ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਸਕਦੀ ਆ ਪਰ, ਕਿਹੜੀ ਫਸਲ ਬਦਲੂ ਕਿਸਾਨ ਦੀ ਤਕਦੀਰ | Akhar | Rana Gurjit Singh

  Рет қаралды 31,529

Mitti ਮਿੱਟੀ

Mitti ਮਿੱਟੀ

4 ай бұрын

ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਸਕਦੀ ਆ ਪਰ
ਕਿਹੜੀ ਫਸਲ ਬਦਲੂ ਕਿਸਾਨ ਦੀ ਤਕਦੀਰ
#ranagurjitsingh #akhar #farming
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 74
@meharsingh4910
@meharsingh4910 3 ай бұрын
ਰਾਣਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਦਿਲੋਂ ਧੰਨਵਾਦ ਸਤਿ ਸ੍ਰੀ ਆਕਾਲ ਜੀ
@Veer-zg1jn
@Veer-zg1jn 9 күн бұрын
Navreet veere I m an 18 year old town boy from Chandigarh moved to Toronto because of you I m getting interested in farming nd agriculture day by day that I have started investing my time in learning it. Thanks a lot meinu nazzdiiik rakhan vaaste apni mitti naaal.🌾🚜
@Love_to_Humanity
@Love_to_Humanity 3 ай бұрын
ਸਾਡੀ ਸਮਝ ਮੁਤਾਬਿਕ ਸਾਰੀ ਇੰਟਰਵਿਊ ਵਿਚ ਮਸੀਨਰੀ ਨੂੰ ਅਪਗ੍ਰੇਡ ਕਰਨ ਵਾਲੀ ਗੱਲ ਬਿਲਕੁਲ ਸਹੀ ਕੀਤੀ ਹੈ।।
@gurnamsingh8058
@gurnamsingh8058 3 ай бұрын
ਮੈਂ ਤੁਹਾਡੇ ਸੁੱਝਾਅ ਦਾ ਸਹਿਯੋਗ ਕਰਨ ਲਈ 15 ਕਿੱਲੇ ਜਮੀਨ ਹੈ ਤੇ ਸਾਰੀ ਹੀ ਚੁੱਕੰਦਰ ਰਾਣੇ ਦੀ ਮਿਲ ਬੁੱਟਰਾਂ ਵਾਸਤੇ (ਰਾਣੇ ਦੇ ਮੁਲਾਜਮਾਂ ਰਾਹੀਂ) ਲਗਾਈ ਹੈ ਤੇ ਹੁਣ ਵਧੀਆ ਹੈ,ਮੁਨਾਫੇ ਦਾ ਪਤਾ ਤਾਂ ਬਾਦ ਵਿੱਚ ਹੀ ਲੱਗੂ ਕੇ ਕੀ ਬਚਦਾ ਹੈ, ਵੈਸੇ ਕਣਕ ਤੇ ਝੋਨੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।
@BRARBRAR-if8sy
@BRARBRAR-if8sy 3 ай бұрын
Koi farak ni Pina bai. 8mahene di facil aa. M v lai c
@SonuSandhu88
@SonuSandhu88 3 ай бұрын
Ehne rate nahi dena
@MandeepSingh-dj2ni
@MandeepSingh-dj2ni 3 ай бұрын
