ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮਾਂ ਨੇ ਜਲੰਧਰ ਵਿੱਚ ਭਗਵੰਤ ਮਾਨ ਸਰਕਾਰ ਦਾ ਕੱਢ ਦਿੱਤਾ ਜਲੂਸ, ਕਹਿੰਦੇ

  Рет қаралды 18,624

LOK AWAZ TV

LOK AWAZ TV

3 күн бұрын

ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮਾਂ ਨੇ ਜਲੰਧਰ ਵਿੱਚ ਭਗਵੰਤ ਮਾਨ ਸਰਕਾਰ ਦਾ ਕੱਢ ਦਿੱਤਾ ਜਲੂਸ,
ਕਹਿੰਦੇ ਇਹਨਾਂ ਨੂੰ ਜ਼ਿਮਨੀ ਚੋਣ ਜਿੱਤਣ ਨਹੀਂ ਦਿੰਦੇ,
ਇਹਨੇ ਇੱਕ ਵੀ ਕੰਮ ਨਹੀਂ ਕਿਤਾ।
#bhagwantmann #punjabgovt #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 103
@SK-io4gd
@SK-io4gd 2 күн бұрын
ਜਿਹੜੇ ਹੋ ਹੀ ਖੁੰਡੇ ਗਏ ਉਨ੍ਹਾਂ ਤੋਂ ਕੰਮ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ।
@drgirjitsingh8405
@drgirjitsingh8405 Күн бұрын
ਏ ਆਈ ਵਰਕਰ ਯੂਨੀਅਨ ਜਿਦਾਂਬਾਦ
@arshkour1458
@arshkour1458 Күн бұрын
ਭਗਵੰਤ ਮਾਨ ਚੇਅਰਮੈਨ ਆਦਰਸ ਸਕੂਲਾਂ ਦਾ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ 🏴🏴🏴🏴🏴 ਸਕੂਲਾਂ ਦਾ ਬਹੁਤ ਬੁਰਾ ਹਾਲ ਹੈ
@SK-io4gd
@SK-io4gd 2 күн бұрын
ਬਦਲਾਅ ਤੋਂ ਅੱਗੇ ਵੀ ਹੋਰ ਬਦਲਾਅ ਹੀ ਹੋਣਾ।
@kirpalsingh7687
@kirpalsingh7687 Күн бұрын
ਲੜਦੇ ਲੋਕ ਜਿੰਦਾਬਾਦ ਮੁਲਾਜ਼ਮਾਂ ਦਾ ਏਕਾ ਜਿੰਦਾਬਾਦ
@shamdhiman8717
@shamdhiman8717 2 күн бұрын
ਨਕਲੀ ਇਨਕਲਾਬੀ ਮੁਰਦਾਬਾਦ ਦਿੱਲੀ ਦੇ ਗੁਲਾਮ ਪੰਜਾਬ ਦੇ ਗ਼ਦਾਰ ਮੁਰਦਾਬਾਦ
@harbhajansinghsekhon2899
@harbhajansinghsekhon2899 2 күн бұрын
ਹੁਣ ਸ਼ੀਐਮ ਮੀਟਿਂਗਾਂ ਰਿਹਾਂ ਏ ਮੁਲਾਜਮਾਂ ਨਾਲ, ਪਰ ਮੁਲਾਜਮੋ ਕਿੱਤੇ ਧੋਖੇ ਵਿੱਚ ਨਾ ਆ ਜਾਇਉ। ਹੁਣ ਤੱਕ ਦਾ ਸਭ ਤੋ ਮਾੜਾ ਸੀਐਮ ਮਿਲਿਆ ਏ। ਹਰ ਵਰਗ ਦੁਖੀ ਏ।
@AmandeepSingh-bu4wn
@AmandeepSingh-bu4wn Күн бұрын
ਫੇਲ ਸਰਕਾਰ ਏ
@HappySingh-pi4wh
@HappySingh-pi4wh Күн бұрын
