ਲੁੱਚਾ ਬੁੜਾ 89 LUCHA BUDA PUNJABI BEST SHORT MOVIE 2024 | PUNJABI FILM JATT BEAT RECORD

  Рет қаралды 345,116

Jatt Beat Record

Jatt Beat Record

Ай бұрын

NEW PUNJABI SHORT MOVIE
chat.whatsapp.com/GIhwigUU8RL.... whatsapp ch add hovo
chat.whatsapp.com/C9XwesjQhSu..., whatsap group ch add hobo ,maldar chda
WhatsApp .9814161674.
Snapchat, indersingh9988
instagram 👉 inder064?igshid... ______
104935325286...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inder.pindi alla
EDITOR- Harmesh Guru
Cinematography:Harman kahal.
Cast, Inder chhajli. sukh dhaliwal. Pindi alla . Harman kahal.babbal kaur .kuldeep kaur, lovepreet kaur, aman dugal pammi mansa . Bant namol __________
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2023full movie,new punjabi movies download,new punjabi movies download 2021,new punjabi movies funny 2023,new punjabi movie full hd 2023, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2023,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2023,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2023,short movie 2022,punjabi movie 2022
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.

Пікірлер: 599
@deepkatnoria1841
@deepkatnoria1841 29 күн бұрын
ਫ਼ਰੀਦਕੋਟ ਵਾਲਿਓ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟ ਕਰੋ ਸ਼ਹੀਦ ਪਰਿਵਾਰਾਂ ਦੀ ਸਪੋਰਟ ਕਰੋ,,, ਨਚਾਰਾਂ ਨੂੰ ਦਿੱਲੀ ਦੇ ਦੱਗੜ ਦੱਲਿਆ ਨੂੰ ਵੋਟ ਨਾ ਕਰੋ,,🙏
@tarsembrar9375
@tarsembrar9375 29 күн бұрын
ਧੰਨਵਾਦ ਬਾਈ ਜੀ ਦਿਲ ਖੁਸ਼ ਕਰ ਦਿੱਤਾ ਤੁਹਾਡੇ ਕਮੈਂਟ ਨੇ ਇਸੇ ਤਰ੍ਹਾਂ ਹੀ ਸਪੋਟ ਕਰਦੇ ਰਹੋ ਇਸ ਵਾਰ ਜਰੂਰ ਭਾਈ ਸਰਬਜੀਤ ਸਿੰਘ ਜੀ ਨੂੰ ਦਿੱਲੀ ਦੇ ਦੱਲਿਆਂ ਦੇ ਸਾਹਮਣੇ ਖੜ੍ਹਾ ਕਰਨਾ ਹੈ ਉਹ ਵੀ ਜਿਤਾ ਕੇ।
@rngvbngghi8789
@rngvbngghi8789 29 күн бұрын
ਫੁੱਲ ਸਪੋਟ ਬਾਈ ਫੁੱਲ ਧੁੱਕੀ ਕੱਡੀ ਪਈ ਆ ਸਾਂਰਾ ਦਿਨ ਸੜਕਾਂ ਤੇ ਹੁਦਾ❤❤❤❤❤
@mandeepraimandeeprai9587
@mandeepraimandeeprai9587 29 күн бұрын
A hi time ah kom nal kadan da
@GurpreetSingh-zn5it
@GurpreetSingh-zn5it 29 күн бұрын
Full suport aa y
@Swggersandhu.5753
@Swggersandhu.5753 29 күн бұрын
Hnji veer jrur vote pavage... Sarbhjit singh khalsa
@jaskarnkuwait8987
@jaskarnkuwait8987 29 күн бұрын
ਪਰ ਮਨਪ੍ਰੀਤ ਵੀ ਬਹੁਤ ਅੱਤ ਕਰ ਜਾਦੀ ਏ
@BhupinderSingh-yg8cg
@BhupinderSingh-yg8cg 29 күн бұрын
ਲੁੱਚਾ ਬੁੜਾ ਭੂਰਾ,,,, ਸੁਰਜੀਤ ਕੌਰ,,,,, ਬੱਬੂ,,,, ਪ੍ਰੀਤ,,,, ਜੱਸਾ,,,,, ਹਰਮਨ ਕੰਮੀ ਵਾਲਾ,,,,,, ਮਨਪ੍ਰੀਤ,,,,, ਕਰਮਜੀਤ,,,,,ਨੱਛਤਰ,,,,, ਬੱਗੜ ਬਲਾਕ ਪ੍ਰਧਾਨ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@dancewithme2645
@dancewithme2645 29 күн бұрын
😮😮😮😮😮😮congress😮😮😮😮😮😮00😮0of
@user-jh6tk5kd7u
@user-jh6tk5kd7u 29 күн бұрын
ਲੁੱਚਾ ਬੁੜਾ ਟਾਈਟਲ ਹੁਣ ਬਦਲਣਾ ਚਾਹੀਦਾ ਇਨਾ ਨੂੰ ਵੈਸੇ,,,ਮੈਚ ਨੀ ਕਰਦਾ ਕਹਾਣੀ ਦੇ ਹਿਸਾਬ ਨਾਲ
@gurnekdhillon504
@gurnekdhillon504 29 күн бұрын
ਯੂ ਟਿਊਬ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸੀਰੀਜ਼ ਲੁੱਚਾ ਬੁੜਾ ਹਰ ਕਿਰਦਾਰ ਘੈਂਟ ਐ ਤੇ ਸਟੋਰੀ ਬੇਮਿਸਾਲ❤❤❤
@5911fullpower
@5911fullpower 29 күн бұрын
ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਤੇ ਲੱਖਾਂ ਸਿੰਘ ਸਿਧਾਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਜਿਤਾਯੋ
@preetSingh-vi3mt
@preetSingh-vi3mt 29 күн бұрын
ਸੱਚੀ ਗੱਲ ਐ ਜੱਟ ਦੇ ਪੁੱਤ ਨੂੰ ਟ੍ਰੈਕਟਰ ਦਾ ਬਹੁਤ ਚਾਅ ਹੁੰਦਾ ਵਾਹਿਗੁਰੂ ਸੱਭ ਦੀ ਰੀਜ਼ ਪੁਰੀ ਕਰੇ 😊😊
@user-qr7ww1vo5w
@user-qr7ww1vo5w 28 күн бұрын
ਪੰਜਾਬ ਸਿਆ ਨਾਮ ਪਿੱਛੇ ਲੱਗੇ ਸਿੰਘ ਤੇ ਕੌਰ ਦੀ ਕਦਰ ਪਾ ਦਿਉ , ਸਾਡੇ ਪੰਥਕ ੳਮੀਦਵਾਰਾਂ ਨੂੰ ਐਤਕੀ ਵੱਡੀ ਲੀਡ ਨਾਲ ਜਿਤਾ ਦਿਉ , ਸਿਆਸੀ ਲੀਡਰਾਂ ਦੀ ਅਕਲ ਟਿਕਾਣੇ ਲਿਆ ਦਿਉ, ਪੰਜਾਬ ਜਾਗਦੀਆ ਜੀਮਰਾਂ ਵਾਲਾ ਕਹਾ ਦਿਉ, ਜੂਨ 84, ਕਿਸਾਨੀ ਮੋਰਚੇ,ਖੋਹੇ ਸਾਡੇ ਹੱਕਾ ਨੂੰ ਰੱਖਿੳ ਚੇਤੇ ਕਿਤੇ ਨਾ ਭਲਾ ਦਿਉ ਮਾਨਾ ਐਤਕੀ ਪੰਜਾਬ ਤੇ ਪੰਥ ਦੀ ਜਿੱਤ ਤੇ ਪੱਕੀ ਮੋਹਰ ਲਗਾ ਦਿਓ 🙏🙏
@paramjodhan4452
@paramjodhan4452 28 күн бұрын
ਪੰਜਾਬ ਚ ਕੱਲੇ ਸਿੱਖ ਹੀ vsde ne ਸਾਡੇ ਗੁਰੂ ਨੇ ਤਾਂ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ sanu ਕਿਉ ਭਾਈ ਚਾਰੇ ਚ bandian ਪਾਉਣ ਲੱਗੇ ਹੋਏ ਹੋ ਪੰਜਾਬ ਦੇ ਦੁਸ਼ਮਣ ਲੋਕੋ ਸ਼ਰਮ ਕਰੋ
@GaganBrar-mi4lc
@GaganBrar-mi4lc 28 күн бұрын
ਬਰਾੜਾਂ ਵਿੱੱਚ ਪੰਜਾਬ ਦੇ ਨਸ਼ਾ ਜੇ ਕਾਬੂ ਕਰਨਾ ਜੈਕਾਰਾ ਲਾਉਣ ਪੈਣਾ ਏ, ਨੌਜਵਾਨ ਸਿੱਧੇ ਰਾਹ ਜੇ ਪਾਉਣੇ ਭਾਈ ਅਮ੍ਰਿਤਪਾਲ ਜਿਤਾਉਣਾ ਪੈਣਾ ਏ। ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਜੇ ਚਾਹੁੰਦੇ, ਲੱਖੇ ਦੇ ਮੋਢੇ ਨਾਲ ਮੋਢਾ ਸਭ ਨੂੰ ਲਗਾਉਣਾ ਪੈਣਾ ਏ। ਆਪਣੀ ਪਹਿਚਾਣ ਲਈ ਜੇ ਹੱਕ ਸੱਚ ਤੇ ਡੱਟਣਾ ਤਾਂ, ਸਰਦਾਰ ਮਾਨ ਵਾਂਗ ਫਿਰ ਮੁੱਛਾਂ ਤੇ ਹੱਥ ਘੁਮਾਉਣਾ ਪੈਣਾ ਏ। ਗਲਤ ਅਗਰ ਕੋਈ ਬੋਲੇਗਾ ਸਾਡੇ ਕੌਮੀ ਪਰਿਵਾਰਾਂ ਨੂੰ, ਫਿਰ ਸੰਦੀਪ ਸਨੀ ਦੇ ਵਾਂਗਰ ਵੈਰੀ ਚੁੱਪ ਕਰਾਉਣਾ ਪੈਣਾ ਏ। ਪਾਗਲ ਮੰਦ ਬੁੱਧੀ ਨੂੰ ਆਪਣੇ ਹੀ ਘਰ ਸੰਭਾਲ ਰੱਖੋ, ਜਿਹੜਾ ਕਰੂ ਬੇਅਦਬੀ ਗੁਰੂਘਰ ਉਹਦਾ ਸੋਧਾ ਲਗਾਉਣਾ ਪੈਣਾ ਏ ਜਿਹਨੇ ਮੋੜੀ ਭਾਜੀ ਦਿੱਲੀ ਵਿੱਚ ਜਾ ਦੁੱਗਣੀ ਕਰ, ਉਹਦੇ ਪੁੱਤਰ ਸਰਬਜੀਤ ਸਿੰਘ ਨੂੰ ਸੰਸਦ ਪਹੁੰਚਾਉਣ ਪੈਣਾ ਏ। ਫਰੀਦਕੋਟ ਵਾਲਿਉ ਗੱਲ ਬਣ ਗਈ ਅਣਖ਼ ਤੇ ਗੈਰਤ ਦੀ ਜਗਾ ਲਵੋ ਆਪਣੇ ਜ਼ਮੀਰਾਂ ਨੂੰ ਇਹ ਕਾਰਜ਼ ਸਿਰੇ ਚੜ੍ਹਾਉਣਾ ਪੈਣਾ ਚੜਦੀਕਲਾ ਵਿੱਚ ਫਿਰ ਗੱਗੂ ਪੰਜਾਬ ਹੋਉ, ਪੰਜਾਬੀਆਂ ਨੂੰ ਦਿੱਲੀ ਦਾ ਜੂਲਾ ਗਲ ਚੋਂ ਲਾਹੁਣਾ ਪੈਣਾ ਏ॥ ਬਰਾੜਾਂ
@satyakijeet1815
@satyakijeet1815 28 күн бұрын
​@@GaganBrar-mi4lcਵਾ ਸਿਰਾ ਲਾਤਾ ਗੱਲ ਬਾਤ ਦਾ ❤ ਬੜੈ ਗੁਦਾਰ ਡੋਗਰੈ ਘੁਮਦੈ ਬੰਨ ਦੱਸਤਾਰਾ ਸਿਰ ਤੈ ਓਤੈ ਸਮਝ ਨਹੀ ਓਦੀ ਕਿਝ ਪੈਹਚਾਣਾ ਮੈ ਤੇਰੈ ਕਿਰਦਾਰ ਨੂੰ ਇੱਕ ਵਾਰ ਫਿਰ ਤੂ ਪੁਤਰਾ ਆਜਾ ਆਪਣੀ ਮਾ ਦਾ ਦੱਰਦ ਵੀਡਾਜਾ ਲੱਗਦਾ ਦੁਸਮਣ ਭੁਲ ਗੈ ਨੈ ਤੇਰੀ ਲੱਲਕਾਰ ਨੂੰ ਰੋਦੀ ਧਰਤ ਪੰਜਾਬ ਦੀ ਅੱਜ ਕਹਿਦੀ ਏ ਕਹਿਦੀ ਏ ਨੱਲਓਏ ਸਰਦਾਰ ਨੂੰ
@RavinderSingh0813
@RavinderSingh0813 27 күн бұрын
​​@@GaganBrar-mi4lcਬਹੁਤ ਵਧੀਆ ਲਿਖਿਆ ਵੀਰੇ 👍🏻 👍🏻👌🏻
@SewakMaan-vx3ni
@SewakMaan-vx3ni 23 күн бұрын
Loka ne bhagt singh de kader nhi pai
@BalwinderSingh-jw5ws
@BalwinderSingh-jw5ws 29 күн бұрын
ਨਾਨਾ ਦੋਹਤਾ ਦੋਨੇ ਠੱਗੀਆਂ ਮਾਰਨ ਲੱਗੇ ਹੋਏ ਹਨ 😂😂
@ManiKalyan-fx2iw
@ManiKalyan-fx2iw 28 күн бұрын
ਮਨਪ੍ਰੀਤ ਐਕਟਿੰਗ ਦੀ ਅੱਤ ਕਰਵਾਉਦੀ ਅੱਤ ਬਹੁਤ ਵਧੀਆ ਐਕਟਿੰਗ ਆ ਬਾਕੀ ਕੰਮੀ ਆਲਾ ਭੂਰੇ ਦੇ ਮਗਰ ਪਿਆ ਹੋਇਆ ਬੰਗੜ ਤੇ ਸੁਰਜੀਤ ਕੌਰ ਤਾ ਨਿਰਾਲਾ ਬਾਬਾ ਹੀ ਹੀ ਜਪੀ ਜਾਦੇ ਆ
@user-nr4dt3gt8c
@user-nr4dt3gt8c 28 күн бұрын
ਭਰਭੂਰ ਸਿਆਂ ਬਹੁਤ ਮਜ਼ੇਦਾਰ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਅਛੀ ਬਾਤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤❤
@BaldevSingh-vt9bm
@BaldevSingh-vt9bm 28 күн бұрын
ਭੂਰੇ ਵੀਰ ਘਰ ਬਹੁਤ ਸੋਹਣਾ ਬਣਾਇਆ ਤੁਸੀਂ ਜਿਥੇ ਬੰਤ ਰੋਟੀ ਖਾਦਾ 🎉🎉🎉❤😊
@Shortmoviestar
@Shortmoviestar 29 күн бұрын
ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤❤
@SaleemKhan-gt2de
@SaleemKhan-gt2de 28 күн бұрын
Ok 👌
@VickyPatran-or8sc
@VickyPatran-or8sc 28 күн бұрын
Instagram I'd dso thudi ❤
@sidhumoose2500
@sidhumoose2500 27 күн бұрын
siraaaaaa laai jnde o Sarbi mam 🔥🔥
@sukhkhehra1627
@sukhkhehra1627 29 күн бұрын
ਆਗੇ ਛਾਜਲੀ ਵਾਲੇ ਵੈਲੀ ਜੱਟ ❤❤
@AmritSingh-mq6pc
@AmritSingh-mq6pc 29 күн бұрын
ਹਰਮਨ ਭੋਰਾ ਵਧੀਆ ਨੀ ਲਗਦਾ ਯਰ story ਵਿਚ ਇਕ ਭੁਰੇ ਨੂੰ ਤੰਗ ਕਰੀ ਜਾਂਦਾ ਸਾਲ਼ਾ ਕੱਲ ਦਾ ਜਵਾਕ ਆ
@user-qu6on4jm6z
@user-qu6on4jm6z 27 күн бұрын
Dhutte bina gal nei bandi bai harman di acting vadia nei eve avdia mari jande aa Hor Karan v ki dhutta hi c sirra ehna kol koi topic hi haini hun
@dhaliwal1217
@dhaliwal1217 27 күн бұрын
ਹਰਮਨ ਦੀ ਜਗਾ ਸੋਨੂੰ ਸਿਤੋ ਆਲੇ ਨੂੰ ਫ ਰੋਲ ਦੇ ਦਿੰਦੇ , ਹਰਮਨ ਨਾਲੋਂ ਵਧੀਆ ਰੋਲ ਕਰ ਦਿਦਾ
@BalveerSingh-ym5qr
@BalveerSingh-ym5qr 29 күн бұрын
ਭੁਰੈ ਵਾਈ ਜਦੋਂ ਤੂੰ ਟਾਰਕਟ ਸਵਰਾਜ ਘਰ ਲੈਕੇ ਆਇਆ ਸਾਡੀਆਂ ਅੱਖਾਂ ਵਿੱਚ ਖੁਸ਼ੀ ਦੇ ਹਾਜੂ ਆਗੇ ਤੇਰੀਂ ਸਾਰੀ ਟੀਮ ਬਹੋਤ ਬਾਦਹਾ ਹੈ ਬੰਗੜ,ਬੀਰਾ ਬਾਂਬਾ, ਧੋਤਾ, ਜਾਸਾਂ, ਪ੍ਰੀਤ,ਸਰਜੀਤ,ਭਾਗੁਆ ਜਦੋਂ ਬੀਰਾ ਕਹਦਾ ਹੈ ਰਜਾਰਾ ਆ ਜਾਂਦਾ ਹੈ ਪਰ ਹੁਣ ਧੋਤਾ ਜਾਸਾਂ ਕੀਥੈ ਗਾਏਂ ਉਹਨਾਂ ਨੂੰ ਲੈਕੇ ਆਉ ਤੇਰੀ ਸਾਰੀ ਟੀਮ ਨੇ ਸਾਡਾ ਦੀਲ ਜੀਤਆ ਹੈ
@ramandullat2219
@ramandullat2219 28 күн бұрын
ਪੰਜਾਬੀ ਲਿਖਣੀ ਸਿੱਖ ਲਉ ਕਿਉਂ ਨਾਸ਼ ਮਾਰਿਆ
@galpanjabdi7937
@galpanjabdi7937 29 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਲੱਖਾ ਸਿੰਘ ਸਿਧਾਣਾ ਤੇ ਭਾਈ ਸਰਬਜੀਤ ਸਿੰਘ ਨੂੰ ਤੇ ਸਿਮਰਨਜੀਤ ਸਿੰਘ ਮਾਨ ਨੂੰ ਕਾਮਜਾਬ ਕਰੋ
@palwindersingh5703
@palwindersingh5703 28 күн бұрын
22 ਟ੍ਰੈਕਟਰ ‘ਤੇ ਬਾਬੂ ਰਜਬ ਅਲੀ ਦੀ ਕਵੀਸ਼ਰੀ ਲਾ ਕੇ ਸਿਰਾ ਈ ਲਾਤਾ। ਜਮ੍ਹਾ ਮਾਲਵੇ ਦੀ ਝਲਕ ਲਿਆ ਤੀ ਸਾਨੂੰ ਕਨੇਡਾ ਬੈਠਿਆਂ ਨੂੰ ਵੀ। ਜਿਉਂਦੇ ਵੱਸਦੇ ਰਹੋ ੨੨ ਏਦਾਂ ਈ ਕੰਮ ਕਰਦੇ ਰਹੋ। ਬਾਬਾ ਚੜ੍ਹਦੀਕਲਾ ਕਰੇ ਸਭ ਦੀ ❤❤
@insane6368
@insane6368 28 күн бұрын
Chaki aala siraaaaaa ,,, baggad jma Attt siraaaa ❤❤❤❤❤
@user-pl4uo1rn9e
@user-pl4uo1rn9e 29 күн бұрын
ਬੱਗੜ ਆਲਾ ਸੀਨ ਬੱਦ ਪਾਇਆ ਕਰੋ
@Aamlok11
@Aamlok11 28 күн бұрын
ਬਹੁਤ ਵਧੀਆ ਜੀ।
@sukhdeepsidhu2342
@sukhdeepsidhu2342 29 күн бұрын
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌸🌷
@PalaAULAKH
@PalaAULAKH 29 күн бұрын
ਭੂਰਾ ਅੱਜ ਤਾ ਟਮਾਟਰੀ ਲੈ ਹੀ ਆਇਆ ਬਾਈ ਅੱਜ ਵੀਡੀਓ ਵੱਡੀ ਪਾਈ ਆ 41 ਮਿੰਟ ਦੀ ਅੱਜ ਆਉ ਨਜਾਰਾ ਲਵਜੂ ਬਾਈ ਜੀ ਸਾਰਿਆਂ ਨੂੰ ਜਪ ਨਾਮ ਬੱਗੜਾ ❤❤❤❤
@GaganBrar-mi4lc
@GaganBrar-mi4lc 28 күн бұрын
ਬਰਾੜਾਂ ਵਿੱੱਚ ਪੰਜਾਬ ਦੇ ਨਸ਼ਾ ਜੇ ਕਾਬੂ ਕਰਨਾ ਜੈਕਾਰਾ ਲਾਉਣ ਪੈਣਾ ਏ, ਨੌਜਵਾਨ ਸਿੱਧੇ ਰਾਹ ਜੇ ਪਾਉਣੇ ਭਾਈ ਅਮ੍ਰਿਤਪਾਲ ਜਿਤਾਉਣਾ ਪੈਣਾ ਏ। ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਜੇ ਚਾਹੁੰਦੇ, ਲੱਖੇ ਦੇ ਮੋਢੇ ਨਾਲ ਮੋਢਾ ਸਭ ਨੂੰ ਲਗਾਉਣਾ ਪੈਣਾ ਏ। ਆਪਣੀ ਪਹਿਚਾਣ ਲਈ ਜੇ ਹੱਕ ਸੱਚ ਤੇ ਡੱਟਣਾ ਤਾਂ, ਸਰਦਾਰ ਮਾਨ ਵਾਂਗ ਫਿਰ ਮੁੱਛਾਂ ਤੇ ਹੱਥ ਘੁਮਾਉਣਾ ਪੈਣਾ ਏ। ਗਲਤ ਅਗਰ ਕੋਈ ਬੋਲੇਗਾ ਸਾਡੇ ਕੌਮੀ ਪਰਿਵਾਰਾਂ ਨੂੰ, ਫਿਰ ਸੰਦੀਪ ਸਨੀ ਦੇ ਵਾਂਗਰ ਵੈਰੀ ਚੁੱਪ ਕਰਾਉਣਾ ਪੈਣਾ ਏ। ਪਾਗਲ ਮੰਦ ਬੁੱਧੀ ਨੂੰ ਆਪਣੇ ਹੀ ਘਰ ਸੰਭਾਲ ਰੱਖੋ, ਜਿਹੜਾ ਕਰੂ ਬੇਅਦਬੀ ਗੁਰੂਘਰ ਉਹਦਾ ਸੋਧਾ ਲਗਾਉਣਾ ਪੈਣਾ ਏ ਜਿਹਨੇ ਮੋੜੀ ਭਾਜੀ ਦਿੱਲੀ ਵਿੱਚ ਜਾ ਦੁੱਗਣੀ ਕਰ, ਉਹਦੇ ਪੁੱਤਰ ਸਰਬਜੀਤ ਸਿੰਘ ਨੂੰ ਸੰਸਦ ਪਹੁੰਚਾਉਣ ਪੈਣਾ ਏ। ਫਰੀਦਕੋਟ ਵਾਲਿਉ ਗੱਲ ਬਣ ਗਈ ਅਣਖ਼ ਤੇ ਗੈਰਤ ਦੀ ਜਗਾ ਲਵੋ ਆਪਣੇ ਜ਼ਮੀਰਾਂ ਨੂੰ ਇਹ ਕਾਰਜ਼ ਸਿਰੇ ਚੜ੍ਹਾਉਣਾ ਪੈਣਾ ਚੜਦੀਕਲਾ ਵਿੱਚ ਫਿਰ ਗੱਗੂ ਪੰਜਾਬ ਹੋਉ, ਪੰਜਾਬੀਆਂ ਨੂੰ ਦਿੱਲੀ ਦਾ ਜੂਲਾ ਗਲ ਚੋਂ ਲਾਹੁਣਾ ਪੈਣਾ ਏ॥ ਬਰਾੜਾਂ
@gurdeepshokar9665
@gurdeepshokar9665 29 күн бұрын
ਬਹੁਤ ਬਹੁਤ ਵਧੀਆ ਵੀਡੀਓ
@SukhwinderSingh-wq5ip
@SukhwinderSingh-wq5ip 28 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@sofigurdaspuri9099
@sofigurdaspuri9099 28 күн бұрын
ਭੂਰਾ ਅੱਤ ਕਰਾਈ ਜਾਂਦਾ ਸੁਰਜੀਤ ਕੌਰ ਅੱਜ ਜਮਾਂ ਹੀ ਖੁਸ਼ ਆ
@PalSingh-jo2lf
@PalSingh-jo2lf 28 күн бұрын
Very nice vedio ਬਾਈ ਭਾਗੁ ਸਿਆ ਜੀਓ
@kamalchauhan-pB37
@kamalchauhan-pB37 14 күн бұрын
Sira meri darling inder bai ji
@JaswantSingh-og6pj
@JaswantSingh-og6pj 29 күн бұрын
ਕੰਮੀ ਵਾਲਿਆ ਹੁਣੇ ਮਨਪਰੀਤ ਇੰਨਾਂ ਲੜਦੀ ਫੇਰ ਕੀ ਹਾਲ ਕਰੂਗੀ ਤੇਰਾ ਬੱਚ ਜਾ ਅਜੇ ਵੀ
@jasssidhu5872
@jasssidhu5872 29 күн бұрын
ਬੱਗੜਾ ਫੁੱਫੜ ਨੂੰ ਅਟੈਕ ਕਰਾਏਗਾ ਤੂੰ ਉਹਤਾ 20 ਰੁਪੲਏ ਨੀ ਛੱਡਦਾ ਤੂੰ 3 ਲੱਖ ਲਵਾਤੇ
@JaspreetKaur-qs9yt
@JaspreetKaur-qs9yt 28 күн бұрын
😂😂
@bikramjitsingh6668
@bikramjitsingh6668 28 күн бұрын
😂😂
@LakhvirSingh-le8vj
@LakhvirSingh-le8vj 28 күн бұрын
ਸ਼ੁਰਜੀਤ ਕੌਰ ਅੱਜ ਬਹੁਤ ਖੁਸ਼ ਹੈ
@gurmailgurmail7726
@gurmailgurmail7726 27 күн бұрын
Ok g Sarabjeet Singh g jindabad
@AnuMann-xy4rm
@AnuMann-xy4rm 26 күн бұрын
ਲਖੇ ਸਿਧਾਣਾ ਨੂੰ ਸਪੋਟ ਕਰੋ
@khushpreetsingh3063
@khushpreetsingh3063 29 күн бұрын
ਯਰ ਭੂਰੇ ਬਾਈ ਐਵੇ ਜਵਾਕ ਜੇ ਤੋ ਡਰੀ ਜਾਨਾ ਚੱਕਾ ਡਾਂਗ ਫੈਂਟ ਦੇ ਇਹਨੂੰ ਨਾਲੇ ਇਹ ਇਦਾ ਸਟੋਰੀ ਚ ਵਧੀਆ ਨੀ ਲਗਦਾ ਇਕ ਦੋਹਤਾ ਅਪਣੇ ਨਾਨੇ ਨੂੰ ਇਦਾ ਬਲੈਕਮੇਲ ਕਰੇ
@GurmeetKaur-kl7zs
@GurmeetKaur-kl7zs 28 күн бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@gagandeepsingh5760
@gagandeepsingh5760 28 күн бұрын
❤❤ਬੱਗੜਾ ਵਾਈ ਸਿਰਾ
@GouravGarg-np9vm
@GouravGarg-np9vm 29 күн бұрын
ਅੱਜ ਤਾਂ ਸੁਰਜੀਤ ਕੌਰ ਵੀ ਪੂਰੀ ਖੁਸ਼ੀ ਕਰਦੀ ਆ 😂
@Hunterjatt79
@Hunterjatt79 16 күн бұрын
3o:38 😂😂 ਗੁਫਾ ਵਿੱਚ ,,90 ਦਿਨ ਰਹਿਣ ਗੀਆਂ😂😂
@PalaAULAKH
@PalaAULAKH 29 күн бұрын
ਭੂਰੇ ਬਾਈ ਅੱਜ ਤਾਂ ਪੰਜੇ ਉਗਲਾਂ ਘਿਉ ਚ ਆ ਸੁਰਜੀਤ ਕੌਰ ਵੀ ਪੂਰੀ ਖੁਸ਼ ਆ ਕਹਿੰਦੀ ਪਿਆਰ ਮੁੱਹਬਤ ਦੀਆਂ ਗੱਲਾਂ ਕਰਨ ਨੂੰ ਵੀ ਤਿਆਰ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@gurvailsingh3849
@gurvailsingh3849 29 күн бұрын
ਅੱਜ ਤਾਂ ਸੁਰਜੀਤ ਕੌਰ ਭਾਗੂ ਨੂੰ ਜੀ ਜੀ ਕਰਦੀ ਫਿਰਦੀਆਂ
@NavjotJot-mo5mt
@NavjotJot-mo5mt 29 күн бұрын
ਭੋਲ਼ੀਆਂ ਤੇ ਇਮਾਨਦਾਰ ਔਰਤਾਂ ਨੂੰ ਨਾਨਾ ਦੋਹਤਾ ਦੋਨੇ ਲੁੱਟਣ ਨੂੰ ਫਿਰਦੇ ਆ
@user-ce9bn3fl1y
@user-ce9bn3fl1y 21 күн бұрын
Sari team bot wadia Waheguru Mehar karn sarya t
@gurmeetsingh2654
@gurmeetsingh2654 28 күн бұрын
ਨਜਾਰਾ ਈ ਆ ਗਿਆ ਅਜ ਤਾ ਨਾਨਾ ਦੋਰਤਾ ਆਹਮਣੋ ਸਾਹਮਣੇ ਹੋ ਦੇ ਨਾਨਾ ਕਹਿੰਦਾ ਮੈ ਸਪਰੇਅ ਪੀਜੂੰ । ਕੰਮੀ ਆਲਾ ਕਹਿੰਦਾ ਸਵੇਰੇ ਟਮਾਟਰੀ ਘਰੇ ਖੜਾਇਆ ਹੁਣ ਇਹ ਸਾਡਾ ਸੱਚ ਪੁਛੋ ਨਜਾਰਾ ਆ ਗਿਆ
@majorsingh9252
@majorsingh9252 29 күн бұрын
ਘੋੜੇ ਵਾਲੀ ਬੱਸ ਤੋਂ ਤਾਂ ਵੱਧ ਭੱਜਣਾ ਹੀ ਹੈ ਦਸਾਂ ਨਹੁੰਆਂ ਦੀ ਕਿਰਤ ਦਾ
@user-nr4dt3gt8c
@user-nr4dt3gt8c 28 күн бұрын
ਬੰਗੜ ਬਾਈ ਜੀ ਤੂੰ ਮਾਜੀਆ ਗਿਆ ਇਸ ਨੇ ਤਾਂ ਵੀਹ ਰੁਪਏ ਨਹੀਂ ਛੱਡੇ
@sukhmanderchahal5200
@sukhmanderchahal5200 28 күн бұрын
Hahaha…sahi gal h knjrda parnot bhrayu kihnda😂😂
@harshu8814
@harshu8814 29 күн бұрын
ਆ ਗਿਆ ਆ ਗਿਆ 🎉🎉🎉🎉
@GaganBrar-mi4lc
@GaganBrar-mi4lc 28 күн бұрын
ਬਰਾੜਾਂ ਵਿੱੱਚ ਪੰਜਾਬ ਦੇ ਨਸ਼ਾ ਜੇ ਕਾਬੂ ਕਰਨਾ ਜੈਕਾਰਾ ਲਾਉਣ ਪੈਣਾ ਏ, ਨੌਜਵਾਨ ਸਿੱਧੇ ਰਾਹ ਜੇ ਪਾਉਣੇ ਭਾਈ ਅਮ੍ਰਿਤਪਾਲ ਜਿਤਾਉਣਾ ਪੈਣਾ ਏ। ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਜੇ ਚਾਹੁੰਦੇ, ਲੱਖੇ ਦੇ ਮੋਢੇ ਨਾਲ ਮੋਢਾ ਸਭ ਨੂੰ ਲਗਾਉਣਾ ਪੈਣਾ ਏ। ਆਪਣੀ ਪਹਿਚਾਣ ਲਈ ਜੇ ਹੱਕ ਸੱਚ ਤੇ ਡੱਟਣਾ ਤਾਂ, ਸਰਦਾਰ ਮਾਨ ਵਾਂਗ ਫਿਰ ਮੁੱਛਾਂ ਤੇ ਹੱਥ ਘੁਮਾਉਣਾ ਪੈਣਾ ਏ। ਗਲਤ ਅਗਰ ਕੋਈ ਬੋਲੇਗਾ ਸਾਡੇ ਕੌਮੀ ਪਰਿਵਾਰਾਂ ਨੂੰ, ਫਿਰ ਸੰਦੀਪ ਸਨੀ ਦੇ ਵਾਂਗਰ ਵੈਰੀ ਚੁੱਪ ਕਰਾਉਣਾ ਪੈਣਾ ਏ। ਪਾਗਲ ਮੰਦ ਬੁੱਧੀ ਨੂੰ ਆਪਣੇ ਹੀ ਘਰ ਸੰਭਾਲ ਰੱਖੋ, ਜਿਹੜਾ ਕਰੂ ਬੇਅਦਬੀ ਗੁਰੂਘਰ ਉਹਦਾ ਸੋਧਾ ਲਗਾਉਣਾ ਪੈਣਾ ਏ ਜਿਹਨੇ ਮੋੜੀ ਭਾਜੀ ਦਿੱਲੀ ਵਿੱਚ ਜਾ ਦੁੱਗਣੀ ਕਰ, ਉਹਦੇ ਪੁੱਤਰ ਸਰਬਜੀਤ ਸਿੰਘ ਨੂੰ ਸੰਸਦ ਪਹੁੰਚਾਉਣ ਪੈਣਾ ਏ। ਫਰੀਦਕੋਟ ਵਾਲਿਉ ਗੱਲ ਬਣ ਗਈ ਅਣਖ਼ ਤੇ ਗੈਰਤ ਦੀ ਜਗਾ ਲਵੋ ਆਪਣੇ ਜ਼ਮੀਰਾਂ ਨੂੰ ਇਹ ਕਾਰਜ਼ ਸਿਰੇ ਚੜ੍ਹਾਉਣਾ ਪੈਣਾ ਚੜਦੀਕਲਾ ਵਿੱਚ ਫਿਰ ਗੱਗੂ ਪੰਜਾਬ ਹੋਉ, ਪੰਜਾਬੀਆਂ ਨੂੰ ਦਿੱਲੀ ਦਾ ਜੂਲਾ ਗਲ ਚੋਂ ਲਾਹੁਣਾ ਪੈਣਾ ਏ॥ ਬਰਾੜਾਂ
@i.happy_0011
@i.happy_0011 28 күн бұрын
ਚਕੀ ਵਾਲਾ ਤਾਂ ਬਗੜ ਦੇ ਹੱਡਾਂ ਵਿੱਚੋ ਪੈਸੇ ਕਢਵਾ ਲੂ ਗਾ,, ਬਗੜਾ ਫ਼ਾਸ ਗਿਆ ਹਰਮਨ ਕੇੜਾ ਡੋਲੂ ਕਾੜ ਕੇ ਦੇਣ ਲੱਗਿਆ,, ਇੰਦਰ ਵੀਰ ਜੀ ਮੱਜਾ ਆ ਗਿਆ ਵੀਡਿਓ ਦੇਖ ਕੇ ❤❤🎉🎉
@user-un7rk3ti6s
@user-un7rk3ti6s 29 күн бұрын
ਬਹੁਤ ਵਧਿਆ ਵਿਡਿੳ ਹੈ ਜੀ
@CharanjitSingh-ws3se
@CharanjitSingh-ws3se 29 күн бұрын
ਭੂਰੇ ਯਾਰ ਬਾਈ ਸਿਆਂ ਸੁਆਦ ਨੀ ਆਇਆ ਉਹ ਹਰਮਨ ਦਾ ਯਾਰ ਲਾ ਕੋਈ ਜੁਗਾੜ ਤੇਰੀ ਲੱਤ ਥਲੇ ਲਾ ti ਬਾਈ ਸਿਆਂ ਸੁਆਦ ਲਿਆ ਦੇ ਚੱਕਰ ਚਲਾ ਲਾ ਕੋਈ ਸਕੀਮ ਏ ਤਾਂ ਨੀ ਗੱਲ ਬਣਨ ਈ
@Hardeep.Furniture
@Hardeep.Furniture 28 күн бұрын
ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤ ਰੱਖਣ ❤❤
@championgamemap6485
@championgamemap6485 28 күн бұрын
❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@jassidhaliwal7615
@jassidhaliwal7615 29 күн бұрын
ਬਹੁਤ ਵਧੀਆ ਸਾਰੇ ਕੈਰੇਕਟਰ ਕੁੜੀ ਦਾ ਰੋਲ ਬਹੁਤ ਵਧੀਆ ਹਰਮਨ ਦੀ ਸਹੇਲੀ ਦਾ ❤
@sukhmindersingh7880
@sukhmindersingh7880 23 күн бұрын
ਚੱਵਲ ਜੱਟ ਪੁਣਾ ਨੀ ਸ਼ੱਡ ਦੇ ਸੀਰਿਅਲ ਹੋਵੇ ਚਾਹੇ ਫਿਲਮਾਂ
@avneetjagera5769
@avneetjagera5769 29 күн бұрын
ਜਪ ਨਾਮ ਚਾਚੀ ❤❤
@sukhjindersingh01
@sukhjindersingh01 28 күн бұрын
Hy
@gursantsingh1430
@gursantsingh1430 28 күн бұрын
Bagad vv sira karonda vaise sari team di actiong bhot vadia ji Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍 😀 😄 🙏
@sapnachoudhary9349
@sapnachoudhary9349 3 күн бұрын
Preet didi di acting mind blowing
@bikramsingh5167
@bikramsingh5167 29 күн бұрын
ਬਹੁਤ ਵਧੀਆ ਵੀਰੇ ਧੰਨਵਾਦ 👍
@boharsingh7725
@boharsingh7725 29 күн бұрын
ਵਾਹ ਜੀ ਕਿਆ ਬਾਤ ਕਮਾਲ਼ ਬਾਈ ਬਹੁਤ ਹੀ ਵਧੀਆ ਵੀਡੀਓ 🤙🤙🤙🤙🤙 👌👌👌👌👌
@sukhjitsingh1916
@sukhjitsingh1916 28 күн бұрын
ਭਾਗੂ ਵੀਰ ਨੇ ਤਾ ਸਾਰਾ ਢੱਬਰ ਖੂਸ਼ ਕਰਦਾ 👌👌
@laddidhillon4689
@laddidhillon4689 28 күн бұрын
ਭਾਗੁ ਬਾਈ ਬਹੁਤ ਵੜਿਆ ਐਕਟਿੰਗ ਕਰਦਾ ਬਗੱੜ ਵੀ ਬਹੁਤ ਵਧਿਆ ਓਹ ਭੀਰਾ ਵੀ ਬਹੁਤ ਵਧਿਆ ਸਾਰੇ ਕੇ ਬਹੁਤ ਵਧਿਆ ਪਰ ਜਦੋਂ ਇਹ ਹਰਮਨ ਦਾ ਰੋਲ ਆਉਂਦਾ ਇਹ ਭਾਗੁ ਨੂੰ ਬਲੈਕ ਮੇਲ ਕਰਦਾ ਉਦੋਂ ਬਹੁਤ ਬੁਰਾ ਲਗਦਾ ਰਿਹਾ ਖੂੰਡਾ ਜਦੋਂ ਚਲਦੇ ਸੀਰੀਅਲ ਵਿਚ ਐਡ ਦੇਣ ਲਗ ਜਾਂਦਾ ਬਹੁਤ ਹੈ ਬੁਰਾ ਲਗਦਾ ਸਾਰੇ ਸਵਾਦ ਦਾ ਸਤਿਆਨਾਸ ਕਰ ਦਿੰਦਾ ਕੰਮ ਦਾ ਬਹੁਤ ਬੁਰਾ ਲਗਦਾ
@anjumaan2186
@anjumaan2186 28 күн бұрын
Nice❤❤
@user-om4nv1bt6t
@user-om4nv1bt6t 29 күн бұрын
ਐਡਾ ਵੱਡਾ ਸੰਦ ਖੜਾ ਕਰਤਾ ....ਹੁਣ ਕਿਓਂ ਨ ਕਰੂਗੀ ਮੋਹ ਮਹੱਬਤ ...ਹੁਣ ਤਾਂ ਨੂੰਹ ਵੀ ਕਰੂਗੀ ਮੋੋਹ ......
@Shortmoviestar
@Shortmoviestar 29 күн бұрын
ਆਮ ਆਦਮੀ ਪਾਰਟੀ ਨੂੰ ਵੋਟ ਨੀ ਪਾਉਣੀ ਜੀ❤❤
@Gur260
@Gur260 29 күн бұрын
Kyo ni Poni hagi jwab de fer hun mnu
@Kirat231
@Kirat231 29 күн бұрын
Mai ta paao ga
@paramjodhan4452
@paramjodhan4452 29 күн бұрын
ਤੇਰਾ ਕੀ ਦੱਬ ਲਿਆ ਆਪ ਪਾਰਟੀ ਨੇ pr ਤੈਨੂੰ dc ਨੀ ਲਾਇਆ ਬਾਕੀ ਤਾਂ ਸਭ ਕੁਝ ਚੰਗਾ ਹੀ ਕੀਤਾ
@paramjodhan4452
@paramjodhan4452 29 күн бұрын
ਅਸੀਂ ਤਾਂ ਆਪ ਨੂੰ ਹੀ ਪਾਵਾਂਗੇ ਵੋਟ
@user-tr1ul4tc9c
@user-tr1ul4tc9c 29 күн бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@user-hy1ch1fp4b
@user-hy1ch1fp4b 27 күн бұрын
Very nice bro
@SimranSingh-zx4wj
@SimranSingh-zx4wj 29 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@balwindarsingh655
@balwindarsingh655 29 күн бұрын
ਭਾਵੈ ਸਟੋਰੀ ਵ ਫਿਲਮ ਵ ਪਰ ਹਰਮਨ ਬਹੁਤ ਧੱਕਾ ਕਰੀ ਜਾਦਾ
@fariyadkhan2893
@fariyadkhan2893 25 күн бұрын
ਬਹੁਤ ਸੋਹਣੀ ਵਿਡੀਉ ਆ
@balrajsidhu3296
@balrajsidhu3296 28 күн бұрын
ਬਹੁਤ ਹੀ ਵਧੀਆ ਵੀਡੀਓ ਭਾਗੂ ਵੀਰ👌👌👌❤️❤️❤️❤️❤️❤️❤️❤️❤️❤️❤️
@gaggusingh6154
@gaggusingh6154 26 күн бұрын
ਹਾਏ ਨੀ ਸੁਰਜੀਤ ਕੋਰੇ 😂😂😂
@naibsingh5273
@naibsingh5273 29 күн бұрын
ਲੁੱਚਾ ਬੁੜਾ ਕਹੀਏ ਤੈਨੂੰ ਜਾ ਠੱਗ ਬੁੜਾ ਪਰ ਦੋਨੋ ਚੀਜ਼ਾਂ ਤੇਰੇ ਤੇ ਢੁਕਦੀਆਂ ਹਨ ਇਕ ਦਿਨ ਪੋਲ ਖੁੱਲ੍ਹ ਜਾਣਾ ਤੇਰਾ ਬੱਲੇ ਆਗੂਆਂ ਤੇਰੇ ਨਹੀਂ ਰੀਸਾਂ ਤੇਰੀਆਂ ਪਰ ਬੱਬੂ ਨੂੰ ਜ਼ਰੂਰ ਸੱਦ ਲੈ ਹੁਣ
@khushvarindersingh5523
@khushvarindersingh5523 27 күн бұрын
ਬਹੁਤ ਸੋਹਣੀ ਵੀਡੀਓ ਹੈ ਜੀ
@Amrit-k10
@Amrit-k10 28 күн бұрын
ਬੰਤ ਦਾ ਬੋਲਣ ਦਾ ਲਹਿਜ਼ਾ ਬੁਹਤ ਵਧੀਆ ਲੱਗਦਾ 😄😄👌👌🔥🔥
@rajdeep0231
@rajdeep0231 28 күн бұрын
ਗੁਫ਼ਾ ਚ 90 ਦਿਨ ਦੀ ਸੇਵਾ😂🤣😂🤣
@sarvansinghgill4702
@sarvansinghgill4702 28 күн бұрын
ਬਹੁਤ ਹੀ ਵਧੀਆ ਏਪੀਸੋਡ ਆ
@LakhwinderSingh-rt4mo
@LakhwinderSingh-rt4mo 29 күн бұрын
ਨਾਇਸ ਵੀਡੀਓ ਬਾਈ ਜੀ
@rbrar3859
@rbrar3859 29 күн бұрын
ਘੈਟ ਵੀਡੀਓ ਬਣਾਈ ਹੈ।
@harjeet_maan_
@harjeet_maan_ 29 күн бұрын
ਬਹੁਤ ਵਧੀਆ ਵੀਰ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਲੱਗਦਾ ਕਹਾਣੀ ਦੇਖਕੇ ਮਨ ਖ਼ੁਸ਼ ਹੋ ਜਾਂਦਾ
@gurdeepaujla1442
@gurdeepaujla1442 28 күн бұрын
Very nice video
@amarikrai7437
@amarikrai7437 28 күн бұрын
Nice 👍👍👍
@bablugill3520
@bablugill3520 29 күн бұрын
Aa gya sada bahi bagu
@alihasanmalik5404
@alihasanmalik5404 28 күн бұрын
Yar bapphu ko wapis ly k aao daramy mA please Big fan from Pakistan punjab
@TejwinderSingh-gp7cf
@TejwinderSingh-gp7cf 28 күн бұрын
Nice video 🌹🌿🌹🌿🌹🌿🌹🌿🌹🌿🌹🌿
@Rani-ik7ko
@Rani-ik7ko 28 күн бұрын
Manpreet Kaur nice
@PrabhjotSingh-hk2on
@PrabhjotSingh-hk2on 26 күн бұрын
ਬਹੁਤ ਵਧੀਆ ❤❤
@honeydhillon2619
@honeydhillon2619 28 күн бұрын
ਕਿਰਪਾ ਕਰਕੇ ਬੱਗੜ ਤੇ ਬੰਤ ਦਾ ਸੀਨ ਜਿਆਦਾ ਪਾਇਆ ਕਰੋ ਐਕਟਿੰਗ ਬਹੁਤ ਵਧੀਆ ਅਤੇ ਬੱਗੜ ਦਾ ਗੀਤ ਗਾਉਣਾ😂😂 sirrraaa🤙🏻
@TejwinderSingh-gp7cf
@TejwinderSingh-gp7cf 28 күн бұрын
Nice video 🥰🥰🥰🥰🥰🥰🥰🥰🥰🥰🥰🥰
@TejwinderSingh-gp7cf
@TejwinderSingh-gp7cf 28 күн бұрын
Nice video ❤❤❤❤❤❤❤❤❤❤❤❤
@balwindarsingh655
@balwindarsingh655 29 күн бұрын
ਨਾਈਸ ਜੀ
@PrabhjotSingh-pq2wx
@PrabhjotSingh-pq2wx 28 күн бұрын
❤❤
@reshamsingh7501
@reshamsingh7501 29 күн бұрын
ਬਹੁਤ ਵਧੀਆਂ ਕੰਮ ਕਰਦੇ ਹੋ ਸਾਰੇ ਮਜ਼ਾ ਆ ਗਿਆ ਰੇਸਮ ਸਿੰਘ ਨਵਾ ਸਹਿਰ
@TejwinderSingh-gp7cf
@TejwinderSingh-gp7cf 28 күн бұрын
Nice video 💯💯💯💯💯💯💯💯💯💯💯💯💯💯💯💯
@sukhwinderkaur7145
@sukhwinderkaur7145 29 күн бұрын
ਨੂੰਹ ਸੱਸ ਕਿੰਨੀਆਂ ਖੁਸ਼ ਨੇ, ਜਿਸ ਦਿਨ ਸੱਚ ਸਾਹਮਣੇ ਆਇਆ ਫ਼ੇਰ ਦੇਖੋ ਕੀ ਹੁੰਦਾ,ਹੁਣ ਸੁਰਜੀਤ ਕੌਰ ਕਿੰਨਾ ਨੇੜੇ ਹੋ ਕੇ ਬੈਠਦੀਆਂ😂😂😂😂
@SimranSingh-zx4wj
@SimranSingh-zx4wj 29 күн бұрын
ਸਹੀ ਕਿਹਾ 😂😂😂
@dhaliwal1217
@dhaliwal1217 24 күн бұрын
9:21 9:33 ਭਾਗੂ ਸੁਰਜੀਤ ਕੌਰ ਚ ਵਜ਼ਨ ਬਹੁਤ ਆ ਸੰਦ ਤੋੜਦੁ
@varindersinghbagga8559
@varindersinghbagga8559 28 күн бұрын
Baggad ta sirra hi kri janda y good luck saari team nu
@deepakkumar8967
@deepakkumar8967 27 күн бұрын
🕺🕺🕺🕺👍👍👍👌👌👌
@kulvirsingh1372
@kulvirsingh1372 27 күн бұрын
ਕੋਮੈਂਟਾ ਚ ਪੰਜਾਬੀ ਲਿਖਣ ਵਾਲੇ ਵੱਟ ਕੱਢੇ ਪਏ ਐ😂
@gurjeetgill1882
@gurjeetgill1882 28 күн бұрын
ਸਾਰੀ ਟੀਮ ਨੂੰ ਪਿਆਰ ਡੱਬਵਾਲੀ ਬਠਿੰਡਾ ਤੋਂ
@user-rx1yk4zb3h
@user-rx1yk4zb3h 29 күн бұрын
ਮਾਇਆ ਦਾ ਟਰੈਕਟਰ ਦਬਣ ਨੂੰ ਫਿਰਦਾ ਭੂਰਾ
@mmehar996
@mmehar996 28 күн бұрын
Manpreet is the best in these short movies.
@muhammadtariquekahlon
@muhammadtariquekahlon 29 күн бұрын
Very very good acting of all actors actresses in this episode ❤ Muhammad Tarique Jatt Pakistan
The day of the sea 🌊 🤣❤️ #demariki
00:22
Demariki
Рет қаралды 78 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 2,2 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 3,8 МЛН
Aman Dugal Interview| Lucha Buda|Maldar Shada| @amandugal8977 @JattBeatRecord  |Kaint Punjabi
38:39
Kaint Punjabi (ਘੈਂਟ ਪੰਜਾਬੀ)
Рет қаралды 111 М.
“Айбек бейтаныс қызбен көлікке мініп кетті”
25:04
QosLike / ҚосЛайк / Косылайық
Рет қаралды 213 М.
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 680 М.
Забота от брата 😂 #shorts
0:31
Julia Fun
Рет қаралды 5 МЛН