Main Bin Gur Dekhe Neend Na Aave | ਮੈ ਬਿਨੁ ਗੁਰ ਦੇਖੇ ਨੀਦ ਨ ਆਵੈ | Shabad Kirtan | Jatha Dhadrianwale

  Рет қаралды 8,375

Emm Pee

Emm Pee

Ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Shabad: Main Bin Gur Dekhe Neend Na Aave
Music: Dalvir Virdi
Lyrics: Sri Guru Granth Sahib Ji Maharaj
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#shabad

Пікірлер: 73
@KamaljitKaur-fy3uu
@KamaljitKaur-fy3uu 29 күн бұрын
ਭਾਈ ਭੁਪਿੰਦਰ ਸਿੰਘ ਜੀ ਦੀ ਕੁਰਬਾਨੀ ਨੂੰ ਸਿਜਦਾ ਹੈ ਜੀ 🙏 ਸੱਚੇ ਪਾਤਸ਼ਾਹ ਜੀ ਖ਼ੁਦ ਚੁਣ ਕੇ ਭੇਜਦੇ ਹਨ ਆਪਣੇ ਪਿਆਰਿਆਂ ਤੇ ਕੁਰਬਾਨ ਹੋਣ ਵਾਲੀਆਂ ਰੂਹਾਂ ਨੂੰ ਵੀ 🙏 ਜੁਗ ਜੁਗ ਜੀਓ ਜੀ 🙏 ਲੰਮੀਆਂ ਉਮਰਾਂ ਹੋਣ 🙏 ਸਾਡੀ ਉਮਰ ਵੀ ਆਪ ਜੀ ਨੂੰ ਲੱਗ ਜਾਵੇ ਜੀ 🙏
@KamaljitKaur-fy3uu
@KamaljitKaur-fy3uu 29 күн бұрын
ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ 🙏 ਰੂਹ ਵਿੱਚ ਉਤਰਦੇ ਬੋਲ 🙏 ਬਹੁਤ ਹੀ ਹਾਰਟ ਟਚਿੰਗ ਜੀ ❤
@jaspreetbhullar8398
@jaspreetbhullar8398 29 күн бұрын
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ 🙏 ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ 🙏 ਮਿਲਿ ਸਤਿਸੰਗਤਿ ਖੋਜੁ ਦਸਾਈ 🙏 ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ 🙏 ਵਾਹ ਮੇਰੇ ਪਾਤਸ਼ਾਹ ਜੀ ਆਪ ਜੀ ਦੇ ਬਚਨ ਰੂਹ ਨੂੰ ਪਿਆਰ, ਆਨੰਦ ਤੇ ਵੈਰਾਗ ਪ੍ਰਤੀ ਭਰਪੂਰ ਕਰਦੇ ਹਨ ਜੀ 😭😭😇❤️🙏🙏🙏 ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਪ ਜੀ ਦੀ ਸਤਸੰਗਤਿ ਤੇ ਆਨੰਦ ਆਪ ਜੀ ਦੇ ਦਾਸ ਨੂੰ ਬਖਸ਼ਦਾ ਰਹੀ 😭😭😭😭😭🙏🙏🙏🙏🙏 ਵਾਹਿਗੁਰੂ 🙏ਵਾਹਿਗੁਰੂ🙏 ਵਾਹਿਗੁਰੂ ਵਾਹਿਗੁਰੂ 🙏ਵਾਹਿਗੁਰੂ 🙏
@PremjeetKaur-bs1bc
@PremjeetKaur-bs1bc 28 күн бұрын
ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਜੀ। ਮੇਰਾ ਮਾਤਾ ਪਿਤਾ ਸਤਿਗੁਰੂ ਪੂਰਾ।। ਬਹੁਤ ਵਧੀਆ ਸ਼ਬਦ ਵੀਰਾਂ ਦੇ। ਜੀ। ਇਹੋ ਜਿਹੇ । ਆਗੇ ਬੜਤੇ ਰਹਣ ਸਤਿਗੁਰੂ ਜੀ ਇਹਨਾਂ ਦੇ ਅੰਗ ਸੰਗ ਹੋਣਾ ਸਹਾਈ ਜੀ।। ਆਪਣਾ ਮਿਹਰ ਭਰਿਆ ਹੱਥ। ਸਦਾ ਸਿਰ ਪਰ ਰੱਖਣਾ ਜੀ।
@jaspreetbhullar8398
@jaspreetbhullar8398 29 күн бұрын
ਵਾਹ ਜੀ ਵਾਹ 😇🙏 ਜੱਥਾ ਢੱਡਰੀਆਂਵਾਲਾ ਸਾਰੇ ਜੱਥੇ ਦੇ ਸਿੰਘਾਂ ਨੇ ਬਹੁਤ ਹੀ ਆਨੰਦਮਈ, ਅੰਮ੍ਰਿਤਵਈ ਸ਼ਬਦ ਗਾਇਨ ਕਰਕੇ ਮਹਾਨ ਉਪਰਾਲਾ ਕੀਤਾ ਹੈ ਜੀ ❤️🙏🙏🙏🙏 ਜੱਥੇ ਦੇ ਸਾਰੇ ਸਿੰਘਾਂ ਦਾ ਕੋਟਿ ਕੋਟਿ ਧੰਨਵਾਦ ਜੀ 💐🙏🙏🙏🙏ਸੱਚੇ ਪਾਤਸ਼ਾਹ ਜੀ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@gurjeetkaur9238
@gurjeetkaur9238 29 күн бұрын
