PR 131, Complete information ! ਪੀ ਆਰ 131 ਝੋਨਾ, ਲੰਮੀ ਮੁੰਜਰ,ਅਖੀਰ ਤੱਕ ਹਰਾ ਰਹਿਣ ਵਾਲਾ !ਸੰਪੂਰਨ ਜਾਣਕਾਰੀ !

  Рет қаралды 68,298

Meri kheti Mera Kisan

Meri kheti Mera Kisan

4 ай бұрын

PR 131 (2022): Parentage - PR121/IR 84678-25-5-B
It is a high yielding, medium maturing and lodging tolerant variety. Its average plant height is 111 cm and matures in about 110 days after transplanting. It possesses long slender translucent grains with high total and head rice recoveries. It is resistant to all the ten pathotypes of bacterial blight pathogen prevalent in the Punjab state. Its average yield is 31.0 quintals per acre.

Пікірлер: 203
@sarbjeetgill1735
@sarbjeetgill1735 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨ ਵਾਦ ਡਾਕਟਰ ਸਾਹਿਬ ਜੀ
@arshgillgill3345
@arshgillgill3345 4 ай бұрын
Sat sri akal Dr sabba mai first time khati karni vai thx sir boat help hoi tadi video nalla
@gurwantsingh5068
@gurwantsingh5068 4 ай бұрын
Bahut Vadiya jee 🙏🙏🙏🙏🙏🙏🙏
@RamandeepSinghSekhonChaudhary
@RamandeepSinghSekhonChaudhary 4 ай бұрын
Thanks for information Sir
@kuldeepnain7362
@kuldeepnain7362 4 ай бұрын
Very good information
@RatiaSuperSeedcompany
@RatiaSuperSeedcompany 4 ай бұрын
Very good information sir ji
@fatehharike7408
@fatehharike7408 4 ай бұрын
Thanks ji
@KuldeepSingh-el6fk
@KuldeepSingh-el6fk 4 ай бұрын
Thanks dr saab
@aishmeenkaur903
@aishmeenkaur903 2 ай бұрын
ਡਾਕਟਰ ਸਹਿਬ ਬਹੂਤ ਵਧੀਆ ਜਾਣਕਾਰੀ 131 ਬਾਰੇ ਦਿੱਤੀ ਧੰਨਵਾਦ
@GurtejMaan-ns7zk
@GurtejMaan-ns7zk 2 ай бұрын
Bahut badhiya
@user-lz5mq2ky1f
@user-lz5mq2ky1f 4 ай бұрын
Sat Sheri akal veer ji
@JaspreetSingh-jl9eb
@JaspreetSingh-jl9eb 4 ай бұрын
ਬਹੁਤ ਵਧੀਆ ਵਰਾਇਟੀ ਆ ਆਪਣੇ 89 ਮਣ ਝਾੜ ਸੀ 131 ਨੇ
@RanjeetSingh-ey4gh
@RanjeetSingh-ey4gh 4 ай бұрын
Very nice information thanks ji 🙏🏼 please next up video continue 🙏🏼
@KULDEEPSingh-tu4gy
@KULDEEPSingh-tu4gy 4 ай бұрын
ok ਜੀ
@GurdevsinghGurdevsingh-dz6rm
@GurdevsinghGurdevsingh-dz6rm 2 ай бұрын
Very good
@uppaldairyfarmingmajha1216
@uppaldairyfarmingmajha1216 4 ай бұрын
ਬਹੁਤ ਵਧਿਆ ਕਿਸਮ ਆ ਪੀ ਆਰ 131 ਬਹੁਤ ਵਧਿਆ ਝਾੜ ਦਿਤਾ ਇਹਨੇ ਤੇ ਦਾਣੇ ਵੀ ਪਤਲੇ ਲੰਬੇ basmati ਵਰਗੇ ਹੁੰਦੇ ਆ ਨਾਲ਼ੇ ਝੋਨਾ ਪੱਕ ਜਾਂਦਾ ਤੇ ਪਰਾਲੀ ਜਮਾ ਹਰੀ ਰਹਿੰਦੀ ਆ
@uttamkheti68
@uttamkheti68 4 ай бұрын
waheguru ji
@PS-oz1ly
@PS-oz1ly 4 ай бұрын
ਵਾਹਿਗੁਰੂ ਜੀ ਤੁਸੀਂ ਪੀ ਆਰ 14 ਦੇ ਬੀਜ ਬਾਰੇ ਜਰੂਰ ਜਾਣਕਾਰੀ ਦਿਓ, ਇਸ ਬਾਰੇ ਵਿਚ ਕੁਝ ਕੂ ਜ਼ਿਮੀਂਦਾਰ ਅਤੇ ਦੁਕਾਨਦਾਰ ਵੀ ਚੱਕਰ ਵਿੱਚ ਪਾਉਂਦੇ ਹਨ, ਇੱਕ ਕਾਲੀ ਚੌਦਾਂ ਜਾਂ ਮਧਰੀ ਚੌਦਾਂ ਵਗੈਰਾ, ਪਲੀਜ ਇਸਦੇ ਬੀਜ਼ ਦੀ ਸਹੀ ਪਛਾਣ ਅਤੇ ਵਰਾਇਟੀ ਬਾਰੇ ਜਰੂਰ ਚਾਨਣਾ ਪਾਓ
@arvindersohi9131
@arvindersohi9131 2 ай бұрын
2022 ਵਿੱਚ ਲਾਇਆ ਸੀ ਪਰ ਮਧਰੇ ਬੂਟੇ ਸੀ। ਇਸ ਵਾਰ ਇੱਕ ਕਿੱਲਾ ਜ਼ਰੂਰ ਲਾਵਾਂਗੇ।
@sharanjitshergill1776
@sharanjitshergill1776 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰ ਜੀ ।ਧੰਨਵਾਦ ਸਰ ਜੀ
@KULDEEPSingh-tu4gy
@KULDEEPSingh-tu4gy 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@simransandhu7393
@simransandhu7393 4 ай бұрын
🎉ssa chacha ji valuable information 👍
@KULDEEPSingh-tu4gy
@KULDEEPSingh-tu4gy 4 ай бұрын
ਧੰਨਵਾਦ ਭਤੀਜ
@SurjitSingh-vy9bj
@SurjitSingh-vy9bj 4 ай бұрын
Madhray buttay hon ton vaad v 4.5 quintal bighay de ho geyi c pani v 2 no. C kujh pani nehri v lagda reha Aria Ghanour dist. Patiala Near shambhu border
@narayansinghnagar8477
@narayansinghnagar8477 4 ай бұрын
किसानों के लिये सही आंकड़े जुटाने के आपके प्रयासों को नमन।
@ManjeetChahal-0089
@ManjeetChahal-0089 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@GerrySondhi
@GerrySondhi 2 ай бұрын
Veer ji ki virus dapta karan lyye Paneeri da koe test hona chahi da, paneeri test kaeke laye jave
@Respect_Farmers
@Respect_Farmers 4 ай бұрын
Sir Mene apne borewell ka pani chek kervaya or uski ec 900 aai hai kya m paddy laga sakta hu plzzzz tell
@sarwansingh8374
@sarwansingh8374 4 ай бұрын
Good morning sherpur
@sandeepdhull7808
@sandeepdhull7808 2 ай бұрын
Retili jameen main bhi ho sakti h kya
@khushsekhon1363
@khushsekhon1363 4 ай бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@rajpalkamboj9761
@rajpalkamboj9761 4 ай бұрын
Bahut badhiya nikala ji 38 kuntal
@Rajdeep-gw4gz
@Rajdeep-gw4gz 3 ай бұрын
kon si variety thi Bhai ji kab lagayi khet me please reply
@gurtejsamra1124
@gurtejsamra1124 3 ай бұрын
Dr sahib original granty wala beej kitho milu
@singhgurdeep5050
@singhgurdeep5050 4 ай бұрын
Vadia jaankari ji.tuhadi mehnat nu salute hai ji.jis tarah pr 114 veriety da rate madi vich vadh milda hai ki pr 131 vi aam kisama naalo vadh bikda hai ji.
@Navvkaurjatti
@Navvkaurjatti 3 ай бұрын
Rate rate kush nai Jada milda a Galla a ,jo msp ha o he millna Punjab. Vich colour koei nai metter karda
@sidhuraunta1995
@sidhuraunta1995 4 ай бұрын
Y g pussa ban aa is bare jankari deo g
@_manpreetsingh1313
@_manpreetsingh1313 3 ай бұрын
Veer ehe variety core mitti ch hundi aa jaa retle wahna ch
@sidhusaabh2130
@sidhusaabh2130 2 ай бұрын
ਬਾਈ ਜੀ pr 131 ਪਨੀਰੀ ਬੀਜਨ ਦਾ ਸਮਾਂ-- 20 ਤੋਂ 27 ਮਈ ਤੱਕ ਪਨੀਰੀ ਲਗਾਉਣ ਦੀ ਉਮਰ-- 28 ਤੋਂ 35 ਦਿਨ ਲਗਾਉਣ ਦਾ ਸਮਾਂ-- 20 ਜੂਨ ਤੋਂ 10 ਜੁਲਾਈ ਤੱਕ ਨਜ਼ਾਰਾ ਲਿਆ ਦਿਉ, ਪਿਛਲੀ ਵਾਰ ਪੂਸੇ ਨੂੰ ਪਿੱਛੇ ਛੱਡ ਗਿਆ ਸੀ
@jagmohanbajwa5253
@jagmohanbajwa5253 3 ай бұрын
131 n Sawa braber e ne doc sb jhaadh vich ?
@gillsaab8824
@gillsaab8824 4 ай бұрын
ਮੇਰੇ ਭਰਾ ਨੇ ਲਿਆ ਸੀ ਇੱਕ ੲਏਕੜ ਵਿੱਚ 38.39 ਕੁਟਿਲ ਹੋਇਆ। ਆਮ ਗੱਟਿਆਂ ਦੀ ਗਿਣਤੀ ਕੀਤੀ ਸੀ ।ਪਰ ਥੋੜਾਂ ਥੋੜਾਂ ਡਿੱਗਵਾਂ ਸੀ।
@Navvkaurjatti
@Navvkaurjatti 3 ай бұрын
Rate rate kush nai Jada milda a Galla a ,jo msp ha o he millna Punjab. Vich colour koei nai metter karda
@gurdialsingh3767
@gurdialsingh3767 4 ай бұрын
ਡਾਕਟਰ ਸਾਹਿਬ ਮੈਂ 22 ਵਿਚ ਲਾਇਆ ਸੀ ਕੀਤੀ ਵੀ ਸਿੱਧੀ ਬਿਜਾਈ ਸੀ ਬਾਉਣਾ ਰੋਗ ਦੇ ਨਾਲ ਸਾਰਾ ਹੀ ਖਰਾਬ ਹੋ ਗਿਆ ਸੀ 8 ਕੁਇੰਟਲ ਨਿਕਲਿਆ ਸੀ
@amritbuttar2046
@amritbuttar2046 3 ай бұрын
ਸਰ ਮੋਟੇ ਝੋਨੇ ਦੀ ਵੀ ਜਾਣਕਾਰੀ ਦਿਓ
@harmandeep_525
@harmandeep_525 4 ай бұрын
Vadia verity 80 mn chad gya last year area fdk
@Pawra5911
@Pawra5911 4 ай бұрын
Bai ji je virus a gaya ta ragar ke Rakh du.combine di vadai vi ni modni.
@sukhwindergillz7036
@sukhwindergillz7036 4 ай бұрын
Pr 131-75gatte....pr126-65gatte.5sal ho ge ..jawar vale tha te laga hunda.. Dogr pusa 65gatte.....Te pilli pusa 90to 93gatte 2sal hoge...g...pr122. 85 gtte..3 sal la ke shadta.apne mottr da pani a nehri pani heni...sare roodi di khad har sal 4trali par acer pa dina...mera14 sal da tjueba loki jhad shi ni dassde ...fzr..
@nirmalsinghsandhu8640
@nirmalsinghsandhu8640 4 ай бұрын
700 t t s te40 quentel c 2022 vich 2023 38 qnantel chaar aya c
@gurpiasbrar4650
@gurpiasbrar4650 4 ай бұрын
126 ਵੀ ਵੱਧੀਆ 25ਤੋਂ 30ਦਿਨ ਦੀ ਪਨੀਰੀ 100ਦਿਨ ਬਾਅਦ ਚ ਲੈਂਦਾ 34,35ਕੁਇਟਲ ਨਿਕਲਦਾ ਸੁਪਰ ਦੀ ਲੋੜ ਨੀ 👍
@KULDEEPSingh-tu4gy
@KULDEEPSingh-tu4gy 4 ай бұрын
Ok ji
@bswaraich6918
@bswaraich6918 4 ай бұрын
Pisla saal 126. 36 kw Niklia duggea v nhe
@harryjnuha
@harryjnuha 4 ай бұрын
38 kw nikla c 126
@olds1nner25
@olds1nner25 4 ай бұрын
36 quantel da niklea nalee 2 meeh vich nisrea
@kehargill4228
@kehargill4228 4 ай бұрын
1 July nu laya c 98 gatte nikle koi v spreh ni kitti
@harjeetsinghgill7851
@harjeetsinghgill7851 4 ай бұрын
Dr. Saab 93 ਮਣ ਝਾੜ ਸੀ
@bakhtoursingh3335
@bakhtoursingh3335 3 ай бұрын
ਬਾਈ ਜੀ ਪੀ ਆਰ 126 ਬਾਰੇ ਦੱਸਿਓ ਖਬਰ ਆਈ ਹੈ ਕਿ ਸਰਕਾਰ ਨੇ ਬੈਨ ਕਰ ਤਾ ਕੀ ਸੱਚ ਆ ਜੀ
@davinderrandhawa4391
@davinderrandhawa4391 3 ай бұрын
ਡਾ ਜੀ 121ਤੇ 131 ਮਧਰੇ ਬੂਟੇ ਬਹੁਤ ਰਹਿ ਜਾਦੇ ਡਾ ਸਾਹਿਬ 10 ਕੁਵਿੰਟਲ ਨਿਕਲਿਆ ਬਹੁਤ ਮਾੜੀਆ ਕਿਸਮਾ
@_manpreetsingh1313
@_manpreetsingh1313 3 ай бұрын
Veer es vaar taa kanaka bhaut let ne
@ranjeetaulakh3768
@ranjeetaulakh3768 3 ай бұрын
ਕਿਨ੍ਹਾਂ ਸਮਾਂ ਲੈਂਦੀ ਹੈ ਜੀ
@jagrajsingh2028
@jagrajsingh2028 4 ай бұрын
Changi variety e
@balkarkhare207
@balkarkhare207 2 ай бұрын
Bhai ji vee kitto milu
@ratanlalarora7982
@ratanlalarora7982 4 ай бұрын
VERYGOOD 131virti ha
@kindabenipal3032
@kindabenipal3032 4 ай бұрын
Mai v lai c bahut vadiya variety a Time period Jada landi a Potato laun lai late ho janda a
@punjabilivekustihub
@punjabilivekustihub 3 ай бұрын
Good💯💯💯💯 pl. S
@amrindersingh9660
@amrindersingh9660 2 ай бұрын
3590 ਬਾਰੇ ਦੱਸੋ ਜੀ
@prembibipur
@prembibipur 2 ай бұрын
Good job ❤
@Singhsingh86714
@Singhsingh86714 4 ай бұрын
22g ਥੋੜੀ ਹਲਕੀ ਜਮੀਨ ਞਿਁਚ ਕਹਿੜੀ ਕਿਸ ਲਗਾਈਏ
@simranpawar6811
@simranpawar6811 4 ай бұрын
22 g apa laya c 38 kawantL Aya c
@ekambhullar9729
@ekambhullar9729 4 ай бұрын
13..0..45,, ਦੀ ਸਪਰੇਅ ਕਣਕ ਨੂੰ ਹੁਣ ਕਰ ਸਕਦੇ ਹਾਂ
@jasdevkaura5492
@jasdevkaura5492 2 ай бұрын
Sanu Manjya c PR131 ne pehle saal!
@gurpalsingh5986
@gurpalsingh5986 4 ай бұрын
8 kg milyia g University; mele to liya
@agriculturekrishifarming
@agriculturekrishifarming 4 ай бұрын
ਡਾਕਟਰ ਸਾਹਿਬ ਪਨੀਰੀ ਦੇ ਵਿੱਚ ਹੀ 🦠 ਵਾਇਰਸ ਖ਼ਤਮ ਕਰਨ ਬਾਰੇ ਵੀ ਜਾਣਕਰੀ ਕਿਸਾਨਾਂ ਨੂੰ ਦਿਓ ਜੀ।।ਪਨੀਰੀ ਪੁੱਟ ਕੇ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਪਨੀਰੀ ਵਿੱਚ।। ਕਿਸ ਦਵਾਈ ਦੀ ਸਪਰੇਅ ਕਰਨੀ ਚਾਹੀਦੀ
@KULDEEPSingh-tu4gy
@KULDEEPSingh-tu4gy 4 ай бұрын
ਕੁਝ ਨਹੀ ਕਰ ਸਕਦੇ ਨਦੀਨ ਖਤਮ ਕਰੋ
@sukhvinder_singh86
@sukhvinder_singh86 4 ай бұрын
Ek ਇਲਾਜ ਹੋ ਸਕਦਾ ਬਸ fungicides tabuconazole ਜਾਂ ਕੋਈ ਹੋਰ ਨਾਲ ਇਹਦਾ treatment ਕਰੋ ਬਿਜਾਈ ਤੋਂ ਪਹਿਲਾ ਅਤੇ ਜਦੋਂ ਪਨੀਰੀ ਪੁੱਟ ਲਵੋ ਤਾਂ ਉਸ ਪਨੀਰੀ ਨੂੰ ਕੰਮ ਸੇ ਕੰਮ ਇਕ ਦਿਨ fungicides ਵਾਲੇ ਪਾਣੀ ਚ ਡੁਬੋ ਕੇ ਰੱਖੋ ਅਗਲੇ ਦਿਨ ਤੱਕ ਲਗਵਾ dwo ,,ਕਿਉੰਕਿ ਸਪੈਸ਼ਲ ਦਵਾਈ ਬਣੀ ਨਹੀਂ ਹਲੇ
@pappusidhu3462
@pappusidhu3462 4 ай бұрын
ਅਸੀਂ pr 131 ਲਾਈ ਸੀ ਪਹਿਲੇ ਸਾਲ ਕੋਈ ਖਾਸ ਨਹੀਂ ਲੱਗੀ ਬੋਨਾ ਰੋਗ ਵੀ ਆ ਗਿਆ ਸੀ। ਦੂਜੇ ਸਾਲ ਨਹੀਂ ਲਾਈ।
@KULDEEPSingh-tu4gy
@KULDEEPSingh-tu4gy 4 ай бұрын
ਠੀਕ ਜੀ ਬੋਨਾ ਰੋਗ ਨੇ 2022ਬਹੁਤ ਨੁਕਸਾਨ ਕੀਤਾ ਸੀ😢
@user-happy-1992_
@user-happy-1992_ 4 ай бұрын
126 best a mere hisaab nal
@MrRinku0001
@MrRinku0001 4 ай бұрын
Abohar area 17 July nu laya c vadya result milya
@punjab3773
@punjab3773 4 ай бұрын
ਡਾ ਸਾਬ ਸਤਿ ਸ੍ਰੀ ਆਕਾਲ ਜੀ 131 ਪਿਛਲੇ ਸਾਲ ਆਪਣੇ ਕੋਲੇ ਖੇਤਾਂ ਵਿਚ ਲੱਗਾ ਸੀ ਬਹੁਤ ਸੋਹਣਾ ਪੀਲ਼ਾ ਪੀਲ਼ਾ ਰੰਗ, ਟਾਇਮ ਨਾਲ ਪੱਕਣ ਵਾਲੀ ਕਿਸਮ ਹੈ ਟਾਇਮ ਨਾਲ ਆਲੂ ਲਗਾ ਕੇ ਪੱਟ ਕੇ ਅੱਜ ਮੱਕੀ ਬੀਜੀ ਹੋਈ ਹੈ।
@SikanderSingh-dl2fl
@SikanderSingh-dl2fl 4 ай бұрын
Kado laya c y 131
@usbaljindersi
@usbaljindersi 4 ай бұрын
31 good raiya 110 fail raiya Sade pr 131 36Q 110 28Q Tarn taran
@KuldeepKaur-uj3tt
@KuldeepKaur-uj3tt 2 ай бұрын
ਸਰਜੀਅ
@gurtejsinghnehal5306
@gurtejsinghnehal5306 Ай бұрын
Basmati 1885 kena bej Marley ch panda ha
@panjwar3
@panjwar3 3 ай бұрын
31 quantil without any spray vill Panjwar tarn Taran
@gursahibsingh1490
@gursahibsingh1490 4 ай бұрын
PR 130 bare v detail Vich jaankari dyo g
@AmarjitSingh-jh5eu
@AmarjitSingh-jh5eu 4 ай бұрын
33 ਕੁਵਿੰਟਲ ਏਕੜ ਬੱਲੀ ਛੋਟੀ ਪਰ ਵਜਨ ਜਿਆਦਾ
@gurwindersingh-fh8pi
@gurwindersingh-fh8pi 4 ай бұрын
Mera 36 qtl aye
@ravikamboj9162
@ravikamboj9162 3 ай бұрын
Pichli vaar 97 man niklya si
@gaganpawar505
@gaganpawar505 4 ай бұрын
Vir kanak te sundi nuksaan krdi e Jo magro pandi e
@pratikvaghela8505
@pratikvaghela8505 4 ай бұрын
Bhai ye pr 131 #gujrat me HO sakti he
@paramjeetsidhu5652
@paramjeetsidhu5652 4 ай бұрын
ਝੋਨਾ ਸੰਘਣੇ ਲਾਉਣਾ ਪੈਂਦਾ ਜਾ ਆਮ ਝੋਨੇ ਵਾਂਗ la ਸੱਕਦੇ ਆ
@TarsemdultTarsemdult
@TarsemdultTarsemdult 2 ай бұрын
Made pani vich kaveri468 sab to bbad jaad dandi hai
@manjitsidhu3989
@manjitsidhu3989 4 ай бұрын
ਬਹੁਤ ਹੀ ਵਧੀਆ ਵੈਰਾਇਟੀ ਆ firozepur ਲਈ ਇੱਕ ਸਪਰੇਅ ਕੀਤੀ ਸੀ ਓਹ v ਦਿਲ ਨਹੀ ਖੜਦਾ ਸੀ ਕਿਤੇ ਕੋਈ ਕਮੀ ਨਾ ਰਹਿ ਜਾਵੇ ਬਾਕੀ ਬਹੁਤ ਹਿ ਵਧੀਆ ਰਿਹਾ ਸੀ 88 ਮਣ ਦੀ ਔਸਤ ਆਈ ਸੀ ਸਾਰੇ ਖੇਤ ਦੀ
@KULDEEPSingh-tu4gy
@KULDEEPSingh-tu4gy 4 ай бұрын
ਸਹੀ ਜੀ
@Singhsingh86714
@Singhsingh86714 4 ай бұрын
22g ਕਿਹੜੀ ਞਰੈਟੀ ਹੈ ਰੇਤਲੀ ਜਮੀਨ ਦੀ
@manjitsidhu3989
@manjitsidhu3989 4 ай бұрын
ਬਾਈ ਮੈ 5 ਕਿੱਲੇ ਰੇਤਲੀ ਜਮੀਨ ਚ v ਲਆਏ ਅ 766 de bhut ਵਧੀਆ result ਆ
@Singhsingh86714
@Singhsingh86714 4 ай бұрын
ਝੋਨੇ ਦੀ ਕਿਹੜੀ ਕਿਸਮ ਲਾਈਏ ਰੇਤਲੀ ਜਮੀਨ ਞਿਁਚ firozepur
@manjitsidhu3989
@manjitsidhu3989 4 ай бұрын
Bai ਜੈ ਪਾਣੀ ਚੰਗਾ ਤੇ ਪਾਣੀ ਖਲਾਰ ਦੀ ਆ ਜਮੀਨ 131,ਬੈਸਟ ਆ
@mianfaizan7146
@mianfaizan7146 4 ай бұрын
What is grain length?
@zaildarsahb1831
@zaildarsahb1831 4 ай бұрын
ਤਰਨ ਤਾਰਨ ਪੱਟੀ ਖੇਮਕਰਨ ਏਰੀਆ 35 ਕਵਾਂਟਲ ਝਾੜ ਰਿਹਾ ਸੀ❤
@HappyRandhawa-li3xf
@HappyRandhawa-li3xf 3 ай бұрын
Pani kive da bro
@vraichgurtejsingh4679
@vraichgurtejsingh4679 4 ай бұрын
ਪੀ.ਆਰ.131 ਕਿਸਮ ਬਹੁਤ ਵਧੀਆ ਨਤੀਜੇ ਦਿੰਦੀ ਹੈ 27ਜੂਨ ਤੋਂ 5 ਜੁਲਾਈ ਤੱਕ ਲਾਈ ਸੀ ਝਾੜ 37 ਕੁਇੰਟਲ ਏਕੜ ਤੱਕ ਦੇ ਗਈ ਸੀ । ਮੇਰੇ ਖੇਤ ਚ' ਤਾਂ ਬੌਨਾ ਰੋਗ ਵੀ ਨਾ ਮਾਤਰ ਹੀ ਲੱਗਾ ਸੀ ਹੋਰਨਾਂ ਕਿਸਮਾਂ ਦੇ ਮੁਕਾਬਲੇ ਏਕੜ ਵਿੱਚ 5-7 ਬੂਟੇ ਹੀ ਸੀ। ਪਿਛਲੇ ਸਾਲ ਤਾਂ ਇੱਕ ਵੀ ਬੂਟਾ ਨੀ ਸੀ।
@AMRITPALSINGH-ey3qh
@AMRITPALSINGH-ey3qh 4 ай бұрын
ਏਰੀਆ kehrha
@vraichgurtejsingh4679
@vraichgurtejsingh4679 4 ай бұрын
@@AMRITPALSINGH-ey3qh Malerkotla-Dhuri dova da centre
@HappyRandhawa-li3xf
@HappyRandhawa-li3xf 3 ай бұрын
Paani kive veer ji tuhada
@GurpreetSingh-pe6ou
@GurpreetSingh-pe6ou 3 ай бұрын
Y ehdi paniri te koi spray kiti c madhre boote to apa louna is vaar 8 kile 0hla 126 hi lgoune a
@vraichgurtejsingh4679
@vraichgurtejsingh4679 3 ай бұрын
@@GurpreetSingh-pe6ou ਇੱਕ ਵਾਰ ਕਲੋਰੋਪਾਈਰੋਫਾਸ ਪਾਈ ਸੀ ਮਿੱਟੀ ਚ ਮਿਲਾ ਕੇ ਹੋਰ ਨੀ ਕੋਈ ਸਪੇ੍ ਕੀਤੀ ਵੀਰ।
@sukhrajsandhu6140
@sukhrajsandhu6140 4 ай бұрын
veer ji chona vdia c pr sell krn ch bhut problm ai c veere sheller wale 100 200 ghata pa ke chak de c
@KULDEEPSingh-tu4gy
@KULDEEPSingh-tu4gy 4 ай бұрын
ਨਹੀ ਗਲਤ ਹੈ ਇਸਦਾ ਰੇਟ ਘੱਟ ਨੀ ਮਿਲਦਾ
@sukhrajsandhu6140
@sukhrajsandhu6140 4 ай бұрын
sade erae vich last year eh kug hoea
@GurkiratSinghSandhu-gq8om
@GurkiratSinghSandhu-gq8om 2 ай бұрын
ਵੀਰ ਜੀ 28p67 hybrid ਬਾਰੇ ਜਾਣਕਾਰੀ Deo ਜੀ 😊
@gurman30brar2
@gurman30brar2 2 ай бұрын
Bai peshle saal 2023 de vich 45 kille c 78 mnn he nikklea Te 2022 ch pehle vrr laea c 6 kille 93 mnn hoea c Ess vr pr 131 la rhe aa
@Adv.Sanjeev__Rao
@Adv.Sanjeev__Rao 4 ай бұрын
Asi te 1847 lawange last year da beej pea ji bhot sohna c
@KULDEEPSingh-tu4gy
@KULDEEPSingh-tu4gy 4 ай бұрын
ਸਹੀ ਜੀ
@cheemagaming6884
@cheemagaming6884 4 ай бұрын
2022 ਵਿੱਚ 10 ਕਵਿੰਟਲ ਨਿਕਲੀ ਸੀ ਗੁਰਦਾਸਪੁਰ
@KULDEEPSingh-tu4gy
@KULDEEPSingh-tu4gy 4 ай бұрын
ਹਾਂ ਜੀ ਮੱਧਰਾ ਬੂਟਾ ਆਇਆ ਸੀਇਸ ਨੂੰ
@user-bi9ko8st6w
@user-bi9ko8st6w 4 ай бұрын
श्रीगंगानगर में नए जमाने की खेती करनी है कम समय की बेटी और थोड़ा सा धर्म पानी की वैरायटी बताएं
@Shamsherjawanda864
@Shamsherjawanda864 4 ай бұрын
ਡਾਕਟਰ ਸਾਹਿਬ ਜਿਹੜੀ ਕਿਸਮ ਘੱਟ ਸਮਾਂ ਘੱਟ ਪਾਣੀ ਲੈਂਦੀ ਹੈ। ਉਹ ਹੀ ਲਾਉਣੀ ਚਾਹੀਦੀ ਹੈ।
@msshergill6776
@msshergill6776 3 ай бұрын
Pr 126
@ramandeepsinghmaini3174
@ramandeepsinghmaini3174 2 ай бұрын
ਪੂਸਾ 44 ਵਿਕੇਗਾ??
@user-nt4qo5tv9z
@user-nt4qo5tv9z 4 ай бұрын
93 ਮਣ ਕੱਚੇ ਜਾਂ ਪੱਕੇ
@psandhufarm7
@psandhufarm7 4 ай бұрын
ਬਹੁਤ ਵਧੀਆ ਵਰੈਟੀ ਏ ਤੇਲਾ ਉਲੀ ਨਹੀ ਪੈਂਦਾ ਡਿਗਦੀ ਨਹੀਂ
@KULDEEPSingh-tu4gy
@KULDEEPSingh-tu4gy 4 ай бұрын
ok ਜੀ
@user-ts3qi1qm2r
@user-ts3qi1qm2r 4 ай бұрын
ਬਾਸਮਤੀ ਪੰਜਾਬ ਸੱਤ ਬਾਰੇ ਜਾਣਕਾਰੀ ਦਿਊਂ ਵੀਰ ਜੀ
@KULDEEPSingh-tu4gy
@KULDEEPSingh-tu4gy 4 ай бұрын
ਵੀਡਿਓ ਪਾਉਂਦੇ ਹਾਂ ਜੀ
@santokhnijjar
@santokhnijjar 4 ай бұрын
Pr131 ਨੂੰ ਬੋ ਨਾ ਰੋਗ ਬਹੁਤ ਜਿਆਦਾ ਲਗ ਗਿਆ ਮੇਰੇ ਦੋਸਤ ਨੇ 20 ਕਨਾਲ 131 ਕਿਸਮ ਲਗਾਈ ਝਾੜ 36 ਕੁਇੰਟਲ ਪ੍ਰਤੀ ਏਕੜ 15 ਕੁਇੰਟਲ ਨਿਕਲਿਆ ਇਸ ਕਿਸਮ ਸਭ ਕੁਝ ਤਬਾਹ ਕਰ ਦਿੱਤਾ 121.131. ਪੂਸਾ 44 ਦਾ ਨਾਮ ਲੈਣਾ ਵੀ ਮਾੜਾ ਹੈ
@gursajansingh2419
@gursajansingh2419 4 ай бұрын
ਪੂਸਾ ਤਾ ਪੂਸਾ ਹੀ ਆ ਵੀਰ ❤
@navsran36
@navsran36 4 ай бұрын
2022 ch variety hr ik ch bona rog aya c
@jagdishsingh-xf1fe
@jagdishsingh-xf1fe 4 ай бұрын
Jan tan 22 beez koi hir deta dukan ale ne jan fir thoda pani mada hou .
@doctorkheti
@doctorkheti 4 ай бұрын
Pussa 44 ta pkki fassal aa... Pussa mrdi mrdi v kisan nu bacha jandi aa...
@rajindersingh3602
@rajindersingh3602 4 ай бұрын
pusse jhone da ki Tod ni veer sade 90to100 ghate vich average nikldi a
@user-mu6lg2rx8i
@user-mu6lg2rx8i 4 ай бұрын
1885 ਬਾਸਮਤੀ ਦੀ ਪੁਰੀ ਜਾਨਕਾਰੀ ਦਿਉ
@KULDEEPSingh-tu4gy
@KULDEEPSingh-tu4gy 4 ай бұрын
ok ਜੀ
@nippydhillon22
@nippydhillon22 4 ай бұрын
Pr 131 da trail kita si 9 knal cho 45 quitl niklya bona rog nhi aya is bar 8 acre lawage
@dhanattarvirk7901
@dhanattarvirk7901 2 ай бұрын
Kehda aria veer
@nippydhillon22
@nippydhillon22 2 ай бұрын
@@dhanattarvirk7901 rampura phul
@gurmukhsinghaulakh6573
@gurmukhsinghaulakh6573 4 ай бұрын
ਮਾੜੇ ਪਾਣੀ ਵਿਚ ਕਿਹੜੀ ਕਿਸਮ ਬੀਜੀਏ
@avirajsekhon3165
@avirajsekhon3165 4 ай бұрын
28 p 67 pinor the
@hirasandhu8474
@hirasandhu8474 4 ай бұрын
PR 131 37.5 q Tarn Taran Sahib
@KULDEEPSingh-tu4gy
@KULDEEPSingh-tu4gy 4 ай бұрын
ਠੀਕ ਜੀ
@rajeshjindal6821
@rajeshjindal6821 Ай бұрын
Dr sahab Ghagar ale pani vich ho je ga ke nahi
@MerikhetiMeraKisan
@MerikhetiMeraKisan Ай бұрын
Yes
@GurwinderSingh-hj4jl
@GurwinderSingh-hj4jl 2 ай бұрын
Sir 26 July nu laya see .. 39 days dee paneeri.. lae see.. sir 36 k nikli see. ..bahut wadia see assi Pusha dee thaa lae see.. 26 best haa
@jaimatadinsrewieow5782
@jaimatadinsrewieow5782 2 ай бұрын
Veer ji area daso kehda aa tuhada
@user-mc2gy9ss5n
@user-mc2gy9ss5n Ай бұрын
Dhan di khetiband karo
@dilbagsinghsingh367
@dilbagsinghsingh367 2 ай бұрын
114 to bnai a 121 to ni
@rajalitt4657
@rajalitt4657 2 ай бұрын
D.r shab panieeri laguni kini date nu lgwa ji 20jun nu lga dewa k hor late kra janb ?
A teacher captured the cutest moment at the nursery #shorts
00:33
Fabiosa Stories
Рет қаралды 12 МЛН
ਸੁਪਰੀਮ 110 ਝੋਨੇ ਬਾਰੇ ਜਾਣਕਾਰੀ। supreme 110 paddy detailed information.
7:21
Junction Khetibadi ਜੰਕਸਨ ਖੇਤੀਬਾੜੀ
Рет қаралды 28 М.