ਮੋਟਰਸਾਇਕਲ ਚਲਾ ਰਿਹਾ ਇਹ ਵੀਰ ਅੱਖਾਂ ਤੋਂ ਅੰਨ੍ਹਾ ਹੈ, ਫੇਰ ਵੀ ਪਰਿਵਾਰ ਨੂੰ ਲੈ ਕੇ ਜਾ ਆਉਂਦਾ 100 100 ਕਿਲੋਮੀਟਰ ਦੂਰ

  Рет қаралды 139,574

Punjabi Lok Channel

Punjabi Lok Channel

2 жыл бұрын

****************************************************************
KZfaq
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews, #PunjabiNewsChannel
blind man , punjab lady , punjab cm , punjab sarkar , bhagwant maan , motorcycle

Пікірлер: 215
@vehlejanta5036
@vehlejanta5036 2 жыл бұрын
ਜੇ ਸਰਕਾਰ ਇਦਾ ਦੇ ਬੰਦੇ ਦਾ ਨੀ ਸੋਚਦੀ ਫਿਰ ਸਰਕਾਰ ਕੋ ਕੀ ਲੈਣਾ ਸਾਰੇ ਪੰਜਾਬ ਦੇ ਵੀਰਾ ਨੂੰ ਬੇਨਤੀ ਕਰਦਾ ਹਾ 500. ਸੌ ਰੁਪਏ ਜਰੂਰ ਪਾਉ ਮੈ ਪਿੰਡ ਵਿੱਚੋ.ਗਰਾਈ ਕਰਕੇ ਜਰੂਰ ਪਾਉਗਾ
@LovepreetSingh-nr7wm
@LovepreetSingh-nr7wm 2 жыл бұрын
ਪੱਤਰਕਾਰ ਵੀਰੇ ਧੰਨਵਾਦ ਤੇਰਾ ਬਹੁਤ ਧੰਨਵਾਦ ਆਹ ਬਾਈ ਨੂੰ ਸਾਹਮਣੇ ਲਿਆਉਣ ਵਾਸਤੇ ਕੋਈ ਕਲਾਕਾਰ ਮਦਦ ਕਰ ਦੇਵੇ। ਪੁੰਨ ਦਾ ਕੰਮ ਹੋਵੇਗਾ।
@singhdhaliwal6483
@singhdhaliwal6483 2 жыл бұрын
ਬਾਈ ਹੋਰ ਬੱਚਾ ਨਾ ਕਰੀ ਜੇ ਸੁੱਖ ਹੋਇਆ ਕਰਮਾਂ ਵਿੱਚ ਤਾਂ ਇਹਨਾਂ ਤੌ ਵੀ ਮਿਲ ਜਾਣਾ ਵਾਹਿਗੁਰੂ ਮਿਹਰ ਕਰੇ
@makhankalas660
@makhankalas660 2 жыл бұрын
ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਵਧੀਆ ਉਪਰਾਲਾ ਕਰਦੇ ਹੋ ਜੀ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@sukhmandersingh890
@sukhmandersingh890 Жыл бұрын
thanks
@pindaaalelok2581
@pindaaalelok2581 2 жыл бұрын
ਯਰ ਤੇਰੀ ਆਵਾਜ਼ ਬਹੁਤ ਵਧੀਆ
@ravinderpourh564
@ravinderpourh564 2 жыл бұрын
ਸਤਿ ਸ੍ਰੀ ਆਕਾਲ ਵੀਰ ਤੁਹਾਡੀ ਆਵਾਜ਼ ਬਹੁਤ ਵਧੀਆ ਕੱਲੀ ਕੱਲੀ ਗੱਲ ਸਮਝ ਆਉਂਦੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਤੁਹਾਡੇ ਚੈਨਲ ਨੂੰ 🙏🏽🙏🏽🙏🏽🙏🏽🙏🏽🙏🏽🙏🏽🙏🏽
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ ਇਹਨਾਂ ਦੇ ਬੱਚਿਆਂ ਤੇ। ਇਹਨਾਂ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।ਤੇ ਜਿਨ੍ਹਾਂ ਲੋਕਾਂ ਨੂੰ ਵਾਹਿਗੁਰੂ ਜੀ ਨੇ ਬਹੁਤ ਕੁੱਝ ਬਖਸ਼ਿਆ ਹੈ ਉਨ੍ਹਾਂ ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮੱਦਦ ਜਰੂਰ ਕਰਨ।
@ranjeetsinghsandhu2743
@ranjeetsinghsandhu2743 Жыл бұрын
ਇੰਦਰਜੀਤ ਨਿੱਕੂ ਦੇ ਲਈ ਪੂਰਾ ਪੰਜਾਬ ਨਾਲ ਖੜ ਗਿਆ ਅੱਜ ਵੇਖ ਦੇ ਇਸ ਵੀਰ ਲਈ ਕੋਣ ਕੋਣ ਨਾਲ ਖੜ ਦੇ ਨੇ
@navdeepsinghbrar1016
@navdeepsinghbrar1016 2 жыл бұрын
ਆ ਕੰਮ ਨਾ ਕਰ ਵੀਰ ਆਵਦੇ ਨਾਲ ਕਿਸੇ ਹੋਰ ਦਾ ਨੁਕਸਾਨ ਕਰੇਗਾ ਇਹ ਰਿਸਕ ਨਾ ਲੈ
@chamkaur7628
@chamkaur7628 2 жыл бұрын
ਵਾਹਿਗੁਰੂ ਜੀ ਮੇਹਰ ਕਰਗੇ ਵਾਹਿਗੁਰੂ ਜੀ ਤੁਹਾਨੂੰ ਪੁੱਤਰ ਦੀ ਦਾਤ ਦੇਣਗੇ ਵਿਸ਼ਵਾਸ ਰੱਖਣਾ ਜੀ
@Manjindersingh-uu6li
@Manjindersingh-uu6li 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਜੀ
@love.animals.
@love.animals. 2 жыл бұрын
ਏਸ ਵੀਰ ਨੂੰ ਅੱਖਾਂ ਦੀ ਲੋੜ ਆ ਦਾਨੀ ਸੱਜਣ ਮਰਨ ਤੋਂ ਬਾਅਦ ਅੱਖਾਂ ਦਾਨ ਕਰੋ ਜੀ।
@karmkaurbath4911
@karmkaurbath4911 2 жыл бұрын
J akha di lod a plz connect kro sade nal
@amritpalkaur3884
@amritpalkaur3884 2 жыл бұрын
ਜ ਕੋਈ ਵੀ ਵੀਰ ਭੇਣ ਇਹਨਾ ਨੂ ਜਾਣਦੇ ਨੇ ਤਾਂ ਇਹਨਾ ਨੂੰ ਗੁਰੂ ਰਾਮਦਾਸ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਚ ਜਾਓ ਗੁਰੂ ਮਹਾਰਾਜ ਨੇ ਬਿਲਕੁਲ ਠੀਕ ਕਰ ਦੇਣਾ🙏🙏🙏🙏🙏🙏🙏
@gurveersingh1675
@gurveersingh1675 2 жыл бұрын
11.35 ਤੇ ਕਹਿਣ ਲੱਗਿਆ ਸੀ ਜੰਗਲ ਆ ਜਦੇ ਚੁੱਪ ਕਰ ਗਿਆ ਕੀ ਤੁਸੀੰ ਤਾ ਜੰਗਲ ਦੇਖ ਸਕਦੇ ਹੋ ਇਹਨੂੰ ਦਿਖਦਾ ਚਾਹੇਂ ਮਾੜਾ ਮੋਟਾ ਹੀ ਦਿਖਦਾ ਏਦਾਂ ਸਕੂਟਰ ਮੋਟਰਸਾਈਕਲ ਕਿਵੇਂ ਚਲਾ ਸਕਦਾ ਅੱਗਿਓਂ ਸੱਜਿਓਂ ਖੱਬਿਓਂ ਕਿਸੇ ਵੀ ਸਾਈਡ ਤੋਂ ਕੁਛ ਵੀ ਆ ਸਕਦਾ ਚੰਗਾ ਭਲਾ ਬੰਦਾ ਧੋਖਾ ਖਾ ਜਾਂਦਾ ਇਹਨੂੰ ਤਾਂ ਦਿਖਦਾ ਹੀ ਕੁਛ ਨਹੀਂ ਚੰਡੀਗੜ੍ਹ ਪੀ ਜੀ ਆਈ ਕਿਵੇਂ ਚਲਾ ਗਿਆ ਬੱਤੀਆਂ ਵੀ ਆਉਂਦੀਆਂ ਇਹਦੀਆਂ ਅੱਖਾਂ ਤੇ ਕਾਲਾ ਕੱਪੜਾ ਬੰਨ੍ਹ ਕੇ ਫਿਰ ਭੇਜਕੇ ਦੇਖੋਂ ਸੱਚ ਝੂਠ ਸਾਹਮਣੇ ਆ ਜਾਵੇਗਾ
@RajinderSingh-gf3kf
@RajinderSingh-gf3kf 2 жыл бұрын
Hji bilkul jande aa
@amritpalkaur3884
@amritpalkaur3884 2 жыл бұрын
@@RajinderSingh-gf3kf fer ehna nu lae jao DARBAR SAHIB GURU SAHIB KIRPA KARNGE🙏🙏🙏🙏🙏🙏..
