MATTA BHOLEKE || INTERNAITIONAL KABBADI PLAYER || BALWINDER PAKHOKE|| RAMAZ MUSIC ||

  Рет қаралды 364,240

Ramaz Music Live

Ramaz Music Live

3 жыл бұрын

A TRUE AND TOUCHING STORY OF AN INTERNATIONAL KABBADI PLAYER "MATTA BHOLEKE". HOW HE FELL DOWN AND NOW RISING AGAIN. MUST WATCH. VERY INSPIRATIONAL.
Ramaz Music- +917347297497
Stay connected with us for more Music and videos:-
/ ramaz_music
/ ramazmusic1
www.ramazmusic.com.au
matta kabbadi player, gurdaspur kabbadi, international kabbadi, Punjab kabbadi, bholeke, ramaz music live, ramaz music, Punjabi game, balwinder pakhoke, interview kabbadi, new interviews 2020, viral interview, drug peoblems, sports and drugs,

Пікірлер: 792
@farmingsuccess4485
@farmingsuccess4485 3 жыл бұрын
ਭੈਣੇ ਤੇਰੇ ਜਿਹੇ ਖਾਨਦਾਨੀ ਘਰ ਦੀਆਂ ਕੁੜੀਆਂ ਡੁੱਬਦੇ ਘਰ ਬਚਾ ਲੈਦੀਆ ਜਿਉਂਦੀ ਰਿਹ
@singhsandhu8651
@singhsandhu8651 3 жыл бұрын
Veere bohut kudia hundia ne jo akhri halta tak sath dindia jnive d v hon par badakismati nal una dhia nu nhua bna k loki rol rhe ne
@sectarypb2922
@sectarypb2922 3 жыл бұрын
@@singhsandhu8651 ethe kine ghar kuria ne ghar dia naal ral k ujaar dite a
@mangalsinghrandhawa4431
@mangalsinghrandhawa4431 3 жыл бұрын
Ma khud ehna ik vaa veer
@bhindergill9091
@bhindergill9091 3 жыл бұрын
👌👌👌👍👍👍
@daljitsingh9487
@daljitsingh9487 3 жыл бұрын
Judi was di rah phan na slam a tuhdi maa nu tahda father shab nu jina na tannu chagi siksa ditti
@haripaulsharma9319
@haripaulsharma9319 2 жыл бұрын
ਪੰਜਾਬ ਦੇ ਕਬੱਡੀ ਜਾਂ ਹੋਰ ਖੇਡਾਂ ਦੇ ਵਧੀਆ ਤੇ ਟਾਪ ਦੇ ਖਿਡਾਰੀ ਨਸ਼ਿਆਂ ਦੀ ਭੇਂਟ ਕਿਉਂ ਚੜ ਜਾਂਦੇ ਹਨ, ਇਹ ਚਿੰਤਾ ਦਾ ਵਿਸ਼ਾ ਹੈ। ਗੁਰਜੀਤ ਤੂਤ ਦੂਸਰੀ ਉਦਾਹਰਣ ਹੈ। ਇਸ ਤੇ ਲ਼ੋੜੀਦੇ ਕਦਮ ਜਰੂਰੀ ਹਨ। ਇਸ ਖਿਡਾਰੀ ਦੀ ਪਤਨੀ ਨੂੰ ਦੋਹਰਾ ਸਲੂਟ 🙏
@HarjeetSingh-sr9cf
@HarjeetSingh-sr9cf 17 күн бұрын
ਜਿਸ ਤਰ੍ਹਾਂ ਬੱਚਿਆਂ ਨੂੰ ਵਿਆਹ ਜਾਣ ਦਾ ਚਾਅ ਹੁੰਦਾ ਹੈ ਖੁਸ਼ੀ ਹੁੰਦੀ ਹੈ ਉਸ ਤਰ੍ਹਾਂ ਅੱਜ ਵੀਰ ਜੀ ਦੀਆਂ ਸੱਚੀਆਂ ਗੱਲਾਂ ਸੁਣ ਕੇ ਸਾਨੂੰ ਖੁਸ਼ੀ ਹੋਈ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@balbirsinghusajapmansadasa1168
@balbirsinghusajapmansadasa1168 3 жыл бұрын
ਮੱਤਿਆ ਪੁੱਤਰਾ ਨਸ਼ੇ ਵੱਲ ਨਹੀਂ ਮੁੜਕੇ ਵੇਖਣਾ।ਚੜਦੀ ਕਲਾ ਰਹੂ।
@jogasingh1643
@jogasingh1643 24 күн бұрын
ਕਿੰਨਾ ਸੋਹਣਾ ਗੱਬਰੂ ਆ ਧੰਨ ਆ ਭੈਣ ਮੇਰੀਏ ਸਲੂਟ ਆ ਤਹਾਨੂੰ ਵੀ ਇਥੋਂ ਪਤਾ ਲਗਦਾ ਖਾਨਦਾਨੀ ਧੀਆਂ ਦਾ
@sultansingh7138
@sultansingh7138 11 күн бұрын
ਬਿਲਕੁਲ ਸਹੀ ਕਿਹਾ 🙏❤️
@DevinderSingh-ky3bv
@DevinderSingh-ky3bv 3 жыл бұрын
" ਬਲਦ ਲਾਣੇ ਦਾ ਧੀ ਘਰਾਣੇ ਦੀ " ਇਹ ਕਹਾਵਤ ਭੈਣ ਤੇਰੇ ਲਈ ਹੀ ਬਣੀ ਹੋਈ ਹੈ, ਜੁੱਗ ਜੁੱਗ ਜੀਉਂਦੀ ਰਹੋ ਭੈਣ। ਪਰਮਾਤਮਾ ਤੁਹਾਨੂੰ ਲੋਕ ਗੀਤ ਜਿੰਨੀ ਲਮੇਰੀ ਉਮਰ ਬਖਸ਼ੇ
@sarbjitsandhu1353
@sarbjitsandhu1353 3 жыл бұрын
ਭੈਣ ਜੀ ਬਹੂਤ ਵੱਡਾ ਜਿਗਰਾ ਤੁਹਾਡਾ ਤੁਸੀਂ ਦੁਖ ਵਿੱਚ ਮੱਤੇ ਦਾ ਸਾਥ ਦਿੱਤਾ ਵਾਹਿਗੁਰੂ ਮਿਹਰ ਕਰੇ
@sukhcharan5634
@sukhcharan5634 3 жыл бұрын
ਮੱਤੇ ਵੀਰ ਬਹੁਤ ਹੀ ਵਧੀਆ ਇਨਸਾਨ ਸੀ
@shafirandhawa2637
@shafirandhawa2637 3 жыл бұрын
Bohat hi vadia sister ji God bless you bro matta Palwan ji 🙏
@sanjhpunjaban1585
@sanjhpunjaban1585 3 жыл бұрын
kzfaq.info/get/bejne/l5eJaNSht6mbmHk.html ah video v dekho kmaal aa
@jagroopbajwa7099
@jagroopbajwa7099 3 жыл бұрын
ਮੱਤਾ ਭੋਲੇਕੇ ਆਪਣੇ ਟਾਇਮ ਦਾ ਸੁਪਰਸਟਾਰ ਸੀ .🙏🙏🙏🙏🙏
@khalsaworldtv1215
@khalsaworldtv1215 3 жыл бұрын
ਦਿਲ ਨੂੰ ਛੂਹ ਗਈ ਇਹ ਵਾਰਤਾ ।। ਸੱਚ ਅੱਖਾਂ ਭਿੱਜ ਗੲੀਆਂ।। ਵਾਹਿਗੁਰੂ ਜੀ ਮੇਹਰ ਕਰਨ ਜੀ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ ਜੀ।। ਤੁਹਾਡੇ ਤੋਂ ਬਹੁਤ ਆਸ ਹੈ ਜੀ ਸਭ ਦੀਆਂ ਦੁਆਵਾਂ ਤੁਹਾਡੇ ਨਾਲ ਹੈ
@jeetpannu307
@jeetpannu307 3 жыл бұрын
ਮੱਤਾ ਵੀਰ ਜਲਦੀ ਵਾਪਸੀ ਕਰਨ ਵਾਹਿਗੁਰੂ ਜੀ ਕਿਰਪਾ ਕਰਨ
@maansaab6862
@maansaab6862 3 жыл бұрын
ਬਹੁਤ ਵਧੀਆ ਮੱਤੇ ਵੀਰ, ਮੈ ਆਪ ਮੱਤੇ ਵੀਰ ਦੀ ਕਬੱਡੀ ਦੇਖਦਾ ਸੀ ਮੱਤਾ nice
@manjinderkalsi6462
@manjinderkalsi6462 3 жыл бұрын
ਮੱਤੇ ਵੀਰ ਰੱਬ ਤੁਹਾਨੂੰ ਹੋਰ ਮੱਤ ਬਖ਼ਸ਼ਣ ਤਾਂ ਜੋਂ ਤੁਸੀ ਜਲਦੀ ਤੋ ਜਲਦੀ ਮੈਦਾਨ ਵਿਚ ਆ ਕੇ ਖੇਡ ਕਬੱਡੀ ਨੂੰ ਹੋਰ ਬੁਲੰਦੀਆਂ ਤੱਕ ਪਹੂਚਾ ਸਕੋ।
@sarwanbajwa8074
@sarwanbajwa8074 3 жыл бұрын
ਬਹੂਤ ਹੀ ਮਾੜੀ ਗੱਲ ਹੋਈ ਸੀ ਏਨਾਂ ਵਧੀਆ ਪਲੇਅਰ ਤੇ ਆਪਣੇ ਵਿਆਹ ਵਾਲੇ ਦਿਣ ਹੀ ਡਾਕਟਰਾਂ ਦੇ ਚੱਕਰ ਵਿੱਚ ਪੈ ਜਾਣਾ ।
@ramukabadi292
@ramukabadi292 3 жыл бұрын
Matte vr di wife da Nature bahut vdya lgya sahid ih syani dee na hundi Matta jmma himmat harr janda salute a bhain nu
@dharmindergill9823
@dharmindergill9823 3 жыл бұрын
Sahi gl ji
@goldysandhu4630
@goldysandhu4630 23 күн бұрын
ਵਾਹਿਗੁਰੂ ਜੀ ਮਿਹਰ ਕਰਨਾ ਮੱਤੇ ਵੀਰ ਤੇ ਜੋ ਦੁਬਾਰਾ ਕੱਬਡੀ ਦੇ ਮੈਦਾਨ ਵਿਚ ਧਮਾਲਾਂ ਪਾਵੇ
@sartajsinghkhaira6855
@sartajsinghkhaira6855 3 жыл бұрын
ਸਾਡੇ ਮਾਝੇ ਦੀ ਧਰਤੀ ਦੀ ਅਾਣ ਬਾਣ ਸਾਨ ਮਁਤਾ ਞੀਰ ਪ੍ਮਾਤਮਾ ਚੜਦੀ ਕਲਾ ਚ ਰੱਖੇ ਞੀਰ ਨੂੰ ਸਲੂਟ 💜ਤੌ🙏🙏🙏🙏
@taran-qo1mf
@taran-qo1mf 3 жыл бұрын
ਦੁਬੇੲੀ ਕੱਪ ਤੇ ਅੱਤ ਕਰਾੲੀ ਸੀ
@BalwinderSingh-jw5ws
@BalwinderSingh-jw5ws 16 күн бұрын
ਇਹ ਕੁਦਰਤੀ ਗੱਲ ਹੈ ਜਿਸ ਖਿਡਾਰੀ ਨੂੰ ਕੋਈ ਪਿਆਰ ਕਰਦਾ ਉਹ ਦਿਲੋਂ ਪਿਆਰ ਕਰਦਾ ਮੈ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਵਰਿੰਦਰ ਸਹਿਵਾਗ ਨੂੰ ਖੇਡਦਾ ਵੇਖ ਕੇ ਉਸਦਾ ਦੀਵਾਨਾ ਹੋ ਗਿਆ ਜਦੋਂ ਟੀਮ ਵਿੱਚ ਸਹਿਵਾਗ ਨਹੀਂ ਹੁੰਦਾ ਸੀ ਮੈ ਮੈਚ ਨਹੀਂ ਵੇਖਦਾ ਸੀ ਖਿਡਾਰੀ ਸਾਰੇ ਵਧੀਆ ਹੁੰਦੇ ਹਨ ਵਹਿਗੁਰੂ ਜੀ ਮੱਤੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਬੱਲੇ ਬੱਲੇ ਕਰਵਾ ਕੇ ਲੋਕਾਂ ਦਾ ਦਿਲ ਜਿੱਤ ਲਏ 👍👍
@jagtarsingh-ok7mn
@jagtarsingh-ok7mn 3 жыл бұрын
ਨਾ ਰਿਸ਼ਵਤ ਬੰਦ ਹੋਈ, ਨਾ ਰੁਜਗਾਰ ਮਿਲਦਾ, ਨਾ ਹੀ ਨਿਆਂ ਮਿਲਦਾ ਕਿਸੇ ਨੂੰ ਹਸਪਤਾਲ ਠੱਗੀਆਂ ਮਾਰੀ ਜਾਂਦੇ ਆ...ਇਥੇ IPS,IAS,MLA,SSP,DGP...ਕਿਉਂ ਲਾਏ ਆ ,, ਜਦੋਂ ਕੁਛ ਕਰਦੇ ਈ ਨਹੀਂ ਇਹ.. ਕਿਉਂ ਲੋਕਾਂ ਦੀਆਂ ਜੇਬਾਂ ਤੇ ਵਜਨ ਪਾਇਆ... ਚਿੱਟਾ, ਸਮੈਕ ਤਾਂ ਆਮ ਹੈ ਹੁਣ ਵੀ ਪੰਜਾਬ ਚ.
@sehajsidhu9030
@sehajsidhu9030 3 жыл бұрын
ਹੋਣ ਚੜਦੇ ਸੂਰਜ ਨੂੰ ਸਲਾਮਾਂ ਡੂਬਦੇ ਨੂੰ ਕੋਣ ਪੁੱਛਦਾ
@atmaramparkasaramparkasara6036
@atmaramparkasaramparkasara6036 3 жыл бұрын
00
@manigill2109
@manigill2109 3 жыл бұрын
Good comment. Par har suraj ne dubna hunda hai.
@vipankumar1677
@vipankumar1677 3 жыл бұрын
🙏🙏🙏🙏🙏🙏 ਬਹੁਤ ਵਧੀਆ ਲੱਗਿਆ ਅੱਜ ਇਹ ਸੁਣਕੇ... ਵਾਹਿਗੁਰੂ ਜੀ ਆਪਣੀ ਮਿਹਰ ਕਰਨ ਜੀ... ਪ੍ਰਮਾਤਮਾਂ ਸੱਭ ਦਾ ਭਲਾ ਕਰੇ ਜੀ...
@ilovekabaddi9509
@ilovekabaddi9509 3 жыл бұрын
ਧਨੋਏ ਉਨਾ ਦੇ ਪਰਸਰਾਮਪੁਰ ਕਬੱਡੀ ਕਲੱਬ ਦਾ ਸਟਾਰ ਰੇਡਰ ਸੀ ਮੱਤਾ ਗੁਰਦਾਸਪੁਰੀਆ ਮੈ ਮੱਤੇ ਨੂੰ ਪਹਿਲੀ ਵਾਰ ਕੋਟਗੰਗੂਰਾਏ ਵਿਖੇ ਸਾਬੀ ਕੂਨਰ ਦੇ ਕਬੱਡੀ ਕੱਪ ਤੇ ਖੇਡਦੇ ਦੇਖਿਆ ਸੀ ਬਹੁਤ ਹੀ ਤਕੜਾ ਖੇਡਿਆ ਸੀ ਮੱਤਾ ਉਸ ਦਿਨ ਕੁਮੈਂਟਰੀ ਵਾਲੇ ਨੇ ਮੱਤੇ ਦਾ ਨਾਮ ਗੁਰਦਾਸਪੁਰੀਆ ਤੂਫਾਨ ਰੱਖਿਆ ਸੀ ਮੱਤੇ ਬਾਈ ਤੇਰੀ ਛਾਲ ਦੇ ਲੋਕ ਬਹੁਤ ਦੀਵਾਨੇ ਸੀ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਚ ਰੱਖ ਰੱਖਣ...🙏🙏🙏🙏🙏
@kamalharman9045
@kamalharman9045 3 жыл бұрын
ਸਲੂਟ ਹੈ ਭੈਣ ਜੀ ਤਹਾਨੂੰ ਅਤੇ ਤੁਹਾਡੀ ਸੋਚ ਨੂੰ । ਤੁਸੀਂ ਜਿੰਨਾ ਹੌਂਸਲਾ ਰੱਖਿਆ ਤੇ ਹਰ ਤਰ੍ਹਾਂ ਨਾਲ ਮੱਤੇ ਵੀਰ ਨਾਲ ਖੜੇ ਰਹੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਫਿਰ ਤੋਂ ਮੱਤੇ ਦਾ ਮੈਚ ਵੇਖਣ ਲਈ ਜਾਵਾਂਗੇ ਅਤੇ ਤਾੜੀਆਂ ਮਾਰ ਮਾਰ ਕੇ ਹੱਥ ਲਾਲ ਕਰਾਂਗੇ
@gurjitsingh2325
@gurjitsingh2325 3 жыл бұрын
ਖੁਸ਼ ਰਹੇ ਮੇਰੇ ਧੀਆਂ ਨਸ਼ਾ ਨੇ ਤਾਂ ਸਾਰੇ ਪੰਜਾਬ ਨੂੰ ਨਸ਼ਾ ਵਿੱਚ ਡੁੱਬ ਦਿੱਤਾ। ਖੁਸ਼ ਰਹੇ ਮੇਰੇ ਧੀਆਂ
@gurjitpadda8830
@gurjitpadda8830 3 жыл бұрын
ਰੱਬ ਕਰੈ ਸੱਭ ਨੂੰ ਤੁਹਾਡੈ ਵਰਗੀ (ਭੈਣ,ਮਾਂ,ਪੱਤਨੀ,ਦੌਸਤ,)ਦਵੈ. ਮੈ ਕਨੇਡਾ ਵਿੱਚ ਰਹਿੰਦਾ ਹਾ ਪਰ 19 ਸਾਲ ਦੀ ਸੱਖਤ ਕਮਾਈ ਕਰਨ ਤੌ ਬਾਦ ਵੀ ਨਾ ਘਰ ਦਾ ਨਾ ਘਾਟ ਦਾ ਰਿਹਾ. ਕਾਸ਼ ਮੈਨੂੰ ਵੀ ਚੰਗੀ ਕਿਸਮੱਤ ਦੈ ਦਿੰਦਾ ,
@karamjeetsingh4927
@karamjeetsingh4927 3 жыл бұрын
Keo
@massmonsters9866
@massmonsters9866 3 жыл бұрын
ਹਰ ਕੰਮ ਪਿੱਛੇ ਔਰਤ ਹੁੰਦੀ ਆ, ਚੰਗੇ ਪਿੱਛੇ v ਤੇ ਮਾੜੇ ਪਿੱਛੇ ਵੀ, ਇਤਹਾਸ ਗਵਾਹ ਸਭ ਵੱਡੀਆ ਲੜਾਈਆਂ ਔਰਤ ਪਿੱਛੇ ਹੋਈਆ,
@shamsherdhaliwal8344
@shamsherdhaliwal8344 3 жыл бұрын
Padda ji Dil Na shad takes ho waheguru da jap kro
@user-yk7ld9my3q
@user-yk7ld9my3q 22 күн бұрын
Theek msg a
@drsaabdrsaab4130
@drsaabdrsaab4130 3 жыл бұрын
ਮਤਾ ਸਾਡੇ ਬਟਾਲੇ ਦੀ ਸ਼ਾਨ ਸੀ ਪਤਾ nei kyu rul gya
@sumervlogs111
@sumervlogs111 3 жыл бұрын
ਮੱਤੇ ਦਾ ਭਰਾ ਮੇਰਾ ਜਮਾਤੀ ਸੀ ਰਣਜੋਧ ਸਿੰਘ ਜੋਧਾ ਜੋ ਪੁਲਿਸ ਵਿੱਚ ਸੀ ੳੁਸਦੀ ਮੌਤ ਹੋ ਗੲੀ ਸੀ ਮੈ ੳੁਸ ਨਾਲ ਘਰ ਜਾਦਾ ਹੁੰਦਾ ਸੀ ੳੁਸ ਵੇਲੇ ਮੱਤਾ ਛੋਟਾ ਸੀ15 ਕੁ ਸਾਲ ਦਾ ਹੋਣਾ ਜੀ ਹੁਣ ਕਦੇ ਘਰ ਨਹੀ ਗੲੇ ਵੈਸੇ ਮੱਤਾ ਮਿਲਦਾ ਹੈ
@bhindersekhon2056
@bhindersekhon2056 3 жыл бұрын
ਵੀਰ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੂਲਮੰਤ੍ਰ ਨੂੰ ਜਪੋ ਗੁਰੂ ਨਾਨਕ ਸਾਹਿਬ ਕਿਰਪਾ ਸਦਕਾ ਸਭ ਵਧੀਆ ਕਰਨ ਗੇ🙏
@SandeepSingh-op8rr
@SandeepSingh-op8rr 3 жыл бұрын
ਜਦੋਂ ਮੱਤਾ ਢੇਰੀਆਂ ਤੇ ਆ ਕੇ ਛਾਲ ਮਾਰਦਾ ਸੀ ਅੱਤ ਲਗਦਾ ਸੀ
@gillkhalsa7755
@gillkhalsa7755 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜਦੀ ਕਲਾ ਬਖਸ਼ਣ, ਵਾਹਿਗੁਰੂ ਇਹ ਗਲਤ ਆਦਤ ਛੁਡਾ ਕੇ ਗੇਮ ਖੇਡਣ ਦਾ ਬਲ ਬਖਸ਼ਣ
@HarpalSingh-zx1gv
@HarpalSingh-zx1gv 3 жыл бұрын
Matte di wife nu salute aa. Waheguruji waheguruji ehna di mehnat nu fal laun eh nasha shad k ground ch wapsi karn.
@drsaabdrsaab4130
@drsaabdrsaab4130 3 жыл бұрын
ਮਤਾ ਬਹੁਤ vaddiyaa ਖਿਡਾਰੀ ਸੀ ਬਹੁਤ ਨਾਮ ਸੀ
@HarpalSingh-uv9ko
@HarpalSingh-uv9ko 3 жыл бұрын
ਵਧੀਆ ਖਿਡਾਰੀ ਸੀ ਬਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਵੀਰ ਨੂੰ।
@iqbalsinghbali18
@iqbalsinghbali18 3 жыл бұрын
ਚੰਗੀ ਤੇ ਨਿਵੇਕਲੀ ਇੰਟਰਵਿਊ ਵੀਰੇ, ਮੱਤਾ ਜ਼ਿੰਦਾਬਾਦ , ਬਲਵਿੰਦਰ ਵੀਰ ਜ਼ਿੰਦਾਬਾਦ ।
@krishansingh786
@krishansingh786 3 жыл бұрын
ਗਰਾਊਂਡ ਵਿੱਚ ਦੁਬਾਰਾ ਆਉਣ ਦਾ ਫੈਸਲਾ ਬਹੁਤ ਵਧੀਆ ਜੀ
@tejbirteja1052
@tejbirteja1052 3 жыл бұрын
ਸਹੀ ਗੱਲ ਮੱਤਾ ਵਾਪਸੀ ਕਰੇਗਾ
@amandeephans9949
@amandeephans9949 3 жыл бұрын
ਵਾਹਿਗੁਰੂ ਚੜਦੀ ਕਲਾ ਬਾਖਸੇ ਵੀਰ ਨੂੰ
@AmanSingh-pi9hk
@AmanSingh-pi9hk 18 күн бұрын
Kina dill to bhola te masum aa mta veer waheguru ji mehr krn mte veer te
@PB10wale101
@PB10wale101 15 күн бұрын
ਅਸੀ ਬਹੁਤ ਵੱਡੇ ਫੈਨ ਹਾ ਮੱਤੇ ਵੀਰ ਦੇ❤ ਜਲਦੀ ਵਾਪਸੀ ਕਰੋ ਵੀਰੇ
@sarbjitsandhu1353
@sarbjitsandhu1353 3 жыл бұрын
ਮੱਤਾ ਮੱਤਾ ਸੀ ਮੈਂ ਮੱਤੇ ਵਰਗਾ ਜਵਾਨ ਨਹੀ ਵੇਖਿਆ ਸਾਬਾ ਸਪਾਰੀਵਿੰਡ
@sarmukhpalbal7824
@sarmukhpalbal7824 3 жыл бұрын
ਸਹੀ ਗੱਲ ਵੀਰ ਜੀ
@balinder9443
@balinder9443 3 жыл бұрын
Saba kun ver ji malkit sarpanch de bro
@savepunjab3866
@savepunjab3866 3 жыл бұрын
Matta gurdaspuria aa eh veer ❓
@bikramsingh8005
@bikramsingh8005 3 жыл бұрын
ਬਿਲਕੁਲ ਸਹੀ
@jassmajithia8062
@jassmajithia8062 3 жыл бұрын
Saba veer sat sri akal
@sarabjitgoodbabysingh2678
@sarabjitgoodbabysingh2678 3 жыл бұрын
bhut vadiya matta veer oda v har ik nal piyar nal rahinda aa 🤝👏♥️👌love u aa veer
@bhullarsaab7503
@bhullarsaab7503 3 жыл бұрын
ਪੱਤਰਕਾਰ ਵੀਰ ਜੀ ਹੋਣਾਂ ਨੇ ਬਹੁਤ ਸੋਹਣੀ ਇੰਟਰਵਿਊ ਕੀਤੀ, ਬੋਲ-ਚਾਲ ਤੇ ਸਵਾਲ ਪੁੱਛਣ ਦਾ ਅੰਦਾਜ ਬਹੁਤ ਵਧੀਆ 👍🏼 ਇੱਕ ਟਾਇਮ ਸੀ ਜਦੋਂ ਮੱਤੇ ਦੇ ਨਾਂ ਤੇ ਕਬੱਡੀ ਗਰਾਊਂਡਾ ਭਰਦੀਆਂ ਹੁੰਦੀਆਂ ਸੀ ਜਦੋਂ ਪੋਸਟਰ ਤੇ ਮੱਤੇ ਦੀ ਫੋਟੋ ਲੱਗ ਜਾਣੀ ਤੇ ਫੇਰ ਲੋਕ ਦੂਰੋਂ-ਦੂਰੋਂ ਆਉਂਦੇ ਸੀ ਮੈਚ ਦੇਖਣ, ਬਾਬਾ ਮੇਹਰ ਕਰੇ ਉਹ ਟਾਇਮ ਫੇਰ ਆਵੇ ਵੀਰ ਉੱਤੇ ਬਾਕੀ ਜੇ ਧਰਮਪਤਨੀ ਅਜਿਹੀ ਹੋਵੇ ਤੇ ਜਿੰਦਗੀ 'ਚ ਜੀਊਣਾ ਹੋਰ ਤਆਸਾਨ ਹੋ ਜਾਂਦਾ ਵਾ ...
@davindermaan2997
@davindermaan2997 3 жыл бұрын
Mai mtta nu pehli vaar btala guru nanak college milya c odo veer shaal marke latta nu Hatha naal touch krda c Mai veer naal gall baat v kiti c fir sada vich yaari dosti hogayi fir Mai har match te janda c. Mai waheguru ji aga ardaas krda mtta bholeke ik vaari fir ground vich Ava nd bhabi ji da v bhut bhut Dhanwaad jihna Inna sath ditta
@rajveersohal2124
@rajveersohal2124 3 жыл бұрын
Satnaam Waheguru ji🙏🙏, Salute ਆ ਭੈਣ Harpreet Kaur g ਨੂੰ ਬਹੁਤ ਵੱਡਾ ਦਿਲ ਆ, Guru Ramdas ji🙏🙏 ਹਮੇਸ਼ਾਂ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ! Song Writer Rajveer Sohal, Athole ton,- from UK,
@godavengersgaming7808
@godavengersgaming7808 3 жыл бұрын
Sirra banda te sirra player wa matta, baut aukhe time cho langya Matta 2012_20 . Kise ne gon ni janeya matte da, baut help kiti matte ne nal deya di .
@Realhorselover-ii6nk
@Realhorselover-ii6nk 11 күн бұрын
Is bhen nu ma jhansi di rani hi samzda . mere kol bolan lai koi shabad nhi hage eni chardikala wali a sadi bhen salute a sister ji thanu god bless you Sanu maan hoya thanu dekh k sade punjab hale v shernia hagiya ne
@jugrajbatala8883
@jugrajbatala8883 3 жыл бұрын
ਵਾਹਿਗੁਰੂ ਕਿਰਪਾ ਕਰੋ ਵੀਰ ਤੇ ਇਕ ਵਾਰ ਵੀਰ ਫਿਰ ਆਵੇ ਮੈਦਾਨ ਦੇ ਵਿਚ
@vaidmakhansinghdeol8270
@vaidmakhansinghdeol8270 3 жыл бұрын
ਮੱਤੇ ਵੀਰ ਖੇਡ ਮੈਦਾਨਾਂ ਚ ਤੁਹਾਡੇ ਖਿਡਾਰੀਆਂ ਦੇ ਜਿਸਮ ਵੇਖ ਨਸ਼ੇੜੀ ਲੋਕ ਆਪਣੇ ਬੀਤੇ ਵੇਲੇ ਨੂੰ ਝੂਰਦੇ ਐ ਤੁਸੀ ਇਹ ਕੀ ਕੀਤਾ ਬਾਈ ਜੀ।
@singhsoorme1662
@singhsoorme1662 3 жыл бұрын
ਮੈਂ ਦੇਖਿਆ ਖੇਡਦਾ ਮੱਤਾ ਅੱਜ ਇਹੋ ਜਿਹਾ ਧਾਵੀ ਨਹੀਂ ਹੈ ਕਬੱਡੀ ਚ
@gurmeetrehala9654
@gurmeetrehala9654 2 күн бұрын
God bless putt God ਧੀ ਸਲੂਟ ਹੈ
@maansing3101
@maansing3101 3 жыл бұрын
Waheguru ji meher kri charde kalha vich rakhi
@bawavirk8915
@bawavirk8915 3 жыл бұрын
Matta Sher hai Punjab da Veere wehaguru Mehar kara pra ta love you bro
@HarjeetSingh-sr9cf
@HarjeetSingh-sr9cf 17 күн бұрын
ਜਿਉਂਦੇ ਵਸਦੇ ਰਹੋ ਭੈਣ ਜੀ ਤੁਹਾਡੀ ਦੋਵਾਂ ਦੀ ਸੋਚ ਨੂੰ ਸਲਾਮ ਹੈ ਭੈਣ ਮੇਰੀਏ ਤੇਰੇ ਵਰਗੀਆਂ ਧੀਆਂ ਘਰ ਘਰ ਪੈਦਾ ਹੋਣ ਸੱਚ ਮੁੱਚ ਤੁਹਾਡੇ ਦੋਵਾਂ ਦੀ ਗੱਲਬਾਤ ਸੁਣਕੇ ਬਹੁਤ ਹੀ ਖੁਸ਼ੀ ਹੋਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵੀਰ ਅਮ੍ਰਤਿਪਾਲ ਸਿੰਘ ਮੱਤਾ ਜੀ ਅਤੇ ਭੈਣ ਜੀ ਅਤੇ ਦੋਵੇਂ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏
@farmingsuccess4485
@farmingsuccess4485 3 жыл бұрын
100000 million time salute sister
@Amritsandhu1234
@Amritsandhu1234 3 жыл бұрын
ਇਕ ਟਾਈਮ ਮਤੈ ਵੀਰ ਨੂ ਦੇਖ਼ ਕੇ ਮੈਂਨੂੰ ਵੀ ਨਿਕੇ ਮੱਤੇ ਦਾ ਨਾਮ ਮਿਲਆ ਸੀ, I am big fan your bro
@JeetBargariKabaddi
@JeetBargariKabaddi 3 жыл бұрын
ਸਲੂਟ ਆ ਭੈਣ ਜੀ ਤਹਾਨੂੰ ਵਾਹਿਗੁਰੂ ਹਮੇਸ਼ਾ ਖੁਸ ਰੱਖੇ
@pappumattakabbadiplayerkhu395
@pappumattakabbadiplayerkhu395 3 жыл бұрын
Bhut vadia ਭੈਣ tusi ਸਾਥ ਨੀ ਛੱਡੀਆ
@bhullar_pakkan_ala1875
@bhullar_pakkan_ala1875 3 жыл бұрын
Haji bai
@channimaan5302
@channimaan5302 3 жыл бұрын
End c bnda apne time wich..top
@khudnubarbadkarnedasokeen336
@khudnubarbadkarnedasokeen336 3 жыл бұрын
Thx sister tusi sath ditta sadyea nhi kyo ki os time jado koi ve nasha pehla shonk lawe aur fir majobori lawe par tusi ohna di care kiti thx sister
@RupinderSingh-hk8sw
@RupinderSingh-hk8sw 3 жыл бұрын
,
@MaanSingh-bt9eo
@MaanSingh-bt9eo Күн бұрын
Waheguru Ji ਮੇਹਰ ਕਰੀ
@LAKHVEERSingh-ru6js
@LAKHVEERSingh-ru6js 3 жыл бұрын
Saaf dil banda lagda matta waheguru ji mehar kre vr ta carry on bro
@bikramjitsingh841
@bikramjitsingh841 3 жыл бұрын
Waheguru chardi kallan vich rakhey wmk 🙏🙏🙏
@mangalsinghrandhawa4431
@mangalsinghrandhawa4431 3 жыл бұрын
Jio sister salute you matte veer noo graud vich vekhna chaune aaa ji
@lovesandhu7868
@lovesandhu7868 3 жыл бұрын
God bless you Bro waheguru ji 🙏🙏🙏🙏
@majhewalejatt798
@majhewalejatt798 2 жыл бұрын
Sher aah matta veer waheguru j kirpa krn
@JasvirSinghJawanda
@JasvirSinghJawanda 3 жыл бұрын
ਬਹੁਤ ਮੁਸ਼ਕਲ ਸਮੇਂ ਵਿੱਚ ਭੈਣ ਨੇ ਮੱਤਾਂ ਨੂੰ ਸੰਭਾਲ ਕੇ ਦੁਆਰਾ ਕਬੱਡੀ ਦੇ ਗਰਾਊਂਡ ਦੀ ਸਾਨ ਪੇਸ਼ ਕੀਤੀ ਜੇ ਸਾਰੀਆਂ ਭੈਣਾਂ ਵੀ ਤੁਹਾਡੇ ਵਰਗੀ ਭੈਣ ਤੋਂ ਸੇਧ ਲੈ ਕੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਸਕਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚੋ ਨਸਾਂ ਖਤਮ ਕੀਤਾ ਜਾ ਸਕਦਾ ਹੈ
@hardevbajwa2309
@hardevbajwa2309 3 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਅਗੇ ਵਾਗ ਤਰੱਕੀ ਕਰਿ 🙏
@gurwindersinghtung3066
@gurwindersinghtung3066 3 жыл бұрын
love you ustad ji Full support Hongkong to ik var zaroor payo patake grounda vich🥰🥰😘😘
@BalrajSingh-fb2bm
@BalrajSingh-fb2bm 3 жыл бұрын
Mazza da shear
@jasmeetsingh271
@jasmeetsingh271 3 жыл бұрын
waheguru ji mehr krn . love u mate veer
@bakhshishsingh5298
@bakhshishsingh5298 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਆਪਣੇ ਭਰਾ ਮਤੇ ਤੇ ਰੰਬ ਖੁਸ਼ੀ ਆ ਦੇਵੇ ਰੰਥ ਰਾਖਾ ਵਾਹਿਗੁਰੂ ਮੇਹਰ ਕਰਨਗੇ
@chardapunjab8475
@chardapunjab8475 3 жыл бұрын
Balvinder Singh ji ne bahot vdia interview kiti te hosla vi Dita 👌👍🙏💪💪
@NeerajKumar-nz4id
@NeerajKumar-nz4id 3 жыл бұрын
Excellent, God bless you Mam. Achhe sanskar diye hai apke parent ne God bless you.
@jogakang9923
@jogakang9923 3 жыл бұрын
ਵਾਹਿਗੁਰੂ ਚੜ੍ਹਦੀ ਕਲਾ ਚ ਵੀਰ ਨੂੰ
@swindersingh9879
@swindersingh9879 3 жыл бұрын
Didi parmatma Tuhde mehnat jarur safl kraga waheguru thanu kush rakhn
@bhalinderrandhawa6822
@bhalinderrandhawa6822 3 жыл бұрын
Sade pind bholeke di shaan matta veer..aokha time har ek di life ch aonda par j life partner saath deve te sbb kuj vdia lgn lgg jnda
@fankhushiandyaadedakabaddi2696
@fankhushiandyaadedakabaddi2696 3 жыл бұрын
Mai apne pind de mundea to boht suneya c matta superstar.... par kde khed da nai dekhea.... internet te v ik do video hi milia.... ajj pata laggea kithe luk k betha c heera kabaddi da 🙏🙏
@jaspreetsangha8678
@jaspreetsangha8678 3 жыл бұрын
Waheguru ji mahar Kareo ver te love you bro and God bless you 😍 😍😍😍
@azadboy68
@azadboy68 3 жыл бұрын
Matta jan c sade fateghr ilake da bahut top d player a
@narindersinghsandhunarinde9827
@narindersinghsandhunarinde9827 3 жыл бұрын
Matte veere god bless you waheguru tuhanu chardikala vich rakhan te tusi kabbdi vich oodaa hi dikho jidda pehla c baki tuhadi wife daa v bhut jayada thanwaad jinna ne ehna struggle kar k tuhanu dobara kabaddi vich le k ay God bless you veere
@vishalhans7204
@vishalhans7204 3 жыл бұрын
Siraaaaa bai jiii . Matta paa chkk kmm nu
@jagdevbrar6100
@jagdevbrar6100 7 күн бұрын
ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਖਾਨਦਾਨ ਕੀ ਚੀਜ਼ ਹੈ ਇਸ ਭੈਣ ਨੂੰ ਸਲੂਟ ਹੈ
@mkgamingyt2856
@mkgamingyt2856 3 жыл бұрын
Aah gal krke bai ne dil jit leya Dil udda e aa hje v vdda e start krage
@jagshirsingh786
@jagshirsingh786 3 жыл бұрын
V v good sistar boht jaida vada dil a thoda g jo ani muskil ch v sath ny sadea tusi matta vr da g sath dita mada time ch
@kindalitt5594
@kindalitt5594 3 жыл бұрын
ਵਾਹਿਗੁਰੂ ਜੀ ਮੇਹਰ ਕਰੀ ਮੱਤੇਂ ਵੀਰ ਤੇ
@satnambrar4318
@satnambrar4318 3 жыл бұрын
Salute aw sister nu Matta veer v saad birti wala insaan aw Rab veer nu fir ground ch vaapsi kreve God bless you veer
@GurpreetSingh-hz7le
@GurpreetSingh-hz7le 24 күн бұрын
Didi tuhadi v bhut Vada hosla tusi bhut sath dita wehuguru didi bhut badi behadary
@JasvirSinghJawanda
@JasvirSinghJawanda 3 жыл бұрын
ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਹੀ ਰੱਖਣ ਜੀ ਇਹ ਇਨਸਾਨ ਜੋ ਸੇਵਾ ਕਰਨ ਉਹ ਕਿਸੇ ਨੂੰ ਜਵਾਬ ਦੇਹ ਨਹੀਂ ਹੋਣੇ ਚਾਹੀਦੇ ਹਨ
@deepsinghdeepu4567
@deepsinghdeepu4567 3 жыл бұрын
Veer g tohadi sabash aa tucci nashe de kor vicho nikle j te salaam aa tohadi wife nu jina ne tohadi aini care kiti,,tucci mehnat kro,rab mehr krega te tucci pehla vaag jaroor khedoge
@preetatwal3068
@preetatwal3068 3 жыл бұрын
majhe da ik e raider utya c us time. jdo sare paase balle balle krwai c
@jobanvelly1806
@jobanvelly1806 3 жыл бұрын
Bhot tagri gem c matte di majjhe vich toti boldi c jatt di waheguru mehr kre
@Kuldeepsingh-nk8en
@Kuldeepsingh-nk8en 3 жыл бұрын
Uncle ji de bolan da andaaj bhut wadia 🙏🏼
@panthrandhawa5444
@panthrandhawa5444 3 жыл бұрын
Bai bhut vadiaa player c bhut he sona c asi viah v gai c wahaguru g kirpa kar ee veer t
@Harjindersingh-qu8um
@Harjindersingh-qu8um 3 жыл бұрын
Mattai veer ek warr phir cha ja duniya te wahaguru mehar rakha tera te
@jaswindersinghsingh4983
@jaswindersinghsingh4983 3 жыл бұрын
Waheguru Ji mehar kre veer te
@user-rq5xx1nk5l
@user-rq5xx1nk5l Жыл бұрын
Salute aa behn thodi mehnat nu dilo salute ..matte bai da dil v saff aa sire da raider saann warga jigra rabb mehar karn
@jaspreetkhosa5823
@jaspreetkhosa5823 3 жыл бұрын
Waheguru ji mehar karn Good luck... Good wishes...
@gurbhejsingh7268
@gurbhejsingh7268 Жыл бұрын
Waheguru ji kirpa karo matte pra te 🙏🙏
@goldysandhujagirdar8661
@goldysandhujagirdar8661 3 жыл бұрын
bahut vdia player c matha veer ji khedo veer dubara ji
@wahkyabaatanygilljikumar9567
@wahkyabaatanygilljikumar9567 3 жыл бұрын
Interview lyn wale babe nu mera dilo salute aa wah
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Smart Sigma Kid #funny #sigma #comedy
00:40
CRAZY GREAPA
Рет қаралды 28 МЛН
50 YouTubers Fight For $1,000,000
41:27
MrBeast
Рет қаралды 211 МЛН
Jashan Alamgir | Kabaddi Raider | Interview | Pardeep Taina | Kabaddi365
44:47
Duman - мен болмасам кім? (Mood Video)
2:35
Duman Marat
Рет қаралды 181 М.
akimmmich (feat. Turar) - UMYTTYŃ BA?| official lyric video
2:54
지민 (Jimin) 'Who' Official MV
3:28
HYBE LABELS
Рет қаралды 29 МЛН
BYTANAT - ҚЫЗҒАЛДАҒЫМ
2:24
BYTANAT
Рет қаралды 220 М.
IL’HAN - Pai-pai (lyric video) 2024
3:24
Ilhan Ihsanov
Рет қаралды 848 М.