ਭਰਾਵੋ ਇਹਨਾਂ ਨੂੰ ਹਰਾ ਦਿਓ ਭਜਾ ਦਿਓ
@HARDEEPSINGH-me6hl
@HARDEEPSINGH-me6hl Күн бұрын
ਲਾਹਨਤ ਇਹ ਸਰਕਾਰ ਦੇ ਕੀ ਕਰਨਾ ਇਹ ਸਰਕਾਰ ਨੂੰ ਕਿਸ ਤਰਾਂ ਰੁਲ ਰਹੇ ਨੇ ਸਾਡੇ ਨੌਜਵਾਨ,
@satgurkotra2543
@satgurkotra2543 2 күн бұрын
ਭੰਡ ਸਰਕਾਰ ਮੁਰਦਾਬਾਦ
@InderjitSingh-of5lm
@InderjitSingh-of5lm Күн бұрын
Ethe asi 400 dhari lande aa ta vdia roti khnde aa eh sale 30 hajar la ke v ni rajde
@inderjitsingh1912
@inderjitsingh1912 2 күн бұрын
ਦਬ ਕੇ ਰੱਖੋ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਜਾ mla ਦੀ ਕੁਰਸੀ ਤੇ ਬੈਠ ਕੇ ਸਰ ਜਾਂਦਾ
@manjitsingh-lb2nb
@manjitsingh-lb2nb 2 күн бұрын
ਕਿੱਲੀ ਦੱਬ ਕੇ ਰੱਖੋ
@arshpreetkhaira1082
@arshpreetkhaira1082 Күн бұрын
ਵਾਹਿਗੁਰੂ ਜੀ🙏👍
@santlashmanmuni6045
@santlashmanmuni6045 2 күн бұрын
ਹੁਣ ਤੱਕ ਜੋ ਵੀ ਹੋਇਆ ਗੱਲੀਂ ਬਾਤੀਂ ਹਕੀਕਤ ਕੁਝ ਵੀ ਨਹੀਂ
@makhanjhunir9321
@makhanjhunir9321 Күн бұрын
ਵੈਟਰਨਰੀ ਏ ਆਈ ਵਰਕਰ ਯੂਨੀਅਨ ਜ਼ਿੰਦਾਬਾਦ
@user-tb8pm9cv5p
@user-tb8pm9cv5p Күн бұрын
MULAJAM.ZINDABAD🙏
@SK-io4gd
@SK-io4gd 2 күн бұрын
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ
@jagseerbrar5911
@jagseerbrar5911 Күн бұрын
ਭਗਵੰਤ ਮਾਨ ਸਰਕਾਰ ਦਾ ਬੇੜਾ ਬਹਿ ਗਿਆ ਮਰ ਗਈ ਸਰਕਾਰ ਹੈ ਨਹੀਂ ਇਹਨਾਂ 'ਚ ਵੀ ਕੱਢਣ ਪਾਉਣ ਨੂੰ ਕੁਛ ਅੱਗੇ 70 ਸਾਲ ਵਾਲਿਆਂ ਨੇ ਅਕਾਲੀਆਂ ਨੇ ਕਾਂਗਰਸ ਨੇ ਕੀ ਬਣਾ ਤਾ ਇਹ ਵੀ ਕੁਝ ਨਹੀਂ ਇਹ ਵੀ ਪੈਸੇ ਨਸ਼ਿਆਂ ਦੇ ਵਿੱਚ ਤੇ ਪੈਸੇ ਖਾਣ ਵਾਲੇ ਬੰਦੇ ਆ ਇਹਨਾਂ ਦੀਆਂ ਜਦੋਂ ਅਗਾਹ ਇਹ ਮੰਤਰੀ ਨਾ ਬਣੇ ਪੰਜਾਂ ਸਾਲਾਂ ਬਾਅਦ ਤੇ ਇਹਨਾਂ ਦੀਆਂ ਸਰਕਾਰੀ ਪੈਨਸ਼ਨਾਂ ਹੋਣਗੀਆਂ ਸਰਕਾਰੀ ਸਾਰੀਆਂ ਸਹੂਲਤਾਂ ਹੋਣਗੀਆਂ ਉਹ ਬੋਝ ਪਊਗੀ ਤੇ ਆਪਣੇ ਵਰਗੇ ਲੋਕਾਂ ਤੇ ਇਹਨਾਂ ਦਾ ਤਾਂ ਬੇੜਾ ਗਰਕ ਆ ਜਾਵਾ ਫਰੀ ਦੀ ਤਨਖਾਹ ਲੱਗੂ ਇਹਨਾਂ ਦੀ
@amerjeetsingh833
@amerjeetsingh833 Күн бұрын
ਕਿੱਕਲੀ ਪਵਾ ਦਿਤੀ ਹੁਣ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣਾਂ ਚਾਹੀਦਾ
@SatnamSingh-su3kq
@SatnamSingh-su3kq 2 күн бұрын
Very good
@user-gz4of9xy1q
@user-gz4of9xy1q Күн бұрын
ਬਦਲਾਅ ਨਹੀ ਬਦਲਾ ਲੈਣ ਆਈਆ
@CharanjeetSingh-sn1ye
@CharanjeetSingh-sn1ye Күн бұрын
Veternary ai worker union jindabad jindabad
@luckygrewal4421
@luckygrewal4421 Күн бұрын
Bhut vadhyia ji
@Dalersingh-bz3lx
@Dalersingh-bz3lx Күн бұрын
Ai workers union jindabaad
@KulwantSingh-is2lf
@KulwantSingh-is2lf 2 күн бұрын
Happy good veer asi tere naal ha
@inderjitgill3041
@inderjitgill3041 Күн бұрын
ਐਮ ਪੀ ਦੀਆਂ ਚੋਣਾਂ ਵਿੱਚ 22 ਮਹੀਨਿਆਂ ਤੋਂ ਡਾਇਰੈਕਟਰ ਦਫਤਰ ਪਸ਼ੂ ਪਾਲਣ ਵਿਭਾਗ ਦੇ ਗੇਟ ਮੂਹਰੇ ਬੈਠੇ ਏ ਆਈ ਵਰਕਰਾਂ ਨੇ ਆਮ ਆਦਮੀ ਪਾਰਟੀ ਨੂੰ ਬਿਨਾ ਵਿਰੋਧ ਕੀਤੇ ਚੋਣ ਹੋਣ ਦਿੱਤੀ ਸੀ ਪਰ ਹੁਣ ਅੱਗੇ ਤੋਂ ਜੋ ਵੀ ਚੋਣਾਂ ਹੋਈਆਂ ਵਿਰੋਧ ਦਾ ਸਾਹਮਣਾ ਕਰਨਾ ਪਉ
@satbirsinghsatya8085
@satbirsinghsatya8085 Күн бұрын
Veterinary ai worker union jindabad jindabad
@BalwantSingh-pg6cg
@BalwantSingh-pg6cg Күн бұрын
ਖੁਡੀਆਂ ਸਾਬ ਜੀ ਇਹ ਪਸ਼ੂ ਧਨ ਵਧੀ ਜਾਂਦਾ ਜੀ
@satwinderpanju9049
@satwinderpanju9049 Күн бұрын
ਕੁਝ ਨਹੀਂ ਕੀਤਾ ਭਗਵੰਤ ਮਾਨ ਨੇ ਜਦੋਂ ਪੁਲਸ ਨਾਲ ਮੀਟਿੰਗ ਕੀਤੀ ਹੈ ਉਦੋਂ ਲੱਗਿਆ ਕਿ ਹੁਣ ਤਾਂ ਮੁੱਖ ਮੰਤਰੀ ਸਾਬ ਨਸ਼ਿਆਂ ਨੂੰ ਖਤਮ ਦੇ ਸਖਤ ਨਿਰਦੇਸ਼ ਦੇਣਗੇ ਪਰ ਕਰਤੀਆਂ ਬਦਲੀਆਂ ਦੇਖੀਏ ਇਹਦੇ ਮੂੰਹ ਕੰਨੀ ਵੀ ਇਹ ਕੀ ਕਰਤਾ ਇਸ ਨੇ
@avishghoga3813
@avishghoga3813 Күн бұрын
ਵੈਟਰਨਰੀ ਏ ਆਈ ਵਰਕਰ ਯੂਨੀਅਨ ਜਿੰਦਾਬਾਦ
@amriksinghsandhu1042
@amriksinghsandhu1042 Күн бұрын
ਏ ਆਈ ਵਰਕਰ ਜਿੰਦਾਬਾਦ
@YadSra
@YadSra Күн бұрын
ਧੱਕਾ ਬਾਈ ਥੋਡੇ ਨਾਲ 🙏
@user-tb8pm9cv5p
@user-tb8pm9cv5p Күн бұрын
JALANDER.JINDABAD1🙏
@subhashsingh6399
@subhashsingh6399 Күн бұрын
ਪੰਜਾਬ ਸਰਕਾਰ ਮੁਰਦਾਬਾਦ
@kunwersingh3342
@kunwersingh3342 2 күн бұрын
Corrupt govt AAP party di
@BalkarSingh-di1ej
@BalkarSingh-di1ej Күн бұрын
No DA no vote
@Sonu-eb8qf
@Sonu-eb8qf Күн бұрын
ਹਾਏ ਸਾਡਾ ਜੰਲਧਰ ਇੱਥੇ ਵੀ ਉਹੀ ਕੰਮ ਲੜਾਈ ਦਾ ਚਲੋ ਕਈ ਨਾ ਸੂਤ ਵੀ ਜਲੰਧਰ ਹੋਣਾ
@SardarKS
@SardarKS Күн бұрын
ਬਾਈ ਜੀ ਬਹੁਤ ਵਧੀਆ ਧੰਨਵਾਦ ਇਹ ਮੂਰਖ ਬਣਾਉਂਦੇ ਫਿਰਦੇ ਨੇ ਪੇਸੈ ਕਠੇ ਕਰਨ ਲੱਗੇ ਹੋਏ ਨੇ
@singhbhupinder3012
@singhbhupinder3012 Күн бұрын
Good Work, Dhab K Rakho AAP Nu 🙏🙏.
@user-gz4of9xy1q
@user-gz4of9xy1q Күн бұрын
ਹੁਣ ਤਾਝਾੜੂ ਦਾ ਚੇਅਰਮੇਨ ਖੁਦ ਕਹਿੰਦੇ ਕੈਂਟ ਤੋਂ ਜ਼ਨਾਨੀ ਮੇਹਰ ਜਿੱਤ ਹਾਣੀ
@user-gz4of9xy1q
@user-gz4of9xy1q Күн бұрын
ਸਗਰੂਰ ਮੇ ਨਾ ਮਰਦ ਹਿਜੜੇ ਬੈਠੇ ਉੱਥੋਂ ਕਿੱਦਾਂ ਜਿਤੇ
@user-gz4of9xy1q
@user-gz4of9xy1q Күн бұрын
ਦਟਵੇਸ ਨਹੀ ਭਗਵੰਤ ਬੁਚੜ ਸਿੱਖਾਂ ਤੇ NSA ਲਗਾਈ ਜੋ ਅਕਾਲੀਆਂ ਨਹੀ ਕੀਤਾ ਉਹ ਭਗਵੰਤ ਮਾਨ ਨੇ ਕੀਤਾ ਬਦਲਾਅ ਨਹੀ ਬਦਲਾ
@user-gz4of9xy1q
@user-gz4of9xy1q Күн бұрын
ਬਦਲਾਅ ਨਹੀ ਬਦਲਾ 2027 ਬਦਲਾ ਲਵੇਗਾ ਅਸੀ ਇਹ ਨਹੀ ਸੁੰਦਰ ਸਕਦਾ
@foreverlove7876
@foreverlove7876 Күн бұрын
App fail sarkaar 👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿
@user-gl8wt7vf8d
@user-gl8wt7vf8d Күн бұрын
Dhuki kadh force
@trix6118
@trix6118 Күн бұрын
Phand da jaloos poora kaddo..