ਸਿਵੀਆ ਸਾਹਬ ਮੈ ਸ ਗੁਰਜੀਤ ਰਾਣਾ ਸਾਹਬ ਦਾ ਬਹੁਤ ਵੱਡਾ ਫੈਨ ਹਾ ਪਰ ਅਫਸੋਸ ਰਾਣਾ ਸਾਹਬ ਨੇ ਬਗੈਰ ਪੜਤਾਲ ਕੀਤੇ ਵਿਧਾਨ ਸਭਾ ਵਿੱਚ ਬਿਆਨ ਦਿੱਤਾ ਕੇ ਅਬੋਹਰ ਫਾਜ਼ਿਲਕਾ ਏਰੀਏ ਵਿੱਚ ਨਹਿਰੀ ਪਾਣੀ ਜਿਆਦਾ ਹੋਣ ਕਾਰਨ ਸੇਮ ਆਈ ਹੈ ਪਰ ਰਾਣਾ ਸਾਹਬ ਨੂੰ ਇਹ ਪਤਾ ਨਹੀ ਕੇ ਧਰਤੀ ਹੇਠਲਾ ਪਾਣੀ ਵਰਤਣ ਯੋਗ ਨਹੀ ਤੇ ਰਹੀ ਸੇਮ ਦੀ ਗੱਲ ਉਹ ਰਾਜਸਥਾਨ ਵਿੱਚ ਵੀ ਆਈ ਹੈ ਜਿੱਥੇ ਨਹਿਰ ਨੇੜੇ ਤੇੜੇ ਵੀ ਨਹੀ ਪਰ ਅਬੋਹਰ ਏਰੀਏ ਵਿੱਚ ਮੋਟਰਾਂ ਦੇ ਕੁਨੈਕਸ਼ਨ ਵੀ ਮੰਜੂਰ ਨਹੀ ਅਬੋਹਰ ਏਰੀਏ ਵਿੱਚ ਕਿੰਨੂ ਦੇ ਬਾਗ ਜਿਆਦਾ ਨੇ ਜੋ ਨਹਿਰ ਦੇ ਪਾਣੀ ਨਾਲ ਹੀ ਹੁੰਦੇ ਹਨ ਕਿੰਨੂ ਦੇ ਬਾਗ ਨੂੰ ਸਾਲ ਵਿੱਚ ਸਿਰਫ 6_7 ਪਾਣੀ ਦੀ ਜਰੂਰਤ ਹੁੰਦੀ ਹੈ ਪਰ ਹੋਣਾ ਨਹਿਰੀ ਪਾਣੀ ਚਾਹੀਦਾ ਹੈ ਤੇ ਰਾਣਾ ਸਾਹਬ ਕਹਿੰਦੇ ਅਬੋਹਰ ਏਰੀਏ ਦਾ ਪਾਣੀ ਘਟਾਇਆ ਜਾਏ ਜੋ ਪਹਿਲਾਂ ਹੀ ਬਹੁਤ ਘੱਟ ਹੈ ਤੁਸੀ ਆਪੇ ਸੋਚੋ ਜਿਸ ਫਸਲ ਨੂੰ ਪਾਣੀ ਘੱਟ ਚਾਹੀਦਾ ਹੈ ਉਹ ਵੀ ਬਗੈਰ ਪਾਣੀ ਤੋ ਸੁਕ ਰਹੇ ਹਨ ਉਹਨਾ ਦਾ ਪਾਣੀ ਹੋਰ ਘੱਟ ਗਿਆ ਤਾ ਇਹ ਇਲਾਕਾ ਰੇਗਿਸਤਾਨ ਬਣ ਜਾਏਗਾ ਰਾਣਾ ਸਾਹਬ ਦਾ ਬਿਆਨ ਸੁਣਕੇ ਬਹੁਤ ਦੁੱਖ ਪਹੁੰਚਿਆ
@GagandeepJakhar019
@GagandeepJakhar019 3 ай бұрын
Bai Main Rajasthan to hi hai itthe jehri same aayi hai ohh v naali karke aayi hai …….Baaki bai jameen jameen da fark hunda hai bai 👍👍👍
@RanjeetSarpanch
@RanjeetSarpanch 3 ай бұрын
ਰਾਣਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@jashangill2525
@jashangill2525 3 ай бұрын
MAN OF WORD AND INDUSTRY ❤️✅💯
@RajinderSingh-ri3jc
@RajinderSingh-ri3jc 3 ай бұрын
ਰਾਣਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਜਾਣਕਾਰੀ ਦਿੱਤੀ ਪਾਣੀ ਸੋਨੇ ਤੋ ਵੀ ਵੱਧ ਕੀਮਤੀ ਹੈ ਧਰਤੀ ਹੇਠ ਪਾਣੀ ਖ਼ਤਮ ਹੋ ਗਿਆ ਫਿਰ ਕਿੱਥੇ ਜਾਵਾਂਗੇ ਸਭ ਨੂੰ ਸੋਚਣਾ ਚਾਹੀਦਾ ਪਾਣੀ ਦੀ ਵੱਧ ਤੋਂ ਵੱਧ ਬੱਚਤ ਕਰੀਏ
@gurkiratsingh2205
@gurkiratsingh2205 3 ай бұрын