ਵਾਹਿਗੁਰੂ ਜੀ ਆਪਣੇ ਦਾਸ ਨੂੰ ਚਰਨਾਂ ਚ, ਰੱਖੋ ਸੱਚ ਮੇਰੀ ਇੱਛਾ ਹੈ ਗੁਰੂ ਧਿਆਏ ਬਿਨਾਂ ਨੀਂਦ ਨਾ ਹੀ ਆਵੇ ਅਰਦਾਸ ਵਿਹਿਗੁਰੂ ਅੱਗੇ ਜੀ 🙏
@parmjeetdha3681
@parmjeetdha3681 29 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@gurjeetkaur9238
@gurjeetkaur9238 29 күн бұрын
ਪਿਆਰੇ ਭਾਈ ਸਾਹਿਬ ਜੀ ਤੇ ਹਰ ਰੂਹ ਜੋ ਤਨਦੇਹੀ ਨਾਲ ਸੇਵਾ ਕਰ ਰਹੇ ਹਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ ਸਰੱਤ ਦਾ ਭਲਾਹੋਵੇ 🙏❤❤🙏
@user-or4sw9ow1p
@user-or4sw9ow1p 29 күн бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-pv8pk9cr7x
@user-pv8pk9cr7x 29 күн бұрын
Meri guide line bhai saab Ranjit Singh dhadrian wale 🙏🙏🙏🙏🙏🙏
@user-pu7ir8rd2j
@user-pu7ir8rd2j 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@bittubansa3810
@bittubansa3810 28 күн бұрын
🙏❤️🌹 Waheguru ji ka khalsa waheguru ji waheguru ji ki Fateh ji 🙏❤️🌹
@nehakaushal4307
@nehakaushal4307 29 күн бұрын
whaguru g ka khalsa waheguru g ke fetha baba g ❤❤❤
@ManjitKaur-wl9hr
@ManjitKaur-wl9hr 29 күн бұрын
ਧੰਨ ਮੇਰੇ ਸਤਿਗੁਰੂ ਜੀ, ਹਉ ਵਾਰੀ ਹਉ ਵਾਰਨੈ 🙏🙏🙏🙏🙏🙏🙏🙏
@user-xj2rx2yu7y
@user-xj2rx2yu7y 29 күн бұрын
Waho waho gobind
@sukhpalchahal4327
@sukhpalchahal4327 28 күн бұрын
ਵਾਹਿਗੁਰੂ ਜੀ
@user-hl2oo4gm3f
@user-hl2oo4gm3f 29 күн бұрын
ਭਾਈ ਸਾਹਿਬ ਜੀ🎉ਜਿਦ ਵਾਦ
@ManpreetSingh-if2tr
@ManpreetSingh-if2tr 28 күн бұрын
Bhot vdia Bhai lovepreet Singh g bhut vdia awaz hai g wmk
@inderjeetkaur3274
@inderjeetkaur3274 29 күн бұрын
Waheguru ji k kalsha waheguru ji k fathy 🙏🌹
@harjitkaur3753
@harjitkaur3753 29 күн бұрын
Waheguru Ji 🙏🙏🙏🙏
@pritamsingh5053
@pritamsingh5053 29 күн бұрын
🙏🌹🌹🙏 ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏♥️
@charanjeetsingh9799
@charanjeetsingh9799 29 күн бұрын
ਸਾਡੇ ਭਾਈ ਸਾਹਿਬ ਜੀ ਜਿੰਦਾਬਾਦ
@MandeepSingh-sh8dp
@MandeepSingh-sh8dp 29 күн бұрын
Waah waah Bhai Saab shabad sun k mn nu bhut sukoon mil reha tuhade sare hi shabad bhut sohne hunde awaaz hi bhut sohni hundi Veera di 🙏🙏🙏🙏🙏
@navdeepkaur7644
@navdeepkaur7644 27 күн бұрын
Bahut khooob koi pal waheguru ton bina na hove g 😇😊🥹
@sukhchainsinghazad677
@sukhchainsinghazad677 29 күн бұрын
ਕਿਆ ਬਾਤ ਹੈ। ਵਾਹ ਵਾਹ
@parmjeetdha3681
@parmjeetdha3681 29 күн бұрын
ਬਹੁਤ ਪਿਆਰ ਤੇ ਸਤਿਕਾਰ ਸਹਿਤ ਬੁਲਾਈ ਫਤਿਹ ਪ੍ਰਵਾਨ ਹੋਵੇ ਜੀ 🙏🙏🙏🙏🙏🙏
@seerasingh4698
@seerasingh4698 29 күн бұрын
Waheguru ji 🙏
@SimranjeetKaur-vi2uj
@SimranjeetKaur-vi2uj 29 күн бұрын
Waheguru g satnam g🌼🌼🌼🌼🌼🌼🌼🌼🌼🌼🌼🌼🌼🌼🙏🙏🙏🙏🙏🙏🙏🙏🙏
@amrit488
@amrit488 29 күн бұрын
Wah ji wah buhat very nice
@GurpreetSingh-zi1hx
@GurpreetSingh-zi1hx 29 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹 🙏
@chamkaurdharmsot3079
@chamkaurdharmsot3079 29 күн бұрын
Gurpreet Singh veer apki awje buth payri hai
@GurSim0006
@GurSim0006 29 күн бұрын
#sakoon😊😊😊😊😊😊
@SukhwinderSingh-wq5ip
@SukhwinderSingh-wq5ip 29 күн бұрын
ਵਾਹਿਗੁਰੂ ਜੀ ❤
@vpvp4130
@vpvp4130 29 күн бұрын
वाहेगुरु जी 🙏🙏
@harjinderkaur6685
@harjinderkaur6685 29 күн бұрын
Waheguru ji 🙏🙏🙏🌹🙏🙏🌹🙏🙏🌹
@pamindersingh701
@pamindersingh701 29 күн бұрын
Wah ji wah ❤❤
@sharanbenipal4876
@sharanbenipal4876 29 күн бұрын
Waheguru ji 🙏🏻🙏🏻🙏🏻🙏🏻🙏🏻
@surjitsingh5079
@surjitsingh5079 29 күн бұрын
Waheguru ji 🙏🙏🙏🪔🪔
@mandeep19897
@mandeep19897 29 күн бұрын
Waheguru ji🙏🙏🙏🙏🙏🙏
@Mandeep-ji2rf
@Mandeep-ji2rf 29 күн бұрын
Waheguru ji ❤❤❤
@amarjotsingh3372
@amarjotsingh3372 29 күн бұрын
Wahe guru
@LaiLoPRNAWABGANJD
@LaiLoPRNAWABGANJD 29 күн бұрын
Waheguru Ji
@KalaSingh-tn2lq
@KalaSingh-tn2lq 29 күн бұрын
Waheguru ji
@JaswantSingh-gc7qx
@JaswantSingh-gc7qx 29 күн бұрын
❤️🙏🙏🙏🙏🙏🙏🙏🙏🙏🙏🙏🙏🙏🙏🙏
@navigill_29
@navigill_29 29 күн бұрын
Waheguru g
@jasvindersingh4571
@jasvindersingh4571 29 күн бұрын
🙏🙏🙏🙏🙏🙏🙏🙏🙏🙏🙏🙏🙏🙏🙏🙏
@nd1132
@nd1132 29 күн бұрын
Waheguruji.....🙏🏻🌹
@SandeepSingh-ky1wj
@SandeepSingh-ky1wj 29 күн бұрын
ਵਹਿਗੁਰੂ
@rajinderkaur1727
@rajinderkaur1727 24 күн бұрын
Outstanding 🙏🙏
@mandeepkaur7914
@mandeepkaur7914 29 күн бұрын
Oh my God, it's amazing
@njvlogscanada5654
@njvlogscanada5654 29 күн бұрын
❤❤waheguru❤❤
@anmoldeep649
@anmoldeep649 25 күн бұрын
Sukoon❤❤😊😊
@BalveerSingh-jf6si
@BalveerSingh-jf6si 29 күн бұрын
❤❤❤
@surinderjhaj8172
@surinderjhaj8172 29 күн бұрын
❤❤❤❤❤
@user-wp2kz6ou2k
@user-wp2kz6ou2k 26 күн бұрын
🙏🙏🙏🙏❤❤❤❤
@asgrewal5930
@asgrewal5930 29 күн бұрын
🙏🙏🙏🙏🙏
@jaswindersembi3071
@jaswindersembi3071 29 күн бұрын
ਇਸੇ ਤਰਾਂ ਸ਼ਬਦ ਪਾਈਆ ਕਰੋ ਜੀ ਅਸੀਂ ਡੌਣਲੌੜ ਕਰਨਾ ਹੁੰਦਾ ਵੀਚਾਰ ਅੱਡ ਪਾਈਆਂ ਕਰੋ ਸਵਾਦ ਆਗਿਆ ਜੀ
@user-lv7jj8oj7u
@user-lv7jj8oj7u 29 күн бұрын
❤❤❤❤❤🙏🙏🙏🙏🙏
@jagtar.singh.abheypur.w
@jagtar.singh.abheypur.w 29 күн бұрын
@jagtar.singh.abheypur.w
@jagtar.singh.abheypur.w 29 күн бұрын
🙏🏻
@manreetsinghpopli2587
@manreetsinghpopli2587 29 күн бұрын
🙏🙏🙏🙏
@JaswinderKaur-kq4gv
@JaswinderKaur-kq4gv 29 күн бұрын
🙏🙏🙏🙏❤❤❤❤❤❤❤
@jagtar.singh.abheypur.w
@jagtar.singh.abheypur.w 29 күн бұрын
👍🏻
@ravinderkaur4111
@ravinderkaur4111 29 күн бұрын
💐💐🙏🙏🌺🌺❤️❤️
@amitsandhu_
@amitsandhu_ 29 күн бұрын
ਵਾਹਿਗੁਰੂ ਜੀ
@manjitkaursandhu4785
@manjitkaursandhu4785 29 күн бұрын
Waheguru ji ka Khalsa Waheguru ji ki fateh ji🙏🙏🙏🙏
@sharanjeetsinghsandhu7635
@sharanjeetsinghsandhu7635 29 күн бұрын
Waheguru ji 🙏
@VivekSharma-wq5hl
@VivekSharma-wq5hl 29 күн бұрын
Waheguru Ji 🙏
@ravinderravivideos
@ravinderravivideos 29 күн бұрын
@anmoldeep649
@anmoldeep649 25 күн бұрын
Waheguru ji ❤❤
@armansingh8398
@armansingh8398 29 күн бұрын
Waheguru ji 🙏🙏🙏🙏
@dishakour13
@dishakour13 29 күн бұрын
🙏 Waheguru g 🙏
@rupindersingh806
@rupindersingh806 29 күн бұрын
Waheguru ji 🙏
Main Bin Gur Dekhe (AudioJukebox) - New Shabad Gurbani Kirtan - Bhai Jujhar Singh Ji - Best Records
34:05
Best Records ਗੁਰੂ ਕੀ ਬਾਣੀ
Рет қаралды 1,8 МЛН
Купили айфон для собачки #shorts #iribaby
00:31
Is it Cake or Fake ? 🍰
00:53
A4
Рет қаралды 17 МЛН
PARMESHWARDWAR GURDWARA VLOG#dhadrianwale 🙏
7:18
AMAN & BALJINDER VLOGS
Рет қаралды 600
Main Bin Gur Dekhe Neend Na Aave | Best Of Bhai Mehtab Singh Jalandhar Wale | Gurbani kirtan
10:15
BHAI MEHTAB SINGH JI JALANDHAR WALE
Рет қаралды 3,5 МЛН
Gurbani Shabad Kirtan: ਸੁਖ ਤੇਰਾ ਦਿਤਾ ਲਹੀਐ
15:10
The Creative Corner
Рет қаралды 147 М.
ВОТ ЖУК ХИТРЫЙ 😂😂
0:42
СЕМЬЯ СТАРОВОЙТОВЫХ 💖 Starovoitov.family
Рет қаралды 2,5 МЛН
Разрезанный Человек 🤯
0:31
MovieLuvsky
Рет қаралды 7 МЛН