MP Simranjit Singh Mann ਦੇ ਦੋਹਤੇ ਘੋੜਿਆਂ ਦੇ ਸ਼ੌਂਕੀ Govind Singh Sandhu,ਨਾਲ ਯਾਦਵਿੰਦਰ ਦਾ ਕਮਾਲ

  Рет қаралды 26,233

Pro Punjab Tv

Pro Punjab Tv

Ай бұрын

MP Simranjit Singh Mann ਦੇ ਦੋਹਤੇ ਘੋੜਿਆਂ ਦੇ ਸ਼ੌਂਕੀ Govind Singh Sandhu, ਨਾਲ ਯਾਦਵਿੰਦਰ ਦਾ ਕਮਾਲ ਦਾ Interview,ਕੈਪਟਨ ਅਮਰਿੰਦਰ ਸਿੰਘ, ਬਿਕਰਮ ਮਜੀਠੀਆ ਤੇ ਹੋਰ ਰਿਸ਼ਤੇਦਾਰੀਆਂ ਬਾਰੇ ਖੁੱਲ੍ਹਕੇ ਹੋਈਆਂ ਗੱਲਾਂ ਮਾਨ ਦਾ ਦਿਮਾਗ ਬਣਿਆ 27 ਸਾਲਾਂ ਦਾ ਦੋਹਤਾ ? ਰਾਜਨੀਤਿਕ ਵਿਰਾਸਤ ਨੂੰ ਅੱਗੇ ਵਧਾਏਗਾ ਮਾਨ ਦਾ ਬੇਟਾ ਜਾਂ ਕੋਈ ਹੋਰ ?
#simranjitsinghmann #govindsinghsandhu #BikramSinghMajithia #CaptainAmarinderSingh #political #Interview #propunjabtv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 136
@710manpreetsingh5
@710manpreetsingh5 Ай бұрын
ਇਸਨੂੰ ਲਾਂਚ ਕੀਤਾ ਜਾਂ ਰਿਹਾ ਬਹੁਤ ਇੰਟਰਵਿਊ ਕਰਵਾ ਦਿੱਤੀਆ ਪਰ ਅਕਾਲੀ ਦਲ ਅੰਮ੍ਰਿਤਸਰ ਵਿੱਚ ਬਹੁਤ ਮਿਹਨਤੀ ਧਾਰਮਿਕ ਜਜ਼ਬਾਤੀ ਪੜੇ ਲਿਖੇ ਹਨ ਪਰ ਓਹ ਸਿਰਫ ਪਰਚੇ ਲਈ ਨੇ
@PritamSingh-xn1yv
@PritamSingh-xn1yv Ай бұрын
ਯਾਰ ਇਹ ਕਿਵੇਂ ਹੋ ਸਕਦਾ ਹੈ ਕਿ ਸਾਰੇ ਪੰਜਾਬ ਦੇ ਐਮਐਲਏ ਆਪ ਹੀ ਚੁਣ ਲਓ । ਚੋਣਾਂ ਦੀ ਕੋਈ ਲੋੜ ਨਹੀਂ। ਵਾਹ ਯਾਦਵਿੰਦਰ ਕਿਹੋ ਜਿਹੇ ਆਦਮੀ ਦੀ ਇੰਟਰਵਿਊ ਕਰ ਰਹੇ ਹੋ
@SatnamSingh-sq8ni
@SatnamSingh-sq8ni Ай бұрын
ਇਹ ਸੱਚ ਆ ਭਰਾਵਾ,, ਇਲੈਕਸ਼ਨ ਫਰਜੀ ਹੋਣੀ ਸੀ
@psingh3558
@psingh3558 Ай бұрын
ਇਤਿਹਾਸ ਪੜਲਾ
@rashpalmaan435
@rashpalmaan435 Ай бұрын
ਜਿਸ ਤਰਾ ਮਨਮੌਹਣ ਸਿੰਘ ਪਰਧਾਨ ਮੰਤਰੀ ਬਣ ਗਿਆ ਸੀ।
@jaswantsekhon2083
@jaswantsekhon2083 Ай бұрын
ਜਿਹੜੇ ਛਪੜਾਂ ਦੇ ਕੰਢਿਅਾਂ ਤੇ ਕੁਲੀਅਾਂ ਪਾੲੀ ਬੈਠੇ ਹਨ , ੳੁਨਾਂ੍ਹ ਦੀ ਡਰਾ ਿੲੰਗ ਕਿੳੁ ਨਹੀ ਬਣਾੲੀ ? ਗਰੀਬ ਤਾਂ ਬਕਰੀ ਨਹੀ ਰਖ ਸਕਦਾ ਤੂੰ ਵਾਰ ਵਾਰ ਘੋੜੇ ਘੋੜੇ ਕਰੀ ਜਾਂਦੈ !
@SatnamSingh-sq8ni
@SatnamSingh-sq8ni Ай бұрын
ਬੇਵਕੂਫ ਜੀ ਉਹ ਜੱਦੀ ਪੁਸ਼ਤੀ ਜਾਗੀਰਦਾਰ ਆ,,, ਘੋੜੇ ਰੱਖੇ ਆ ਆਪਣੇ ਸ਼ੌਕ ਬਾਰੇ ਦੱਸ ਰਿਹਾ ਤੈਨੂੰ ਕੀ ਤਕਲੀਫ ਆ ਉਹਦੇ ਘੋੜਿਆਂ ਤੋਂ
@HarpreetSingh-xw4fs
@HarpreetSingh-xw4fs Ай бұрын
ਜਾਇਦਾਦ ਵੀ ਅੰਗਰੇਜ਼ਾਂ ਦੀਆਂ ਜੁੱਤੀਆਂ ਚੱਟ ਕੇ ਬਣਾਈ,,,
@INDER888
@INDER888 Ай бұрын
ਅਨਪੜ੍ਹ
@Punjab_forever_2024
@Punjab_forever_2024 Ай бұрын
ਤੁਸੀਂ ਨਾ ਕਿਸੇ ਨੂੰ ਜਰਿਓ
@INDER888
@INDER888 Ай бұрын
@@Punjab_forever_2024 kyo m ਕਿ keha
@parmjeetkaur9067
@parmjeetkaur9067 Ай бұрын
ਈਮਾਨਦਾਰੀ ਕਰਕੇ ਨੀ ਕਾਮਯਾਬ ਨੀ ਹੋਏ ਸਾਰੀਆਂ ਪਾਰਟੀਆ ਸਾਰੇ ਪੰਜਾਬ ਦੇ ਚੇਹਰੇਆ ਤੇ ਮਖੋਟੇ ਚੜੇ ਰਹਿੰਦੇਆ ਏਥੇ ਝੂਠ ਦਾ ਪਸਾਰਾ ਸੱਚ ਆਵਦੀ ਜਗਾ ਟਿਕਿਆ ਹੋਇਆ। ਹੁਣ ਸਿਆਸੀ ਪਾਰਟੀਆਂ ਕਿਵੇ ਸੰਗ ਪਾੜੀ ਜਾਦੀਆ ਜਿਹਨੂੰ ਕੁਰਸੀ ਮਿਲਗੀ ਫੇਰ ਨੀ ਦਿਸੂਗਾ ਫੇਰ ਅਸਮਾਨ ਤੇ ਊਡੂ ਹੈਲੀਕਾਪਟਰ ਚ ਸਾਨੂੰ ਚਾਹੀਦੀ ਆ ਸਿਖੀ ਤੇ ਸੱਚ ਇਮਾਨਦਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਟ ਆਸਰਾ ਜੀ
@ZujharSingh-jm1tu
@ZujharSingh-jm1tu Ай бұрын
ਪੰਜਾਬੀਉ ਪੰਜਾਬਵਾਦੀ ਬਣੋ ਰਾਸ਼ਟਰਵਾਦੀ ਨਹੀਂ
@rubysandhu9837
@rubysandhu9837 Ай бұрын
ਯਾਦਵਿੰਦਰ ਜੀ ਤੁਸੀ ਨਿਰਾਸ਼ਾ ਵਾਦੀ ਹੋ ਕਾਮਰੇਡ ਵਾਲੀਆਂ ਨਾ ਕਰਿੳ ਕਰੋ
@SatnamSingh-sq8ni
@SatnamSingh-sq8ni Ай бұрын
ਹੈ ਹੀ ਕਾਮਰੇਡ,,ਪਰ ਫਿਰ ਵੀ ਕੁਝ ਮਾਮਲਿਆਂ ਚ ਵਧੀਆ ਪੱਤਰਕਾਰੀ ਕਰਦਾ
@user-bx8tm6sl5j
@user-bx8tm6sl5j Ай бұрын
ਇਹ ਹੈਗਾ ਈ ਕਾਮਰੇਡ ਆ ਏਹਦੇ ਸਵਾਲਾਂ ਤੋ ਪਤਾ ਲੱਗ ਜਾਂਦਾ ਏਹ ਹਮੇਸ਼ਾ ਹੀ ਇੰਡੀਅਨ ਸਟੇਟ ਦਾ ਕਾਮਰੇਡੀ ਨੈਰਟਿਵ ਪੇਸ਼ ਕਰਦਾ ਸਿੱਖਾਂ ਨੂੰ ਸਵਾਲ ਜਵਾਬ ਚ
@SatnamSingh-sq8ni
@SatnamSingh-sq8ni Ай бұрын
@@user-bx8tm6sl5j ਇਹ ਤਾਂ ਹੈ
@sarbjitkaursandhu3468
@sarbjitkaursandhu3468 Ай бұрын
ਕਾਮਰੇਡ ਕਦੇ ਨਿਰਾਸ਼ ਵਾਦੀ ਨਹੀ ਹੁੰਦੇ ਅਕਲ ਨੂੰ ਹਥ ਮਾਰੋ
@jassgill9995
@jassgill9995 Ай бұрын
@@sarbjitkaursandhu3468 kida tusi fer comrade ho??
@jassarsikander
@jassarsikander Ай бұрын
Good One✌️
@balwantsingh7916
@balwantsingh7916 Ай бұрын
Very nice, Sh Gobind Singh Ji Sandhu is a very nice, true and polite person,he is absolutely correct
@amrindersingh-dl7gm
@amrindersingh-dl7gm Ай бұрын
👏
@kuldiplubana8571
@kuldiplubana8571 Ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਵੀ ਪੰਚ ਪਰਧਾਨੀ ਸਾਜੀ ਸੀ।
@jaspreetgill3576
@jaspreetgill3576 Ай бұрын
Very nice thinking
@BaljeetSingh-fr3by
@BaljeetSingh-fr3by Ай бұрын
❤❤
@amarjotsingh671
@amarjotsingh671 Ай бұрын
Simranjit maan ✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻
@gurjant889
@gurjant889 Ай бұрын
Waheguru ji meher kara Soch bhot nice hai Great parson
@sawrajsingh9142
@sawrajsingh9142 Ай бұрын
Good
@SukhdeepSingh-bj2xo
@SukhdeepSingh-bj2xo Ай бұрын
good maan sahib❤
@balwantshergill
@balwantshergill Ай бұрын
go ahead sandhu ji
@rickcingh1627
@rickcingh1627 Ай бұрын
Punjab de waris 👍🙏🎊🐅🐎
@BalwinderSingh-tk6hc
@BalwinderSingh-tk6hc Ай бұрын
SADA s. Simranjeet Singh ji MAAN Zindabad zindabad zindabad
@rashpalmaan435
@rashpalmaan435 Ай бұрын
209 ਵਾਲੇ ਬੜੀ ਜਲਦੀ ਕਮੈਂਟ ਕਰਨ ਆ ਜਾਂਦਿਆ। ਇਹ ਸਾਰੇ ਬਾਹਰ ਦੀਆ ਸਟੇਟਾ ਵਾਲੇ। ਸਿਰਦਾਰ ਮਾਂਨ ਸਾਬ ਜਿੰਦਾ ਬਾਦ।
@amritbains8474
@amritbains8474 Ай бұрын
2-3 lakh DI interview
@khalsakitcheninc3358
@khalsakitcheninc3358 Ай бұрын
Pro punjab is now a govt channel
@Gur4u1
@Gur4u1 Ай бұрын
ਕਾਮਰੇਡ ਆਦਤਾਂ ਤੋਂ ਮੰਜਬੂਰ ਆ ਇਹਦੀ ਰੇਲ ਅਮ੍ਰਿਤਪਾਲ ਨੇ ਚੰਗੀ ਤਰਾਂ ਬਣਾਈ ਸੀ
@SatnamSingh-sq8ni
@SatnamSingh-sq8ni Ай бұрын
ਕੋਈ ਵੀਡੀਓ ਹੈ ਤਾਂ ਦੱਸਿਉ,,
@rajveergill6036
@rajveergill6036 Ай бұрын
Waheguru g mehar karo punjab te ..
@BhupinderNarula-yy6cv
@BhupinderNarula-yy6cv Ай бұрын
Nice parsnalt
@user-bx3og7xu9h
@user-bx3og7xu9h Ай бұрын
Mann win
@bikramthind9414
@bikramthind9414 Ай бұрын
Bohut hi hoonhaar munda hai gobind. I wish ehh Sardar Simranjeet singh maan di party dah jaansheen bane. ehh party nuh aggeh leh keh jave gah. khalistan movement nuh
@baljindersinghaulakh2610
@baljindersinghaulakh2610 Ай бұрын
ਜਿਉਂਦੇ ਰਹਿ ਜੱਟਾ, ਯਾਦੂ ਦੀ ਰੇਲ ਬਣਾਉਣ ਲਈ। ਕਮਾਲ ਦੀ ਨਾਲੇਜ ਮੁੰਡੇ ਨੂੰ।
@PritamSingh-xn1yv
@PritamSingh-xn1yv Ай бұрын
ਐਵੇਂ ਊਲ ਜਲੂਲ ਬੋਲੀ ਜਾਂਦਾ ਹੈ।ਕਿਹੜੀ ਕਾਬਲੀਅਤ ਹੈ ਇਸ ਵਿੱਚ। ਪਰਿਵਾਰ ਕਰਕੇ ਹੀ ਇਹ ਅਹੁਦਾ ਮਿਲਿਆ ਹੈ
@GurcharanSingh-cg4oj
@GurcharanSingh-cg4oj Ай бұрын
ਤੇਰਾ ਕੁਮੈਂਟ ਈ ਨਫ਼ਰਤੀ ਊਲ ਜਲੂਲ ਆ
@Anonymous-bu4nl
@Anonymous-bu4nl Ай бұрын
Loka nu pasand sirf ehh hai ki bnda keh dewe ki aam bnda haan fer jaroor vote j agla kehde main elite haan fer ehh mach jande ne😂
@JaswinderSingh-we7ro
@JaswinderSingh-we7ro 28 күн бұрын
Sardar jaskaran Singh kaansinghwala vi es banda de karn hi party Chad ke gya,kyu ki es banda nu apne toh vadde di respect karni hi ni aundi.
@kanwaljitsingh8391
@kanwaljitsingh8391 Ай бұрын
Yadwinder as usual is very sarcastic
@kanwalpreets1181
@kanwalpreets1181 Ай бұрын
ਜੇ ਪੋਸਟ offer ਕੀਤੀ ਮਤਲਬ ਟੱਟੂ ਸੀ
@user-hp1ut2qx3d
@user-hp1ut2qx3d Ай бұрын
ਰਾਮ ਰਹੀਮ ਤੇਰਾ ਜੀ ਕਿੱਦਾਂ ਹੋ ਗਿਆ ? ਕਲੰਨ ਜੀ
@RanjeetsinghRanasandhu
@RanjeetsinghRanasandhu Ай бұрын
ਸ੍ ਸਿਮਰਨਜੀਤ ਸਿੰਘ ਮਾਨ ਸਾਹਬ ਜੀ ਜਿੰਦਾਬਾਦ ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏
@jpkaleka6999
@jpkaleka6999 Ай бұрын
😊😊
@JaswinderSingh-be8oc
@JaswinderSingh-be8oc Ай бұрын
Ja ea Amir va eida vich eida ki gilte.ja asi greeb va .eida vich eida ki galte.sab whae guru dev dan ha.sab mante karo.agg vado.zalsi ni Kari de
@GurnamSingh-nd5yt
@GurnamSingh-nd5yt Ай бұрын
Guru te shid singh khini khthni de pure si hun koi khini khthni da pura nhi disda gurua da nam na lo guru maf nhi krda tem lgda he
@gurchransingh5674
@gurchransingh5674 Ай бұрын
ਜੰਮੂ ਕਸ਼ਮੀਰ ਵਿੱਚ ਰਵਨੀਤ ਸਿੰਘ ਬਿੱਟੂ ਨਾਲ ਇਸ ਗੋਬਿੰਦ ਸਿੰਘ ਦੀਆ ਫੈਕਟਰੀਆ ਸਾਝੀਆ ਹਨ
@surindersinghsidhamerimatt3433
@surindersinghsidhamerimatt3433 Ай бұрын
ਉਏ ਬੇਵਕੂਫ ਬੰਦਿਆ ਕੀ ਕੀਤਾ ਪੰਜਾਬ ਲਈ ਦਸ ਤੇ ਸਹੀ ਕੀ ਪੰਜਾਬ ਜਾ ਸਿੱਖ ਕੌਮ ਲਈ ਦੇਣ ਹੇ।
@JaswinderSingh-we7ro
@JaswinderSingh-we7ro 28 күн бұрын
Es bande ne sare party todh k rakh dita,jina mitha eh Gobind Singh interview vich bol reha ha ,kaash una mitha eh Banda real life vich vi hunda.
@user-mk5vo9se2k
@user-mk5vo9se2k Ай бұрын
YADVINDER G AJJ KIS NAAL PANGA PAA LIYEAH JOO APP NU KARTOTTIAN DAS REHEAH
@Wg.Cdr.Rajinder.Singh1157
