ਕਿਸੇ ਨੇ ਘੋੜੇ ਨੀ ਪਾਲਣੇ ਜੇ ਸਰਕਾਰ ਅੜੀ ਰਹੀ | ਘੋੜਿਆਂ ਦੀਆਂ ਮੰਡੀਆਂ ਤੋਂ ਕੀ ਖਤਰਾ ਖੜਾ ਹੋਇਆ ?

  Рет қаралды 42,081

Mitti ਮਿੱਟੀ

Mitti ਮਿੱਟੀ

7 ай бұрын

ਕਿਸੇ ਨੇ ਘੋੜੇ ਨੀ ਪਾਲਣੇ ਜੇ ਸਰਕਾਰ ਅੜੀ ਰਹੀ
ਘੋੜਿਆਂ ਦੀਆਂ ਮੰਡੀਆਂ ਤੋਂ ਕੀ ਖਤਰਾ ਖੜਾ ਹੋਇਆ ?
#horse #punjab #akhar
---------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 70
@dalbirsinghrandhawa6266
@dalbirsinghrandhawa6266 7 ай бұрын
ਨਿਹੰਗ ਸਿੰਘ ਜਥੇਬੰਦੀਆਂ ਅਪਣੇ ਘੋੜੇ ਲੈ ਕੇ ਜਾਣਗੀਆਂ ਸ਼੍ਰੀ ਮੁਕਤਸਰ ਸਾਹਿਬ ਓਹਨਾਂ ਨੂੰ ਰੋਕ ਕੇ ਦਿਖਾਉਣ
@farmingsuccess4485
@farmingsuccess4485 7 ай бұрын
ਪੰਜਾਬੀਅਤ ਨੂੰ ਖਤਮ ਦੀ ਬਹੁਤ ਵੱਡੀ ਸਾਜਿਸ਼
@maanpb13ala28
@maanpb13ala28 7 ай бұрын
ਬਹੁਤ ਗਲਤ ਗੱਲ ਆ ਸਰਕਾਰ ਦੀ ਘੱਟੋ ਘੱਟ ਜਿੰਨਾਂ ਨੇ ਰੱਖੇ ਹੋਏ ਆ ਉਹਨਾਂ ਨਾਲ ਤਾਂ ਗੱਲ ਕਰਲੋ ਵੀ ਭਾਈ ਤੁਹਾਨੂੰ ਕੋਈ ਖਤਰਾ ਤਾਂ ਨਹੀ
@Pinkasidhu1686
@Pinkasidhu1686 7 ай бұрын
ਸਹੀ ਗੱਲ ਆ ਵੀਰਾ
@khoowalastudfarm_0051
@khoowalastudfarm_0051 7 ай бұрын
ਸਾਰੇ ਘੋੜੇ ਪ੍ਰੇਮੀਆਂ ਨੂੰ ਇੱਕ ਸੋਚਣੀ ਚਾਹੀਦੀ ਹੈ
@RanjeetSarpanch
@RanjeetSarpanch 7 ай бұрын
ਸੇਖੋਂ ਸਾਬ ਆਪਾਂ ਨੂੰ ਤਾਂ ਆਪਣੇ ਹੀ ਮਾਰਦੇ ਐ ਪਰ ਅਸੀਂ ਸੋਡੇ ਨਾਲ ਹਾ
@butabhullar141
@butabhullar141 7 ай бұрын
ਨਵਰੀਤ ਵੀਰ ਸੱਚ ਸਾਹਮਣੇ ਲਿਉਣਾ
@RanjeetSarpanch
@RanjeetSarpanch 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ
@jatinderdeol6942
@jatinderdeol6942 7 ай бұрын
ਖਾਸ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਅੱਜ ਹਰ ਵਰਗ ਦੁੱਖੀ ਹੈ। ਭਗਵੰਤ ਭੰਡ ਗੁਲਾਮ ਬਣਿਆ ਪੰਜਾਬ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ।
@gurliveleen_deol
@gurliveleen_deol 7 ай бұрын
ਘੋੜੇ ਖਾਲਸੇ ਦੇ ਪਿਆਰੇ ਨੇ, ਤੇ ਏਸ ਤੋਂ ਤਾਂ ਫੇਰ ਟੋਪੀ ਆਲ਼ਿਆਂ ਨੂੰ ਮਿਰਚ ਲੜਨੀ ਲਾਜ਼ਮੀ ਹੈ 🙌🏻। ਦੂਜੇ ਨੰਬਰ ਦੀ ਗੱਲ ਆਓਂਦੀ ਹੈ ਕਿ ਸੁਖਬੀਰ ਬਾਦਲ ਨੇ ਘੋੜਿਆਂ ਨੂੰ ਬਹੁਤ ਉੱਪਰ ਚੁੱਕਿਆ ਤੇ ਓਹ ਤਾਂ ਝਾੜੂ ਨੇ ਸਹੁੰ ਖਾਧੀ ਹੋਈ ਆ ਵੀ ਏਹਦੇ ਕਰੇ ਤਾਂ ਚੰਗੇ ਕੰਮ ਵੀ ਬੰਦ ਕਰਨੇ ਨੇ।
@harmansingh2676
@harmansingh2676 7 ай бұрын
Bai manu sakhon zindbad ❤
@khoowalastudfarm_0051
@khoowalastudfarm_0051 7 ай бұрын
