Khabar Di Khabar 1969 | Jagir Kaur ਵੱਲੋਂ ਖੁਲਾਸਾ , Charanjit Channi ਵੱਲੋਂ 'ਸ਼ਰਾਰਤ' ਦਾ ਖੋਲ੍ਹਿਆ ਵੱਡਾ ਭੇਤ

  Рет қаралды 91,664

Prime Asia TV

Prime Asia TV

19 күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
Subscribe To Prime Asia TV Canada :- goo.gl/TYnf9u
Khabar Di Khabar (1969) || ਬੀਬੀ ਜਗੀਰ ਕੌਰ ਵੱਲੋਂ ਖੁਲਾਸਾ , ਚੰਨੀ ਵੱਲੋਂ 'ਸ਼ਰਾਰਤ' ਦਾ ਖੋਲ੍ਹਿਆ ਵੱਡਾ ਭੇਤ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 106
@bansal077
@bansal077 17 күн бұрын
ਕਿਯਾ ਬਾਤ ਕਰਦਾਂ,ਮੈਨੂੰ ਤਾਂ ਜਨਾਨੀਆਂ ਦੇ ਠੋਡੀ ਹੱਥ ਵੀ ਲਾਉਣਾ ਆਉਂਦਾ
@GurcharanSandhu-gf4yc
@GurcharanSandhu-gf4yc 17 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@tarsemmittal8895
@tarsemmittal8895 15 күн бұрын
Tehna Sahib you are very person. Your thinking is very pious.
@pammasehgal5973
@pammasehgal5973 17 күн бұрын
ਬਹੁਤ ਹੀ ਖੂਬ ਵਿਚਾਰ
@surjeetsingh8809
@surjeetsingh8809 17 күн бұрын
👍👍👌
@palsingh9234
@palsingh9234 16 күн бұрын
ਧੰਨਵਾਦ ਟਹਿਣਾ ਸਾਬ
@akalnoor30
@akalnoor30 17 күн бұрын
ਗ਼ਲਤ ਕੀਤਾ ਬੈਂਸ ਭਰਾਵਾਂ ਨੇ
@harindergrewal5418
@harindergrewal5418 17 күн бұрын
Good Mornjng Tehna Ji Very Nice 22G Ok ❤ 🎉 😊
@deepbrar.
@deepbrar. 17 күн бұрын
ਚੱਕਰਵਿਊ ਰਚਣ ਵਾਲੇ ਸਾਰੇ ਆਪਣੇ ਹੀ ਹੁੰਦੇ ਹਨ ‬ ‪ *ਕੱਲ ਵੀ ਇਹੀ ਸੱਚ ਸੀ ਤੇ ਅੱਜ ਵੀ ਇਹੀ ਸੱਚ ਹੈ*
@kirankaur4504
@kirankaur4504 17 күн бұрын
ਸਤਿ ਸ੍ਰੀ ਅਕਾਲ ਜੀ🙏🙏
@rajatjnagal6884
@rajatjnagal6884 15 күн бұрын
🙏tehna saab
@deepbrar.
@deepbrar. 17 күн бұрын
ਰੱਬ ਦੇ ਕੈਮਰੇ ਵਿੱਚ ਦੋਵੇਂ ਰਿਕਾਰਡ ਹੋਣਗੇ .. *ਚਾਹੇ ਕਿਸੇ ਦਾ ਭਲਾ ਕਰੀਂ ਜਾ ਬੁਰਾ ਕਰੀਂ*
@jobanprofreefiregameing3207
@jobanprofreefiregameing3207 13 күн бұрын
ਲੋਕਾਂ ਨੂੰ ਰੋਟੀ ਹਜਮ ਨਹੀਂ ਹੁੰਦੀ
@rbrar3859
@rbrar3859 17 күн бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਟਹਿਣਾ ਸਾਹਬ ਜੀ।
@RanjitSingh-oq1wu
@RanjitSingh-oq1wu 17 күн бұрын
Satsriakalji
@kkp1010
@kkp1010 17 күн бұрын
Bilkul theek
@bsmultani5657
@bsmultani5657 15 күн бұрын
ਇਸ ਤਰਾ ਤ ਪਤੀ ਪਤਨੀ ਪਬਲਕ ਦੇ ਵਿਚ ਪਿਆਰ ਕਰ ਸਕਦੇ ਨੇ ਜੈ ਠੀਕ ਹੈ ਫਿਰ ਪ੍ਰੇਮੀ ਜੋੜੇ ਨੂੰ ਬੀ ਮੁਆਫ਼ ਹੋਣਾ ਚਾਹੀਦਾ ਹੈ ਇਸ ਦਾ ਜਵਾਬ ਦੇਣਾ ਟਹਿਣਾ ਜੀ
@parvindersingh7603
@parvindersingh7603 16 күн бұрын
ਕੁਝ ਲੋਕਾਂ ਦੀ ਸੋਚ ਛੋਟੀ ਹੈ
@narinderjeetsingh3994
@narinderjeetsingh3994 17 күн бұрын
Sat Sri akaal to all 🙏🙏
@Explorewithkanwal
@Explorewithkanwal 17 күн бұрын
Tehna ji sat shri akal
@BaldevSingh-gj6ex
@BaldevSingh-gj6ex 16 күн бұрын
🙏🙏🙏🙏🙏
@manjitpal1156
@manjitpal1156 16 күн бұрын
Great. Bibi. G. Great. Channi. Sab
@baldevjassar8059
@baldevjassar8059 17 күн бұрын
*ਅੱਜ ਦਾ ਵਿਚਾਰ* *ਜ਼ਿੰਦਗੀ ਜਿਉਣ ਲਈ ਜ਼ਿੰਦਗੀ ਵਰਗੇ ਸ਼ਖਸ ਦਾ ਕੋਲ਼ ਹੋਣਾ ਬਹੁਤ ਜਰੂਰੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@balwindersinghdhanoa3471
@balwindersinghdhanoa3471 16 күн бұрын
Good 👍 ji
@majarsingh4377
@majarsingh4377 16 күн бұрын
Very nice 😢🎉
@jatindersinghboparai4608
@jatindersinghboparai4608 17 күн бұрын
🙏🏻🙏🏻
@bittuuhdnawalia4235
@bittuuhdnawalia4235 16 күн бұрын
🙏🙏🙏🙏
@narinderjeetkaur2918
@narinderjeetkaur2918 16 күн бұрын
🙏🙏
@jindermangat2541
@jindermangat2541 16 күн бұрын
❤good job bai ji
@santoshkaur4417
@santoshkaur4417 16 күн бұрын
Good, ਪਤਰਕਾਰ ਜੀ
@user-if3kw2jn5n
@user-if3kw2jn5n 16 күн бұрын
ਤੁਸੀਂ ਇਹ ਬਿਲਕੁਲ ਠੀਕ ਫ਼ੁਰਮਾਇਆ ਹੈ ਕਿ ਕੁਮੈਂਟ ਕਰਨ ਵਾਲੇ ਸਿਰਫ਼ ਬਹਾਂਨਾਂ ਲਭਦੇ ਹਨ ਪਰ ਮਹਿਲਾ ਸੰਮਤੀ ਵਾਲੀਆਂ ਬੀਬੀਆਂ ਨੂੰ ਕੀ ਹੋ ਗਿਆ ਜਿਨਾਂ ਨੇ ਸੰਬੰਧਿਤ ਧਿਰਾਂ ਵਲੋਂ ਕੋਈ ਇਤਰਾਜ਼ ਨਾਂ ਹੋਣ ਤੋਂ ਪਹਿਲਾਂ ਹੀ ਚੰਨੀ ਨੂੰ ਦੋਸ਼ੀ ਦੱਸ ਕੇ ਉਸਦੀ ਚੋਂਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ ਕਿਉਂਕਿ ਇਹ ਬੜੇ ਮਾਣ ਵਾਲੀ ਹਰਕਤ ਸੀ ਜੋ ਦੋ ਵਿਰੋਧੀ ਪਾਰਟੀਆਂ ਦੇ ਲੀਡਰਾਂ ਵਿਚਕਾਰ ਆਪਸੀ ਐਂਨਾ ਪਿਆਰ ਤੇ ਸਤਿਕਾਰ ਦੇਖਣ ਨੂੰ ਮਿਲਿਆ ਦੇ ਖ ਕੇ ਮਨ ਖ਼ੁਸ਼ ਹੋ ਗਿਆ ਜਿਵੇਂ ਪਹਿਲਾਂ ਵੀ ਦੋ ਵਾਰ ਇਹੋ ਜਿਹੇ ਮਿਲਾਪ ਦੇਖਣ ਲਈ ਮੌਕਾ ਬਣਿਆ ਸੀ ਇੱਕ ਸਿੱਧੂ ਤੇ ਮਜੀਠੀਆ ਵਰਗੇ ਕੱਟੜ ਦੁਸ਼ਮਣਾਂ ਦੀ ਕਿਸੇ ਮੀਟਿੰਗ ਵਿੱਚ ਪਾਈ ਪਿਆਰ ਭਰੀ ਜੱਫ਼ੀ ਤੇ ਦੂਜੀ ਮਨਪ੍ਰੀਤ ਤੇ ਸੁਖਬੀਰ ਦੀ ਪਿਆਰ ਭਰੀ ਮਿਲਣੀ ਜੋ ਕਿ ਵੱਡੇ ਬਾਦਲ ਸਾਹਿਬ ਦੀ ਮੌਤ ਦੇ ਅਵਸਰ ਮੌਕੇ ਨਜ਼ਰ ਆਈ, ਪਰ ਜੋ ਲੋਕ ਇਹੋ ਜਿਹੇ ਮੌਕੇ ਵੀ ਗਲਤ ਭਾਵਨਾਵਾਂ ਰਖਦੇ ਹੋਣ ਉਨਾਂ ਨੂੰ ਤਾਂ ਰੱਬ ਵੀ ਦਰੁਸਤ ਨਹੀਂ ਕਰ ਸਕਦਾ ਵਿੱਚੋਂ ਸਾਰੇ ਸਿਆਸੀ ਲੀਡਰ ਇੱਕ ਹੀ ਹਨ ਸਿਰਫ਼ ਸਿਆਸੀ ਵਿਰੋਧ ਕਰਕੇ ਇੱਕ ਦੂਜੇ ਪ੍ਰਤੀ ਮਾੜੀ ਸ਼ਬਦਾਵਲੀ ਵਰਤਦੇ ਹਨ, ਕੇਜਰੀਵਾਲ ਨੂੰ ਹੋਰ ਕੋਈ ਡਰ ਨਹੀਂ ਸਤਾ ਰਿਹਾ ਸਿਰਫ਼ ਅਪਣੀ ਦੁਬਾਰਾ ਜੇਲ੍ਹ ਯਾਤਰਾ ਦਾ ਡਰ ਸਤਾ ਰਿਹਾ ਹੈ ਮਨੀਸ਼ ਸਿਸੋਦੀਆ ਸਾਲ ਤੋਂ ਵੀ ਉਪਰ ਹੋ ਗਿਆ ਹੈ ਨਜ਼ਰਬੰਦ ਹੋਏ ਨੂੰ ਉਸ ਬਾਰੇ ਇਹ ਇੱਕ ਲਫ਼ਜ਼ ਨਹੀਂ ਬੋਲਦਾ ਕਿਸੇ ਸੁਪਰੀਮ ਕੋਰਟ ਦਾ ਬੂਹਾ ਨਹੀਂ ਖੜਕਾਉਂਦਾ ਓਹ ਵੀ ਉਪ ਮੁੱਖ ਮੰਤਰੀ ਸੀ ਪਰ ਅਪਣੀ ਵਾਰ ਰਿਹਾਈ ਲਈ ਸੁਪਰੀਮ ਕੋਰਟ ਤੱਕ ਪਹੁੰਚਿਆ ਤੇ ਅੰਤ੍ਰਿਮ ਜ਼ਮਾਨਤ ਹਾਸਲ ਕੀਤੀ, ਕੀ ਇਹ ਸਿਸੋਧੀਏ ਨੂੰ ਕੱਢਣ ਦਾ ਜੁਗਾੜ ਤਾਂ ਨਹੀਂ ਲਾ ਰਿਹਾ?ਇਸਤੋਂ ਪਹਿਲਾਂ ਸੰਜੇ ਸਿੰਘ ਵੀ ਛੇ ਮਹੀਨੇ ਲਾ ਆਇਆ ਹੈ ਪਰ ਉਸਨੂੰ ਦਰਕਿਨਾਰ ਕਰਕੇ ਅਪਣੀ ਗੈਰਹਾਜ਼ਰੀ ਵਿੱਚ ਅਪਣੀ ਘਰਵਾਲੀ ਨੂੰ ਮੁੱਖ ਮੰਤਰੀ ਬਨਾਉਂਣ ਦੀ ਫ਼ਿਰਾਕ ਵਿੱਚ ਹੈ ਕੀ ਜੋ ਦਿੱਲੀ ਵਿੱਚ ਸਹੂਲਤਾਂ ਹਨ ਓਹ ਮੋਦੀ ਸਰਕਾਰ ਨੇ ਇਸਦੇ ਬਾਹਰ ਹੁੰਦਿਆਂ ਬੰਦ ਕਰ ਦਿੱਤੀਆਂ ਸਨ?ਜਦਕਿ ਦਿੱਲੀ ਦਾ ਸਤਾਂਨਵੇਂ ਪ੍ਰਤੀਸ਼ਤ ਕਬਜ਼ਾ ਉਪ ਰਾਜਪਾਲ ਦੇ ਜ਼ਰੀਏ ਮੋਦੀ ਕੋਲ ਹੀ ਹੈ ਇਹ ਹੁਣ ਸਾਰੇ ਹੱਥ ਕੰਡੇ ਅਜ਼ਮਾ ਕੇ ਜਨਤਾ ਨੂੰ ਭੜਕਾ ਕੇ ਹੀਰੋ ਬਨਣ ਦੇ ਸੁਪਨੇ ਲੈ ਰਿਹਾ ਹੈ ਪਰ ਹੁਣ ਜਨਤਾ ਇਸਦਾ ਭਾਰ ਚੁੱਕ ਚੁੱਕ ਕੇ ਥੱਕ ਚੁੱਕੀ ਹੈ ਇਸਦਾ ਜ਼ਿਆਦਾ ਦਿਮਾਗ ਪੰਜਾਬ ਦੀਆਂ ਚੋਣਾਂ ਤੋਂ ਬਾਅਦ ਖਰਾਬ ਹੋ ਗਿਆ ਸੀ ਜਦੋਂ ਇਸਨੂੰ ਬਾਂਨਵੇਂ ਸੀਟਾਂ ਮਿਲੀਆਂ ਸਨ ਐਨਾਂ ਤਾਂ ਕਾਮਯਾਬ ਇਹ ਦਿੱਲੀ ਵਿੱਚ ਵੀ ਨਹੀਂ ਸੀ ਹੋ ਸਕਿਆ ਤੇ ਜੋ ਇਸਨੇ ਤੇ ਮਾਨ ਨੇ ਪੰਜਾਬ ਵਿੱਚ ਕੜ੍ਹੀ ਘੋਲੀ ਓਹ ਸਾਰੇ ਜਾਂਣਦੇ ਹਨ ਜੇ ਹੁਣ ਪੰਜਾਬ ਵਿੱਚ ਚੋਣਾਂ ਹੋਣ ਤਾਂ ਇਹ ਪਾਰਟੀ ਪੰਜ ਦਸ ਸੀਟਾਂ ਬੜੀ ਮੁਸ਼ਕਲ ਨਾਲ ਕੱਢ ਸਕੇਗੀ ਅੱਵਲ ਤਾਂ ਇਸ ਪਾਰਟੀ ਦਾ ਪਤਾ ਚਾਰ ਜੂਨ ਨੂੰ ਹੀ ਲੱਗ ਜਾਵੇਗਾ ਸ੍ਰ ਜ਼ਰਾ ਲੱਖਾ ਸਿਧਾਣਾ ਬਾਰੇ ਵੀ ਜਾਣਕਾਰੀ ਦੇ ਦਿਆ ਕਰੋ ਓਹ ਵੀ ਘੈਂਟ ਕੈਂਡੀਡੇਟ ਹੈ ਜਾਂ ਕਿ ਇਸਤਰਾਂ ਕਹਿ ਲਓ ਕਿ ਸਭ ਤੋਂ ਯੋਗ ਉਮੀਦਵਾਰਾਂ ਹੈ ਜਿਸਨੂੰ ਹਰ ਮੀਡੀਆ ਵਾਲਿਆਂ ਨੇ ਅਯੋਗ ਕਰਾਰ ਦਿੱਤਾ ਹੋਇਆ ਹੈ ਉਸਦੀ ਵੀ ਹੋਸਲਾ ਹਫ਼ਜ਼ਾਈ ਹੋ ਜਾਏਗੀ ਜਿੱਤੇਗਾ ਤਾਂ ਭਾਵੇਂ ਨਹੀਂ ਕਿਉਂਕਿ ਸਪੋਰਟਸ ਚੋਣਾਂ ਤੋਂ ਪਹਿਲਾਂ ਬਹੁਤ ਹੁੰਦੇ ਹਨ ਪਤਾ ਚੋਣਾਂ ਵੇਲੇ ਸਾਥ ਛੱਡ ਜਾਂਦੇ ਹਨ ਵੈਸੇ ਉਸਨੇ ਮੇਹਨਤ ਬਹੁਤ ਕੀਤੀ ਸੀ ਪਰ ਸ਼ਾਇਦ ਗ਼ਲਤ ਜਗਾ ਤੋਂ ਚੋਂਣ ਲੜਨ ਦੀ ਗ਼ਲਤੀ ਕਰ ਬੈਠਾ,ਚਲੋ ਤਕਦੀਰ ਅਪਣੀ ਅਪਣੀ,
