ਖੰਡਰ ਬਣ ਗਿਆ Punjab ਦਾ ਇਹ ਪਿੰਡ, ਘਰਾਂ 'ਚ ਰਹਿ ਰਹੇ ਜਾਨਵਰ, ਪਿੰਡ 'ਚ ਵੜਦੇ ਲੱਗਦਾ ਡਰ

  Рет қаралды 111,554

Hashtag Punjab

Hashtag Punjab

Ай бұрын

ਹੁਸ਼ਿਆਰਪੁਰ ਜ਼ਿਲੇ ਦਾ ਇਹ ਲੰਬੀ ਪਿੰਡ ਹੈ ਜੋ ਜੰਗਲ ਦੇ ਵਿਚ ਬਣਿਆ ਹੋਇਆ ਹੈ, ਜੰਗਲੀ ਜਾਨਵਰਾਂ ਤੋਂ ਡਰਦੇ ਲੋਕ ਘਰਾਂ ਨੂੰ ਛੱਡ ਕੇ ਜਾ ਚੁੱਕੇ ਨੇ, ਕੁਝ ਸਾਲ ਪਹਿਲਾ ਇਸ ਪਿੰਡ 'ਚ ਲੋਕ ਕਈ ਲੋਕ ਰਹਿੰਦੇ ਹੁੰਦੇ ਸੀ ਪਰ ਕੋਈ ਵੀ ਸਹੂਲਤ ਨਾ ਹੋਣ ਕਾਰਨ ਲੋਕ ਘਰ ਛੱਡ ਕੇ ਜਾ ਚੁੱਕੇ ਨੇ ਤੇ ਹੁਣ ਇਸ ਪਿੰਡ 'ਚ ਜਾਨਵਰਾਂ ਦਾ ਕਬਜ਼ਾ ਹੋ ਚੁੱਕਾ ਹੈ
#punjab #hoshiarpur #village #villagevlog #villagelife #forest #punjabi #trending #story #latest #today #video #new #oldhouse #culture

Пікірлер: 42
@manjindersinghsidhu1275
@manjindersinghsidhu1275 Ай бұрын
ਪਾਣੀ ਤੇ ਬਿਜਲੀ ਨਾ ਮਿਲਣ ਕਰਕੇ ਛੱਡ ਗਏ ਐਨੇ ਜਾਨਵਰ ਪੰਜਾਬ ਚ ਹੈਨੀ ਜਿੰਨਾ ਡਰਾਈ ਜਾਨੇ ਓ
@ankurana7158
@ankurana7158 Ай бұрын
Sach aa sb
@SarwansinghSarwan-ik6og
@SarwansinghSarwan-ik6og Ай бұрын
Brother g good job das be pb 7 hs saini g❤❤❤❤❤
@nareshthakur-kn5by
@nareshthakur-kn5by Ай бұрын
Nahi Bai bahut janver ne Punjab ch hoshiarpur or pathankot ta vese v Himachal naal pore touch ne sade Ferozepur ch v Hale v jungli heran,Neel ga, khargosh,lombri,titter, jungle billi , magarmach,khadyaal Hale v mill jande aa baki galti sade aa jo asi Punjab de jungle khtam kerde ja rahe aa jo bache ne ohna nu bachao🙏🙏
@bainsfarmpb07
@bainsfarmpb07 Ай бұрын
ਹੈਗੇ ਆ ਜੀ ਪਰ ਬਾਗ਼ ਤੇਂਦੂਆ ਵਸੇਰਾ ਨਹੀਂ ਕਰਦੇ ਕਦੀ ਕਦੀ ਆ ਜਾਂਦੇ ਹਨ ਬਾਕੀ ਜਾਨਵਰ ਆਮ ਤੌਰ ਤੇ ਦੇਖਣ ਨੂੰ ਮਿਲ ਜਾਂਦੇ ਆ
@amanlakhayan5433
@amanlakhayan5433 20 күн бұрын
@@nareshthakur-kn5byassi v hoshiarpur khaas rehande haan labhe toh v nahi labhde Janwar Panni electricity hospital Basic needs v nahi dey saki c 10 12 sal phella 2011 2012 vch hoshiarpur hun sarre pasio develop hoyia
@gilltraveling...4133
@gilltraveling...4133 8 күн бұрын
ਸਰਕਾਰਾਂ ਦੀ ਨਾਕਾਮੀ ਨੂੰ ਜਾਨਵਰਾਂ ਦਾ ਬਹਾਨਾ ਦੇ ਰਿਹਾ ਹੈ,
@SarwanDass-qp1pi
@SarwanDass-qp1pi Ай бұрын
Very good work Hard Rock very more dangerous Areas in the District Hoshiarpur Punjab God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏
@nareshthakur-kn5by
@nareshthakur-kn5by Ай бұрын
Pind ta bahut sohna aa dhanyawad bai iss video lye
@yours27
@yours27 Ай бұрын
lower himchal ch ji pind ne kangra region ch oh bilkul eho jhe ne te ethey baagh ni hunde pind de lok leopard nun hi bagh kehnde ne aam bhasha ch par han baki hor jaanwar v hunde ne
@sukhwinderartist812
@sukhwinderartist812 21 күн бұрын
ਹੁਸ਼ਿਆਰਪੁਰ side ਕੰਮ ਕਾਰ ਵੀ ਹੈ ਨਹੀ ਅਥੋ ਦੇ ਲੋਕ ਦੂਜਾ ਸ਼ਾਇਰ ਵਿਚ ਕੰਮ ਕਾਰ ਕਰਨ ਲਈ chalaa gayaa Naa ਕੋਈ ਸਹੂਲਤ ਨਹੀ ਸਰਕਾਰ ਵੱਲੋਂ ਵੀ ਰੁਜਗਾਰ ਲਈ ਮਜਬੂਰੀ ਹੈ ਲੋਕਾਂ ਦੀ
@abdulawan3969
@abdulawan3969 Ай бұрын
very very nice video phaa ji
@mandeepsandhu3436
@mandeepsandhu3436 Ай бұрын
ਪਤੰਦਰ ਨੇ ਤਿੰਨ ਵਾਰੀ ਪੁੱਛ ਲਿਆ ਜੰਗਲ ਚ ਕਿਹੜੇ ਕਿਹੜੇ ਜਾਨਵਰ ਪਾਏ ਜਾਂਦੇ ਆ 😂
@harshzaildar2205
@harshzaildar2205 28 күн бұрын
Jungli Janwar 😂
@JasPinder-gx3xs
@JasPinder-gx3xs 6 күн бұрын
CHITA LAOUNDE KAKEAAN NOO DUSO EAH PIND SMAN DEKHEO KIHRRHE HISAB NAAL ODE DA JADAN RS DHALIWALL ❤
@ManojSingh-nj1ou
@ManojSingh-nj1ou Ай бұрын
Pind janouri baare v dso...
@manjeetsingj3284
@manjeetsingj3284 26 күн бұрын
Pani nu bcha lo nhi tan punjab di darti hetla pani khatam ho jana 😢
@VikasKumar-pd7tm
@VikasKumar-pd7tm 7 күн бұрын
ਪੰਜਾਬ ਦੇ ਅਧੀਨ ਵਸਦੇ ਪਹਾੜੀ ਪਿੰਡਾ ਦਾ ਬੂਰਾ ਹਾਲ ਐ ਉਥੇ ਤੱਕ ਪ੍ਸਾ਼ਸਨ ਦੀ ਕੋਈ ਵੀ ਸੁਖ ਸਹੁਲਤ ਵੀ ਵਿਰਲੇ ਹੀ ਪਹੁੰਚਦੀ ਐ ਆਮ ਲੌਕਾਂ ਤੱਕ ਅਸਲ ਬਜਹ ਕੁਝ ਹੋਰ ਹੀ ਦਸੀ ਜਾਦੀਂ ਰਹੀ ਜਿਆਦਾਤਰ ਲੋਕ ਇਸ ਕਰਕੇ ਛਡ ਰਹੇ ਨੇ ਕੋਟ ਪਟਿਆਲ਼ਾ ਦੇ ਪਿੰਡ ਵੀ ਇਸ ਵਜਹ ਨਾਲ ਖਾਲੀ ਹੋਏ ਕੁਛ ਕ ਕਿਲ਼ੋਮੀਟਰ ਤੇ ਹਿਮਾਚਲ ਦੇ ਪਿੰਡ ਵਸਦੇ ਪਰ ਉਥੇ ਪੁਰੀ ਸਹੁਲਤ ਹੈ
@FunjabiChannel
@FunjabiChannel 25 күн бұрын
ਗੂਗਲ ਮੈਪ ਤੇ ਇਹ ਪਿੰਡ ਹਿਮਾਚਲ ਵਿੱਚ ਦਿਖਾ ਰਿਹਾ..
@manjindersinghsidhu1275
@manjindersinghsidhu1275 Ай бұрын
ਸੁਣੀ ਸੁਣਾਈ ਗੱਲ ਆ ਕਿ ਬਾਘ ਤੇ ਤੇਂਦੂਏ ਘੁੰਮਦੇ ਆ ਅਜਿਹਾ ਹੈ ਨੀ ਕੁਝ ਵੀ
@bainsfarmpb07
@bainsfarmpb07 Ай бұрын
ਆ ਜਾਂਦਾ ਜੀ ਸਾਲ ਦੇ 1,2
@Mandeepof4hw
@Mandeepof4hw Ай бұрын
Kine da ghr je baich na hoya ta dssyo
@September13
@September13 Ай бұрын
pani te bijli di supply na hon karke ujare ne eh pind janaab, blachaur to noorpur bedi road tev kujh pinda di same halat aa , j sarkara ne dhyan na dita ta hor v sohne sohne pind ne punjab de pahadi ilakeya de oh v ujar jange. Janwara da koi kasoor ni mera veer
@user-zc1od2nv4g
@user-zc1od2nv4g Ай бұрын
Marre bhuaa tha Ghar ha ya lambi
@goldencoin485
@goldencoin485 Ай бұрын
So sad
@BholaSingh-cp1ue
@BholaSingh-cp1ue Ай бұрын
❤ 1:51 😊
@shivanikohli7617
@shivanikohli7617 23 күн бұрын
Kabza mil sakda?
@lovejotsingh1149
@lovejotsingh1149 20 күн бұрын
Janwar tuhanu naa paa jan kite
@JaspreetKaur-pd1tt
@JaspreetKaur-pd1tt Ай бұрын
बहुत ही वदिया पिण्ड हैं इस जगह ते होटल बना लो ऐनी सोनी जगह है टूरिस्ट प्लेस वरगि इथे लोग घुमन जान जे एथे कोई होटल बन जाए ता लोग ओथे नाइट स्टे वी करन जंगल ते जंगली जानवरा दे नजारे लेन 🙏
@Revolutionary321
@Revolutionary321 Ай бұрын
ਕਾਸ਼ ਸਾਡਾ ਪਿੰਡ ਏਦਾਂ ਦਾ ਹੁੰਦਾ
@dramaworld9676
@dramaworld9676 Ай бұрын
Wel come❤❤❤My house
@Revolutionary321
@Revolutionary321 Ай бұрын
@@dramaworld9676 ਤੁਹਾਡਾ ਪਿੰਡ ਆ ਇਹ ?
@bainsfarmpb07
@bainsfarmpb07 Ай бұрын
ਇਧਰ ਆ ਜਾਓ ਸਾਡੇ ਕੋਲ
@GurpreetSingh-ie2hx
@GurpreetSingh-ie2hx Ай бұрын
Fr tuc chle jao us pind vich
@Revolutionary321
@Revolutionary321 Ай бұрын
@@GurpreetSingh-ie2hx Mai ta chl jawa nal baki v turn fer hi aa
@MichealMasih-bq1qn
@MichealMasih-bq1qn 29 күн бұрын
Bhai. Punjab. Aah. K South Africa.. jo. Lok. Darr. Rahey hongey
@Thegreatfamliy
@Thegreatfamliy 29 күн бұрын
ਵੀਰੇ ਚਾਰ ਘਰਾਂ ਨੂੰ ਤੁਸੀਂ ਪਿੰਡ ਦੱਸੀ ਜਨੇ ਪਿੰਡ ਨਹੀਂ ਹੁੰਦੇ ਇਹ ਢਾਣੀਆਂ ਹੁੰਦੀਆਂ ਨਾਲੇ ਪਿੰਡ ਸਾਡੇ ਪਿੰਡ ਆਈ ਤੈਨੂੰ ਪਿੰਡ ਦੱਸਾਂਗੇ ਪਤਾ ਕਿੰਨੀ ਵੋਟ ਆ 7000 ਵੋਟ ਆ
@user-ju4gp9uv2o
@user-ju4gp9uv2o 28 күн бұрын
Sahi hai Video leyi pagal bna rhe aa😊
@2EZ4ryzenDTN
@2EZ4ryzenDTN Күн бұрын
Sade pind di 17000 a veeer
@MandeepSingh-jf5fr
@MandeepSingh-jf5fr 29 күн бұрын
Eve bhori jaane oo… do char khandar dikha k pind dassi jaane. Bagh tiger nu kehnde ne… bc Punjab HP ch tiger hai hi nai. Eve ghoosi bhori jande ne malwai
@Ammy_231
@Ammy_231 21 күн бұрын
😂
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Inside Out 2: Who is the strongest? Joy vs Envy vs Anger #shorts #animation
00:22
Amazing weight loss transformation !! 😱😱
00:24
Tibo InShape
Рет қаралды 61 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН