਹੋਣਾ ਚਾਹੀਦਾ
@paramjitsingh1392
@paramjitsingh1392 7 ай бұрын
ਬਾਈ ਜੀ ਮੁਡੇ ਦਿਆਂ ਸਾਰੀਆਂ ਗੱਲਾਂ ਸੱਚੀਆਂ ਨੇ ਰੱਬ ਹੀ ਰਾਖਾ ੴ
@karambhui7505
@karambhui7505 6 ай бұрын
I think punjab people forget the self respect The money over paper them that's why they send their children abroad and don't care abouttheircharactar
@daljindersumra3473
@daljindersumra3473 5 ай бұрын
Waheguru g
@gurdipsingh3446
@gurdipsingh3446 7 ай бұрын
.ਬਿਲਕੁਲ ਠੀਕ ਕਿਹਾ
@ginderkaur6274
@ginderkaur6274 7 ай бұрын
ਰਲਮਿਲ ਕੇ ਬਚਾ ਲਾਓ ਇਹਨਾਂ ਬੱਚਿਆਂ ਨੂੰ ਸੋਹਣੇ ਵਿਚਾਰ ਦੋਨਾਂ ਦੇ
@AmritpalSingh-cf4iv
@AmritpalSingh-cf4iv 7 ай бұрын
ਰਬ ਹੀ ਬਚਾਵੇ ਮੈਂ ਵੀ 2 ਮਹੀਨੇਂ ਲਾ ਕੇ ਗਿਆਂ ਏਥੇ ਜੇ ਦੁਨੀਆਂ ਵਿੱਚ ਕੋਈ ਨਰਕ ਹੈ ਤਾਂ ਓਹ ਕਨੇਡਾ ਹੈ ਕਨੇਡਾ ਹੀ ਹੈ ।
@hubbychauhan
@hubbychauhan 7 ай бұрын
Experiance share kro sade nal avda g
@user-gv5ot5ov5k
@user-gv5ot5ov5k 7 ай бұрын
ਗੈਵੀ ਵੀਰ ਇਹ ਵੀਡੀਓ ਦਾ ਗਲਤ ਮਤਲਬ ਕਢ ਰਹੇ ਨੇ ਲੋਕ
@user-gv5ot5ov5k
@user-gv5ot5ov5k 7 ай бұрын
ਗੈਵੀ ਵੀਰ ਨੰਬਰ ਚਾਹੀਦਾ ਤੁਹਾਡਾ
@jeet027
@jeet027 5 ай бұрын
@@user-gv5ot5ov5k Fuddiu Lok ya Sala Apna Chal Chaln Apne hath hunda tey Dost v Khud Choos karne hundey ya,Rahi Gal daro Peen di Uh Tan Kuddiya Sadiya Punjabna hi Punjab ch v Peg laundiya Budde Buddi nu V pata hund Kuddi Peg laundi ya Sali Fundu Janta Canada D es ch ki Kasoor ya Dasso ???Mein Sochda hunda Jahil lok sale Pakistan ch hi hunde Us ton wade Jahil sade Punjab ch baithe ya .
@user-kt8ho6zg8b
@user-kt8ho6zg8b 4 ай бұрын
Ryt
@surinderkaur9310
@surinderkaur9310 6 ай бұрын
ਹਾਏ ਰੱਬਾ ਇਨ੍ਹਾਂ ਮਾੜਾਂ ਹਾਲ ਹੈ 😢😢😢😢😢😢😢😢😢😢😢😢😢😢😢😢😢😢😢
@AvtarSingh-vb7rs
@AvtarSingh-vb7rs 7 ай бұрын
ਵੀਰ ਕੰਮ ਪੰਜਾਬ ਵਿੱਚ ਵੀ ਮਾੜਾ ਚਿੱਟਾ ਇਥੇ ਵੀ ਘਰ ਘਰ ਹੈ ਵੀਰ ਹੁਣ ਪੰਜਾਬ ਵਿੱਚ ਕੁੜੀਆਂ ਵੀ ਚਿੱਟਾ ਲਾਉਂਦੀਆਂ ਨੇ ਇਥੇ ਮਰ ਹੀ ਜਾਦਾ ਚਿੱਟੇ ਵਾਲਾ ਚੁੱਪ ਵਿੱਚ ਭਲਾ ਵੀਰ ਇਥੇ ਟਰੱਕ ਵੀ ਮਿਲਦਾ ਨੀ
@gurdarshandhaliwal2427
@gurdarshandhaliwal2427 7 ай бұрын
ਗੁਰਦੁਆਰਿਆ ਵਿਚ ਲਿਖ ਕੇ ਲਾਇਆ ਸਹੀ ਗੱਲ ਆ
@KulwantSingh-fk9hw
@KulwantSingh-fk9hw 7 ай бұрын
ਬਹੁਤ ਰਧੀਆਕੰਮ.ਦੀਆ.ਗੱਲਾਂ ਲੰਮੀ ੲਉਮਰਹੋਵੇ
@harmanjeetsingh8308
@harmanjeetsingh8308 6 ай бұрын
ਬਾਈ ਜੀ ਜਿਸ ਕੋਲ ਤੇ 5/7 ਕਿਲੇ ਹੈਗੇ ਓਸ ਨੂੰ ਤੇ ਕਿਤੇ ਵੀ ਭਟੱਕਣ ਦੀ ਲੋਡ਼ ਨੀ ਪਰ ਜਿਸ ਮੇਰੇ ਵਰਗੇ ਕੋਲ ਮੱਰਲਾ ਨੀ ਜੇ ਓਹ ਕਮਾਈ ਕਰਨ ਵਾਸਤੇ ਜਾਵੇ ਮੈਨੂੰ ਲੱਗਦਾ ਕੋਈ ਹਰਜ ਨੀ ਬਾਈ ਮੇਰੀ ਰਿਸਤੇਦਾਰੀ ਵਿਚੋ ਚਾਰ ਬੱਚੇ ਤੇ ਮੇਰਾ ਅਪਣਾ ਇਕ ਬੱਚਾ ਸਾਰੇ ਵਧਿਆ ਰਿਹ ਰਹੇ ਨੇ ਮੇਰੇ ਲਡ਼ਕੇ ਨੂੰ 15 ਮਹੀਨੇ ਹੋ ਗੇ ਤੇ ਬਹੁਤ ਵਧੀਆ ਅਪਣੀ ਸਾਰੀ ਫੀਸ ਵਗੈਰਾ ਤੇ 3/4 ਲੱਖ ਘਰੇ ਵੀ ਭੇਜਿਆ ,ਗੁਰੂ ਸਾਹਿਬ ਜੀ ਦੀ ਕਿਰਪਾ ਹੈ ਹੁਣ ਦੂਸਰੇ ਲੱਡ਼ਕੇ ਦੀ ਵੀ ਫਾਇਲ ਲਾਈ ।ਮੱਈ ਇਨਟੇਕ ਲੱਗੀ ਹੈ।। ਤੇ ਟ੍ਰਾਨਟੋ ਵਿਚ ਈ ਰਿਹ ਰਹੇ ਨੇ ,ਬਾਕੀ ਜਿਸ ਨੇ ਵਿਗਡ਼ਨਾ ਓਸ ਨੇ ਏਥੇ ਵੀ ਵਿਗਡ਼ ਹੀ ਜਾਣਾ ਪਰ। ਬਾਈ ਮੈ ਡ੍ਰਾਈਵਰੀ ਕਰਕੇ ਵੀਰੇ ਬੱਚਿਆ ਤੇ ਲੱਖਾ ਰੁਪੱਈਆ ਪਡ਼ਾਈ ਤੇ ਲਾਕੇ ਬੱਚੇ ਧੱਕੇ ਖਾਦੇ ਫਿਰਦੇ ਬਾਈ ਕਨੇਡਾ ਨਾ ਭੇਜੀਏ ਤੇ ਫਿਰ ਕੀ ਕਰੀਏ ,,ਹੁਣ ਤੇ ਭਾਰਤ ਵਿਚ ਡ੍ਰਾਇਵਰੀ ਵੀ ਕਰਨ ਦੇ ਲਾਇਕ ਨੀ ਰਹੀ ਬਾਈ
@MalkeetSingh-fl8rc
@MalkeetSingh-fl8rc 6 ай бұрын
Ki bola hun tenu paisse da ki Krna apne putt da hall de ki aa kida paise Dida tenu
@gurbirsingh1415
@gurbirsingh1415 Ай бұрын
😅
@surinderkaur9310
@surinderkaur9310 6 ай бұрын
ਅਗ ਲੱਗੇ ਆਜ਼ਾਦੀ ਨੂੰ ਕੁੜੀਆਂ ਆਪਾਂ ਰਿਸ਼ਤੇ ਦਾਰੀ ਵਿਚ ਨਹੀਂ ਭੇਜਦੇ ਹੁਣ ਇਨੀਂ ਦੂਰ ਭੇਜੀ ਹੈ
@balrajdeepsingh615
@balrajdeepsingh615 7 ай бұрын
ਬਹੁਤ ਵਧੀਆ ਵੀਰ ਜੀ ਪਰ ਕੋਈ ਨਹੀ। ਸਮਝਦੲ
@surinderkaur9310
@surinderkaur9310 6 ай бұрын
ਗੱਲਾਂ ਸੁਣ ਕੇ ਬਚਿਆ ਤੇ ਤਰਸ ਆਉਂਦਾ ਹੈ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@ReshamBrarBurj
@ReshamBrarBurj 7 ай бұрын
ਸਹੀ ਗੱਲਾਂ ਵੀਰ ਦੀਆਂ, ਪਰ ਪਤਾ ਨੀ ਲਗਦਾ ਏਥੇ ਸਾਰੇ busi ਆ।
@mandeep0248
@mandeep0248 6 ай бұрын
ਬਾਈ ਜੀ, ਪੰਜਾਬ ਵਿੱਚ ਵੀ ਕਈ ਵੱਡੇ ਸ਼ਹਿਰਾਂ ਵਿੱਚ ਇਹ ਸਭ ਚੱਲ ਰਿਹਾ, ਪਰ ਇਹਦੇ ਕਰਕੇ ਸਾਰੇ ਪੰਜਾਬ ਨੂੰ ਮਾੜਾ ਨਹੀਂ ਕਹਿ ਸਕਦੇ। ਏਸੇ ਤਰਾਂ ਜੇ ਕੈਨੇਡਾ ਦੇ ਕੁਝ ਸ਼ਹਿਰਾਂ ਚ ਇਹ ਸਭ ਹੈਗਾ ਇਹਦਾ ਮਤਲਬ ਇਹ ਨਹੀਂ ਕੇ ਸਾਰਾ ਕੈਨੇਡਾ ਮਾੜਾ, ਬਾਈ ਜੀ ਅਸੀਂ ਏਥੇ ਸਾਰੇ ਪੰਜਾਬੀ ਦੀ ਵਰਤੋਂ ਕਰਦੇ ਆ, ਤੇ ਅੰਗਰੇਜਾਂ ਨੂੰ ਵੀ ਕੰਮ ਤੇ ਪੰਜਾਬੀ ਸਿਖਾ ਦਿੱਤੀ ਹੈ, ਕਿਉਂਕਿ ਇਹ ਵੀ ਸਿੱਖਣਾ ਚਾਹੁੰਦੇ ਆ, ਤੇ ਲੱਗਬੱਗ ਇਹ ਵੀ ਪੰਜਾਬੀ ਚ ਗੱਲਾਂ ਕਰਦੇ ਆ ਸਾਡੇ ਨਾਲ, ਸੋਚ ਸਹੀ ਲੈਕੇ ਚੱਲਾਂਗੇ ਤਾਂ ਏਥੇ ਸਭ ਕੁਝ ਹੈਗਾ, ਜਦੋਂ ਕਿਸੇ ਦਾ ਆਪਣਾ ਕੰਮ ਨਹੀਂ ਚਲਦਾ ਓਦੋਂ ਕੈਨੇਡਾ ਮਾੜਾ ਹੋ ਜਾਂਦਾ, ਹੋਰ ਬਹੁਤ ਸ਼ਹਿਰ ਖਾਲੀ ਪਏ ਆ, ਓਥੇ ਭੇਜੋ ਆਪਣੇ ਬੱਚਿਆਂ ਨੂੰ, ਇੱਕੋ ਜਗ੍ਹਾ ਤੇ ਭੇਜੀ ਜਾਓਗੇ ਤਾਂ ਪਟਾਕਾ ਤਾਂ ਪੈਣਾ ਈ ਆ ਇੱਕ ਦਿਨ, ਬਰੈਂਪਟਨ ਦੇ ਆਸੇ ਪਾਸੇ ਬਹੁਤ ਸ਼ਹਿਰ ਆ, ਜਿੱਥੇ ਇਹੋ ਜੇਹਾ ਕੁਝ ਵੀ ਨਹੀਂ ਹੈਗਾ,
@pek1240
@pek1240 3 ай бұрын
bilkul sahi kiha ji eh hun sarian nu hee mada kahi jande ne jhede changge bhale vi vasde ne ohna te vi tohmatan layi jande ne
@NPB9513
@NPB9513 7 ай бұрын
ਬਹੁਤ ਵਧੀਆ ਵਿਚਾਰ🙏
@gillpassanger
@gillpassanger 7 ай бұрын
ਚਾਨਕਿਆ ਨੇ ਕਿਹਾ ਸੀ ,ਦੁਸਮਣਾਂ ਦੇ ਨਾਲ ਨਾਲ ਆਪਣੇ ਦੋਸਤਾ ਤੋ ਵੀ ਸਾਵਧਾਨ ਰਹੋ ,,ਕਿਉਕਿ ਕਲ ਨੂੰ ਤੁਹਾਡੇ ਦੋਸਤ ਤੁਹਾਡੇ ਰਾਜ ਜਾਣ ਕੇ ਤੁਹਾਨੂੰ ਜਿਆਦਾ ਨੁਕਸਾਨ ਪਹੁੰਚਾ ਸਕਦੇ ਨੇ ,ਕਿਉਂਕਿ ਦੋਸਤ ਤੁਹਾਡੇ ਸਾਰੇ ਰਾਜ ਜਾਣ ਦੇ ਹੋਣ ਕਾਰਨ ,ਦੁਸਮਣਾਂ ਤੋ ਜਿਆਦਾ ਨੁਕਸਾਨ ਪਹੁੰਚਾ ਸਕਦੇ ਨੇ,
@FiydFuitf
@FiydFuitf 6 ай бұрын
ਮਤਲਬ smjya ਨੀ ਜੀ plz explain
@manpreetkaur7733
@manpreetkaur7733 7 ай бұрын
Bahut vadea galbat 👍
@manpreetkaur7733
@manpreetkaur7733 7 ай бұрын
apna desh apna e aa lok dekho dekhi jindgi khrab kari jande bahar aa k 😔
@user-ql6kc9fb9y
@user-ql6kc9fb9y 7 ай бұрын
ਤੁਸੀਂ ਜਲਦੀ ਕਨੇਡਾ ਛੱਡਕੇ ਆਵੋ, ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਓ
@JatinderSingh-yn6wj
@JatinderSingh-yn6wj 7 ай бұрын
ਆਹੋ ਸਾਡੇ ਤੋਂ ਤਾਂ ਕਰਾਈ ਨੀ ਗਈ ਤਰੱਕੀ ਤੁਸੀ ਆਓ ਸਾਇਦ ਕੋਈ ਮੀਲ ਪੱਥਰ ਗੱਡ ਦਿਓ ।
@1tuhitu
@1tuhitu 7 ай бұрын
Pta tan iss kanjar nu fer laggo kiss bhaw bikdee iss dee gaaand.
@ASTeer1699
@ASTeer1699 7 ай бұрын
Ik hal azadi galam kauma da kush ni rehnda hunda na dharam na ma boli te na history. Patta kine gurdaware dhae gai? Panjabi di ki value India vich?
@DilbagSingh-cm5pv
@DilbagSingh-cm5pv 7 ай бұрын
ahnu chawal nu 10 baar poochya reporter ne punjab aoun waare . her baar lakad da munda dinda reha .. lol.. main main main main bakre wang kari janda . veero jehre bande canada cha fail ho jande ja nikame ne ohi Dharam te Sikhi da naam leke wapis jaan da kehnde aa . ah Deport ho jinne wapis jana . pind ja k ohne v ahi kehna manu punjab naal pyaar aa mein aa gya . lol . sadi koum bani e jooth bakwas toffan tolan lai aa ..
@user-gv5ot5ov5k
@user-gv5ot5ov5k 7 ай бұрын
ਉਹ ਝੂਠ ਨਹੀ ਬੋਲ ਰਿਹਾ ਰਬ ਤੋ ਡਰੋ ਕਿਸੇ ਬਾਰੇ ਇਸ ਤਰਾਂ ਨਾ ਬੋਲੋ ਧੰਨਵਾਦ
@Geeta23Geeta
@Geeta23Geeta 7 ай бұрын
Punjab varga sukoon kite ni
@palpatrewala
@palpatrewala 6 ай бұрын
ਵਾਹ ਓ ਮੁੰਡਿਆ,26 ਸਾਲ ਦੀ ਉਮਰ ਚ ਐਨੀਆਂ ਵਧੀਆ ਗੱਲਾਂ ਕਰ ਰਿਹਾਂ,ਜਿਉਦਾਂ ਰਹਿ
@user-gv5ot5ov5k
@user-gv5ot5ov5k 6 ай бұрын
ਬਹੁਤ ਵਧੀਆ ਬੋਲ ਰਿਹਾ ਜਵਾਨ ਲੰਮੀ ਉਮਰ ਹੋਵੇ
@surinderkaur9310
@surinderkaur9310 6 ай бұрын
ਬਹੁਤ ਵਧੀਆ ਗੱਲ ਹੈ ਵੀਰ ਜੀ ❤❤❤❤❤❤❤❤❤❤❤❤❤❤❤❤❤❤❤❤❤
@rsidhu5239
@rsidhu5239 7 ай бұрын
Sach de nal Veer de soch ve bhut Vadiya hai.Thanks
@devinderdhaliwal9435
@devinderdhaliwal9435 4 ай бұрын
ਵੀਰ ਜੀ ਤੁਹਾਡੀ ਇੱਕ - ਇੱਕ ਗੱਲ ਸੱਚੀ ਆ
@surinderkaur9310
@surinderkaur9310 6 ай бұрын
ਗੱਲਾਂ ਸੁਣ ਕੇ ਡਰ ਲਗਦਾ ਹੈ 😢😢😢😢😢😢😢😢😢😢😢😢😢😢😢😢😢😢😢😢😢😢😢😢😢😢
@tonysingh-ft9ki
@tonysingh-ft9ki 6 ай бұрын
Dhan waheguru ji dhan Sri guru Govind Singh ji de LAL
@avtarsinghsandhu9338
@avtarsinghsandhu9338 6 ай бұрын
ਬਿਲਕੁੱਲ ਅਸਲੀਅਤ ਗੱਲ ਏ, ਮੈਂ 2008 ਤੋਂ ਦੇਖ ਰਿਹਾ ਕਨੇਡਾ ਦਾ ਸਭ ਕੁੱਝ ਭਰਾਵੋ ,ਬੱਚੇ ਦੀਆ ਗੱਲਾਂ ਵਿਚ ਕੋਈ ਸ਼ੱਕ ਨਹੀਂ ਆ, ਅਸੀ ਤਾਂ 3 ਮਹੀਨੇ ਨਹੀ ਕੱਟ ਸਕਦੇ ਹਾਂ ,ਪੰਜਾਬ ਤੋਂ ਕਨੇਡਾ ਜਾਣ ਲੱਗਿਆ ਮੌਤ ਮਹਿਸੂਸ ਹੁੰਦੀ ਏ, ਪਰ ਜੋ ਇੱਥੇ ਠੀਕ ਠਾਕ ਹਨ ਕਦੇ ਧੀਆਂ ਨਾ ਭੇਜੋ ਜੀ ,ਬੱਚਿਆ ਨੂੰ ਵਾਪਸ ਲਿਆਉਣ ਲਈ ਪ੍ਰੇਰਿਤ ਕਰੋ ਜੀ, ਮੈਂ ਤਾਂ ਕੋਸ਼ਿਸ਼ ਕਰ ਰਿਹਾ ਹਾਂ ਮੇਰੇ ਵਾਪਸ ਜਰੂਰ ਆ ਜਾਣ ਜੀ।
@GurmeetsinghKhanabadosh
@GurmeetsinghKhanabadosh 3 ай бұрын
ਧੰਨਵਾਦ ਜੀ
@iqbalsingh7628
@iqbalsingh7628 7 ай бұрын
ਐਵੇਂ ਨੀਰਸ ਗੱਲਾ ਕਰਦੇ ਹਨ ਲੋਕ੍ ਤਾਂ ਵੀਜਾ ਮਿਲਣ ਤੇ ਹੀ ਡਾਲਰਾਂ ਵਿੱਚ ਗਿਣਤੀਆਂ ਕਰਨ ਲੱਗਦੇ ਹਨ
@surinderkaur9310
@surinderkaur9310 6 ай бұрын
ਆਪਣੇ ਇੰਡੀਆ ਬੁਹਤ ਵਧੀਆ ਕਨੇਡਾ ਨਾਜਾਓ 😢😢😢😢😢😢😢😢😢😢😢😢😢😢😢😢😢😢😢😢😢😢
@Jaspal646
@Jaspal646 7 ай бұрын
Good thinking you think 1 day you want to go to back home pride of Punjab our girls
@dalvirsingh5222
@dalvirsingh5222 7 ай бұрын
Wa g wa !bohat badia soch beta inni shoty umar vich wa !!parmatma tenu chardikla bakshay beta.kash meray bachian di soch b idan di hundi ❤️❤️!!!
@gurdevsaini9557
@gurdevsaini9557 7 ай бұрын
Prabjit u r telling true things of Canada. I support u as I'm also in Brampton and a USA truck driver. This country is like a "KALA PANI" in India.
@deepkaur1863
@deepkaur1863 6 ай бұрын
hip
@socialbharat9
@socialbharat9 6 ай бұрын
@Satnam.singhpress
@Satnam.singhpress 6 ай бұрын
Great Anchor as well as Great guest... Sher Grewal
@GamersGalaxy-dn6np
@GamersGalaxy-dn6np 7 ай бұрын
Veer mereyan kush karta te buhat swala de jawab de dite
@HarpreetKaur-kc7sk
@HarpreetKaur-kc7sk 7 ай бұрын
Shi kh rha a bacha sade v bachye gye a ji waheguru ji aahi kos dasde a o v ji 🙏🙏
@surindersalh6640
@surindersalh6640 7 ай бұрын
Good
@user-rv3mf7vg2b
@user-rv3mf7vg2b 7 ай бұрын
Good decision. Now in punjab all Govt jobs on merit. Direct DSP lag Jana. Promotion upto DGP
@budhsinghhalwai8322
@budhsinghhalwai8322 6 ай бұрын
ਪੱਤਰਕਾਰ ਸਾਹਿਬ ਚੰਗੀ ਸੋਚ ਦੀ ਘਾਟ ਹੈ. ਮਾੜੀ ਸੋਚ ਮਨ ਵਿੱਚ ਧਾਰਨ ਕਰਕੇ ਬਾਈ ਗੱਲਾ ਕਰ ਰਿਹਾ ਹੈ.ਕੀ ਘਰ ਦੀਆਂ ਜਿੰਨਾ ਹਾਲਤਾ ਂਨੂੰ ਦੇਖ ਕਨੇਡਾ ਗਿਆ ਸੀ .ਉਹ ਹਾਲਤ ਬਦਲ ਗੲਈ. ਬਾਈ ਦੀ ਪੜਾਈ ਘੱਟ ਹੈ .ਸਕਿਲ ਕੋਲ ਨਹੀ ਹੈ.ਬੈਕ ਗੇਅਰ ਪਾ ਬਾਈ ਛੇਤੀ ੜਪੰਜਾਬ ਪਹੁੰਚਣਾ ਚਾਹੁੰਦਾ ਹੈ ਧੰਨਵਾਦ.
@GurmeetsinghKhanabadosh
@GurmeetsinghKhanabadosh 3 ай бұрын
RSS ਦੇ ਦੱਲੇ ਸਾਨੂੰ ਉਜਾੜਨ ਲਈ ਇਹੋ ਕੁਝ ਆਖਦੇ ਹਨ
@user-zb4gw9vi8q
@user-zb4gw9vi8q 5 ай бұрын
Veer ji i am living in Canada last 20 year every thing up to you no one give you drugs or drink...????
@apnapunjab2023
@apnapunjab2023 7 ай бұрын
ਪੰਜਾਬ ਵਰਗੀ ਧਰਤੀ ਕਿਤੇ ਨਹੀਂ ਲੱਭਣੀ
@Kiranpal-Singh
@Kiranpal-Singh 5 ай бұрын
ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ, ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ !
@gavysharma-iq9sx
@gavysharma-iq9sx 7 ай бұрын
Right talks bete. Panjabies should be wise. Next pihri, dharm can be safe. Waheguru bhali kare.
@balsingh5965
@balsingh5965 5 ай бұрын
ਅੰਦਰੋ ਅੰਦਰ ਤਬਾਹ ਹੋ ਰਿਹਾ ਹੈ ਪੰਜਾਬ ਦਿਖਾਈ ਨਹਿ ਦੇਂਦਾ ਕਿਸੇ ਨੂੰ
@SurinderSingh-gr5cm
@SurinderSingh-gr5cm 5 ай бұрын
Good think putter Waheguru mihar karn there te
@australianpunjabitruckers2078
@australianpunjabitruckers2078 7 ай бұрын
Mbl to Leke Ghar takk sabb Kishta te bss
@ssangha9905
@ssangha9905 7 ай бұрын
Vitamin D is very essential for happiness. 6 months is winter season means least exposure of sun. Canadian has vitamin D deficiency as well which leads to dispersion.
@JASVIRSINGH-ls5xh
@JASVIRSINGH-ls5xh 7 ай бұрын
Good ji
@HarpalsinghBaring-rr4zy
@HarpalsinghBaring-rr4zy 7 ай бұрын
ਬਿਲਕੁਲ, ਸਹੀ, ਗਲ, ਬਾਈ, 👍👍👍੭
@narindersingh6785
@narindersingh6785 7 ай бұрын
God bless you
@harkanwarsandhu6826
@harkanwarsandhu6826 6 ай бұрын
Mr. You are explaining about Canada everything is going on in ptnjab also . Thanks
@KuldeepSingh-re5hr
@KuldeepSingh-re5hr 5 ай бұрын
Prabhjit beta,ji U Deserve, blessing🎉
@tonysingh-ft9ki
@tonysingh-ft9ki 6 ай бұрын
Dhan Sri guru Govind Singh ji
@sonusandhu922
@sonusandhu922 7 ай бұрын
Apsulity RIGHT ✅️
@jaykay8913
@jaykay8913 5 ай бұрын
Our India is great country ❤❤❤❤❤❤
@manpreetkaur7733
@manpreetkaur7733 7 ай бұрын
Jina ne kurea ajad kartea ohi ronge kan far far k agge kurea di kamai nal e ghar chalde c hun e jada udu udu kardea
@simarjitkaur8338
@simarjitkaur8338 4 ай бұрын
prabjit ur telling true things of canada veer mereyan kush karta te buhat swala de jawab bilkul shi dase hen
@manjitkaur8135
@manjitkaur8135 7 ай бұрын
ਚੰਗਾ ਮਾੜਾ ਹਰ ਜਗਾ ਹੁੰਦੈ ਤੁਸੀਂ ਓਸ ਚੀਜ਼ ਨੂੰ ਕਿਵੇਂ ਲੈਂਦੇ ਓ ਓਹ ਥੋਡੇ ਤੇ ਨਿਰਭਰ ਕਰਦੈ। ਆਪਣੀਆਂ ਨਾਕਾਮਯਾਬੀਆਂ ਨੂੰ ਦੂਸਰਿਆਂ ਦੇ ਸਿਰ ਨਾ ਥੋਪੋ
@shvetatalwar5320
@shvetatalwar5320 7 ай бұрын
Fer depression nu kiwe overcome kita prabhjit ji?
@surjeetsingh596
@surjeetsingh596 7 ай бұрын
Very nice
@harpreetkaur8063
@harpreetkaur8063 7 ай бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@babbusandhu3133
@babbusandhu3133 7 ай бұрын
Sahi gall a very good 22g
@samans4202
@samans4202 7 ай бұрын
Canada aida vi mada nhi jina eh banda das riha te Punjab vi oda changa nhi jina eh giyan de riha . Nale keh riha hai ke mai bahut intelligent si te nale iston Paternity court sahi tarah nhi bol hunda
@MalkeetSingh-fl8rc
@MalkeetSingh-fl8rc 6 ай бұрын
Sahi gl kiti vr good job
@narinderghuman1176
@narinderghuman1176 6 ай бұрын
Very nice video
@iqbalthikaakaur864
@iqbalthikaakaur864 6 ай бұрын
ਜਿਉਂਦਾ ਰਹਿ ਵੀਰੇ
@surinderkaur9310
@surinderkaur9310 6 ай бұрын
ਆ ਜਾਉ ਜਲਦੀ ਪੰਜਾਬ ਵਾਸੀ ਰੋਟੀਆਂ ਖਾਂਦੇ ਨੇ
@AmanGill-gx2dz
@AmanGill-gx2dz 7 ай бұрын
Salute a mere verre Teri soch nu punjab to upper duniya te kite v swarg nahi a
@deepasingh530
@deepasingh530 6 ай бұрын
Very right said brother
@tonysingh-ft9ki
@tonysingh-ft9ki 6 ай бұрын
Dhan waheguru ji
@surenderdhot1004
@surenderdhot1004 5 ай бұрын
Very nice discussion pl
@RandeepSidhu-ui1ew
@RandeepSidhu-ui1ew 7 ай бұрын
ਬਹੁਤ ਵਧੀਆ ਗੱਲ ਬਾਤ ਬਾਈ ਦ੍ਹੀ ਹੈ ਮੈਂ। ਵੀ ਗਰੀਸ ਰਹਿ ਕੇ ਆਇਆ
@GurmeetSingh-dj5jq
@GurmeetSingh-dj5jq 6 ай бұрын
Waheguru ji mahar karo
@manjitkaur8135
@manjitkaur8135 7 ай бұрын
ਪੰਜਾਬ ਵਰਗੀ ਮੌਜ ਕਿਤੇ ਨੀ,, ਪਰ ਜਿਥੇ ਥੋਡੀ ਪੜਾਈ ਤੇ ਮਿਹਨਤ ਦਾ ਮੁੱਲ ਪਵੇ ਉਹ ਜਗਾ ਵੀ ਨਿੰਦਣਯੋਗ ਨੀ ਹੁੰਦੀ।
@user-gv5ot5ov5k
@user-gv5ot5ov5k 7 ай бұрын
ਇਹ ਸਹੀ ਏ
@jarawarmaanfarming9355
@jarawarmaanfarming9355 6 ай бұрын
ਜਿਸੇ ਸਾਡਾ ਵਿਰਸਾ ਸਾਡੀ ਸਿੱਖੀ ਖ਼ਤਮ ਹੁੰਦੀ ਹੋਵੇ ਕੀ ਲੈਣਾ ਇਹੋ ਜੇ ਦੇਸ਼ ਤੋਂ
@manjitkaur8135
@manjitkaur8135 6 ай бұрын
@@jarawarmaanfarming9355 ਵਿਰਸਾ ਤੇ ਸਿੱਖੀ ਕਨੇਡਾ ਖਤਮ ਨੀ ਕਰਦਾ ਇਹ ਥੋਡੇ ਪਰਿਵਾਰਕ ਸੰਸਕਾਰ ਨੇ। ਪੰਜਾਬ ਚ ਰਹਿ ਕੇ ਅਸੀਂ ਵਿਰਸੇ ਤੇ ਸਿੱਖੀ ਨੂੰ ਕਿੰਨੇ ਕਉ ਚਾਰ ਚੰਦ ਲਾਏ ਨੇ ਕਿਸੇ ਤੋਂ ਨੀ ਲੁਕਿਆ। ਗੁਰੂ ਦਾ ਸਿੱਖ ਜਿੱਥੇ ਵੀ ਰਹਿੰਦੈ ਆਪਣੇ ਗੁਰੂ ਦੀ ਸ਼ਰਨ ਚ ਰਹਿੰਦੈ।
@harjotbajwa7571
@harjotbajwa7571 7 ай бұрын
Sahi gal hei
@nashinderpal1683
@nashinderpal1683 6 ай бұрын
Good message
@dalbirsinghgrewal4531
@dalbirsinghgrewal4531 5 ай бұрын
Very very nice puttar ji
@jatindersingh-bs6pg
@jatindersingh-bs6pg 7 ай бұрын
Bro manu v dubai 20 sall ho gy trailer draver ha. 4.5 akkar jamesn bna li house v valiya bn gy sall bad suti v chall jane aa
@user-ry3uw7db8b
@user-ry3uw7db8b 5 ай бұрын
Good putter waheguru ji tenu lammiyan umra bakshanbcha Lao nvi peedi nu Punjab ch bhut kujh aa riste maa bap sab kujh khatam ho riha hairal mil ke Punjab nu rangla Punjab bnao❤❤❤
@JassyTakhar
@JassyTakhar 5 ай бұрын
Eh bilkul sahi keh riha. Eh gala sachiya
@SukhRaj-uu5ee
@SukhRaj-uu5ee 6 ай бұрын
Veer tere Dasna nal Aage Lok jagruk honge veer ji
@harkiratsingh847
@harkiratsingh847 7 ай бұрын
Baiji de gal 💯 sahi ee dangera vangu he kam kerde ne
@malkeetsingh-wn7yg
@malkeetsingh-wn7yg 7 ай бұрын
Good
@parampalkaur6052
@parampalkaur6052 7 ай бұрын
Canada Canada de life bahut mari ha again generation hath nahi ahndi
@surinderkaur9310
@surinderkaur9310 6 ай бұрын
ਹਾਏ ਰੱਬਾ ਦੁਨੀਆਂ ਦਾ ਕੀ ਬਣੂੰ 😮😮
@Kiranpal-Singh
@Kiranpal-Singh 5 ай бұрын
ਕਨੇਡਾ ਆਉਣ ਵਾਲੇ, ਕਿਸੇ ਦੀਆਂ ਗੱਲਾਂ ਸੁਣਕੇ ਗੁੰਮਰਾਹ-ਉਦਾਸ ਨਾ ਹੋਇਓ, ਖੁਦ ਖੋਜ ਕਰਕੇ ਜਾਂ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਲਵੋ, ਫਿਰ ਤੁਸੀਂ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਕਰੋ, ਕਨੇਡਾ ਵਧੀਆ ਮੁਲਕ ਹੈ, ਚੰਗੇ-ਮਾੜੇ ਲੋਕ ਹਰ ਦੇਸ਼-ਕੌਮ ਵਿੱਚ ਹਨ, ਹਰ ਦੇਸ਼ ਦੀਆਂ ਖੂਬੀਆਂ ਤੇ ਕਮੀਆਂ ਹਨ, ਨਵੀਂ ਜਗ੍ਹਾ-ਦੇਸ਼ ਜਾਣ ਬਾਅਦ, ਸ਼ੁਰੂਆਤ ਵਿੱਚ ਮੁਸ਼ਕਲਾਂ ਆਉਦੀਆਂ ਹਨ, ਪਰ ਚੜ੍ਹਦੀ ਕਲਾ ਦੀ ਸੋਚ ਰੱਖਣ ਵਾਲੇ ਸਾਹਮਣਾ ਕਰਕੇ ਸਫਲ ਹੁੰਦੇ ਹਨ, ਜਿੰਦਗੀ ਇਕ ਸੰਘਰਸ਼, ਸੇਵਾ-ਬੰਦਗੀ ਕਰਨ ਲਈ ਹੈ, ਗੁਜਰਾਨ ਲਈ ਆਮਦਨ ਦੇ ਸਾਧਨ ਹਨ ਜਾਂ ਮਾੜੇ ਸਿਸਟਮ ਦੀ ਧੱਕੇਸ਼ਾਹੀ-ਮਾਰ ਤੋਂ ਬਚੇ ਹੋ ਤਾਂ ਪੰਜਾਬ ਰਹੋ, ਓਥੋਂ ਦੀ ਬਿਹਤਰੀ ਬਾਰੇ ਇਥੇ ਰਹਿਣ ਵਾਲੇ ਵੀ ਸੋਚਦੇ ਹਨ !
@RanjitKaur-hs6cs
@RanjitKaur-hs6cs 6 ай бұрын
Bilkul theek bol reha beta
@swarnaranimegh2463
@swarnaranimegh2463 6 ай бұрын
Bilkul Sahi galan 🙏🙏🙏🙏🙏
@gillpassanger
@gillpassanger 7 ай бұрын
ਉ ਭਰਾਵਾਂ ਕੁਝ ਪਾਉਣ ਲਈ ਕੁਝ ਛੁਟਦਾ ਵੀ ਆ ,ਸਾਰਾ ਕੁਝ ਇੱਕ ਵਾਰ ਵਿੱਚ ਨਹੀ ਮਿਲ ਜਾਦਾ
@SukhdevSingh-lw3si
@SukhdevSingh-lw3si 6 ай бұрын
Good veer
@satwindersingh2815
@satwindersingh2815 5 ай бұрын
ਕੁੜੀਆਂ ਆਈਲੈਟਸ ਕਰ ਕੇ ਰਿਸਤਾ ਉਹ ਮਿਲੇ ਕੁੜੀ ਕਨੇਡਾ ਜਾਣੀ ਚਾਹੀਦੀ ਹੈ
Must-have gadget for every toilet! 🤩 #gadget
00:27
GiGaZoom
Рет қаралды 11 МЛН
Smart Sigma Kid #funny #sigma #comedy
00:19
CRAZY GREAPA
Рет қаралды 22 МЛН
He sees meat everywhere 😄🥩
00:11
AngLova
Рет қаралды 7 МЛН