No video

ਮਾਸੀ ਰਾਜਵੰਤ ਦੇ ਆਸ਼ਿਕ਼ ਦੀ ਪਹਿਲੀ ਪਤਨੀ ਦੇ ਭਰਾ ਨੇ ਕੀਤੇ ਵੱਡੇ ਖੁਲਾਸੇ BASSI TALK SHOW

  Рет қаралды 275,286

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 539
@angadarjun
@angadarjun 3 жыл бұрын
ਗੁਰਦੀਪ ਵੀਰ ਜੀ ਬੋਤ ਰੋਨਾ ਆਇਆ ਤਾਡੀਆ ਗਲਾਂ ਸੁਣ ਕੇ ਜੀ।ਮੈ ਤਾਂ ਇਹੋ ਕਹਿੰਦੀ ਜੀ ਕਿ ਇਦਾ ਭਰਾ ਹਰ ਭੈਣ ਦਾ ਹੋਵੇ ਸਲੂਟ ਆ ਵੀਰੇ।
@HarjinderBhullar6076
@HarjinderBhullar6076 2 жыл бұрын
ਗੁਰਦੀਪ ਧਾਮੀ ਬਾਈ ਤੇਰੀ ਸੋਚ ਨੂੰ ਸਲੂਟ ਆ ਐਨੀ ਵਧੀਆ ਸੋਚ, ਕਿਸੇ ਦੀ ਧੀ ਭੈਣ ਨੂੰ ਕੋਈ ਨੀ ਪੁੱਛਦਾ ਧਾਮੀ ਬਾਈ ਕਹਿੰਦਾ ਭੈਣ ਲਈ ਸਦਾ ਦਰਵਾਜ਼ੇ ਖੁੱਲੇ ਆ, ਵਹਿਗੁਰੂ ਜੀ ਧਾਮੀ ਬਾਈ ਵਰਗੇ ਭਰਾ ਨੂੰ ਚੜਦੀ ਕਲਾ ਵਿਚ ਰੱਖੇ
@Bawarecordsofficial
@Bawarecordsofficial Жыл бұрын
ਦੀਪੇ ਵੀਰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਅਾਂ ਬਖਸ਼ੇ । ਬਾਸੀ ਸਾਹਬ ਤੇ ਸਿੱਧੂ ਸਾਹਬ ਬਹੁਤ ਬਹੁਤ ਧੰਨਵਾਦ ।
@sarbjitbabbi4022
@sarbjitbabbi4022 3 жыл бұрын
ਧਾਮੀ ਵੀਰ ਮੈਰੇ ਵਲੋ ਸਲੂਟ
@gandhisharma1387
@gandhisharma1387 3 жыл бұрын
ਧਾਮੀ ਵੀਰ ਨੂੰ ਮੇਰੇ ਵੱਲੋ ਸਲਿਊਟ ਐ ਜੀ । ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ। ਧਾਮੀ ਵੀਰ ਜੀ ਤੁਹਾਨੂੰ ਤੁਹਾਡੀ ਸੋਚ ਅਤੇ ਤੁਹਾਡੇ ਪਰਿਵਾਰ ਦੀ ਸੋਚ ਨੂੰ ਸਲਾਮ🙏👏🙏👏🙏👏🙏
@GurmeetSingh-go8nh
@GurmeetSingh-go8nh 7 ай бұрын
ਦੀਪਾ ਵੀਰ ਨੂੰ ਦਿਲੋਂ ਸਤਿਕਾਰ ਪਿਆਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏
@ManjitKaur-fz8sf
@ManjitKaur-fz8sf 3 жыл бұрын
ਬਹੁਤ ਵਧੀਆ ਗਲ ਰਬ ਨੇ ਤਹਾਨੁ ਬਹੁਤ ਖੁਸ਼ ਰਖਣਾ ਤੁਸੀ ਪੰਨ ਦਾ ਕੰਮ ਕਰਦੇ
@Njmodelmaker
@Njmodelmaker 10 ай бұрын
ਬਾਸੀ ਸਾਬ ਤੁਹਾਡਾ ਸ਼ੋਅ ਬਹੁੱਤ ਹੀ ਵਧੀਆ ਹੈ ਜੀ ਜਦ ਤੁਹਾਡੀ ਸੁੰਨ ਹੋ ਜਾਂਦੀ ਹੈ ਤਾਂ ਬਹੁਤ ਮਜਾ ਆਉਂਦਾ ਹੈ
@gurdevsingh977
@gurdevsingh977 3 жыл бұрын
ਧਾਮੀ ਵੀਰ ਜੀ ਨੂੰ ਸਲੂਟ 🙏🙏God bless you
@laproductions9797
@laproductions9797 3 жыл бұрын
ਵਾਹ ਧਾਮੀ ਵੀਰ | ਸਲੂਟ ਆ ਵੀਰੇ ਤੁਹਾਨੂੰ ।ਵਾਹਿਗੁਰੂ ਮਿਹਰ ਕਰੇ 🙏🙏🙏🙏🙏
@nirmalkaur7266
@nirmalkaur7266 3 жыл бұрын
ਵੀਰ ਜੀ ਬਾਸੀ ਜੀ ਮੈ ਤੁਹਾਡਾ ਤੋਹਾਡੇ ਸਾਥੀ ਵੀਰ ਜੀ ਦਾ ਬਹੁਤ ਹੀ ਸਤਿਕਾਰ ਕਰਦੀ ਹਾਂ ਤੇ ਧਾਮੀ ਵੀਰ ਜੀ ਦਾ! ਸਦਕੇ ਜਾਦੇ ਹਾਂ ਤੁਹਾਡੇ ਵਰਗੇ ਸਤਿਕਾਰ ਯੋਗ ਵੀਰਾਂ ਦਾ
@amarjitsinghbhatti9424
@amarjitsinghbhatti9424 3 жыл бұрын
ਬਹੁਤ ਵਧੀਆ ਬਾਸੀ ਸਾਹਿਬ ਜੀ ਸੱਤ ਸੀ੍ ਅਕਾਲ ਜੀ ਸਿੱਧੂ ਸਾਹਿਬ ਜੀ
@tarsemkaur773
@tarsemkaur773 3 жыл бұрын
ਬਾਸੀ ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਸਲੋਹਣ ਯੋਗ। ਹੈ 👍
@ManjitKaur-fz8sf
