Kuj Keha Tan Hanera Jarega Kive - Dr Surjit Patar Shayari - Sukhpal Darshan - ਕੁਜ ਕਿਹਾ ਸੁਰਜੀਤ ਪਾਤਰ

  Рет қаралды 228,112

Dollar D Music

Dollar D Music

12 жыл бұрын

Latest Must Watch Song- • Ikko Gall Baat by Sukh...
-----------------
Wonderful lyrics and composition by Patar Sahb...........my all time fav ghazal,,,,,,,, hope you will like it in new music,,, thanks for watching... Plz Subscribe :)
Singer & Music:-$ukhpal Darshan (Dollar D)
Lyrics & Composition : Dr Surjit Patar
/ sukhpal4music
/ sukhpaldarshan
Thanks for watching.... Plz subscribe and share if you like my work !!
-$D
-------------------------
ਕੁਜ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ - ਡਾ. ਸੁਰਜੀਤ ਪਾਤਰ
ਮੈਂ ਰਾਹਾਂ ਤੇ ਨਈ ਤੁਰਦਾ - Dr. Surjit Patar | Punjabi Poetry | Shayari Audio Books Best Punjabi Poetry Surjit Patar died of Cardiac Arrest | ਨਹੀਂ ਰਹੇ ਸੁਰਜੀਤ ਪਾਤਰ | News18 Punjab live RUKKH NU JAD AGG LAGGI | ਰੁੱਖ ਨੂੰ ਜਦ ਅੱਗ ਲੱਗੀ | SURJIT PATAR POETRY PODCAST

Пікірлер: 254
@Literator19
@Literator19 Ай бұрын
ਤੁਹਾਨੂੰ ਕਦੇ ਜ਼ਿਆਦਾ ਪੜ੍ਹਿਆ-ਸੁਣਿਆ ਨਹੀਂ ਪਾਤਰ ਜੀ, ਪਰ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੀ ਕਲਮ ਤੋਂ ਇਹ ਗਾਇਆ ਗੀਤ ਜ਼ਰੂਰ ਸੁਣੀਦਾ ਸੀ । ਅੱਜ ਜਦੋਂ ਤੁਸੀਂ ਨਹੀਂ ਰਹੇ ਤਾਂ ਇਹ ਗੀਤ ਸੁਣ ਰਿਹਾ ਹਾਂ । ਰੱਬ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ਣ ☘️☘️
@sandysinghsadhowalia
@sandysinghsadhowalia Ай бұрын
ਪਾਤਰ ਸਾਹਿਬ ਵਰਗੇ ਗਹਿਰ ਗੰਭੀਰ ਇਨਸਾਨ/ਸ਼ਾਇਰ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ। ਅੱਜ ਪੰਜਾਬੀ ਸਾਹਿਤ ਨੂੰ ਉਹ ਘਾਟਾ ਪੈ ਗਿਆ ਹੈ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕੇਗਾ। ਹੁਣ ਤਾਂ ਬੱਸ ਜਿਸ ਤਰ੍ਹਾਂ ਸ਼ਿਵ ਕੁਮਾਰ ਨੂੰ ਯਾਦ ਕਰਕੇ ਦਿਲ ਚੋਂ ਇੱਕ ਹੂਕ ਜਿਹੀ ਨਿੱਕਲ਼ਦੀ ਮਹਿਸੂਸ ਕਰਦੇ ਰਹਿੰਦੇ ਹਾਂ, ਪਾਤਰ ਸਾਹਿਬ ਲਈ ਵੀ ਅਜਿਹਾ ਹੀ ਝੱਲਦੇ ਰਵਾਂਗੇ। ਇਸ ਮਹਿਬੂਬ /ਇਲਾਹੀ ਸ਼ਾਇਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ। ਪਰਮਾਤਮਾ ਇਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ!