@user-pl9tf4xp3o
@user-pl9tf4xp3o 16 күн бұрын
Very very nice reporter
@AvtarSingh-bj2vm
@AvtarSingh-bj2vm 17 күн бұрын
ਟੈਹਣਾ ਸਾਹਿਬ ਜੀ ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਵਿਲ੍ਹੜਾ ਦੀ ਕੋਈ ਕਮੀ ਨਹੀਂ ਬਹੁਤ ਸਾਰੇ ਵਿਹਲੜ ਅਤੇ ਫੁਕਰੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਮੌਜੂਦ ਹਨ ਜੀ ਹੁਣ ਬੈਂਸ ਭਰਾ ਅਤੇ ਕਾਂਗਰਸ ਦੇ ਆਗੂ ਅਤੇ ਰਾਜਾ ਵੜਿੰਗ ਮਿਲਕੇ ਬਿੱਟੂ ਦੀ ਬੜੀ ਚੰਗੀ ਤਰਾਂ ਘੀਸੀ ਕਰਵਾ ਦੇਣ ਤਾਂ ਸੁਆਦ ਵਾਲੀ ਗੱਲ ਹੋਵੇਗੀ ਕਿਉਂਕਿ ਬਿੱਟੂ ਲੁਧਿਆਣਾ ਅਤੇ ਪੰਜਾਬ ਦੇ ਹਿੱਤਾਂ ਅਤੇ ਪੰਜਾਬ ਦੇ ਲੋਕਾਂ ਨਾਲ ਗ਼ਦਾਰੀ ਕੀਤੀ ਹੈ ਜੀ। ਬਾਕੀ ਅਮਿਤ ਸ਼ਾਹ ਦੇ ਭੁਲੇਖੇ ਵੀ ਪੰਜਾਬ ਦੇ ਯੋਧੇ ਲੋਕ ਕੱਢ ਦੇਣਗੇ ਲੋਕਾਂ ਬਹੁਤ ਲੰਮਾ ਸਮਾਂ ਲੁਟਿਆ ਕੁਟਿਆ ਨਹੀਂ ਜਾ ਸਕਦਾ ਹੁਣ ਹਿਸਾਬ ਬਰਾਬਰ ਕਰਨ ਦਾ ਸਮਾਂ ਹੈ ਜੀ
@user-qc8iv8hg6i
@user-qc8iv8hg6i 16 күн бұрын
Lok. Kug. Kmenaa. Han
@user-qc8iv8hg6i
@user-qc8iv8hg6i 16 күн бұрын
Channi. Nice. Ensan. Naa
@NareshkumarKumar-gh8xd
@NareshkumarKumar-gh8xd 16 күн бұрын
Sardar charanjeet Singh ek bahut badhiya leader hai
@boharsingh7725
@boharsingh7725 17 күн бұрын
✅✅✅ 🙏🙏🙏🙏🙏
@suchasingh2663
@suchasingh2663 17 күн бұрын
Sat Shri Akal Tehna Saab g
@ShamsherSingh-yl1vw
@ShamsherSingh-yl1vw 14 күн бұрын
“Uneasy lies the head that bears a crown” ਟਹਿਣਾ ਸਾਹਿਬ ਇਸ ਹਰਕਤ ਨੂੰ ਆਪਣੇ ਘਰ ਪ੍ਰੀਵਾਰ ਚ ਬੈਠ ਕੇ ਕੋਈ ਦੋ ਦੋਸ਼ਤ ਮਿੱਤਰ ਭਾਵੇਂ ਹੱਸ ਖੇਡ ਲੈਣ ਤਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਦ ਇਹੀ ਕੰਮ ਪਬਲਿਕ ਵਿੱਚ ਹੋਣ ਲੱਗ ਪੈਣਗੇ ਤਾਂ ਲੀਡਰਾਂ ਦੀ ਜਹਿਨੀ ਸਿਆਣਪ ਦਾ ਜਨਾਜ਼ਾ ਨਿਕਲਦਾ ਹੈ। ਨਾਂ ਤਾਂ ਇਹਨਾਂ ਲੋਕਾਂ ਦੀ ਸਮਾਜ ਵਿੱਚ ਪਹਿਲਾਂ ਕੋਈ ਬਹੁਤ ਜ਼ਿਆਦਾ ਇੱਜ਼ਤ ਸੀ ਤੇ ਨਾਂ ਹੁਣ ਹੋਣੀ ਹੈ। ਇਸ ਕਰਕੇ ਇਹਨਾਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਹਰਕਤਾਂ ਕਰਨੀਆਂ ਚਾਹੀਦੀਆਂ ਹਨ। ਬਾਕੀ ਇਸੇ ਨੂੰ ਹੀ ਲੋਕ ਅਕਲ ਕਹਿੰਦੇ ਹਨ।
