No video

ਸਰਦਾਰ ਜੀ RSS ਦੇ ਕੱਟੜ ਫੈਨ, ਵੱਖੀਆਂ ਉਧੇੜਦਾ ਇੰਟਰਵਿਊ। ਕਹਿੰਦੇ "ਹਾਂ ਪਾਈ ਐ ਖਾਕੀ ਨਿੱਕਰ" | Sikh & RSS | Mitti

  Рет қаралды 12,345

Mitti ਮਿੱਟੀ

Mitti ਮਿੱਟੀ

Күн бұрын

#Mitti #Punjab
ਸਰਦਾਰ ਜੀ RSS ਦੇ ਕੱਟੜ ਫੈਨ, ਵੱਖੀਆਂ ਉਧੇੜਦਾ ਇੰਟਰਵਿਊ। ਕਹਿੰਦੇ "ਹਾਂ ਪਾਈ ਐ ਖਾਕੀ ਨਿੱਕਰ" | NPS Dhillon | Mitti
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 235
@sukhjitsingh6668
@sukhjitsingh6668 Ай бұрын
ਪਤਰਕਾਰ ਸਾਹਿਬ ਜੀ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਸੀ ਮਿਲਿਆ ਸਿਰਫ਼ ਪੱਗ ਵਿੱਚ ਸਿਰ ਫਸਾਇਆ ਹੋਇਆ ਹੈ ਮੋਹਨ ਭਾਗਵਤ ਜੋ RSS ਦਾ ਮੁਖੀ ਹੈ ਉਸਦੇ ਦਿਲ ਵਿਚ ਸਿੱਖਾਂ ਲਈ ਐਨੀ ਨਫਰਤ ਹੈ ਕਿੰਨੇ ਗ਼ਲਤ ਬਿਆਨ ਸਿੱਖਾਂ ਲਈ ਦਿੰਦਾ ਹੈ ਓਹ ਉਸ ਸਮੇਂ ਇਹ ਲੋਕ ਕਿਉਂ ਨਹੀਂ ਸਮਝਦੇ ਤੇ ਬੋਲਦੇ ਇਹ ਉਹਨਾਂ ਦਾ ਅੰਨ੍ਹਾ ਭਗਤ ਹੈ ਏਸ ਬੰਦੇ ਨੇ ਉਹਨਾਂ ਦੇ ਪੱਖ ਦੀ ਹੀ ਗੱਲ ਕਰਨੀ ਹੈ ਕਿਉਂਕਿ ਕੁੱਤਾ ਉਸੇ ਘਰ ਜਾਂਦਾ ਹੈ ਜਿੱਥੇ ਉਸਨੂੰ ਬੁਰਕੀ ਮਿਲਣ ਦੀ ਉਮੀਦ ਹੁੰਦੀ ਹੈ
@Gurukisikhi
@Gurukisikhi Ай бұрын
Tainu main chalenge karda agar apne peo di aulad hai ta ek v video sikha khilaf dikha de ....ya ek v byan dekha de
@sarbatdabhalaarmysewasocie3976
@sarbatdabhalaarmysewasocie3976 Ай бұрын
ਸਹੀ ਕਿਹਾ
@sukhjitsingh6668
@sukhjitsingh6668 Ай бұрын
@@Gurukisikhi ਹਰਾਮ ਦੀ ਨਸਲ ਹੈਂ ਤੂੰ ਤੂੰ ਵੀ ਉਹਦਾ ਹੀ ਚੱਪਲ ਚਟ ਹੈਂ ਜਿਸਦਾ ਇਹ ਹੈ
@GauravKumar-xt7nw
@GauravKumar-xt7nw Ай бұрын
Thannu Canada ton theka mileya h ki hindi hindu te rss khilaf jehr uglo RSS deshbhakt sangathan h kde tusi al Qaeda ya sikh for justice khilaf boleya???
@varinderduta160
@varinderduta160 Ай бұрын
Veere hun deakhi sache sikh teamu kive Gurmukhi language ch tatha nal javab denge😂😂​@@Gurukisikhi
@JaspalSingh-qw4gb
@JaspalSingh-qw4gb Ай бұрын
ਹਰੇਕ ਗੱਲ ਦਾ ਗੋਲਮੋਲ ਜਵਾਬ ਦੇ ਰਿਹਾ ਹੈ, ਇਹ ਦੋਗਲਾ ਬੰਦਾ l
@dhillonnumberdar7017
@dhillonnumberdar7017 Ай бұрын
ਆਪਣੇ ਆਪ ਦਾ ਅਤੇ ਆਪਣੇ ਬਾਪ ਦਾ ਡੀ ਐਨ ਏ ਟੈਸਟ ਕਰਵਾ ਕੀ ਤੂੰ ਆਪਣੇ ਬਾਪੂ ਦਾ ਬੀਜ ਹੈਅ ਕਿਸੇ ਪੱਥਰ ਪੂਜ ਦਾ ਤੁਪਕਾ ਤੇ ਨਹੀਂ
@roopchand237
@roopchand237 Ай бұрын
D N A Sikha DAa Te Hinduaa DA Tee Pakistan dee punjab de Muslim Da D N A 10001 % Ikkk Hhh
@ManpreetSingh-wk7sw
@ManpreetSingh-wk7sw Ай бұрын
​@@roopchand237naa ek nahi haga Tera Mughals naal match karna
@roopchand237
@roopchand237 Ай бұрын
@@ManpreetSingh-wk7sw Te Pakistan De de Bajwe .sidhu JAATTT mulmana Da ik D N A Hhh .
@Simran205
@Simran205 Ай бұрын
😂😂😂😂😂😂
@AmeenpathanPathan-dx7ig
@AmeenpathanPathan-dx7ig Ай бұрын
ਬਾਈ ਏ ਮੈਂ ਮੈਂ ਕਰੀਂ ਜਾਂਦਾ ਮੈਂ ਨੀ ਮਹਿਸੂਸ ਕੀਤਾ ਮੈਂ ਨੀ ਸਮਝਦਾ ਇਸ ਨੂੰ ਕੋਈ ਪੁੱਛੇ ਵੀ ਤੂੰ ਇਕੱਲਾ ਸਾਰਾ ਪੰਜਾਬ ਆ
@harpreetbilling8690
@harpreetbilling8690 Ай бұрын
ਸਿੱਖੀ ਚ ਬਹਿਰੂਪੀਏ ਵੜ ਚੁੱਕੇ ਆ ।
@singhdeep0792
@singhdeep0792 Ай бұрын
ਦੱਲੇ ਬੰਦੇ ਨੂੰ ਕਿਸੇ ਗੱਲ ਦਾ ਖੱਤਰਾ ਨਹੀ ਹੁੰਦਾ
@yadwindersingh8894
@yadwindersingh8894 Ай бұрын
ਤੇ ਸ਼ਰਮ ਵੀ ਨੀਂ ਹੁੰਦੀਂ
@jagroopsingh2053
@jagroopsingh2053 Ай бұрын
ਇਸ ਦੱਲੇ ਨੂੰ ਨਾਂ ਪੁੱਛੋ ਇਸ ਦੱਲੇ ਨੇ ਪੱਗ ਵਿੱਚ ਸਿਰ ਫਸਾਇਆ ਹੈ ਦੱਲੇ ਨੇ
@nirmalghuman6077
@nirmalghuman6077 Ай бұрын
ਤੂੰ ਇਹੋ ਜਿਹੇ ਚਵਲ਼ਾਂ ਨੂੰ ਈ ਬੁਲਾਉਂਦਾ ਆਂ ਆਪਣੇ ਚੈੱਨਲ ਤੇ ਕਦੇ ਸੂਰਜ ਤੇ ਜਾਣ ਵਾਲੀ ਖੱਚ ਬੁਲਾ ਲਈ ਅੱਜ ਇਹ ਕੌਮੀ ਗੱਦਾਰਾਂ ਦਾ ਬੀਅ ਅਸਲ ਚ ਮਿੱਤਰਾ ਤੇਰਾ ਨਾਮ ਵੀ ਕਰਨ ਨਹੀਂ.......! ਉਲਟਾ ਕਰਕੇ ਨਰਕ ਹੋਣਾ ਚਾਹੀਦਾ ਆ
@punjjaabdesh8659
@punjjaabdesh8659 Ай бұрын
😂😂
@gurmeetdandiwal8738
@gurmeetdandiwal8738 Ай бұрын
ਤੂੰ ਹੈ ਹੀ ਗਾਲਾਂ ਲੈਣ ਦੇ ਲਾਇਕ ਬੇਗੈਰਤ ਆਦਮੀ
@harpreetsinghbhatia1413
@harpreetsinghbhatia1413 Ай бұрын
ਬਾਈ ਜੀ, ਜੋ ਬੰਦਾ ਆਪਣੇ ਪਿਉ ਦਾ ਨਹੀ ਹੋ ਸਕਿਆ ਉਹਨਾਂ ਦੀ ਇੰਟਰਵਿਊ ਨਾ ਲਿਆ ਕਰੋ। ਐਸੇ ਬੰਦੇ ਤਾ ਸਿਖੀ ਨੂੰ ਢਾਹ ਲਗਾ ਰਹੇ ਹਨ।
@nirmalcheema2191
@nirmalcheema2191 Ай бұрын
ਇਹ ਚਵਲ ਕੌਣ ਆ ਮੈਂ ਤਾਂ ਇਸਦਾ ਨਾਮ ਈ ਅੱਜ ਸੁਣਿਆ
@Goodvibes-TrueVibes3
@Goodvibes-TrueVibes3 Ай бұрын
Ihdi ਪਛਾਣ ਰੱਖੋ ਤੇ ਇਹਦੇ ਨਾਲ ਦੀਆ ਦੀ ਵੀ . ਇਹ ਗੱਦਾਰ ਨੇ ਪੰਜਾਬ de
@hardipsingh4234
@hardipsingh4234 Ай бұрын
ਕਿਸੇ ਚੰਗੇ ਬੰਦੇ ਨੂੰ ਪੇਸ਼ ਕਰਿਆ ਕਰੋ ਕਿੱਥੋਂ ਚਵਲ ਜਿਹੇ ਬੰਦੇ ਨੂੰ ਲੈ ਆਏ ਹੋ।
@harmohindersingh4952
@harmohindersingh4952 Ай бұрын
ਕਰਨ ਵੀਰ ਜੀ ਤੁਹਾਡੀ ਪਤਰਕਾਰਿਤਾ ਨੂੰ ਦਿਲੋਂ ਸਲਾਮ ਬਹੁਤ ਤੱਤੀਆ ਇੰਟਰਵਿਊ ਕਰ ਰਹੇ ਓ ਜੀਉਂਦੇ ਰਹੋਂ ਜੀ
@ਚੜਦੀਕਲਾ
@ਚੜਦੀਕਲਾ Ай бұрын
ਬਈਆਂ ਦੀ ਪੈਦਾਇਸ਼😅😅😅😅😅😅
@judgerandhawa1361
@judgerandhawa1361 Ай бұрын
ਹੁਣ ਇਹ ਨਵੀ ਗੂੰ ਦੀ ਢੇਰੀ ਕਿਥੋਂ ਆਗੀ 😂
@parmindersidhu6464
@parmindersidhu6464 Ай бұрын
RSS ਬਹੁਤ ਕੰਮ ਕਰਦੀ ਅ ਇੱਕ ਕੇਲਾ ਫੜਾ ਕੇ ਕਿਸੇ ਨੂੰ ਸਾਰੇ ਫੋਟੋ ਲਵਾਉਂਦੇ ਅ 😂
@iqbalsingh2340
@iqbalsingh2340 18 күн бұрын
😅😅😅
@SandhuDarshan-hq4mz
@SandhuDarshan-hq4mz Ай бұрын
ਇਹ ਬੰਦਾ ਗਲਤ ਹੈ
@jksingh7331
@jksingh7331 28 күн бұрын
Kiyo teri ki majh khol lai
@sukhbirsingh-ir4np
@sukhbirsingh-ir4np Ай бұрын
ਸਿਖਾਂ ਵਿਚ ਚਗਲ ਬਥੇਰੇ ਹਨ
@jksingh7331
@jksingh7331 28 күн бұрын
Jime ki tu aa
@tarloksinghpunia7888
@tarloksinghpunia7888 Ай бұрын
ਰਿਸ਼ਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਨਕਸਾ ਪਾਸ ਹੋਣ ਤੋ ਬਾਅਦ ਵੀ ਪੂਡਾ ਅਪਰੂਵਡ ਕਲੋਨੀ ਵਿੱਚ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਸਰਕਾਰ ਸੂਤੀ ਪਈ ਹੈ ਆਮ ਆਦਮੀ ਨੂੰ ਲੂਟਿਆ ਜਾ ਰਿਹਾ ਹੈ ਪੰਜਾਬ ਵਿੱਚ
@gurmukhgill5867
@gurmukhgill5867 Ай бұрын
ਐਕਰ ਸਾਬ ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀ ਹੁੰਦਾ ਤੁਹਾਡੀ ਕੋਈ ਰੀਸ ਨਹੀ ਕਰ ਸਕਦਾ ਤੁਸੀ ਵਾਲ ਦੀ ਖੱਲ ਲਹੁੰਦੇ ਹੋ ਐਕਰ ਸਾਬ ਜੀਂਦੀ ਤੁਸੀਂ ਇੰਟਰਵਿਊ ਕਰ ਰਹੇ ਹੋ ਇਹ ਦੇ ਵਰਗਿਆ ਦਾ ਵੀ ਬੀਜ ਨਾਸ ਨਹੀ ਹੁੰਦਾ ਪਦਾਰਥਵਾਦੀ ਲੋਕਾਂ ਨੂੰ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਚੰਗੀਆਂ ਲੱਗਦੀਆਂ ਹੁੰਦੀਆਂ ਹਨ ਚਾਹੇ ਉਹ ਸਰਕਾਰਾਂ ਕਿੰਨੀਆਂ ਵੀ ਜਾਲਮ ਕਿਉ ਨਾ ਹੋਣ ਇਹ ਨੂੰ ਪੁੱਛੋ ਆਰਐਸਐਸ ਕਹਿੰਦੀ ਹੈ ਸਿੱਖ ਹਿੰਦੂਆਂ ਦਾ ਅੰਗ ਨੇ ਇਹ ਮੰਨਦਾ ਬਈ ਸਿੱਖ ਹਿੰਦੂਆਂ ਦਾ ਅੰਗ ਨੇ ਜੇ ਅੰਗ ਨੇ ਫਿਰ ਅਗਰ ਅੰਗ ਅਜ਼ਾਦੀ ਦੀ ਮੰਗ ਕਰਦਾ ਫਿਰ ਆਰਐਸਐਸ ਨੂੰ ਕੀ ਇਤਰਾਜ਼ ਹੈ ॥
@maxwelkin4999
@maxwelkin4999 Ай бұрын
ਇਸ ਪੱਤਰਕਾਰ ਨੂੰ ਮੇਰੇ ਵੱਲੋਂ ਸਲੂਟ ਹੈ ਜੀ ਇਨੇ ਆਰਐਸਐਸ ਦੇ ਮੁੱਦੇ ਵਾਸਤੇ ਢਿੱਲੋ ਸਾਹਿਬ ਨੂੰ ਗੱਲਬਾਤ ਕਰਨ ਲਈ ਬੁਲਾਇਆ ਬਹੁਤ ਹੀ ਵਧੀਆ ਲੱਗਿਆ ਇਹਨੂੰ ਚਾਹੀਦਾ ਹੋਰ ਵੀ ਆਰ ਐਸ ਐਸ ਦੇ ਲੋਕਾਂ ਨੂੰ ਬੁਲਾ ਕੇ ਉਹ ਇਥੇ ਉਹਨਾਂ ਦਾ ਇੰਟਰਵਿਊ ਕਰਨ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਨਫਰਤ ਦਾ ਜ਼ਹਿਰ ਭਰਿਆ ਹੋਇਆ ਆਰਐਸਐਸ ਦੇ ਖਿਲਾਫ ਉਹ ਨਿਕਲੇ ਬਹੁਤ ਵਧੀਆ ਇੰਟਰਵਿਊ ਬਾਈ ਜੀ ਤੁਹਾਡਾ ਢਿੱਲੋ ਸਾਹਿਬ ਨਾਲ ਬਹੁਤ ਹੀ ਮਜ਼ਾ ਆਇਆ ਤੇ ਬਹੁਤ ਸਾਰੀਆਂ ਜਾਣਕਾਰੀਆਂ ਸਾਨੂੰ ਮਿਲੀਆਂ ਆਰਐਸਐਸ ਬਾਰੇ ਇਸ ਤੋਂ ਬਾਅਦ ਅਸੀਂ ਆਰਐਸਐਸ ਬਾਰ ਹੋਰ ਵੀ ਜਾਣਕਾਰੀ ਲੈਣਾ ਚਾਹੋਗੇ ਪੱਤਰਕਾਰ ਸਾਹਿਬ ਬਹੁਤ ਵਧੀਆ ਉਪਰਾਲਾ ਕੀਤਾ 👏👏👏🙏
@ShamsherSingh-uf5zx
@ShamsherSingh-uf5zx Ай бұрын
ਇਹਨਾਂ ਦਾ ਕੰਮ ਲੋਕਾਂ ਚ ਨਫਰਤ ਪੈਦਾ ਕਰਨਾ। ਜਾ ਭਾਰਤ ਮਾਤਾ ਕੀ ਜੈ ਤੋਂ ਸਿਵਾ ਇਹਨਾਂ ਕੋਲ ਕੁਝ ਨੀ। ਤੂੰ ਹੈ ਹੀ ਗਾਲਾਂ ਦੇ ਲਾਇਕ।
@BoSS-tu1df
@BoSS-tu1df Ай бұрын
ਵਿਊਜ ਲੈਣ ਲਈ ਹੋਰ ਕਿੰਨਾ ਥੱਲੇ ਡਿੱਗੇਗਾ Eh ਚੈਨਲ ਵਾਲ਼ਾ ਕਦੇ ਸੂਰਜ ਤੇ ਜਾਣ ਵਾਲੀ ਚਗਲ ਜਨਾਨੀ ਦਾ ਪੋਡਕਾਸਟ ਕਰਦਾ ਤੇ ਕਦੇ ਏਸ RSS ਦੇ ਜੋਕਰ ਨਾਲ। ਨਾਲੇ ਗੱਲ ਸੁਣ ਮਿੱਟੀ ਵਾਲੇ ਭਾਊ ਇਹਨੂੰ ਸਰਦਾਰ ਜੀ ਨਾ ਕਹਿ RSS ਦਾ ਚੇਲਾ ਕਹਿ ਮਸੰਦ
@amritpalsingh9413
@amritpalsingh9413 Ай бұрын
ਤੂੰ RSS ਵਾਲੇ ਨੂੰ ਭਾਵੇ 100 ਵਾਰ ਗਲਤ ਬੋਲ ਕਿਉਂ ਕਿ ਇਹ ਬੰਦੇ ਹੈ ਹੀ ਇਸੇ ਲਾਇਕ । ਪਰ ਤੂੰ ਮੈਡੀਟੇਸ਼ਨ ਕਰਨ ਬਾਰੇ ਕਿਸੇ ਨੂੰ ਚਗਲ ਕਿੱਦਾਂ ਕਹਿ ਸਕਦਾ? ਤੈਂਨੂੰ ਕੀ ਲਗਦਾ ਜੋ ਤੂੰ ਮਹਿਸੂਸ ਨਈ ਕਰ ਸਕਦਾ ਤਾਂ ਕੋਈ ਵੀ ਨਈ ਕਰ ਸਕਦਾ??? ਉਹਨੇ ਸਰੀਰਕ ਟਰੈਵਲ ਨਈ ਮੰਨ ਦੇ ਟਰੈਵਲ ਦੀ ਗੱਲ ਕੀਤੀ ਆ । ਇੱਦਾਂ ਤਾਂ ਗੁਰਬਾਣੀ ਚ ਵੀ ਦੱਸਿਆ ਕਿ ਅਸੀਂ ਮੰਨ ਨੂੰ ਇਕਾਗਰ ਕਰਕੇ ਇਹਨੂੰ ਕੰਟਰੋਲ ਕਰਕੇ ਬੜਾ ਕੁਝ ਅਨੁਭਵ ਕਰ ਸਕਦੇ ਆ। ਐਵੇੰ ਕਿਸੇ ਨੂੰ ਗਲਤ ਕਹਿਣ ਤੋਂ ਪਹਿਲਾਂ ਕੁਛ ਹੋਸ਼ ਕਰਿਆ ਕਰੋ॥
@ilovemyindia6543
@ilovemyindia6543 Ай бұрын
Tera jija na kahe😂😂
@Bhangujatt3191
@Bhangujatt3191 Ай бұрын
ਰਵਨੀਤ ਬਿਟੂ ਦੇ ਦਾਦੇ ਪੰਜਾਬ ਚ ਕਤਲਿਆਮ ਕੀਤਾ ਸੀ। ਇਸ ਕਰਕੇ ਰਵਨੀਤ ਬਿਟੂ ਤੇਰੇ ਵਾਸਤੇ ਠੀਕ ਬੰਦਾ ਹੈ।
@A1tv121
@A1tv121 Ай бұрын
Anandpur sahib matte nu laggu karn di bjae Advani ne Rath yatra kadhke Indra Gandhi kolon Blue star operation krvaia. Ih msand sirr vich pagg fssa ke kbuter vang akhan meet ke RSS de pairan vich baitha gunh ga riha . Blue star naal punjab nu krjaee bna ditta, ih us gall ton anjanj lagda
@MukeshKumarAus
@MukeshKumarAus Ай бұрын
BJP is the future of Punjab.
@dramandeepsinghrajput6743
@dramandeepsinghrajput6743 Ай бұрын
Punjab sab da sanjha ha .. Eh UP Bihar nhi Punjab ha Bhaiii ji Etihas paro pehla ... People of Punjab should be treated with respect ...yodhe ne koi eve nhi.Dhillion Saab ke da darawa na deyo...
@dramandeepsinghrajput6743
@dramandeepsinghrajput6743 Ай бұрын
Ek Kam ginao RSS /BJP da Punjab vich
@AbhinavKumarKoli
@AbhinavKumarKoli Ай бұрын
Kartarpur sahib corridor, gurbani di translation, UPSC lyi grants, Business lyi loans.... Hor ds ki gal hai??? Khach banda
@MALWA_BELT_031
@MALWA_BELT_031 Ай бұрын
​@@AbhinavKumarKoli kartarpur sahib 😂ala mjaak hi krta yr 😂 Rss ch ehna dam nhi oho rasta khulva den
@teetubrar7387
@teetubrar7387 Ай бұрын
​@@AbhinavKumarKoli punjab de tax da 8 hjar crore kio rokea bjp ne punjab karjai hoi janda eh ohda ban da hakk nai dinde os pese nu kinna viaj hor pai janda
@teetubrar7387
@teetubrar7387 Ай бұрын
ਕਰਤਾਰ ਪੁਰ ਕੋਰੀਡੋਰ ਖੁਲੋਣ ਚ ਕਿੰਨਾ ਪੈਸਾ ਖਰਚ ਕੀਤਾ ਬੀਜੇਪੀ ਨੇ ਦੱਸੋ ਬਾਈ ਜੀ
@teetubrar7387
@teetubrar7387 Ай бұрын
ਕਿਸਾਨਾਂ ਤੇ ਤਸ਼ੁੱਦਤ ਕਿਉ ਕਰਦੀ ਬੀਜੇਪੀ ਗੋਲੇ ਗੋਲੀਆਂ ਕਿਉ ਮਾਰਦੀ ਆ ਕੀਨੇ ਹੱਕ ਦਿੱਤਾ ਬੀਜੇਪੀ ਨੂੰ ਸੰਵਿਧਾਨ ਕਹਿੰਦਾ protest ਹਰ ਇਕ ਕਰ ਸਕਦਾ ਫੇਰ ਬੀਜੇਪੀ ਨੂੰ ਕਿਉ ਪ੍ਰੌਬਲਮ ਕਿਹੜਾ ਸੰਵਿਧਾਨ ਕਹਿੰਦਾ ਸ਼ੜਕਾ ਤੇ ਕਿੱਲ ਗੱਡੋ ਕੰਧਾ ਕੱਢ ਦਿਓ ਸੀਮੇਂਟ ਦੀਆਂ ਹੁਣ ਸ਼ੜਕਾ ਤੋੜਨਗੇ ਸਰਕਾਰ ਪ੍ਰੋਪਰਟੀ ਲੋਕਾਂ ਦਾ ਪੈਸਾ ਕਿਉ ਖਰਾਬ ਕਰਦੀ ਆ ਬੀਜੇਪੀ ਕਿਹੜਾ ਸੰਵਿਧਾਨ ਇਹਨਾਂ ਨੂੰ ਹੱਕ ਦਿੰਦਾ ਫ਼ੌਜ ਸਾਡੀ ਰੀੜ ਦੀ ਹੱਡੀ ਨੂੰ ਤੋੜ ਰਹੇ ਆ ਫ਼ੌਜੀ ਜਵਾਨਾਂ ਨਾਲ ਧੱਕਾ ਕਰ ਰਹੇ ਆ ਕੋਣ ਹੱਕ ਦੇ ਗਿਆ ਇਹਨਾਂ ਨੂੰ ਇਹ ਗਲਤ ਕੰਮ ਕਰਨ ਦੇ ਦੱਸੋ
@user-vp7it8wy1g
@user-vp7it8wy1g Ай бұрын
Talk on kissan's problems. Why GT Road is closed.
@KULDEEPSINGH-td9vf
@KULDEEPSINGH-td9vf Ай бұрын
ਆਹ ਚੈਨਲ ਵਾਲਾ ਏਦਾਂ ਦੇ ਇੰਟਰਵੀਉ ਹੀ ਕਰਦਾ ਕਰੋ ਅਨਸਬਸਕਰਾਇਵ ਸਾਰੇ
@nothinglike2494
@nothinglike2494 Ай бұрын
ਕਮੈੰਟ ਪੜ ਕੇ ਪਤਾ ਲਗਦਾ ਇੰਦਰਾ ਗਾਂਧੀ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਨੇ
@RaviDaskaPunjab
@RaviDaskaPunjab Ай бұрын
Good bai NPS Dhillion ji ❤
@user-fx7hu3mx4o
@user-fx7hu3mx4o Ай бұрын
ਅੰਨ੍ਹਾ ਭਗਤ
@kuldeepgill9078
@kuldeepgill9078 Ай бұрын
Please go to Nagpur shame on you Mr dogra , why are you time time waste
@manjeetgirn2807
@manjeetgirn2807 Ай бұрын
ਇਸ ਸਿੱਖ ਨੂੰ ਪੁੱਛੋ ਸੁਪਰੀਮ ਕੋਰਟ ਵਿੱਚ ਕਿੰਨਾ sc st obc sikh juge ਨੇ ,
@jksingh7331
@jksingh7331 28 күн бұрын
Tenu juged lga daiye
@jiwansingh7620
@jiwansingh7620 Ай бұрын
Me sardar ha fer v modi ji da fan ha❤❤
@ConfusedChefHat-so1ln
@ConfusedChefHat-so1ln Ай бұрын
Eh kode hoe lok ne rss vale history pta loka nu
@sukhjindersingh3605
@sukhjindersingh3605 Ай бұрын
ਦਿੱਲੀ ਦੇ ਦੱਲਾ
@sanjesha
@sanjesha Ай бұрын
A great conversation! Very down to earth clarity on misinterpreted issues in the society! I like the dialogue !
@SatnamWaheguru-1313-f4e
@SatnamWaheguru-1313-f4e Ай бұрын
Veere tainu koi chnga bnda ni milda interview lyi ki sabat krna c ehnu bula k Fr eh khooga nihang mere lyi v maade bn gye
@sajjansingh7602
@sajjansingh7602 Ай бұрын
ਸਿਰਫ਼ ਪੱਗ ਬਣਨ ਨਾਲ਼ ਸਿੱਖ ਨਹੀਂ ਕਿਹਾ ਜਾ ਸੱਕਦਾ ਖੋਤਾ ਸ਼ੇਰ ਦੀ ਖੱਲ ਪਾ ਕੇ ਸ਼ੇਰ ਵਰਗਾ ਦਿੱਖ ਸੱਕਦਾ ਹੈ ਪਰ ਸ਼ੇਰ ਨਹੀਂ ਬਣਦਾ ਇਸ ਕਤੀੜ ਨੂੰ ਪੁੱਛੋਂ ਕਿ ਜੇ ਯੂਪੀ ਐਨਾ ਵਧੀਆ ਹੈ ਤਾਂ ਬਲਾਤਕਾਰਾਂ ਵਿੱਚ ਪੂਰੇ ਭਾਰਤ ਵਿੱਚ 1 ਨੰਬਰ ਤੇ ਹੈ RSS ਸਿਰਫ਼ ਜਾਤੀਵਾਦ ਫੈਲਾਉਂਦੇ ਨੇ ਅੰਗਰੇਜ਼ ਰਾਜ ਵਿੱਚ ਚਿੱਠੀਆਂ ਲਿੱਖ ਕੇ ਮਾਫ਼ੀਆ ਜ਼ਰੂਰ ਮੰਗੀਆਂ ਨੇ RSS ਦੀ ਇਹੀ ਸੂਰਬੀਰਤਾ ਹੈ ਇਸ ਕੋਲੋਂ ਸਿੱਖੀ ਦੇ ਸਬੰਧ ਵਿੱਚ ਸਵਾਲ ਕਿਉਂ ਪੁੱਛ ਰਹੇ ਹੋ ਇਹ ਸਿੱਖ ਹੈ ਹੀ ਨਹੀਂ ਜਿੰਨ੍ਹੇ ਰਤਨ ਇਸਨੇ ਉਂਗਲੀਆਂ ਵਿੱਚ ਪਾਏ ਹੋਏ ਨੇ ਇਹ ਪਾਖੰਡੀ ਬ੍ਰਾਹਮਣ ਲੱਗਦਾ
@ranvirsingh6137
@ranvirsingh6137 Ай бұрын
ਹੈ ਕੌਣ ਇਹ ਲੁੱਲ ਕੁਰਸੀ ਤੇ ਬਠਾਇਆ ਹੋਇਆ ਖਾਕੀ ਕੱਛਾ ਗੈਂਗ ਵਿੱਚ ਨਵੀਂ ਭਰਤੀ ਲਗਦੀ ਆ, ਇਹ ਜੁੱਤੀਚੱਟ ਨਵਾਂ ਖਰੀਦਿਆ ਕੋਡਾ ਹੋਇਆ ਖੜਾ ਖਾਕੀ ਕੱਛਾ ਗੈਂਗ ਮੂਹਰੇ
@tahilsharma5692
@tahilsharma5692 Ай бұрын
👍👍
@ss1972punjab
@ss1972punjab Ай бұрын
Nanded Sahib da chairman kis nu banaya. Patna Sahib de kameti te kabja. RSS create bjp politicians. Eh Luke Luke ke kam karde ne. Eh Kise dee madad nahi karde
@grownorthnahar8290
@grownorthnahar8290 Ай бұрын
ਹੁਣ ਆਰ ਐੱਸ ਵਾਲੇ ਸਿੱਖਾਂ ਦੇ ਭੇਸ ਵਿਚ ਮਿਲਣਗੇ। ਇਸਾਈ ਵੀ ਸਿੱਖੀ ਭੇਸ ਵਿਚ ਪਰਚਾਰ ਕਰ ਰਹੇ ਨੇ, ਨਕਲੀ ਅਸਲੀ ਦਾ ਫ਼ਰਕ ਮਿਟਾ ਦਿੱਤਾ ਗਿਆ ਹੈ। ਸੰਭਲੋ ਪੰਜਾਬ ਵਾਸੀਓ।
@ShamsherSingh-uf5zx
@ShamsherSingh-uf5zx Ай бұрын
Kio ਗਿੱਦੜਾਂ ਨੂੰ ਪਹਾੜੀ ਚਾੜ੍ਹਿਆ। ਕੋਈ ਵਧੀਆ intelectuil ਬੰਦਿਆਂ ਦੀ ਇੰਟਰਵਿਊ ਲਿਆ ਕਰੋ।
@jiwansingh7620
@jiwansingh7620 Ай бұрын
I Love my India ❤
@progaming9303
@progaming9303 Ай бұрын
ਕਰਨ ਵੀਰ 🎉🎉🎉🎉❤❤❤
@paramjitkaur7741
@paramjitkaur7741 Ай бұрын
Punjab varodi lok
@Jaas13
@Jaas13 Ай бұрын
ਇਹਨੂੰ ਕਹੋ ਕਿ ਆਬਦੀ ਕੁੜੀ ਤੇ ਮੁੰਡੇ ਦਾ ਵਿਆਹ ਆਰ ਐੱਸ ਐੱਸ ਦੇ ਭਈਆ ਨਾਲ ਕਰਦੀ
@LakhwinderSingh-xv8kl
@LakhwinderSingh-xv8kl Ай бұрын
Eh hraam da beej kitho lynda
@GuriSingh-gw5tk
@GuriSingh-gw5tk Ай бұрын
ਏਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਸਲੀਆ ਨਿੱਜ਼ੀ ਕੋਈ ਲੜਾਈ ਕਰਦਾ ਇਕ ਆਦਾ ਹੋਊ ਕੇ ਸਾਰਾ ਦੇਖ ਨਿੱਜੀ ਚੀਜ਼ ਲਈ ਲੜਦੇ
@UtubeTv84
@UtubeTv84 Ай бұрын
Up Uttarakhand Ch kine gurughar dabb lye rss walia ne
@jiwansingh7620
@jiwansingh7620 Ай бұрын
Billkul sahi keh reha bro ❤️
@pardeepbasra5899
@pardeepbasra5899 Ай бұрын
ਸਿਰੇ ਦੀ ਡਰਾਮੇਬਾਜ਼ੀ
@GurpreetSingh-hf1dv
@GurpreetSingh-hf1dv Ай бұрын
ਗੁਰੂ ਮਹਾਰਾਜ ਸਪੱਸ਼ਟ ਫ਼ੁਰਮਾਉਂਦੇ ਹਨ; ਜਬ ਇਹ ਗਹੈ ਬਿਪ੍ਰਨ ਕੀ ਰੀਤ । ਮੈ ਨਾ ਕਰਉਂ ਇਨਕੀ ਪ੍ਰਤੀਤ ।।
@user-lj9mz1rj8d
@user-lj9mz1rj8d Ай бұрын
Modi mashuri de board lagane band karo
@punjjaabdesh8659
@punjjaabdesh8659 Ай бұрын
ਬੰਦਾ ਲਾਲਚ ਦਾ ਮਾਰਿਆ ਬੜੇ ਸਮਝੌਤੇ ਕਰ ਜਾਂਦਾ। ਪਰ ਜੋ ਭਾਗ ਚ ਲਿਖਿਆ ਹੁੰਦਾ ਉਹ ਕਿਸੇ ਵੀ ਜਗ੍ਹਾ ਬੈਠੇ ਨੂੰ ਰੱਬ ਲਾਜਮੀ ਦਿੰਦਾ।
@sarbatdabhalaarmysewasocie3976
@sarbatdabhalaarmysewasocie3976 Ай бұрын
ਸਭ ਤੋ ਜਿਆਦਾ ਇਸਾਈ ਸਾਡੇ ਜੱਟ,,ਸਭ ਤੋ ਜਿਆਦਾ bjp ਵਿੱਚ ਸਾਡੇ ਜੱਟ,,ਸਭ ਤੋ ਜਿਆਦਾ rss ਵਿੱਚ ਸਾਡੇ ਜੱਟ,,ਪੰਜਾਬ ਵਿੱਚ ਭਈਏ ਲਿਆਏ ਸਾਡੇ ਜੱਟ,,,ਪੰਜਾਬ ਦਾ ਪਾਣੀ ਖਤਮ ਸਾਡੇ ਜੱਟ ਕਰ ਰਹੇ,,,ਪੰਜਾਬ ਵਿੱਚ ਜਾਤੀਵਾਦ ਫੈਲਾਇਆ ਸਾਡੇ ਜੱਟਾਂ ਨੇ,,,ਵਿਹਲੜ ਸਾਡੇ ਜੱਟ,,,ਖੁਦ ਕੰਮ ਨਹੀ ਕਰਦੇ ਭਈਇਆ ਦੇ ਸਿਰ ਤੇ ਬੈਠ ਐਸ਼ ਕਰਦੇ ਸਾਡੇ ਜੱਟ,,,ਨਵੀ ਪੀੜੀ ਨੂੰ ਗਲਤ ਪਾਸੇ ਲਗਾਇਆ ਸਾਡੇ ਜੱਟ ਸਿੰਗਰਾਂ ਨੇ,,,,ਪੰਜਾਬ ਦੀ ਹਵਾ ਨੂੰ ਦੂਸ਼ਿਤ ਕੀਤਾ ਸਾਡੇ ਜੱਟਾਂ ਨੇ,,,,ਪੰਜਾਬ ਨੂੰ ਖਤਮ ਕਰਨ ਵਿੱਚ ਸਾਡੇ ਜੱਟਾਂ ਦਾ ਅਹਿਮ ਰੋਲ ਆ...ਬੁਰਾ ਲੱਗੂ ਪਰ ਸੱਚ ਆ
@popukitchen6567
@popukitchen6567 Ай бұрын
Eho Jehe Bande hon Dushman di Lod hi ni
@maxwelkin4999
@maxwelkin4999 Ай бұрын
Dhillon sahb ❤❤❤Great salut sir💐💐💐👌👌
@manjeetgirn2807
@manjeetgirn2807 Ай бұрын
ਸਰਦਾਰ ਜੀ ਆਰਐਸਐਸ ਬ੍ਰਾਹਮਣ ਰਾਸ਼ਟਰ ਬਣਨਾ ਚਹਦਾ ਹੈ ਤੇ ਹੁਣ ਸਵਦਾਨ ਬਿ ਚੋ saculare world ਖਤਮ ਕਰ ਰਿਹਾ ਨੇ।ਫੇਰ as ਅ ਸਿੱਖ ਤੇਰੀ ਕਿ ਔਕਾਤ ਹੋਵੇਗੀ।
@yadwindersingh8894
@yadwindersingh8894 Ай бұрын
ਫੇਰ ਇਹ ਬੋਦੀ ਰੱਖੀ ਕੇ ਧੋਤ੍ਹੀ ਪਾ ਲਊ, ਇਹੋ ਜਿਹੇ ਦੱਲੇ ਲੋਕਾਂ ਦਾ ਕੋਈ ਸਟੈਂਡ ਥੋੜ੍ਹੀ ਹੁੰਦਾ
@user-lj9mz1rj8d
@user-lj9mz1rj8d Ай бұрын
Blue star ch poora hath se
@maxwelkin4999
@maxwelkin4999 Ай бұрын
ਬਾਈ ਜੀ ਇੱਕ ਵਾਰੀ ਆਰਐਸਐਸ ਨੂੰ ਮਾੜਾ ਕਹਿਣ ਵਾਲੇ ਨਾ ਇੱਕ ਵਾਰੀ ਆਰ ਐਸ ਐਸ ਜਾਂ ਜਰੂਰ ਉਹਨਾਂ ਦੇ ਸੰਗਠਨ ਜਾ ਕੇ ਤੁਸੀਂ ਆਪ ਵੇਖੋ ਆਪਦੇ ਤੇ ਵੀ ਉਹ ਕਿੰਨਾ ਦੇਸ਼ ਵਾਸਤੇ ਕੰਮ ਕਰ ਰਹੇ ਨੇ
@jiwansingh7620
@jiwansingh7620 Ай бұрын
RSS zindabaad modi ji zindabaad ❤❤❤❤
@user-ii5le4ri6c
@user-ii5le4ri6c Ай бұрын
Fulesna attack di enquiry kdo hoyuga,hoyugi jah nhi ho skda RSS orf BJP de hit ch nhi, jah nirkakh enquiry di umid kr skde aa plz 🪔
@jassrathour7479
@jassrathour7479 Ай бұрын
Athru gad bare ehna de junan nahi khulni
@arvinderjitratia6249
@arvinderjitratia6249 Ай бұрын
ਇਹ ਵਿਕਾੳਊ.ਹੁਣ,ਮਿਲੈ ਨੇ.ਭਾਜਪਾਨੂ
@Singhsingh-vh7hw
@Singhsingh-vh7hw Ай бұрын
22 g eho jehe chaval badhayan di interview na kareya aro.koi v jawab sahi nahi ditta esne.
@vineetypmehta
@vineetypmehta Ай бұрын
Nice views...
@user-ml4bb8qs1s
@user-ml4bb8qs1s Ай бұрын
Apne ma pau da ban k ra
@doyouknow1116
@doyouknow1116 Ай бұрын
Koi gal ,ina di fikar na karo....eho je chawal bande v hunde hi ne....har country, religion te har community vich.....
@user-ib3cv1go1h
@user-ib3cv1go1h Ай бұрын
Ehh b j p dia dutya kr riha punjab nu piyar kr ke dekho
@ManpreetSingh-wk7sw
@ManpreetSingh-wk7sw Ай бұрын
Delhi vich Sikhs da genocide majority ne kita see minority ne nahi ,bluestar majority ne kita see minority ne nahi ,enu paise mildey hone rss ton ,eh jameer vech aaya ,mooh ragdya ene pag aanwe ban laendey
@Mohammadislaam1234
@Mohammadislaam1234 Ай бұрын
O chadd yaaar time di barbadi, BJP naal koi mtlb nhi par ravneet bittu di tareef kar hi diti ,😂😂😂
@satbirsandhu7925
@satbirsandhu7925 Ай бұрын
Pag utar k interview de
@mobilesolutionstrainingins2025
@mobilesolutionstrainingins2025 Ай бұрын
ਬਈ ਨੇ ਜੋਂ ਕਿਹਾ ਸੱਚ ਕਿਹਾ ਜਿਹੜਾ ਸਭਨੂੰ ਕੌੜਾ ਲੱਗ ਰਿਹਾਂ ਹੈ ਸੱਚ ਬੋਲਣ ਵਾਸਤੇ ਵੀ ਹਿੰਮਤ ਚਾਹੀਦੀ ਹੈ ਤੇ ਸੱਚ ਸੁਣਨ ਲਈ ਮਦਾ ਚਾਹੀਦਾ ਹੈ ਮੈਨੂੰ ਕੋਈ ਇਕ ਬੰਦਾ ਦੱਸ ਦੇਵੇ ਆਰ ਐਸ ਐਸ ਨੇ ਪੰਜਾਬ ਦੇ ਖ਼ਿਲਾਫ਼ ਕੀ ਕਿੱਤਾ ਹੈ
@sukhmindersingh4843
@sukhmindersingh4843 Ай бұрын
ਆਰ ਐਸ ਐਸ ਨੇ ਪੰਜਾਬ ਦੇ ਹੱਕ ਵਿੱਚ ਕੀ ਕੀਤਾ
@GOODMAN-tq4ht
@GOODMAN-tq4ht Ай бұрын
Rss nu canada ne ban kyun kita usa ne terrorist organisations kyun keha dalle bande sikhi ch rings allowed nhi, tusi chamche kursi lye ho thode time ch tuc khatam o
@hsingh9180
@hsingh9180 Ай бұрын
Haq ch ki kita? Rss and congress d ideology about punjab ch ki difference a? Pls let us know
@GuriSingh-gw5tk
@GuriSingh-gw5tk Ай бұрын
ਆਰਐਸਐਸ ਨੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਪੰਜਾਬੀ ਭਾਸ਼ਾ ਦਬਣ ਲਈ ਇੰਨਾ ਦਾ ਜ਼ੋਰ ਲੱਗਾ ਸਿੱਖ ਦੇ ਗੱਲਾਂ ਚ ਟਾਇਰ ਪਏ ਹੋਰ ਕਿੰਨਾ ਕੁਝ ਕੀ ਕੀ ਦੱਸਾ
@GuriSingh-gw5tk
@GuriSingh-gw5tk Ай бұрын
ਤੇ ਵੀਰ ਸਭ ਤੋਂ ਵੱਡੀ ਗੱਲ ਥੋਡੇ ਵਰਗੇ ਪੰਜਾਬੀਆ ਦੀ ਜ਼ਮੀਰ ਮਰਤੀ ਮਾਨਸਿਕ ਤੌਰ ਤੇ ਗੁਲਾਮ ਬਣਾ ਰਹੇ
@user-ii5le4ri6c
@user-ii5le4ri6c Ай бұрын
Rspctd sri Narendra Modi ji desh de PM, PM Care fund da hisab kdo denge desh di jnta di awaj aa ji, EVM through voting de protocol nu kiyu ni important kita jaada,plz brother dso koi mjburi aa jah khela h.
@tarsemsingh7945
@tarsemsingh7945 Ай бұрын
Pbi nu khatm krn te lage a
@hardiprandhawa2395
@hardiprandhawa2395 Ай бұрын
DNA vich Sardar da khoon nahi ho Sakda
@user-ii5le4ri6c
@user-ii5le4ri6c Ай бұрын
R SS di desh ch registation e nhi oh koi social work da tag lga ke koi welfare km kr e nhi skdi. 2) RSS.mnuwad de de sidhaht te km kr skdi te sikhi gurmat deesidhant nu mndi aa, agr biswas ni tan banch of thought book pd ke dekh lyo ji. 3) sikhis. ch v jaat paat lyi v koi jgh ni...agr koi mnda tan fir of.mnuwad de sidhant te chla giya,mnuwad te sikhism kde kthe ni ho skde 🤔🤔
@user-ii5le4ri6c
@user-ii5le4ri6c Ай бұрын
Rspctd modi ji ne stage ton ailan kita c,kpdiya ton dekh ke pchan,tuhade ghar,flat, properties lut ke muslimo me want dege,jdo ki BJP orf RSS de max supreme leaders de damad hi muslim h...ehde wale kush rosni payoge veere ❤️
@user-ii5le4ri6c
@user-ii5le4ri6c Ай бұрын
Ji brother RSS ne tan uogi sahib da v pta ktn nu furde o jo apniya h nu ni vks rhe oh dujniyai ki chad skte ne 😂😂😂
@shaukeenvirk6868
@shaukeenvirk6868 Ай бұрын
Ehna di zameer mri hoi aa ehna nu rss ki kardi aa kuch nai disna
@nirmalmann438
@nirmalmann438 Ай бұрын
RSS pet dog
@navdeepsingh4745
@navdeepsingh4745 Ай бұрын
Up vich hi oh baba bhagoda aa kiniya mauta hoyia othe last week. Charcha punjab to bahar hundi aa. Rss da kam ta dass jithe help kiti aa. Interview teri hundi payi aa loka di ni. Ik pasey kahi janda sahmney ni aundi rss duje passey kehnda smey smey te byan dindey aa lol. Hate speecha shareyam payia net te rss de bndeya diya.
@arvinderjitratia6249
@arvinderjitratia6249 Ай бұрын
ਚੌੜਾ.ਕਿਨਾ.ਹੋਣੈ ਮੁਆਫ. ਦਾ.ਖਾਕਕੇ
@buntydhaliwal7488
@buntydhaliwal7488 Ай бұрын
Lool....di interview kyo
@surjeetsinghsurjeetsingh9520
@surjeetsinghsurjeetsingh9520 Ай бұрын
Educate hona ja na hona big difference hey jo root nu badl na bahut ghaat hey jado root patti jandi hey par tree lage ja na lage bhatkda
@ajaysharma9051
@ajaysharma9051 Ай бұрын
RSS daraavey vairi noo, khoteyaa noo baraa dar lagdaa RSS tau, RSS zindabaad🎉🎉🎉🎉
@ASingh1699k
@ASingh1699k Ай бұрын
😂 🥾🐒
@RameshSingh-kc8yg
@RameshSingh-kc8yg Ай бұрын
ਆਉਣ ਵਾਲੀ ਪੀੜ੍ਹੀ ਸਭ ਜਾਣਦੀ ਹੈ, ।
@swaranpalsingh5099
@swaranpalsingh5099 Ай бұрын
Eh RSS di mode of operandi ki sade ghar khush peth karn layi sadiya tarifa jhoothiyan, te phir punjab vc BJP di jameen tayar karna
@jassrathour7479
@jassrathour7479 Ай бұрын
Mitti chenel veer ji sat sri akal tusi vadhyia swaal karde ho eh fhillon ek gall ta mann hi gaia ke rss cuori kam khuser beh ke dari munan da kam kardi rss
@jaswantrai5840
@jaswantrai5840 Ай бұрын
Eho je opportunist, moka parast lokan ne sikhi shakal vich reh ke he sikh kaum da, punjab, punjabiat da nuksaan keta hai. Eh hun ve kar rahe ne.
@user-lj9mz1rj8d
@user-lj9mz1rj8d Ай бұрын
Jahli sikh
@swaranpalsingh5099
@swaranpalsingh5099 Ай бұрын
Eh sardarji sab jhoot bolde hun eh BJP Tau Tickets layni hai, BJP hindu Rashart te koi acton nahi layndi par koi santa di T shirt paa laye te unha te police tashatad kardi hai
@swaranpalsingh5099
@swaranpalsingh5099 Ай бұрын
Sardarji RSS te BJP de page Andh Bhagat ne, Bandi Sikh apaniya sajawa puriyan karke ,Amit shah kandha muaphia mangan, Te sajawa puriyan karliyan pher muaphi kayedi
@GeggegVevge-kp6qj
@GeggegVevge-kp6qj Ай бұрын
Rss bjp bad party
@narinderpal2700
@narinderpal2700 Ай бұрын
Main aapde pure aapisod dekhde aa manu pls anushri da mob no chaheda lm 65 old
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 47 МЛН
Meet the one boy from the Ronaldo edit in India
00:30
Younes Zarou
Рет қаралды 15 МЛН
Why Is He Unhappy…?
00:26
Alan Chikin Chow
Рет қаралды 109 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 47 МЛН