@hiravideoamritsar6383
@hiravideoamritsar6383 Ай бұрын
ਇਸ ਤਰਾਂ ਲੱਗਦਾ ਇਕ ਡੂੰਘੀ ਸ਼ਾਇਰੀ ਦੇ ਯੁੱਗ ਦਾ ਅੰਤ ਹੋ ਗਿਆ ਹੋਵੇ ,,,ਵਾਹਿਗੁਰੂ ਜੀ ਪਾਤਰ ਸਾਬ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏
@jagmitsinghpandher5369
@jagmitsinghpandher5369 20 күн бұрын
ਲੇਖਣੀ ਤੇ ਗਾਉਣ ਬਹੁਤ ਕਮਾਲ👌👍🏾 ਕੁੱਜ ਨਹੀਂ, ਕੁੱਝ
@avtarsinghthind2170
@avtarsinghthind2170 Ай бұрын
ਪਾਤਰ ਜੀ ਨੂੰ ਤਹਿ ਦਿਲੋਂ ਸ਼ਰਧਾਂਜ਼ਲੀ।ਇਕ ਉੱਘਾ ਪੰਜਾਬੀ ਕਵੀ ਦੁਨੀਆ ਨੂੰ ਅਲਵਿਦਾ ਕਹਿ ਗਿਆ।
@ManjitSingh-eo2cc
@ManjitSingh-eo2cc Ай бұрын
ਕੁਝ ਲੋਕਾਂ ਦੀ ਕਲਮ ਦੇ ਵਿੱਚ ਇੰਨੀ ਮਹਾਨਤਾ ਹੁੰਦੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਵਿਸ਼ੇਸ਼ ਬਣਾ ਦਿੰਦੀ ਹੈ।। ਉਨਾਂ ਵਿੱਚੋਂ ਇੱਕ ਹੈ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਸਰਜੀਤ ਪਾਤਰ ਜੀ।। ਉਸ ਮਹਾਨ ਸਪੂਤ ਨੇ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਬਹੁਤ ਸਾਰੇ ਤਾਜ ਸਜਾਏ।। ਮਾਂ ਬੋਲੀ ਨੂੰ ਇਨ੍ਹਾ ਸਪੂਤਾਂ ਤੇ ਮਾਣ ਹੈ ਜੋ ਉਸ ਨੂੰ ਹਮੇਸ਼ਾ ਟੀਸੀ ਤੇ ਪਹੁੰਚਾ ਕੇ ਰੱਖਦੇ ਨੇ ਸਿਰ ਉਪਰ ਬਿਠਾ ਕੇ ਰੱਖਦੇ ਨੇ।। ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਜਿੱਥੇ ਵੀ ਰਹੇ ਸੁਖੀ ਰਹੇ।।
@jassabuller2671
@jassabuller2671 Ай бұрын
ਅੱਜ ਸਾਰੇ ਦਿਨ ਤੋਂ ਸੁਰਜੀਤ ਪਾਤਰ ਜੀ ਸੁਣ ਰਿਹਾ ਹਾਂ ਪਰ ਅੱਜ ਬਹੁਤ ਦੁੱਖ ਲੱਗਿਆ ਕਿ ਇਕ ਮਹਾਨ ਕਲਮ ਟੁੱਟ ਗਈ ਏ
@jaspreetsingh-gb6yb
@jaspreetsingh-gb6yb Ай бұрын
Really a big loss to Punjab and Punjabi language
@geetaranisuman2352
@geetaranisuman2352 3 күн бұрын
ਮਹਾਨ ਰਚਨਾ, ਮਹਾਨ ਕਵੀ❤❤❤❤
@khushsinhla2012
@khushsinhla2012 Ай бұрын
ਮੈਨੂ ਇਹ ਗੀਤ ਬਹੁਤ ਸੰਦ ਸੀ ਉਦੋਨਹੀ ਸੀ ਪਤਾ ਤੁਹਾਡਾ ਹੈ ਅੱਜ ਮੈਨੂ ਪਤਾ ਲਗਾ ਜਦੋ ਤੁਸੀਂ ਨਹੀਂ ਰਹੇ ਇੱਕ ਹੋਰ ਕਲਮ ਖਾਮੋਸ਼ ਜੋ ਗਈ😢
@manmohansingh2961
@manmohansingh2961 Жыл бұрын
ੴ ਇਕਓਅੰਕਾਰ ਜਾਂ ਏਕੰਕਾਰੁ ਦਾ ਸ਼ੁਕਰ ਹੈ ਕਿ ਅਜੇ ਵੀ ਅਜੇਹੇ ਇਨਸਾਨ ਵੱਸਦੇ ਹਨ ਜੋ ਇਨਸਾਫ਼ ਅਤੇ ਹੱਕ ਲੈਣ ਲਈ ਜੂਝਣ ਲਈ ਹਮੇਸ਼ਾਂ ਚੜਦੀ ਕਲਾ ਵਿੱਚ ਹੀ ਰਹਿੰਦੇ ਹਨ🙏
@gurpreetkamboj9698
@gurpreetkamboj9698 Ай бұрын
ਮਾਂ ਬੋਲੀ ਪੰਜਾਬੀ ਪਰਿਵਾਰ ਦਾ ਸਿਰਮੌਰ ਪਿਓ ਤੁਰ ਗਿਆ ਪਰਵਾਰ ਛੱਡ ਕੇ ਰੱਬ ਜਾਣੇ ਕੀ ਬਣੂ ਮੇਰੀ ਮਾਂ ਬੋਲੀ ਪੰਜਾਬੀ ਦਾ😢😢😢😢 ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 11 ਮਈ ਨੂੰ
@user-hg9th6lw8g
@user-hg9th6lw8g Ай бұрын
ਬੇਸ਼ਕ ਤੁਸੀਂ ਨਹੀਂ ਰਹੇ ਪਰ ਤੁਸੀ ਹਮੇਸ਼ਾ ਅਬਾਦ ਰਹੋਂਗੇ 🥺🥺
@gurjantpandoriwala9358
@gurjantpandoriwala9358 3 жыл бұрын
ਸਲਾਮ ਪਾਤਰ ਸਾਹਿਬ ਮਾਲਕ ਆਪਨੂੰ ਲੰਬੀ ਉਮਰ ਬਕਸ਼ੇ 🙏🙏
@gurvailsingh3531
@gurvailsingh3531 3 жыл бұрын
ਕੋਈ ਸ਼ਬਦ ਨਹੀਂ ਰੂਹ ਨੂੰ ਠੋਕਰ ਵੱਜੀ ਸਿੱਧੀ
@soniasharma2235
@soniasharma2235 2 жыл бұрын
Hey, check this out. kzfaq.info/get/bejne/hKykrZiFs6yzhZs.html
@user-gr5qs3lw1t
@user-gr5qs3lw1t Ай бұрын
So very nice 👍
@sukhcharanjitkaur197
@sukhcharanjitkaur197 22 күн бұрын
very beautiful song god bless you 🙏❤️
@swarnpabla
@swarnpabla Ай бұрын
We heard this poem from him personally many times 50 years ago when he was teacher in charge of Young Writer's Association at PAU Ludhiana.
@NarinderSingh-tk6rc
@NarinderSingh-tk6rc Ай бұрын
Ek tu nhi see ugmna...🙏🙏
@sswolf7345
@sswolf7345 Жыл бұрын
One of my dad’s favourite songs. Its been 18 years today. He left us. Me n him used this sing this song together. 💛 sardar harjeet singh bhathal
@KaramSingh-mq9vb
@KaramSingh-mq9vb Жыл бұрын
😮😮😮😮😮😮
@user-qq4bg8ry3p
@user-qq4bg8ry3p 3 жыл бұрын
Eh Purane Likhaari khore kida enna sona likhde san ji par onda he ena nu sun ke, Koi hrf nhi tarif te jwaab ch bs shukr he WaheGuru Ji da jo ena sona sunya..
@darbarasingh9145
@darbarasingh9145 Ай бұрын
ਮਹਾਨ ਰਚਨਾ ।
@graniteworld9116
@graniteworld9116 Ай бұрын
Salute
@BalbirSingh-sr6vr
@BalbirSingh-sr6vr Ай бұрын
Panjabi maa boli d heera gwach gya.
@NarinderKaur-cj2ep
@NarinderKaur-cj2ep Ай бұрын
ਸੁਰਜੀਤ ਪਾਤਰ ❤❤❤❤❤
@jaswantbhatti4065
@jaswantbhatti4065 Ай бұрын
Very relevant and emotional
@komalpreetdhandli1870
@komalpreetdhandli1870 4 жыл бұрын
ਬੋਹਤ ਹੀ ਸੋਹਣਾ ਗਾਇਆ ਹੋਇਆ, ਦਿਲ ਨੂੰ ਛੋਹ ਗਿਆ, ਤੇ ਲਿਖਤ ਦੀ ਖੂਬਸੂਰਤੀ ਬਿਆਨ ਕਰਨ ਲਈ ਸ਼ਬਦ ਹੀ ਨਹੀਂ।❤️❤️❤️
@Ramandeep0999
@Ramandeep0999 2 жыл бұрын
Hanji sahi keha 😢😢
@chiragverma1454
@chiragverma1454 2 жыл бұрын
Check this out kzfaq.info/get/bejne/gLCcqcdo2Ziok4U.html
@soniasharma2235
@soniasharma2235 2 жыл бұрын
Hey, check this out. kzfaq.info/get/bejne/hKykrZiFs6yzhZs.html
@parmjeetkaur9742
@parmjeetkaur9742 2 жыл бұрын
Ehe video jroor dekho kzfaq.info/get/bejne/rb-pg6qUr8unnps.html
@GUrpreetSingh-ko3bz
@GUrpreetSingh-ko3bz 2 жыл бұрын
Ik vaar jroor dekho ji. kzfaq.info/get/bejne/aN-aoM9i1MemgWg.html
@JATTSTUDIOAALE
@JATTSTUDIOAALE 5 жыл бұрын
KOI 2019 CH SUN RIHA ?
@kkhushibains4412
@kkhushibains4412 4 жыл бұрын
2020 ch aa asi ta
@harjaapkaur2615
@harjaapkaur2615 4 жыл бұрын
@@kkhushibains4412main v
@gurmeetathwal6652
@gurmeetathwal6652 3 жыл бұрын
@@kkhushibains4412 aa@@aa
@JATTSTUDIOAALE
@JATTSTUDIOAALE 3 жыл бұрын
@@supinderjeetsinghbrar6889 same here
@Anmolsingh-rk3wy
@Anmolsingh-rk3wy 3 жыл бұрын
2021
@Iyk368
@Iyk368 4 жыл бұрын
Mai 3,4year to eh poem labh reha c ajj Mili a such a great words
@Truthfull_JHOOTT
@Truthfull_JHOOTT Ай бұрын
Waah
@satwantkaurbasi2361
@satwantkaurbasi2361 Ай бұрын
ਪ੍ਰਸੰਸਾ ਲਫ਼ਜਾ ਦੀ ਮੁਥਾਜ ਨਹੀਂ ‌।ਸਾਹਿਤ ਨੂੰ ਬਹੁਤ ‌ਵਡਾ ਘਾਟਾ ਪੈ ਗਿਆ
@paramjitkaur6737
@paramjitkaur6737 Ай бұрын
A great poet
@bekarkibatein858
@bekarkibatein858 6 жыл бұрын
Main es poetry nu sun k feel kita jive patar sahab ne court de katkhde ch khad ke likhi hove
@JaskaranSingh-fh5ex
@JaskaranSingh-fh5ex 5 жыл бұрын
ਹਾ ਇਸੇ ਤਰ੍ਹਾਂ ਹੀ ਹੈ ਕਿ ਸੁਰਜੀਤ ਪਾਤਰ ਜੀ ਨੇ ਕਿਹਾ ਸੀ ਕਿ ਉਹ ਇਕ ਵਾਰ ਲੁਧਿਆਣਾ ਵਿਖੇ ਸ਼ਾਮ ਨੂੰ ਕਚਹਿਰੀਆਂ ਵਿਚ ਦੀ ਸ਼ਾਰਟ ਕਟ ਦੀ ਗੁਜਰਦਿਆ ਨੂੰ ਇਹ ਖਿਆਲ ਆਇਆ ।
@gurmindersingh520
@gurmindersingh520 Ай бұрын
Salute hai Surjit Patar ji di kalm nu , jo hun nahi rahe .
@blockpresidentaap6674
@blockpresidentaap6674 5 жыл бұрын
A gajal Patra saab ne 84 katleaam te likhi lgdi a
@Satveer_501
@Satveer_501 Ай бұрын
❤❤
@harwantsanga7585
@harwantsanga7585 Ай бұрын
Amazing
@Gurpreetsinghpreet1
@Gurpreetsinghpreet1 3 жыл бұрын
ਬਹੁਤ ਖੂਬਸੂਰਤ ਲਿਖਤ ਪਾਤਰ ਜੀ ਦੀ ਤੇ ਬਹੁਤ ਗਾਇਆ ਤੇ ਸੰਗੀਤ।
@simranjitkaur4952
@simranjitkaur4952 3 жыл бұрын
Buhat vaar hunda mian ikali bethi eh kavita gun guna rahi huni aa 💕❤
@preetpruthi
@preetpruthi Ай бұрын
Waheguru Ji Apne Charna ch Niwas den 🙏🏻. Eho Jehe Shayar Hun kithe Labhne. Salute to you, Surjit Patar Ji
@babbubaljeet6256
@babbubaljeet6256 4 жыл бұрын
ਤਰੀਫ਼ ਕਰਨਾ ਨੂੰ ਮੇਰੇ ਕੋਲ ਕੋਈ ਸ਼ਬਦ ਹੈਨੀ।ਬਹ ਖ਼ੂਬ ਲਿਖਿਆ ਗਿਆ ਹੇ
@vickyabab1200
@vickyabab1200 2 жыл бұрын
ਦਿਲ ਦੇ ਕਰੀਬ ਇਹ ਗੀਤ 💕👍
@sukhwindernabha3979
@sukhwindernabha3979 3 жыл бұрын
ਪਾਤਰ ਸਾਹਿਬ ਨਾਲ ਨਰਾਜ਼ਗੀ ਹੈ, ਪੰਜਾਬੀ ਭਾਸ਼ਾ ਨੂੰ ਪੰਜਾਬੀ ਯੂਨੀਵਰਸਿਟੀ ਵਿੱਚੋਂ ਬਹੁਤ ਸਾਰੇ ਕੋਰਸਾਂ ਵਿੱਚੋਂ ਖਾਰਜ਼ ਕੀਤਾ ਗਿਆ ਹੈ, ਪਰ ਪਾਤਰ ਸਾਹਿਬ ਨੇ "ਕੁਝ ਕਿਹਾ ਨਹੀਂ...
@goldydadar371
@goldydadar371 10 ай бұрын
Kujh keha tanh hanera jarega kiven... Chup reha tanh shamadaan kee kehange. Ethe shamadaan tusi ho.
@ashavjeetsingh2731
@ashavjeetsingh2731 8 ай бұрын
Patar sahib shaair ne na k political leader
@sukhwindernabha3979
@sukhwindernabha3979 8 ай бұрын
@@ashavjeetsingh2731 ਇਹ ਕੰਮ ਲੀਡਰਾਂ ਦਾ ਨਹੀਂ ਹੈ, ਚਿੰਤਕਾਂ ਦਾ ਹੈ ਸਾਹਿਤਕਾਰਾਂ ਦਾ ਹੈ
@BalwinderSingh-cw8ep
@BalwinderSingh-cw8ep Ай бұрын
ਪਰ ਆਪ ਜੀ ਨੂੰ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਯਾਦ ਆਇਆ
@KirtiPalSyal
@KirtiPalSyal Ай бұрын
❤😂 5:57 ​@@goldydadar371
@deepnavdeepfazilkaofficial6585
@deepnavdeepfazilkaofficial6585 4 жыл бұрын
No words for compliment, ਲਾਜਵਾਬ ਜੀ 👌👌👌👌
@GurpreetKaur-gi6oq
@GurpreetKaur-gi6oq Ай бұрын
Pater saab pbi da ke banu bahut afsos he
@RajwinderKaur-sz6kq
@RajwinderKaur-sz6kq 3 жыл бұрын
Main bhut time to eh peom lab rehi si ajj mili hai superb👌
@CHARANJITSINGHBAHGA-rv4lc
@CHARANJITSINGHBAHGA-rv4lc 8 ай бұрын
Patar I listen to it again and again. I remember the days when we used to live in the same building. God bless you
@user-ym1rr8rj7m
@user-ym1rr8rj7m Ай бұрын
Rip patar sabbb
@tejreetkaur2068
@tejreetkaur2068 2 жыл бұрын
ਵਾਹ ਪਾਤਰ ਸਾਹਬ ਵਾਹ
@vinaybhardwaj9778
@vinaybhardwaj9778 4 жыл бұрын
Sir we use to read your poems in school days.
@lakhvindersingh5602
@lakhvindersingh5602 3 жыл бұрын
surjeet ji ne dukh nu sur jeet kar ditta hai
@G.mTrailer33
@G.mTrailer33 3 жыл бұрын
Sir oooosm 🙏🙏👌👌👌👌👌👍👍👍👍👍👍👍
@sukhdeepsahota5602
@sukhdeepsahota5602 Ай бұрын
Surjit pattar saab Thusi sada amar rahu. Ge
@singhdavinderjit6780
@singhdavinderjit6780 Ай бұрын
ਮਹਾਨ ਗੀਤ ਲਿਖਣ ਵਾਲੀ ਰੂਹ ਅੱਜ ਸ਼ਾਂਤ ਹੋ ਗਈ
@entbrar
@entbrar 3 жыл бұрын
Excellent lyrics, soft cool voice, Babur khoob
@JasveerSingh-cg7dr
@JasveerSingh-cg7dr Ай бұрын
🎉❤🎉legend rip ❤🎉
@GurpreetSingh-qf8gm
@GurpreetSingh-qf8gm Ай бұрын
Waheguru charna ch niwas bakhsan surjit patar g nu
@kj96dhaliwal55
@kj96dhaliwal55 Ай бұрын
Great loss to Punjabi literature. Rest in peace.