@Wg.Cdr.Rajinder.Singh1157 Ай бұрын
All these families are the same. Badals,Majithia, Maharaja Amrinder and Maan are all the same.Only difference is these families have been given different role to play by Indian Govt from time to time. Surprising, the new generation is the same. ਇਹ ਸਾਰੇ ਪਰਿਵਾਰ ਇੱਕੋ ਜਿਹੇ ਹਨ। ਬਾਦਲ, ਮਜੀਠੀਆ, ਮਹਾਰਾਜਾ ਅਮਰਿੰਦਰ ਅਤੇ ਮਾਨ ਸਾਰੇ ਇੱਕੋ ਜਿਹੇ ਹਨ। ਫਰਕ ਸਿਰਫ ਇਹ ਹੈ ਕਿ ਇਹਨਾਂ ਪਰਿਵਾਰਾਂ ਨੂੰ ਸਮੇਂ-ਸਮੇਂ 'ਤੇ ਭਾਰਤ ਸਰਕਾਰ ਵੱਲੋਂ ਵੱਖ-ਵੱਖ ਭੂਮਿਕਾਵਾਂ ਦਿੱਤੀਆਂ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਨਵੀਂ ਪੀੜ੍ਹੀ ਵੀ ਇਹੀ ਹੈ।
@JaswantSingh-rt2dz
@JaswantSingh-rt2dz Ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਹਨ
@AvtarSingh-gx8sf
@AvtarSingh-gx8sf Ай бұрын
Jadon 8 seat de ke delhi bhajia si tad ehna ki kitta si siwae kirpan de
@jaulakh7859
@jaulakh7859 28 күн бұрын
Badal,Captain,Bhagwant Ne v Panth ae vechya Naale Kirpaan eddi koi aam gll ni Pehchaan aa Panth di Kinniya shaheedia hoyia ess pehchaan krke
@varindersinghbrar5665
@varindersinghbrar5665 Ай бұрын
ਬਹੁਤ ਵਧੀਆ ਸੋਚ ਲੱਗ ਰਹੀ ਐ ਵਾਹਿਗੁਰੂ ਮਿਹਰ ਕਰਨ
@GurnamSingh-nd5yt
@GurnamSingh-nd5yt Ай бұрын
Prmatma di dang di avaj nhi chot bhot lgdi he benti smjo sach bolo sach da sahth do glti hove maf krna shi lge gor vichar krna fhthe prvan hove ji
@rajdeol11
@rajdeol11 Ай бұрын
Sarre Galat aa Bas Simranjit Maan Hi Theek Ne 😂😂 Andro Andri Sab Milde Julde aa Ek Dujje Nall Lokka Nu Fudhu Bnaya. Bina Deep Sidhu Bina MooseWala Di Sympathy Toh Bilkul Nhi Jitt Sakda C Eh Banda. Yaar Je Ehniya Hi Karbaniya Ne Mann Diya Tan Ehne Saal Vich Jeete 2 Bari Haare 5 Bari Koi Tan kami Hau Har Bar Lokk Galat Ni Hunde. 😂😂😂
@jaulakh7859
@jaulakh7859 28 күн бұрын
Deep Sidhu huna ne v kise gll krke ii support kitti c ? Ohna ne Badal di support na krti
@bsr840
@bsr840 Ай бұрын
ਰਾਜਨੀਤੀ ਦਾ ਤਾਂ ਇਹਨੂੰ ਛੁਣਛੁਣਾ ਵੀ ਨਹੀਂ ਪਤਾ। ਐਵੇਂ ਯਬਲੀਆਂ ਮਾਰੀ ਜਾਂਦੈ।
@kuldiplubana8571
@kuldiplubana8571 Ай бұрын
ਦਰਅਸਲ ਸਰਦਾਰ ਮਾਨ ਜੀ ਕੋਲ ਕੋਈ ਨਿਰਪੱਖ ਸਲਾਹਕਾਰ ਨਹੀ ਹੈ ਹਰਕੋਈ ਆਪਣੀ ਛੋਟੀ ਸ਼ੋਚ ਵਰਤ ਕੇ ਗੱਲ ਕਰਦਾ ਹੈ । ਅਗਰ ਪੰਜਾਬ ਦਾ ਭਲਾ ਚਹਾਉਦੇ ਹੋ ਤਾ ਕਿ੍ਰਪਾ ਕਰਕੇ ਪੰਚ ਪਰਧਾਨੀ ਦੀ ਪਰਥਾ ਲਾਗੂ ਕਰੋ ਹਰ ਫਿਲਡ ਵਿੱਚ। ਬਾਕੀ ਸਭ ਗੱਲਾ ਬੇਕਾਰ ਦੀਆ ਹਨ ।
@ManvirSingh-ur4yt
@ManvirSingh-ur4yt Ай бұрын
ਮਾਨ ਪੰਜਾਬ ਲ਼ਈ ਕੁੱਜ ਨਹੀ ਕੀਤਾ
@surjanrandhawa8130
@surjanrandhawa8130 Ай бұрын
Jaho jiha pahuwind oho jiha agla pind baki tusi sub samj gaye hovo ge eh oh lok a jina nu garib kolo smell aoundi aa sirf galla hor kuj v nahi
@pek1240
@pek1240 Ай бұрын