@sukhmandersingh3680
@sukhmandersingh3680 17 күн бұрын
ਪਿਆਰ ਕਰਨ ਦੀ ਜਗ ਸਾਡਾ ਘਰ ਸੱਭ ਤੋ ਵਧੀਆ ਜਗਾ ਜਿੰਨਾ ਮਰਜੀ ਕਰੋ
@user-nq5or5fx4q
@user-nq5or5fx4q 17 күн бұрын
Very Nice Tehnna bai je 🙏 I'm Bint Rai. JODHPUR PAKHAR ,( Maur Mandi ) Bathinda
@panjpanilokklamanchgopalpu1959
@panjpanilokklamanchgopalpu1959 16 күн бұрын
ਗੋਪਾਲਪੁਰੀਏ ਦਾ ਜੇਨਾ ਮੰਨਿਆ ਕਹਿਣਾ ਦੁਨੀਆਂ ਉੱਤੇ ਤੁਹਾਡਾ ਕੱਖ ਨਹੀਂ ਰਹਿਣਾ ਪਾਤਰ ਪਾਸ਼ ਦੇ ਵਾਂਗੂ ਬਣ ਜੋ ਸੱਚਮੁੱਚ ਹੀਰੋ ਸੱਭਿਆਚਾਰ ਵਿਚਾਲੋ ਮੇਰੇ ਲੇਖਕ ਵੀਰੋੋ
@user-lo6fc9dj6x
@user-lo6fc9dj6x 17 күн бұрын
ਟਹਿਣਾ ਨੇਤਾ ਸਾਫ ਸੁਥਰੀ ਰਾਜਨੀਤੀ ਕਰਨ ਅਤੇ ਲੋਕ ਵੀ
@gkugctet6878
@gkugctet6878 17 күн бұрын
🎉🎉🎉🎉🎉 ਚਮਕੌਰ ਸਿੰਘ ਬਾਘੇਵਾਲੀਆ
@MaingalSingh
@MaingalSingh 17 күн бұрын
Sat Sri akal bai tehna Saab ji 🙏 🎉😢
@GurchanSingh-lz6fe
@GurchanSingh-lz6fe 16 күн бұрын
ਕਿਸੇ ਨੂੰ ਵੀ ਗਰੀਬ ਲੋਕ ਨਹੀਂ ਦਿਖਾਈ ਦਿੰਦਾ
@user-mk9iy6kv8y
@user-mk9iy6kv8y 16 күн бұрын
ਇਹ ਤੋਂ ਇਹ ਸਿੱਧ ਹੁੰਦਾ ਕੇ ਪੰਜਾਬ ਵਿੱਚ gandi soch ਵਾਲੇ ਬਹੁਤ ਨੇ।
@baldevkrishansharma1975
@baldevkrishansharma1975 16 күн бұрын
ਢਿੱਡ ਦੁੱਖਣ ਦੀ ਬਿਮਾਰੀ ਵੋਟਾਂ ਸਮੇਂ ਆਮ ਹੀ ਹੋ ਜਾਂਦੀ ਹੈ 😂 ਕੋਵਿਡ ਦੀ ਤਰ੍ਹਾਂ ਇਹ ਬਹੁਤ ਫੈਲਦੀ ਹੈ 😮
@drjps2231
@drjps2231 16 күн бұрын
Hu Babu
@WonderfulPeonyFlower-er6ji
@WonderfulPeonyFlower-er6ji 16 күн бұрын
ਘਟੀਆ ਲੋਕਾਂ ਦੀ ਸੋਚ,,,, ਘਟੀਆ ਹੀ ਹੁੰਦੀ ਹੈ,,,,, ਲੋਕ ਨਹੀ ਸੁਧਰ ਸਕਦੇ ਨੇ ਬੀਬੀ ਜੀ,,,, ਚੰਨੀ ਸਾਹਿਬ,,,,, ਬੀਬੀ ਜੀ ਚੰਨੀ ਸਾਹਿਬ ਨੇ ਆਦਰ ਸਾਮਾਨ ਵਾਲਾ ਰਿਸ਼ਤਾ ਜ਼ਾਹਿਰ ਕੀਤਾ ਹੈ,,,, ਚੰਨੀ ਜੀ ਦਿਲ ਕੀ ਆਦਰ ਹੈ,,,,, ਲੋਕਾਂ ਕੀ ਤਕਲੀਫ ਹੈ,,,,,, ਏਹ ਤਾ ਬਹੁਤ ਹੀ ਵਧੀਆ ਗੱਲ ਹੈ ਕੇ,,,, ਤੁਸੀਂ ਪਾਰਟੀ ਤੋ ਉੱਪਰ ਉੱਠ ਕੇ ਕਿੰਨੇ ਸਾਮਾਨ ਕਰਦੇ ਹੋ,,,,,
@roshansahijbangar
@roshansahijbangar 16 күн бұрын
Sahi gal veer ji fer panjab vich kam khatam ho geya
@vagissood5193
@vagissood5193 15 күн бұрын
ਕੋਈ ਜੋ ਮਰਜੀ ਕਰੇ ਚੰਨੀ ਸਾਬ ਇੱਕ ਬਹੁਤ ਵੱਡੀ ਲੀਡ ਨਾਲ ਜੇਤੂ ਹੋਣਗੇ ਜਲੰਧਰ ਤੋਂ
@deepbrar.
@deepbrar. 17 күн бұрын
ਇੱਜ਼ਤ ਬਣਾਉਣ ਵਿੱਚ ਜ਼ਿੰਦਗੀ ਲੱਗ ਜਾਂਦੀ ਹੈ ਅਤੇ ‬ ‪ *ਵਿਗਾੜਨ ਦੇ ਲਈ ਕੁੱਝ ਪਲ ਹੀ ਕਾਫੀ ਹੁੰਦੇ ਹਨ*
@Garry-yi2el
@Garry-yi2el 16 күн бұрын
ਟਹਿਣਾ ਸਾਹਬ ਅਸਲੀ ਤਕਲੀਫ਼ ਮਹਿਲਾ ਕਮਿਸ਼ਨ ਨੂੰ ਆ 😂
@ArshdeepSingh-oh4qk
@ArshdeepSingh-oh4qk 17 күн бұрын
ਐ ਤਾਂ ਪਤਨੀ ਵੀ ਨਹੀਂ ਹੱਥ ਲਵਾਉਂਦੀ ਕਿਸੇ ਦੇ ਸਾਹਮਣੇ ਟਹਿਣਾ ਤੇਰੇ ਢਿੱਡ ਪੀੜ ਹੁੰਦੀ ਹੈ ਪੱਤਰਕਾਰ ਬਣ ਕੇ ਰਹਿ ਹੱਦਾਂ ਬੰਨੇ ਟੱਪੀ ਜਾਂਦੈ
@shamlal6539
@shamlal6539 16 күн бұрын
Great logical accurate and totally justified reply in few punjabi words God bless arshdeep ji
@jugsingh2006
@jugsingh2006 16 күн бұрын
Bibi ki kehindi hai,oh vi suno.Toon tan Bibi nahin na,Arshdeep Singh.
@bansal077
@bansal077 17 күн бұрын
2 GB ਡਾਟਾ ਫਰੀ ਨੀ ਮਿਲਦਾ ਪੈਸੇ ਦੇ ਕੇ ਖਰੀਦਣਾ ਪੈਂਦਾ ,ਟਹਿਣਾ ਸਾਹਿਬ
@PremPal-qj8jx
@PremPal-qj8jx 16 күн бұрын
ਟਹਿਣਾ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਪਰ ਕੁਝ ਸ਼ਰਾਰਤੀ ਲੋਕ ਬਲਦੀ ਤੇ ਤੇਲ ਪਾਉਂਦੇ ਹਨ।
@jassdeepsingh6227
@jassdeepsingh6227 16 күн бұрын
ਬਾਈ ਜੀ ਆਪੋ ਆਪਣੀ ਸੋਚ ਆ
@SukhdevSingh-rx3om
@SukhdevSingh-rx3om 16 күн бұрын
Both leaders luche?
@mankoobaldevsingh3393
@mankoobaldevsingh3393 16 күн бұрын
ਟਹਿਣਾ ਸਾਹਿਬ ਜੀ ਜਦੋਂ ਇਕ ਸਹੁਰਾ ਆਪਣੀ ਨੂੰਹ ਦੀ ਪੇਡ ਵੀਡੀਓ ਪੇਡ ਵੀਡੀਓ ਜਿਸ ਵਿੱਚ ਉਹ ਨੂੰਹ ਅਤੇ ਉਸਦੇ ਪਿਤਾ ਪ੍ਰਤੀ ਗੰਦੇ ਲਫਜ਼ ਵਰਤ ਕੇ ਸੋਸਲ ਮੀਡੀਆ ਤੇ ਬਦਨਾਮੀ ਕਰ ਰਿਹਾ ਹੈ ਕੀ ਮਾਨਯੋਗ ਵੋਮੈਨ ਸੈਲ ਉਸ ਤੇ ਕਾਰਵਾਈ ਕਰੇਗਾ ਅਜਿਹੀਆਂ ਹੋਰ ਵੀਡੀਓਜ਼ ਚੈਨਲਾਂ ਤੇ ਵਿਖਾਈਆਂ ਗਈਆਂ ਸਨ ਅਤੇ ਚਲ ਵੀ ਰਹੀਆਂ ਹਨ 🙏🙏
@BhupinderSingh-mf5cc
@BhupinderSingh-mf5cc 17 күн бұрын
2019 vich bsp nal se ta kerkiy
@KawaljitSingh-ts5qm
@KawaljitSingh-ts5qm 16 күн бұрын
Wehlad lok puthe pange lende reindeer ne
@harjindersingh1352
@harjindersingh1352 16 күн бұрын
Eh.harkt.koi.saki.sistr.nal.ne.karda.tena.sab
@AvtarSingh-dh9dg
@AvtarSingh-dh9dg 16 күн бұрын
ਟਹਿਣਾ ਜੀ ਤੂੰ ਬਹੁਤ ਵਕੀਲਤ ਕਰਦਾ ਇਕ ਲੜਕੀ ਦੀ ਪਿਠ ਪਿਛੇ ਜੋ ਕਾਰਨਾਮਾ ਸੀ ਉਹ ਸਤਕਾਰ ਵਾਲੀ ਸੀ । ਬਾਕੀ ਇਕ ਆਈ ਐਸ ਅਫਸਰ ਬੀਬੀ ਨੂੰ ਗੱਲਤ ਮੈਸਜ ਕਰਤਾ ਉਹ ਸਤਕਾਰ ਸੀ । ਜਦੋ ਕੀਤਾ ਕੰਮ ਪੁਠਾ ਪੈਦਾ ਤਾ ਯੂ ਟਰਨ ਮਾਰਦੇ ਨੇ ਤੁਸੀ ਦੇਖੋ ਜਦੋ ਚੰਨੀ ਠੋਡੀ ਨੂੰ ਹੱਥ ਲਾਉਦਾ ਆਗੇ ਬੀਬੀ ਜਿਵੇ ਹੱਥ ਨੂੰ ਪਰੇ ਕਰਦੀ ਹੈ ਜਾ ਜਿਦਾ ਦਾ ਐਕਸਨ ਹੈ ਬੀਬੀ ਦਾ ਉਹ ਭੈਣਾ ਵਾਲਾ ਜਾ ਮਾ ਵਾਲਾ ਸੀਨ ਸੀ ।ਤੁੰ ਬਹੁਤ ਤੜਫ ਰਿਹਾ ਦੋ ਲਗਾਤਾਰ ਇਦਾ ਕਰੇਗਾ ਤਾ ਵੀਡੀਓ ਤਾ ਵਰਿਲ ਹੋਣਗੀਆ ਹੀ ।
@AvtarSingh-zu5rd
@AvtarSingh-zu5rd 16 күн бұрын
Tehna Sahib Jo marjee kaho Channi Sahib de harkat ek mature te civilized leader wali nahee aa.
@RadheRadhe-qv1kh
@RadheRadhe-qv1kh 16 күн бұрын
ULLU PATHAI BAHUT HUN
@bansal077
@bansal077 17 күн бұрын
ਦਾਨੀ ਦਾਨ ਕਰੇ ਭੰਡਾਰੀ ਦੀ......
@JARNAILSINGH-vc2mt
@JARNAILSINGH-vc2mt 17 күн бұрын
ਜੇਕਰ ਸਤਿ ਕਾਰ ਨਾਲ ਠੋਡੀ ਨੂੰ ਹੱਥ ਲਾਇਆ ਸੀ, ਤਾਂ ਬੀਬੀ ਨੇ ਸਿਰ ਪਰੇ ਵੱਲ ਕਿਉ ਘੁਮਾਇਆ ਸੀ, ਬੀਬੀ ਵੀ ਇਹੋ ਜਿਹੀ ਹੈ
@sukhmandersingh4429
@sukhmandersingh4429 16 күн бұрын
🙏🙏🙏
@devinderkumar5339
@devinderkumar5339 15 күн бұрын
ਬਾਦਲ ਸਾਬ cm thee channi sab cm thhe to kya hua Western country to ਚੁੰਮਿਆ ਲੈਂਦੀ ਹੈ ਯਿਹ ਕੋਈ issue nahi hai Dr channi jdr seat Jeet Raha hai
@SarwanSingh-hk1dx
@SarwanSingh-hk1dx 16 күн бұрын
Bitu de pio ne ki kita c ketia kand nu zad kar
@SidhuSahibSidhuSahib
@SidhuSahibSidhuSahib 16 күн бұрын
Canni zindabad 💪
@shamlal6539
@shamlal6539 13 күн бұрын
Eh dar lgda channi hora nu vee eh aadat na pa dein bibi de thodi nu hath la ke baad ch bhen keh dain
@samarkhangura8381
@samarkhangura8381 17 күн бұрын
Ton 😂 tehne kamla yaaar sara pta lgda
@kuldipsra8232
@kuldipsra8232 16 күн бұрын
Were you acting like a child? It is public place you need to behave differently. Political not correct.
@MakhanSingh-je3qz
@MakhanSingh-je3qz 16 күн бұрын
Bhut galt kita chani ne is tra thodi nu hath lona changa nhi
@user-qk6ik9rh9u
@user-qk6ik9rh9u 16 күн бұрын
Bibi jji nu kioo dukh hona ih ta he hi eho ji bibi tu kde dukh namavi bibi Tera leval eho hi hona chahida si pr loka de dila dharken baba badal shab ne Tera leval bhut ocha kr dita si pr tu ds dita Tera leval es to jada nhi si sem sem
@a.kumarankitvijbmgovtpunja5177
@a.kumarankitvijbmgovtpunja5177 17 күн бұрын
ਟਹਿਣਾ ਸਾਹਿਬ ਤੁਸੀਂ ਵੀ ਤਾਂ ਇੱਕ ਪਾਸੜ ਹੀ ਗੱਲ ਕਰ ਰਹੇ ਹੋ ਤੁਸੀਂ ਵੀ ਤਾਂ ਚੰਨੀ ਨੂੰ ਨਿਰਦੋਸ਼ ਸਾਬਿਤ ਕਰ ਰਹੇ ਹੋ ਜਦੋਂ ਚੰਨੀ ਨੇ ਬੀਬੀ ਜਗੀਰ ਕੌਰ ਜੀ ਦੇ ਥੁਾਡੀ ਹੱਥ ਲਾਇਆ ਤਾਂ ਬੀਬੀ ਜਗੀਰ ਕੌਰ ਦੇ ਐਕਸਪ੍ਰੈਸ਼ਨ ਸਭ ਨੂੰ ਦੱਸ ਰਹੇ ਹਨ ਕਿ ਉਹਨੂੰ ਕਿਸ ਤਰੀਕੇ ਨਾਲ ਫੀਲ ਹੋਇਆ ਹੁਣ ਚਾਹੇ ਜੋ ਮਰਜ਼ੀ ਕਹੋ ਕਾਂਗਰਸ ਦੇ ਬਣੋ ਜੇ ਨਾ ਬਣੋ
@SidhuSahibSidhuSahib
@SidhuSahibSidhuSahib 16 күн бұрын
Channi jeet pakki hai ❤
@MakhanSingh-je3qz
@MakhanSingh-je3qz 16 күн бұрын
Begani janani de thodi nu hath lona changa nhi je us da ghhar vala sir te nhi kal nu eh hor kite v hath la sakda aa galt aa eh sab kujh
@SidhuSahibSidhuSahib
@SidhuSahibSidhuSahib 16 күн бұрын
ਚਰਨਜੀਤ ਸਿੰਘ ਚੰਨੀ ਜੀਤੇਗਾ ਅਕਾਲੀ ਦਲ ਆਮ ਆਦਮੀ ਪਾਰਟੀ ਬੀਜੇਪੀ ਮਿਲ ਗਈ ਹੈ ਚੰਨੀ ਨੂ ਹਰਾਉਣ ਵਾਸਤੇ ਪਰ ਚਰਨਜੀਤ ਸਿੰਘ ਚੰਨੀ 65% ਵੌਟ ਨਹੀਂ ਜਿਤੇਗਾ
@davindersingh4327
@davindersingh4327 17 күн бұрын
ਟਹਿਣਾ ਸਾਹਬ ਤੁਸੀ ਵੀ ਝੱਗ ਥੋ੩ੀ ਜੀ ਘੱਟ ਛੱਡਿਆ ਕਰੋ
@AvtarSingh-zu5rd
@AvtarSingh-zu5rd 16 күн бұрын
Masle tan rehande hee aa eh kehre mukne aa bas ek varee vote pao jit ke tuhada dangan nal swagat karange aseen tan taur banaun te malai Khan lai ene paise kharach ke MLA MP mantree mukh mantree pardhan mantree bande aa sada lokan deasle tan 5kilo free atta te bharkamp GST de ke nabera keeta hoya aa.
@shamlal6539
@shamlal6539 16 күн бұрын
Bibi baad ch rgru channi nu. eh time theek nahi channi nu rgrn da. Women nu touch krna glat our elders do not allow such touching. Eh Punjab da culture nahi. Women respect must. Channi is habitual and clever. Earlier capt.saved in IAS women MeToo case. Not good fr Jalandhar people.
@sukhwant1982
@sukhwant1982 17 күн бұрын
Thodi nu hath lanA jrurari c
@bsmultani5657
@bsmultani5657 15 күн бұрын
ਟਹਿਣਾ ਜੀ ਸਰਟੀਫਿਕੇਟ ਦੇ ਰਹੇ ਹੋ ਤੁਸੀ ਇਹੁ ਜਿਹਾ ਕਨੂੰਨ ਹੈ ਬੀਬੀ ਜਗੀਰ ਕੌਰ ਦੀ ਮਰਜੀ ਸੀ ਤੇ ਉਸ ਨੇ ਮੂੰਹ ਕਿਉ ਘਮਾ ਲਿਆ ਸੀ ਇਸ ਦਾ ਜਵਾਬ ਦਿਓ
@kamalkhehra8405
@kamalkhehra8405 17 күн бұрын
Thana sab tusi bi kde apni ma ja ben nu kde is tra da satkar dhta he
@kinskins3895
@kinskins3895 16 күн бұрын
Purane time vich es tarah hi piyar jitaya jande se chani ji appni sister laye piyar lutaya hai jo app galat hai una nee dusre nu galat hi kahne hai veer kite bahar road tee brother & sister nikalde tee gandi soch wale log kalole karde hai
@jrai30
@jrai30 16 күн бұрын
ਸਭ ਫਜ਼ੂਲ ਦੀਆਂ ਖਬਰਾਂ... ਕੋਈ ਚੱਜ ਦੀ ਖ਼ਬਰ ਨਹੀਂ 👎
@user-gn9br2xp6h
@user-gn9br2xp6h 16 күн бұрын
Lok. Apni.maa.ben.nu.kis.tra.dekhde
@kamalkhehra8405
@kamalkhehra8405 17 күн бұрын
Modi de vares jo pese le ke bhaj ge oh ne tu bi besura ho gaa bra is gal te
@aartipatial81
@aartipatial81 16 күн бұрын
Mainu lagda jagir Teri dadi lagdi Data free ch ni milda aci recharge karwayi da
@ArshdeepSingh-oh4qk
@ArshdeepSingh-oh4qk 17 күн бұрын
ਚੰਨੀ ਨੂੰ ਬੰਦਾ ਬਹੁਤ ਵਧੀਆ ਸਮਝਦੇ ਸੀ ਪਰ ਇਹ ਤਾਂ ਜਨਾਨੀਆਂ ਦਾ ਠਰਕੀ ਨਿਕਲਿਆ
@sukhdevbadla9444
@sukhdevbadla9444 16 күн бұрын
ਚੰਨੀ ਸਾਹਿਬ ਦੇ ਵਿਰੋਧੀ ਮੁਧੇ ਮੂੰਹ ਡਿੱਗਣਗੇ।
@SidhuSahibSidhuSahib
@SidhuSahibSidhuSahib 16 күн бұрын
ਚਰਨਜੀਤ ਸਿੰਘ ਚੰਨੀ ਜਿਤੇਗਾ
@satpalsaini8797
@satpalsaini8797 17 күн бұрын
ਖਬਰਾਂ ਦਾ ਪੱਧਰ ਤੁਹਾਡਾ ਡਿਗਦਾ ਜਾ ਰਿਹਾ ਸਾਰਾ ਟਾਇਮ ਚੰਨੀ ਤੇ ਜੰਗੀਰ ਕੌਰ ਤੇ ਲਾ ਦਿਤਾ
@amandeepkaur7064
@amandeepkaur7064 17 күн бұрын
ਚੰਨੀ ਨੂੰ ਪਸੰਦ ਆ ਗਈ ਬੇਬੇ ਜਗੀਰ ਕੌਰ ਕਹਿੰਦਾ ਲਵ ਯੂ ਲਵ ਯੂ
@SidhuSahibSidhuSahib
@SidhuSahibSidhuSahib 16 күн бұрын
ਚਰਨਜੀਤ ਸਿੰਘ ਚੰਨੀ ਜਿਤੇਗਾ ਅਕਾਲੀ ਦਲ ਆਮ ਆਦਮੀ ਪਾਰਟੀ ਔਰ ਬੀਜੇਪੀ ਕੁਝ ਵੀ ਕਰ ਲੌ ਚਰਨਜੀਤ ਸਿੰਘ ਚੰਨੀ ਜੀਵੇਗਾ
@vishalbal6553
@vishalbal6553 17 күн бұрын
🙏
КАХА и Джин 2
00:36
К-Media
Рет қаралды 3,9 МЛН
КАХА и Джин 2
00:36
К-Media
Рет қаралды 3,9 МЛН