@jagseergill7586
@jagseergill7586 2 жыл бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਕਰਨਾ
@makhankalas660
@makhankalas660 2 жыл бұрын
ਵਾਹਿਗੁਰੂ ਜੀ ਵੀਰ ਤੇ ਭੈਣ ਤੇ ਬੱਚੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@ravisahota136
@ravisahota136 Жыл бұрын
rabb kare es veer di aolaad bahut Changi nikle, te es di seva kre
@ramjeetrama5966
@ramjeetrama5966 2 жыл бұрын
ਵਾਈ ਸਲੂਟ ਇਸ ਵੀਰ ਨੂੰ ਜਿਹੜਾ ਅੱਖਾਂ ਨਾ ਹੁੰਦਾ ਹੋਏ ਵੀ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਿਹਾ ।।❤️🙏
@jasmailsandhu6707
@jasmailsandhu6707 Жыл бұрын
Waheguru ji di krpa a es veera te 🙏🙏❤❤
@anshveerbirring6630
@anshveerbirring6630 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਇਨਾਂ 🙏🙏🙏🙏
@rajinderbarnala8778
@rajinderbarnala8778 2 жыл бұрын
Waheguru ji meher karna es veer te 🙏🙏
@user-my9zy8bb5x
@user-my9zy8bb5x Жыл бұрын
ਅੱਖਾਂ ਨੂ ਖੋਲ ਕੇ ਗੰਡਾ ਚੀਰਨਾ ਤਾ ਜੋ ਅੱਖਾ ਦਾ ਗੰਦਾ ਪਾਣੀ ਨਿਕਲ ਜਾਵੇ ਜਿਸ ਦੀ ਨਿਗਾ ਘੱਟ ਹੈ ਵਧ ਜਾਵੇਗੀ ਵਾਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🌹
@GurdeepSingh-cm2os
@GurdeepSingh-cm2os Жыл бұрын
ਵੀਰ ਜੀ ,,ਨਜ਼ਰ ਤਾਂ ਨਹੀਂ ਵੱਧਦੀ , ਹਾਂ ਅੱਖਾਂ ਸਾਫ ਜ਼ਰੂਰ ਹੋ ਜਾਂਦੀਆਂ 🙏
@gurneetsingh7730
@gurneetsingh7730 2 жыл бұрын
Waheguru Ji ais pariwar tai mehar bharaia hath rakho Ji 🙏🙏
@jaihogurujiki9677
@jaihogurujiki9677 2 жыл бұрын
Waheguru Meher krn es pariwaar te,sb nu help krni chahidi hai Khaas kr k etho de lockal pindan wlia nu
@vehlejanta5036
@vehlejanta5036 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਰੱਖੇ ਬੱਚੀਆ ਨੂੰ ਤੰਦਰੁਸਤੀ ਬਕਸੇ ਵਾਹਿਗੁਰੂ ਜੀ
@ranjit9872436300
@ranjit9872436300 2 жыл бұрын
ਵਾਹਿਗੁਰੂ ਜੀ🙏
@vehlejanta5036
@vehlejanta5036 2 жыл бұрын
ਪੱਤਰਕਾਰ ਵੀਰ ਜੀ ਬੈਂਕ ਅਕਾਊਂਟ ਨੰਬਰ ਜਰੂਰ ਦਿਉ ਸਰਦੀ ਬਣਦੀ ਮਦਤ ਕਰਨੀ ਚਾਹੀਦੀ ਹੈ ਮੈ ਜਰੂਰ ਕਰੁਗਾ ਵਾਹਿਗੁਰੂ ਜੀ ਮੇਹਰ ਕਰਨ ਗੇ
@gopichahal3640
@gopichahal3640 Жыл бұрын
Vekh le pattar kar ne bank account nhi ditta
@parmjitsingh1451
@parmjitsingh1451 Жыл бұрын
ਬਹੁਤ ਬਹੁਤ ਹੀ ਵਧੀਆ ਵੀਰ ਜੀ ਰੱਬ ਭਲੀ ਕਰੂਗਾ
@anilkumarmanchanda8361
@anilkumarmanchanda8361 2 жыл бұрын
Waheguru ji es parivaar te Mehar Kareyo ji 🙏.
@sukhdeep4912
@sukhdeep4912 Жыл бұрын
ਵਾਹਿਗੁਰੂ ਮੇਹਰ ਕਰੋ
@shamparurki4125
@shamparurki4125 2 жыл бұрын
🙏 ਵਾਹਿਗੁਰੂ ਜੀ 🙏
@kaur-1984
@kaur-1984 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@amritpalsinghchahal8259
@amritpalsinghchahal8259 Жыл бұрын
ਪੱਤਰਕਾਰ ਵੀਰ ਜਵਾਂ ਨਵਰੀਤ ਸਿਵਿਆਂ ਦੀ ਤਰ੍ਹਾਂ ਬੋਲਦਾ ਜਿਵੇਂ ਨਵਰੀਤ ਸਿਵਿਆਂ ਵੀਰ ਬੋਲਦਾ ਹੁੰਦਾ
@harjinderkaurdhillon7789
@harjinderkaurdhillon7789 2 жыл бұрын
ਧੰਨ ਹੈ ਵੀਰ ਜੋ ਇੰਨੇ ਦੁੱਖ ਚ ਪਰਮਾਤਮਾ ਦ ਸ਼ੁਕਰ ਕਰ ਰਿਹਾ ਦੁੱਖ ਵਿਚ ਵੀ ਏਨਾ ਭਰੋਸਾ ਰੱਖਦਾ ਪਰਮਾਤਮਾ ਤੋਂ ਕੋਈ ਭੁੱਲ ਹੋ ਗਈ ਹੈ ਤਾ ਸਾਥ ਹੀ ਦੇ ਰਿਹਾ ਵਾਹਿਗੁਰੂ ਇਹ ਹੁੰਦੇ ਸਚੇ ਇਨਸਾਨ ਤੇ ਰੱਬ ਦੇ ਭਗਤ ਵਾਹਿਗੁਰੂ ਹਿਹਨਾਂ ਦੇ ਬਚਿਆ ਨੂੰ ਕਾਮਯਾਬ ਬਣਾਉਣਾ ਮੇਹਰ ਕਰੀ ਵਾਹਿਗੁਰੂ ਜੀ
@rachsaysvainday9872
@rachsaysvainday9872 2 жыл бұрын
ਵਾਹਿਗੁਰੂ ਜੀ ਮਿਹਰ ਕਰਨ ।
@dr.ranjitsinghpoppyflower3566
@dr.ranjitsinghpoppyflower3566 Жыл бұрын
Kiya bat ha super
@raminderjitsandha5372
@raminderjitsandha5372 2 жыл бұрын
God bless family
@SukhwinderSingh-xl9oe
@SukhwinderSingh-xl9oe 2 жыл бұрын
Waheguru veer di aan wali zindgi khushiya bhari leke aawe.SATNAAM WAHEGURU
@BalvirSingh-kz3uf
@BalvirSingh-kz3uf 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਵੀਰ ਜੀ ਤੇ
@jaschahal-hu3bx
@jaschahal-hu3bx 9 ай бұрын
ਵੀਰ ਜੀ ਜਿਹੜੇ ਸੱਜਣ ਗੁਰਦੁਆਰਾ ਸਾਹਿਬ,ਮੰਦਰ ਵਿੱਚ ਲੱਖਾਂ ਰੁਪਏ ਦਾਨ ਕਰਦੇ ਨੇ ਜੇ ਉਹ ਅਜਿਹੇ ਲੋਕਾਂ ਦੀ ਮਦਦ ਕਰਨ ਤਾਂ ਮੰਦਰਾਂ ਮਸੀਤਾਂ ਨਾਲੋਂ ਵੱਧ ਪੁੰਨ ਲੱਗੇਗਾ
@gameschannelstudio8704
@gameschannelstudio8704 2 жыл бұрын
Waheguru ji mehar kro veer ji ta
@drivinglife4093
@drivinglife4093 2 жыл бұрын
Waheguru ji 😭
@parmjitsinghsidhu0016
@parmjitsinghsidhu0016 Жыл бұрын
Video Shair karn vaste bahut Dhanyawad Patrakar Veer Ji Waheguru tuhadi Umar lambi kare 🙏
@khalistanjindavaad379
@khalistanjindavaad379 2 жыл бұрын
Waheguru ji kirpa krni veer oper jo apne bache te apni jindgi vadia tra jee sakan
@sidh_u
@sidh_u 2 жыл бұрын
ਏਹ ਕੰਮ ਸਹੀ ਨਹੀਂ ਵੀਰ ਅਪਣੀ ਤੇ ਅਪਣੇ ਪਰੀਵਾਰ ਦੀ ਜਾਨ ਖਤਰੇ ਵਿੱਚ ਪਾ ਰਿਹਾ
@happyhappy4110
@happyhappy4110 Жыл бұрын
waheguru ji Maher krn veer ta
@CANADA.773
@CANADA.773 Жыл бұрын
ਵਾਹਿਗੁਰੂ ਦੇ ਰੰਗ ਨੇਆਰੇ ।
@gagan5933
@gagan5933 Жыл бұрын
ਵਾਹਿਗੁਰੂ ਜੀ ਕਿ੍ਪਾ ਕਰੋ ਇਸ ਵੀਰ ਤੇ
@kindagill1748
@kindagill1748 Жыл бұрын
Waheguru ji
@LovepreetSingh-nr7wm
@LovepreetSingh-nr7wm 2 жыл бұрын
Waheguru Ji Mehr kre.
@jaschahal-hu3bx
@jaschahal-hu3bx 9 ай бұрын
ਜੇ ਅਜਿਹੇ ਲੋਕਾਂ ਦੀ ਮਦਦ ਨਾ ਕੀਤੀ ਤਾਂ ਧਾਰਮਿਕ ਥਾਵਾਂ ਤੇ ਲੱਖਾਂ ਰੁਪਏ ਦਾਨ ਕੀਤੇ ਕਿਸੇ ਕੰਮ ਨਹੀਂ
@sarabjeetkaur6442
@sarabjeetkaur6442 2 ай бұрын
Satnam Sri waheguru g.
@sukhmaansaab1963
@sukhmaansaab1963 2 жыл бұрын
Waheguru ji mehar kareo
@karmjeetsingh3333
@karmjeetsingh3333 Жыл бұрын
ਵਾਹਿਗੁਰੂ
@rajukhan4701
@rajukhan4701 2 жыл бұрын
ਵਾਹਿਗੁਰੂ ਜੀ
@jassisokhal529
@jassisokhal529 Жыл бұрын
Waheguru ji Mehar karyo es mera veer ta bachya ta
@parmjitbhullar9138
@parmjitbhullar9138 2 жыл бұрын
Waheguru ji 🙏
@deepsamra3003
@deepsamra3003 2 жыл бұрын
Waheguru g
@deepamander3064
@deepamander3064 Жыл бұрын
🙏 Satnam Sri Waheguru Ji 🙏
@gopichahal3640
@gopichahal3640 Жыл бұрын
Waheguru ji waheguru ji mehar kri
@jaseersingh8344
@jaseersingh8344 Жыл бұрын
जो गलत कमेंट कर रहे हैं परमात्मा करे उनको भी ऐसा कर दे फिर पता चलेगा गरीबी और बीमारी क्या होती है
@megngasingh9306
@megngasingh9306 Жыл бұрын
ਬਾਈ ਜੀ ਹੋਮੋਪੈਥਿਕ ਵਿਚ ਇਸ ਦਾ ਇਲਾਜ ਹੈ ਇੱਕ ਗਰੀਬ ਔਰਤ ਦਾ ਇਲਾਜ ਕਰਵਾਇਆ ਸੀ ਉਹ ਠੀਕ ਹੈ
@kabelsingh713
@kabelsingh713 Жыл бұрын
WAHEGURU JI🙏🙏
@sukhhi9
@sukhhi9 Жыл бұрын
22baki ta pata ni ki gal baat aa💯par 22nu life patnar bhut vadiya mile aa jo bure time ch v nal aa🙏💯ni ta aj kal diya kuriya ta thori jahi paresani a jave ta bas kehan gia ke sanu ta talak chahida💯❤dekho jis ne sath dena hunda oh koi bahana ni labda ad hon li❤💯bhut galat soch waliya kuriya ne aj kal diya💯dor raho kuriya to💯kuri bhave jehne margi garib ghar di hove par sath de wali hove💯
@inderjeetkaurkailey22
@inderjeetkaurkailey22 Жыл бұрын
ਧੰਨ ਵਹਿਗੂਰੁ ਜੀ
@androiduser7508
@androiduser7508 2 жыл бұрын
Es veer dian akhan de elaaj Lei Manukhta di sewa society pind hasanpur Ludhiana sansthan de Lai javo please, Manukhta di sewa sansthan wale veer ji akhan de elaaj Lei free camp lgonde hn..jihde veer bhai nu es privaar bare jaankari es privaar di help kro please 🙏
@jaspaldhindsa3421
@jaspaldhindsa3421 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🙏🙏🙏🙏🙏🙏🙏🙏🙏
@gurpreetgill9886
@gurpreetgill9886 Жыл бұрын
Waheguru ji 😍🙏
@amreekpal8119
@amreekpal8119 2 жыл бұрын
Very nice ji gud very good 👍 👌 👏
@devinderpaldhillon9627
@devinderpaldhillon9627 Жыл бұрын
ਇਹਨੂੰ ਡਰਾਈਵਿੰਗ ਲਾਈਸੈਂਸ ਕਿਵੇਂ ਮਿਲ਼ ਗਿਆ ? ਸਬੰਧਤ ਜਿੰਮੇਵਾਰ ਅਧਿਕਾਰੀ ਦੱਸਣ ਕਿ ਕੀ ਰੂਲਾਂ ਵਿਚ ਅਜਿਹਾ ਪਰਾਵਧਾਨ ਹੈ ਕਿ ਡਰਾਈਵਰ ਸੂਰਮਾ ਹੋਵੇ ਤੇ ਸਵਾਰੀ ਸੁਜਾਖੀ, ਤਾਂ ਲਸੰਸ ਦਿੱਤਾ ਜਾ ਸਕਦਾ ਹੈ ।
@JarnailSingh-iu7cu
@JarnailSingh-iu7cu Жыл бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰਖੇਗਾ ਜੀ
@karanmehra970
@karanmehra970 Жыл бұрын
waheguru ji 🤲🤲🙏🤲
@kuldeepsinghlotey4829
@kuldeepsinghlotey4829 2 жыл бұрын
Waheguru Chardi Kala Ch Rakhey
@superbai4205
@superbai4205 2 жыл бұрын
Politicians n MLA'S should take this matter seriously n provide them with proper Education n shelter, please wake up all in Power to help this poor Citizen's of Golden Punjab.🙏
@iqbaljohal3600
@iqbaljohal3600 2 жыл бұрын
dhan guru Nanakdav ji
@sukhvirsinghsukhvir4766
@sukhvirsinghsukhvir4766 Жыл бұрын
Waheguru ji🙏🙏🙏
@jagvindersingh9295
@jagvindersingh9295 2 жыл бұрын
Waheguru ji waheguru ji waheguru ji waheguru ji waheguru ji waheguru ji
@mannutravel
@mannutravel 2 жыл бұрын
Vir g nu Sat sri akal
@lakhwindersingh2442
@lakhwindersingh2442 2 жыл бұрын
Waheguru ji netar baKhsho veer nu
@jaswinderkaur-js9cd
@jaswinderkaur-js9cd 2 жыл бұрын
Waheguru ji maher karo ji
@starxbgmi475.
@starxbgmi475. Жыл бұрын
Waheguru Ji
@satyakijeet1815
@satyakijeet1815 2 жыл бұрын
Waheguru
@JaswantSingh-gw7vq
@JaswantSingh-gw7vq Жыл бұрын
Waheguru ji 🙏 eas veer de SBR noofal Lavi 🙏🙏🙏🙏😇😇😇😇😇😇
@preetamrit1696
@preetamrit1696 2 жыл бұрын
Salute a bhan ta veer nu
@gagandeepkour4495
@gagandeepkour4495 Жыл бұрын
Eho jehe bndya leyi agey aao .asal sewa eh hoegi
@adgamers6571
@adgamers6571 2 жыл бұрын
Waheguru ji mihar karo g veere ji te
@kuldeepsinghlotey4829
@kuldeepsinghlotey4829 2 жыл бұрын
Waheguru Ji meher kro
@JaswantSingh-gw7vq
@JaswantSingh-gw7vq Жыл бұрын
Veer ji 🙏 Waheguru ji 🙏🙏 thuanu eana bal bkhshe ki tusi ease TRN jingi gujaro slam a 🙏 veera 👌😇🌹🌹🌹❤️❤️❤️🙏🙏🙏🙏🙏
@baljeetsingh1249
@baljeetsingh1249 2 жыл бұрын
Waheguru ji Kripa Kariyo 22 ji ta 🙏🙏🙏🙏🙏
@parminderkaur354
@parminderkaur354 2 жыл бұрын
Veer ji tusi ihna nu manukhta di seva vich bhej dyo kyao ki ihna nu atay bachain nu help di bahut jarurat hay
@gursharanjitgoraya2968
@gursharanjitgoraya2968 Жыл бұрын
Waheguru ji waheguru ji waheguru ji
@balwindernigah3848
@balwindernigah3848 2 жыл бұрын
Waheguru meher karan ge
@gurmailkaur9294
@gurmailkaur9294 2 жыл бұрын
Waheguru waheguru ji 😭😭🙏
@sarojkainth9233
@sarojkainth9233 2 жыл бұрын
Bht nek rooh a riski kam a drive karna bht hi aukha ina sabar😭😭😭
@ramindrdhillo3396
@ramindrdhillo3396 Жыл бұрын
Waheguru ji Maher kare 🙏🙏🙏🙏🙏🙏
@balveersing7534
@balveersing7534 2 жыл бұрын
Wahiguru ji
@nirmaljitkaur9012
@nirmaljitkaur9012 Жыл бұрын
🙏🙏🙏
@inderjeetkaurkailey22
@inderjeetkaurkailey22 Жыл бұрын
ਹਾਂ ਜੀ ਸਰਕਾਰਾ ਜਰੂਰ ਸੋਚਣ
@gurjeetsingh3952
@gurjeetsingh3952 2 жыл бұрын
🙏🙏🙏🙏🙏
@ronniejandu5275
@ronniejandu5275 Жыл бұрын
Brother please send him manuktha di seva supna da ghar bjaj fevo
@jagdevsinghsingh4949
@jagdevsinghsingh4949 2 жыл бұрын
Whaguru
@BarinderSidhu
@BarinderSidhu 2 жыл бұрын
🙏
@preetbainspreetbains7141
@preetbainspreetbains7141 2 жыл бұрын
Wahegurujio
Became invisible for one day!  #funny #wednesday #memes
00:25
Watch Me
Рет қаралды 54 МЛН
I wish I could change THIS fast! 🤣
00:33
America's Got Talent
Рет қаралды 126 МЛН
Me: Don't cross there's cars coming
00:16
LOL
Рет қаралды 15 МЛН
Became invisible for one day!  #funny #wednesday #memes
00:25
Watch Me
Рет қаралды 54 МЛН