@user-rn8xq8cx2p
@user-rn8xq8cx2p Күн бұрын
Kikli kaleer di sunao maan sabbb
@user-gz4of9xy1q
@user-gz4of9xy1q Күн бұрын
ਜ਼ਿਮਨੀ ਚੋਣਾਂ ਚੋਂ ਇਕ ਵੀ ਸੀਟ ਨਾ ਮਿਲੇ ਉਹਨੂੰ ਕੁਰਸੀ ਚਾਹੀਦੀ ਜਦੋਂ ਮਰਜ਼ੀ ਮੈਨੂੰ ਮਿਲੋ
@user-uu6sm9ld4f
@user-uu6sm9ld4f Күн бұрын
😢😢😢Good🎉🎉
@user-gz4of9xy1q
@user-gz4of9xy1q Күн бұрын
ਮਿਟੀਗ ਹੈ ਲੋਲੀਪੋਟ ਦੇ ਕੇ ਭੇਜ ਦੇਣਾ
@kindasingh4217
@kindasingh4217 Күн бұрын
Am admi party nu vote na pao
@KuldeepSingh-vv6dm
@KuldeepSingh-vv6dm Күн бұрын
ਬਾਈ ਜੀ ਸ਼ਰਾਬੀ ਭੰਡ ਨੱਚਣ ਵਾਲਿਆਂ ਤੋ ਇਹੋ ਉਮੀਦ ਸੀ ਹੋਰ ਕੀ
@rupendrasinghrawat9593
@rupendrasinghrawat9593 Күн бұрын
भगवन्त मान सरकार को बर्खास्त करो। वित्तमन्त्री हरपाल चीमा को बर्खास्त करो।
@jatindersinghmatharu2070
@jatindersinghmatharu2070 Күн бұрын
Good
@inderjeetsinghgrewal6979
@inderjeetsinghgrewal6979 Күн бұрын
ਭੰਡ ਦੇ ਭਗਤ ਨਾ ਵੇਖਣ
@user-gz4of9xy1q
@user-gz4of9xy1q Күн бұрын
ਜਲੰਧਰ ਕੈਂਟ ਤੋਂ ਹਾਰੇਗਾ
@jatinderdeol6942
@jatinderdeol6942 Күн бұрын
ਭਗਵੰਤ ਮਾਨ ਦਾ ਆਪਣਾ ਕੋਈ ਸਟੈਂਡ ਨਹੀਂ। ਦਿੱਲੀ ਦਾ ਗੁਲਾਮ ਬਣਿਆ ਪੰਜਾਬੀਆਂ ਦੇ ਨਾਲ ਧ੍ਰੋਹ ਕਮਾ ਰਿਹਾ। ਪੰਜਾਬ ਦੇ ਨੌਜਵਾਨਾਂ ਨੂੰ ਪਾਸੇ ਕਰ ਕੇ ਨੋਕਰੀਆਂ ਉਤੇ ਗੈਰ ਪੰਜਾਬੀਆਂ ਨੂੰ ਰੱਖ ਰਿਹਾ।
@JasvirSingh-nf7ge
@JasvirSingh-nf7ge Күн бұрын
Nikami sarkar nikame mla nikama cm
@user-gz4of9xy1q
@user-gz4of9xy1q Күн бұрын
ਭਡ ਸਰਕਾਰ NSA ਵਾਲੀ ਸਰਕਾਰ
@mayaahmad5884
@mayaahmad5884 Күн бұрын
ਨਿਕੰਮਾ ਮੁੱਖ ਮੰਤਰੀ ਝੂਠ ਦੀ ਪੰਡ ਰੋਜ਼ ਕਹਿੰਦਾ ਹੈ ਖਜ਼ਾਨਾ ਭਰਿਆ ਹੈ ਕਰਜ਼ੇ ਨੂੰ ਖਜ਼ਾਨਾ ਦੱਸਦਾ ਹੈ
@Dalersingh-bz3lx
@Dalersingh-bz3lx Күн бұрын
Punjab Sarkar murdabaad
@user-gz4of9xy1q
@user-gz4of9xy1q Күн бұрын
ਕਿਰਾਏ ਤੇ ਕੋਠੀ ਲੇਈ ਨਹੀ ਕੀ ਪਤਾ ਮੁਲਖਈਵਾਂ ਹ😅ਵੇ ਕਰੋੜਾਂ ਕਰਜ਼ਾ ਚੁੱਕੀਆਂ
@user-gz4of9xy1q
@user-gz4of9xy1q Күн бұрын
ਤਿਨ ਜੂਨ ਭਾਈ ਅਮਿਤਪਾਲ ਸਿੰਘ ਉਸਦੇ ਸਾਥੀਆਂ ਤੇ NSA ਭਡਬੁਚੜ ਹਾਰ ਜਾਣਾਹੁਣ ਅੰਤ ਆ ਗਿਆ
@user-gz4of9xy1q
@user-gz4of9xy1q Күн бұрын
ਗਿਦਰਵਾਹਾ ਤੋਂ ਕਲਸੀ ਨੂ ਜਤਾਉ NSA ਟੁਟੇ ਝਾੜੂ ਹਰਾਉ
@amerjeetsingh833
@amerjeetsingh833 Күн бұрын
ਸਹੀ ਕਿਹਾ ਬਾਨਵੇ ਨਜਾਰੇ ਲੈ ਰਹੇ ਝਾੜੂ ਪੋਚਾ ਝੂਠ ਬੋਲਦੇ ਕਹਿੰਦੇ ਹੋਰ ਕਰਦੇ ਹੋਰ
@paramjitsingh6295
@paramjitsingh6295 Күн бұрын
ਆਪ ਸਰਕਾਰ 👎🏿👎🏿👎🏿👎🏿👎🏿
@enter9479
@enter9479 Күн бұрын
ਹੁਣ ਅੱਗੇ ਚੌਥੀ ਪਾਰਟੀ ਬਣਾ ਦੋ ਫ਼ਿਰ
@user-gz4of9xy1q
@user-gz4of9xy1q Күн бұрын
ਦਬਕੇਰਖੋ ਬੇਸਰਮਾ ਦਾ ਨੀਵੀ ਪਾ ਕੇਸਰ ਜਾਂਦਾ ਭਡ ਮਰਾਸੀ
@user-tb8pm9cv5p
@user-tb8pm9cv5p Күн бұрын
MAAN.MURDABAD
@BharatBhushan-tv6cm
@BharatBhushan-tv6cm Күн бұрын
Man.Nu.Maj.Vala.Dugd.Plao. Kamlayo.Man.600.Unta.Thoria. Kamlao.Naman.Karo.
@Gurmeetkaurarhi-jq2pm
@Gurmeetkaurarhi-jq2pm Күн бұрын
Punjab sarkar fail hai koi kam nahi kita punjab sarkar de ta punjab de loka nu dukhi hi kita hai
@Kiranveersingh-sb2kn
@Kiranveersingh-sb2kn Күн бұрын
ਭੰਡ ਦੀ ਕਿੱਕਲੀ ਪੈ ਗਈ
@ranjitsingh4254
@ranjitsingh4254 Күн бұрын
😅
@gurindersidhu1625
@gurindersidhu1625 Күн бұрын
452 school govt aided jo teachers tu khali punjab wich
@Naturewithindia432
@Naturewithindia432 Күн бұрын
Bura hall
@user-tb8pm9cv5p
@user-tb8pm9cv5p Күн бұрын
AAP.MURDABAD
@bhindersingh3718
@bhindersingh3718 Күн бұрын
AAP 👎👎👎
@gurindersidhu1625
@gurindersidhu1625 Күн бұрын
App party nu votea v tusi payea
@user-tf7rk5gm1l
@user-tf7rk5gm1l Күн бұрын
Only shormani akali dal is the solution for punjab development.
@GurpreetSingh-uv7me
@GurpreetSingh-uv7me Күн бұрын
Fail cm
@rakeshmp7174
@rakeshmp7174 Күн бұрын
AAP party 😂😂😂😂
@banarsilal7275
@banarsilal7275 Күн бұрын
Congrass da bigarya hoya kam hun bhagwant maan te eljam la rahe ho.jiddan tusi bolde ho, tuhanu kise ne kujh ni dena.maan da kujh bigrna ni.tuhada kujh banna ni.kanooni slah lain ton bahd hi kujh hona.
@amansandhu775
@amansandhu775 Күн бұрын
Moye moye aaja mahi😢😢😢
@tripancheema2544
@tripancheema2544 Күн бұрын
Punjab sarkar murdabad
@bhindersingh3718
@bhindersingh3718 Күн бұрын
AAP 🥃🥃🥃
@ramindrdhillo3396
@ramindrdhillo3396 2 күн бұрын
Phala valy ke kar dy rahy ona kolo kady ana nahi pusha pata c ky joti farni ja ander jana a ty bhali mans kar ky nahi ty '''::::::;?
@amriksingh9252
@amriksingh9252 Күн бұрын
ਓਹ ਟੈਂਪੂ ਓਹ ਲੋੜੂ ਜੇਕਰ ਪਹਿਲਾਂ ਵਾਲਿਆਂ ਨੇ ਕੁੱਝ ਨਹੀਂ ਕੀਤਾ ਸੀ ਤਾਂਹੀ ਲੋਕਾਂ ਨੇ ਝਾੜੂ ਪੋਚਾ ਪਾਰਟੀ ਨੂੰ ਵੋਟਾਂ ਪਾਈਆਂ ਤੇ 92 ਜਿਤਾ ਦਿੱਤੇ ਸੀ ਪਰ ਭਗਵੰਤ ਮਾਨ ਨਸ਼ੇੜੀ ਤਾਂ ਪਹਿਲਾਂ ਵਾਲਿਆਂ ਤੋਂ ਵੀ ਘਟੀਆ ਨਿਕਲ ਗਿਆ ਸਿਰਫ ਗੱਲਾਂ ਦਾ ਕੜਾਹ ਬਣਾਉਣਾ ਆਉਂਦਾ ਭਗਵੰਤ ਮਾਨ ਨਸ਼ੇੜੀ ਨੂੰ ਪਰ ਕੰਮ ਕੋਈ ਕਰਦਾ ਨਹੀਂ
@balbalsingh12
@balbalsingh12 Күн бұрын
ਵੈਕਸੀਨਾਂ ਫਾਰਮਾਸਿਸਟ ਤੇ ਦਰਜਾ ਚਾਰ ਕਰਮਚਾਰੀ ਕਰਦੇ ਏ ਝੂਠ ਬੋਲ ਦੇ
@InderjitSingh-of5lm
@InderjitSingh-of5lm Күн бұрын
Ehna da free da sab khus band karo bs
@balwindersinghjattana5770
@balwindersinghjattana5770 2 күн бұрын
ਧਰਨੇ ਮੁਜਾਹਰੇ ਦਾ ਰੇਟ ਵਧਾਉਣ ਦੀ ਮੰਗ ਵੀ ਰੱਖ ਦਿਉ
@narinderkumar3233
@narinderkumar3233 Күн бұрын
Modi de b teem he Jhutha he Gujarati de tare
@user-gz4of9xy1q
@user-gz4of9xy1q Күн бұрын
ਕਿਰਾਏ ਤੇ ਕੋਠੀ ਲੇਈ ਨਹੀ ਕੀ ਪਤਾ ਮੁਲਖਈਵਾਂ ਹ😅ਵੇ ਕਰੋੜਾਂ ਕਰਜ਼ਾ ਚੁਕੀਆ
@user-gz4of9xy1q
@user-gz4of9xy1q Күн бұрын
ਦਟਵੇਸ ਨਹੀ ਭਗਵੰਤ ਬੁਚੜ ਸਿੱਖਾਂ ਤੇ NSA ਲਗਾਈ ਜੋ ਅਕਾਲੀਆਂ ਨਹੀ ਕੀਤਾ ਉਹ ਭਗਵੰਤ ਮਾਨ ਨੇ ਕੀਤਾ ਬਦਲਾਅ ਨਹੀ ਬਦਲਾ
@user-gz4of9xy1q
@user-gz4of9xy1q Күн бұрын
ਦਟਵੇਸ ਨਹੀ ਭਗਵੰਤ ਬੁਚੜ ਸਿੱਖਾਂ ਤੇ NSA ਲਗਾਈ ਜੋ ਅਕਾਲੀਆਂ ਨਹੀ ਕੀਤਾ ਉਹ ਭਗਵੰਤ ਮਾਨ ਨੇ ਕੀਤਾ ਬਦਲਾਅ ਨਹੀ ਬਦਲਾ
Increíble final 😱
00:37
Juan De Dios Pantoja 2
Рет қаралды 112 МЛН
孩子多的烦恼?#火影忍者 #家庭 #佐助
00:31
火影忍者一家
Рет қаралды 32 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 452 М.
Increíble final 😱
00:37
Juan De Dios Pantoja 2
Рет қаралды 112 МЛН