MP ਅੰਮ੍ਰਿਤਪਾਲ ਸਿੰਘ ਖਿਲਾਫ਼ 10 ਪਰਚੇ ਪਰ ਚਲਾਨ ਸਿਰਫ਼ 1 ਪੇਸ਼ ਕੇਸਾਂ ਦੇ ਨਿਪਟਾਰੇ ਲਈ ਪੁਲੀਸ ਢਿੱਲੀ !

  Рет қаралды 12,216

ABC Punjab

ABC Punjab

6 күн бұрын

MP ਅੰਮ੍ਰਿਤਪਾਲ ਸਿੰਘ ਖਿਲਾਫ਼ 10 ਪਰਚੇ ਪਰ ਚਲਾਨ ਸਿਰਫ਼ 1 ਪੇਸ਼
ਕੇਸਾਂ ਦੇ ਨਿਪਟਾਰੇ ਲਈ ਪੁਲੀਸ ਢਿੱਲੀ !
#abcpunjab #punjab #amritpalsingh #police #highcourt
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 27
@jagseersinghwahsgurukjibra9890
@jagseersinghwahsgurukjibra9890 4 күн бұрын
🌹ਵਾਹਿਗੁਰੂ ਜੀ ਸੰਦੀਪ ਸਿੰਘ ਲਾਧੂਕਾ ਜੀ 🌹ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਦੇ ਖਿਲਾਫ ਕੋਈ ਸੰਗੀਨ ਜ਼ੁਰਮ ਨਹੀਂ ਹੈ ਜੀ ਪੰਜਾਬ ਵਿੱਚ ਨਸਿਆ ਨਾਲ ਰੋਜ਼ਾਨਾ ਨੌਜਵਾਨ ਮਰ ਰਹੇ ਹਨ ਜੀ ਸਰਕਾਰ ਏਸ ਕੰਮ ਵਿੱਚ ਫੇਲ ਸਾਬਤ ਹੋਈ ਹੈ ਜੀ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਦਾ ਇਹ ਗੁਨਾਹ ਨਹੀਂ ਕੇ ਨੌਜਵਾਨਾਂ ਨੂੰ ਨਸਿਆ ਤੋ ਰਹਿਤ ਕਰਨਾ ਕੋਈ ਜ਼ੁਰਮ ਨਹੀਂ ਹੈ ਜੀ ਲੋਕਾਂ ਦੇ ਫਤਵੇ ਦੇ ਮੱਦੇ ਨਜ਼ਰ ਬਿਨਾਂ ਸ਼ਰਤ ਰਿਹਾਅ ਕਰਨਾ ਚਾਹੀਦਾ ਹੈ ਜੀ ਇਹ ਸੰਦੀਪ ਸਿੰਘ ਜੀ ਕੋਈ ਕੇਸ਼ ਫਜ਼ੂਲ ਦਰਜ ਕਰੇ ਹਨ ਜੀ ਵਾਹਿਗੁਰੂ ਜੀ ਕਿ੍ਪਾ ਕਰਨ ਜੀ ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਰਿਹਾਅ ਹੋ ਕਿ ਲੋਕਾਂ ਦੀ ਸੇਵਾ ਵਿੱਚ ਹਾਜਰ ਹੋਣਗੇ ਧੰਨਵਾਦ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🌹🌹🌹🌹
@sabi-mansa
@sabi-mansa 4 күн бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
@warismeetwarismeet4856
@warismeetwarismeet4856 4 күн бұрын
ਵਾਹਿਗੁਰੂ ਭਲੀ ਕਰੇ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@BalkarSingh-dc1oq
@BalkarSingh-dc1oq 4 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😢😂😅😊
@user-em5nl5tx2b
@user-em5nl5tx2b 2 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ।
@gurleenkaur-ng5fg
@gurleenkaur-ng5fg 4 күн бұрын
Good job LAZWAAB good news channel true news❤❤❤❤❤❤
@user-by6zu5xx2e
@user-by6zu5xx2e 4 күн бұрын
ਪੰਜਾਬ ਸਰਕਾਰ ਮੁਰਦਾਬਾਦ
@GurchanSingh-lz6fe
@GurchanSingh-lz6fe 4 күн бұрын
ਬਾਈ ਜੀ, ਕੁਝ ਮੀਡੀਆ ਅਮ੍ਰਿਤਪਾਲ ਸਿੰਘ ਨੂੰ, ਖ਼ਾਲਸਤਾਨੀ ਆਂਖ ਰਹੇ ਹਨ, ਇਸ ਤੇ,ਆਪ, ਕੀ, ਕਹੋਗੇ, ਜੀ
@ekamrandhawa5123
@ekamrandhawa5123 4 күн бұрын
Waheguru ji
@AmandeepSingh-bu4wn
@AmandeepSingh-bu4wn 4 күн бұрын
ਲੱਖ ਲਾਹਨਤ ਸਰਕਾਰ ਦੇ
@sangatsingh4850
@sangatsingh4850 4 күн бұрын
Bhai Amrit pal Singh Khalsa zindabad
@gurleenkaur-ng5fg
@gurleenkaur-ng5fg 4 күн бұрын
Bhai amritpal singh khalsa ji jindabad jindabad jindabad jindabad jindabad
@AsalZindagiAz
@AsalZindagiAz 4 күн бұрын
Bahut vadhya
@user-dx6xg7yk2h
@user-dx6xg7yk2h 4 күн бұрын
Challah tey taa pesh karegije os vich koi sachaai howvegi
@baljeetsinghdehalbaljeetsi5144
@baljeetsinghdehalbaljeetsi5144 4 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਭਗਵੰਤ ਮਾਨ ਨੇ ਝੂਠੇ ਪੁਲਿਸ ਪਰਚੇ ਦਰਜ ਕੀਤੇ ਗਏ ਹਨ
@balvirsingh5810
@balvirsingh5810 2 күн бұрын
🎉🎉🎉😮😮😮😮
@Gurmeetkaurarhi-jq2pm
@Gurmeetkaurarhi-jq2pm 4 күн бұрын
Sarkara di jeda di karni si uda da una nu phugtna pavega eh sarkar hume de vitch sajava de rahi si par jena de nal waheguru hunda hai te loka da phala kita hai waheguru ji una da sath jaror dinde ne
@sangatsingh4850
@sangatsingh4850 4 күн бұрын
Amit pal Singh teh galat parche kite see
@sharanjitcheema1844
@sharanjitcheema1844 4 күн бұрын
Punjabya vaste koy kanoon nahy punjaby sare gulam a punjabea nal ta dhaka hona te hoy jana
@harcharansingh1737
@harcharansingh1737 2 күн бұрын
ਪਤਰਕਾਰ ਸਾਹਿਬ ਸ਼ਾਇਦ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਕੋਰਟ ਦਾ ਇਸ ਚੀਜ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਕੋਈ ਕਿੰਨੀਆਂ ਵੋਟਾਂ ਨਾਲ ਜਿਤਿਆ ਕੋਰਟ ਵਿੱਚ ਸਿਰਫ ਦੋਸ਼ ਦੇ ਹਿਸਾਬ ਕਿਤਾਬ ਨਾਲ ਸਜਾ ਮਿਲਦੀ ਹੈ ਐਵੇਂ ਲੋਕਾਂ ਨੂੰ ਗੁੰਮਰਾਹ ਨਾਂ ਕਰੋ ਜਵਾਬ ਪੁਲਿਸ ਨੇ ਦੇਣਾ ਮੋਕ ਤੈਨੂੰ ਲਗੀ ਹੋਈ ਹੈ
@jatinderdeol6942
@jatinderdeol6942 4 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨਹੀਂ ਸਗੋਂ ਤਾਨਾਸ਼ਾਹ ਭ੍ਰਿਸ਼ਟ ਭਗਵੰਤ ਮਾਨ ਪੰਜਾਬ ਲਈ ਖਤਰਾ ਹੈ।
@balvirsingh5810
@balvirsingh5810 2 күн бұрын
🎉🎉😅😅😅😅😅ਇਸ ਕਰਕੇ ਖਾਲਸੇ ਨੂੰ ਰਾਜਨੀਤੀ ਤੇ ਪੂਰਨ ਤੌਰ ਤੇ ਕਬਜਾ ਕਰਨਾ ਪੈਣਾ ਇਹ ਭੰਡ, ਵੜਿੰਗ,ਕੈਪਟਨ, ਜਾਖੜ, ਸੁਖਬੀਰ ਬਾਦਲ ਇਹ ਸਭ ਵੇਖ ਲੲਏ
@HariSingh-sn2nh
@HariSingh-sn2nh 4 күн бұрын
Choota case hn ...😂😂😂 chillan kithio laya so hun case sab khtam kr rihya karna pana ....new law vich jald masala hn hona ..
@sabi-mansa
@sabi-mansa 4 күн бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒 BJP Murdabad ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
@amandhaliwal4564
@amandhaliwal4564 4 күн бұрын
Butchar pegwant maan 2027 ch pta saaf ehdi sarkar da
@BaljeetKaur-uz6eq
@BaljeetKaur-uz6eq 15 сағат бұрын
Sare parche choothe ne okk police majboor ea te police chlaan suaah pesh kregi !!! Te j kuch case ch hou ta hi ea te agge ja k Court ch police ne ki mooh dikhuna okk so police nu majboor kita kuch Galt ansra ne sarkara da naam badnaam krke te police nu te public nu mara bna k okk police nu sari sachyi da pta ea okk
@karanveer7674
@karanveer7674 2 күн бұрын
Bhagwanta butcher 😂😂😂😂
A clash of kindness and indifference #shorts
00:17
Fabiosa Best Lifehacks
Рет қаралды 25 МЛН
Always be more smart #shorts
00:32
Jin and Hattie
Рет қаралды 48 МЛН
Show with Gurpartap Singh Wadala | Political | EP 461 | Talk With Rattan
42:16