@sardaarharmindersingh3654
@sardaarharmindersingh3654 Ай бұрын
❤❤❤❤😢😢😢
@masoodpunjabi9523
@masoodpunjabi9523 Ай бұрын
Wonderfull. Great loss. RIP.
@neelamishwarsharma5299
@neelamishwarsharma5299 Ай бұрын
Pranam Patar Saab You will remain always with us Your creative writing will keep on awakening people . We will miss you undoubtedly . Profound Regards 🙏🙏
@jitbassi3336
@jitbassi3336 2 жыл бұрын
ਬਹੁਤ ਖ਼ੂਬਸੂਰਤ ਵਾਹ👌🏽🙏🏽❤️
@shabnamsharma6944
@shabnamsharma6944 3 жыл бұрын
So relevant these days!!! ❤️❤️
@chiragverma1454
@chiragverma1454 2 жыл бұрын
Check this out kzfaq.info/get/bejne/gLCcqcdo2Ziok4U.html
@parmjeetkaur9742
@parmjeetkaur9742 2 жыл бұрын
Ehe video jroor dekho kzfaq.info/get/bejne/rb-pg6qUr8unnps.html
@damanmoti7511
@damanmoti7511 3 жыл бұрын
Samay di Gvaahi bharda geet.
@NarinderKumar-uz4hy
@NarinderKumar-uz4hy 10 ай бұрын
Zindgi di sachayi hai !
@merikalambyakriti6822
@merikalambyakriti6822 3 жыл бұрын
My favorite😍
@arjungamer7969
@arjungamer7969 4 жыл бұрын
Wwowowowow ki khiye y sira hi LA ti koi 2019 CH sun reha😀😀😀
@meenakshinevan1118
@meenakshinevan1118 3 жыл бұрын
Even in 2021
@harvinderkaur6311
@harvinderkaur6311 Жыл бұрын
Beautiful poetry with soft cool voice 👌👌
@SukhdevSingh-jf6us
@SukhdevSingh-jf6us Ай бұрын
Wah ji 🙏
@shabadpreetsingh4223
@shabadpreetsingh4223 6 жыл бұрын
Your are very very very very very very very very very very very very very very very very very very very very very very very very very very very very very very very big fan
@altafmanji4547
@altafmanji4547 2 жыл бұрын
Very Very Beautifully Sung / Composition/ And Heart Touching Lyrics 🌹
@pargatdhaliwal9420
@pargatdhaliwal9420 3 жыл бұрын
ਬਾ ਕਲਾਮ ਪਾਤਰ ਸਾਹਬ ਜੀ
@makhansingh2613
@makhansingh2613 3 жыл бұрын
I miss you harjeet
@HarpreetSingh-we7uj
@HarpreetSingh-we7uj 3 жыл бұрын
ਮੁਹੱਬਤ ❤❤❤
@sardaarharmindersingh3654
@sardaarharmindersingh3654 Ай бұрын
Rest in peace
@kdsingh867
@kdsingh867 Ай бұрын
A great Punjabi poet have gone
@amrikcheema9915
@amrikcheema9915 2 жыл бұрын
It makes sad and pessimistic impact on mind
@Awalhoors
@Awalhoors Ай бұрын
Rest in peace 🙏❤️patar sahab
@Amanblogspot1316
@Amanblogspot1316 Ай бұрын
❤💔
@jaswindersinghlaad8297
@jaswindersinghlaad8297 6 жыл бұрын
ਬਹੁਤ ਸੋਹਣਾ👌😊
@gurmitkaur2617
@gurmitkaur2617 Жыл бұрын
❤❤❤❤😑🙏
@jashankumar8613
@jashankumar8613 Ай бұрын
Waheguru ji ❤
@rakeshkalia8489
@rakeshkalia8489 Ай бұрын
RIP 🙏💐💐🙏 Patar ji . 🙏
@devinderdhaliwal9435
@devinderdhaliwal9435 4 жыл бұрын
I listen this song when I’m really feeling helpless and alone now I’m still listening and trying to sing especially now I feel very sad because of Sushant Singh Rajput he was my favourite hero in the whole Bollywood industry 😓😓😓
@chiragverma1454
@chiragverma1454 2 жыл бұрын
Check this out kzfaq.info/get/bejne/gLCcqcdo2Ziok4U.html
@rastv4626
@rastv4626 Жыл бұрын
بہت خوب لاجواب زبردست 💚💋💙😍❤️💛
@rajveersohal2124
@rajveersohal2124 Жыл бұрын
very nice ਪਾਤਰ ਸਾਹਿਬ ਜੀ✍️
@RajwinderKaur-sz6kq
@RajwinderKaur-sz6kq 3 жыл бұрын
Superb🎶 gazal heart touching
@tarsemlalmahay9195
@tarsemlalmahay9195 2 жыл бұрын
Nice poetry salute to writer
@lalygehrimandi
@lalygehrimandi 2 жыл бұрын
Tnx....
@randhirsinghajay9844
@randhirsinghajay9844 5 жыл бұрын
Veary veary nice song ji
@harmanhoney962
@harmanhoney962 3 жыл бұрын
No words to praise....🙏🙏
@LovepreetSingh-yl2di
@LovepreetSingh-yl2di Ай бұрын
Rest in peace pattar ji
@BaldevSingh-os8tn
@BaldevSingh-os8tn 10 ай бұрын
A cocktail of heart touching song and melodious voice
@deepgamer4733
@deepgamer4733 2 жыл бұрын
Really great
@Its_jugraj4800
@Its_jugraj4800 Жыл бұрын
greatest poet of 21st century
@shabadpreetsingh4223
@shabadpreetsingh4223 6 жыл бұрын
Att . end .siraaaa. 💐 👌👌👌💐👍👍👍👍👍👍👍👍👌👌👌💐
@ravinderpalsingh5182
@ravinderpalsingh5182 Жыл бұрын
😊
@Deepak.arora48
@Deepak.arora48 Ай бұрын
R.i.p
@x-karhan_yt4299
@x-karhan_yt4299 4 жыл бұрын
ehh ne. legend 🙏🏻🙏🏻🙏🏻
@baljeet-sandhusingh3369
@baljeet-sandhusingh3369 5 ай бұрын
WAH JEE WAH
@ManojKumar-fm8lq
@ManojKumar-fm8lq Жыл бұрын
ਪੰਜਾਬ ਦੀ ਰੂਹ ਦੀ ਖੁਰਾਕ
Surjit Patar | Avtar Singh Pash | Shamsher Sandhu | Ek Pash Eh Vi | Pash Te Patar Story |Punjabistan
8:49
Punjabistan ਪੰਜਾਬੀਸਤਾਨ پنجابستان
Рет қаралды 2,2 М.
Каха ограбил банк
01:00
К-Media
Рет қаралды 11 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Happy 4th of July 😂
00:12
Pink Shirt Girl
Рет қаралды 28 МЛН
Hans Raj Hans reciting Surjit Patar's poem on NRIs
6:25
Joginder Kalsi
Рет қаралды 77 М.
Dr. Surjit Patar (Official Video) | Adab-Nawaaz - Punjabi & Urdu Mushaira Evening by Punjabistan
22:59
Punjabistan ਪੰਜਾਬੀਸਤਾਨ پنجابستان
Рет қаралды 4,3 М.
Hans Raj Hans | Dil Hi Udaas Hai | Ishqe Di Barsat | Punjabi Song 2015 | Official
6:38
Kudian Kes Vahundiyan | Manpreet | Rani Tatt | Harp Farmer Pictures
7:00
Harp Farmer Pictures
Рет қаралды 2,2 МЛН
Erkesh Khasen -  Bir qyz bar M|V
2:43
Еркеш Хасен
Рет қаралды 100 М.
IL’HAN - Eski suret (official video) 2024
4:00
Ilhan Ihsanov
Рет қаралды 901 М.
QANAY - Шынарым (Official Mood Video)
2:11
Qanay
Рет қаралды 612 М.
Iliyas Kabdyray ft. Amre - Армандадым
2:41
Amre Official
Рет қаралды 626 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 1,4 МЛН
BABYMONSTER - ‘FOREVER’ M/V
3:54
BABYMONSTER
Рет қаралды 46 МЛН