ਸਿਆਣੇ ਕਹਿੰਦੇ ਜੇ ਹੱਥ ਨਹੀਂ ਆਉਂਦੀ ਜੇ ਤੁਸੀਂ ਇਹ ਕੰਮ ਕਰ ਲੈਂਦੇ ਫਿਰ ਕੀ ਹੋਣਾ ਸੀ ਤੁਹਾਨੂੰ ਵੀ ਰਾਜ ਦਾ ਮੌਕਾ ਮਿਲਿਆ ਉਦੋਂ ਬਸ ਆਪੋ ਆਪਣੇ ਘਰ ਭਰ ਲਏ ਜਦੋਂ ਰਾਜ ਖਤਮ ਹੋ ਗਿਆ ਤਾਂ ਉਦੋਂ ਸਲਾਵਾਂ ਦੇਣ ਤੁਰ ਪਏ ਹੁਣ ਪੰਜਾਬ ਦੇ ਲੋਕਾਂ ਨੂੰ ਪੁਰਾਣੀ ਪਾਰਟੀ ਕੋਈ ਨਹੀਂ ਚੁਣਨੀ ਚਾਹੀਦੀ ਸਗੋਂ ਕਿ ਆਪਣੀਆਂ ਨਵੀਆਂ ਪਾਰਟੀਆਂ ਬਣਾਉਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਪੁਰਾਣੇ ਗਏ ਗਏ ਹੁਣ ਤਾਂ ਸੁਖਬੀਰ ਬਾਦਲ ਵੀ ਲੋਕਾਂ ਦੀਆਂ ਮੋਟਰਾਂ ਤੇ ਤੁਰਿਆ ਫਿਰਦਾ ਵੋਟਾਂ ਮਾਸ ਦਾ
@user-dk9er5tp6e
@user-dk9er5tp6e 3 ай бұрын
Good
@user-xm1yy2kf4d
@user-xm1yy2kf4d 3 ай бұрын
ਬਹੁਤ ਵਧੀਆ ਗਲਬਾਤ ਸੀ ਤੇ ਵਧੀਆ ਸੁਝਾਅ ਹਨ ਰਾਣਾ ਜੀ ਦੇ
@HARWINDERSINGH-do4sp
@HARWINDERSINGH-do4sp 3 ай бұрын
Navreet paji good interview, Rana Gurjit singh hv a lot of knowledge in agriculture & industry, I know him personally
@JagtarSingh-xe6lm
@JagtarSingh-xe6lm 3 ай бұрын
V v nice rana je
@gurpreetmaan5802
@gurpreetmaan5802 3 ай бұрын
👍👍👍🙏🙏
@manichahal3317
@manichahal3317 3 ай бұрын
ਪਾਰਟੀਬਾਜੀ ਤੋ ਉੱਪਰ ਉੱਠਕੇ ਦੇਖੀਏ ਇਹ ਬੰਦਾ ਵਜਣਦਾਰ ਗੱਲ ਕਰਦਾ ਹਮੇਸਾ ।
@ajaykumar-vi2go
@ajaykumar-vi2go 3 ай бұрын
ਇਹ ਮੰਤਰੀ ਸਾਹਬ ਏਥੇ ਸਲਾਹਾਂ ਦੇਈ ਜਂਦੇ ਜਦੋਂ ਸਰਕਾਰ ਚ ਸੀ ਓਦੋਂ ਕਿਉ ਨੀ ਬੋਲਿਆ ਗਿਆ....... ਕਿਉਂਕਿ ਪਤਾ ਮੂੰਹ ਨਾਲ ਗੱਲਾਂ ਕਰਨੀਆਂ ਹੀ ਸੋਖੀਆਂ ਇਹ ਕਰਨੇ ਵੱਲ ਧਿਆਨ ਕਿਸੇ ਦਾ ਨੀ ਹੁੰਦਾ
@user-dk9er5tp6e
@user-dk9er5tp6e 3 ай бұрын
Good g
@sukhbir40
@sukhbir40 3 ай бұрын
Boliya c yaar eh te....ik pura project bana ke ditta c...file captain de table te payi Rahi.... that's why captain naal gusse hoya c rana
@baljinder685
@baljinder685 3 ай бұрын
ਮੈ ਗੇਟ ਅੱਗੇ ਧਰਨਾ ਲਾੲਇਆ ਸਤਵੀਰ ਦੀ ਫੈਕਟਰੀ ਅੱਗੇ ਟਾਹਲੀਵਾਲ ਹਿਮਾਚਲ ਚ ਮੈਨੂੰ ਚੈਕ ਦਿੱਤਾ ਖਾਲੀ ਨਿੱਕਲ ਗਿਆ ਸਤਵੀਰ ਨਿੱਝਰ ਨੂੰ ਵੇਚਿਆ ਸੀ ਚੂਕੰਦਰ ਸਾਢੇ ਤਿੰਨ ਲੱਖ ਫਸ ਗਿਆ
@baljinder685
@baljinder685 3 ай бұрын
ਮੈ ਵੀ ਚੰਕੂਦਰ ਲਾਇਆ ਸੀ ਬਦਲਵੀ ਖੇਤੀ ਕੀਤੀ ਕੀ ਕਰੇ ਕਿਸਾਨ ਨਿੱਝਰ ਐਗਰੋ ਸਤਵੀਰ ਨਿੱਝਰ ਨੇ ਦਸ ਦਿਨ ਚ ਪੇਮੈਟ ਦਾ ਵਾਅਦਾ ਕਰ ਕੇ ਡੇਢ ਸਾਲ ਹੋ ਗਿਆ ਰਕਮ ਫਸੀ ਨੂੰ ਉੱਪਰੋ ਲੇਬਰ ਤੇ ਹੋਰ ਖਰਚੇ ਪੱਲਿਓ ਪੈ ਗੲਏ ਸਿਰ ਕਰਜਾ ਹੋਰ ਵਧ ਗਿਆ ਸੋਚਿਆ ਹੋਰ ਸੀ ਬਣ ਕੁਝ ਹੋਰ ਗਿਆ