politics hundi he sirf apnia jheban bharn layi te jina dian bharian ne ohna layi takat layi hundi hai hor kuj vi nahi, nahi sewa ta bhagat pooran singh pingalwada vargia vang vi kitti ja sakdi hai nirol sewakoi mewa nahi mere layi ta sab toh vade sant bhrahmgiani bhagat pooran singh ji he ne pingal wade wale koi sani nahi ohna da jida marzi koi bhramgianni akhvaunde hove apne app nu sab faail ne ohna mohre
@harmandersinghcheema6102
@harmandersinghcheema6102 Ай бұрын
Munde ne vdhia vichar rkhe simrnjit maan jindabad
@KundanSingh-ff8wt
@KundanSingh-ff8wt Ай бұрын
ਸ੍ ਮਾਨ ਤਾਨਾਸ਼ਾਹ ਹਨ।
@KulwinderSingh-ut1db
@KulwinderSingh-ut1db Ай бұрын
Simranjeet Singh man gudar e Punjab
@Avirajcheema01
@Avirajcheema01 Ай бұрын
Simranjit Mann zindabad
@punjjaabdesh8659
@punjjaabdesh8659 Ай бұрын
ਇਹ ਤਾਂ ਨਿਆਣਾ ਵਿਚਾਰਾ, ਇਹਨੂੰ ਬੜਾ ਪਤੈ ਰਾਜਨੀਤੀ ਚ ਕਦੋਂ ਡੱਡ ਪਾਣੀ ਪੀਂਦੀ ਆ। ਹਾਲੇ ਤਾਂ ਪੰਜਾਬੀ ਪੜਨੀ ਬੋਲਣੀ ਸਿੱਖਲੇ, ਉਹੀ ਬਹੁਤ ਆ।
@AWSexpert1
@AWSexpert1 Ай бұрын
Kesh kat k, app nu punjab da varis bolda😂
@GurnamSingh-nd5yt
@GurnamSingh-nd5yt Ай бұрын
Meri benti gurua te gurbani da nam te shid singha da nam nalo kio ke guru kheni
@SukhjinderSingh-xs1zg
@SukhjinderSingh-xs1zg Ай бұрын
ਗੋਬਿੰਦ ਸਿੰਘ ਸੰਧੂ ਦੀ ਉਮਰ 27ਸਾਲ ਕਹਿ ਰਿਹਾ ਜੋ ਕੀ 1997,98 ਬਣਦੀ ਹੈ, ਮਾਨ 1989,90 ਵਿੱਚ ਜੇਲ੍ਹ ਤੋਂ ਬਾਹਰ ਆਏ ਇਹ ਵੀਰ ਕਹਿੰਦੇ ਮੈਂ ਨਿੱਕਾ ਹੁੰਦਾ ਮਾਨ ਸਾਬ੍ਹ ਨੂੰ ਜੇਲ੍ਹ ਮਿਲਣ ਸਮੇਂ ਡਰਾਇੰਗ ਬਣਾ ਕੇ ਲੈ ਕੇ ਜਾਂਦਾ ਸੀ, ਇਸਦਾ ਜਨਮ ਉਸ ਸਮੇਂ ਤੋਂ ਬਾਅਦ ਦਾ ਹੈ,ਮੈਨੂੰ ਪਰਸਨਲ ਤੌਰ ਤੇ ਝੂਠ ਜਾਪ ਰਿਹਾ ਹੈ,
@dalbirsingh1128
@dalbirsingh1128 Ай бұрын
ਜਨਾਬ ਜੀ ਉਹ ਬਾਦਲ ਤੇ ਕੈਪਟਨ ਵੇਲੇ ਦੀਆਂ ( ਜਦ ਮਾਨ ) ਜੇਲ੍ਹ ਵਿੱਚ ਬੰਦ ਕੀਤੇ ਜਾਂਦੇ ਸੀ , ਦੀ ਗੱਲ ਕਰ ਰਹੇ ਆ
@SukhjinderSingh-xs1zg
@SukhjinderSingh-xs1zg Ай бұрын
ਇੰਟਰਵਿਊ ਬਹੁਤ ਵਦੀਆਂ ਸੀ ਪੂਰੀ ਸੁਣੀ ਤੇ ਵੇਖੀ, ਗੱਲਬਾਤ ਵਦੀਆਂ ਹੋਈ,
@kanwarshaminderpalsingh6286
@kanwarshaminderpalsingh6286 Ай бұрын
ਪਟਾਕੇ ਪਾ ਦਿੰਦਾ ਯਾਦਵਿੰਦਰ ਬਾਈ ਵੈਸੇ 😂😂😂.. ਤੱਥ ਹੈਂ ਨਹੀਂ ਇਹਨਾਂ ਕੋਲ ਬਸ ਐਵੇ ਗੱਲਾਂ ਦਾ ਕੜਾਹ ਕਰਦੇ ਰਹਿੰਦੇ ਇਹ ਮਾਨ ਦਲ ਵਾਲੇ.. ਕੋਈ ਸਿਰ ਮੂੰਹ ਨਹੀਂ.. ਐਵੇ ਘੋੜੇ ਰੱਖੇ ਆ ਇਹ ਆ ਉਹ ਆ.. ਇਹ ਲੋਕਾਂ ਦੀ ਨਬਜ਼ ਫੜ ਹੀ ਨਹੀਂ ਸਕਦੇ
@NirmalSingh-bz3si
@NirmalSingh-bz3si Ай бұрын
ਜੇ ਇਨਾ ਨੇ ਨਬਜ ਫੜਨੀ ਹੁੰਦੀ ਅੱਜ ਨੂੰ ਪੰਜਾਬ ਦੇ ਦੋ ਵਾਰੀ ਮੁੱਖ ਮੰਤਰੀ ਹੁੰਦੇ ਪਰ ਮਾਨ ਸਾਹਿਬ ਨੇ ਪੰਜਾਬ ਦੇ ਕੌਮੀ ਹਿੱਤਾਂ ਨੂੰ ਤਰਜੀਹ ਦਿੱਤੀ??ਇਹ ਬਾਦਲਕਿਆ ਵਾਗੂੰ ਨਹੀ ??ਜਿਹੜੀ ਨਬਜ ਫੜਦੇ ਨੇ ??
@kanwarshaminderpalsingh6286
@kanwarshaminderpalsingh6286 Ай бұрын
@@NirmalSingh-bz3si ਵੈਸੇ ਕਿਹੜੇ ਤੇ ਕਿੰਨੇ ਕੁ ਹਿੱਤ ਤਰਜੀਹ ਵਿੱਚ ਸੀ ਮਾਨ ਸਾਬ ਦੇ?? ਜਿਸ ਦਿਨ ਸਿੱਖਾਂ ਨੂੰ ਲੀਡਰ ਪਛਾਣਨੇ ਆ ਗਏ ਉਸ ਦਿਨ ਹੀ ਕੁਝ ਸੁਧਰਨਾ ਆ.. ਬਾਕੀ ਵੀਰ ਨਾ ਮੈਂ ਬਾਦਲਾਂ ਦਾ ਹਿਮਾਇਤੀ ਆ ਤੇ ਨਾ ਕਿਸੇ ਤੀਲੇ ਵਾਲੇ ਝਾੜੂ ਦਾ.. ਗੱਲ ਇਹ ਆ ਕਿ ਜੇ ਕੌਮੀ ਹਿੱਤ ਵਾਲਾ ਲੀਡਰ ਹੈਂ ਤਾਂ ਪਾਰਟੀ ਪੰਜਾਬ ਪੱਧਰ ਤੇ ਕਿਊ ਫੇਲ ਹੋ ਗਈ ਤੇ ਲੋਕਾਂ ਨੇ ਸਾਥ ਕਿਊ ਨਹੀਂ ਦਿਤਾ.. ਇੱਕ ਗੱਲ ਹੋਰ ਪਿਛਲੀ ਇਲੈਕਸ਼ਨ ਵਿੱਚ ਰਾਧਾ ਸਵਾਮੀ ਵਾਲੇ ਬਾਬੇ ਨਾਲ ਇਹ ਕੌਮੀ ਜਰਨੈਲ ਕਿਊ ਮੀਟਿੰਗ ਕਰ ਰਹੇ ਸੀ??
