Meet Dulla Bagga Pind | 365 Unfiltered With Pardeep Taina | Kabaddi365

  Рет қаралды 809,562

Kabaddi365.com

Kabaddi365.com

2 жыл бұрын

This is the most awaited unfiltered talk ever with the beloved Kabaddi Raider "Dulla Bagga Pind". His name needs no introduction as he is one of the most influential players of all time. Dulla hails from Bagga Pind situated in Jalandhar. He has made a name for himself in kabaddi that only a few have managed. Dulla is one of the ambassadors of our beloved Kabaddi. In 2013, the best player of the World Kabaddi Cup, he is the most humble human being we have come across. Due to his flamboyant style of play, he often comes off as arrogant but this unfiltered glimpse into his life will answer all the questions about him. Even though he has played in various countries like Canada, the USA, the UK, New Zealand, and many more European nations yet he never forgets about his roots and his coach Pamma. So let's look into his life from an unfiltered perspective.
Meet Dulla Bagga Pind | 365 Unfiltered With Pardeep Taina | Kabaddi365

Пікірлер: 2 200
@Sandeeptoor
@Sandeeptoor 2 жыл бұрын
ਦੁੱਲਾ ਵੀਰ ਪਹਿਲਾ ਇਨਸਾਨ ਆ ਜੋ ਆਪਣੇ ਉਸਤਾਦ ਦੀ ਕਦਰ ਕਰਦਾ ਤੇ ਤਰੱਕੀ ਕਰਕੇ ਉਹਨਾ ਦੀ ਕਦਰ ਪਾ ਵੀ ਰਿਹਾ ਇੱਥੇ ਸਾਲੇ ਕੱਲ ਜੰਮਦੇ ਆ ਪਤਾ ਨੀ ਕੀ ਸਮਝਣ ਲੱਗ ਜਾਦੇ ਆਪਣੇ ਆਪ ਨੂੰ god bless u dulle ver ❤️
@gurveersingh6517
@gurveersingh6517 2 жыл бұрын
You are rieth veer
@garrygill6414
@garrygill6414 2 жыл бұрын
Raider sira coach di v sab ton jiyda respect krda, bas senior players nal thora larno ghat jawe, patander kade mangi pala khusi Nangal ambia kade bittu nal
@AmandeepSingh-iz5en
@AmandeepSingh-iz5en 2 жыл бұрын
@@garrygill6414 hm gll ta kite na kite shi a
@tejinder5717officiail
@tejinder5717officiail 2 жыл бұрын
Att
@keeratsingh5370
@keeratsingh5370 2 жыл бұрын
Are you kidding bro?Please use your words carefully.There are many out there who respect their coaches
@Sandeeptoor
@Sandeeptoor 2 жыл бұрын
ਦੁੱਲਾ ਬਾਈ ਘੈਟ ਇਨਸਾਨ😘❤️😍
@mohinderpalarora7552
@mohinderpalarora7552 2 жыл бұрын
Dullay veer tu bahut vadia palayar ta ha hi bahut uchi soch da malak v ha tanu Milan nu bahut jee karda kadi tara Dabwali gada laga ta dasi tara Veer tanu akkha tay badhahu
@Sukhbirsinghbhinder-qc8zk
@Sukhbirsinghbhinder-qc8zk 2 жыл бұрын
@@Prabhjot605. tenu kuj ਜ਼ਿਆਦਾ pyta
@Prabhjot605.
@Prabhjot605. 2 жыл бұрын
@@Sukhbirsinghbhinder-qc8zk ki
@harrydhillxn
@harrydhillxn 2 жыл бұрын
Hlo
@honeychaudhary8511
@honeychaudhary8511 2 жыл бұрын
Good bye ji
@PrabhKaaSimran
@PrabhKaaSimran 2 жыл бұрын
ਦੁੱਲਾ ਕਬੱਡੀ ਦਾ ਪਿਆਰਾ ਮਿਹਨਤੀ ਉਸਤਾਦਾਂ ਦਾ ਚੰਡਿਆ ਖਿਡਾਰੀ ਹੈ ਆਪਣੇ ਉਸਤਾਦ ਦਾ ਘੜਿਆ ਹੀਰਾ ਹੈ ਇਨ੍ਹਾਂ ਖਿਡਾਰੀਆਂ ਨੂੰ ਸਾਂਭ ਕੇ ਰੱਖੋ ਇਨ੍ਹਾਂ ਨੂੰ ਪਿਆਰ ਕਰੋ ਦੁੱਲਾ ਵਧੀਆ ਸੋਚ ਦਾ ਮਾਲਕ ਹੈ ( ਦੁੱਲਾ ਬੱਗੇ ਪਿੰਡ ਵਾਲਾ ਪੰਮਾ ਗਾਧਰਾਂ ਸਾਬ )🙏
@Malikmarjide
@Malikmarjide 2 жыл бұрын
ਦੁੱਲਾ ਇੱਕੋ ਇੱਕ ਐਸਾ ਖਿਡਾਰੀ ਆ ਜਿਹਦੇ ਅਸਤਾਦ ਨੂੰ ਸਾਰੇ ਕਬੱਡੀ ਪ੍ਰੇਮੀ, ਖਿਡਾਰੀ ਸਭ ਜਾਣਦੇ ਆ , ਸਲੂਟ ਆ ਦੁੱਲੇ ਵੀਰ ਜੁਗ ਜੁਗ ਜੀਉ,❤️❤️❤️
@ArshadAli-bk6qv
@ArshadAli-bk6qv 2 жыл бұрын
ਇਕ ਗੱਲ ਤਾਂ ਪੱਕੀ ਆ ਜਦੋ ਦੁੱਲਾ ਮੈਚ ਖੇਡਦਾ ਹੁੰਦਾ ਤਾਂ ਵਿਰੋਧੀਆ ਚ, ਦਹਿਸ਼ਤ ਰਹਿੰਦੀ ਆ 💪💪 💪 💪 ਦੁੱਲਾ ਬੱਗਾ ਦੇ ਫੈਨ ਲਾਇਕਸ 👍
@technicalkabadi3979
@technicalkabadi3979 2 жыл бұрын
ਅਸਲਾਮਾਲੇਕੁਮ ਵੀਰ ਚੈਨਲ ਸਬਸਕ੍ਰਾਈਬ ਕਰੋ
@ArshadAli-bk6qv
@ArshadAli-bk6qv 2 жыл бұрын
@@technicalkabadi3979 Wa alaik muslaam
@daljitsaini6633
@daljitsaini6633 2 жыл бұрын
paki gall bai
@ajaibsingh69
@ajaibsingh69 2 жыл бұрын
my 9
@bikkarjatt6945
@bikkarjatt6945 2 жыл бұрын
ਦੁੱਲਾ ਤੇ ਪਾਲਾ ਕੋਈ ਅਲੱਗ ਨੀ ਕਰ ਸਕਦਾ💙💙💙
@rohtashfouji8656
@rohtashfouji8656 2 жыл бұрын
दुल्ला बग्गा एक बढ़िया खिलाड़ी होने के साथ-साथ बढ़िया सोच वाला इंसान भी है, भगवान भाई दुल्ला बग्गा को हमेशा खुश रखे और फिट रखे।
@sandeepsingh-oq7xl
@sandeepsingh-oq7xl 2 жыл бұрын
ਅੱਜਕੱਲ੍ਹ ਤਾਂ ਉਸਤਾਦ ਨੂੰ ਭੁੱਲ ਹੀ ਜਾਂਦੇ ਆ,ਜਦੋਂ ਕਾਮਯਾਬੀ ਮਿਲ ਜਾਂਦੀ ਹੈ ,ਬਹੁਤ ਵਧੀਆ ਸੋਚ ਦੁੱਲੇ ਵੀਰ ਦੀ ,ਜਿਸ ਨੇ ਉਸਤਾਦ ਤੇ ਕਿਰਦਾਰ ਅਤੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ,ਨਹੀਂ ਤਾਂ ਅੱਜਕੱਲ੍ਹ ਲੋਕ ਪੈਰ ਹੀ ਛੱਡ ਜਾਂਦੇ ਨੇ
@JarnailSingh-cr2nt
@JarnailSingh-cr2nt 2 жыл бұрын
🔥🔥🔥
@tylordurden5987
@tylordurden5987 2 жыл бұрын
ਜਿਹੜੇ ਜਿਹੜੇ ਦੁੱਲੇ ਦੇ fan ਆ ਇਕ ਵਾਰੀ❤️
@bazabaza4611
@bazabaza4611 2 жыл бұрын
ਮਾਚਦਾ ਅਗਿਅਰ ਕਬੱਡੀ ਦਾ ਲੋਕੀ ਦੂਲਾ ਦੂਲਾ ਕਹਿੰਦੇ ਆ ਦੂਲਾ ਤੇਨੂ ਲਾਲ ਰੰਗ ਛੂਟ ਕਾਰਦਾ
@user-hj6fb1xd1x
@user-hj6fb1xd1x 2 жыл бұрын
ਉਸਤਾਦ ਕਿਸੇ ਵੀ ਖੇਤਰ ਵਿੱਚ ਹੋਵੇ ਉਸਤਾਦ ਉਸਤਾਦ ਹੀ ਹੁੰਦਾ ਏ ਦੁੱਲੇ ਨੈ ਆਪਣੇ ਉਸਤਾਦ ਪੰਮੇ ਦੀ ਬਹੁਤ ਕਦਰ ਕੀਤੀ ਹੈ 🔥🔥🔥
@babbukabaddi4430
@babbukabaddi4430 2 жыл бұрын
ਮੱਚਦਾ ਅੰਗਿਆਰ ਕਬੱਡੀ ਦਾ ਲੋਕੀਂ ਦੁੱਲਾ ਦੁੱਲਾ ਕਹਿੰਦੇ...! Lv uh ustaad gbu waheguru hamesha chrdi kla ch rakhn
@sunilbhatia2535
@sunilbhatia2535 2 жыл бұрын
Best interview, sunde sunde patha hi ni lagha kadh katam ho geha 🙏🙏 Ehni ustad di respect, dil hi jitt leha Bai neh👏👏
@gurjantsingh-pw4xw
@gurjantsingh-pw4xw 2 жыл бұрын
Pala te dulla my favourite ,,, hor kis kis de favourite aa dula te pala ,, like krke dso
@nadeemgujjar9791
@nadeemgujjar9791 2 жыл бұрын
Love from Pakistan 🇵🇰
@tylordurden5987
@tylordurden5987 2 жыл бұрын
ਸਬਤੋਂ ਬੈਸਟ ਇੰਟਰਵਿਊ ਅੱਜ ਤਕ ਦੀ 365 ਆਲਿਆ ਦੀ thnkuu ਬਾਈ ਪ੍ਰਦੀਪ❤️🙌
@gurwindergill4345
@gurwindergill4345 2 жыл бұрын
ਇਹ ਇੰਟਰਵਿਊ 6 7 ਘੰਟੇ ਦੀ ਚਾਹੀਦੀ ਸੀ ਘੈਂਟ ਬੰਦਾ ਦੁੱਲਾ ਭਰਾ ❤️😘
@indersidhu3212
@indersidhu3212 2 жыл бұрын
ਤੁਹਾਡੇ ਦਿਲ ਵਿੱਚ ਆਪਣੇ ਗੁਰੂ ਲਈ ਬਹੁਤ ਇੱਜ਼ਤ ਆ ਵੀਰ ਸਾਡੇ ਦਿਲ ਵਿੱਚ ਤੇਰੀ ਬਹੁਤ ਇੱਜਤ ਹੋ ਗਈ ਵੀਰ
@karamjitdhillon3715
@karamjitdhillon3715 2 жыл бұрын
ਦੁੱਲਾ ਨੇਂ ਆਪਣੇਂ ਉਸਤਾਦ ਨੂੰ ਨਹੀਂ ਭੁੱਲੀਆਂ ਹਮੇਸ਼ਾ ਤਰੱਕੀਆਂ ਕਰਦਾ ਰਾਹੁ ਗਾਂ
@harrydhaliwal4997
@harrydhaliwal4997 2 жыл бұрын
ਪ੍ਰਦੀਪ ਥੋਡੀ ਕੋਸ਼ਿਸ਼ ਸਫਲ ਏ। ਮੈਂ ਦੁੱਲੇ ਨੂੰ ਫੁਕਰਾ ,ਆਕੜਖੋਰ ਸਮਝਦਾ ਸੀ। ਪਰ ਅੱਜ ਪਤਾ ਲੱਗਾ ਬੰਦਾ ਦਿਲ ਦਾ ਸਾਫ ਏ। ਮਾੜਾ ਟਾਇਮ ਵੀ ਨਹੀਂ ਭੁੱਲਿਆ ਆਪਣਾ, ਨਾ ਉਸਤਾਦ ਨੂੰ ਭੁਲਿਆ। ਸਾਫ ਦਿਲ ਇਨਸਾਨ ਏ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਦੁੱਲੇ ਨੂੰ
@sonujassi7991
@sonujassi7991 2 жыл бұрын
Dulla tha dulla ya
@kalvirgakhal848
@kalvirgakhal848 2 жыл бұрын
Right
@harisingh3985
@harisingh3985 Жыл бұрын
Good
@gurwinderguri6155
@gurwinderguri6155 Жыл бұрын
Dulla pala. Jind jaan❤💪💪💪💪
@sonuvidowal6943
@sonuvidowal6943 2 жыл бұрын
ਦੁੱਲਾ ਹਰ ਗਲ ਵਿਚ ਆਪਣੇ ਉਸਤਾਦ ਨੂੰ ਯਾਦ ਰੱਖਦਾ।
@jatinderghera1108
@jatinderghera1108 2 жыл бұрын
ਦੁਲੇ ਬਾਈ ਗੱਲਾਂ ਬਹੁਤ ਚੰਗੀਆਂ ਕਰਦਾ ਦੁਲੇ ਅਸਤਾਦ ਦੀਆ ਗੱਲਾਂ ਬਾਤਾਂ ਹੀ ਅੱਤ ਆ ❤❤ ਕਬੱਡੀ ਦਾ ਮੱਚਦਾ ਅੰਗਿਆਰ ਦੁਲਾ ਬੱਗੇ ਪਿੰਡ ਵਾਲਾ 🙏🙏🙏🙏👍
@idhub6263
@idhub6263 2 жыл бұрын
ਸਾਫ ਦਿਲ ਇਨਸਾਨ ਤੇ ਇਮਾਨਦਾਰ ਖਿਡਾਰੀ ਆ ਵੀਰ।ਵਾਹਿਗੁਰੂ ਨਵੇ ਆਉਣ ਵਾਲੇ ਸਾਲ ਵਿੱਚ ਦੂਲੇ ਵੀਰ ਨੂੰ ਤੇ ਉਸਦੇ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ। 2022ਵਿੱਚ ਦੂਲਾ ਦੂਲਾ ਹੋਜੇ।🙏
@GurpreetSingh-zb8fl
@GurpreetSingh-zb8fl 2 жыл бұрын
Thanks 22 g
@charanjeetsinghnicka3008
@charanjeetsinghnicka3008 2 жыл бұрын
sira bai
@MaanPB31Kabaddi
@MaanPB31Kabaddi 2 жыл бұрын
ਸਾਫ ਦਿਲ ਇਨਸਾਨ ਤੇ ਇਮਾਨਦਾਰ ਖ਼ਿਡਾਰੀ ਆ ਵੀਰ ਵਾਹਿਗੁਰੂ ਨਵੇ ਆਉਣ ਵਾਲੇ ਸਾਲ ਵਿੱਚ ਦੁੱਲੇ ਵੀਰ ਨੂੰ ਤੇ ਉਸਦੇ ਸਾਰੇ ਪਰਿਵਾਰ ਤੰਦਰੁਸਤੀਆ ਤਰੱਕੀਆਂ ਬਖਸ਼ੇ
@ammysarpanch
@ammysarpanch 2 жыл бұрын
Sahi gall aa ji
@reenukhan8741
@reenukhan8741 2 жыл бұрын
Sahi y
@jagga462
@jagga462 2 жыл бұрын
ਦਿਲ ਦਾ ਨੀ ਮਾੜਾ ਦੁੱਲਾ ਬੱਗੇ ਪਿੰਡ ਵਾਲਾ ❤❤ਲਵ ਯੂ ਉਸਤਾਦ
@sandeepnatt1980
@sandeepnatt1980 2 жыл бұрын
Very good 👍Happy new year
@JATTLIFEBAEBY
@JATTLIFEBAEBY 2 жыл бұрын
Down to earth banda dulla i met him twice 🔥🔥💕💕💕
@ijazahmad8226
@ijazahmad8226 2 жыл бұрын
Great respect and love from Pakistan punjab shahkot....bht wadia insan a bai dulla...rab hor kamyab kry veer nu.
@gaganvirk1689
@gaganvirk1689 2 жыл бұрын
ਦੁੱਲਾ ਉਸਤਾਦ ਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ । ਗੱਲਾਂ ਤੋ੍ ਸਾਫ ਪਤਾ ਲੱਗਦਾ।
@kdsingh7309
@kdsingh7309 2 жыл бұрын
ਪਰਦੀਪ ਬਾਈ ਸਿਰ੍ਰੇ ਦੀ ਸੀਰੀਜ਼ ਆ ਤੁਹਾਡੀ ,, ਕਮਾਲ ਕਰੀ ਪਈ ਆ ਬਾਈ ਏਸ ਇੰਟਰਵਿਊ ਨੇ ਰਿਕਾਰਡ ਤੋੜ ਦੇਣੇ ਸਾਰੇ ,, ਦੁੱਲੇ ਦਾ ਕਰੇਜ਼ ਹੀ ਐਨਾ ਆ ਵੀਰ ,, ਇੱਕ ਬੇਨਤੀ ਆ ਭਰਾਵਾ ,, ਇੰਦਰਜੀਤ ਕਲਸੀਆਂ ਆਲੇ ਦੀ ਕਰੋ ਕਿਰਪਾ ਕਰਕੇ ਗੱਲਬਾਤ ਸਾਂਝੀ ਦਰਸ਼ਕਾਂ ਨਾਲ ,, ਬਹੁਤ ਉਮੀਦ ਆ ਬਾਈ ਤੁਹਾਡੇ ਤੋਂ ,, ਮੰਗ ਆ ਦਰਸ਼ਕਾਂ ਦੀ 🙏🙏
@sukh.preetdoad2209
@sukh.preetdoad2209 2 жыл бұрын
ਦੁੱਲਾ ਵੀਰ ਬਹੁਤ ਵਧੀਆ ਪਲੇਅਰ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ
@sunilseemla3482
@sunilseemla3482 2 жыл бұрын
Dulla सच्चा बंदा है यार उस्ताद को आज भी बहुत miss करदा दुल्ला / dulla साफ दिल इंसान /
@drugsfreemit3446
@drugsfreemit3446 2 жыл бұрын
Dulla ka ye interview aapke chanell pe dalo bai ji
@sunilseemla3482
@sunilseemla3482 2 жыл бұрын
@@drugsfreemit3446 bhai ऐसे नही डाल सकते
@AnamGoatFarm
@AnamGoatFarm 2 жыл бұрын
ਪੂਰੀ interview ਚ ਉਸਤਾਦ ਹੀ ਉਸਤਾਦ , ਮੰਨਣਾ ਪੈਣਾ ਬੰਦੇ ਨੂੰ , ਕਿੱਥੇ ਤੱਕ ਪਹੁੰਚ ਗਿਆ ਪਰ ਪਲ ਪਲ ਯਾਦ ਕਰਦਾ.
@kg6071
@kg6071 2 жыл бұрын
Ustaad kon c ?
@user-us1cr1rp2x
@user-us1cr1rp2x 2 жыл бұрын
@@kg6071 Pamma Gandhra wala veer
@ajayjakhu9453
@ajayjakhu9453 2 жыл бұрын
@@user-us1cr1rp2x ਸਾਡੇ ਗੁਆਂਢੀ ਪਿੰਡ ਦਾ ਬੰਦਾ ਸੀ ਉਸਤਾਦ ਪੰਮਾ ਗਾਂਧਰਾ
@gurtejgill6342
@gurtejgill6342 2 жыл бұрын
ਦੁਲਾ ਬਾਈ ਦੀ ਇੱਕ ਗੱਲ ਬਹੁਤ ਵਧਿਆ ਲੱਗੀ ਰੇਡ ਵਾਲੀ ਜਿਦੇ ਚ ਜਿਨ੍ਹਾਂ ਦਮ ਆ ਕੱਬਡੀ ਪਾਓ ਰੇਡ ਖੁਲੀਆਂ ਹੋਣੀਆਂ ਚਾਹੀਦੀਆਂ. ਦੁਲਾ ਬਾਈ ਆਪਣੇ ਉਸਤਾਦ ਦੀ ਦਿਲੋਂ ਕਦਰ ਕਰਦਾ ਉਸਤਾਦ ਦਾ ਨਾਮ ਹੇਮਸ਼ਾ ਪਹਿਲਾ ਲੈਂਦਾ ਬਹੁਤ ਵਧੀਆ ਲੱਗੀਆਂ ਸਾਰੀਆਂ ਗੱਲਾਂ ਦੁੱਲਾ ਵੀਰ ਦੀਆ good bless u dulle veer ❤
@dhudike8332
@dhudike8332 2 жыл бұрын
Ghaint aa chota veer dulla..Ghaint insaan ghaint soch da MaLaK ..down to earth ..big up shera keep doing koka work
@GurpreetSingh-el6jm
@GurpreetSingh-el6jm 2 жыл бұрын
ਦੁੱਲੇ ਨੇ ਜਦ ਮੁੱਲਾਂਪੁਰ ‌ਤੋ ਅਗਲੇ ਦਿਨ ਬੱਦੋਵਾਲ ਤੋ ਨੈਨੋ ਜਿੱਤੀ ਸੀ ੳੁਸ ਟਾਇਮ ਤੋਂ ਪਹਿਲਾਂ ਦੇ ਦੇਖਦੇ ਆ ਭਰਾ ਨੂੰ
@ManSingh-cv2gi
@ManSingh-cv2gi 2 жыл бұрын
Sahi a vre baddowal tan sirra krta si final ch
@sukhwantsingh6503
@sukhwantsingh6503 2 жыл бұрын
ਦੁੱਲੇ ਬਾਈ ਗੱਲਾਂ ਸੁਣ ਕੇ ਰੋਣ ਆ ਗਿਆ ਬਿਲਕੁਲ ਸਹੀ ਗੱਲ ਸਾਥ ਦੇਣਾ ਚਾਹੀਦਾ ਹੈ
@besthollywoodtadkaclips3755
@besthollywoodtadkaclips3755 2 жыл бұрын
Dulla Vira wala ghaint Banda yaar mera ta pehla toh hi favourite aa baaki aah interview ne ta dukh hi Tod te saare paaseaa toh siraa hi dulla veer♥️♥️
@bilaliqbal7444
@bilaliqbal7444 2 жыл бұрын
Dolla great player & great human being big love big respect from Pakistan ❣️🔥👍👏💕
@dcjatt6003
@dcjatt6003 2 жыл бұрын
*ਦੁੱਲਾ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ਰੱਬ ਅੱਗੇ ਅਰਦਾਸ ਕਰੋ ਸਾਰੇ ਪਲੇਅਰ ਨੂੰ ਰੱਬ ਚੜਦੀ ਕਲਾ ਚ ਰੱਖੇ*
@Kabaddi_Cricket14
@Kabaddi_Cricket14 2 жыл бұрын
ਕਿਸ ਕਿਸ ਇਹ ਲੱਗ ਰਿਹਾ interview ਚੱਲੀ ਜਾਵੇਂ ❤️❤️🙏🏻
@jagdeepsingh6758
@jagdeepsingh6758 2 жыл бұрын
ਵਾਹਿਗੁਰੂ ਦੁਲੇ ਵੀਰ ਨੂੰ ਹੋਰ ਤਰੱਕੀ ਬਖਸ਼ੇ, ਤਾਕਤ ਥਖਸੇ। ਪਰਦੀਪ ਵੀਰ ਦਾ ਬਹੁਤ ਧੰਨਵਾਦ ਜਿਹੜਾ ਅਜੇਹੇ ਹੀਰੇਆ ਨੂੰ ਹੋਰ ਚਮਕੳਦਾ।
@harisingh3985
@harisingh3985 2 жыл бұрын
Wah oo vere dill jitt lya yr tai ajj schi pehla nalo hor jada pyar ho gya tere naal eni respect koi ni krda apne guru di ji ni tuc kiti aa har ik gl tai apne guru da zikr wah🙏🙏🙏🙏🙏🙏🙏❤❤❤❤❤❤❤❤❤
@gaganvirk1689
@gaganvirk1689 2 жыл бұрын
ਦੁੱਲੇ ਦੀਆਂ ਗੱਲਾਂ ਤੋਂ ਮੈਂ ਸਾਫ ਵੇਖ ਰਿਹਾ ਵੀ ਉਸਤਾਦ ਪੰਮਾ ਗਾਧਰਾ ਦੀ ਘਾਟ ਬਹੁਤ ਮਹਿਸੂਸ ਕਰ ਰਿਹਾ।ਰੱਬ ਜਿੱਡਾ ਆਸਰਾ ਸੀ।ਜਦੋਂ ਉਸਤਾਦ ਸੀ ਤਾਂ ਦੁੱਲਾ ਬੇਫ਼ਿਕਰਾ ਹੋਕੇ ਖੇੜਦਾ ਸੀ।
@balpreetgill8402
@balpreetgill8402 2 жыл бұрын
ਧੰਨਵਾਦ ਪਰਦੀਪ ਵੀਰੇ ਦੁੱਲੇ ਨਾਲ ਮੁਲਾਕਾਤ ਕਰਵਾਉਣ ਲਈ , ਪਹਿਲਾ ਕੱਲਾ ਵਧੀਆ ਖਿਡਾਰੀ ਬਾਰੇ ਹੀ ਪਤਾ ਸੀ ਹੁਣ ਪਤਾ ਲੱਗਿਆ ਕਿ ਬਾਈ ਇਨਸਾਨ ਵੀ ਵਧੀਆ ਹੈ
@gurpreetsingh626
@gurpreetsingh626 2 жыл бұрын
ਸਲੂਟ ਆ ਵੀਰੇ ਸਾਰੀ ਵੀਡੀਓ ਚ ਅਸਤਾਦ ਅਸਤਾਦ ਕਰੀ ਗਿਆ ❤❤❤😍
@tylordurden5987
@tylordurden5987 2 жыл бұрын
2014 ਚ ਗਿੱਟਾ ਟੁੱਟਣ ਤੋਂ ਬਾਦ ਵੀ ਵਹੁਤ ਤਕੜੀ ਕੱਬਡੀ ਖੇਡਯਾ ਦੁੱਲਾ salute ਆ ਮੇਹਨਤ ਨੁ ਤੇ ਪੰਮੇ ਉਸਤਾਦ ਨੁ🙌
@moneykhaira2107
@moneykhaira2107 2 жыл бұрын
Was happened in 2012 in think
@gurwinderguri6155
@gurwinderguri6155 Жыл бұрын
Dulla ta dulla e aa bai❤💪
@surjitkhosasajjanwalia9796
@surjitkhosasajjanwalia9796 2 жыл бұрын
ਪ੍ਰਮਾਤਮਾ ਸਾਰੇ ਕਬੱਡੀ ਖਿਡਾਰੀਆਂ ਨੂੰ ਸੱਟਾਂ ਫੇਟਾਂ ਤੋਂ ਬਚਾ ਕੇ ਰੱਖਣ
@032karanveersharma8
@032karanveersharma8 2 жыл бұрын
The most awaited one interview 💯🙏
@sachinsaini6380
@sachinsaini6380 2 жыл бұрын
Boht interviews dekhia pr eh dekh ke dillo khushi hoi,,, Dulla bai ek nek insan ae👍
@HarpalSingh-uv9ko
@HarpalSingh-uv9ko 2 жыл бұрын
ਯਾਰ ਦੁੱਲੇ ਵੀਰ ਨੇ ਗੱਲਾਂ ਬਹੁਤ ਸਹੀ ਕੀਤੀਆਂ ਦਿਲ ਨੂੰ ਛੂਹ ਗਈਆਂ ।ਸਭ ਤੋਂ ਚੰਗੀ ਤੇ ਵੱਢੀ ਗੱਲ ਉਸਤਾਦ ਦੀ ਬਹੁਤ ਕਦਰ ਕਰਦਾ ਏ ਜੋ ਬਹੁਤ ਵਧੀਆ ਗੱਲ ਏ ।ਬਹੁਤ ਆਗਿਆ ਕਾਰੀ ਬੰਦਾ ਏ।
@ranasab8269
@ranasab8269 2 жыл бұрын
Best player in the world. Lots of love. Insanit bhot ay dully chy love 💓 from Pakistan 🇵🇰
@bazigargroup3232
@bazigargroup3232 2 жыл бұрын
Thxx
@rjbinning7535
@rjbinning7535 2 жыл бұрын
Thank you actually is best player since last 6-7 years, even being busy in America and injuries it’s impossible to stop him. The other part he used to be best player with strong pump which he stop after it can make injury but still he never needs it
@kewalkrishan7469
@kewalkrishan7469 2 жыл бұрын
Sirre da raider.. God bless you waheguru tuhanu Chardi kla ch rakhe
@sommalik132
@sommalik132 2 жыл бұрын
Mahan khiladi Te.. Mahan insan.. Bhut hi badiya vichar.. Dil khus hoga Bhai ka vichar Sun k 🙏🏻
@SandeepKumar-vo4po
@SandeepKumar-vo4po 2 жыл бұрын
ਦੁੱਲੇ ਵੀਰ ਤੇਰੀ ਖੇਡ ਨੂੰ ਬਹੁਤ ਪਿਆਰ ਕਰਦੇ ਆ ❤️❤️🌹🌹💐💐
@user-tt2wj3tc2m
@user-tt2wj3tc2m 2 жыл бұрын
ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖੇ ਦੁਲੇ ਅਤੇ ਪ੍ਰਦੀਪ ਵੀਰ ਦੇ ਸਾਰੇ ਸਾਥੀਆਂ ਨੂੰ 🙏
@Justforfun420beant
@Justforfun420beant 2 жыл бұрын
Dulla bai Jma Sira👌👌👌🥰🥰 Ohna e Wdia banda v aa 👌👌🥰 Jo Avde Ustaad nd faimly lai loyal oh banda jma sira🥰🥰🥰❤️❤️❤️❤️❤️ Lot's of love ❤️
@VijayKumar-tn7qz
@VijayKumar-tn7qz 2 жыл бұрын
ਵਾਹ ਜੀ ਉਸਤਾਦ ਜੀ ਤੋਂ ਸ਼ੁਰੂ ਕੀਤੀ intervew ਤੇ ਉਸਤਾਦ ਜੀ ਤੇ ਖਤਮ ਕੀਤੀ ।
@daljitsidhh3139
@daljitsidhh3139 2 жыл бұрын
ਬਹੁਤ ਦਿਲਚਸਪ ਗੱਲਾਂ ਕੀਤੀਆ ਹੋਰ ਲੰਮੀ ਇੰਟਰਵਿਊ ਹੋਣੀ ਚਾਹੀਦੀ ਆ ਸੁਆਦ ਆ ਗਿਆ ਬਾਬਾ ਲੰਮੀ ਉਮਰ ਕਰੇ ਦੁੱਲੇ ਬਾਈ ਦੀ
@AnamGoatFarm
@AnamGoatFarm 2 жыл бұрын
ਮੈ ਇਹਨੂੰ ਫੁਕਰਾ ਤੇ Ego ਆਲਾ ਬੰਦਾ ਸਮਝਦਾ ਸੀ, ਪਰ ਇਹ ਬੰਦਾ ਸਾਫ ਦਿਲ ਤੇ down to earth ਨਿਕਲਿਆ.
@AmarjitSingh-bk7xi
@AmarjitSingh-bk7xi 2 жыл бұрын
ਪਰਮਾਤਮਾ ਸਾਰੇ ਕਬੱਡੀ ਖਿਡਾਰੀਆਂ ਤੇ ਮੇਹਰ ਭਰਿਆ ਹੱਥ ਰੱਖੇ , ❤️❤️
@naunihalsingh402
@naunihalsingh402 2 жыл бұрын
Thanks for interviewing Dulla Pardeep ji.
@tylordurden5987
@tylordurden5987 2 жыл бұрын
ਕੱਬਡੀ ਨੁ ਮਿਲਿਆ ਜੋ ਵਡਮੁੱਲਾ💎 ਵਡਮੁੱਲਾ ਏ..... ਇਹ ਕੋਈ ਹੋਰ ਨੀ ਇਹ ਤਾਂ ਯਾਰੋ ਦੁੱਲਾ ਏ.❤️.
@pritpallahoria8911
@pritpallahoria8911 2 жыл бұрын
ਬਹੁਤ ਵਧੀਆ ਬਾਈ ਜੀ ਉਹ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਆ ਜਿਹੜਾ ਆਪਣੇ ਉਸਤਾਦ ਦੀ ਇੱਜ਼ਤ karda ਆ।
@kabaddilovermasqinhoshiarp2329
@kabaddilovermasqinhoshiarp2329 2 жыл бұрын
Bohut vadiya interview dil khush ho gya💗💗💗bohut kuch sikhan nu mileya...apne bare bhi te.dulle bare bhi.....bohut sirra insan aa rab khush rakhe....💗💗💗💗💗
@gaganpandit6893
@gaganpandit6893 2 жыл бұрын
Gaint Banda Dulla Bagge Pind Wala Sirraa Interview GBU
@tanny12467
@tanny12467 2 жыл бұрын
Ik gl aa ustaad di respect vht aa.... Sb to vaddi quality aa
@brar5509
@brar5509 2 жыл бұрын
🏆ਪੁੱਠੇ ਗੇਰਾਂ ਦੇ ਬੁਲਟ ਵਾਂਗੂੰ ਦਬਦਾ ਨੀ,,,❤️ ✌️ਦੁੱਲਾ ਬੰਦਾ ਬੰਬ ਬੱਲੀਏ.....💕
@gurwinderguri6155
@gurwinderguri6155 Жыл бұрын
Dulla. Pala❤🙏💪💪💪💪💪💪
@gurdeepjogger2101
@gurdeepjogger2101 2 жыл бұрын
thanwadh 365 vali sari team da.. perdeep veere da.. jo sanu sade frvrt players di.. life bare... intro kraunde aa
@GurdeepSingh-by5gs
@GurdeepSingh-by5gs 2 жыл бұрын
Dulla veraaa dil khush ho gaiaa veraa nu dak ka veraa da koi mul ne dil bott saf aah veraa da waheguru khush rakha veraa nu lbuuu dulla veraa diloo lbuuu
@bestrong6852
@bestrong6852 2 жыл бұрын
ਇੱਕ ਵੀ ਮਿੰਟ ਬੋਰ ਨੀ ਹੋਏ, ਸਿੱਧੀਆ ਤੇ ਸਪੱਸ਼ਟ ਗੱਲਾ lots of love dulla brother
@user-id8nv5rr7p
@user-id8nv5rr7p 2 жыл бұрын
Shi gll aa bro
@owaiskhalidgujjar5912
@owaiskhalidgujjar5912 2 жыл бұрын
Love you bro from Pakistan 🇵🇰 ♥️dulla bagha pind best part putr akhda dulla bagha 🤗
@jordanmandial7038
@jordanmandial7038 2 жыл бұрын
Bai Chote veer rooh kush ho gyi aa Tanu dekh ki baki thanks K365 Vali team da 🙏🏼🧿🙏🏼
@SarbjeetSingh-pi6dq
@SarbjeetSingh-pi6dq 2 жыл бұрын
Siraa ਬਈ ਦੁੱਲਾ ❤️👍
@kulwindersingh7399
@kulwindersingh7399 2 жыл бұрын
ਦੁੱਲਾ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਵੀ ਹੈ।
@harpreetchouhandulla6117
@harpreetchouhandulla6117 2 жыл бұрын
ਬਾਈ ਦੁੱਲੇ ਉਸਤਾਦ ਦੀ ਇੱਕ ਗੱਲ ਬਹੁਤ ਸੱਚੀ ਆ ਉਸਤਾਦ ਦੀ ਘਾਟ ਕਦੇ ਨੀ ਪੂਰੀ ਹੁੰਦੀ love u USTAD DULLA
@lukeshdubey3166
@lukeshdubey3166 Жыл бұрын
Thanks vai, bohat kuj sikhan nu milia, rab chad di kla che rakhe dulle te pardeep vai nu👌
@jasvirbhullar1474
@jasvirbhullar1474 2 жыл бұрын
ਬਹੁਤ ਵਧੀਆ ਞੀਰ ਜੀ ਪਤਾ ਈ ਨਹੀਂ ਲੱਗਾ 1 ਘੰਟਾ 28 ਮਿੰਟ ਕਦੋਂ ਲੰਘ ਗਏ ਪਰਮਾਤਮਾ ਤਰੱਕੀਆਂ ਬਖਸ਼ੇ ਕਬੱਡੀ 365 👍👍👍👍👍👍
@manishnarula7399
@manishnarula7399 2 жыл бұрын
Pardeep paji bhut hi siraa interview c 👍🏻💯👏 very enjoyable and motivation c ✅ I love Dulla Bagga Pind💪🏻
@rjbinning7535
@rjbinning7535 2 жыл бұрын
Best kabaddi raider by far since last 6-8 years. Dream of kabbadi Dulla the legend 🔥🔥🔥❤️❤️❤️
@gobindbajwaofficial8138
@gobindbajwaofficial8138 2 жыл бұрын
Most blessed are the simplest and purest souls and you are one of such. Much respect to you for remembering who made you.
@dugdugdugdug6053
@dugdugdugdug6053 2 жыл бұрын
Khushi duggan 3 jaffe lade te dulle diyan 3 raids te Na khende aa 54:10 😆😆😆ahh gall bhut vadia laggi Yrr😅love u all kabaddi player and god bless u pawe fan appa khushi de aa par dulle di sari interview suoni Yrr bhut vadia lagya 😅
@kdsingh7309
@kdsingh7309 2 жыл бұрын
ਮੱਚਦਾ ਅੰਗਿਆਰ 🔥🔥,,ਕੱਬਡੀ ਦਾ ,,🙏 ਦੁੱਲਾ ਬੱਗੇਆਂ ਵਾਲ਼ਾ ਇੱਕ ਅਜਿਹਾ ਨਾਮ ਕਬੱਡੀ ਦਾ ਜਿਹੜਾ ਕਿ ਹਰੇਕ ਕਬੱਡੀ ਦੇ ਪ੍ਰੇਮੀ ਦਰਸ਼ਕ ਜਾਂ ਚਾਹੁਣ ਵਾਲ਼ਾ ਕਹਿ ਲਓ ਹਰੇਕ ਹੀ ਬੰਦੇ ਨੂੰ ਪਤਾ ਕਿ ਕੌਣ ਆ ਦੁੱਲਾ ਬੱਗਿਆਂ ਵਾਲ਼ਾ ,,,, ਪਹਿਲਾ ਸੁਰਖਪੁਰ ਦੇ ਦੁੱਲੇ ਦੀ ਵੀ ਚੜ੍ਹਤ ਰਹੀ ਆ ਪੂਰੀ ਤੇ ਅੱਜ ਕੱਲ ਬੱਗਿਆਂ ਵਾਲ਼ਾ ਛਾਇਆ ਪਿਆ ,, ਸਿਰਾ ਖੇਡ ,, ਸਿਰਾ ਸੁਭਾਅ ,, ਤੇ ਉਸਤਾਦ ਪ੍ਰਤੀ ਇੰਨੀ ਸ਼ਰਧਾ ,, ਕਿਆ ਬਾਤਾਂ ਨੇ ,, ਵਰਲਡ ਕੱਪ ਕਬੱਡੀ ਚ ਪਾਕਿਸਤਾਨ ਦੀ ਟੀਮ ਜੇਤੂ ਹੁੰਦੀ ਜੇਕਰ ਦੁੱਲਾ ਨਾ ਸਿਰੇ ਦੀਆਂ ਪਾਉਂਦਾ ,, ਹੁਣ ਅੱਜ ਕੱਲ ਵਿਦੇਸ਼ਾਂ ਦੀ ਧਰਤੀ ਤੇ ਕੱਢ ਰਿਹਾ ਧੂੜ੍ਹ ਪੂਰੀ ,, ਖੁਸ਼ੀ ਨਾਲ ਗਰਾਰੀ ਅੜਦੀ ਰਹੀ ਆ ਤਾਂ ਕਰਕੇ ਦੁੱਲੇ ਤੋਂ ਲਗਦੇ ਆ ਥੋੜਾ ਜਿਹੜੇ ਖੁਸ਼ੀ ਦੇ ਫੈਨ ਨੇ ,, ਪਰ ਚੜਾਈ ਪੂਰੀ ਆ ਮੁੰਡੇ ਦੀ ਅਸਲ ਵਿੱਚ ਸੁਪਰ ਸਟਾਰ ਐ ,, ਅੱਜ ਤੱਕ ਜਿੰਨੀਆ ਇੰਟਰਵਿਊ ਅਨ ਫਿਲਟਰ ਕੀਤੀਆਂ ਪਰਦੀਪ ਹੋਰਾਂ ਨੇ ਓਹਨਾਂ ਚੋ ਸਭ ਤੋਂ ਵੱਧ ਤੂਤਾਂ ਦੇ ਗੁਰਜੀਤ ਤੇ ਸ਼ਮਸਪੁਰ ਦੇ ਸੁਲਤਾਨ ਦੀਆਂ ਵੀਡਿਓ ਨੂੰ ਦੇਖਿਆ ਗਿਆ ਪਰ ਦੁੱਲਾ ਤੋੜ ਦਊਗਾ ਰਿਕਾਰਡ ਪੱਕਾ ,, ਇਹ ਬਣੂ ਵੀਡਿਓ ਸਭ ਤੋਂ ਜਿਆਦਾ ਦੇਖਣ ਵਾਲੀ ,, ਪਹਿਲੇ ਨੰਬਰ ਤੇ ਖਿਡਾਰੀ ਵੀ ਤੇ ਵੀਡਿਓ ਵੀ ,, ਪਰਦੀਪ ਬਾਈ ਇਹ ਸੀਰੀਜ਼ ਚਲਦੀ ਰੱਖੋ ਬਾਈ ਕਿਰਪਾ ਕਰਕੇ ,, ਸਵਾਦ ਲਿਆਇਆ ਪੂਰਾ ਤੁਸੀ ,, ਅੱਤ ਖਿਡਾਰੀ ਦੁੱਲਾ ਤੇ ਅੱਗ ਲਾ ਦਿੱਤੀ ਵੀਰ ਇੰਟਰਵਿਊ ਕਾਹਦੀ ਕਰਤੀ ,, ਅੱਜ ਕਲ ਜੱਫੇ ਭਾਵੇਂ ਲਗ ਰਹੇ ਦੁੱਲੇ ਨੂੰ ਪਰ ਗੱਲਾਂ ਖਰੀਆਂ ,,,, 2013-14-15-16 ਇਹਨਾ ਸਾਲਾਂ ਚ ਦੁੱਲੇ ਦੀਆਂ ਰੇਡਆਂ ਦੇਖਣ ਯੋਗ ਸੀ ,, ਓਦੋਂ ਦੁੱਲਾ ਫੜ੍ਹਨਾ ਬੜਾ ਔਖਾ ਸੀ ,,ਬਾਬਾ ਮਿਹਰ ਕਰੇ 🙏🙏
@jassigill200
@jassigill200 2 жыл бұрын
ਭਰਾ ਜੱਫੇ ਤਾਂ ਚੱਲ ਲੱਗ ਜਾਂਦੇ ਆ ਪਰ ਦੁੱਲੇ ਦੀ ਢੋਈ ਤੇ ਦੇਖੀ ਕਿੱਡੀ ਗੁਮੀ ਏ ਇੱਕ ਨਵੇਂ ਪਲਾਇਰਾ ਦਾ ਭੇਤ ਵੀ ਹਲੇ ਨਹੀ ਪਰ ਦੁੱਲੇ ਦਾ ਫਿਰ ਵੀ ਵੱਡੇ ਜਾਫੀਆ ਤੇ ਦਬਾ ਬਹੁਤ ਆਹ ਅੱਜ ਵੀ ਜਿਵੇ ਜਿਵੇਂ ਮੈਚ ਖੇਡ ਰਿਹਾ ਇਹਨੇ ਹੋ ਜਾਣਾ ਜਲਦੀ ਫਿਰ ਤੇਰੇ ਸਾਹਮਣੇ ਆ ਏਹ ਬੰਦੇ ਨੇ ਫਿਰ ਕਿਸੇ ਤੋਂ ਹੱਥ ਨਹੀ ਧਰਾਉਣਾ
@kdsingh7309
@kdsingh7309 2 жыл бұрын
@@jassigill200 ਦੁੱਲਾ legend ਐ ਬਈ ਤੇ ਰਹੂਗਾ ਹਮੇਸ਼ਾ ,,ਕੋਈ ਸ਼ੱਕ ਨੀ ਬਾਈ ,, ਪਰ ਮੈ ਤਾਂ ਫੋਰਮ ਦੀ ਗੱਲ ਕੀਤੀ ਆ ਕਿ ਪਹਿਲਾਂ ਦੇ ਮੁਕਾਬਲੇ ਹਿੱਲੀ ਆ ਫੋਰਮ ,, ਪਰ ਦੁਬਾਰਾ ਸਿਰਾ ਕਰ ਦੇਣਾ ਦੁੱਲੇ ਨੇ ,, ਕਿਰਪਾ ਰੱਖੇ ਬਾਬਾ
@gurwinderguri6155
@gurwinderguri6155 Жыл бұрын
Dulla. Pala end aa.... Jind jaan aa.. ❤💪💪💪💪
@GurwinderSingh-ty4nf
@GurwinderSingh-ty4nf 2 жыл бұрын
No 1 interview ajj tak pardeep bhaji tuhadi dulla bro nice bhut vadia player a mai sochda si dulle di interview Dekhn no mili par ajj mil.gyi dulla bro 💪💪💪💪💪💪💪💪💪💪
@lakhasahota9673
@lakhasahota9673 2 жыл бұрын
🙏🏻ਵਾਹਿਗੁਰੂ ਚੜਦੀਕਲਾ ਚ ਰੱਖੇ🙏🏻
@sidhudarshansingh3876
@sidhudarshansingh3876 2 жыл бұрын
ਦੁੱਲਾ ਵੀਰ ਬਹੁਤ ਪਲੇਅਰ ਆ ਤੇ ਸੁਭਾਅ ਵੀ ਬਹੁਤ ਵਧੀਆ ਵੀਰ ਦਾ ਤੇ ਇਨਸਾਨ ਵੀ ਬਹੁਤ ਵਧੀਆ ਆ ਵੀਰ ਦਾ
@rajapadda8638
@rajapadda8638 2 жыл бұрын
bahut bdia lagga bhaji , interview dekh k ,, dulle ustad di eni bdia galbat kde kise nal nahi hoyi ,,, dulla ik zamana aa , lokan de din hunde aa , dulle da zamana aa ,,,, 💪💪💪 very gud person aa ustad dulla bagga , malik mehar bnayi rakhe veer te ,,,,
@chandisingh5968
@chandisingh5968 Жыл бұрын
Eh interview ni meri ta favourite movie aa dulle bai da interview 👌👌👌🙏🙏🙏🙏🌟⭐🌟💪💪💪
@rainasirabbassahi8625
@rainasirabbassahi8625 2 жыл бұрын
He is great player of kabbadi and brilliant raider love you from Sahiwal(lahnda) punjab
@singhjasvir6416
@singhjasvir6416 2 жыл бұрын
wait for long time for interview finally it’s over one of my favorite raider in Punjab and oversea and Ustaad Pamma make him to work hard and never keep up and told him in life have to know two things be true and never thing negative .dulla keep it up like this Down to earth always everywhere u are remember ur Ustaad pamma gbu wmk 🙏🙏🙏🙏💯💯💯💯
@luckyjund8123
@luckyjund8123 2 жыл бұрын
Edi dil diya glaa sunke bs dil khussh ho jnda isda jameer jagda bnde da apne coach di rspct bhut krda
@Kulwinderuppal
@Kulwinderuppal 2 жыл бұрын
bhuut bhuut dhanvaad 365 Alya da jina ne dulle bare sanu ਜਾਣੂ ਕਰਵਾਇਆ 🥰❤️
@gurpreetmaan4773
@gurpreetmaan4773 2 жыл бұрын
dulla siraaa bnda ustaad nu hle tk yaad krda salaam aa bai nu gbu dulle veer charhdi kla ch rkhe rabb 🙏🙏🙏🙏❤️❤️❤️
@GurjeetSingh-xl7in
@GurjeetSingh-xl7in 2 жыл бұрын
ਦੁੱਲਾ ਜਿਹਨਾਂ ਵਧੀਆ ਇਨਸਾਨ ‌ਆ ਉਹਨਾਂ ਵਧੀਆ ‌ਖਿਡਾਰੀ ਆ
@sidhudarshansingh3876
@sidhudarshansingh3876 2 жыл бұрын
ਨਵਾਂ ਸਾਲ ਸਾਰੇ ਪਲੇਅਰਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖਣ
@rajjohl2719
@rajjohl2719 2 жыл бұрын
Best plyr ustaad nu pyar krda bnda..pehla plyr aa jihde ustaad nu sare khed premi jande aw👌👌👌❤
@kumarsahani1514
@kumarsahani1514 2 жыл бұрын
A great interview. Watching from , Sacramento, CA.
@idhub6263
@idhub6263 2 жыл бұрын
ਫਰਿਆਦ ਇੰਦਰਜੀਤ ਸਾਜੀ ਜੇ 2022 ਸਰਹਾਲਾ ਰਣੂੰਆ ਟੀਮ ਵਿੱਚ ਖੇਡੇ ਤਾ ਮੈਚ ਸਿਰਾ ਹੋਣਗੇ।ਕਿਉਕਿ ਪਾਲਾ ਦੂਲਾ ਘਾਗੇਆਲਾ ਤਾ ਪਹਿਲੀ ਟੀਮ ਵਿੱਚ ਹੈਗੇ ਨੇ🙏🙏
@RavinderSingh-tl7kn
@RavinderSingh-tl7kn 2 жыл бұрын
fer sarhala hi dekhio baki te ki dekhne fer
@amritsingh6765
@amritsingh6765 2 жыл бұрын
Sayara boper v khedu hun January ch
@surindersingh6443
@surindersingh6443 2 жыл бұрын
Dulla achha banda h , mai hamesha uska match dekhta hu , love from karnal haryana
@k.s.sandhu6744
@k.s.sandhu6744 2 жыл бұрын
Very good Dulla bagga pind
@jaspreetsingh-jn3nt
@jaspreetsingh-jn3nt 2 жыл бұрын
Ajj tkk di sbb ton ghaint ty vadia interview dulla bai di lgi a sachi yr swaad agya apny ustaad cho rabb palya es player ny bhut ghaint nature a bai da love you bai ❤️ hssda vssda reh jida tuc apny ustaad da naam chmkaya prmaatma kry rabb agy ida e tuhada rehndi dunia tkk chmkavy
@gurjeetbhullar9107
@gurjeetbhullar9107 2 жыл бұрын
ਅੱਜ ਤੱਕ ਦੀ ਸੱਭ ਤੋਂ ਵਧੀਆ ਇੰਟਰਵਿਊ ਜਿਊਂਦਾ ਵਸਦਾ ਰਹਿ ਦੁੱਲੇ ਵੀਰ
@rajinderaustria7819
@rajinderaustria7819 2 жыл бұрын
(3) ਦੁੱਲੇ ਮੈਂ ਤੁਹਾਨੂੰ ਕੁੱਝ ਕਹਿਣਾ ਚਾਹੁੰਦਾਂ ਕਿ ਭਰਾ ਜੀ ਤੁਸੀਂ ਇੰਡੀਆ ਵਿੱਚ ਆਉਣਾ ਅਤੇ ਖੇਡਣਾ ਨਾਂ ਛੱਡਿਉ ਕਿਉਂਕਿ ਸਾਡੇ ਪੰਜਾਬੀ ਭੈਣ-ਭਰਾ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਨ RAJINDER SINGH AUSTRIA
@channisingh6984
@channisingh6984 2 жыл бұрын
dulla bagga bahro sakhat te andro sona bnda a changa mad Tym dekhd Kde dolea ni dildar bnda yarra da yarrr te ustad ji ch ta rabb wasda dulle bai ji da❤❤❤❤❤❤❤❤❤🔥🔥🔥🔥🔥🔥🔥🔥🔥🔥
@gujjeraachaudhary7862
@gujjeraachaudhary7862 2 жыл бұрын
Dulla brothrr great aa ghaint player aa slute aa veer jo aj b apne ustad nu yaad krda te ohnu hrr PLL sammaan ijatt nal yaad krda g so u are great bro ❤️🙏🙏
Double Stacked Pizza @Lionfield @ChefRush
00:33
albert_cancook
Рет қаралды 115 МЛН
Secret Experiment Toothpaste Pt.4 😱 #shorts
00:35
Mr DegrEE
Рет қаралды 37 МЛН
路飞太过分了,自己游泳。#海贼王#路飞
00:28
路飞与唐舞桐
Рет қаралды 37 МЛН
Finger Heart - Fancy Refill (Inside Out Animation)
00:30
FASH
Рет қаралды 29 МЛН
LIVE KABADDI KING MANGI BAGGA PIND INTERVIEW WITH LUCKY KURALI
2:01:46
Pala jalalpur asked to promoter Why you don't let me play in Canada
10:36
Van Dijk Destroys Everyone + HIM 💀
0:21
Fearron
Рет қаралды 5 МЛН
Скромный парень НАКАЗАЛ ЧЕЧЕНЦА за дерзость 😡
1:00
БЕЗУМНЫЙ СПОРТ
Рет қаралды 2,1 МЛН