ਮੁੱਖ ਮੰਤਰੀ ਸਾਹਿਬ ਨੇ ਕੀਤੀ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ By Manpreet Singh

  Рет қаралды 62,443

Manpreet singh official

Manpreet singh official

18 күн бұрын

ਇਸ ਵੀਡੀਓ ਅਸੀਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਵਲੋਂ ਮੁਲਾਜ਼ਮਾਂ ਨਾਲ ਕੀਤੀਆਂ ਮੀਟਿੰਗਾਂ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about meetings with CM Punjab
#manpreetsinghofficial
#DailyDose
--------------------------------------------------------------
Our latest videos :-
• ਪੰਜਾਬ ਸਰਕਾਰ ਨੇ ਮੁਲਾਜ਼ਮ...
• ਬਿਜਲੀ ਦਰਾਂ ਵਿੱਚ ਹੋ ਗਿਆ...
• ਬਿਜਲੀ ਖੱਪਤਕਾਰਾਂ ਲਈ ਆਈ ...
• ਮੁਲਾਜ਼ਮਾਂ ਨੇ ਮੁੜ ਪੰਜਾਬ...
• 6 ਵੇਂ ਪੇ ਕਮਿਸ਼ਨ ਦੇ ਨਵੇਂ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram.corq1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZfaq Audio Library)

Пікірлер: 230
@lovysindra7020
@lovysindra7020 16 күн бұрын
ਜੇ ਜਿੱਤ ਗਏ ਤਾਂ ਦਿਮਾਗ ਖਰਾਬ ਹੋਜੂ ਫਿਰ ਨੀਂ ਦੇਣਾ ਕੁੱਜ ਇਹਨਾਂ ਦਾ ਕੰਮ ਨਿਕਲ ਜੂ ਜੇ ਹਾਰ ਗਏ ਤਾਂ ਖਿੱਜ ਕੇ ਨੀਂ ਕੁੱਜ ਦੇਣਾ ਕੁੱਲ ਮਿਲਾ ਕੇ ਦੇਣਾ ਨੀਂ ਕੁੱਜ ਏਨਾ ਨੇ
@madanlalsharma2
@madanlalsharma2 16 күн бұрын
ਸਾਰੇ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਵਿੱਚ AAP ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾ ਦਿਓ, ਸਰਕਾਰ ਝੂਠੇ ਵਾਅਦੇ ਕਰਕੇ ਜ਼ਿਮਨੀ ਚੋਣ ਜਿੱਤਣੀ ਚਾਹੁੰਦੀ ਹੈ, ਇਸ ਸਰਕਾਰ ਪਰ ਯਕ਼ੀਨ ਨਾਂ ਕਰੋ, ਯਕ਼ੀਨ ਕਰੋਗੇ ਤਾਂ ਪਛਤਾਓਗੇ l
@RameshRamesh-bc5dg
@RameshRamesh-bc5dg 15 күн бұрын
Punjab sarkar ne mulazama and pensioner sathio nou kush nahi dita ji meri Punjab sarkar de mulazama and pensioner sathio nou benti hai ji.aam admy party nou vot na pao ji charu da Tila Tila kar do ji Punjab sarkar murdabad ji Punjab sarkar de mulazama and pensioner sathi zindabad ji
@DevSingh-tm4eq
@DevSingh-tm4eq 16 күн бұрын
ਜਿਹੜਾ ਰਾਜਾ ਆਪਣੀ ਸੈਨਾਂ (ਮੁਲਾਜਮਾਂ) 'ਤੇ ਹੀ ਜੁਲਮ ਕਰੇ, ਉਹਨਾਂ ਨਾਲ ਧੱਕਾ ਕਰੇ ਅਤੇ ਉਹਨਾਂ ਦਾ ਹੱਕ ਮਾਰ ਕੇ ਖਾਵੇ, ਇਹੋ ਜਿਹੇ ਰਾਜੇ ਦੇ ਰਾਜ (ਸਰਕਾਰ) ਦਾ ਪਤਨ ਬਹੁਤ ਜਲਦੀ ਅਤੇ ਪੱਕਾ ਹੁੰਦਾ ਹੈ।
@user-sb4yo6hr7j
@user-sb4yo6hr7j 16 күн бұрын
ਏਸ ਸਰਕਾਰ ਨੇ ਲਾਰੇ ਲੱਪੇ ਲਾ ਕੇ ਜਲੰਧਰ ਦੀ ਜ਼ਿਮਨੀ ਚੋਣ ਲੰਘਾਂ ਲੈਣੀ ਹੈ,ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪਲੇ ਕੱਖ ਨਹੀ ਪਾਉਣਾ
@RameshRamesh-bc5dg
@RameshRamesh-bc5dg 15 күн бұрын
Charu da Tila Tila kar do ji
@ssgill218
@ssgill218 16 күн бұрын
ਕੁਝ ਨਹੀਂ ਮਿਲਨਾ । ਲੀਡਰਸ਼ਿਪ ਨੂੰ ਸੁਰਖੀਆਂ ਵਿਚ ਰਹਿਣ ਲਈ ਇਹ ਬਹੁਤ ਵਧੀਆ ਕੰਮ ਹੈ।
@BalkarSingh-og4xb
@BalkarSingh-og4xb 16 күн бұрын
ਜੇ ਜਿਮਨੀ ਚੋਣ ਹਾਰ ਗਏ ਤਾਂ ਮੁਲਾਜਮਾਂ ਦੀਆਂ ਬਦਲੀਆਂ ਕਰਕੇ ਮੁਲਾਜਮਾਂ ਉਪਰ ਗੁੱਸਾ ਕੱਢਿਆ ਜਾਵੇਗਾ, ਪਰ ਇਹ ਸੀਟ ਵੈਸੇ ਹੀ ਹਾਰ ਰਹੀ ਹੈ ਕਾਗਰਸ ਸੀਟ ਜਿੱਤੇਗੀ।
@amardeepsingh7068
@amardeepsingh7068 15 күн бұрын
bhajii agee khera mulazma nu kuj de rahe aa...ehna nu haro jalandhar to jithe ve tuhada zoe chalda ..ehna dea akha khulnia hi feer ne
@RameshRamesh-bc5dg
@RameshRamesh-bc5dg 15 күн бұрын
Charu da Tila Tila kar do ji
@VijayVerma-dl5ql
@VijayVerma-dl5ql 14 күн бұрын
ਬਿਲਕੁਲ ਸਹੀ ਕਿਹਾ ਝਾੜੂ ਦਾ ਤੀਲਾ ਤੀਲਾ ਖਲਾਰ ਦਵੋ। ਫੇਰ ਪਤਾ ਚਲੂ ਮੁਲਾਜਮਾਂ ਦੀ ਪਾਵਰ।​@@RameshRamesh-bc5dg
@mithanlal7830
@mithanlal7830 16 күн бұрын
ਮਨਪ੍ਰੀਤ ਸਿੰਘ ਬਹੁਤ ਵਧੀਆ ਜਾਣਕਾਰੀ ਹੈ
@Kabaddi0786
@Kabaddi0786 15 күн бұрын
ਜਲੰਧਰ ਜ਼ਿਮਨੀ ਚੋਣ ਹਾਰ ਰਹੀ ਆ ਆਮ ਆਦਮੀ ਪਾਰਟੀ 💯✅✍️ ਉਸਦਾ ਸਭਤੋਂ ਵੱਡਾ ਕਾਰਨ ਮੁਲਾਜ਼ਮ ਵਰਗ ਹੈ।
@GPSCHHAPIANWALI
@GPSCHHAPIANWALI 16 күн бұрын
ਬਸ ਇੱਕੋ ਗੱਲ ਕਰ ਰਹੇ ਹਨ ਉਹ ਹੈ 25 ਜੁਲਾਈ। ਜਿਹੜਾ ਮਸਲਾ 25 ਜੁਲਾਈ, 12% DA ਫੇਰ ਕਹਿੰਦੇ ਹਨ , 25 ਜੁਲਾਈ, ਪੁਰਾਣੀ ਪੈਨਸ਼ਨ 25 ਜੁਲਾਈ ਹੋਰ ਮੁੱਦੇ 25 ਜੁਲਾਈ, ਫੇਰ ਪੁੱਛਣਾ ਚਾਹੁੰਦਾ ਹਾਂ ਕਿ ਸਵਾ ਦੋ ਸਾਲ ਲੰਘਾਏ ਕਿਉਂ ? ਓਹਦੇ ਦੇ ਹੱਲ ਕਿਉਂ ਨਹੀਂ ਕੀਤੇ ਓਦੇ ਦਾ ਚੋਣ ਜਾਬਤਾ ਹੀ ਤੁਰਿਆ ਫਿਰਦਾ ?
@MgszhsbNxhana-ur2yq
@MgszhsbNxhana-ur2yq 16 күн бұрын
CM ਸਭ ਜਾਣਦਾ ਹੈ, ਜਾਣ ਕੇ ਅਨਜਾਣ ਬਣਦਾ ਹੈਗਾ।
@jasmindersingh5966
@jasmindersingh5966 16 күн бұрын
ਹੁਣ ਨੀ ਆਊਂਦੇ ਕਦੇ ਨੀ ਆਊਂਦੇ❤🎉😢😮😊😅😢🎉😂😂🎉😢😅😊
@balwantsingh8069
@balwantsingh8069 16 күн бұрын
ਹੁਣ ਕਿਹੜਾ ਇਹ ਕੁੱਝ ਦੇਣ ਲੱਗਿਆ ਜਿੰਨਿਆਂ ਮਰਜ਼ੀ ਮੀਟਿੰਗਾਂ ਕਰੀ ਜਾਓ। ਇਹ ਬੇਸ਼ਰਮ ਸਰਕਾਰ ਹੈ ਜੇ ਇਸ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਕੇ ਵੀ ਕੋਈ ਪਤਾ ਨਹੀਂ ਲੱਗਿਆ ਤਾਂ ਹੁਣ ਕਿਹੜਾ ਇਹ ਕੁੱਝ ਦੇਣ ਲੱਗਾ।
@bootasingh111
@bootasingh111 15 күн бұрын
ਬਹੁਤ ਹੀ ਸਾਫ਼ ਸੁਥਰੀ ਆਵਾਜ਼ ਪਰਮਾਤਮਾ ਤੰਦਰੁਸਤੀ ਬਖਸ਼ਣ । ਚੜ੍ਹਦੀਕਲਾ ਵਿੱਚ ਰੱਖਣ ।
@SonupattiPatti-wf7up
@SonupattiPatti-wf7up 16 күн бұрын
ਦਰਜਾਚਾਰ ਕਰਮਚਾਰੀਆਂ ਨੂੰ ਪੱਕਾ ਕਰੋਂ 36000 ਸਰਕਾਰ ਨੂੰ ਜਗਾਉਣ ਦੀ ਲੋੜ ਹੈ ਫਲੇਕਸਾ ਬੇਨਰ ਲਗਾਉਣ ਨਾਲ ਕੰਮ ਨਹੀਂ ਚਲਣਾ
@dhaniram2082
@dhaniram2082 16 күн бұрын
ਇਹ ਸਿਰਫ਼ ਮੀਟਿੰਗਾਂ ਹੀ ਕਰਨਗੇ ਹੋਰ ਕੁੱਝ ਨਹੀਂ ਦੇਣਾ ਸਿਰਫ਼ ਵੋਟਾਂ ਤੱਕ ਸਮਾਂ ਲੰਘਾਉਣਾ ਹੈ
@nachhattarsingh2122
@nachhattarsingh2122 16 күн бұрын
ਇਸ ਸਰਕਾਰ ਨੇ ਆਪਣੇ ਨੌਕਰਾਂ ਭਾਵ ਮੁਲਾਜ਼ਮਾਂ ਦਾ ਡੀਏ, ਬਕਾਇਆ, ਸਾਰੇ ਭੱਤੇ,ਪੁਰਾਣੀ ਪੈਨਸ਼ਨ ਜਾਮ ਕਰ ਛੱਡੇ ਆ। ਆਪਣੇ ਨੌਕਰਾਂ ਦੀ ਬਦ ਦੁਆ ਈ ਮਾਰ ਜਾਵੇਗੀ।
@baljiysingh
@baljiysingh 15 күн бұрын
ਕੁਝ ਨਹੀਂ ਮਿਲਣਾ 10 ਜੁਲਾਈ ਉਡੀਕਦੇ ਨੇ CM ਸਾਬ। ਪਹਿਲਾਂ ਤਾਂ ਮੀਟਿੰਗ ਹੀ ਨਹੀਂ ਕਰਦੇ ਸੀ MP ਇਲੈਕਸ਼ਨ ਤੋਂ ਬਾਅਦ ਮੀਟਿੰਗ ਤਾਂ ਕਰਨ ਲੱਗ ਗਏ । ਜਲੰਧਰ ਜਿਮਨੀ ਚੋਣਾਂ ਚ ਇੱਕ ਵਾਰ ਹੋਰ ਦੰਦ ਖੱਟੇ ਕਰੋ । ਫੇਰ ਅਗਲੀਆਂ ਮੀਟਿੰਗਾਂ ਚ ਕੁਝ ਮਿਲ ਸਕਦਾ ਹੈ । ਇਹ ਲਾਰੇ ਲੱਪੇ ਲਾ ਕੇ ਟਾਈਮ ਪਾਸ ਕਰ ਰਹੇ ਨੇ ।
@satinderpreetsingh8123
@satinderpreetsingh8123 16 күн бұрын
ਕੁਝ ਨੀ ਦੇਣਾ ਸਰਕਾਰ ਨੇ ਲਾਰੇ ਲਗਾਉਣੇ ਨੇ, ਇਲੈਕਸ਼ਨ ਹੋ ਲੈ ਦੇ ਫਿਰ ਬਦਲ ਜਾਣਗੇ।।
@ShaminderSingh-pv3ec
@ShaminderSingh-pv3ec 16 күн бұрын
ਚਲੋ ਲੋਕਾਂ ਦਾ ਚਾਅ ਲਹਿ ਗਿਆ ਨਵੀਂ ਪੰਜਾਬ ਸਰਕਾਰ ਦਾ ਮੇਰੇ ਪਿੰਡ ਦਾ ਮੁੰਡਾ ਮਾਸਟਰ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਜਦੋਂ ਝਾੜੂ ਵਾਲਿਆਂ ਦੀ ਸਰਕਾਰ ਬਣ ਗਈ ਤਾਂ ਮੁਲਾਜਮਾਂ ਨੂੰ ਪਹਿਲੇ ਨੰਬਰ ਤੇ ਪੁਰਾਣੀ ਪੈਨਸ਼ਨ ਲਾਗੂ ਕਰਨਗੇ ਮੈਂ ਮਾਸਟਰ ਨੂੰ ਕਿਹਾ ਤੂੰ ਤਾਂ ਬਹੁਤ ਖੁਸ਼ ਸੀ। ਪਰ ਪੰਜਾਬ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਤਾਂ ਬੇਵਸ ਹੋਇਆ ਕਹਿਣ ਲੱਗਾ ਕਿ ਚਲੋ ਮਰਜੀ ਸਰਕਾਰ ਦੀ।
@SanjeevKumar-kc3br
@SanjeevKumar-kc3br 15 күн бұрын
ਮੀਟਿੰਗ ਸਿਰਫ ਟਾਈਮ ਪਾਸ ਕਰਵਾਉਂਦੀਆਂ ਹਨ
@rajrani1666
@rajrani1666 14 күн бұрын
ਪ੍ਰਿੰਸੀਪਲਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ ਉਹਨਾਂ ਨੂੰ ਪ੍ਰਮੋਟ ਕਰਕੇ ਭਰਿਆ ਜਾਵੇ ਜੀ
@davinderkumar6633
@davinderkumar6633 14 күн бұрын
Very good 👍
@randhirkaur5356
@randhirkaur5356 16 күн бұрын
ਕੁਝ ਨਹੀਂ ਕਰਨਾ ਪੰਜਾਬ ਸਰਕਾਰ ਨੇ ਮੀਟਿੰਗਾਂ ਕਰ ਕੇ ਡੰਗ ਟਪਾਈ ਹੋ ਰਹੀ ਹੈ ਚੋਣ ਸਟੰਟ ਹੈ
@skl8406
@skl8406 15 күн бұрын
Probation period ghat kr ke service ch include kita jaave
@baljinderverynicesongsthan3280
@baljinderverynicesongsthan3280 11 күн бұрын
Very good inf manpreet ji
@vikramjitsingh4053
@vikramjitsingh4053 16 күн бұрын
17-07-2020 notification cancel kro
@RajinderSingh-ll2zc
@RajinderSingh-ll2zc 15 күн бұрын
ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤
@anilisher7058
@anilisher7058 7 күн бұрын
Good information Manpreet veer g Dhanwaad 🙏
@shamshersingh4865
@shamshersingh4865 16 күн бұрын
ਬਹੁਤ ਵਧੀਆ ਵੀਰ।
@thindtelecom5237
@thindtelecom5237 16 күн бұрын
ਹੌਸਲਾ ਰੱਖੋ ਜਰੂਰ ਕੁਝ ਦੇਣਗੇ ਜੇ ਨਾ ਦਿੱਤਾ ਫਿਰ ਇਹ ਕਦੀ ਵੀ ਨਹੀਂ ਜਿਤਦੇ
@amansingh-qw8ey
@amansingh-qw8ey 16 күн бұрын
ਪਤਾ ਨਹੀਂ ਮੁਲਾਜ਼ਮ ਨੇਤਾ ਕਿਵੇਂ ਏਸ ਸਰਕਾਰ ਤੇ ਵਿਸ਼ਵਾਸ ਕਰ ਲੈਂਦੇ ਹਨ
@AnmolSingh-sh4bo
@AnmolSingh-sh4bo 16 күн бұрын
ਸਭ ਦਾ ਤੋਰੀ ਫੁਲਕਾ ਚੱਲਣਾ ਚਾਹੀਦਾ ਬਸ ਚਲਾ ਰਹੇ ਨੇ।।।
@vijaysood8206
@vijaysood8206 13 күн бұрын
Very true
@DeepSingh-wk6gf
@DeepSingh-wk6gf 16 күн бұрын
Ur performance is excellent and highly appreciative
@dineshjaswal2687
@dineshjaswal2687 10 күн бұрын
Sir outsourcing ਮੁਲਾਜਮ ਲਈ ਵੀ ਕੁਛ ਕਾਰੋ ਸਾਡੇ ਸਾਥੀਆਂ ਨੂੰ ਤੇ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ ਜੀ 18-20 ਸਲਾ ਤੋਂ outsourcing ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ ਜੀ
@GurdeepsinghJanjua-rw9vy
@GurdeepsinghJanjua-rw9vy 16 күн бұрын
OPS is state subject and it has nothing to do with center
@darbarasinghbajwa3195
@darbarasinghbajwa3195 16 күн бұрын
Nice ji
@user-mj7ow8fw6c
@user-mj7ow8fw6c 15 күн бұрын
Nice ji.
@KaramSingh-lz6cc
@KaramSingh-lz6cc 16 күн бұрын
Sat Sri akal ji
@virindersingh7035
@virindersingh7035 14 күн бұрын
Govt of Punjab should issue concordance tables for fixation of pensions as issued by Himachal Govt without any delay. The present instructions are creating confusion, and persons retiring at junior level shall draw higher pension than their seniors.
@baljindersingh-fr4qc
@baljindersingh-fr4qc 16 күн бұрын
ਇਹ ਸਰਕਾਰ 4,9,14 ਕਿਉ ਬਹਾਲ ਨੀ ਕਰ ਰਹੀ
@HunarSargun
@HunarSargun 14 күн бұрын
NHM mulajam regular kardo ji
@kuldeepnain9
@kuldeepnain9 16 күн бұрын
Very good
@lalitjaiswal-po3bu
@lalitjaiswal-po3bu 16 күн бұрын
Larelape wali sarkar koi kuch v milan de umeed rakhna bahut waddi bhool jovegi.
@rajkumarhappyy7993
@rajkumarhappyy7993 16 күн бұрын
ਕੱਚੇ ਮੁਲਾਜਮ ਕਦੋਂ ਰੈਗੂਲਰ ਹੋਣਗੇ.??
@ShaminderSingh-pv3ec
@ShaminderSingh-pv3ec 16 күн бұрын
2027 ਦੀਆਂ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ
@n.s3690
@n.s3690 16 күн бұрын
Yes right 👍🏻
@vikramjitsingh4053
@vikramjitsingh4053 16 күн бұрын
Kde. v nahi hunde pakke … bhul jao tusi , assi pakke aan sanu ta salary ni dinde ehe tuhanu kitho pakka kr lain ge .. paper clear kro te pakke hojo
@rajkumarhappyy7993
@rajkumarhappyy7993 16 күн бұрын
@@ShaminderSingh-pv3ec I agree with ub
@GianSingh-ew4co
@GianSingh-ew4co 16 күн бұрын
ਚਾਰ ਮਹੀਨੇ ਹੋ ਗਏ। ਹਜੇ ਤੱਕ ਘੱਟੋ ਘੱਟ ਉਜ਼ਰਤਾਂ ਦਾ ਪੱਤਰ ਜਾਰੀ ਨਹੀਂ ਕੀਤਾ ਪੰਜਾਬ ਸਰਕਾਰ ਨੇ। ਜਦਕਿ ਬਾਕੀ ਸਾਰੇ ਹੀ ਸੂਬੇ ਇਹ ਪੱਤਰ ਜਾਰੀ ਕਰ ਚੁੱਕੇ ਹਨ। ਇਸ ਤੋਂ ਮਾੜੀ ਸੋਚ ਤੇ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ।
@charanjitsohi9972
@charanjitsohi9972 16 күн бұрын
Shukar aa thodi video ayi
@ishqishqdepainde7880
@ishqishqdepainde7880 16 күн бұрын
Good afternoon sir
@ravisharma-co6ze
@ravisharma-co6ze 16 күн бұрын
Punjab da pay scale lagu kro
@jagjitsingh5749
@jagjitsingh5749 16 күн бұрын
Meeting.Meeting.Meeting......... No Outcome.Cheers for our leaders
@manidersingh778
@manidersingh778 12 күн бұрын
Nice
@GurpreetSingh-lu3jg
@GurpreetSingh-lu3jg 14 күн бұрын
🎉🎉
@satwinderkamboj6368
@satwinderkamboj6368 16 күн бұрын
🙏🙏
@modernpublicschoolchauke7988
@modernpublicschoolchauke7988 14 күн бұрын
ਪ੍ਰੋਬੇਸ਼ਨ ਪੀਰੀਅਡ ਦਾ ਕੇਸ ਜੋ ਸੁਪਰੀਮ ਕੋਰਟ ਦੇ ਵਿੱਚ ਚਲ ਰਿਹਾ, ਉਹਦੇ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਹੈ ਜੀ ?
@harmailsingh2611
@harmailsingh2611 16 күн бұрын
🙏🏻
@user-lx9xs1yw1k
@user-lx9xs1yw1k 16 күн бұрын
ਸ਼ਰਮ ਕਰੋ ਦੋ ਢਾਈ ਸਾਲ ਬੀਤ ਜਾਣ ਤੋ ਬਾਅਦ ਞੀ ਅਜੇ ਵੀਚਾਰ ਹੀ ਹੋ ਰਿਹਾ
@SurajGill-ys1uh
@SurajGill-ys1uh 15 күн бұрын
ਮਨਪ੍ਰੀਤ ਜੀ ਆਰ ਟੀ ਐਮ ਦੀ ਪਰਮੋਸ਼ਨ ਬਾਰੇ ਅਤੇ ਏ ਐਸ ਐਸ ਏ ਦੇ ਪੇ ਬੈਂਡ ਬਾਰੇ ਵੀ ਕਿਉਕਿ ਇਹਨਾ ਕੈਟਾਗਰੀ ਨਾਲ ਧੱਕਾ ਹੋ ਰਿਹਾ ਇਹਨਾ ਬਾਰੇ ਵੀ ਜਾਣਕਾਰੀ ਦਿਤੀ ਜਾਵੇ ਜੀ
@tejasinghtoor3176
@tejasinghtoor3176 14 күн бұрын
ਨਾਟਕਕਾਰ ਐ,,,ਇਹ ਕੀ ਲਈ ਬੈਠਾ ਐ!!ਮੁੜ ਕੇ ਮਿਲਣਾ ਈ ਨੀ,,,ਲੀਡਰਾਂ ਦੀ ਹਉਮੈ ਨੂੰ ਵੀ ਪੱਠੇ ਪੈ ਗਏ!!ਨਾਮ ਆ ਗਿਆ। ਵਿਚਾਰੇ ਪੈਨਸ਼ਨਰ ਆਖਦੇ ਜੁਆਕਾੰ ਨੂੰ ਲਾਰੇ ਲਾ ਰਹੇ ਐ !ਰਾਜੇ ਆਗੂੰ😂😂ਬੱਸ ਆੲੈੰ ਈ ਸਰ ਜਾਣਾ ਐ। ਅੱਜ ਤਾਂ ਵੀਡੀੳ ਵੀ ਸਰਕਾਰ ਪੱਖੀ ਲੱਗਦੀ ਐ😂😂😂ੲ
@amarnathsingla4172
@amarnathsingla4172 16 күн бұрын
ਖਾਲੀ ਪੀਪੇ ਵਾਲੀ ਸਰਕਾਰ, ਮੁਲਾਜਮਾਂ ਲਈ 😢😢
@COMRADEX-i6q
@COMRADEX-i6q 16 күн бұрын
25 tareek da Laara hai, 15 nu code khatam ho jana.. 25 nu Panchayti election da code lagg jana
@BalkarSingh-og4xb
@BalkarSingh-og4xb 16 күн бұрын
ਫਿਰ ਅਗਲੀਆਂ ਜਿਮਨੀ ਚੋਣਾਂ ਆ ਜਾਣੀਆਂ ਹਨ ਫਿਰ ਚੋਣ ਜਾਪਤਾ ਲੱਗ ਜਾਣਾ, ਫਿਰ ਕਮੇਟੀਆਂ ਦੀਆਂ ਚੋਣਾਂ
@COMRADEX-i6q
@COMRADEX-i6q 16 күн бұрын
@@BalkarSingh-og4xb Meeting date 15 toh baad kisey bhi din dey sakdey sunn, 10 din baad di metting sabh ek planning hai, 25 nu tah fer code lagg jana..
@sukhrajsingh548
@sukhrajsingh548 14 күн бұрын
ਮੁਲਾਜ਼ਮਾਂ ਦੇ ਦੁੱਖ: 1) DA freez,2)Rural area allowance freez, 3) professional tax Rs 200/- per month withdraw nahi keeta te es Rs 2400 /- te incomtax ਵੀ ਦੇਣਾ ਪੈ ਰਿਹਾ ਹੈ
@examadda399
@examadda399 16 күн бұрын
Y ji ki asi department change karva sakde aa? Me. Kise hor department wich jana chona, ki. Eda koi. Provision hai??
@AvtarSingh-gs1si
@AvtarSingh-gs1si 2 күн бұрын
ਗਿਆਰਾ ਸਾਲ ਹੋ ਗਏ ਰਿਟਾਇਰ ਹੋਇਆ ਨੂ ਪਹਿਲੀ ਵਾਰ ਹੁਣ ਆਸ ਬਝੀ ਆ ਬਕਾਏ ਮਿਲਣ ਦੀ
@gurindersingh-xb9tz
@gurindersingh-xb9tz 16 күн бұрын
ਜਲ ਸਪਲਾਈ ਸੈਨੀਟੇਸ਼ਨ ਵਿਭਾਗ ਕੱਚੇ ਮੁਲਾਜਮਾਂ ਨੂੰ ਪੱਕਾ ਕਰੇ ਸਰਕਾਰ ਨਾ ਤਨਖਾਹ ਚਾਂ ਵਾਧਾ ਕਰਦੇ
@deepaksehgal8033
@deepaksehgal8033 16 күн бұрын
DA Bara daso ji 🙏 12%
@ranjitsingh327
@ranjitsingh327 14 күн бұрын
Sarkar nu chahida hai k pending demands purian kare. Sarkar nu malazma da sujha hai k je kar uhna de hak nalo nal dite jan tan dharne majahrean di lor na pave because istran sarkar and mulazma da time vaste hunda hai iste gaur karna. Thanks
@mandypano
@mandypano 16 күн бұрын
Ji dacp te rok te vi koi gal baat hoyi hai?
@gurlalsingh2505
@gurlalsingh2505 15 күн бұрын
Sir freedom fighter d grandchildren nu benefits d related v video bna deo
@lovelysingh2862
@lovelysingh2862 16 күн бұрын
ਇੱਕ ਟਾਫੀ ਹੁੰਦੀ ਆ ਜਿਸਦੇ ਪਿੱਛੇ ਇੱਕ ਛੋਟੀ ਜਿਹੀ ਪਲਾਸਟਿਕ ਦੀ ਡੰਡੀ ਲੱਗੀ ਹੁੰਦੀ ਆ , ਸ਼ਾਇਦ ਉਸ ਨੂੰ ਲਾਲੀਪਾਪ ਕਿਹਾ ਜਾਂਦਾ ਹੈ
@robinkansal3014
@robinkansal3014 16 күн бұрын
ਚੁਸਕਾ 😂😂😂😂
@user-kr9vw9mh2w
@user-kr9vw9mh2w 15 күн бұрын
Ji ha 💯 percent right veerji Good
@lakhbirsingh7485
@lakhbirsingh7485 15 күн бұрын
ਨਾ 3 ਚੋਂ ਨਾਂ 13 ਚੋਂ ਏਸੇ ਕਰਕੇ ਹੀ ਰਹਿ ਗਏ ਹਨ ਜੀ ਧੰਨਵਾਦ ਜੀ 13 ਵਿਚੋਂ 3।
@rajinderparshad614
@rajinderparshad614 16 күн бұрын
मुख्यमंत्री साहब झूठ दिलासा दे रहे हैं इन पर भरोसा नहीं करना चाहिए
@vinodmanro1885
@vinodmanro1885 16 күн бұрын
25 July di meeting bahut late hai pher kiti chne japat na lug jave kyonki 4 election Hale due hun
@sushilarani9444
@sushilarani9444 15 күн бұрын
Mohalla clinic wale regular ho sakde ne????
@jindalsirg6933
@jindalsirg6933 16 күн бұрын
15.1.15 di notification radh kro...clerk nu level-9 matrix allowed kro... junior assistant di placement during minimum 2 increment allow kro... ACP scheme laagu kro
@amitkumar-bu3jb
@amitkumar-bu3jb 16 күн бұрын
Punjab pay scale lagu kro
@gurditasingh4345
@gurditasingh4345 15 күн бұрын
Punjab pay scale lagu kre Punjab sarkar
@Anitarani41693
@Anitarani41693 16 күн бұрын
Pendu Dispensery Wale mulajima bare v socho ji20 sall ho ge 11000 selery nal kus ni bnda ji
@n.s3690
@n.s3690 16 күн бұрын
Right 👍🏻👍🏻 pr ye baat Kahan sochte hai ki kache mulajma nu pkka kr de
@user-tt9oc5ti7c
@user-tt9oc5ti7c 15 күн бұрын
Kache mulajab aajtak pakke kyo ni hoye bus Galla ne sir
@SukhveerSingh-yn4co
@SukhveerSingh-yn4co 16 күн бұрын
Outsourcing nu ni pkaa krna ta salry wdhaa deo cm saab plg
@mohinderbanvait1453
@mohinderbanvait1453 15 күн бұрын
How many times this discussion has already been done and what was the result?
@user-ro1my1gv1s
@user-ro1my1gv1s 16 күн бұрын
Hello Punjab Home Guard DA Ke Sochiya A CM Sahib B Mann
@luckychandigarh1860
@luckychandigarh1860 15 күн бұрын
Bss jalandhar de election de gal hai hor kuch nahi....zamant japat karwao app candidate de...
@RameshRamesh-bc5dg
@RameshRamesh-bc5dg 15 күн бұрын
Charu waliya Diya jamanta jabat karvao ji
@sulaxenkumar9072
@sulaxenkumar9072 16 күн бұрын
Sare mulazma nu pakke keeta jay ji inklaab jindabad
@n.s3690
@n.s3690 16 күн бұрын
Yes right sabse bdi mang h kache mulajma nu pkka kitta Jana qki thodi salery nal gujara nhi hunda hai
@vikramjitsingh4053
@vikramjitsingh4053 16 күн бұрын
Nahi ho skde pakke
@baljitsinghturay
@baljitsinghturay 16 күн бұрын
ਰਵਈਆ ਚਾਹੇ ਹਾਂ ਪੱਖੀ ਹੋਵੇ ਪਰ ਦੇਣਾ ਹੁਣ ਵੀ ਕੁੱਝ ਨਹੀਂ। ਅਗਲੀਆਂ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਾਰੀਆਂ ਤਾਂ ਹਾਰੂ ਹੀ, ਅਗਾਮੀ ਵਿਧਾਨ ਸਭਾ ਚੋਣਾਂ ਵਿੱਚ 08-09 ਤੇ ਖੜ ਜਾਣਗੇ। ਕਾਂਗਰਸ ਦੇ ਪੱਖ ਵਿੱਚ ਬਿਲਕੁੱਲ ਵੀ ਨਹੀਂ ਹਾਂ ਪਰ ਕਾਂਗਰਸ ਸਰਕਾਰ ਪੱਕਾ ਬਣੂ 2027 ਵਿਚ।
@harjinderkumar9066
@harjinderkumar9066 16 күн бұрын
Uncertainty of government.
@JagdevSingh-zo9nd
@JagdevSingh-zo9nd 15 күн бұрын
ਆਊਟ ਸੋਰਸ ਮੁਲਾਜਮਾਂ ਦੀ ਕੋਈ ਪਾੱਲਸੀ ਨਹੀਂ ਬਣਾ ਰਹੇ 😢😢😢😢
@guru6000
@guru6000 16 күн бұрын
Koi Punjab home gaurd bare v socho
@user-kr9vw9mh2w
@user-kr9vw9mh2w 15 күн бұрын
Veer ji sahi kiha.apne pardhan kithe hai hun Meeting vich koi aaya?ke pardhangia da he showk hai.
@guru6000
@guru6000 15 күн бұрын
@@user-kr9vw9mh2w pardhaan v ehve hi ne bs ethe sab koi apne bare soch de veer ji
@mukhadharochak
@mukhadharochak 15 күн бұрын
ਇਹਨੇ ਕੁਝ ਨੀ ਦੇਣਾ ਪੈਲਾ ਕਿੰਨੀ ਵਾਰੀ ਮੀਟਿੰਗa ਕੀਤੀਆ
@harmailsingh5063
@harmailsingh5063 16 күн бұрын
ਇਸ ਨੂੰ ਕਹਿੰਦੇ ਨੇ ਜੀ ਟਾਇਮ ਲੰਘਾਉਣਾ।ਜਿਮਨੀ ਚੋਣ ਤੋਂ ਬਾਅਦ ਉਹੀਓ ਬਹਾਂ ਕੁਹਾੜੀ ਵਾਲੀ ਗੱਲ ਹੋਵੇਗੀ।ਸਰਕਾਰ ਨੇ ਠੋਸਾ ਵਿਖਾ ਦੇਣਾ ਹੈ।ਜਥੇਬੰਦੀਆਂ ਕਦੇਸਰਕਾਰ ਨਾਲ ਪੱਕਾ ਸਮਝੌਤਾ ਨਹੀਂ ਕਰ ਸਕੀਆਂ।
@RajanSingh-x2d
@RajanSingh-x2d 10 күн бұрын
Pspcl de outsource meter reader pakke kro
@meetsinghbains9416
@meetsinghbains9416 11 күн бұрын
Jathrbandi ne 7th pay commission di koi gall nahi kiti, jina nu Minimum 18000 pay mil rahi aa
@kuljitsingh2784
@kuljitsingh2784 15 күн бұрын
Panjab sewraj bord m pansion nahi lagi cm sahib ko dhan daña chahiye
@SureshKumar-gu7ds
@SureshKumar-gu7ds 16 күн бұрын
Is chanle te pura yakeen hai ji
@varinderjain679
@varinderjain679 15 күн бұрын
Is punjab govt pensioner eligible for doing private job or own business .
@user-ye4xv3yu2i
@user-ye4xv3yu2i 15 күн бұрын
Dc rate wado ga g😅
@harjiwanchahal2805
@harjiwanchahal2805 16 күн бұрын
ਫੈਲ government AAP
@jagdishsingh3017
@jagdishsingh3017 16 күн бұрын
Government of flaxboard
@radheyshyam5953
@radheyshyam5953 16 күн бұрын
Home gard ka bhee da lagoo kar do radhey shyam patialla
@navjitsingh1133
@navjitsingh1133 16 күн бұрын
Old Pension is Most Important
@devinderguleria6117
@devinderguleria6117 15 күн бұрын
Sir bahut sare pensioner es duniya ko alvida keh chuke hai par es sarkar ne kisi ko kush nahi diya hai ji
@teacher3279
@teacher3279 15 күн бұрын
Parkash Badal 10 saal CM reh k Punjab employees/pensioners da DA/Arrear/Pay Commission rokya. Phir Capt. Amrinded Singh CM reha 5 saal osne v kuj ni duta. A sara DA/Arrear freez karan da revij ena ne e paya. Hun Bhagwant Maan dekho ki karda
@GurpreetSingh-ed9gb
@GurpreetSingh-ed9gb 15 күн бұрын
6th punjab pay scale
@rapindarsingh8923
@rapindarsingh8923 14 күн бұрын
4,9,14
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
New model rc bird unboxing and testing
00:10
Ruhul Shorts
Рет қаралды 23 МЛН
One moment can change your life ✨🔄
00:32
A4
Рет қаралды 31 МЛН
23-July 2024 ਰਾਸ਼ੀ-ਫਲ਼ (Vaastu Tip)
12:38
JASSI MANN
Рет қаралды 973
Where to invest Money?
8:30
SPEAKER SINGH ULO
Рет қаралды 172 М.
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН