ਨੌਕਰੀਓਂ ਕੱਢੇ ਕੱਚੇ ਅਧਿਆਪਕਾਂ ਨੇ ਬੱਚਿਆਂ ਸਮੇਤ ਲਾ ਲਏ ਜਲੰਧਰ ਡੇਰੇ, ਕਹਿੰਦੇ ਭਗਵੰਤ ਮਾਨ ਸਰਕਾਰ ਨੇ

  Рет қаралды 10,380

LOK AWAZ TV

LOK AWAZ TV

5 күн бұрын

ਨੌਕਰੀਓਂ ਕੱਢੇ ਕੱਚੇ ਅਧਿਆਪਕਾਂ ਨੇ ਬੱਚਿਆਂ ਸਮੇਤ ਲਾ ਲਏ ਜਲੰਧਰ ਡੇਰੇ,
ਕਹਿੰਦੇ ਭਗਵੰਤ ਮਾਨ ਸਰਕਾਰ ਨੇ ਪੱਕੇ ਤਾਂ ਕੀ ਕਰਨਾ ਸੀ ਸਾਨੂੰ ਨੌਕਰੀ ਤੋਂ ਹੀ ਕੱਢ ਦਿੱਤਾ।
Bhagwant Mann
#bhagwantmann #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 69
@talwindersingh8966
@talwindersingh8966 3 күн бұрын
ਬੁਰਾ ਹਾਲ ਸਰਕਾਰ ਦਾ ,,ਮਾੜੀ ਕਿਸਮਤ ਪੰਜਾਬ ਦੇ ਲੋਕਾਂ ਦੀ ,
@user-gz4of9xy1q
@user-gz4of9xy1q 3 күн бұрын
ਯਾਦ ਰੱਖੋ ਸਾਰਾਬੀ ਮੋਖ ਮੰਤਰੀ ਕਡੋ ਸਾਰਾਬੀ ਪੀ ਕੀ ਹੁਕਮ ਦੇ ਦਿਦਾ
@KulwantSingh-ys1ul
@KulwantSingh-ys1ul 3 күн бұрын
ਭਗੋੜੇ ਮੁਖਮੰਤਰੀ ਤੇ ਵਿਸ਼ਵਾਸ ਨਾ ਕਰਿਓ
@HarpreetSingh-ij1ij
@HarpreetSingh-ij1ij 3 күн бұрын
ਬਦਕਿਸਮਤੀ ਇੱਕ ਨਲਾਇਕ ਲਾਰੇਵਾਜ CM ਮਿਲਿਆ ਪੰਜਾਬ ਨੂੰ
@user-gz4of9xy1q
@user-gz4of9xy1q 3 күн бұрын
ਸੱਤਾ ਤੋਂ ਪਹਿਲਾ ਤਾਂ ਕਿਸਾਨਾਂ ਨੂ MSP ਮੈ ਦਵਾਗਾ ਮੁੱਖ ਮੰਤਰੀ ਬੰਨਾ ਮੁੱਕਰ ਗਿਆ ਉਹ ਤਾਂ ਮੇਰੇ ਮੁਹਿੰਮ ਨਿਕਲ ਗਿਆ ਉਹ ਸੇਟਰ ਸਰਕਾਰ ਦਵਾਗੀ
@user-gz4of9xy1q
@user-gz4of9xy1q 3 күн бұрын
ਕਸਮ ਖਾ ਖਾਉ ਝਾੜੂ ਨੂ ਵੋਟ ਨਾ ਪਾਉ ਬਾਈਕਾਟ ਕਰੋ
@user-gz4of9xy1q
@user-gz4of9xy1q 3 күн бұрын
ਜਲੰਧਰ ਸ਼ਹਿਰ ਦੇ ਲੋਕ ਅਕਲ ਵਾਲੇ ਵੋਟਾ ਚਨੀ ਨੂ ਪਾਇਆ ਦਿ ਲ਼ਖ ਲੀਂਡ ਨਾਲ ਜਤਾਇਆ ਭਡ ਨੂ ਹਰਾਇਆ
@AmandeepSingh-bu4wn
@AmandeepSingh-bu4wn 3 күн бұрын
ਫੇਲ ਸਰਕਾਰ ਏ
@user-gz4of9xy1q
@user-gz4of9xy1q 3 күн бұрын
ਪੱਕੇ ਕੀ ਕਰਣਾ ਕੱਚੇ ਵੀ ਕੰਡ ਦਿਤੇ ਨੋਕਰੀ ਕੀ ਦੇਣੀਆਂ ਪਹਿਲੀਆਂ ਬਿਕਰੀਆਂ ਵੀ ਗਈਆਂ ਭਗੌੜਾ ਮੁੱਖ ਮਤਰੀ
@SurindersinghSurindersin-qh3gc
@SurindersinghSurindersin-qh3gc 3 күн бұрын
ਬਹੁਤ ਵਧੀਆ ਜੀ ਮਜ਼ਦੂਰ ਮੁਲਾਜ਼ਮ ਕਿਸਾਨ ਜਥੇਬੰਦੀਆਂ ਨੂੰ ਜਲੰਧਰ ਵਿਖੇ ਹੋ ਰਹੀ ਜ਼ਿਮਨੀ ਚੋਣ ਲਈ ਇਕ ਜੁੱਟ ਹੋ ਕੇ ਮਜੂਦਾ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ ਜੀ
@inderjitsingh1912
@inderjitsingh1912 3 күн бұрын
ਵੈਰੀ ਗੁਡ ਜਲੰਧਰ ਦੇ ਲੋਕਾਂ ਨੂੰ ਸਮਜਾਓ ਬਚੋ ਇਨ੍ਹਾਂ ਚੋਰਾਂ ਤੋਂ
@user-gz4of9xy1q
@user-gz4of9xy1q 3 күн бұрын
ਸਭ ਤੋਂ ਝੂਠਾ ਮੁੱਖ ਮੰਤਰੀ ਸਾਰਾਬੀ
@jagdevsinghtejay2824
@jagdevsinghtejay2824 3 күн бұрын
Waheguru ji
@user-ow9gu2bg4b
@user-ow9gu2bg4b 3 күн бұрын
Bhagwant Maan nu vote na payeo punjabiyo
@kuldeepsingh3875
@kuldeepsingh3875 2 күн бұрын
Punjab Home Guard's Darvesh forces 😭😭💔
@SandeepKaurBrar-jg4tk
@SandeepKaurBrar-jg4tk 3 күн бұрын
Good aa
@amrikwahla
@amrikwahla 3 күн бұрын
People of punjab should not vote to A. admi party
@SatnamSingh-su3kq
@SatnamSingh-su3kq 3 күн бұрын
Very good job
@user-bo5rs8lx7y
@user-bo5rs8lx7y 2 күн бұрын
Good job
@user-uu6sm9ld4f
@user-uu6sm9ld4f 3 күн бұрын
😢😢😮😮😮😮
@avtarsingh-ln8qw
@avtarsingh-ln8qw 3 күн бұрын
Punjab de lokan nu naukrian ton kadke HR RJ HP de lokan devega Punjab de loko jago jamiran nu jagalo es war vot paun lage
@SunilKumar-cm2qg
@SunilKumar-cm2qg 2 күн бұрын
Jalandhar walyu jiss nu marzi votes pa dyu but Bhagwant mann marrassi nu votes bhull k na payuu
@amriksingh9252
@amriksingh9252 3 күн бұрын
ਪੰਜਾਬੀਓ ਭਗਵੰਤ ਮਾਨ ਨਸ਼ੇੜੀ ਦੀ ਪਾਰਟੀ ਨੂੰ ਵੋਟਾਂ ਪਾਉਣੀਆਂ ਬੰਦ ਕਰੋ ਇਹ ਕੋਈ ਕੰਮ ਨਹੀਂ ਕਰਦੇ ਸਿਰਫ਼ ਗੱਲਾਂ ਦਾ ਕੜਾਹ ਬਣਾਉਣਾ ਆਉਂਦਾ ਭਗਵੰਤ ਮਾਨ ਨਸ਼ੇੜੀ ਨੂੰ
@hardipsingh6387
@hardipsingh6387 2 күн бұрын
Badlah
@bickycheema2458
@bickycheema2458 2 күн бұрын
Bhagwanto da parvar ap a c vich aa lok garmi vích hor pao vota
@malkeetkumar9566
@malkeetkumar9566 3 күн бұрын
Sangroore shad k Jalandhar muh shupa k beh giya
@ksbrar2214
@ksbrar2214 2 күн бұрын
C m shaab bache bare suno
@ManjitKaur-xu8es
@ManjitKaur-xu8es 3 күн бұрын
Sikhya mittre
@KashmirsinghHayer-vv5zo
@KashmirsinghHayer-vv5zo 3 күн бұрын
Bhand mantri noo bhajao
@SukhjitSukhi-dg1jc
@SukhjitSukhi-dg1jc 22 сағат бұрын
Aoooooo
@ShamsherSingh-yr8sx
@ShamsherSingh-yr8sx 2 күн бұрын
2027 ch APP NU BADAL DOO
@harchandsingg1793
@harchandsingg1793 3 күн бұрын
Sare c m nalo mara c m
@NavdeepEducation
@NavdeepEducation 3 күн бұрын
Cm sub gup mar... Seri da gupi a... Koi vote nhi pi... Jalandhar lok
@JasvirSingh-nf7ge
@JasvirSingh-nf7ge 3 күн бұрын
Tuhanu es kolo kuj ni milna Es te aas na rakho A ta aap rent te rehnda ha
@user-pm7zf1hp7w
@user-pm7zf1hp7w 3 күн бұрын
Bhagwant sia soch 5 poore hon nu 2/5 rehge.tu labna ni
@Kiranveersingh-sb2kn
@Kiranveersingh-sb2kn 2 күн бұрын
ਸਰਾਬੀ ਭੰਡ ਤੋ ਕੀ ਉਮੀਦ ਰੱਖਦੇ ਆ ਏਨੂੰ ਵੋਟਾਂ ਚ ਸਬਕ ਸਿਖਾਓ
@manishkumarbansal-qc6wj
@manishkumarbansal-qc6wj 2 күн бұрын
ਕਿੱਧਰ ਗਈ ਓ ਵੀਕਾਓ ਮੈਡਮ ਜਿਹੜੀ ਭਗਵੰਤ ਸਿੰਘ ਮਾਨ ਸਰਕਾਰ ਦੇ ਨੰਬਰ ਬਣਾਉਣ ਵਿੱਚ ਲੱਗੀ ਸੀ
@deepakbansal6734
@deepakbansal6734 2 күн бұрын
Sare pange hi govt job de nh bs govt job hi krni hai loka nu bs govt job hi krni hai
@PremKumar-hw4pv
@PremKumar-hw4pv 3 күн бұрын
Meeting ta cm sab kise naal bhi nhi karde asi bhi azadi ghulatie family to belong karde ha Sadi union waste bhi cm sab kol koi time nhi hega meeting waste
@bhindersingh3718
@bhindersingh3718 3 күн бұрын
AAP 👎🥃🥃🥃🥃
@ArshpreetSingh-qg4zy
@ArshpreetSingh-qg4zy 3 күн бұрын
Ena da jalosh kado sarkar da rjjj ke jehda amm bandea nu melan de gll karda c hun keo ne melda ena hankar ta. Ceptan vitch nahe c jo jade posted Raja hae gharane da ehe bhukhe de deh rahe te keh udaun lage wale gll hae ehe ke vota vatorn lae jalander kothe lae le jo dharne te bethe han ona nal he gll bat karle
@sukhchainjohal7949
@sukhchainjohal7949 3 күн бұрын
Vota le ke pajj ji ga
@singhsandhu6031
@singhsandhu6031 2 күн бұрын
Eh sare khekan krdiyan ne
@manvirdhaliwal-cu3sy
@manvirdhaliwal-cu3sy 2 күн бұрын
🐑🐑🐑🐑
@ArshpreetSingh-qg4zy
@ArshpreetSingh-qg4zy 3 күн бұрын
Jes jga v jemne Chon hunde hae ave a jea kro parchar Karn ta jo ehna nu jetan na deta jawe chawla nu glla marde han badeya badeya bachea nu ene dhupher vitch laeke behan da sounk hae aglea nu bake mang patar os gll da hunda jes gll da mantry ja mukh mantry nu pta na howe ena baheda nu ta sab pta hae v ase noukre to kade han kataru chak ena de nojwan mundea to apna sosen karwunda hae bake a ek bebe de awaj chale gae ta sechoola walea staff ne madad ta ke karne c olta rejaen lae lea likh ke paresar pake bahrle desa vitch techara de kene ejat hae dekhan jog hae te Sade techar dharnea ch bethe danga kahnde han rajj ke jalosh kado es sarkar te jemne chona vitch ena nu jetan na deo hor koe v party howe ja Azad umedbar nu mouka deo jetan da nahe ta ehe bhand ser vitch galeya karuga
@user-ow9gu2bg4b
@user-ow9gu2bg4b 3 күн бұрын
Aap party de leader chor a
@sarwansingh87
@sarwansingh87 3 күн бұрын
Dang.fero.ehna.de.deoti.te.kam.nhi.karde
@paramjitsingh6295
@paramjitsingh6295 2 күн бұрын
AAP 000000👎👎👎👎👎👎
@malkeetkumar9566
@malkeetkumar9566 3 күн бұрын
Gap mar k vota lai janda cm kada eh tay dramme waz party
@SukhjitSukhi-dg1jc
@SukhjitSukhi-dg1jc 22 сағат бұрын
A ਆਪ 00000
@GurpreetSingh-mr8jb
@GurpreetSingh-mr8jb 3 күн бұрын
Aap party sira party a kis kis nu sarkari mil jaye har koi sarkari job chahida a asi parivate karde a Sanu pta har nu sarkari Naukri nahi mildi
@manvirdhaliwal-cu3sy
@manvirdhaliwal-cu3sy 2 күн бұрын
🐑🐑🐑🐑🐑🐑
@beantsingh8325
@beantsingh8325 2 күн бұрын
05ਜਿਮਨੀ ਚੌਥਾ ਵਿਚ ਝਾੜੂ ਨੂੰ ਹਰਾ ਦਿੳੳ ਫੇਰ ਹੀ ਕਝ ਨਾ। ਕਝ ਭਾਵੇ ਸਰਕਾਰ ਦੇ ਦੇਵੇ ਨਹੀ ਤਾ ਤਿਨ ਸਾਲ ਡਾਗ ਹੀ ਚਲ ਸਕਦੀ ਹੈਧਰਨੇ ਵਾਲਿਆਂ ਤੇ???
@shivanisharma5562
@shivanisharma5562 3 күн бұрын
ਰਿਸ਼ਵਤ ਖੋਰੀ ਬੰਦ ਨਹੀਂ ਹੋਈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@AmanSingh-gm8dp
@AmanSingh-gm8dp 2 күн бұрын
bittu nu milo
@Meenu-ze8px
@Meenu-ze8px 2 күн бұрын
Jugnu tai vishvash na karo ehne koi naukri nai deni
@SunilKumar-cm2qg
@SunilKumar-cm2qg 2 күн бұрын
Bhagwant mann di maa,sister and wife hall ta bibi surinder kour badal wala h haal h honna end te sarre punjab nu haal ptta h ke bibi surinder kour badal da k haal hoya Bhagwant Mann murdabad Bhagwant Mann da tabber murdabad
@deepukumar-ih4nd
@deepukumar-ih4nd 3 күн бұрын
Ehena da apne bacche child private school 🏫 vich study karde na ta job bhalde na government
@amriksingh9252
@amriksingh9252 3 күн бұрын
ਓਹ ਟੈਂਪੂ ਓਹ ਲੋੜੂ ਬੱਚਿਆਂ ਨੂੰ ਤਾਂ ਚੰਗੇ ਸਕੂਲਾਂ ਵਿੱਚ ਪੜਾਉਣਾ ਹੀ ਆ ਜਦੋਂ ਸਰਕਾਰੀ ਸਕੂਲਾਂ ਵਿੱਚ ਪ੍ਰਬੰਧ ਵਧੀਆ ਨਹੀਂ ਰਹੀ ਗੱਲ ਜੋਬ ਦੀ ਜੇਹੜੇ ਵਾਅਦੇ ਭਗਵੰਤ ਮਾਨ ਨਸ਼ੇੜੀ ਨੇਂ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕਰਦਾ ਓਦਾ ਭੌਂਕਦਾ ਵੀ ਅਸੀ 43 ਹਜ਼ਾਰ ਨੌਕਰੀਆਂ ਦੇ ਦਿੱਤੀਆਂ
@manvirdhaliwal-cu3sy
@manvirdhaliwal-cu3sy 2 күн бұрын
🐑🐑
@GurpreetSingh-uv7me
@GurpreetSingh-uv7me 2 күн бұрын
Fudo cm
@ashokkumar-uv5ko
@ashokkumar-uv5ko 2 күн бұрын
yaar bhai ji ma man da es de vich mukh mantri p maan di koi galti nhi kyu ਕੀ ਜੇੜੇ ਏ ਸਰਕਾਰੀ ਮੁਲਾਜਮ ਨੇ ਏ ਆਪਣੇ ਬੁੱਢੇ ਦਾ ਰਾਜ ਸਮਜ ਕੇ ਗ਼ਲਤ ਰਿਪੋਰਟਾਂ ਬਣਾ ਕੇ ਸਰਕਾਰ ਨੂੰ ਬੂਦੂ ਬਣਾ ਕੇ ਘੂਮਨ ਚਲੇ ਜਾਦੇ ਨੇ ਗਰੀਬਾਂ ਦੇ ਬੱਚੇ ਜਿਵੇਂ ਸਕੂਲ ਜਾਂਦੇ ਨੇ ਓਸੇ ਤਰਹ ਵਾਪਸ ਆ ਜਾਦੇ ਨੇ ਐਸੇ ਕਾਰਨ ਗਰੀਬਾਂ ਦੇ ਨਿਆਣੇ ਜਾਦਾ ਨਹੀਂ ਪੜ੍ਹ ਪਾਉਂਦੇ ਫੇਰ ਵਿਚਾਰਿਆ ਨੂੰ ਨੌਕਰੀ ਕੌਣ ਦਿੰਦਾ ਐਨਾ ਵਰਗੇ ਟੀਚਰ ਓੰਨਾ ਦੀ ਜਿੰਦਗੀ ਨੂੰ ਖਰਾਬ ਕਰਨ ਦੇ ਜਿੰਮੇਵਾਰ ਨੇ ਫੇਰ ਕਿਊ ਆਏ ਨੇ ਸਰਕਾਰੀ ਨੌਕਰੀ ਲਈ ਬਿਲਕੁਲ ਨਾ ਦਿੱਤੀ ਜਾਵੇ ਐਨਾ ਵਰਗੇ ਟੀਚਰ ਪੈੱਲਾ ਆਪ ਸਰਕਾਰੀ ਨੌਕਰੀ ਕਰਨ ਗੇ ਬਾਅਦ ਵਿੱਚ ਬੱਚੇ ਗਰੀਬ ਦੇ ਬੱਚੇ ਲੇਵਰ ਏ ਠੀਕ ਹੈ
@manvirdhaliwal-cu3sy
@manvirdhaliwal-cu3sy 2 күн бұрын
🐑🐑🐑
@user-gz4of9xy1q
@user-gz4of9xy1q 3 күн бұрын
ਯਾਦ ਰੱਖੋ ਸਾਰਾਬੀ ਮੋਖ ਮੰਤਰੀ ਕਡੋ ਸਾਰਾਬੀ ਪੀ ਕੀ ਹੁਕਮ ਦੇ ਦਿਦਾ
@SunilKumar-cm2qg
@SunilKumar-cm2qg 2 күн бұрын
Bhagwant mann di maa,sister and wife hall ta bibi surinder kour badal wala h haal h honna end te sarre punjab nu haal ptta h ke bibi surinder kour badal da k haal hoya Bhagwant Mann murdabad Bhagwant Mann da tabber murdabad
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 17 МЛН
Vivaan  Tanya once again pranked Papa 🤣😇🤣
00:10
seema lamba
Рет қаралды 30 МЛН
Final muy increíble 😱
00:46
Juan De Dios Pantoja 2
Рет қаралды 46 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 17 МЛН