@TalwinderKaila
@TalwinderKaila 19 күн бұрын
Simranjit Maan not good anymore as he doesn't do anything
@rupinderbrar4337
@rupinderbrar4337 Ай бұрын
Pad pad dada ji hge aa😂
@rajdeol11
@rajdeol11 Ай бұрын
India Ch Jame, India Da Khana Peena, India Diya Sahulata Layiya Te Bhagat Singh Ji Nu Attwadi Kehnda Te Fir Kehnda Mae India Nu Manda India De Kanoon Nu Manda Nhi. Totally Bakawas Te Sade Warge Bhole Lokka Nu Khalistan De Naam Varti Jande aa. Koi Vi Khalistan Di Gall Kare Yah Tan Maar Ditta Geya Yah Jaila Vich Sitt Ditta Geya, Ehnu Kyu Nhi Jail Vich Band Kita Hun Tak Eh Gall Pach Di Nhi Yaar 🤐 Andro Andri Sab Ralle Hoye aa 😂😂😂😂😂😂😂😂😂😂
@ZujharSingh-jm1tu
@ZujharSingh-jm1tu Ай бұрын
ਅਸੀਂ ਪੰਜਾਬ ਵਿੱਚ ਜੰਮੇ ਪੰਜਾਬ ਦਾ ਖਾਂਦੇ ਤੇ ਪੰਜਾਬ ਲਈ ਲੜਦੇ ਤੇਰੇ ਵਾਂਗ ਦਿੱਲੀ ਦੇ ਦੱਲੇ ਨਹੀਂ ਤੇਰਾ ਇੰਡੀਆ ਪੰਜਾਬ ਦਾ ਖਾਂਦਾ ਅਸੀਂ ਪੰਜਾਬਵਾਦੀ ਆਂ ਤੇਰੇ ਵਾਂਗ ਰਸ਼ਟਰਵਾਦੀ ਨਹੀਂ
@jaulakh7859
@jaulakh7859 28 күн бұрын
Je na pta hove ta boli da ni hunda
@harjinderdhanota1622
@harjinderdhanota1622 Ай бұрын
sikh aa dia ditea hoeaa kurbania punjab de leadra ne khu vich paa ditea
@rajdeol11
@rajdeol11 Ай бұрын
Kide Nall Interview Kari Janda Bhai Tu Ehnu Pata Kakh Ni Yaar Baitha Bina Knowledge Toh Gupp Mari Janda 😂😂😂😂
@SatnamSingh-sq8ni
@SatnamSingh-sq8ni Ай бұрын
ਚੱਲ ਉਏ ਲੰਡੂਆ,, ਤੈਨੂੰ ਸਰਕਾਰੀ ਸਕੂਲ ਚੋਂ ਅਠਵੀਂ ਫੇਲ ਵਾਲੇ ਨੂੰ ਪੜ੍ਹੇ ਲਿਖੇ ਦੀ ਗੱਲ ਸਮਝ ਨਹੀਂ ਆਉਣੀ
@user-gd9pp9hy2r
@user-gd9pp9hy2r Ай бұрын
ਇਸ ਪੰਜਾਬ ਲਈ ਰੱਲ ਗੱੜ ਹੈ ਜੀ, ਮੁਆਫ਼ ਕਰਨ ਜੀ।💚🙏🙏👌👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️☝️✍️✍️✍️💯
@sukhwindersandhu3962
@sukhwindersandhu3962 Ай бұрын
Sab to pela sikha mukabla ssp fardikt man shiab keta
@GujjarBoy-nt8dx
@GujjarBoy-nt8dx Ай бұрын
ਜੀਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ! ਇਸ ਮੁੰਡੇ ਚ ਕੀ ਖਾਸ ਆ??? ਇਹ ਅੰਗਰੇਜਾਂ ਦੇ ਥੱਲੇ ਪੈ ਪੈ ਕੇ ਮਿਲੀਆਂ ਜਾਗੀਰਾਂ ਦੇ ਮਾਲਕ ਬਣਕੇ ਬਹਿਗੇ ਇਹ! ਇਹਨੂੰ ਕੀ ਪਤਾ ਤੰਗੀ ਤੋਟ ਤੇ ਗਰੀਬੀ ਕੀ ਹੁੰਦੀ ਆ, ਗਰੀਬਾਂ ਦੇ ਕੀ ਮਸਲੇ ਆ, ਕਿਵੇਂ ਹੱਲ ਹੋਣਗੇ! ਐਥੇ ਬੱਕਰੀ ਖਰੀਦਣੀ ਔਖੀ ਹੋਈ ਪਈ ਤੈਨੂੰ ਮਾਮਾ ਘੋੜਿਆਂ ਦਾ ਸੌਕ ਚੜਿਆ ਨਾਲੇ ਤੈਨੂੰ ਖਾਲਿਸਤਾਨ ਵੀ ਚਾਹੀਦਾ, 😂😂😂😂😂😂😂
@surindersinghsidhamerimatt3433
@surindersinghsidhamerimatt3433 Ай бұрын
ਇਹ ਦੱਸ ਰਿਹਾਅ ਹੇ ਜਿੰਨੇ ਵੀ ਜਗੀਰਦਾਰ ਪਰਿਵਾਰ ਹਨ ਤੇ ਇਸ ਦਾ ਮਤਲਬ ਹੇ? ਜਿਨ੍ਹੇ ਵੀ ਗਦਾਰ ਹਨ ਉਹ ਜਗੀਰਦਾਰ ਹਨ। ਜਗੀਰਦਾਰ = ਮੁਗਲਾ ਵੇਲੇ ਮੁਗਲਾ ਨਾਲ ਤੇ ਗੋਰਿਆ ਵੇਲੇ ਗੋਰਿਆ ਨਾਲ ਤੇ ਤੇ ਦੇਸ਼ ਦੀ ਆਜ਼ਾਦੀ ਬਾਅਦ ਗੋਰਮਿੰਟ ਤੇ ਗੋਰਮਿੰਟ ਦੀਆ ਏਜੰਸੀਆ ਨਾਲ। ਇੰਨਾ ਦਾ ਡੀ ਏਨ ਏ ਹੀ ਮਾੜਾ ਹੇ ਇਹ ਲੋਕਾ ਦੇ ਖੂਨ ਵਿੱਚ ਹੀ ਗੱਦਾਰੀ ਹੇ।
@dalbirsingh1128
@dalbirsingh1128 Ай бұрын
ਲੋਕੋ ਸੁਣ ਕੇ ਸਮਝ ਕੇ ਵਿਚਾਰ ਕਰਿਆ ਕਰੋ ਸ਼ਹੀਦ ਬਾਬਾ ਦੀਪ ਸਿੰਘ ਦੀ ਵੰਸ਼ ਆ , ਤੁਸੀ ਗਦਾਰੀ ਦਾ ਸਰਟੀਫਿਕੇਟ ਦੇ ਦਿੰਦੇ ਓ
@gaggimanvi9227
@gaggimanvi9227 Ай бұрын
ਕੀ ਫਾਇਦਾ ਯਾਰ ਝੂਠ ਬੋਲੀ ਜਾਨਾ
@user-pe1gn9pc4m
@user-pe1gn9pc4m Ай бұрын
Eh angreja de taute ha
@dashmeshcharity1651
@dashmeshcharity1651 Ай бұрын
ਰਾਜਨੀਤੀ ਦਾ ਕੱਖ ਨੀ ਪਤਾ ਇਹਨੂੰ ਇਹ ਸੋਨੇ ਦਾ ਚਮਚਾ ਮੂੰਹ ਵਿਚ ਲੈ ਕੇ ਜੰਮਿਆ
@INDER888
@INDER888 Ай бұрын
ਦੋਗਲਾ ਪੱਤਰਕਾਰ ਵਿਕਾਊ ਪੱਤਰਕਾਰ sale nu ਸਵਾਲ ਵੀ ਕਰਨੇ nhi aunde
@thesikhrebels
@thesikhrebels Ай бұрын
Good young man 👍
@thesikhrebels
@thesikhrebels Ай бұрын
@Mac-nm5bb moose picture in dp & commenting this 🤔 so it means you are dogla As moose said - Jinna chir asi dogliyan de baanh ni dinde - 💪 ah lai te turda ho
@sukhbirsingh-oc5iq
@sukhbirsingh-oc5iq Ай бұрын
Kartootan 🤣🤣 punjabi de lafz mukk gye lgda
@Randhawa-xi3pe
@Randhawa-xi3pe Ай бұрын
👎👎👎👎
@AmandeepSingh-bu4wn
@AmandeepSingh-bu4wn Ай бұрын
ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਜੀ
@Shamsher-qv1mv
@Shamsher-qv1mv Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@ManoharLal-wq5dy
@ManoharLal-wq5dy Ай бұрын
बिना चुनाव के 117 मेंबर कैसे नियुक्त किए जा सकते हैं? झूठ बोल रहा है यह बच्चा
@dashmeshcharity1651
@dashmeshcharity1651 Ай бұрын
इस युवा को बिलकुल डैमोकरेसी के बारे में जानकारी नहीं है बिना चुनाव के कैसे 117 विधायक नियुक्ति हो सकती है
@user-hp1ut2qx3d
@user-hp1ut2qx3d Ай бұрын
ਓ ਭਰਾਵਾਂ ਵੈਸੇ ਤਾਂ ਚੱਲ ਜ਼ਾਤਾਂ-ਪਾਤਾ ਸਿੱਖਾਂ ਵਿੱਚ ਨਹੀਂ ਪਰ ਫਿਰ ਵੀ ਤੈਨੂੰ ਦੱਸ ਦਵਾ ਬਾਬਾ ਦੀਪ ਸਿੰਘ ਜੀ ਸ਼ਹੀਦ ਮਜ਼ਬੀ(ਸੰਧੂ) ਸਿੰਘ ਸਨ 🙏🏻🙏🏻। ਐਂਵੇ ਨਾ ਛੱਡੀ ਜਾ 🙏🏻🙏🏻
@JaggaChaudhary-wo5rd
@JaggaChaudhary-wo5rd Ай бұрын
ਸਿਮਰਨਜੀਤ ਮਾਨ ਦੋ ਸਿੱਧੂਆਂ ਦੇ ਜਹਾਨ ਤੋਂ ਤੁਰ ਜਾਣ ਪਿੱਛੋਂ ਜਿੱਤਿਆ।ਇਸਦੀ ਕੋਈ ਪ੍ਰਾਪਤੀ ਨਹੀਂ।ਇਸਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਿਹਾ।ਹੁਣ ਜਿੱਤ ਕੇ ਦਿਖਾਏ। ਜਿਹੜਾ ਸਾਡੇ ਸ਼ਹੀਦ ਦੀ ਇੱਜ਼ਤ ਨਹੀਂ ਕਰਦਾ ਉਸਨੂੰ ਵੋਟ ਵੀ ਨਹੀਂ।
@sabi-mansa
@sabi-mansa Ай бұрын
S Simrnjeet Singh maan ⛳ ਸਰਦਾਰ ਸਿਮਰਨਜੀਤ ਸਿੰਘ ਮਾਨ
@sabi-mansa
@sabi-mansa Ай бұрын
ਭਗਵੰਤਾ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
@jsingh936
@jsingh936 Ай бұрын
ਤੁਹਾਡਾ ਹੀਰੋ ਆਪਣੇ ਦੋਸਤ ਦੀ ਘਰਵਾਲੀ ਨਾਲ ਸੰਬੰਧ ਬਣਾਉਂਦਾ ਰਿਹਾ । ਕੁਲਦੀਪ ਨਈਅਰ ਨੇ ਆਪਣੀ ਕਿਤਾਬ ਵਿਚ ਇਸਦਾ ਜ਼ਿਕਰ ਵੀ ਕੀਤਾ ਹੈ ਕਿ ਕਿਵੇਂ ਸੁਖਦੇਵ ਨੇ ਇਸ ਕਰਤੂਤ ਲਈ ਉਹਨੂੰ ਫਿੱਟ ਲਾਹਨਤਾਂ ਵੀ ਪਾਈਆਂ। ਇਹ ਆਰਐਸਐਸ ਦਾ ਬਣਾਇਆ ਝੂਠਾ ਹੀਰੋ ਹੈ, ਆਪਣੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨੂੰ ਮਿਥਿਹਾਸ ਦੱਸਦਾ ਰਿਹਾ। ਏਦਾਂ ਦਾ ਛਲਾਰੂ ਸਿੱਖਾਂ ਦਾ ਹੀਰੋ ਨੀ ਹੋ ਸਕਦਾ। ਦਸਵੀਂ ਦੇ ਕਾਇਦੇ ਵਿਚ ਜੋ ਪੜ੍ਹਾਇਆ ਗਿਆ, ਓਹਦੇ ਤੋਂ ਅੱਗੇ ਆਪ ਪੜ੍ਹੋ ਤੇ ਆਪਣੇ ਅਸਲੀ ਹੀਰੋ ਪਛਾਣੋ
@dashmeshcharity1651
@dashmeshcharity1651 Ай бұрын
सिमरनजीत सिंह मान ने 13 एम. पी. जीत कर भी पंजाब का एक महत्वपूर्ण मुद्दा नहीं उठाया ना ही 5 साल कोई काम किया बस तलवार खालिस्तान के गीत गाते गाते आज 0 हो चुके हैं पंजाब में पार्टी का कोई आधार नहीं है