ਤੁਸੀਂ ਸਹੀ ਹੋ ਭਰਾ, ਮੰਡੀ ਲਾਜ਼ਮੀ ਹੈ, ਮੁਕਤਸਰ ਮੇਲਾ ਵਿਸ਼ਵ ਪ੍ਰਸਿੱਧ ਹੈ, ਹੁਣ ਸਾਰੰਗਖੇੜਾ ਮੇਲਾ chl riha.
@bikarsinghbrar
@bikarsinghbrar 7 ай бұрын
ਬਦਲਾਅ ਜੇ ਲੈਕੇ ਆਵਾਂਗੇ ਤਾਂ ਫ਼ੇਰ ਹੀ ਬਦਲਾਅ ਆਵੇਗਾ ਕੋਈ ਗਲ ਨਹੀਂ ਬਦਲਾਅ ਆਉਣ ਵਾਲਾ ਹੈ
@ManpreetManpreet-yu9iy
@ManpreetManpreet-yu9iy 7 ай бұрын
ਸਰਕਾਰ ਦੀ ਮਾੜੀ ਗੱਲ ਐ
@gurwindergrewal7386
@gurwindergrewal7386 7 ай бұрын
Very nice g
@user-ub4yg3fc8e
@user-ub4yg3fc8e 7 ай бұрын
Sach Kiha Bro g ❤🎉
@jashangill2525
@jashangill2525 7 ай бұрын
Bilkul saahi manu bai ji 💯👍
@SatnamSingh-wb8cq
@SatnamSingh-wb8cq 7 ай бұрын
Bilkul sahi gal aa vera
@gurwindergrewal7386
@gurwindergrewal7386 7 ай бұрын
@user-fg4nc4dw9q
@user-fg4nc4dw9q 7 ай бұрын
Sachi galla kite aa mannu bai jeodareh
@SatpalBHULLARSatpalBHULLAR
@SatpalBHULLARSatpalBHULLAR 7 ай бұрын
Right 💯
@jaspreetsekhon4633
@jaspreetsekhon4633 7 ай бұрын
ਮੁੱਖ ਮੰਤਰੀ ਤਾਂ ਕਹਿੰਦਾ ਸੀ ਮੈਂ ਜੈਨਡੋਰੀ ਬਦਲਣ ਜਾਣਦਾ ਘੋੜਿਆਂ ਬਾਰੇ ਨੀ ਜਾਣਦਾ
@swaransandhu7735
@swaransandhu7735 7 ай бұрын
🏋️‍♀️
@ashoksandhu3668
@ashoksandhu3668 7 ай бұрын
सेखो सहाब ने सही बात बोली है बात में दम भी है
@Sandhuu_1984
@Sandhuu_1984 7 ай бұрын
ਬੋਕਰ ਵਾਲਾ ਬਦਲਾਅ ਸਹੀ ਕਿਹਾ 22 ਨੇ ਮੰਡੀ jarror ਲੱਗਣੀ chihdi
@khoowalastudfarm_0051
@khoowalastudfarm_0051 7 ай бұрын
Kisaan wangu hun protest karna paina . Horse fair layi v
@reshambhangu1469
@reshambhangu1469 7 ай бұрын
Mandi lagni chahidi aa jaruri
@dhaliwal350
@dhaliwal350 7 ай бұрын
Bhagwant maan ਨੂੰ ਬਾਗਰ ਕਰੋ ਪੰਜਾਬ ਚੋਂ ਨਈਂ ਤਾਂ ਪੰਜਾਬੀਅਤ ਖਤਮ ਕਰ ਦੇਣੀ ਆਂ ਏਨੇਂ।
@jagdeepdhaliwal3515
@jagdeepdhaliwal3515 7 ай бұрын
ਮੱਝੂਕੇ ਲਾਈਨ ਦਾ ਕੋਈ ਤੋੜ ਨੀ
@sourabhkang
@sourabhkang 7 ай бұрын
Ban is not an appropriate option. Because many people rely on this sector. So ... Government should think about this and release some guidelines regarding mandi or shows . Regarding medical tests and medications . So every animal is safe .