@MandeepSingh-dj2ni
@MandeepSingh-dj2ni 3 ай бұрын
ਰਾਣਾ ਸਾਹਬ ਦਾ ਇਹ ਬਿਆਨ ਵੀ ਗਲਤ ਹੈ ਕੇ ਬਾਗਾਂ ਨੂੰ ਡਬਲ ਪਾਣੀ ਮਿਲਿਆ ਹੋਇਆ ਹੈ ਪਰ ਬਾਗ ਨਹੀ ਪਰ ਅਬੋਹਰ ਫਾਜ਼ਿਲਕਾ ਏਰੀਏ ਬਾਗ ਨਹੀ ਹੈ ਤਾ ਬਾਗ ਦਾ ਪਾਣੀ ਕਟਿਆ ਜਾਂਦਾ ਹੈ ਪਰ ਪਾਣੀ ਦੀ ਕਮੀ ਵੀ ਬਹੁਤ ਹੈ ਸੋਲਰ ਕੁਨੈਕਸ਼ਨ ਜਿਸ ਏਰੀਏ ਵਿੱਚ ਸੇਮ ਆਈ ਹੈ ਉਧਰ ਵਧ ਤੋ ਵੱਧ ਦੇਣਾ ਚਾਹੀਦਾ ਹੈ ਪੰਜਾਬ ਨਾਲੋ ਰਾਜਸਥਾਨ ਹਰਿਆਣਾ ਵਿੱਚ ਸਬਸਿਡੀ ਵੀ ਜਿਆਦਾ ਹੈ ਪਰ ਅਫਸੋਸ ਕਿਸੇ ਸਰਕਾਰ ਨੇ ਬਾਹ ਨਹੀ ਫੜੀ
@jagtarsingh7127
@jagtarsingh7127 3 ай бұрын
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
@user-qe6ph2fb4y
@user-qe6ph2fb4y 3 ай бұрын
Nice rana ji
@harpreetsinghsandhu4737
@harpreetsinghsandhu4737 3 ай бұрын
@bentainment5732
@bentainment5732 3 ай бұрын
ਰਾਣਾ ਸਾਹਿਬ ਪਾਣੀ ਨਹਿਰ ਦਾ ਵੀ ਦੇਣਾ ਚਾਹੀਦਾ ਸਰਕਾਰ ਨੂੰ
@Worldwide23348
@Worldwide23348 3 ай бұрын
Rana great man
@baljinder685
@baljinder685 3 ай бұрын
ਕੋਈ ਵੀ ਕਿਸਾਨ ਸਤਵੀਰ ਨਿੱਝਰ ਚ ਨਾ ਫਸ ਜਾਇਓ ਠੱਗ ਆ ਸਤਵੀਰ ਨਿੱਝਰ ਮੈ ਚੂੰਕਦਰ ਵੇਚੀ ਸੀ ਪੈਸਾ ਨੀ ਦਿੱਤਾ ਮੇਰਾ
@baljinder685
@baljinder685 3 ай бұрын
ਇਹ ਸਿਰਫ ਕਾਗਜੀ ਗੱਲਾ ਨੇ msp ਬਿਨਾਂ ਹਰ ਕੋਈ ਲੂੱਟ ਕਰਦਾ ਕਿਸਾਨ ਦੀ
@DharvinderSingh-pp7dn
@DharvinderSingh-pp7dn 3 ай бұрын
😊
@jagjitsingh627
@jagjitsingh627 3 ай бұрын
Good suggestions, jagjit randhawa
@HappyLaptop-yw9eu
@HappyLaptop-yw9eu 3 ай бұрын
Rana saab jood job
@sartajsinghpannu9700
@sartajsinghpannu9700 3 ай бұрын
Rana sir saron mill tusi start kro plzzzzzz
@ParamjitSingh13517
@ParamjitSingh13517 3 ай бұрын
Nice 💕
@PANJABITANGO
@PANJABITANGO 3 ай бұрын
Yaar jodo hee sarkaar cha c Syani gall odo Ni ayundi bahar hoke ayundia
@jagmeetsher
@jagmeetsher 3 ай бұрын
Rana saab bahut vdiya politician lgdey ney , j kehndey khada naal ta kuj soch k hi keha hona .. dialogue nhi lgda ..
@tarsem6060
@tarsem6060 3 ай бұрын
ਪੇਮੈਂਟ ਕਿਥੋਂ ਅਤੇ ਕੀਹਦੇ ਕੋਲੋਂ ਲਊ ਅਤੇ ਕਿੰਨੇ ਚਿਰ ਬਾਅਦ ਮਿਲੂ ਇਹ ਵੀ ਦੱਸ ਦਿਆ ਕਰੋ।
@RanjeetSarpanch
@RanjeetSarpanch 3 ай бұрын
ਰਾਣਾ ਜੀ ਇਕ ਇਮਾਨਦਾਰ ਇਨਸਨ ਹਨ ਇਕ ਕਿਸਾਨ ਹਨ
@virkdaman9777
@virkdaman9777 3 ай бұрын
kde buttar pind ja k pusho 😂
@Love_to_Humanity
@Love_to_Humanity 3 ай бұрын
ਕਿਹੜੇ ਬੁੱਟਰ ਵੀਰ ਮੋਗੇ ਕੋਲ ਵੀ ਪੈਂਦਾ ਹੈ ਬੁੱਟਰ????​@@virkdaman9777
@Kandarakheda
@Kandarakheda 3 ай бұрын
sab to pahlyan nafrat beejni band kitti jave
@hunterhappy0073
@hunterhappy0073 3 ай бұрын
Navreet 10 Gajj Zameen Mere Pass,Par Pls Tusi GROW IT Naal Lheti Karo Veere,2 gunna Zaad Millu Ji 🎉🎉
@jashanpreet5637
@jashanpreet5637 3 ай бұрын
✊✅
@sainiamarjeet
@sainiamarjeet 3 ай бұрын
bina demand de koi ve fasal fail he rahoge is karke agro processing industries need to promoted on tehsil and district level in punjab to generate demand for crops and its waste like stubble/residue
@balvindersihag4117
@balvindersihag4117 3 ай бұрын
Ehi tan center government kah rhi h par apan nhi sunde apan tan dharna nol bas😂
@JaswantsinghsandhuSandhu
@JaswantsinghsandhuSandhu 3 ай бұрын
Very very nice
@bajsandhu6020
@bajsandhu6020 3 ай бұрын
Rana sahib tuhadi mill vich prali wachi c pament nhi mill rhi
@baljinder685
@baljinder685 3 ай бұрын
Msp ਦਵਾ ਦਿਓ ਸਾਡੇ ਨਾਲ ਰਲ ਕੇ ਝੋਨਾ ਆਪੇ ਬੰਦ ਹੋ ਜਾਊਗਾ
@sindhmoosewalafan2529
@sindhmoosewalafan2529 3 ай бұрын
Sai gal a
@sindhmoosewalafan2529
@sindhmoosewalafan2529 3 ай бұрын
Sai gal a
@Harpreet_PB46
@Harpreet_PB46 3 ай бұрын
ਬਹੁਤ ਵਧੀਆ ਜਾਣਕਾਰੀ ਪਰ ਲਹੋਕਾ ਸਰਾਬ ਫ਼ੈਕਟਰੀ ਦਾ ਗੰਦਾ ਪਾਣੀ ਪਾ ਕੇ ਧਰਤੀ ਹੇਠਲਾ ਪਾਣੀ ਗੰਦਾ ਕਰ ਰਿਹਾ ਕਿਉ ਇਹ ਵੀ ਇੰਟਰਵਿਊ ਕਰੋ ਪੱਤਰ ਕਾਰ ਸਾਹਿਬ ਜੀ ਧੰਨਵਾਦ
@banwarilalprashar1051
@banwarilalprashar1051 3 ай бұрын
Sab jande siviya kanak band hogi te RANA di Sarab kiwe banegi
@virkayrshirefarmshergarh2219
@virkayrshirefarmshergarh2219 3 ай бұрын
Gurjeet Rana nice person 👌👌👌
@SukhwinderSingh-mw5ee
@SukhwinderSingh-mw5ee 3 ай бұрын
Veer lagda c k tuci good interview kardeo put tuci v viku lagde o j a thuda jaar a ta sarkar wela kon ni koi himmat kete
@MandeepSingh-dj2ni
@MandeepSingh-dj2ni 3 ай бұрын
ਰਾਣਾ ਸਾਹਬ ਮਕੀ ਦੀ ਫਸਲ ਦੀ ਗੱਲ ਕਰ ਰਹੇ ਹੋ ਤੇ ਮਕੀ ਨੂੰ ਪਾਣੀ ਝੋਨੇ ਨਾਲੋ ਵੀ ਵੱਧ ਲੱਗਦਾ ਹੈ ਫਿਰ ਤੁਸੀ ਅਬੋਹਰ ਏਰੀਏ ਵਿੱਚ ਗਏ ਵੀ ਨਹੀ ਫਿਰ ਤੁਸੀ ਇਹ ਬਿਆਨ ਦਿੱਤਾ ਕੇ ਅਬੋਹਰ ਏਰੀਏ ਵਿੱਚ ਪਾਣੀ ਜਿਆਦਾ ਹੈ ਪਰ ਰਾਣਾ ਸਾਹਬ ਇਸ ਮਸਲੇ ਤੇ ਤੁਸੀ ਪੜਤਾਲ ਕਰਕੇ ਬਿਆਨ ਦੇਣਾ ਚਾਹੀਦਾ ਸੀ ਤੇ ਖੁਦ ਬਾਗਾ ਵਿੱਚ ਜਾ ਕੇ ਦੇਖੋ ਕੇ ਕਿੰਨਾ ਪਾਣੀ ਚਾਹੀਦਾ ਹੈ ਮੇਰੇ ਕੋਲ ਬਾਗ ਹੈ ਹੁਣ ਮੈ ਕਰੀਬ 70 ਦਿਨ ਬਾਅਦ ਬਾਗ ਨੂੰ ਪਾਣੀ ਲਗਾਇਆ ਹੈ ਦੋ ਮਹੀਨੇ ਤੋ ਵੀ ਜਿਆਦਾ ਗਰਮੀ ਵਿੱਚ ਬਾਗ ਨੂੰ ਚਾਰ ਪਾਣੀਆਂ ਦੀ ਜਰੂਰਤ ਹੁੰਦੀ ਹੈ
@rupindersingh3769
@rupindersingh3769 3 ай бұрын
Punjabi apne te insaan krn vote bnd krn tuhade hath ik gl a ikta pind vich Chanel media sb aune de a ja sardar saab nu Punjab di zameen de pta honde pehla pind pind nehar naal paani di gl krde Akhar saab Chanel Bnd this that ha Tuse Star ⭐️ he o leader de te pta lg gye Punjabi nu bs media de nhi
@sindhmoosewalafan2529
@sindhmoosewalafan2529 3 ай бұрын
Makki ta bai 25 to 30 jada to jada 35 hjar di a killa di nikldi a dakh lya swad kai saal tujarba krka poori himmat krka tandya da vi achar paya c pehla khud mehnat kro Fr Pta lgda .
@barnalealejatt3661
@barnalealejatt3661 3 ай бұрын
y g paani schi ni rehna hath joad ke benti hva v apa kharab krli eda asar ta apne te e painda nd y apa nu mudke purani kheti val jana e paina te bhayian nu side te krke apa apne panjabi bhrava nu khetan ch layie jede bachare apna sara kamm krde rahe apa ohna di jagahh parwasia nu diti
@BaljinderBrar-gf1uk
@BaljinderBrar-gf1uk 3 ай бұрын
Make.je.pattato.wale.pale.ch.kamjab.ha
@harpreetgrewal1358
@harpreetgrewal1358 3 ай бұрын
Gala sahi ne
@user-qf6jd1de6q
@user-qf6jd1de6q 3 ай бұрын
Billlagukardiofirdekho
@user-fv2xl6oi7w
@user-fv2xl6oi7w 3 ай бұрын
banda kill aa party koi v bande ch bhut kutch a sikhan layi
@user-qf6jd1de6q
@user-qf6jd1de6q 3 ай бұрын
Jattsalabadmash
@gauravdeepsingh416
@gauravdeepsingh416 3 ай бұрын
Eh 24 ghante tere nal tyar aa interview le.
@BRARBRAR-if8sy
@BRARBRAR-if8sy 3 ай бұрын
Bakvas sub
@PREETSINGH-mi6ic
@PREETSINGH-mi6ic 3 ай бұрын
ज्यादा आमदनी बिना अकल के कोई काम नहीं आती क्योंकि पहले ही 60% किसान नशेड़ी हो चुके हैं😂😂😂😂
@BatMan-ks5uj
@BatMan-ks5uj 3 ай бұрын
Bondu
@mannsabb9611
@mannsabb9611 3 ай бұрын
Afem di kheti amndan badho sarkar tex v
Does size matter? BEACH EDITION
00:32
Mini Katana
Рет қаралды 17 МЛН
How Many Balloons Does It Take To Fly?
00:18
MrBeast
Рет қаралды 106 МЛН
아이스크림으로 체감되는 요즘 물가
00:16
진영민yeongmin
Рет қаралды 55 МЛН
Show with Rana Gurjeet Singh | EP 07 | Talk with Rattan
32:39
Talk with Rattan
Рет қаралды 10 М.