@surindersinghsidhamerimatt3433
@surindersinghsidhamerimatt3433 Ай бұрын
ਸਿਮਰਨਜੀਤ ਮਾਨ ਵਿਕਿਆ ਹੋਇਆ ਸਿਖ ਲੀਡਰ ਹੈ, ਤੇ ਗੋਰਮਿੰਟ ਦੇ ਹੱਥਾ ਚ ਖੇਡਦਾ ਹੇ। ਇਸ ਦੇ ਸਮਰਥਨ ਵਿੱਚ ਜਾ ਤਾ ਨਾਸਮਝ ਸਿੱਖ ਹਨ ਜਾ ਬੇਵਕੂਫ ਸਿੱਖ ਹਨ??? ਖਾਲਿਸਤਾਨ ਬਣਾਉਣ ਵਾਲਿਆ ਜਿਆਦਾਤਰ ਗੋਰਮਿੰਟ ਲਈ ਕੰਮ ਕਰਦੇ ਹਨ। ਜਿਆਦਾਤਰ ਚੋਰ ਹਨ??? ਖਾਲਿਸਤਾਨ ਦਾ ਨਾਹਰਾ ਲਾਉਣ ਵਾਲੇ 40 ਸਾਲਾ ਤੋ ਬਾਹਰ ਦੇ ਦੇਸ਼ਾ ਚ ਪੈਸੇ ਇਕਠੇ ਕਰਦੇ ਹਨ??? ਤੇ ਨਾਸਮਝ ਜਾ ਬੇਵਕੂਫ ਸਿੱਖ ਇੰਨਾ ਲੋਕਾ ਨੂੰ ਆਪਣੇ ਮੇਹਨਤ ਦੇ ਪੈਸੇ ਇਹਨਾ ਚੋਰਾ ਨੂੰ ਦੇਦੇ ਆ?? ਖਾਲਿਸਤਾਨ ਬਣਾਉਣ ਲਈ ਆਪਣੇ-ਆਪ ਦੇ ਬੱਚੇ ਬੱਚੀਆ ਪੰਜਾਬ ਭੋਜੋ ਤੇ ਆਪ ਲੜੋ ਐਵੇ ਲੋਕਾ ਨੂੰ ਬੇਵਕੂਫ ਨ ਬਣਾਉਣ?? ਇਹ ਲੋਕ ਬਾਹਰ ਦੇਸ਼ਾ ਚ ਬਿਆਨ ਬਾਜੀਆ ਕਰਦੇ ਰਹਿੰਦੇ ਹਨ??? ਜੇ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ ਤੇ ਆਪਣੇ ਬੱਚਿਆ ਨੂੰ ਪੰਜਾਬ ਭੇਜੋ ਤੇ ਲੋਕਾ ਦੇ ਬੱਚਿਆ ਨਾ ਮੁਸ਼ਕਿਲ ਵਿੱਚ ਪਾਉ??? ਇੰਨਾ ਲੋਕਾ ਪੰਜਾਬੀ ਲਈ ਪੰਜਾਬ ਚ ਕੀ ਕੀਤਾ??? ਸਿੱਖੀ ਪ੍ਰਚਾਰ ਲਈ ਕੀ ਕੀਤਾ??? ਇਹਨਾ ਨੇ ਪੰਜਾਬ ਦੇ ਵਿਚ ਸਿੱਖੀ ਲਈ ਕੀ ਕੀਤਾ ਪੰਜਾਬ ਦੇ ਜਾ ਬਾਹਰ ਦੇ ਜਿਆਦਾਤਰ ਸਿੱਖਾ ਨੂੰ ਸਿੱਖੀ ਬਾਰੇ ਪਤਾ ਹੀ ਨਹੀ ਹੈ?? ਜਿਆਦਾਤਰ ਸਿੱਖ ਦੇਖਣ ਨੂੰ ਸਿੱਖ ਲੱਗਦੇ ਹਨ???ਪਰ ਭੇਖੀ ਹਨ??? ਜਿਆਦਾਤਰ ਭੇਖ ਨੂੰ ਹੀ ਸਿੱਖੀ ਕਹੀ ਜਾਦੇ ਹਨ??? ਸਾਡੇ ਪੰਜਾਬ ਦੇ ਲੋਕ ਹੀ ਆਪਣੀ ਮਾ ਬੋਲੀ ਤੋ ਦੂਰ ਹਨ??? ਕਿਉ ਕਿ ਸਿੱਖ ਲੀਡਰ ਆਪਣੇ-ਆਪ ਦੇ ਪਰਿਵਾਰ ਤੇ ਘਰ ਭਰਦੇ ਹਨ?? ਸਿੱਖ ਲੀਡਰਸ਼ਿਪ ਬਹੁਤ ਆਸਾਨੀ ਨਾਲ ਵਿਕ ਜਾਦੇ ਹਨ???
@sabi-mansa
@sabi-mansa Ай бұрын
ਇਕੋ ਇਕ ਲੀਡਰ ਪੰਜਾਬ ਕੋਲ ਜੌ ਸਾਰਿਆਂ ਧਰਮਾਂ ਦਾ ਸਾਂਝਾ ਸਤਿਕਾਰ ਕਰਦਾ ਸ ਸਿਮਰਨਜੀਤ ਸਿੰਘ ਮਾਨ,
@sabi-mansa
@sabi-mansa Ай бұрын
ਵਿਕਾਊ ਮਾਲ ਤਾਂ ਸੰਤਾ ਨੁ ਵੀ ਗਲਤ ਦਸਦਾ ਹੁਣ ਫ਼ੇਰ ਸਾਰੇ ਗਿੱਦੜ ਇਕੱਠੇ ਹੋਏ ਫਿਰਦੇ ਸ਼ੇਰ ਨੁ ਹਰਾਉਣ ਲਈ,
@surindersinghsidhamerimatt3433
@surindersinghsidhamerimatt3433 Ай бұрын
@@sabi-mansa ਖਾਨਦਾਨੀ ਜਗੀਰਦਾਰ = ਮੁਗਲ ਦਾ ਸਾਥ? ਗੋਰਿਆ ਦਾ ਸਾਥ ਤੇ ਗੋਰਮਿੰਟ ਏਜੰਸੀਆ ਲਈ ਕੰਮ ਕਰਨਾ। ਭੇਖੀ ਸਿੱਖ ਸਿਮਰਨਜੀਤ ਮਾਨ ਵਿਕਿਆ ਹੋਇਆ
@user-qs4lq1uq3z
@user-qs4lq1uq3z Ай бұрын
Jnani. Sala
@JagwinderSingh-sd1fi
@JagwinderSingh-sd1fi Ай бұрын
ਲੋਕਾਂ ਦੇ ਮੁੰਡੇ ਮਰਵਾਓ ਆਪ ਨੀਦਰਲੈਂਡ ਚ ਬੈਠੋ....
@user-cr5rq6pw9l
@user-cr5rq6pw9l Ай бұрын
Yadwinder dhalla kamreat ka a dhuglla bandha srif sawdh ladha
@narinderwaraich7442
@narinderwaraich7442 Ай бұрын
Good
@rajdeol11
@rajdeol11 Ай бұрын
Sarre Galat aa Bas Simranjit Maan Hi Theek Ne 😂😂 Andro Andri Sab Milde Julde aa Ek Dujje Nall Lokka Nu Fudhu Bnaya. Bina Deep Sidhu Bina MooseWala Di Sympathy Toh Bilkul Nhi Jitt Sakda C Eh Banda. Yaar Je Ehniya Hi Karbaniya Ne Mann Diya Tan Ehne Saal Vich Jeete 2 Bari Haare 5 Bari Koi Tan kami Hau Har Bar Lokk Galat Ni Hunde. 😂😂😂
Why You Should Always Help Others ❤️
00:40
Alan Chikin Chow
Рет қаралды 133 МЛН
Show with Simranjit Singh Mann | Political | EP 428 | Talk with Rattan
16:55