@ranveeratwal9871
@ranveeratwal9871 7 ай бұрын
Ke ya smaj aya kese nu
@BalrajBhullar1
@BalrajBhullar1 7 ай бұрын
22 haje time pye
@gurnaibbrar8583
@gurnaibbrar8583 7 ай бұрын
Bai.. Asie. Nal. A. Thodea
@user-tl1tu3in5n
@user-tl1tu3in5n 7 ай бұрын
Hun ihna di koe lorr nhi hun ta cars te tank aa gye ne
@Bajwasaab713
@Bajwasaab713 7 ай бұрын
ਖੋਤੀ ਦੇ ਬੱਚੇਈਆ ਜੇ ਬਿਮਾਰੀ ਫੇਲ ਗਈ ਤੁਸੀ ਸਾਰੇ ਸਰਕਾਰ ਨੁੰ ਜਿਮੇਵਾਰ ਠਹਿਰਣਾ
@MandeepSingh-xl8zf
@MandeepSingh-xl8zf 7 ай бұрын
Bai thodea rkhi aa ghodiyan
@sidhu4605
@sidhu4605 7 ай бұрын
teri bhain de ghusse cho bimari fail ju bimari hai kithe dss??
@baljinderjattana9871
@baljinderjattana9871 7 ай бұрын
Parmatma de je e hukam Hoia teri sarkar rokk ve nai sakdi . Nale tu avdi life ch kade nuksan rokk sakeaa? Jo hona ho e jana hunda .
@preetpb32wala53
@preetpb32wala53 7 ай бұрын
Bhante di soch nu glandr hoyiaa aa
@inderjit748
@inderjit748 7 ай бұрын
MANU PUTT THODE TAA DADA HINA DE BIRTH TOO PEHLA DA HAI SH MUKTSAR SAHIB DA MELA LAGDA HAI
@tallpunjabi7457
@tallpunjabi7457 7 ай бұрын
Comedian nu CM bnone ohne ta hasse e paune a, asal kam di umeed na hi rakhiye chnga
@Samarsandhu448
@Samarsandhu448 7 ай бұрын
Bro cm name laun naal nhi cm banda leadership’ v auni chaidi czs our cm kejriwal nu follow krda yr sada punjab order kise de next time sanu educated cm bnana chaida n k eda da
@joytisingh586
@joytisingh586 7 ай бұрын
Mandi lagani chadi aa y
@ranjitnagra9511
@ranjitnagra9511 7 ай бұрын
Cm e jugnu chun lea tsi hn bhugto dlleo
@AVTARBASRA-pp6um
@AVTARBASRA-pp6um 7 ай бұрын
App party murdabaad hi rehni aa g panjab te panjabi da naksaan karna ena sarkaara ne jehdi marji hove
@agriculturefarmingrishalub4976
@agriculturefarmingrishalub4976 7 ай бұрын
घोडो से आदमीयो मे आ रही हे गलेडर बीमारी भाई साहब घोडे से घोडे को होती ओर उस के आस पास रहने वाले हर इनशान को होती हे ये भयानक बीमारी कोई इलाज नहीं हे इसका सवधानी ही इलाज है
@Samarsandhu448
@Samarsandhu448 7 ай бұрын
Acha how can u explain
@mooslmoosl8389
@mooslmoosl8389 7 ай бұрын
Goverment galt
@paramjitsinghjit1001
@paramjitsinghjit1001 7 ай бұрын
ਪਾਲਣ ਵਾਲੇ ਪਾਲਦੇ ਰਹਿਣਾ. ਵਪਾਰੀ ਨੂੰ ਫਰਕ ਪੈਣਾ ਜੋ ਘੋੜਾ ਆਪਣੇ ਲਈ ਰੱਖਦਾ ਓਹਨੂੰ ਕੀ ਫਰਕ aa
@shonkimann3345
@shonkimann3345 7 ай бұрын
Bi Palan wale v sal to bacha vechan jande aa sare ta cror pati nahi
@deepsharma6515
@deepsharma6515 7 ай бұрын
ਜ਼ੇ ਬਿਮਾਰੀ ਫੈਲ ਗਈ 😊
@sarbbrar4173
@sarbbrar4173 7 ай бұрын
Bus kar
@sourabhkang
@sourabhkang 7 ай бұрын
Then brother... Step 1 - take precautions and check your animal health . Step 2 - take proper any viral test through reputative institutions. So you find out your animal to free from any viral or infection.
@honeysandhu898
@honeysandhu898 7 ай бұрын
tu 🐑🐑 lgda pegwant mann te kanjriwal di
@honeysandhu898
@honeysandhu898 7 ай бұрын
@deepsharma..ਜੇ ਤੇਰੀ ਬੁੰਡ ਪਾਟ ਫ਼ੇਰ😊
@mithusohi1270
@mithusohi1270 7 ай бұрын
Darna diao
@japindervet
@japindervet 7 ай бұрын
ਇਹ ਬੰਦੇ ਨੂੰ ਆਨੇ ਦੀ ਅਕਲ ਨਹੀ। ਜਾਂਚ ਤੋਂ ਬਿਨਾ, ਅੱਜ ਤੱਕ ਕੋਈ ਵੀ ਘੋੜਾ, ਕਿਸੇ ਵੀ ਵੱਡੇ ਮੁਕਾਬਲੇ ਵਿਚ ਨਹੀ ਗਿਆ। ਜੇ ਬਿਮਾਰੀ ਆ ਗਈ, ਇਹ ਖੱਚਰ ਜਿੰਮੇਵਾਰੀ ਚੱਕੂ ?
@sourabhkang
@sourabhkang 7 ай бұрын
Then do medical test first . Before going any show or Mandi .
@honeysandhu898
@honeysandhu898 7 ай бұрын
@japindersingh6110..ਸਾਲ਼ੀ ਚਵਲਵੰਤ ਦੀ ਭੇਡ🐑 ਆ ਤੂੰ
@BalrajBhullar1
@BalrajBhullar1 7 ай бұрын
That's right ✅️
@japindervet
@japindervet 7 ай бұрын
@@sourabhkang That's what Govt. is Demanding and he is denying the Glanders Test.
@Jaawaan
@Jaawaan 7 ай бұрын
putt brobr baiji kde ehde nal saara paani nikl ju tera kinhe ghode a tere kol je hai v tahh kinhe saal hoge rakhdeyan nu jehde baare boli jana na ohna di 3-4 ਪੀੜੀ a ghode rakhi jandi a comment krn saokha putt rjaiii ch baith ke ehde saamne aake tere toh bolya nhi jana
@user-eh6us2ci5w
@user-eh6us2ci5w 7 ай бұрын
Sire da fukra bnda aa
@LuxuryPropertyListings2023
@LuxuryPropertyListings2023 7 ай бұрын
НЫСАНА КОНЦЕРТ 2024
2:26:34
Нысана театры
Рет қаралды 833 М.
아이스크림으로 체감되는 요즘 물가
00:16
진영민yeongmin
Рет қаралды 62 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10