Manukhta Di Sewa Horse Reshma Hosting Bhai Gurpreet Singh Latest Punjabi TV Canada

  Рет қаралды 231,647

PTC - Punjabi TV Canada

PTC - Punjabi TV Canada

9 күн бұрын

ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
Village : Hasanpur.. Ludhiana
With Thanks Bhai Gurpreet Singh Ji
for other info & Sewa
97803-00071 - 82848-00071
People Also Search For:
Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 362
@parmjeetbrar9495
@parmjeetbrar9495 6 күн бұрын
ਮਨੁੱਖਤਾ ਦੀ ਸੇਵਾ ਵਾਲਾ ਵੀਰ ਪਰਮਾਤਮਾ ਦਾ ਰੂਪ ਹਨ ।ਗੁਰੂ ਜੀ ਵਾਂਗ ਇਹ ਘੋੜੀ ਗੁਰੂ ਜੀ ਦੀ ਹੀ ਹੈ।ਦਾਨ ਕਰਨ ਵਾਲਾ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
@desivloger00153
@desivloger00153 6 күн бұрын
ਸੇਵਾ ਕਰਨ ਲਈ ਵੀ ਦਿਲ ਚਾਹੀਦਾ ਹੁੰਦਾ ਹੈ,ਖਾਸ ਕਰ ਪਾਲਿਆ ਹੋਇਆ ਜਾਨਵਰ ਦੀ ਸੇਵਾ ਕਰਨੀ ਬਹੁਤ ਜਿਗਰਾ ਚਾਹੀਦਾ ਹੁੰਦਾ ਹੈ,ਵਾਹਿਗੁਰੂ ਸੇਵਾ ਕਰਨ ਵਾਲੇ ਵੀਰ ਤੇ ਮੇਹਰ ਕਰੇ 🙏🙏
@SinghBh-mu8wv
@SinghBh-mu8wv 5 күн бұрын
ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ ਮਨੁੱਖਤਾ ਦੀ ਸੇਵਾ ਦੇ ਦਾਤਾ ਸਾਰੇ ਕਾਜ ਸਵਾਰੇ ਤੇਰੇ ਰੰਗ ਨਿਆਰੇ
@sarbjitkalyan3653
@sarbjitkalyan3653 6 күн бұрын
ਘੋੜੀ ਦੇਣ ਵਾਲੇ ਨੂੰ ਤਰੱਕੀਆਂ ਦੇਣ ਜੀ ਵਾਹਿਗੁਰੂ ਜੀ ਵਾਹਿਗੁਰੂ 🙏🏻
@gurmejsingh6249
@gurmejsingh6249 6 күн бұрын
ਧੰਨ.ਤੁਸੀਂ.ਤੇ.ਧੰਨ.ਘੋੜੀ.ਦੇਣ.ਵਾਲਾ
@BalKaur123
@BalKaur123 6 күн бұрын
ਵਾਹਿਗੁਰੂ ਜੀ ਘੋੜੀ ਦੇਣ ਵਾਲ਼ੇ ਵੀਰ ਨੂੰ ਤਰੱਕੀਆਂ ਬਖਸ਼ੇ
@user-wr4ob5gk5f
@user-wr4ob5gk5f 6 күн бұрын
ਸ੍ਰ ਗੁਰਤੇਜ ਸਿੰਘ ਗਿੱਲ ਵਾਸੀ ਨਰੂਆਣਾ ਜਿਲਾ ਬਠਿੰਡਾ ਜੀ ਦਾ ਇਹ ਘੋੜੀ ਮਨੁੱਖਤਾ ਦੀ ਸੇਵਾ ਦੇ ਘਰ ਦਾਨ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਇਸ ਦੀਆ ਕਮਾਇਆ ਵਿੱਚ ਵਾਹਿਗੁਰੂ ਪ੍ਰਮਾਤਮਾ ਜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ।
@amarjitkaur3694
@amarjitkaur3694 6 күн бұрын
ਵੀਰਾਂ ਦਾ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਨੂੰਸਵੰਡਨੀ ਹੋਵੇ ਵੇਚਿੳ ਨਾ ਵੀਰ ਗੁਪਾਲਬਾਪੂ ਦੀਪਹਿਲਾ ਸਵਾਰੀ ਕਰਾਉਣੀ
@gurdeepkaur2506
@gurdeepkaur2506 6 күн бұрын
ਧੰਨ ਧੰਨ ਬਾਬਾ ਨਾਨਕ ਜੀ ਵੀਰਾਂ ਨੂੰ ਤਰੱਕੀਆਂ ਬਖ਼ਸ਼ਣ
@MotiLal-qj9sp
@MotiLal-qj9sp 6 күн бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਵੀਰ ਜੀ ਤੁਹਾਨੂੰ ਤੇ ਪੂਰੀ ਸੁਪਨਿਆਂ ਦੀ ਟੀਮ ਨੂੰ ਨਾਲ ਘੋੜੀ ਦੇਣ ਵਾਲੇ ਵੀਰ ਜੀ ਨੂੰ ਦੀ ਦੁੱਗਣੀ ਰਾਤ ਚੁਗੁਣੀ ਤਰੱਕੀ ਬਕਸੇ 🙏🙏🙏🙏🙏🌹🌹🌹
@nimardeep9977
@nimardeep9977 6 күн бұрын
ਬੱਚਿਆਂ ਨੂੰ ਘੋੜ ਸਵਾਰੀ ਸਿਖਾ ਕੇ competition ਲਈ ਤਿਆਰ ਕੀਤਾ ਜਾਵੇ ਜੀ ਭਵਿੱਖ ਵਿੱਚ,ਬਹੁਤ ਵਧੀਆ ਸੇਵਾ ਕੀਤੀ ਵੀਰ ਨੇ
@rajwinder1968
@rajwinder1968 6 күн бұрын
ਵੀਰੇ ਇਸ ਘੋੜੀ ਨੂੰ ਸੁਫ਼ਨਿਆਂ ਦੇ ਘਰ ਦਾ ਸ਼ਿੰਗਾਰ ਬਨਾਓ
@meetsingh1814
@meetsingh1814 6 күн бұрын
ਵਾਹਿਗੁਰੂ ਬਾਈ ਜੀ ਮੇਰੇ ਕੋਲੇ ਸ਼ਬਦ ਨੀ ਬਾਈ ਜੀ ਥੋਨੂੰ ਰੱਬ ਆਖਾਂ ਕਿ ਰੱਬ ਦਾ ਰੂਪ ਬਾਈ ਗੁਰਪ੍ਰੀਤ ਜੀ ਧੰਨ ਹੋ ਤੁਸੀਂ ਐਨੀ ਨਿਮਰਤਾ
@rajpalsingh9091
@rajpalsingh9091 5 күн бұрын
ਧੰਨ ਜਿਗਰਾ। ਘੋੜੀ ਦੇਣ ਵਾਲੇ ਵੀਰ ਦਾ ਵਾਹਿਗੁਰੂ। ਵੀਰ ਨੂੰ ਤਰੱਕੀਆਂ ਬਕਸੇ ਚੜਦੀ ਕਲਾ ਚ ਰੱਖੇ। ਸੱਚੇ ਪਾਤਸ਼ਾਹ ਜੀ
@santokhsinghbenipal8592
@santokhsinghbenipal8592 6 күн бұрын
ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਦਾਨ ਕਰਨ ਵਾਲਿਆਂ ਨੂੰ ਵੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ
@rajvinderaujla5191
@rajvinderaujla5191 6 күн бұрын
ਪਸ਼ੂ ਆਪਣੇ ਮਾਲਕ ਨੇ ਕਦੇ ਨਹੀਂ ਭੁੱਲਦਾ ਤੇ ਅਲੱਗ ਇੱਕ ਬਹੁਤ ਤਕਲੀਫ ਵਿੱਚ ਜਾਂਦਾ ਬੜੀ ਵਾਰ ਇਨ੍ਹਾਂ ਨੂੰ ਡਿਪਰੈੱਸ਼ਨ ਵੀ ਹੁੰਦਾ।
@davindersinghbabbu4251
@davindersinghbabbu4251 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਭ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
@shivanisharma5562
@shivanisharma5562 6 күн бұрын
ਬਹੁਤ ਵਧਿਆ ਲੱਗਿਆ ਸੂਣ ਕੇ ਦੇਖ ਕੇ ਦਿਲ ਖੂਸ ਹੋ ਗਿਆ ਹੈ
@emaansinghmaan79
@emaansinghmaan79 6 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤ਸਭ ਤੇ ਮਿਹਰ ਭਰਿਆ ਹੱਥ ਰਖਣ❤
@kuldeepsinghsardarji8892
@kuldeepsinghsardarji8892 6 күн бұрын
ਬਹੁਤ ਵਧੀਆ ਵਾਹਿਗੁਰੂ ਮੇਹਰ ਕਰਨ ਜੀ
@BalvirSingh-vs2nr
@BalvirSingh-vs2nr 3 күн бұрын
ਵਾਹਿਗੁਰੂ ਜੀ ਘੋੜੀ ਦੇਣ ਵਾਲੇ ਵੀਰ‌ ਤਰਕੀਆਂ ਬਖਸ਼ਿਸ਼ ਕਰਨੀਆਂ ਜੀ
@Nancy-dog_kennel
@Nancy-dog_kennel 6 күн бұрын
Waheguru ji new ਫਾਰਮ ਵਿਚ ਵਾਧਾ ਕਰੇ
@neetugold6136
@neetugold6136 6 күн бұрын
ਬਾਈ ਦੀ ਸੋਚ ਨੂੰ ਸਲਾਮ।
@BalwinderKaur-py8jt
@BalwinderKaur-py8jt 6 күн бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਧੰਨ ਦਾਨੀ ਚੜਦੀ ਕਲਾ ਵਿਚ ਰਖਣਾ ਵਾਹਿਗੁਰੂ ਜੀ ਧੰਨ ਗੁਰਪ੍ਰੀਤ ਬੇਟਾ ਜਿਸ ਨੂੰ ਸੇਵਾ ਦਾ ਬਲ ਬਖਿਸਆ
@Theal-qb8pz
@Theal-qb8pz 6 күн бұрын
ਵਾਹਿਗੂਰੁ ਜੀ 🙏
@HarpalSingh-uv9ko
@HarpalSingh-uv9ko 5 күн бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਲੰਮੀਆਂ ਉਮਰਾ ਬਖਸੇ ਇਹਨਾਂ ਘੋੜੀ ਵਾਲਿਆਂ ਨੂੰ। ਤੇ ਗੁਰਪ੍ਰੀਤ ਵੀਰ ਨੂੰ ਤੇ ਇਹਨਾਂ ਦੀ ਟੀਮ ਨੂੰ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਹਨਾਂ ਦੇ ਪਰਿਵਾਰ ਨੂੰ ਜੋ ਮਨੁੱਖਤਾ ਦੀ ਸੇਵਾ ਦਾ ਹੈ ਤੰਦਰੁਸਤੀ ਬਖਸ਼ਣਾ ਲੰਮੀਆਂ ਉਮਰਾ ਬਖਸ਼ਣਾ ਜੀ
@sukhdeepdhindsa6157
@sukhdeepdhindsa6157 3 күн бұрын
ਅੱਜ ਕੱਲ ਤਾਂ ਕੋਈ ਬੱਕਰੀ ਦਾ ਬੱਚਾ ਨਹੀਂ ਦਿੰਦਾ ਲੱਖਾਂ ਦੀ ਘੋੜੀ ਦੇਣ ਵਾਲੇ ਵੀਰ ਜੀ ਦਾ ਜਿਗਰਾ ਬਹੁਤ ਵੱਡਾ ਵਾਹਿਗੁਰੂ ਜੀ
@baljinderkaur5994
@baljinderkaur5994 5 күн бұрын
ਵਾਹਿਗੁਰੂ ਜੀ ਉਸ ਵੀਰ ਦੀ ਹਰ ਇੱਛਾ ਪੂਰੀ ਕਰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੜ੍ਹਦੀ ਕਲਾ ਵਿਚ ਲੈਣ ਕੇ ਜਾਵੇ।
@mamtarani5030
@mamtarani5030 4 күн бұрын
ਵਾਹਿਗੁਰੂ ਜੀ ਇਹ ਘੋੜੀ ਸੁਪਨਿਆਂ ਦੇ ਘਰ ਵਿੱਚ ਕਰਮਾਂ ਭਾਗਾਂ ਵਾਲੀ ਹੋਵੇ ਆਰ ਪਾਰ ਪਰਿਵਾਰ ਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਣ 🙏
@sukhpreetsingh6356
@sukhpreetsingh6356 6 күн бұрын
Balle bathinde waleoooo jeonde rahoooo🎉🎉🎉🎉❤❤
@sahibpreet787
@sahibpreet787 6 күн бұрын
ਵਾਹਿਗੁਰੂ ਜੀ ਸਦਾ ਚੜਦੀਕਲਾ ਬਖਸ਼ਿਸ ਕਰਨ 🙏🙏🙏
@gurbaxcheema9899
@gurbaxcheema9899 6 күн бұрын
ਧੰਨ ਆ ਵੀਰ ਗੁਰਪ੍ਰੀਤ ਤੇ ਧੰਨ ਆ ਵੀਰ ਘੋੜੀ ਦਾਨ ਕਰਨ ਵਾਲਾ ਪਰਮਾਤਮਾ ਤਰੱਕੀਆਂ ਬਖਸ਼ੇ
@bhagatsinghmanku957
@bhagatsinghmanku957 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਕਿ ਵਿਡੀਉ ਵਿੱਚ ਮਿਉਜ਼ਿਕ ਦੀ ਆਵਾਜ਼ ਘੱਟ ਤੋਂ ਘੱਟ ਰਖਿਆ ਕੀਤੀ ਜਾਵੇ ਜੀ
@RajinderSingh-wn5us
@RajinderSingh-wn5us 6 күн бұрын
ਬਹੁਤ ਵਧੀਆ ਕੀਤਾ ਸਿੰਘ ਨੇ ਬਹੁਤ ਧੰਨਵਾਦ ਜੀ ਦਿਲ ਤੋਂ ਬਿਨਾ ਦਾਨ ਨਹੀ ਕੀਤਾ ਜਾਂਦਾ
@user-we9ye4nn4o
@user-we9ye4nn4o 4 күн бұрын
@user-dr6kq6wx5t
@user-dr6kq6wx5t Күн бұрын
guru ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਪੇਜੀ ਆ ਇਹ ਘੋੜੀ ਵਾਹਿਗੁਰੂ ਜੀ ਇਸ ਵੀਰ ਨੂੰ ਤਰੱਕੀ ਬਖਸ਼ੇ 🙏🏻🙏🏻🙏🏻🙏🏻
@kuldeepgill4398
@kuldeepgill4398 Күн бұрын
ਬਹੁਤ ਵਧੀਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਕਸ਼ੇ ਘੋੜੀ ਅਤੇ ਦਾਨੀ ਵੀਰ ਨੂੰ ਤੇ ਸੰਸਥਾ ਨੂੰ
@user-yy3ng3sz5b
@user-yy3ng3sz5b 4 күн бұрын
ਵਾਹਿਗੁਰੂ ਜੀ ਕੋਈ ਸ਼ਬਦ ਨਹੀਂ ਇਸ ਸੇਵਾ ਵਾਸਤੇ🙏
@balwinderkaursembhi803
@balwinderkaursembhi803 5 күн бұрын
ਬਹੁਤ ਵਧੀਆ ਸੋਚ ਹੈ ਪੁੱਤ ਸੇਵਾ ਕਰਨ ਵਾਲਿਆ ਨੂੰ ਤੇ ਸੇਵਾ ਕਰੋਣ ਵਾਲਿਆ ਨੂੰ ਵਾਹਿਗੁਰੂ ਤਰੱਕੀਆਂ ਵਖਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️⭐️👌👍🇨🇦🍁🌺
@RKaur-ix3kk
@RKaur-ix3kk 6 күн бұрын
Waheguru ji ka Khalsa waheguru ji ki Fateh
@BalkarSingh-dc1oq
@BalkarSingh-dc1oq 2 күн бұрын
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@tanpreetmann7663
@tanpreetmann7663 6 күн бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ
@KuldeepSingh-kw2fp
@KuldeepSingh-kw2fp 6 күн бұрын
ਵਾਹਿਗੁਰੂ ਜੀ ਵੀਰ ਮਿੰਟੂ ਤੇ ਸੁਪਨਿਆਂ ਦੇ ਘਰ ਦੇ ਸਾਰੇ ਮੈਂਬਰਾਂ ਤੇ ਮਰੀਜ਼ਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੋ ਜੀ
@user-vn3jb4zl2j
@user-vn3jb4zl2j 6 күн бұрын
ਵਾਹਿਗੁਰੂ ਜੀ ❤🙏❤ ਨਰੁਆਯਾਨਾ ਪਿੰਡ ਪਰਿਵਾਰ ਨੂੰ ਤਰੀਕਿਆ ਦੇਵੇ❤❤❤❤❤❤
@kawaljeetkaur1294
@kawaljeetkaur1294 2 күн бұрын
ਘੋੜੀ ਤਾਂ ਨਿਹੰਗ ਸਿੱਖਾਂ ਨੂੰ ਹੀ ਦੇਣੀ ਚਾਹੀਦੀ ਸੀ ਬਾਕੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ ਅੱਗੇ ਤੋਂ ਐਸਾ ਕਿਸੀ ਨੇ ਸੋਚਣਾ ਹੋਵੇ ਤੋ ਉਹ ਨਿਹੰਗ ਸਿੱਖਾਂ ਨੂੰ ਹੀ ਦਵੇ ਜਿੱਥੇ ਜੋ ਚੀਜ਼ ਸ਼ੋਭਾ ਕਰਦੀ ਹੈ ਉੱਥੇ ਹੀ ਦੇਣੀ ਚਾਹੀਦੀ ਹੈ
@JaggiSingh-ws5fs
@JaggiSingh-ws5fs 17 сағат бұрын
Waheguru ji 🙏🙏🙏 waheguru ji 🌹🌹🌹 waheguru ji 🙏🙏🙏 waheguru ji 🙏🙏🙏🙏 waheguru ji 🌹🌹🌹🌹
@sbrar2003
@sbrar2003 6 күн бұрын
God bless you to take care of the horse Gurpreet bhai ji 🙏🏾 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾👏👏👏👏👏👏👏👏👏👏👏👏
@GurjeetSingh-ux4dx
@GurjeetSingh-ux4dx 6 күн бұрын
ਬਾਈ ਗੁਰਦੇਵ ਸਿੰਘ ਵਾਹਿਗੁਰੂ ਸਾਹਿਬ ਜੀ ‌ਮੇਹਰ ਕਰਨ ਬਾਈ ਗੁਰਦੇਵ ਸਿੰਘ ਜੀ ਫਰਮ ਤੇ ਸਦਾ ਚੜ੍ਹਦੀ ਕਲਾ ਵਰਤੇ‌ ਦਿਨ ਦੁਗਣੀ ਰਾਤ‌ ਚੋਗਣੀ ਤਰਕੀ ਬਖਸ਼ੇ ਮਨੁੱਖਤਾ ਦੀ ਸਾਰੀ ਟੀਮ ਨੂੰ ਦਿਲੋ ਮੁਵਾਰਕਾ ਘੋੜੀ ਤੇ ਵਾਹਿਗੁਰੂ ਸਾਹਿਬ ਜੀ ਆਪਣੀ‌ ਕਿਰਪਾ ਰੱਖਣ
@kashmirsingh1289
@kashmirsingh1289 6 күн бұрын
Waheguru ji waheguru ji
@ParamjeetKaur-pd2cx
@ParamjeetKaur-pd2cx 4 күн бұрын
Wehuguru ji hamesha Mehar rakhna is Dani bir te nale us sanstha te
@gurdevsingh-zc5xw
@gurdevsingh-zc5xw 5 күн бұрын
ਵਾਹ ਗੁਰਪ੍ਰੀਤ ਵੀਰੇ ਪ੍ਰੀਵਾਰ ਵਿੱਚ ਨਵਾਂ ਮੈਬਰ ਜੁੜਨ ਤੇ ਵਧਾਂਈਆਂ ਘੋੜੀ ਭੇਂਟ ਕਰਨ ਵਾਲੇ ਵੀਰ ਦਾ ਵੀ ਧੰਨਵਾਦ।
@NarinderSingh-kt8qq
@NarinderSingh-kt8qq 3 күн бұрын
Waheguru ji waheguru ji Ghori den wale bête nu rab Khushiyan deve & Gurpreet Singh bête te v Maher Karni ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️❤️❤️💕💕💕💕
@NarinderSingh-nt4xc
@NarinderSingh-nt4xc 6 күн бұрын
Ghori karma walean gharan di nishani h so dani Gurtej singh and bhai Gurpreet Singh ji manukhta di seva wale dhan ho parmatma tohanu hamesha chardi kla ch rakhe 🙏🙏
@ranjitkaur2699
@ranjitkaur2699 6 күн бұрын
🎄🌹💐🌴🌹💐🎋🥀🌼🌴🪻🌿🌾🌻🌳🐲🍀☘️💐🎄🌱🌺🪴🍃🍄👌🏽👍🏼
@manjindersingh2139
@manjindersingh2139 5 күн бұрын
Waheguru ji. Bahut bahut. Taraki. Bakshan ji
@KaurJasvir-xl6zi
@KaurJasvir-xl6zi 6 күн бұрын
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ 🙏🙏🙏🙏🙏
@sattigurayakaur3553
@sattigurayakaur3553 2 күн бұрын
Waheguruji da shukar aa ji 👍 🙏
@paramjitmehroke2354
@paramjitmehroke2354 6 күн бұрын
Waheguru ji sab te Maher karna❤❤🙏🏻🙏🏻
@darshankaursaini1579
@darshankaursaini1579 2 күн бұрын
Wahe guru mehar kare baba tarakki deve
@satwindersaggu455
@satwindersaggu455 4 күн бұрын
ਮੇਰਾ ਵੀਰ ਗੁਰੂ ਗੋਬਿੰਦ ਸਿੰਘ ਜੀਦਾ ਪੁੱਤਰ ਹੈ
@sarbjitkalyan3653
@sarbjitkalyan3653 6 күн бұрын
ਵਾਹਿਗੁਰੂ ਜੀ ਫਾਰਮ ਵਾਲੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤️❤️
@ManpreetsinghSandhu-xx2bs
@ManpreetsinghSandhu-xx2bs 6 күн бұрын
Satnam waheguru. ji nili gohari guru ji day gorah
@balkarsingh-nn5le
@balkarsingh-nn5le 6 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਜੀ ❤️❣️🙏🙏
@manjeetkaurwaraich1059
@manjeetkaurwaraich1059 5 күн бұрын
ਬਹੁਤ ਬਹੁਤ ਵਧੀਆ ਧੰਨਵਾਦ ਜੀ ੍ਰਤੁਹਾਡਾ
@user-pn6bm9ni3j
@user-pn6bm9ni3j 6 күн бұрын
Dhan. Dhan. Waheguru. Ji. Dhan. Ho. Tusi
@user-gk7hv8xt4x
@user-gk7hv8xt4x 6 күн бұрын
🙏❤️ਧੰਨ ਧੰਨ ਵਾਹਿਗੁਰੂ ਜੀ ❤️🙏
@SandeepKaur-ki9kj
@SandeepKaur-ki9kj 6 күн бұрын
Sachi gal aw Gurpreet veer ji ta rab hi ne bass ❤❤
@sarbjitkalyan3653
@sarbjitkalyan3653 6 күн бұрын
ਵਾਹਿਗੁਰੂ ਜੀ ਵਾਧਾ ਕਰਨ ਜੀ ❤
@user-qj3bv6ps6q
@user-qj3bv6ps6q 6 күн бұрын
ਧੰਨ ਧੰਨ ਗੁਰੂ ਰਾਮਦਾਸ ਮਾਹਾਰਾਜ ਸਾਹਿਬ ਜੀ ਤੁਹਾਨੂੰ ਵੀਰਾ ਨੂੰ ਤਰੱਕੀਆਂ ਬਖਸ਼ਣ 🙏
@DavinderSingh-wx4km
@DavinderSingh-wx4km 5 күн бұрын
ਵਾਹਿਗੁਰੂ ਜੀ 💖🙏
@davinderkaur3230
@davinderkaur3230 4 күн бұрын
ਬਹੁਤ ਵਧੀਆਂ ❤❤❤❤❤❤❤
@japjottoor8020
@japjottoor8020 6 күн бұрын
ਵਾਹਿਗੁਰੂ ਜੀ ਵੀਰਾਂ ਦੇ ਕੰਮ ਨੂੰ ਤਰੱਕੀਆਂ ਬਖਸ਼ੇ
@kiranjitkaur6622
@kiranjitkaur6622 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@JaswinderKaur-rw3te
@JaswinderKaur-rw3te 4 күн бұрын
ਬਹੁਤ ਵਧੀਆ ਲੱਗਿਆ ਦੇਖ ਕੇ ਧੰਨਵਾਦ
@AmritpalSingh-qf7bj
@AmritpalSingh-qf7bj 2 күн бұрын
Sat shri akal veer ji waheguru ji mahar karan dhan dhan Sri Guru Ramdas ji
@user-ig6ch5md2i
@user-ig6ch5md2i 3 күн бұрын
Waheguru ji meher kareo veer te
@rajsidhu7169
@rajsidhu7169 5 күн бұрын
Waheguru ji ghorri wale veer ji di chardikala rakkann
@KabalSingh-mi3et
@KabalSingh-mi3et 4 күн бұрын
GURU NANAK NAAM CHARDI KALA TERE BHANE SARBAT DA BHALA KARO WAHEGURU JI 🙏🙏🙏🙏
@karampannu-zj9tg
@karampannu-zj9tg 6 күн бұрын
waheguru jis veer ne daan deti ohde ghr te kamai ch taraki deve
@championgamemap6485
@championgamemap6485 5 күн бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਵਹਿਗੂਰ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ❤
@user-jz3rp5pj5d
@user-jz3rp5pj5d 3 күн бұрын
Guru sahib chardi kla ch rakhen
@sukhwindersukhwinder5008
@sukhwindersukhwinder5008 6 күн бұрын
Waheguru ji Gurpreet veer ji nu chardikla vich rakhe ji
@tajindersingh-xy6dv
@tajindersingh-xy6dv 6 күн бұрын
Waheguru. Ji❤❤❤❤
@wahegurucreation4488
@wahegurucreation4488 5 күн бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ
@GuroreetSingh-mu2tg
@GuroreetSingh-mu2tg 6 күн бұрын
ਵਾਹਿਗੁਰੂ ਜੀ 🙏🙏
@tejasinghsamra3534
@tejasinghsamra3534 5 күн бұрын
Waheguru Mehar kare Ji🙏🙏
@santoshkumari8002
@santoshkumari8002 4 күн бұрын
Waheguru ji meher karn ji
@Ekamcreation_8
@Ekamcreation_8 6 күн бұрын
Waheguru g
@chahalkumar9696
@chahalkumar9696 6 күн бұрын
Guru ji us Veere nu tarakia Balkshan mehar Karn. Veere tusi ran roop ho
@inderjeetkaur2728
@inderjeetkaur2728 6 күн бұрын
Waheguru ji mehar karan, aap ji nu bahut bahut wadaiya 🎉
@neetugold6136
@neetugold6136 6 күн бұрын
ਬਹੁਤ ਵਧੀਆ ਲੱਗਾ।
@kulbeersingh4911
@kulbeersingh4911 4 күн бұрын
Waheguru ji waheguru ji waheguru ji
@varinderkaurkaur3671
@varinderkaurkaur3671 6 күн бұрын
Waheguru ji❤❤❤❤❤❤❤
@beantsidhu65
@beantsidhu65 11 сағат бұрын
ਵਾਹਿਗੁਰੂ ਜੀ
@malkitkaur527
@malkitkaur527 4 күн бұрын
wahguru jeo 🙏🙏 jo sava wahguru jeo ney, meher kari dil Bahut kush huya,,,jo bai jey saava deti ,unha dey kaama kara wich baddah hovey waheguru jeo 🙏🙏🙏🙏🙏🙏
@guribhullar9555
@guribhullar9555 5 күн бұрын
ੴ ਸਤਿਨਾਮ ਵਾਹਿਗੁਰੂ ਜੀ
@simranrana9297
@simranrana9297 5 күн бұрын
Waheguru ji Waheguru ji 🤲🤲🎉🎉🎉🌺🌺💐💐💐🌹🌹🌹
@ParamjitKaur-fj9zm
@ParamjitKaur-fj9zm 5 күн бұрын
Waheguru ji
@MohanSingh-gt9ks
@MohanSingh-gt9ks 6 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jasvirdhillon9091
@jasvirdhillon9091 6 күн бұрын
Waheguru g, waheguru g, waheguru g, waheguru g, waheguru g.....
@gurmaildhaliwal9510
@gurmaildhaliwal9510 5 күн бұрын
wahaugur ji waheguru ji waheguru ji waheguru ji waheguru ji
@neerubala1372
@neerubala1372 6 күн бұрын
Waheguruji 🙏 🙏 🙏 🙏 🙏
@user-xx7jw8hl6z
@user-xx7jw8hl6z 6 күн бұрын
God bless everyone.
🌊Насколько Глубокий Океан ? #shorts
00:42
The day of the sea 🌊 🤣❤️ #demariki
00:22
Demariki
Рет қаралды 84 МЛН
Just try to use a cool gadget 😍
00:33
123 GO! SHORTS
Рет қаралды 85 МЛН