@ManjitKaur-fz8sf 3 жыл бұрын
ਇਸ ਨੁ ਇਨਸਾਫ ਜਰੁਰ ਦਿਈਆ ਰਬ ਭਲੀ ਕਰੇ
@dildiyasadran2582
@dildiyasadran2582 Жыл бұрын
ਵੀਰੇ ਤੇਰੇ ਬਹੁਤ ਉਂਚੀ ਸੋਚ ਹੈ ਅੱਜ ਕੱਲ੍ਹ ਤਾਂ ਲੋਕ ਪੁਛਦੇ ਨਹੀਂ ਹੈ ਵੀਰੇ ਤੇਰੀਆਂ ਗੱਲਾਂ ਸੁਣ ਕੇ ਰੋਣਾ ਆਉਂਦਾ ਹੈ ਤੇਨੂੰ ਵੀਰੇ ਚੱੜਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਸਾਹਿਬ ਜੀ
@ranjitkaurdhaliwal270
@ranjitkaurdhaliwal270 3 жыл бұрын
ਧਾਮੀ ਵੀਰ ਤੁਹਾਡੀ ਸੋਚ ਬਹੁਤ ਵਧੀਆ ਜੀ 👍👍😍
@rashjotmaheen7739
@rashjotmaheen7739 3 жыл бұрын
Vir Ji...respect for u .u really caring for your sister
@harmeshsingh2017
@harmeshsingh2017 3 жыл бұрын
Right
@makhankalas660
@makhankalas660 3 жыл бұрын
ਧਾਮੀ ਵੀਰ ਜੀ ਗੁਰਪ੍ਰੀਤ ਭੈਣ ਦਾ ਸਾਥ ਦਿਓ ਗੁਰਪ੍ਰੀਤ ਭੈਣ ਨੂੰ ਇਨਸਾਫ ਮਿਲ ਗਿਆ ਤਾਂ ਧਾਮੀ ਵੀਰ ਜੀ ਥੋਡੀ ਭੈਣ ਨੂੰ ਇਨਸਾਫ ਮਿਲ ਜਾਵੇ ਗਾ
@whatsappstutes5721
@whatsappstutes5721 2 жыл бұрын
Oopooooo9l0
@yaartera383
@yaartera383 3 жыл бұрын
ਧਾਮੀ ਵੀਰ ਜੀ ਬਹਤ ਵਦੀਅਾ ੲਿਨਸਾਨ ਹੋ
@jasjitsingh6495
@jasjitsingh6495 3 жыл бұрын
ਧਾਮੀ ਵੀਰ ਤੁਹਾਨੂੰ ਬੇਨਤੀ ਹੈ ਕਿ ਆਪਣੀ ਭਣੇਵੀ ਨੂੰ ਸੁਰੱਖਿਅਤ ਕਰੋ।ਜੋ ਬੰਦਾ ਆਪ ਦਰ ਦਰ ਧੱਕੇ ਖਾਂਦਾ ਫਿਰਦਾ ਉਸ ਕੋਲ ਬੱਚੀ ਸੇਫ ਨਹੀਂ।
@godone3202
@godone3202 3 жыл бұрын
ਕਿਰਨ ਨੂੰ ਤਿੰਨੇ ਧੀਆਂ ਦੀਆਂ ਬਦਸੀਸਾ ਲੱਗਣਗੀਆਂ ਬਹੁਤ ਜਲਦੀ
@manjeetsehjal3408
@manjeetsehjal3408 3 жыл бұрын
ਪਾਸੀ ਸਾਹਿਬ ਜੀ ਆਪ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸੋ ਬਹੁਤ ਵਧੀਆ ਹੈ ਮੋਦੇ ਵੀ ਵਧੀਆ ਲੈ ਕੇ ਆਉਦੇ ਹੋ ਮੈਂ ਪੰਜਾਬ ਫਗਵਾੜਾ ਤੋਂ ਹਾ ਧਾਮੀ ਵੀਰ ਜੀ ਨੂੰ ਵੀ ਮੈਂ ਸਲੂਟ ਕਰਦਾ ਹਾਂ ਪਰਮਾਤਮਾ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖੇ ਜੀ ਧੰਨਵਾਦ ਜੀ
@bobgill9695
@bobgill9695 11 ай бұрын
ਗੁਰਦੀਪ ਧਾਮੀ ਬਾਈ ਜੀ ਸੱਚੀ ਦਿਲ ਤੋਂ ਸਨਮਾਨ ਆ ਵੀਰਾ ਤੇਰਾ bohot vdhiya soch aa
@tarsemkaur773
@tarsemkaur773 3 жыл бұрын
ਧਾਮੀ ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਹੈ
@sandeepkamboj6097
@sandeepkamboj6097 3 жыл бұрын
ਬਹੁਤ ਵਧੀਆ ਸ਼ੌਹ ਬਾਸੀ ਜੀ ਤੇ ਸਿੰਧੁ ਜੀ 🙏🙏
@manjinderkaur9536
@manjinderkaur9536 3 жыл бұрын
ਦੀਪਾ ਧਾਮੀ ਵੀਰ ਜੀ ਦੀ ਸੋਚ ਨੂੰ ਦਿਲੋਂ ਸਲੂਟ ਕਰਦੇ ਹਾਂ ਵਾਹਿਗੁਰੂ ਤਹਾਨੂੰ ਸਿਹਤਯਾਬੀ,ਕਾਮਯਾਬੀ ਤੇ ਲੰਮੀ ਉਮਰ ਬਖਸ਼ੇ 🙏
@harmeshsingh2017
@harmeshsingh2017 3 жыл бұрын
Waheguru mehar karna
@user-hs2yb1xt8m
@user-hs2yb1xt8m 3 жыл бұрын
ਜੇਕਰ ਰਾਜਵੰਤ ਫ਼ੋਨ ਤੇ ਨਹੀਂ ਆਉਂਦੀ ਤਾਂ ਜਿੱਥੇ ਵੀ ਰਹਿੰਦੀ ਹੈ ਉੱਥੇ ਹੀ ਪਹੁੰਚ ਜਾਉ।
@Chak_mander
@Chak_mander 3 жыл бұрын
ਭਾਈ ਸਾਬ ਤੁਸੀਂ ਬਿਲਕੁਲ ਸਹੀ ਬੋਲ ਰਹੋ ਹੋ ਕਈ ਵਾਰ ਜਵਾਈ ਬਹੁਤ ਹੀ ਨਕੱਮਾ ਮਿਲ ਜਾਂਦਾ ਹੈ ਸਾਡੀ ਆ ਭੈਣਾਂ ਨੂੰ ਵੀ ਬਹੁਤ ਦੁੱਖ ਝੱਲਣਾ ਪੈਂਦਾ ਪਰ ਉਹ ਦੱਸਦੀਆਂ ਨਹੀਂ ।ਸਾਨੂੰ ਤੁਹਾਡੇ ਨਾਲ ਹਮਦਰਦੀ ਹੈ
@tejindersingh2690
@tejindersingh2690 3 жыл бұрын
ਵੀਰ ਦਾ ਪਿਆਰ ਅੱਜ ਵੀ ਭੈਣ ਲਈ
@balbirmehmi9746
@balbirmehmi9746 3 жыл бұрын
ਵਾਹਿਗੁਰੂ ਵਾਹਿਗੁਰੂ ਜੀ ਇਸ ਕਿਰਨਦੀਪ ਔਜਲਾ ਵਰਗੇ ਘਟੀਆ ਲੜਕੇ ਨੂੰ ਉਸ ਪਰਮਾਤਮਾ ਲੰਘਦੇ ਸਮੇਂ ਬਹੁਤ ਬੁਰੀ ਸਜਾ ਮਿਲੇਗੀ, ਇਸ ਨੇ ਦੋ ਲੜਕੀਆਂ ਜਿਨ੍ਹਾਂ ਨੂੰ ਪਤਨੀਆਂ ਦੇ ਰੂਪ ਚ,ਰਖਿਆ। ਫਿਰ ਇਕ ਬੱਚੀ +ਦੋ ਹੋਰ ਬਚੀਆਂ ( ਤਿੰਨ ਬਚੀਆਂ ਦਾ ਬਾਪ ਹੈ)ਬਾਬੇ ਨਾਨਕ ਦੇ ਘਰ ਦੇਰ ਹੈ ਅੰਧੇਰ ਨਹੀਂ।ਇਕ ਦਿਨ ਕਿਰਨਦੀਪ ਔਜਲਾ ਨੂੰ ਜਰੂਰ ਸਜਾ ਮਿਲੇਗੀ। ਗੁਰਦੀਪ ਸਿੰਘ ਬੇਟੇ ਦੀ ਵਧੀਆ ਸੋਚ ਨੂੰ ਸਲਾਮ। ਦੁਨੀਆਂ ਦੀ ਹਰ ਮਾਂ ਦੀ ਧੀ ਸੁੱਖੀ ਵੱਸੇ।
@manpreetmpaulakh303
@manpreetmpaulakh303 3 жыл бұрын
ਜਿਹੜਾ ਮਰਦ ਆਪਣੀ ਔਰਤ ਨਾਲ ਬਤਾਏ ਪਲਾਂ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਦਾ ਹੈ ਉਹ ਮਰਦ ਆਪਣੀ ਔਰਤ ਨੂੰ ਆਪਣੇ ਦੋਸਤਾਂ ਕੋਲ ਨੰਗੀ ਕਰਦਾ ਹੈ।" ਇਹ ਔਰਤ ਪਤਨੀ ਮਹਿਬੂਬ ਕੋਈ ਵੀ ਹੋ ਸਕਦੀ ਹੈ। ਇਹ ਔਰਤ ਤੁਹਾਡੀ ਇੱਕ ਦੋਸਤ ਵੀ ਹੋ ਸਕਦੀ ਜੋ ਆਪਣੀ ਜ਼ਿੰਦਗੀ ਦੇ ਕੁਝ ਚੰਗੇ ਮਾੜੇ ਹਾਦਸੇ ਤੁਹਾਡੇ ਨਾਲ ਸਾਂਝੇ ਕਰਦੀ ਹੈ।ਔਰਤਾਂ ਵਿੱਚ ਇਹ ਰੁਝਾਨ ਹੈ ਜਾਂ ਨਹੀਂ ਇਹ ਮੈਨੂੰ ਪਤਾ ਨਹੀਂ ਪਰ ਬਹੁਤੇ ਮਰਦਾਂ ਵਿੱਚ ਇਹ ਆਦਤ ਪਾਈ ਜਾਂਦੀ ਹੈ ਕਿ ਉਹ ਆਪਣੀ ਮਹਿਬੂਬ ਨਾਲ ਬਤਾਏ ਪਲਾਂ ਨੂੰ ਆਪਣੀ ਮਿੱਤਰ ਮੰਡਲੀ ਵਿੱਚ ਬਹੁਤ ਜੋਸ਼ ਤੇ ਚਾਅ ਨਾਲ ਦਸਦੇ ਹਨ।ਅਸਲ ਵਿੱਚ ਇੱਥੇ ਮਰਦ ਦੀ ਮਾਨਸਿਕਤਾ ਆਪਣੇ ਆਪ ਨੂੰ "ਮਜ਼ਬੂਤ ਮਰਦ" ਵਜੋਂ ਪੇਸ਼ ਕਰਨ ਦੀ ਹੁੰਦੀ ਹੈ। ਅਸੀਂ ਔਰਤ ਲਈ ਮਸਲਤੀ,ਆਟੇ ਵਾਂਗ ਗੁੰਨਤੀ,ਰਗੜਤੀ ਅਤੇ ਹੋਰ ਅਜਿਹੇ ਸ਼ਬਦ ਵਰਤਦੇ ਹਾਂ ਜੋ ਸਾਡੀ ਹਮਲਾਵਰ ਬਿਰਤੀ ਨੂੰ ਪ੍ਰਗਟ ਕਰਦੇ ਹਨ। ਕੋਈ ਔਰਤ ਕਿਸੇ ਮਰਦ ਨੂੰ ਇਸ਼ਕ ਕਰਦੀ ਹੈ ਜਾਂ ਇੱਕ ਪਤਨੀ ਆਪਣੇ ਪਤੀ ਨਾਲ ਜੋ ਪਿਆਰ ਦੇ ਪਲ ਬਤਾਉਂਦੀ ਹੈ ਔਰਤ ਇਹਨਾਂ ਪਲਾਂ ਨੂੰ ਆਪਣੇ ਤੱਕ ਗੁਪਤ ਰੱਖਦੀ ਹੈ ਜਾਂ ਆਪਣੇ ਬਹੁਤ ਨਜ਼ਦੀਕੀ ਕਿਸੇ ਭੈਣ ਸਹੇਲੀ ਜਾਂ ਮਾਂ ਨਾਲ ਸਾਂਝੇ ਕਰ ਸਕਦੀ ਹੈ ਪਰ ਇਸਦੇ ਉਲਟ ਬੇਵਕੂਫ ਮਰਦ ਇਹਨਾ ਪਲਾਂ ਨੂੰ ਆਪਣੇ ਦੋਸਤਾਂ ਵਿੱਚ ਖੁੱਲ ਖੁੱਲ ਕਿ ਦਸਦਾ ਹੈ। ਇਹ ਪਿਆਰ ਮੁਹੱਬਤ ਦੇ ਪਲ ਸਾਂਭ ਕਿ ਲੁਕੋ ਕਿ ਰੱਖਣ ਵਾਲੇ ਹੁੰਦੇ ਨੇ ।ਔਰਤ ਮਰਦ ਦੇ ਮੁਹੱਬਤੀ ਰਿਸ਼ਤੇ ਨੂੰ ਸਤਿੰਦਰ ਸਰਤਾਜ ਨੇ ਆਪਣੇ ਇੱਕ ਗੀਤ ਵਿੱਚ ਬਹੁਤ ਸੋਹਣਾ ਪ੍ਰਭਾਸ਼ਿਤ ਕੀਤਾ ਹੈ। ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਉਹ ਰੌਲਾ ਨਹੀਂਉ ਪਾਈਦਾ, ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ,ਉਹ ਜੱਗ ਤੋਂ ਲੁਕਾਈਦਾ ਪਾਗਲਾ।। Respect women avoid drugs save girl child
@yudhvirsingh782
@yudhvirsingh782 3 жыл бұрын
ਬਾਸੀ ਸਾਹਬ ਮੈਂ ਇੰਡੀਆ ਤੋਂ ਬੋਲਦਾ ਹਾਂ ਯੁੱਧਵੀਰ ਸਿੰਘ ਤੁਹਾਨੂੰ ਬਹੁਤ ਬਹੁਤ ਮਾਰਕ ਤੇ ਸ਼ੁੱਭਕਾਮਨਾਵਾਂ ਦਿੰਦਾ ਇਸੇ ਤਰ੍ਹਾਂ ਕੰਮ ਕਰਦੇ ਰਹੋ ਜੀ ਧੰਨਵਾਦ
@sarwansingh4521
@sarwansingh4521 3 жыл бұрын
ਨੋਟ ਕਮਾਊਣ ਦੇ ਚਕਰ ਪੰਜਾਬੀ ਅਜ ਕਯਾ ਕਰ ਰਹੇ ਨੇ ਸ਼ਰਮ ਦੀ ਗੱਲ ਹੈ।
@bindarangi3986
@bindarangi3986 3 жыл бұрын
ਬਾਸੀ ਸਾਬ ਮੈਂ ਤੁਹਾਡੇ ਵਾਰੇ ਤੁਹਾਡੇ ਪਿੰਡ ਤੋਂ ਪਤਾ ਕੀਤਾ ਤੁਸੀਂ ਬਹੁਤ respectable person ਹੋ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਇਲਾਕੇ ਵਿੱਚ ਬੜਾ ਮਾਣ ਐ ਤੁਸੀਂ ਸਾਡੇ ਸਿਰ ਦਾ ਤਾਜ ਹੋ ਹੋਰ ਪਤਾ ਨਹੀਂ ਕੀ-ਕੀ ਹੋ
@mahenoornoor895
@mahenoornoor895 3 жыл бұрын
😂😂😂😂😂😂😂
@rubiyakhanwattoo6507
@rubiyakhanwattoo6507 3 жыл бұрын
😸😸😸
@anumodgill2425
@anumodgill2425 3 жыл бұрын
🤣🤣🤣te tada v bdaa satkaar aa,,te maan aa,,te tusi bde satkaar jog ooo,,Bassi ji de Bassi ji de pind cho pta krn lyi,,,
@bindarangi3986
@bindarangi3986 3 жыл бұрын
Anu Modgill COME ON BABY
@anumodgill2425
@anumodgill2425 3 жыл бұрын
@@bindarangi3986 🤣🤣🤣🤣👌👌👌🙏🙏🙏
@satinderdeol4290
@satinderdeol4290 3 жыл бұрын
ਵੀਰ ਜੀ ਇਹੀ ਵੱਡੀ ਗੱਲ ਹੈ ਕੁੜੀਆਂ ਆਪਣੇ ਮਾਂ ਬਾਪ ਨਹੀਂ ਦੁਖੀ
@varindersandhuharike2922
@varindersandhuharike2922 3 жыл бұрын
ਕੌਂਸਲਰਾਂ ਨੇ ਵਧੀਆ ਗੱਲ ਕੀਤੀ
@ramandeepsinghsandhu5019
@ramandeepsinghsandhu5019 3 жыл бұрын
ਹੁਣ ਕੀ ਲੁਕਿਆ ਹੈ ਮਾਸੀ ਦਾ ਰਿਲੇਸ਼ਨ ਹੈਗਾ ਤੇ ਦੋਵੇਂ ਖੁਸ਼ ਆ ਜੇ ਗੱਲ ਕਰਨੀ ਤਾ ਉਹ ਕੁੜੀ ਨੂੰ ਪੈਸਾ ਦਵਾਓ ਤੇ ਘਰ ਦਵਾਓ ਇਸ ਬੰਦੇ ਤੋਂ ਬਾਕੀ ਜਿਸਦਾ ਦਿਲ ਜਿਸ ਨਾਲ ਚਾਹਵੇ ਰਹਿ ਸਕਦਾ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ ਪਰ ਧੋਖੇ ਨਾਲ ਡਾਇਵੋਰਸ ਗਲਤ ਹੈ ਇਸਦੀ ਸਜ਼ਾ ਮਿਲੇ ਇਹਨੂ ਤੇ ਕੁੜੀ ਨੂੰ ਪੈਸਾ ਤੇ ਘਰ ਜੋ ਧੋਖੇ ਨਾਲ ਇਸਦੇ ਨਾ ਕਰਾਇਆ ਬਾਕੀ ਵਿਆਹ ਇਹਨੇ ਮੁੰਡਾ ਪੈਦਾ ਕਰਨ ਲਈ ਕਰਾਇਆ ਸੀ ਪਰ ਕੁੜੀਆਂ ਹੋਣ ਤੇ ਜਲਦੀ ਤੋੜ ਦਿੱਤਾ ਲਗਦਾ ਹੈ
@JS50108
@JS50108 3 жыл бұрын
ਬਿੱਲੀਆਂ ਅੱਖਾਂ ਵਾਲਾ ਬੰਦਾ ਵਿਸ਼ਵਾਸ ਯੋਗ ਨਹੀਂ ਹੁੰਦਾ ਜੇ ਥੋਡਾ ਵੀ ਤਜ਼ਰਬਾ ਹੈ ਤਾਂ ਦੱਸੋ ਪਲੀਜ਼ I
@prabhdeepkaurgrewal3737
@prabhdeepkaurgrewal3737 3 жыл бұрын
Yess right
@rupinderkaur8152
@rupinderkaur8152 3 жыл бұрын
Billian akhaa wala bandda te mushan wali jnani
@sukhchainsingh3185
@sukhchainsingh3185 3 жыл бұрын
ਨਹੀਂ ਜੀ, ਸਰੀਰ ਦੀ ਬਣਤਰ ਵਿੱਚ ਇਨਸਾਨ ਦਾ ਨਹੀਂ ਕੁਦਰਤ ਦਾ ਯੋਗ ਹੁੰਦਾ। ਪਰ ਇਹਦਾ ਮਤਲਵ ਇਹ ਨਹੀਂ ਕੇ ਦਾਸ ਉਸ ਘਟੀਆ ਬੰਦੇ ਦੀ ਸਪੋਰਟ ਕਰ ਰਿਹਾ। ਮੇਰਾ ਮਕਸਦ ਤਾਂ ਇਸ ਭੁਲੇਖੇ ਤੋਂ ਜਾਣੂੰ ਕਰਵਾਉਣ ਦਾ ਹੈ…🙏
@abbc2217
@abbc2217 3 жыл бұрын
Yes
@sukhchainsingh3185
@sukhchainsingh3185 3 жыл бұрын
Rupinder Kaur ਇਹ ਨਿਸ਼ਾਨੀਆਂ ਇਨਸਾਨਾਂ ਦੇ ਸਰੀਰ ਨਾਲ ਸਬੰਧੰਤ ਹੁੰਦੀਆਂ ਨੇ। ਗਲਤ ਕੰਮਾਂ ਨਾਲ ਮਰਦਾਂ ਦੀਆਂ ਅੱਖਾਂ ਅਤੇ ਔਰਤ ਦੀਆਂ ਮੁੱਛਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ। ਇਹ ਤਾਂ ਭੁਲੇਖੇ ਨੇ ਆਪਣੇ ਆਪ ਨੂੰ ਜਿੰਨੇ ਮਰਜ਼ੀ ਪਾਈ ਚੱਲੋ। ਤੁਹਾਡੀ ਗੱਲ ਨੂੰ ਵੱਡਿਆਂ ਕਰਦਾ ਇਕ ਗੱਲ ਹੋਰ ਦੱਸਦਾਂ ਭੁਲੇਖੇ ਦੀ ਜੋ ਔਰਤਾਂ ਨੂੰ ਲੈ ਕੇ ੧੦੦% ਸਾਡੇ ਅੰਦਰ ਭਾਵ ਮਰਦਾਂ ਅੰਦਰ ਪਲਿਆ ਰਹਿੰਦਾ ਤੇ ਰਹੂਗਾ। 99.09% ਮਰਦ ਲੋਕ ਔਰਤ ਦੀ Sexuality ਭਾਵਨਾਵਾਂ ਨੂੰ ਆਵਦੇ ਵੱਲੋਂ ਕੀਤੀ ਜਾਂਦੀ ਮਨ-ਘੜਤ ਕਲਪਕਨਾ ਤਹਿਤ ਸਹੀ ਮੰਨਕੇ ਚੱਲਦੇ ਹਨ। ਕੇ ਜੋ ਅਸੀਂ ਕਲਪਨਾਂ ਕਰਦੇ ਹਾਂ ਔਰਤਾਂ ਪ੍ਰਤੀ ਇਸ ਚੀਜ਼ ਨੂੰ ਲੈ ਕੇ ਸ਼ਾਇਦ ਉਹ ਸਹੀ ਹੈ। ਪਰ ਨਹੀਂ, ਜੋ ਬਹੁਤ ਹੀ ਗਲਤ ਅਤੇ ਬੇਹੱਦ ਘਟੀਆ ਸੋਚ ਲੈ ਕੇ ਜੀਅ ਰਹੇ ਹੁੰਦੇ ਹਨ। ਬੱਸ ਆਹੀ ਕਾਰਨਾ ਕਰਕੇ ਸਮਾਜ ਵਿੱਚ ਔਰਤਾਂ ਸੌ ਦੇ ਵਿੱਚੋਂ ਇਕ ਦੋ ਕ ਹੀ ਗਲਤ ਹੁੁੰਦੀਆਂ ਨੇ ਪਰ ਮਰਦ ਲੋਕ ਕੇਵਲ ਆਵਦੀ ਮਾਂ, ਪਤਨੀ, ਬੇਟੀ, ਭੈਣ ਅਤੇ ਭਰਜਾਈ ਨੂੰ ਛੱਡ ਕੇ ਬਾਕੀ ਸਾਰੀਆਂ ਔਰਤਾਂ ਨੂੰ ਗਲਤ ਗਲਤ ਹੋਣ ਦਾ ਭੁਲੇਖਾ ਪਾਲ ਲੈਂਦਾ ਹੈ। ਸੋ ਮੇਰਾ ਕਹਿਣ ਤੋਂ ਭਾਵ ਇਹ ਸੀ ਕੇ ਔਰਤਾਂ ਉਨੀਆਂ ਗਲਤ ਨਹੀਂ ਹੁੰਦੀਆਂ ਜਿੰਨੀਂ ਸਾਡੀ ਮਰਦਾਂ ਦੀ ਸੋਚ ਔਰਤਾਂ ਪ੍ਰਤੀ ਗਲਤ ਹੁੰਦੀ ਹੈ…🙏
@rajwinder1968
@rajwinder1968 2 жыл бұрын
ਲਖ ਲਾਹਨਤ ਇਹੋ ਜਿਹੀ ਮਾ ਦੇ ਜਿੰਨੇ ਕਿਰਨ ਵਰਗੇ ਗੰਦੇ ਪੁਤ ਨੂੰ ਜਨਮ ਦਿਤਾ
@NareshKumar-rx8ml
@NareshKumar-rx8ml 2 жыл бұрын
Bassi sahib good job ji 👍👍👍👍👍
@Jaggikawal661
@Jaggikawal661 3 жыл бұрын
Deepe veere you are such a great person, respect for you brother 🙏🏻 waheguru ji tuhanu chardi kla ch rakhan 🙏🏻
@user-sq4ig7fk9x
@user-sq4ig7fk9x 3 жыл бұрын
ਇਹ ਪਰੋਗਰਾਮ ਇਕ ਜਾਗਰੂਕਤਾ ਪਰੋਗਰਾਮ ਹੈ ਅਤੇ ਸਭ ਨੂੰ ਸੁਣਨਾ ਚਾਹੀਦਾ ਹੈ ਕਿ ਤਾ ਕਿ ਸਭ ਨੂੰ ਇਹ ਪਤਾ ਲੱਗ ਸਕੇ ਕਿ ਫਰੌਡ ਲੋਕਾ ਤੋਂ ਕਿਵੇ ਬਚਣਾ ਹੈ। ਸਾਰੇ ਸਟੂਡੀਓ ਦੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਜੀ। 🏵🙏🏵💖💖💖💖
@amansandhu576
@amansandhu576 3 жыл бұрын
ਬਿਲਕੁਲ ਸਹੀ ਕਿਹਾ ਅਸੀਂ ਦੁਜਿਆਂ ਦੀਆਂ ਗਲਤੀਆਂ ਤੋ ਕੁੱਝ ਸਿੱਖ ਸਕਦੇ ਆ
@srankaurraj820
@srankaurraj820 3 жыл бұрын
didi tuhada moge kol koi pind aa? main v moga area to hai, . mera pind aa moge kol , 5km te
@amansandhu576
@amansandhu576 3 жыл бұрын
@@srankaurraj820 ਕਿਹੜਾ ਪਿੰਡ ਜੀ ਤੁਹਾਡਾ ਮੋਗੇ ਕੋਲ?
@harbansbadesha
@harbansbadesha Ай бұрын
ਇਹ ਗੱਲ ਠੀਕ ਸੀ ਕਿ ਨਵੀਂ ਗੜੀ ਵਿੱਚ ਨਵੇਂ ਜੋੜੇ ਨੂੰ ਨਹੀਂ ਜਾਣਾ ਚਾਹੀਦਾ ਸੀ ਹੋਰ ਗੱਲਾ ਗ਼ਲਤ ਹੋ ਸਕਦੀਆਂ ਹਨ
@user-ep6fv6jb8w
@user-ep6fv6jb8w 3 жыл бұрын
ਬਹੁਤ ਵਧੀਆ ਪੋਰਗਾਮ ਬਾਸੀ ਸਾਬ ਤੁਹਾਡਾ
@terechirritekitnisundermas9004
@terechirritekitnisundermas9004 3 жыл бұрын
ਧਾਮੀ ਵੀਰ ਜੀ ਬਹੁਤ ਵਧੀਆ
@Simarsidhu007
@Simarsidhu007 3 жыл бұрын
ਪ੍ਰਮਾਤਮਾ ਤੁਹਾਡੀ ਹਰ ਕਾਮਨਾ ਪੂਰੀ ਕਰੇ lਧੰਨਵਾਦ
@inderjit1781
@inderjit1781 6 ай бұрын
Bout badia program ae god bless you ❤️
@BaljeetKaur-fv5dp
@BaljeetKaur-fv5dp 11 ай бұрын
ਬਾਸੀ ਵੀਰ ਜੀ ਦੀਪੇ ਵੀਰ ਜੀ ਆਪ ਦੋ ਨਾ ਨੂੰ ਸਤਿ ਸ੍ਰੀ ਆਕਾਲ ਕਿਰਨ ਔਜਲਾ ਨੂੰ ਸਜਾ ਦਿਵਾਉ
@swarnsukhanwala
@swarnsukhanwala 3 жыл бұрын
ਬਾਸੀ ਜੀ ਸਤਿ ਸ੍ਰੀ ਆਕਾਲ ਇਹ ਕਰਨ ਔਜਲਾ ਨੇ ਜੋ ਪਹਿਲਾਂ ਭੈਣ ਮਾਰੀ ਸੀ ਉਹ ਇਸ ਲਈ ਮਾਰੀ ਉਸ ਦੇ ਲੜਕੀ ਹੋਗੀ ਇਹਨੂੰ ਪਤਾ ਸੀ ਕਿ ਰਾਜਵੰਤ ਦੇ ਬੱਚਾ ਨਹੀ ਹੁੰਦਾ ਔਰ ਇਹ ਇਹਨਾਂ ਦੋਹਾਂ ਦੀ ਪਲਾਇਨ ਸੀ ਕਿ ਆਪਾਂ ਵਿਆਹ ਕਰਵਾਕੇ ਲੜਕਾ ਹੋ ਗਿਆ ਤਾਂ ਬੱਚਾ ਰੱਖ ਲਵਾਂਗੇ ਤੇ ਇਹਨੂੰ ਤਲਾਕ ਦੇ ਦੇਣਾਂ ਪਰ ਲੜਕੀ ਹੋਣ ਤੇ ਇਹਨਾਂ ਤੋਂ ਬਰਦਾਸਤ ਨਹੀਓਂ ਹੋਇਆ ਤਾਂ ਇਹਨਾਂ ਨੇ ਉਸ ਭੈਣਜੀ ਨੂੰ ਮਾਰ ਦਿੱਤਾ। ਫੇਰ ਰਾਜਵੰਤ ਨੇ ਪਲਾਇਣ ਬਣਾਈ ਕਿ ਇਹ ਹੋਰ ਕਿਤੋ ਰਿਸ਼ਤਾ ਲਵੇਗਾ ਕਿਓਣਾ ਇਹਨੂੰ ਮੈਂ ਆਪਣੀ ਭੈਣ ਦੀ ਲੜਕੀ ਦਾ ਰਿਸ਼ਤਾ ਕਰਵਾਵਾਂ ਨਾਲੇ ਇਹ ਕਰਨ ਮੇਰੇ ਥੱਲੇ ਲੱਗ ਕਿ ਰਹੇਗਾ ਤੇ ਨਾਲੇ ਇਹ ਲੜਕੀ। ਇਹ ਰੱਬ ਦਾ ਸ਼ੁਕਰ ਐ ਕਿ ਇਹਦੇ ਲੜਕੀ ਹੋਗੀ ਜੇ ਲੜਕਾ ਹੁੰਦਾ ਤਾਂ ਇਹਨਾਂ ਉਸ ਤੋਂ ਬਾਅਦ ਇਹ ਭੈਣਜੀ ਵੀ ਮਾਰ ਦੇਣੀ ਸੀ ਦੂਜੀ ਵਾਰ ਫੇਰ ਲੜਕੀ ਹੋਗੀ ਪਰ ਉਸ ਤੋਂ ਪਹਿਲਾਂ ਇਸ ਭੈਣਜੀ ਨੂੰ ਇਹਨਾਂ ਦੇ ਲੱਛਣ ਪਤਾ ਲੱਗਗੇ ਤੇ ਇਹਦੀ ਜਾਣ ਬਚਗੀ। ਪਰ ਬਾਸੀ ਸਾਹਬ ਜੀ ਇਹ ਬੰਦਾ ਲੋਕਾਂ ਦੀਆਂ ਧੀਆਂ ਨਾਲ ਧੋਖਾ ਕਰਦਾ ਫਿਰਦਾ ਪਰ ਇਹਦੇ ਨਾਲ ਓਸ ਜ਼ਨਾਨੀ ਰਾਜਵੰਤ ਹੀ ਧੋਖਾ ਕਰ ਰਹੀ ਆ ਜੋ ਇਹਨੂੰ ਪਤਾ ਨੀ। ਇਹ ਬੰਦਾ ਜਵਾਂ ਜ਼ੀਰੋ ਹੋਗਿਆ ਅਖੀਰ ਆਉਂਣ ਵਾਲੇ ਸਮੇਂ ਵਿੱਚ ਇਹ ਭਖਾਰੀ ਦੀ ਤਰ੍ਹਾਂ ਮੰਗਦਾ ਫਿਰੇਗਾ ਇਹਨੂੰ ਇਹਦੇ ਕਿਸੇ ਰਿਸ਼ਤੇਦਾਰ ਨੇ ਆਪਣੇ ਘਰ ਨੀ ਵੜਨ ਦੇਣਾ ਆਜੇ ਰਾਜਵੰਤ ਤਾਂ ਕਿਸੇ ਆਪਣੇ ਬੱਚੇ ਤੋ ਰੋਟੀਆਂ ਖਾਲਵੇਗੀ ਕਿਓ ਕੇ ਉਸ ਟਾਇਮ ਉਹ ਇਹਤੋ ਕਾਫੀ ਪੈਸਾ ਵੀ ਖਾ ਚੁੱਕੀ ਹੋਵੇਗੀ। ਇਹਦੇ ਕੋਲ ਨਾ ਪੈਸਾ ਹੋਵੇਗਾ ਨਾ ਕੋਈ ਬੱਚਾ ਹੋਵੇਗਾ ਨਾ ਕੋਈ ਰਿਸ਼ਤੇਦਾਰ ਨਾ ਕੋਈ ਸਮਾਜ ਅਤੇ ਨਾ ਹੀ ਕੋਈ ਕਨੂੰਨ। ਇਹ ਧੋਬੀ ਦੇ ਕੁੱਤੇ ਦੀ ਤਰ੍ਹਾਂ ਨਾ ਘਰ ਦਾ ਹੋਵੇਗਾ ਨਾ ਘਾਟ ਦਾ । ਼਼਼਼ਧੰਨਵਾਦ ਼਼਼ ਮੇਰਾ ਫੋਨ ਨੰ 9876225030 ਸਵਰਨ ਸਿੰਘ ਸੁੱਖਣ ਵਾਲਾ ਫਰੀਦਕੋਟ ਪੰਜਾਬ । ਭਾਰਤ
@swarnsukhanwala
@swarnsukhanwala 3 жыл бұрын
BBC TRANO
@sukhchainsingh3185
@sukhchainsingh3185 3 жыл бұрын
ਬੱਲੇ ਸਵਰਨ ਸਿਆਂ…👌👌👍
@officialMM16
@officialMM16 3 жыл бұрын
Gurdeep Dhami Bro tusi bohat good soch dai Malak o
@sukhjeetkaur3949
@sukhjeetkaur3949 3 жыл бұрын
ਮਾਸੀ ਨੂ ਵੀ ਸਜਾ ਬਰਾਬਰ ਹੋਣੀ ਚਾਹੀਦੀ ਹੈ ਜੋ ਓਵੀ ਜੱਗ ਜਹਾਰ ਹੋ ਸਕੇ
@harmeshsingh2017
@harmeshsingh2017 3 жыл бұрын
Shi gall ji
@elahibani4737
@elahibani4737 11 ай бұрын
Excellent show God bless u sir
@jaswantjudge9613
@jaswantjudge9613 3 жыл бұрын
I wasn't aware of this programme. Just bumped into it while surfing the net. Very interesting indeed as it brings out the social issues facing the immigrant Punjabi community.
@jass8767
@jass8767 3 жыл бұрын
ਤੁਸੀ ਸਾਡੇ ਸਿਰ ਦਾ 👑 ਤਾਜ ਓ 😂😂
@kawaljeetkaur2690
@kawaljeetkaur2690 3 жыл бұрын
Bhut vdiya program ae basi sir j koe khe k asi t bhar chal jana sada koe ki krlu t ohna loka nu tusi insaf dwwa rahe o bhut chigi gl ae
@SINGHHARJITDAHION
@SINGHHARJITDAHION 3 жыл бұрын
Avve ne Lok kehnde do maava nu mila k ik mama banda I salute Gurdeep Dhami veer g de soch nu
@sukhbirkaur816
@sukhbirkaur816 3 жыл бұрын
Respect to Dhami veerji 🙏🏻🙏🏻
@gurjitkaur5734
@gurjitkaur5734 3 жыл бұрын
Dhami family God bless you all xx ❤
@karamjitkaur7764
@karamjitkaur7764 3 жыл бұрын
Wow beta deepa you are v v great 👍 salute hai beta g tuhanu Tusi hja v kine kool ho Main puri story suni bassi sir thanks
@harwinderkaur7070
@harwinderkaur7070 3 жыл бұрын
Salute to Dhami family
@parmjitkaurbhtoye11
@parmjitkaurbhtoye11 3 жыл бұрын
How nice , and great thinking of Mr Dhammi , salute to you brother 👌👍🙏🏼
@balbirmehmi9746
@balbirmehmi9746 3 жыл бұрын
ਮੈ ਵੀ ਇਕ ਬਜੁਰਗ ਦੋ ਧੀਆਂ ਦੀ ਮਾਂ ਹਾਂ ਧੀਆਂ ਦੇ ਦੁੱਖ ਦਰਦ ਬਹੁਤ ਬੁਰੇ ਅਤੇ ਅਸਹਿ ਹੁੰਦੇ ਨੇ।
@damanjitdaman6770
@damanjitdaman6770 3 жыл бұрын
ਲੋਕ ਰਬ ਤੋ ਨੀ ਡਰਦੇ
@harrylidhar3080
@harrylidhar3080 3 жыл бұрын
Dhammi veer is great I salute him for his thinking and his views
@GagandeepSingh-ym1zp
@GagandeepSingh-ym1zp Жыл бұрын
THANKS 🙏, GOOD 👍 JOB BASSI SAAB AND SIDHU VEER JI . PLEASE 🙏 HELP THAT MY SISTER JI .
@varindersandhuharike2922
@varindersandhuharike2922 3 жыл бұрын
ਵੀਰੋ ਕਿਸੇ ਦੀ ਵੀ ਦੀ ਭੈਣ ਨਾਲ ਜ਼ੁਲਮ ਨਾ ਕਰੋ
@AjeetSingh-tg3us
@AjeetSingh-tg3us 3 жыл бұрын
ਸਿਰਫ ਇਹ ਬੰਦਾ ਹੀ ਦੋਸ਼ੀ ਹੈ।
@chamkaursingh6460
@chamkaursingh6460 3 жыл бұрын
1 ਚੀਜ਼ ਦੇਖਣਾ .. ਬਾਸੀ ਹਮੇਸ਼ਾ ਸਿੱਧੂ ਸਾਬ ਨੂੰ ਪਿੱਛੇ ਰੱਖਦਾ ਜਾਣ ਬੁੱਝ ਕੇ। camera ਤੇ ਲਿਆਉਣਾ ਛੱਡੋ ਜੇ ਸਿੱਧੂ ਬੋਲ ਵੀ ਪੈਂਦਾ ਉਹਨੂੰ ਕੁੱਤੇ ਵਾਗੂੰ ਪੈਂਦਾ।ਜਦੇ ਟੋਕ ਦਿੰਦਾ ਸਾਲਾ ਗਾਂਡੂ। ਬਾਸੀ ਨੂੰ ਪਤਾ ਕਿ ਲੋਕ ਸਿੱਧੂ ਨੂੰ ਪਸੰਦ ਕਰਦੇ ਆ.. ਸਾਲੇ ਨੂੰ ਇਹੀ ਡਰ ਆ ਕਿ ਸਿੱਧੂ ਅੱਗੇ ਨਾ ਨਿਕਲ ਜਾਵੇ।
@AvtarSingh-rk5vy
@AvtarSingh-rk5vy 3 жыл бұрын
Dhami veer Tuhanu ate tuhaddi family nu rabb chardi kla rakhe
@bhupinderkaur8758
@bhupinderkaur8758 3 жыл бұрын
🙏 Bassi saab & Sidhu ji noo v salute bhut vadea work kar rhe ho ji always stay blessed ji 😇😇😇
@sarajmanes4505
@sarajmanes4505 3 жыл бұрын
Joginder Singh Bassi Saab Sidhu Saab Sat Shri Akal Ji Very Painful Story Great Job Keep It Up Thanks Ji
@rajvirawan4033
@rajvirawan4033 3 жыл бұрын
Girls will know their mom's struggle from this conversation..
@alexkumar6737
@alexkumar6737 3 жыл бұрын
Gurdeep Singh made me cry he is so nice person and he is crying for his sister and niece
@kamaljitkaur4050
@kamaljitkaur4050 3 жыл бұрын
Bahut vadhia programme ji Har pakh nu dhian nal sunia janda
@simba13ish
@simba13ish 3 жыл бұрын
Waiting
@sarbjitsingh7516
@sarbjitsingh7516 3 жыл бұрын
Sachi
@jassimahal8737
@jassimahal8737 3 жыл бұрын
Dhami veer ji bht vdiya
@anurajtoor9916
@anurajtoor9916 3 жыл бұрын
ਭਾਈ ਕੋਈ ਵੀ ਵਿਅਕਤੀ ਹੋਏ ਬਾਸੀ ਸਾਹਿਬ ਨੂੰ ਗੱਲ ਸ਼ੁਰੂ ਕਰ ਨ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਨਾ ਬੁਲਾਇਆ ਕਰੋ ਗੱਲ ਸੁਰੂ ਕਰ ਲਿਆ ਕਰੋ
@pargataulakh3489
@pargataulakh3489 3 жыл бұрын
ਬੱਸੀ ਜੀ v good
@parsram2495
@parsram2495 Жыл бұрын
I am watching this show since last month.Very very nice show. Taking right decision with the public concent and proposal of callers. I love to hear and see this show. It brings awareness in public and help the people regarding their family problems. I Salute to all people who have courage to stand with TRUE Cause initiated by Joginder Bassi in this show.
@jagjeetsidhu4756
@jagjeetsidhu4756 3 жыл бұрын
You guys doing great job keep it up 👍🏻
@shubhkarmanboutique4583
@shubhkarmanboutique4583 3 жыл бұрын
Bahut khushi hoye app g da show dekh k g, waheguru g app te mehar kre jo dukheya de dukh sunde ho
@dilmahimahi
@dilmahimahi 3 жыл бұрын
Salute to Dhami family 👏👏👏
@PreetSingh-vb2pn
@PreetSingh-vb2pn 3 жыл бұрын
Mai jaanda haa kuri da subha canga ni
@NavdeepSingh-cm5sx
@NavdeepSingh-cm5sx 3 жыл бұрын
I don't know why I am crying alot. Huge respect for Gurdeep veerji. And day per day my respect for Bassi ji and Sidhu ji is increasing alot. Hope to meet u guys some day and hope to touch Bassi Ji's and Sidhu Ji's feet and tight hug. Waheguru hamesha chardi kala ch rakhe BBC Toronto team nu
@birsingh1868
@birsingh1868 3 жыл бұрын
Caller:ਇਹਦੇ ਚਿੱਤੜ ਕੁੱਟੋ 😂😂😂 Bassi: don't say that come on baby 😂😂😂😂
@udheyveerpratapsinghbhangu1236
@udheyveerpratapsinghbhangu1236 11 ай бұрын
Bahsi show kya baat ya 🎉🎉🎉🎉
@paramjeetbuttar290
@paramjeetbuttar290 3 жыл бұрын
Deep veer g , God bless you 🥰
@dipchand9257
@dipchand9257 3 жыл бұрын
Bassi sahib, I am regular listener of your program since a long time. You are doing very good job by serving these needy fellows. Through your program people are getting inspiration also. So again I appreciate You and whole your team. God bless you very very long and healthy life so that you serve the needy people. Satsriakaal and best wishes.
@ranjeetkbherroaur765
@ranjeetkbherroaur765 3 жыл бұрын
Mr Sidhu jee niece Show
@JeetkaurTV
@JeetkaurTV 3 жыл бұрын
Dhami family proud to have you in our sikh community...... The program is so so helpful to our community... I'm edicted to bassi show...... I support the show.... Keep going..... Grt show
@gagangrewal749
@gagangrewal749 3 жыл бұрын
Deep vir I salute u. Bassi sahib u r great man ji. And ur team special sidhu sahib doing a great job. God bless all of u.🙏🙏
@makhankalas660
@makhankalas660 3 жыл бұрын
ਬਾਸੀ ਸਰ ਜੀ ਕਿਰਨਦੀਪ ਤੇ ਕਾਰਵਾਈ ਕਰਵਾਓ ਜੀ ਕਿਰਨ ਦੀਪ ਨੇ ਜਿਹੜਾ ਘਰ ਰਾਜਵੰਤ ਦੇ ਨਾਮ ਕਰਵਾਇਆ ਕਾਨੂੰਨ ਮੁਤਾਬਕ ਉਹ ਮਕਾਨ ਗੁਰਪ੍ਰੀਤ ਭੈਣ ਦੇ ਨਾਮ ਕਰਵਾਓ ਜੀ ਬਾਕੀ ਜੋ ਕੁੱਝ ਵੀ ਅਮਰੀਕਾ ਤੇ ਇੰਡੀਆ ਵਿੱਚ ਕਿਰਨਦੀਪ ਅੋਜਲਾ ਦੇ ਨਾਮ ਪ੍ਰਾਪਰਟੀ ਹੈ ਉਹ ਸਾਰੀ ਤਿੰਨੇ ਬੇਟੀਆਂ ਦੇ ਨਾਮ ਹੋਣੀ ਚਾਹੀਦੀ ਹੈ
@ranjeetkbherroaur765
@ranjeetkbherroaur765 3 жыл бұрын
Bassi jee niece Show
@BalwinderKaur-zh9og
@BalwinderKaur-zh9og 3 жыл бұрын
Bassi sir very good work ji good person mai india tu msg krdi g ist time show dekha g god bless you
@kuldipsinghgill6711
@kuldipsinghgill6711 3 жыл бұрын
Very good Dhamy vir ji salute a ji 🙏🙏🙏🌷🙏🙏🙏🙏🌷🌷🍀🍀🍀🌾🌾🌾🍂🍂🍂🍃🍃🌴🌴🌴🌴🌱☘☘🌵🌵⚘⚘⚘⚘🙏🙏🙏🌹🌹🍁🍁🌻🌻🌻🌳🌳🌲🌲🌲🌸🌸🌸🌿🌿🌿🌸🌸🌸🌸🙏🙏🙏🙏🙏🙏🙏🙏🙏🙏🙏🙏🙏🙏🙏
@kaurs2063
@kaurs2063 3 жыл бұрын
Bassi sahib , V emotional words about the mother .
@jagmitersingh4674
@jagmitersingh4674 3 жыл бұрын
We proud of Dhami family
@joginderkaur6295
@joginderkaur6295 2 жыл бұрын
Very good veerji.This is blood realision.I feel it .
@gurvailsingh9044
@gurvailsingh9044 3 жыл бұрын
Very good basi ji
@kamalbhinder5396
@kamalbhinder5396 3 жыл бұрын
Dhami veer g bht nice o tusi
@jeeta6466
@jeeta6466 3 жыл бұрын
I salute to you gurdeep dhami ji
@LovepreetSingh-go2hf
@LovepreetSingh-go2hf 10 ай бұрын
ਬਹੁਤ ਵਧੀਆ ਸੌਹ Im bathinda tou
@pawanpreet2622
@pawanpreet2622 3 жыл бұрын
ਜਿਹੇ ਲੋਕਾ ਨੂੁੰ ਸਜਾ ਮਿਲਨੀ ਚਾਹੀਦੀ ਹੈ
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 8 МЛН
Pool Bed Prank By My Grandpa 😂 #funny
00:47
SKITS
Рет қаралды 20 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН