Memories Of Shiv Kumar Batalvi | Punjab Speaking |

  Рет қаралды 342,715

TV Punjab

TV Punjab

6 жыл бұрын

For latest news log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ KZfaq ਚੈਨਲ - kzfaq.info?sub_...
KZfaq: / tvpunjab
Twitter: / tvpunjab
Facebook: / tvpunjabofficial
Instagram: / tvpunjab

Пікірлер: 290
@Mann251
@Mann251 5 жыл бұрын
ਸਿ਼ਵ ਬਟਾਲਵੀ ਜੀ ਦੀ ਸ਼ਾਈਰੀ ਦਿਲ ਨੂੰ ਛੂੰਹਦੀ ਹੈ , ਮੈਨੂੰ ਸਭ ਤੋਂ ਜਿਆਦਾ ਅਗਰ ਕਿਸੇ ਦੀ ਸ਼ਾਇਰੀ ਨਾਲ ਲਗਾਵ ਹੈ ਤਾਂ ਓੁਹ ਸਿਰਫ਼ ਸਿਵ ਬਟਾਲਵੀ ਦੀ ਸ਼ਾਇਰੀ ਹੈ , ਸ਼ਿਵ ਬਟਾਲਵੀ ਜੀ ਦੀ ਬਾਇਓਪਿੱਕ ਬਣਨੀਂ ਚਾਹੀਦੀ ਏ , 🙏🙏❤❤🌹🌹
@rajdes9524
@rajdes9524 5 жыл бұрын
ਕਿਸੇ- ਕਿਸੇ ਦੇ ਲੇਖੀ ਹੁੰਦਾ ਏਨਾ ਦਰਦ ਹੰਢਾਉਣਾ,,,,। Very nice programme.
@kuldeepessar209
@kuldeepessar209 Жыл бұрын
I like and love too much Shri Shiv Kumar Batalavi ❤️❤️👌👍
@anilkumarsingh7439
@anilkumarsingh7439 4 жыл бұрын
ਬਹੁਤ ਹੀ ਵਧੀਆ ਅਤੇ ਵਿਲੱਖਣ ਢੰਗ ਨਾਲ ਪੇਸ਼ਕਸ਼ , ਧੰਨਵਾਦ ਸੀਵੀਆ ਜੀ
@MANPREETSINGHATWAL
@MANPREETSINGHATWAL 6 жыл бұрын
ਕੋਈ ਸ਼ਿਵ ਕੁਮਾਰ ਤੇ ਵੀ ਫਿਲਮ ਬਣਾਦੋ ,,,ਸਿਨੇਮੇ ਚ ਮੈਂ ਦੇਖ ਕੇ ਆਊਂਗਾ ਜਿੰਨੇ ਵੀ ਦਿਨ ਲੱਗੂ,,,
@amarjeetkaur578
@amarjeetkaur578 5 жыл бұрын
hnjii eh v bn ni chahidi. ..
@MasterMobilerauni
@MasterMobilerauni 5 жыл бұрын
Mere frnd ne likhi c bt leak hogi gl usde shiv Kumar btalvi de munde ne mna krta aprovle ni ditti
@achharsinghgill472
@achharsinghgill472 5 жыл бұрын
Mohan Kahlon da novel Gori nadi da geet Shiv Kumar di zindagi te adharit hai !
@kirangill7852
@kirangill7852 4 жыл бұрын
birha da sultan SHIV KUMAR BATALVI ol tym my favourite 🌹
@Dc_is_live
@Dc_is_live 4 жыл бұрын
bilkul
@sahilagnihotri67
@sahilagnihotri67 Жыл бұрын
He is Pure legend Writer 💯❤️
@ginderkaur6274
@ginderkaur6274 Жыл бұрын
ਬਹੁਤ ਵਧੀਆ ਵਾਰਤਾਲਾਪ ਅਤੇ ਜਾਣਕਾਰੀ
@bhagwansingh906
@bhagwansingh906 3 жыл бұрын
The hights ..no one can reach else SHIV KUMAR BATALVI....in whole universe. Lv u SHIV..
@gurvailgill4012
@gurvailgill4012 5 жыл бұрын
ਦਿਲਾਂ ਦੇ ਦਰਦ ਕੋਈ ਕੋਈ ਜਾਣਦਾ
@ammugrewal9904
@ammugrewal9904 5 жыл бұрын
His unconditional love made him such a beautiful writer.
@shayershayer9686
@shayershayer9686 6 жыл бұрын
love u shiv my ustaad ਸਾਨੂੰ ਕਲਮ ਦੇਣ ਵਾਲਿਆਂ ਬਿਰਹਾ ਦੇਣ ਵਾਲਿਆਂ ਸਾਨੂੰ ਦਰਦ ਦੇਣ ਵਾਲਿਆਂ 🌹😭
@kajalparamjeetkaur
@kajalparamjeetkaur Жыл бұрын
Mera v chiv hi Hiro
@manjotdhiman8894
@manjotdhiman8894 3 жыл бұрын
Shiv ik sachi rooh c..ty hai..rab v kuj time lai dharti ty paj da ty bhula landa ..rahndi duniya tak shiv da name chala ga..
@sukhmanbrar7631
@sukhmanbrar7631 5 жыл бұрын
22 ਸ਼ਿਵ ਕੁਮਾਰ ਜੀ ਦੇ ਪਰਿਵਾਰ ਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਕੋਲੋਂ ਓਹਨਾ ਦੀਆਂ ਹਰ ਛੋਟੀਆਂ-ਵੱਢਿਆ ਗੱਲਾਂ ਦਾ ਇੱਕ interview ਬਣਾ ਕੇ ਪਾਦੋ
@sunnydhillon4678
@sunnydhillon4678 5 жыл бұрын
Shiv kumar de bol aj v dil nu cheerde aa yaar bhut dard c awaaz ch. 💞💔
@rsingh3453
@rsingh3453 4 жыл бұрын
When he is alive, no one take care, help him, now listen what a praise by all the peoples, RIP to mr SHIVE !!!!!
@kaurkaur5051
@kaurkaur5051 4 жыл бұрын
You are right ji
@paramjitgill247
@paramjitgill247 3 жыл бұрын
Thanks explaining shiv I listening his music
@stretchendurance.punjabpun5700
@stretchendurance.punjabpun5700 6 жыл бұрын
ਕਿਸੇ ਟਾਇਮ ਸ਼ਿਵ ਕੁਮਾਰ ਬਟਾਲਵੀ ਨਾਭਾ ਵਿਖੇ ਰੇਲਵੇ ਰੋਡ ਪਰ ਸਾਡੇ ਘਰ ਵਿੱਚ ਬਤੌਰ ਕਿਰਾਏਦਾਰ ਰਹਿੰਦਾ ਹੁੰਦਾ ਸੀ ਜੀ ਓਸ ਦੇ ਕਲਾਸ ਫੈਲੋ ਸ਼੍ਰੀ ਡੀਡੀ ਜੌਹਰ ਰਿਟਾਇਰਡ ਡੀਨ ਲਾਅ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਨ ਸ਼ਿਵ ਕੁਮਾਰ ਜੀ ਵਾਰੇ ਮੈਂ ਆਪਣੇ ਪਿਤਾ ਜੀ ਅਤੇ ਤਾਇਆ ਜੀ ਤੇ ਦਾਦੀ ਜੀ ਤੋਂ ਬਹੁਤ ਗੱਲਾਂ ਸੁਣੀਆਂ ਸਨ ਮੇਰੀ ਉਮਰ 35ਸਾਲ ਹੈ ਜੀ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਕਰ ਰਿਹਾ ਸੀ ਤਾਂ ਸਾਨੂੰ ਸਾਹਿਤ ਵਿੱਚ ਬਟਾਲਵੀ ਜੀ ਦੀਆਂ ਰਚਨਾਵਾਂ ਪੜਨ ਦਾ ਮੋਕਾ ਮਿਲਿਆ ਤਾਂ ਓਸ ਟਾਇਮ ਮੇਰੇ ਅੰਦਰ ਉਤਸੁਕਤਾ ਜਾਗੀ ਕਿ ਇਸ ਤਾਂ ਓਹ ਕਵੀ ਹੈ ਜਿਸ ਦੀਆਂ ਗੱਲਾਂ ਸਾਡੇ ਘਰ ਚੱਲਦੀਆਂ ਹੁੰਦੀਆਂ ਹਨ ਅਤੇ ਮੈਂ 7-8ਸਾਲ ਦੀ ਸੀ ਓਦੋਂ ਸਾਡੇ ਘਰ ਦੇ ਨੇੜੇ ਕਿਸੇ ਗਰੀਬ ਇਨਸਾਨ ਦੀ ਝੁੱਗੀ ਨੂੰ ਅੱਗ ਲੱਗ ਗਈ ਸੀ ਤਾਂ ਓਦੋਂ ਮੇਰੇ ਦਾਦੀ ਜੀ ਤੋਂ ਗਲਤੀ ਨਾਲ ਸ਼ਿਵ ਜੀ ਦਾ ਲਾਲ ਰੰਗ ਦਾ ਗੱਦਾ ਓਹ ਘਰ ਵਾਲਿਆਂ ਨੂੰ ਦਿੱਤਾ ਗਾਇਕ ਸੀ ਸਾਡੇ ਪਾਸ ਅੱਜ ਵੀ ਓਹਨਾ ਦਾ ਟੇਬਲ ਫੈਨ ਗੜਬੀ ਦਰੀ ਸਰਾਣਾ ਅੱਜ ਵੀ ਹੈ ਸ਼ਿਵ ਕੁਮਾਰ ਬਟਾਲਵੀ ਜੀ ਵਾਰੇ ਇਹ ਬਹੁਤ ਸੁਣਨ ਨੂੰ ਮਿਲਦਾ ਸੀ ਕਿ ਓਹ ਵੀ ਸ਼ੇਪ ਚੱਪਲਾਂ ਪਾਊਂਦੇ ਸਨ ਆਪਣੀ ਹਰ ਨਵੀ ਰਚਨਾ ਕਿਸੇ ਨੂੰ ਸੁਣਾਊਦੇ ਹੁੰਦੇ ਸਨ
@jayaarora2967
@jayaarora2967 6 жыл бұрын
punjab is getting fitt punjab wow so lucky
@kulvinder9353
@kulvinder9353 6 жыл бұрын
Brother eh sb share kro tusi
@AmandeepKaur-hf8rx
@AmandeepKaur-hf8rx 6 жыл бұрын
STRETCHENDURANCE.PUNJAB punjab
@stretchendurance.punjabpun5700
@stretchendurance.punjabpun5700 6 жыл бұрын
haan ji
@veet_Badshahpuri
@veet_Badshahpuri 5 жыл бұрын
STRETCHENDURANCE.PUNJAB punjab kismat wale ho ...
@EntertainmentHUB751
@EntertainmentHUB751 3 жыл бұрын
Amazing Writer❤️
@surinderrandhawa6870
@surinderrandhawa6870 Жыл бұрын
Dil karta hai usei suntei hi jao......v.beautiful memories 💖
@JaspreetrSingh-uw2pg
@JaspreetrSingh-uw2pg 6 жыл бұрын
Shiv Kumar Batalvi is Legend in Punjabi Literature
@ashokkalia4151
@ashokkalia4151 Жыл бұрын
Thank you for the honesty in admitting the role Shiv Batalvi"s name played in getting you the chairmanship of Chandigarh Sahitya Academy. Such indeed was the legend of Shiv Kumar Batalvi!
@parminderkaurvirk9056
@parminderkaurvirk9056 Жыл бұрын
Waheguru waheguru waheguru ji I love you shiv Kumar’s batalvi
@Punjabikmohabbat
@Punjabikmohabbat 5 жыл бұрын
ਕੋਈ ਦੇਵੇ ਓਸ ਲੋਕ ਦਾ ਸਿਰਨਾਵਾਂ ਛੱਡ ਆਵਾਂ ਮੈਨੂੰ ਜਾਨਣ ਵਾਲੇ ਸ਼ਿਵ ਨੂੰ ਮੋੜ ਲਿਆਵਾਂ
@amritbhogal524
@amritbhogal524 4 жыл бұрын
👍
@shivagill4992
@shivagill4992 4 жыл бұрын
Loved every second of it.Sivia you did 100 percent justice to the interview. You are very genuinely gentleman
@artistdolcyarora3737
@artistdolcyarora3737 5 жыл бұрын
Bhut Sohna interview.. .. Shiv Kumar Batalvi Kamal c
@GaganKumar-my5vn
@GaganKumar-my5vn 2 жыл бұрын
Sade pind di ohho kuri c jis nu piyr kita c shiv Kumar Batalvi
@RamandeepKaur-ur5pw
@RamandeepKaur-ur5pw 4 жыл бұрын
Beautiful work Navneet veere, Waheguru ji bless you
@simk9743
@simk9743 4 жыл бұрын
Very nice interview 👍God bless you 🙏😍
@jandwalianath7279
@jandwalianath7279 Жыл бұрын
ਲੂਣਾ ਬਹੁਤ ਵਧਿਆ ਜੀ ਗੀਤ ਵੀ ਬਹੁਤ ਵਧਿਆ ਜੀ
@khushiramvohra4996
@khushiramvohra4996 4 жыл бұрын
यह interview कब का है Sir ? जितनी देर interview सुनते रहे आंसू बहते रहे । Thanks for such an Interview. जब तक यह जहां रहेगा शिव बटालवी तेरा नाम रहेगा ।
@manjitsingh-fp1qy
@manjitsingh-fp1qy 3 жыл бұрын
ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ ਇਹ ਲੋਕਾਂ 'ਤੇ ਛੱਡ ਦੇਈਏ ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ
@bilalkhatana6481
@bilalkhatana6481 4 жыл бұрын
Thanks for sir sharing such good memories of our legend and hopefully you are doing great
@amarjitkaur5987
@amarjitkaur5987 4 жыл бұрын
Beautiful song
@harsimranlotey7312
@harsimranlotey7312 4 жыл бұрын
The Legend Shiv Kumar 🙏
@shekharprabhakar4957
@shekharprabhakar4957 4 жыл бұрын
He was my favorite poet.Beautiful wording and very deep thoughts.I love his poetry in harf hamesha book.
@kajaljaswal418
@kajaljaswal418 3 жыл бұрын
What a poet 🙏🙏🙏🙏🙏
@Mann251
@Mann251 5 жыл бұрын
Asan Joon Handauni Mehak di ... Sanu Birha da Vardaan.... sade Es Birha De Naam Ton Kot Janam Kurbaan..... Birha Birha Aakhiyae Birha Tu SulTan......💓💓👏👏🙏🙏 Kot Kot Parnaam Shiv Batalvi Ji Nu....👏👏 Zindagi Da Asal Mtlab Shiv Batalvi Ji di Poetry Vichon Labhda Ae.... 🙏🙏 Rooh Nu Sukoon Dendi Ae Tuhadi Shayari.... ✌💓
@gurbhajansinghgill
@gurbhajansinghgill 3 жыл бұрын
ਜਦ ਸਰਦੂਲ ਸਿਕੰਦਰ ਪਹਿਲੀ ਵਾਰ ਪਰਦੇਸ ਗਿਆ ਇੱਕ ਘਟਨਾ ਚੇਤੇ ਆਈ। ਕਿਸੇ ਪਰਮੋਟਰ ਨਾਲ ਸਵਰਨ ਲਤਾ ਜੀ ਦੇ ਪਤੀ ਗੁਪਤਾ ਜੀ ਨੇ ਸਰਦੂਲ ਸਿਕੰਦਰ ਨਾਲ ਗੱਲ ਕਰਵਾਈ ਤੇ ਉਹ ਪਹਿਲੀ ਵਾਰ ਗਾਉਣ ਲਈ ਪਰਦੇਸ ਚਲਾ ਗਿਆ। ਸ਼ਾਇਦ ਦੋਵੇਂ ਵੱਡੇ ਵੀਰ ਗਮਦੂਰ ਤੇ ਭਰਪੂਰ ਵੀ ਨਾਲ ਸਨ। ਮਾਂ ਨੂੰ ਕਹਿ ਗਏ ਕਿ ਜਲਦੀ ਮੁੜ ਆਵਾਂਗਾ । ਮਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਉਸ ਦੇ ਪੁੱਤਰ ਤਾਂ ਸੱਤ ਸਮੁੰਦਰੋਂ ਪਾਰ ਗਏ ਨੇ ਜਹਾਜ਼ ਚੜ੍ਹ ਕੇ। ਭੋਲ਼ੀ ਮਾਂ ਹੌਕਾ ਖਾ ਗਈ। ਰੱਬ ਨਾ ਕਰੇ ਕਿਤੇ ਏਡੇ ਵੱਡੇ ਸਮੁੰਦਰ ਚ ਜਹਾਜ਼ ਨਾ ਡਿੱਗ ਪਵੇ ਮਾਂ ਬੀਮਾਰ ਪੈ ਗਈ। ਅਧਰੰਗ ਵਰਗਾ ਕੋਈ ਦੌਰਾ ਵੀ ਪੈ ਗਿਆ। ਗੁਪਤਾ ਜੀ ਨੂੰ ਬੰਦਾ ਭੇਜ ਕੇ ਉਸ ਖੇੜੀ ਨੌਧ ਸਿੰਘ ਤੋਂ ਸੁਨੇਹਾ ਘੱਲਿਆ ਬੰਦਾ ਬਣ ਕੇ ਮੇਰੇ ਪੁੱਤਰ ਮੋੜ ਦੇ। ਤੂੰ ਹੀ ਘੱਲੇ ਨੇ। ਸਬੱਬੀਂ ਉਸ ਵੇਲੇ ਉਸ ਦਿਨ ਮੈਂ ਤੇ ਇੰਦਰਜੀਤ ਹਸਨਪੁਰੀ ਸਾਹਿਬ ਗੁਪਤਾ ਜੀ ਦੇ ਹਰਨਾਮ ਨਗਰ ਵਾਲੇ ਘਰ ਚ ਬੈਠੇ ਸਾਂ। ਜਸਬੀਰ ਖ਼ੁਸ਼ਦਿਲ ਸਾਡੇ ਗੀਤ ਰੀਕਾਰਡ ਕਰ ਰਿਹਾ ਸੀ ਗੁਪਤਾ ਜੀ ਦੀ ਕੰਪਨੀ ਵਿੱਚ। ਗੁਪਤਾ ਜੀ ਪਰੇਸ਼ਾਨ ਹੋ ਗਏ। ਟੂਰ ਲੰਮਾ ਹੈ, ਕਿਵੇਂ ਬੁਲਾਵਾਂ? ਬੜੀ ਮੁਸ਼ਕਿਲ ਨਾਲ ਮਾਂ ਸਮਝਾਈ ਕਿ ਕਮਾਉਣ ਗਏ ਨੇ,ਜਲਦੀ ਮੁੜ ਆਉਣਗੇ। ਹੁਣ ਜੇ ਮਾਂ ਹੁੰਦੀ ਤਾਂ ਰੱਬ ਨੂੰ ਜ਼ਰੂਰ ਕਹਿੰਦੀ ਮੇਰਾ ਗਮਦੂਰ, ਭਰਪੂਰ, ਸਰਦੂਲ ਮੋੜ ਦੇ। ਸਮੁੰਦਰੋਂ ਪਾਰ ਜਾ ਕੇ ਤਾਂ ਉਹ ਕਈ ਵਾਰ ਪਰਤ ਆਇਆ ਪਰ ਹੁਣ ਜਿੱਧਰ ਗਿਆ ਹੈ, ਉਥੋਂ ਕੋਈ ਵੀ ਮੋੜਿਆਂ ਨਹੀਂ ਮੁੜਦਾ। ਗੁਰਭਜਨ ਗਿੱਲ
@gulfammd4650
@gulfammd4650 4 жыл бұрын
Mera charda punjab.... Mera Raja shive kumar Batalvi... Meri Taqseem Shuda Bahaon Ko Pora Punjab Ata Kr Mola... Love from Punjab Pakistan...
@qlk7531
@qlk7531 3 жыл бұрын
We are happy with india..we don't want to make our panjab urdustan like your part of punjab
@surinderkumar-sf2pu
@surinderkumar-sf2pu 6 жыл бұрын
No doubt SHIV has no match.Greatest of all.Birha tu Sultan.Mesmerising
@amritbhogal524
@amritbhogal524 4 жыл бұрын
Totally agree
@paramjitgill247
@paramjitgill247 3 жыл бұрын
Thanks 🙏😌❤️
@kuldeepkumarkuldeepkumar1972
@kuldeepkumarkuldeepkumar1972 6 жыл бұрын
Ustad shiv kumar batalvi tusi hamesha ho sab de dila ch
@dalbirsingh116
@dalbirsingh116 5 жыл бұрын
ਓਸ ਟੈਮ ਤਾਂ ਤੁਹਾਨੂੰ ਵੀ ਜ਼ਹਿਰ ਵਰਗੇ ਲੱਗਦੇ ਹੋਣੇ ਬਟਾਲਵੀ ਸਾਬ ,,ਤਾਂ ਹੀ ਤਵੇ ਦੇ ਕੇ ਭੁੱਲ ਗਏ😢😢
@dalvirrampura7566
@dalvirrampura7566 5 жыл бұрын
Eah gal dalvir singh e soch sakda..mai b soch rea c..sahi keha y...bhut padhea mai shiv nu...eah sab usde khilaaf hone andro
@parvezsahota668
@parvezsahota668 5 жыл бұрын
Real hero of punjab
@gagankhehra8248
@gagankhehra8248 4 жыл бұрын
Shiv kumar btalvi great writer...
@rattanchand7437
@rattanchand7437 6 жыл бұрын
Shiv ji hamesha sade dilan vich amar rehange
@kanchanbhalla8425
@kanchanbhalla8425 3 жыл бұрын
Shiv Kumar batalbi is good writer we miss u all
@exploreincredibleindia793
@exploreincredibleindia793 4 жыл бұрын
EXCELLENT PRESENTATION.... !! THANKS A LOT... BESHAQ S K BATALVI SACHMUCH ME BIRHA KE SULTAN THY...RIP... !!
@mrgaurav5431
@mrgaurav5431 5 жыл бұрын
Very nice presentation by TV Punjab. God bless your team members ...
@rajbirsinghbedi9305
@rajbirsinghbedi9305 5 жыл бұрын
Bhut vdiaa interview legendary
@sanjhproduction
@sanjhproduction 4 жыл бұрын
ਵਾਰਿਸ ਦਰਦੇ ਦਿਲ ਸ਼ਿਵ ਬਟਾਲਵੀ ਜੀ😧😧😧
@khurmieventsbathinda7743
@khurmieventsbathinda7743 6 жыл бұрын
just......silent....speechless...
@satpalsharma6096
@satpalsharma6096 5 жыл бұрын
Shiv is still alive through his meaningful songs.
@mangatsingh5850
@mangatsingh5850 2 жыл бұрын
Eyes get wet when I listen to his songs which are full of grief
@mangatsingh5850
@mangatsingh5850 2 жыл бұрын
Very sad that he died young. Long live his. Memory
@mangatsingh5850
@mangatsingh5850 2 жыл бұрын
Asaan taan joben ruttey marna murh Jaana asein bhare bharaey
@mangatsingh5850
@mangatsingh5850 2 жыл бұрын
Shiv. Aap bhi achha see. Usdi poetry bhi achhi see
@gurvailgill4012
@gurvailgill4012 5 жыл бұрын
Bhut vdia lagga sara kuz sun k Nice bai g
@jasbirkaursaran3061
@jasbirkaursaran3061 4 жыл бұрын
Proud of you shiv
@karamatali746
@karamatali746 5 жыл бұрын
مجھے فخر ہے میرا تعلق شیو جی کے گاوں کے ساتھ ہے یہ گاوں تحصیل شکرگڑھ ضلع نارووال پاکستان میں ہے
@sukhfeepkaur9859
@sukhfeepkaur9859 2 жыл бұрын
U r lucky
@ManjeetKaur-ip7uf
@ManjeetKaur-ip7uf 3 жыл бұрын
Thanks
@NavdeepSingh-yd9uh
@NavdeepSingh-yd9uh 5 жыл бұрын
ਬਹੁਤ ਵਧੀਅਾ ੲਿਨਸਾਨ ਸੀ
@lovesatinderkahlon
@lovesatinderkahlon 4 жыл бұрын
Reporter veere ne. V bhut vadea apni bhumeka nibhai . Sawaal jwaab krn ch👌👌👌
@satinderkaur3856
@satinderkaur3856 6 жыл бұрын
miss you shiv kumar batalvi ji
@bobbysinghh4121
@bobbysinghh4121 5 жыл бұрын
Thanxx alot sandhu ji for sharing ..Waheguru ji
@manindergurcharnsingh2875
@manindergurcharnsingh2875 2 жыл бұрын
ਰੱਬ ਆਖਦਾ ਕਾਬਲ ਸੰਗਤ ਆਈ ਹੁਕਮਨਾਮੇ ਲਿਖੀ ਸੰਗਤ ਬੱਦਤਰ ਨਾਟਕ ਲਿਖਣ ੫੨ਕਵੀ ਕਾਬਲ ਸੰਗਤ ਖੱਤ ਹੁਕਮ ਨਾਵਾ ਜਿਹੜੇ ਠੇਠ ਖੰਡ ਦੀ ਗੱਲ ਬੂੰਡ ਦਿੰਦੇ ਕੰਮ ਲਿਆ ਉਹਨਾ ਅੱਜ ਸੰਪਰਕ ਲੈਣ ਦੇਣ ਵਰਤਨਾ ਨਹੀ ਤੁਸੀ ਮਰਦ ਹੈ ਘਰ ਦੁਖ ਸੁਖ ਹੈ ਮੱਦਦ ਕਰਨੀ ਸਿੱਖ ਸੰਗਤ ਫਰਜ ਕਾਬਲ ਸੰਗਤ ਚਾਨਨੀ੮ਲੱਖ ਉਪਰ ਸੌਨਾ ਰਹਿੰਦੀ ਦੁਨੀਆਂ ਆਹਿਸਤਾ ਲੌਕ ਇਹਨੇ ਆਮੀਰ ਹੌ ਗੇ ਸਿੰਮਲਿੰਗੀ ਬੁਹਤ ਗੁਰੂ ਹੁਕਮ ਨੇ ਲਿਖ ਸੰਗਤ ਜੀ ਮਰਦ ਬੱਚਾ ਬੰਸਤ ਵਾਰ ੫੨ ਕਵੀ ਗਾਉਦਾ ਸਾਉਣ ਮਾਰੇ ਕਸਮ ਮਿਲੀਆ ਬੰਸ ਰਾਗ ਵਿਚ ਗੁਰਬਾਣੀ ਤਾਨਸੇਨ ਗਾਉਦਾ ਮੀਹ ਪੈਦਾ ਪੈਸ ਲਾਈ ਰੱਬ ਰੂਹਾਨੀ ਰੰਗ ਯੂ ਟੀ ਬੀ ਫੇਸਬੁੱਕ ਬੇਨਤੀ ਸਿਵ ਕੁਮਾਰ ਬਟਾਲਵੀ ੫੦੦ਵਿਰਾਗ ਸਾਨੂੰ ੫੫੦ਵਿਰਾਗ ਰੱਬ ੨੪ਖਸਮ ਰੱਬ ਦਰਸਨ ਦੇ ਸਬਦ ਬੌਲ ਦੇ ਹਰ ਦੇਸ ਵੀਜਾ ਨਿਊ ਹਾਲੈਂਡ H ਅਲਕਾ ਗੱਡੀ ਮਰਸਡੀ ਸੀ ਗੁਰੂ ਗਰੰਥ ਸਾਹਿਬ ਇਨਾਮ ਕੱਢਾ ਖਾਲਸਾ ਸਰਕਾਰ ੨੪ਘੰਟੇ ਖਾਲਸਾ ਲੱਕੀ ਡਾਰਅ ਦੀਪ ਸਿੱਧੂ ਯਾਦ ਵਿਦੇਸ ਵਿਚ ੧੩ਏਕੜ ਜਮੀਨ ਦੁਨੀਆਂ🇺🇸 ਸਰਪੰਚ ਅਮਰੀਕਾ ਵੰਡ ਪਾਣੀ ਰਾਜ ਕੀਤਾ ਜਾ ਰਾਜ ਤਖਤ ਹੱਕ ਦਾਰ ਚੀਨ ਤਾਈਵਾਨ ਇੰਡੀਆ ਪੰਜਬ ਨਾਲ ਰੱਖਾ ਪੁਹਣੇ ਖਰਚੇ ਪਤਾ ਕਿਹਨੇ ਖਾਲਸੇ ਘੌੜੀਆ ਕਾਠੀਆ ਹਨ ਉਥੇ ਬਿਜਲੀ ਖੰਭੇ ਚੜ ਅੱਗ ਲੱਗ ਜਾਵੇ ਕਣਕ ਦਾ ਪਾਰਲ ਪਾਰਸ ਬਣ ਗਿਆ ਪੁੱਤ ਡਾਕਟਰ ਮੂਵੀ ਪਹਲਦ ਭਗਤ ਸੀ ਗੁਰੂ ਅਰਜਨ ਦੇਵ ਸਾਹਿਬ ਕਰ ਇਹ ਸਰੀਰ ਰੱਬ ਹੈ ਆਸਕ ਬਣੀਆ ਖੇਡ ਇਸਕ ਬਾਜੀ ਜਿੱਤ ਰੂਹ ਅਨੰਦ ਮਿਲਦਾ ੯ਨਾਨਕ ਵਾਗ ਮੌਦੀ ਜੇ ਬ ਬੰਦੀ ਉਹ ਪੱਟੀ ਲੌਕ ਸਭਾ ਮਰ ਗਿਆ ਡੁਬਲੀਕੇਟ ਸਰਦੀ ਵਾਲਾ ਪੇਸ ਕਰਨ ਨੰਗਾ ਕਰਾ ਗਾ ਬੰਠੀਡੇ ਲੌਕ ਜਿੱਤ 🏆🎰ਭੇਜਿਆ ੨੦੨੪ਦੂਰ ਸਰਵਿਸ ਮਾ ਦੁਨੀਆਂ🇺🇸 ਸਰਪੰਚ ਅਮਰੀਕਾ ਨੀ ਸਭ ਸਰਪੰਚ ਮਾਲਕ ਰੱਬ ਮਾ ਬੌਲੀ ਇੰਡੀਆ ਪੰਜਬੀ ਕਿਵੇ ਪਹਿਲੇ ਨੰਬਰ ਕਾਲ ਸੈਟਰ ਬੀ ਐਸ ਐਨ ਪਿਤਾ ਜੀ ਨੌਕਰੀ ਸੁਖਦੇਵ ਸਿੰਘ ਗੱਜਣ ਸਿੰਘ ਸੁੱਚਾ ਸਿੰਘ ਨੌਕ ਸੂ ਸੂਬੇ ਕਪੂਰੇ ਲੈਣੇ ਸੇਖੌ ਤੱਕੜੀ ਸੌਨਾ ਵੱਡੀਆ ਰਾਏ ਬੁਲਾਰ ਬੰਸ ਰਾਏ ਜੌਹੜ ਘੜੇ ੮ਘੜੇ ਸੋਨੇ ਕੱਲ ਗੱਲਾ ਹਨ ਦੇਸ ਦੀ ਤਕਦੀਰ ਨਾਇਕ ਕਵੀ ਲਿਖਦੇ ਆਏ ਮਾ ਆਸੀ ਮੌਦੀ ੭ਬਚਨ ਆਖੇ ਖਾਲਸੇ ਸਹੀ ਸਰਵਿਸ ਨਹੀ ਪੂਰਾ ਇੰਜਣ ਕਰ ਦਿੱਤਾ੨੦੨੪ ਜਾਨ ਲੁੱਦਾ ਫਿਰਦਾ ਚੌਲਾ ਚੁੱਕ ਲੰਘ ਜਾਵਾੲ੫ਲੱਖ ਖਾਤੇ ਪਾਉਦਾ ਜਾ ਨਹੀ ਬੁਹਤ ਫਿਲਮ ਬਾਕੀ ਹੈ ਸੱਚੀ ਫਿਲਮ ੩੦ਜੁਲਈ ੨੦੨੨ ਸੱਤ ਪੰਜਬ ਟੀ ਵੀ ਲੱਗੀ ਰੱਬ ਵਲੌ ਫੇਸਬੁੱਕ ਦਿਲ ਗੱਲ ਅਨੰਦ ਬੁਹਤ ਹੈ ਯੂ ਟੀ ਬੀ ਬੇਨਤੀ ਅਡੰਰ ਕਵਰ ਜਾਸੂਸ ਨਾਮ ਕੁਦਰਤ ਦੇ ਆਸਕ ਲਿਖ ਯੂ ਟੀ ਬੀ ਹਰ ਭਾਸਾ ਟੱਬ ਲੌਕ ਕੋਈ ਪੰਜਬੀ ਕਰਦਾ ਪਿੰਡ ਲੱਖੀ ਸਾਹ ਬਣਜਾਰੇ ਕੌਲ ਹੈ ਪੰਜਬੀ ਡੱਬ ਮੂੰਹ ਮੰਗੇ ਕੀਮਤ ਕੀ ਕਾਮਈ ਧਰਮ ਸਕੂਲ ਪਜਕੈਟ ਰਾਤ ਇਕ ਪਿੰਡ ਫਿਲਮਾ ਦੇਖੇ ਸਿਨਮਾ ਉਪਨ ਸਟੇਡੀਅਮ ਜੇ ਨਹੀ ਖੇਤ ਸਾਉਣ ੧ਨੂੰ ਮੀਹ ਜਾਵੇ ਆਵੇ ਹਨੇਰੀ ਸਾਫ ਫਿਲਮ ਦੁਨੀਆਂ ਇਕ ਦਿਨ ਯੂ ਟੀ ਬੀ ਹਰ ਭਾਸਾ ਪਲੀਤ ਕਰ ਆਮਦਨ ਇਹਨੀ ਪੰਜਬ ਕਪਜ ਲੈ ਜਾਵੇ ਦੁਨੀਆਂ🇺🇸 ਕਰਜ ਮਾਫ਼ ਅਮਰੀਕਾ ਖਾਲਸਾ ਸਰਕਾਰ ਸੰਧ ਭਰਾ ਦਿੰਦੇ ਡਾਲਰ ਬਾਦਾਮ ਖੇਤੀਬਾੜੀ ਯੂਨੀਵਰਸਿਟੀ ਮੇਰਕੌਟਲੇ ਅਨਪੜ ਵੀ ਹੱਥ ਕਲਾ ਕਿਸੇ ਦੇਸ ਸਬਜੀ ਘਰ ਬੀਜਣਾ ਯੂ ਟੀ ਬੀ ਅੱਜ ਬੀਜ ਹਰ ਇਕ ਗੰਢੇ ਬੀਜੇ ਖਾਲਸਾ ਨਰਸਰੀ ਭਾਈ ਦੇਸਾ ਦੱਸੇਗਾ
@manindergurcharnsingh2875
@manindergurcharnsingh2875 2 жыл бұрын
ਮਾ ਮੈ ਸੁੱਖ ਮਨੀ ਪਾਠ ਸਾਰੀ ਸੂਦ ਗੁਰੂ ਯਾਰ ਬਣੀਆ ਜਿਸ ਬੂਟੇ ਵਿਚ ਗੁਣ ਮਾ ਦੁਨੀਆਂ ਨੇਮ ਗੱਲ ਸੱਚ ਹੱਕ ਲਿਖਣ ਰੱਬ ਗੱਲਾ ਕਰਵੇ ਰੱਬ ਨੂੰ ਯਾਰ ਬਣੀਆ ਆਸ ਹੈ ਮਾ ਦੁਨੀਆਂ ਪੁੱਤ ਤੇਰੇ ਤੌ ਨਾਇਕ ਬਣ ਪਦਨ ਮੰਤਰੀ ਬਣ ਸਭ ਕਰਜਾ ਲਾਉਣਾ ਨੀ ਮਾ ਹਰ ਘਰ ਗੈਸ ਪਾਣੀ ਰੋਟੀ ਕੁੱਲੀ ਚੁੱਲੀ ਨਾਲ ਨੌਵੇ ਨਾਨਕ ਘਰ ਬਣਾ ਸਿੱਖਿਆ 🎒🏫📚🎓ਦੇਣੀ ਸੁਪਨੇ ਦੇਖੇ ਮਾ ਮਾ ਮੇਰੀਏ ਕੀ ਦਰਦ ਦੱਸਾ ਤੈਨੂੰ ਲੌਕਾ ਦਾ ਪੀੜਾ ਜਾ ਆਪਣੀ ਪੀੜਾ ਨਿੰਮ ਜਿਸ ਦੌ ਪੁਤ ਮਰ ੭ਮਾਹੀਨੇ ੨੪ਵਾਰ ਵੱਧ ਵਾਰ ਮੌਤ ਦੇਖ ਮੁੜਿਆ ਨੀ ਮਾ ਵੇਈ ਨਦੀ ਨੀਲੇ ਨੌ ਸੌਪਟ ਮੀਹ ਆਸਟੇਰਲੀਆ ਜੰਗਲ ਮੀਹ ਪਾਈਆ ਪੁੱਤ ਭੁੱਬਾ ਮਾਰ ਰੌਈਆ ਮਾ ਸੀ ਗੁਰੂ ਗਰੰਥ ਸਾਹਿਬ ਤਰਕ ਅਰਦਾਸ ਤਰਕ ਭਾਈ ਸੌਤੀਖ ਸਾਡਾ ਪਿਛਲਾ ਜਨਮ ਉਸ ਤਰਕ ਜਦੌ ਭਾਈ ਰਣਜੀਤ ਸਿੰਘ ਕੀਤਾ ਜੰਗਲ ਮੀਹ ਵੇਈ ਨਦੀ ਜਲ ਗਿਆ ਮਾ ਰਿੱਧ ਸਿੱਧ ਰੱਬ ਪੁੱਤ ਧਰਮੀ ਫੌਜੀ੮੪ਦਾ ਮਾ ਪਿਤਾ ਪਾਠ ਕਰੇ ਗਾ ਬੱਕਰੀ੭ਮਾਹਿਨੇ ਬੁਹਤ ਮਾਵਾ ਬਣੀਆ ਮੱਝਾ ਨੀ ਮਾ ਤੇਰੇ ਦੁੱਧ ਕਪਜ ਮਨਜੀਤ ਕੌਰ ਸਿੱਧੂ ਸਿਧ ਤੌ ਪਰਗਟ ਗੌਤ ਮਾ ਇਸਕ ਰੱਬ ਮਾ ਨੀ ਨੀਲੇ ਮੀਹ ਪਾਈਆ ਜੀ ਐਸ ਖਾਲਸਾ ਫੇਸਬੁੱਕ ਹਾ ਵੀਰ ਵਿਚਾਰ ਕਰ ਸਕਦੇ ਹਨ9464554195੯੪੬੪੫੫੪੧੯੫ ਆਸੀ ਉਸ ਬੰਜਰ ਜਮੀਨ ਪੁੱਤ ਧਰਤੀ ਮਾ ਦਾ ਹਰ ਪੌਯਗ ਕਰ ਲਿਆ ਖਾਲਸੇ ਰਾਜ ਹੋਣਾ ਨੀ ਮਾ ਲਾਲ ਕਿਲੇ ਕੀਰਤਨ ਗੌਰੇ ਚੀਨੀ ਕੀ ਦੁਨੀਆ੯੬ਕੌਰੜੀ ਖਾਲਸਾ ਰੂਸ ਕੇਸਰੀ ਨੀਲੇ ਝੰਡੇਗੁਰਦਵਾਰ ਸਾਹਿਬ ਲਾ ਦਿੱਤੇ ਨਾਨਕ ਦਰਬਾਰ ਗੇਟ ਪਾਕਿਸਤਾਨ ਇੰਡੀਆ ਪੰਜਬ ੪ਗੇਟ ਬਣੇ ਨੀ ਮਾ ਤਾਜ ਮਾਹਿਲ ਕੀ ਲੌਕਾ ਰਾਹ ਸਦਾ ਖੁਲੇ ਮਾ੯੬ਫੁਟ ਰਾਹ ਘੱਟੇ ਕੱਢ ਖਾਲਸੇ ਮਾ ਪੁਤ ਤੇਰਾ ਬੰਠੀਡੇ ਜਿੱਤ ਤੁਰ ਪਾਏ ਪਾਕਿਸਤਾਨ ਅਰਬ ਦੇਸਾ ਤਿਆਰ ਮਾਲ ਦੁਹਾਈ ਪੰਜਬ ਚਮੜੇ ਫੈਕਟਰੀ ਲੱਗੇ ਪਦਨ ਭਗਤ ਰਵੀਦਾਸ ਜਦੌ www ਰੈਸਲਿੰਗ ਸੁਰੂ ਜੁੱਤੀ ਪੰਜਬੀ ਪਾਈ ਇਕ ਦਿਨ ਦੁਨੀਆਂ ਸਰਪੰਚ🇺🇸 ਅਮਰੀਕਾ ਨਹੀ ਬਣੀਆ ਦਾਨ ਵੀ ਕਰਨਾ ਪੈਦਾ ਸੰਗਾ ਵੀ ਲੜਣੀ ਆ ਪੈਦੀਆ ਚੀਨ ਰੂਸ ਸਾਥ ਮਾ ਪੁੱਤ ਯੁਕਰੇਨ ਦੇਸ ਲਾਈ ਲੜੇ ਮਾ ਪਿਤਾ ਦੇਸ ਤੌ ਧਰਮ ਲਾਈ ਲੜੀਆ ਮਾ ਅੱਜ ਅਧਿਨਕ ਸਾਧਨਮਾ ਯੁਕਰੇਨ ਦੇਸ ਸੱਦੇ ੯੬ਕੌਰੜੀ ਫੌਜ ਨਿਹੰਗ ਵੀ ਜਾਣ ਮੌਦੀ ਨਾਲ੨੦੨੪ਦੇਖਣਾ ਬੰਦੀ ਸਿੰਘ੧੫ਸਾਊਣ ਛੱਡ ਆਸੀ ਰੱਬ ਹੁਕਮ ਆਡਿਓ ਮੌਦੀ ਨਹੀ ਇਰਾਨੀ ਸੰਮਲਿੰਗਣ ਹੇਮਾ ਮਲਣਾ ਅੰਦਰ ਰੂਪ ਮੌਦੀ ਬੂੰਡ ਦਿੰਦਾ ਮਰਨ ਵਾਲਾ ਕਰ ਦਿੱਤਾ ਜਦੌ ਅੱਜ ਵੀ ਕਿਰਟ ਸਟੇਡੀਆ ਹਮਲਾ ਖੇਡ ਕਰਦੇ ਖਾਲਸੇ ਕੌਲ ਪਾਵਰ ਆਹਿਸਤਾ ਕੋਈ ਹੈ ਧੱਕਾ ਕੀਤਾ ਸਰਕਾਰ ਗੁੱਰਪ ਬੱਚੇਦਾਨੀ ਫਿੱਟ ਕਰ ਬੱਚੇ ਸਾਭਲ ਤੁਸੀ ਮਰਦ ਨਹੀ ਔਰਤਾ ਬਣਾ ਰੱਬ ਆਖਦਾ
@gurpreetsaroud8531
@gurpreetsaroud8531 6 жыл бұрын
ਲਾਜਵਾਬ
@sandeepKumar-ik6pq
@sandeepKumar-ik6pq 5 жыл бұрын
पंजाबी सिंगर जितने भी मशहूर हुए सब आपकी कविताओं से हुए नुसरत फतेह अली खान हो या और कोई बात ऐसी हुई काम किसी का नाम किसी का हुआ। आपकी लिखी कविताओं के गायक कॉपी केट हैं आपकी लिखी कविताओं के संग्रह किताबे जिसके पास गई उसने वापिश नही की यह बड़ी दुर्भाग्य की बात हैं। शिव कुमार जी आप अमर हो ♥️ आपकी फकीरी का क्या कहना वाह वाह🙏
@ledrawmaterialledrawmateri3877
@ledrawmaterialledrawmateri3877 4 жыл бұрын
Punjabi ch likh laynda
@jaswantsingh930
@jaswantsingh930 4 жыл бұрын
@@ledrawmaterialledrawmateri3877 ਯਾਰ ਤੂੰ ਪੰਜਾਬੀ ਚ ਲਿਖਿਆ
@nareshrattu7405
@nareshrattu7405 5 жыл бұрын
ੳੁਹ ੲਿਨਸਾਨ ਕਿਥੋ ਭੁਲਦਾ.ਜਿਹੜਾ ੳੁਮਰ ਭਰ ਦਾ ਦਰਦ ਦੇਕੇ ਗਿਅਾ ਹੋਵੇ.ਨਾ ਹੀ ੳੁਹ ਕਿਸੇ ਦਾ ਹੁੰਦਾ .ਨਾ ਹੀ ਕਿਸੇ ਹੋਰ ਜੋਗੇ ਦਾ ਛਡ ਕਿ ਜਾਦਾ..
@prakashtiwari8003
@prakashtiwari8003 4 жыл бұрын
Greatest of all time. A god gifted personality.🙏🙏
@jaswinderkhangura4585
@jaswinderkhangura4585 4 жыл бұрын
Thank you ji
@officialrajasaini1552
@officialrajasaini1552 Жыл бұрын
ਸ਼ਿਵ ਕੁਮਾਰ ਬਟਾਲਵੀ ਜੀ ਅਮਰ ਹੇ ਅਤੇ ਅਮਰ ਰਹੇ ਗੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-cq1et9rb4y
@user-cq1et9rb4y 5 жыл бұрын
ਵਾਰਿਸ ਸ਼ਾਹ ਜੀ
@nandanikrishna8747
@nandanikrishna8747 4 жыл бұрын
I see myself in u Shivkumar ,wonderful ,emotional ,adorable daru dawa ban gayi aur mohabbat nasha
@dharminderjagdeo8020
@dharminderjagdeo8020 6 жыл бұрын
kehn nu dil krda pr ki keha jave shiv kumar g bare
@sonusandhu2920
@sonusandhu2920 5 жыл бұрын
Shiv kumar Great poet
@user-cq1et9rb4y
@user-cq1et9rb4y 5 жыл бұрын
ਪਲੀਜ ਜੇ ਸ਼ਿਵ ਦੇ ਕਿਸੇ ਗੀਤ ਦੀ ਰਿਕਾਰਡਿੰਗ ਹੈ ਜੋ ਸ਼ਿਵ ਨੇ ਖੁਦ ਗਾਇਆ ਸਾਹਿਤ ਸਭਾ ਚ ਜਾਂ ਫਿਰ ਪੂਰਾ ਇੰਟਰ ਵਿਊ ਹੈ ਤਾਂ ਅਪਲੋਡ ਕਰਦੋਂ
@jattdesi3703
@jattdesi3703 4 жыл бұрын
1 intro aww ona di sirf
@SurinderSingh-io4uh
@SurinderSingh-io4uh 4 жыл бұрын
ਵੀਰ ਜੀ KZfaq ਤੇ ਦੋ ਤਿੰਨ ਗੀਤ ਹਨ ਸ਼ਿਵ ਦੀ ਆਪਣੀ ਅਵਾਜ਼ ਵਿੱਚ , ਤੁਸੀਂ ਸੁਣ ਸਕਦੇ ਹੀ ਮੈਂ ਅਕਸਰ ਸੁਣਦਾ ਹਾ
@tornadoblack4476
@tornadoblack4476 4 жыл бұрын
Bai ji kush geet delete ve karva dete gaye c
@a.kdrawings3598
@a.kdrawings3598 4 жыл бұрын
I have many song shiv kumar batalvi song own voice 9463094946 call me
@harpreetdirba1046
@harpreetdirba1046 6 жыл бұрын
I love the most this episode
@AS-px2dy
@AS-px2dy 4 жыл бұрын
Veer ji sab Rabb de Rang ne ji 🙏🏻waheguru ji sab te Meher kro ji please ji 🙏🏻always believe in god ji 🙏🏻 satnam ji waheguru ji 🙏🏻
@silvermoon6837
@silvermoon6837 5 жыл бұрын
Great shiv kumar ji
@baaghisingh198
@baaghisingh198 4 жыл бұрын
LOVE U BATALVI SAAB
@mtondon
@mtondon 6 жыл бұрын
Amazing
@yadveersingh1384
@yadveersingh1384 4 жыл бұрын
😢😢😢😢😢🤲🤲vpis aja shiv
@manindergurcharnsingh2875
@manindergurcharnsingh2875 2 жыл бұрын
ਟੀ ਵੀ ਪੰਜਬ ਵੀਰ ਅੱਖਰ ਵਿਚਾਰ ਸਿਵ ਲੌਕਾ ਪੀੜਾ ਸੰਧੂ ਸਾਬ ਦੀ ਸਿਫਤ ਸਾਰਬ ਪੀ ਲੌਕਾ ਦਰਦ ਸੰਤ ਸਿੰਘ ਸੇਖੋਂ ਮਾਰਨ ਆਖੀਆ9464554195੯੪੬੪੫੫੪੧੯੫
@achharsinghgill472
@achharsinghgill472 5 жыл бұрын
Bahut sohna interview, Gulzar Singh nu wekh ke Khushwant Singh yad jaande ne jinna di jivani Mauj mela da mukh bandh ihna ne likya si !
@maqboolakhter3272
@maqboolakhter3272 3 жыл бұрын
Shiv kumar Pakistani Punjab k district narowal ki tehsil zafarwal k village bara pind jarpal m peda howa tha. Phr 1947 m Punjab m chala gya. Us ka garh aj b majood hei
@syiem511
@syiem511 6 жыл бұрын
I have waiting for such a video on Shiv Kumar Balavi. Just amazing! God bless the one who's recorded and published this video.
@avtarsinghsandhu9338
@avtarsinghsandhu9338 2 жыл бұрын
ਨਵਰੀਤ ਜੀ, ਅੱਜ ਬਹੁਤ ਗੱਲਬਾਤ ਕਰ ਲਵਾਂਗੇ, ਉਸ ਸਮੇਂ ਸਾਰੇ ਸ਼ਾਇਰ ਕਰਦੇ ਸਨ, ਮੈਡਮ ਅੰਮ੍ਰਿਤਾ ਪ੍ਰੀਤਮ ਤੋਂ ਸਿਵਾਏ ਹੋਰ ਗੁਰੇਜ ਹੀ ਕਰਦੇ ਸਨ, ਹਰੇਕ ਜਾਣਕਾਰ ਹੈ, ਸ਼ਿਵ ਤਾਂ ਸਾਡੇ ਸ਼ਹਿਰ ਦਾ ਮਸੀਹਾ ਸੀ, ਹਰੇਕ ਦਾਰੂ ਪਿਆਉਣ ਲਈ ਕਾਹਲਾ ਸੀ,
@VinodKumar-fg6me
@VinodKumar-fg6me 4 жыл бұрын
Love you shiv
@luckysaab6572
@luckysaab6572 4 жыл бұрын
ਸ਼ੇਰ ਪੰਜਾਬ ਦਾ ਸੀ ਸ਼ਿਵ ਕੁਮਾਰ ਬਟਾਲਵੀ 🙏🙏
@taranjitmaanofficial3509
@taranjitmaanofficial3509 6 жыл бұрын
Great poet legendary shiv batalvi saab
@NobiSingh
@NobiSingh 5 жыл бұрын
miss u guru ji
@HaRecords23
@HaRecords23 2 жыл бұрын
Good very nice 👍👍👍👍👍👍👏👏👏👏👏👏
@preet8941
@preet8941 5 жыл бұрын
Tv punjab jindabad
@SandeepKaur-zy4yp
@SandeepKaur-zy4yp 5 жыл бұрын
Navreet ji looking very nice... 👌👌👍
@SM.Music-1313
@SM.Music-1313 6 жыл бұрын
Waheguru
@naseemdarmanvi5435
@naseemdarmanvi5435 3 жыл бұрын
Very nice
@hafeezaamir5953
@hafeezaamir5953 4 жыл бұрын
Bahut wadhiya gal baat suni jeendy wasdy rahow shala
@garrydhaliwal268
@garrydhaliwal268 5 жыл бұрын
Best Kavi Shri.Shiv Kumar ji
@deepakbehal3441
@deepakbehal3441 4 жыл бұрын
I love shiv kumar batalvi ji
@amritjand2854
@amritjand2854 6 жыл бұрын
wahhh g
@parvezsahota668
@parvezsahota668 5 жыл бұрын
Shiv Kumar is great writer
@AS-px2dy
@AS-px2dy 4 жыл бұрын
🙏🏻God is one 🙏🏻God is great 🙏🏻
@paramjitgill247
@paramjitgill247 3 жыл бұрын
Very very nice than
@gurindersingh9117
@gurindersingh9117 4 жыл бұрын
eh ne legend bnde 🙏🏻🙏🏻
Shiv Kumar Batalvi - Live Interview
8:52
Sukhdev Dhanjal
Рет қаралды 1,5 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 12 МЛН
Shiv Kumar Batalvi | Dr Kumar Vishwas | Rekhta
8:45
Kumar Vishwas
Рет қаралды 302 М.