ਸ਼ੇਰ ਚੀਤਿਆਂ ਨੂੰ ਵੀ ਮਾਰ ਲੈਂਦੇ ਇਹ ਲੋਕ Dorzi Tribe Ethiopia | Punjabi Travel Couple | Ripan Khushi

  Рет қаралды 263,002

Punjabi Travel Couple

Punjabi Travel Couple

5 ай бұрын

Пікірлер: 503
@spsinghwarval9542
@spsinghwarval9542 5 ай бұрын
ਰਿਪਨ ਤੇ ਖੁਸ਼ੀ ਦੀ ਜੋੜੀ ਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ।
@kultarbrar7381
@kultarbrar7381 5 ай бұрын
ਬਹੁਤ ਵਧੀਆ ਬਾਈ ਜੀ। ਤੁਹਾਡੇ ਬਲੌਗਾਂ ਮੇਰੀ ਮਾਤਾ ਜੀ ਤੇ ਮੈਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।
@gurymalhansgurymalhans7360
@gurymalhansgurymalhans7360 5 ай бұрын
ਹੁਣ ਤੱਕ ਦਾ ਸਭ ਤੋ ਵਧੀਆ ਕਬੀਲਾ ਲੱਗਿਆ ਵੀਰ ਧੰਨਵਾਦ ਅਲੱਗ ਅਲੱਗ ਦੁਨੀਆ ਦਖੌਣ ਲਈ ❤
@teachercouple36
@teachercouple36 5 ай бұрын
ਬਹੁਤ ਵਧੀਆ, ਸੋਹਣਾ ਕਬੀਲਾ।ਤੁਸੀਂ ਦੋਵੇਂ ਇਸ ਕਬੀਲੇ ਦੇ ਪਹਿਰਾਵੇ ਚ ਅੱਜ ਬਹੁਤ ਸੋਹਣੇ,ਖੂਬਸੂਰਤ ਲੱਗਦੇ ਓ। ਵਧੀਆ ਸਿਕਾਰੀ ਵੀ। ਐਨਾ ਸੋਹਣਾ ਕਬੀਲਾ ਦਿਖਾਉਣ ਲਈ ਬਹੁਤ ਧੰਨਵਾਦ ਰਿਪਨ, ਖੁਸ਼ੀ ❤
@ranveersingh2268
@ranveersingh2268 5 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ ਰਿਪਨ ਬਰਦਰ ਖੁਸ਼ੀ ਸਿਸਟਰ❤️❤️🙏🙏
@bharatsidhu1879
@bharatsidhu1879 5 ай бұрын
ਰਿਪਨ ਜੀ ਤੇ ਖੁਸ਼ੀ ਜੀ ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ , ਤੁਹਾਡਾ ਬਹੁਤ ਬਹੁਤ ਧੰਨਵਾਦ Donzi Tribe ਦੇ ਕਬੀਲਿਆਂ ਦੀ ਜਿੰਦਗੀ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@kashmirkaur6827
@kashmirkaur6827 5 ай бұрын
ਬਹੁਤ ਵਧੀਆ ਲਗਾ ਵਲੋਗ ਇਸ ਡਰੈਸ ਨਾਲ ਬਹੁਤ ਸੋਹਣੇ ਲੱਗ ਰਹੇ ਹੋ ਹਮੇਸ਼ਾ ਚੜਦੀ ਕਲਾ ਚ ਰਖੇ ਵਾਹਿਗੁਰੂ ਜੀ ❤
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@AmandeepSingh-kr3lo
@AmandeepSingh-kr3lo 5 ай бұрын
ਸਾਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ,, ਖ਼ੁਸ਼ ਰਹੋ ਵੀਰ
@dharmikvideophoto.bk9075
@dharmikvideophoto.bk9075 14 күн бұрын
ਰਿਪਰ ਖੁਸ਼ੀ ਬਹੁਤ ਵਧੀਆ ਜੋੜੀ ਪਰਮਾਤਮਾ ਖੁਸ਼ ਰੱਖੇ👍🙏
@user-vj4re9jc7h
@user-vj4re9jc7h 5 ай бұрын
ਰਿਪਨ ਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🙏🦜🦜 ਆਹ ਕਬੀਲਾ ਜਿਹੜਾ ਤੁੱਸੀਂ ਦਿਖਾਇਆ ਬਹੁੱਤ ਬਹੁੱਤ ਵਧੀਆ ਲੱਗਿਆ ਦੇਖ ਅਨੰਦ ਆ ਗਿਆ ❤ 👌ਬਹੁੱਤ ਬਹੁੱਤ ਧੰਨਵਾਦ ਪਰਮਾਤਮਾ ਤੁਹਾਨੂੰ ਚੜਦੀਆਂ ਕਲਾ ਬਖਸੇ 🙏🙏❤️👍
@gurmeetdhaliwal287
@gurmeetdhaliwal287 4 ай бұрын
ਸਿੰਘ ਦੀ ਚੜ੍ਹਦੀ ਕਲਾ ਵਿੱਚ ❤❤❤❤❤❤❤❤❤❤❤❤❤
@baltejsingh2546
@baltejsingh2546 5 ай бұрын
ਪਿਬਨ ਤੇ ਖੁਸ਼ੀ ਪੁੱਤਰ ਜੀ ਪਹਿਲੀ ਵਾਰ ਮੈਸ ਕਰ ਰਿਆ 🙏🙏❤️❤️। ਬਹੁਤ ਕੁਝ ਸਿੱਖਣ ਨੂੰ ਬਹੁਤ ਕੁਝ ਦੇਖਣ ਨੂੰ ਮਿਲ ਰਿਆ ਬਾਬਾ ਨਾਨਕ ਆਪ ਦੀ ਪਿਆਰੀ ਜੀ ਜੋੜੀ ਨੂੰ ਲੰਬੀਆਂ ਉਮਰਾ ਬਖ਼ਸ਼ੇ ਤੇ ਤੰਦਰੁਸਤੀ ਦੀ ਦਾਤ ਬਖ਼ਸ਼ੇ love you ❤❤❤
@parvindersingh7603
@parvindersingh7603 5 ай бұрын
ਰਿਪਨ ਜੀ ਬਲੋਗ ਲੇਟ ਕਰਤਾ ਬਾਈ ਜੀ ਬਹੁਤ ਵਧੀਆ ਸੁੰਦਰ ਕਬੀਲਾ ਹੈ ਦੇਬੂ ਗਾਈਡ ਬਹੁਤ ਪਿਆਰਾ ਹੈ
@JasveerSingh-ul5cs
@JasveerSingh-ul5cs 5 ай бұрын
ਬੇਟਾ ਕੱਲ ਵੀਲੌਗ ਨਹੀ ਅਇਆ 🙏🙏🙏❤❤❤❤❤❤👌👌
@GurmeetSingh-ue8md
@GurmeetSingh-ue8md 5 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਹਮੇਸ਼ਾਂ ਚੜਦੀ ਕਲਾ ਚ ਰੱਖਣ ਜੀ, ਤੇ ਆਪ ਜੀ ਦਾ ਟੂਰ ( ਯਾਤਰਾ) ਸਹੀ ਚਲਦੀ ਰਹੇ, ਵਾਹਿਗੁਰੂ ਜੀ ਵਾਹਿਗੁਰੂ ਜੀ
@manjindersinghbhullar8221
@manjindersinghbhullar8221 5 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਾਂ
@daljitsingh7980
@daljitsingh7980 5 ай бұрын
ਭੁੱਲਰ ਸਾਬ੍ਹ ਜੀ 🙏
@shuddhPunjabi99545
@shuddhPunjabi99545 5 ай бұрын
❤❤
@JagpreetSingh-xx5bh
@JagpreetSingh-xx5bh 5 ай бұрын
❤❤😅 ਬਣ ਫਢਏ​@@daljitsingh7980
@kewalharaj2676
@kewalharaj2676 5 ай бұрын
Good ❤
@JaswinderJagraon
@JaswinderJagraon 5 ай бұрын
​@@daljitsingh7980😢
@mangat18
@mangat18 5 ай бұрын
ਇਹ ਕਬੀਲਾ ਬਹੁਤ ਹੀ ਮਿਹਨਤ ਕਰਦੇ ਨੇ ਬਹੁਤ ਵਧੀਆ ਲੱਗਾ ਇਹਨਾਂ ਨੂੰ ਦੇਖ ਕੇ 👍❤
@paramjitjodhpur8224
@paramjitjodhpur8224 5 ай бұрын
ਅੱਜ ਦਾ ਬਲੌਗ ਬਾਕਮਾਲ ਐ। ਤੁਸੀਂ ਤਾਂ ਰਿਪਨ ਖੁਸ਼ੀ ਬਹੁਤ ਹੀ ਸੋਹਣੇ ਲੱਗਦੇ ਹੋ। ਹੱਸਦੇ ਵੱਸਦੇ ਰਹੋ। ਦੌਰਜੀ ਕਬੀਲਾ ਸੱਚ ਹੀ ਬਹੁਤ ਸੋਹਣਾ ਲੱਗਿਆ।
@harbhajansingh8872
@harbhajansingh8872 5 ай бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@jagirsingh6729
@jagirsingh6729 5 ай бұрын
Ripan and Khushi ji bahut badiya sewa kar rahe ho thanks so much
@mewasingh3980
@mewasingh3980 5 ай бұрын
ਰਿੰਪਨ ਤੇ ਖੁਸ਼ੀ ਖੁਸ ਰਹੋ ਬੇਟਾ ਪ੍ਰਦੇਸਾ ਦੀ ਸੈਰ ਕਰਵਾਉਣ ਤੇ ਬੁਹਤ ਬੁਹਤ ਧੰਨਵਾਦ ਬੇਟਾ ਜੀ
@paramjitsinghsingh251
@paramjitsinghsingh251 5 ай бұрын
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤
@SukhpalSingh-ze4tp
@SukhpalSingh-ze4tp 5 ай бұрын
ਬਹੁਤ ਵਧੀਆ ਲੱਗਾ ਤੁਹਾਡਾ ਅੱਜ ਦਾ ਇਹ ਵਲੌਗ ਥੈਂਕਯੂ ਰਿੱਪਨ ਖੁਸੀ 👌👍💝🙏🏻
@darshangill26
@darshangill26 5 ай бұрын
ਬਹੁਤ ਹੀ ਵਧੀਆ। ਰੁਿਪਨ। ਬੇਟਾ। ਤੁਹਾਡਾ। ਬਲੋਗ। ਦੇਖਣ। ਲਈ। ਬੜੀ। ਉਡੀਕ। ਰਹਿੰਦਾ
@radheragitravelers
@radheragitravelers 5 ай бұрын
ਪਹਿਲੀ ਵਾਰ ਕੋਈ ਕਬੀਲਾ ਸੋਹਣਾ ਦੇਖਿਆ ਬਾਈ 👌👌👌🥰🥰❤️❤️
@user-mw3fh5qs3q
@user-mw3fh5qs3q 5 ай бұрын
ਬਹੁਤ ਖੂਬਸੂਰਤ ਵਲੌਗ ਵਧੀਆ ਜਾਣਕਾਰੀ
@jashan2391
@jashan2391 5 ай бұрын
ਵਾਹਿਗੁਰੂ ਜੀ ਮੇਹਰ ਕਰਨ ਸੱਬ ਤੈ ਜੀ
@singhkanpur1
@singhkanpur1 5 ай бұрын
Ripan khushi ਤੁਸੀ ਬਹੁਤ ਸੋਹਣੇ ਲੱਗੇ ਹੋ ਇਸ ਲਿਬਾਸ ਵਿੱਚ ਜਿਵੇਂ ਸੱਚੀ ਮੁੱਚੀ ਮੂਲ ਨਿਵਾਸੀ ਹੁੰਦੇ ਹੋ.. ਉਨ੍ਹਾਂ ਦੇ ਘਰ ਵਾਕਈ ਖੂਬਸੂਰਤ ਹਨ ਕੁਦਰਤ ਦੀ surrounding ਬਹੁਤ ਸੋਹਣੀ ਬਣਾ ਰੱਖੀ ਹੈ ਬਹੁਤ ਸੋਹਣਾ ਗੀਤ ਸੰਗੀਤ ਵਜਾਇਆ ਤੁਹਾਡੇ ਸਵਾਗਤ ਵਿਚ... ਤੁਹਾਡੇ ਹੋਟਲ ਦੀ surrounding ਵੀ ਕਮਾਲ ਦੀ ਹੈ... ਮੌਜਾਂ ਹੀ ਮੌਜਾਂ 😂❤
@gurinderjitnagra7199
@gurinderjitnagra7199 5 ай бұрын
ਚੜ੍ਹਦੀ ਕਲਾ ਵਿਚ ਰਹੋ ਪੰਜਾਬੀਓ
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਇਸ ਕਬੀਲੇ ਦੀ ਜਾਣਕਾਰੀ ਬਹੁਤ ਵਧੀਆ ਲੱਗ ਰਹੀ ਹੈ ਜੀ ਤੁਸੀਂ ਬਹੁਤ ਵਧੀਆ ਰੰਗ ਬੰਨ੍ਹਿਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@user-vw8zt6pq3v
@user-vw8zt6pq3v 5 ай бұрын
Ripan bai thoda chup karaon Tarika bohat vadia lagga😂😂😂👌👌
@GurmailSingh-vh7by
@GurmailSingh-vh7by 5 ай бұрын
ਬਹੁਤ ਵਧੀਆ ਬਲੋਗ ਰਿਪਨ ਖੁਸੀ ਬਹੁਤ ਵਧੀਆ ਲੱਗ ਰਹੇ ਸੀ ਡਰਿਸ ਵਿਚ
@bhagwandas62
@bhagwandas62 5 ай бұрын
ਅੱਜ ਦਾ ਵਿਲੋਗ ਬਾ ਕਮਾਲ,ਨਜਾਰਾ ਆ ਗਿਆ।
@user-qs2jr4rh2x
@user-qs2jr4rh2x 5 ай бұрын
ਰਿਪਨ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ
@nav8472
@nav8472 2 ай бұрын
ਬਹੁਤ ਵਧੀਆ ਤੁਹਾਡੇ ਨਾਲ ਅਸੀਂ ਵੀ ਦੁਨੀਆਂ ਦੀ ਸੈਰ ਕਰਦੇ ਰਹਿੰਦੇ ਹਾਂ
@pushpinderkaurtv
@pushpinderkaurtv 5 ай бұрын
Guide Deggu bht vadia, Ripan khushi kyaa baat hai 👌 ♥️ 👍
@BaljitSingh-rq3jd
@BaljitSingh-rq3jd 5 ай бұрын
ਕਬੀਲਿਆਂ ਦੇ ਬਲੋਗ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ।। ਮੋਗੇ ਤੋਂ
@baljindersingh7802
@baljindersingh7802 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@sukhmankaurvlogs790
@sukhmankaurvlogs790 5 ай бұрын
ਅੱਜ ਤਾਂ ਰਿਪਨ ਬਾਈ ਦੇਗੂ ਮਸਾਂ ਹੀ ਦਿਸਿਆ ਕਿਉਕਿਂ ਲੋਕਲ ਗਾਈਡ ਹੀ ਜਿਆਦਾ ਦਿਸ ਰਿਹਾ ਸੀ ਨਾਲ
@ranveersingh2268
@ranveersingh2268 5 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ
@Searchboy77
@Searchboy77 5 ай бұрын
Waheguru ji 🙏 tuhanu hamesha khush rakhe ❤😊👩‍❤️‍👨🥰
@jatinsingh9529
@jatinsingh9529 5 ай бұрын
Sab to vadiya tribe te Ripan te Khushi lagde oo tusi
@balvindersingh3813
@balvindersingh3813 5 ай бұрын
ਬਹੁਤ ਵਧੀਆ ਦਿਖਾ ਰਹੇ ਹੋ ਵੀਰ ਜੀ
@baljindarsingh500
@baljindarsingh500 5 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@sukhjotdhillon3385
@sukhjotdhillon3385 5 ай бұрын
ਧੰਨਵਾਦ ਜੀ ਬਹੁਤ ਹੀ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਖੁਸ਼ਹਾਲ ਰੱਖੇ ❤❤❤❤❤❤❤
@satdevsharma7039
@satdevsharma7039 5 ай бұрын
ਧੰਨਵਾਦ, ਰਿਪਨ ਖੁਸ਼ੀ, ਇਹ ਕਬੀਲਾ ਕੁਝ ਸੱਭਿਅਕ ਨਜ਼ਰ ਆਇਆ।ਪੁਸ਼ਾਕਾਂ ਵੀ ਵਧੀਆ ਸਨ।ਸਤਿ ਸੀ੍ ਆਕਾਲ ਜੀ।🙏🙏❤🇺🇸
@shiv2347
@shiv2347 5 ай бұрын
ਰਿਪਨ ਜੀ ਖੂਸ਼ੀ ਤੂਸੀ ਓਹਨਾ ਕਪੜਿਆਂ ਵਿਚ ਬਹੁਤ ਸੋਹਣੇ ਲੱਗ ਰਹੇ ਸੀ,ਤੁਹਾਡਾ ਗਾਈਡ ਦੇਗੂ ਵੀ ਬਹੁਤ ਹੀ ਵਧਿਆ❤ ਸੀ❤
@JaspalSingh-vn8xo
@JaspalSingh-vn8xo 5 ай бұрын
ਵਿਪਨ ਖੁਸ਼ੀ ਬਹੁਤ ਵਧੀਆ ਸਾਦਿਕ ਫਰੀਦਕੋਟ ਤੋਂ ਧੰਨਵਾਦ
@PremSingh-jf1zx
@PremSingh-jf1zx 5 ай бұрын
ਬਹੁਤ ਸੋਹਣਾ ਵੱਲੋਗ ਜਿਓੰਦੇ ਰਹੋ ਪੁੱਤਰ
@kamaljitsingh5272
@kamaljitsingh5272 5 ай бұрын
ਵਧੀਆ ਲੱਗਾ ਇਹ ਕਬੀਲਾ ਤੁਸੀਂ ਵੀ ਬਹੁਤ ਹੀ ਸੋਹਣੇ ਲੱਗਦੇ ਹੋ ਇਨ੍ਹਾ ਦੇ ਸੂਟਾਂ ਦੇ ਵਿਚ
@Manjindersingh-yt8uv
@Manjindersingh-yt8uv 5 ай бұрын
ਬਹੁਤ ਸੋਹਣਾ ਲਾਈਫ ਸਟਾਈਲ ਇਸ ਕਬੀਲੇ ਦਾ ਧੰਨਵਾਦ ਜੀ
@baljitkaur292
@baljitkaur292 5 ай бұрын
ਬਹੁਤ।ਖੂਬਸੂਰਤ।ਹੈ।ਬੇਟਾ।ਮੈਂ।ਹਰ।ਬਲੌਕ।ਦੇਖਦੀ।ਹਾਂ।ਖ਼ੁਸ਼।ਰਹੋ।❤
@jagsirsingh3898
@jagsirsingh3898 5 ай бұрын
Wahiguru g chadikala vich rakhe sariyan nu 🙏🙏🙏
@ravindarkaurbhatia7335
@ravindarkaurbhatia7335 5 ай бұрын
आज दा ब्लॉग बहुत है thanks dono khush raho
@harjitindustries7303
@harjitindustries7303 5 ай бұрын
ਰਿਪਨ ਤੇ ਖੁਸ਼ੀ ਤੁਹਾਡਾ ਵਿਲੋਗ ਵਧੀਆ ਲਗਦਾ ❤
@SatnamSingh-yl1rr
@SatnamSingh-yl1rr 5 ай бұрын
ਬਹੁਤ ਵਧੀਆ ਲੱਗਿਆ ਭਰਾ,, ਸਦਾ ਖੁਸ਼ ਰਹੋ,,,
@GurpreetSingh-os4gn
@GurpreetSingh-os4gn 5 ай бұрын
ਵਾਹਿਗੁਰੂ ਚੜਦੀ ਕਲਾ ਚ ਰਖੇ
@janakkumar3275
@janakkumar3275 5 ай бұрын
ਰਿਪਨ ਵੀਰੇ ਸਾਰੇ ਕਬੀਲਿਆ ਦੇ ਵਲੋਗ ਬਹੁਤ ਵਧਿਆ ਲਗੇ ਪਰ ਦੌਰਜੇ ਕਬੀਲੇ ਦਾ ਵਲੋਗ ਬਹੁਤ ਹੀ ਵਧਿਆ ਲਗਿਆ...ਫੰਨੀ, ਡਾਂਸ,ਖਾਣਾ, ਰਹਿਣਾ, ਮੇਲ -ਮਿਲਾਪ, ਜਾ ਕਹਿ ਲਵੋ ਕੀ ਸਾਦਗੀ ਬਹੁਤ ਹੀ ਅੱਛੀ ਲੱਗੀ. ਦੇਬੂ ਜੋ ਗਾਈਡ ਹੈ ਬਹੁਤ ਵਧਿਆ ਸੁਭਾਅ ਦਾ ਮਾਲਕ ਹੈ.ਕੁਲ ਮਿਲਾ ਕੇ ਲਾਸਟ ਵਲੋਗ 100%ਬਹੁਤ ਚੰਗਾ ਸੀ
@SatnamSingh-ol9ql
@SatnamSingh-ol9ql 5 ай бұрын
ਬਹੁਤ ਸੋਹਣੀ ਵੀਡੀਓ,ਕਿਸਾਨ ਮਜ਼ਦੂਰ ਡਰਾਇਵਰ ਏਕਤਾ ਜਿੰਦਾਬਾਦ, ਦੇਗੂ ਨੂੰ ਸਤਿ ਸ੍ਰੀ ਅਕਾਲ।
@allpunjabistatus8670
@allpunjabistatus8670 5 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@tricitypetbirdmohali1388
@tricitypetbirdmohali1388 5 ай бұрын
ਬਹੁਤ ਵਧੀਆ ਲੱਗਿਆ ਬਾਈ ਰਿਪਨ, ਸਾਨੂੰ ਘੁੰਮਣ ਦੀ ਲੋੜ ਨਹੀਂ ਹੁਣ
@KamalSingh-dl6yc
@KamalSingh-dl6yc 5 ай бұрын
ਰਿਪਨ ਤੇ ਖੁਸ਼ੀ ji debbo ji good MAN
@SahibSingh-kw5lf
@SahibSingh-kw5lf 5 ай бұрын
ਨਈ ਰੀਸਾਂ ਤੁਹਾਡੀਆਂ 👌👌👌
@avtarcheema3253
@avtarcheema3253 5 ай бұрын
ਇਹ ਕਬੀਲਾ ਬਹੁਤ ਵਧੀਆ ਲੱਗਿਆ 👍👍👌👌
@jagsirsingh3898
@jagsirsingh3898 5 ай бұрын
Wahiguru g di tuhade te kirpa rahe g 🙏🙏🙏
@kuldeepsingh-xg8nc
@kuldeepsingh-xg8nc 5 ай бұрын
ripan n khushi love u , god bless u
@user-fv9eb6so1c
@user-fv9eb6so1c 5 ай бұрын
ਕਬੀਲੇ ਤੇ ਤੂੱਸੀਂ ਬਹੁੱਤ ਹੀ ਸੋਹਣੇ ਲੱਗੇ ਦੇਗੁ ਵੀ ਬਹੁੱਤ ਵੱਧੀਆ ਗਾਈਡ ਆ
@shawindersingh6931
@shawindersingh6931 5 ай бұрын
ਬਹੁਤ ਵਧੀਆ ਵਲੋਗ ਅੱਜ ਦਾ ਸਭ ਤੋਂ ਵਧੀਆ l
@KamalSingh-dl6yc
@KamalSingh-dl6yc 5 ай бұрын
ਰਿਪਨ ਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ,,ਬਹੁਤ ਵਧੀਆ ਲਗਾ ਵਲੋਗ ਇਸ ਡਰੈਸ ਨਾਲ ਬਹੁਤ ਸੋਹਣੇ ਲੱਗ ਰਹੇ ਹੋ
@nirmalsinghmallhi9773
@nirmalsinghmallhi9773 5 ай бұрын
ਰਿਪਨ ਬਾਈ ਚੀਤੇ ਦੀ ਖਲ ਪਾ ਕੇ ਆਪਣੇ-ਆਪ ਨੂ ਸੇਰ ਨਾ ਸਮਝ ਕਦੇ ਚੀਤੇ ਦੀ ਮਾ ਬਾਪੂ ਨਾ ਆ ਜਾਣ ਪਿਆਰ ਨਾਲ ਸੱਤ ਸ੍ਰੀ ਅਕਾਲ
@user-ui2hs9fn3e
@user-ui2hs9fn3e 5 ай бұрын
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ🙏 ਬਹੁਤ ਵਧੀਆ ਵਲੌਗ ਖੁਸ਼ ਰਹੋ ਰੱਬ ਰਾਖਾ🙏❤😂🎉
@karamjitgill6787
@karamjitgill6787 5 ай бұрын
God bless you always dear Ripen and Khushi
@Guru.ka.Darshan.Shorts
@Guru.ka.Darshan.Shorts 5 ай бұрын
Kyaaa baat aa ripan veer shikaari ban gy 🎉🎉🎉😂
@mandeepSingh-yv2tf
@mandeepSingh-yv2tf 5 ай бұрын
ਤੇਰੇ ਵਰਗੀ ਘੈਟ ਨਾਰ ਦੇ ਕੌਣ ਮਾਰ ਦਾ ❤️
@RajKumar-tl1ov
@RajKumar-tl1ov 5 ай бұрын
Beshak apni 2 than te Sare hi kbile vadhia ne pr eh kbila sbh ton jiada vadhia lgea very nice vlog Parmtma aap jian de hr kdm ang sang sahai hove Raj Joga
@sushilgarggarg1478
@sushilgarggarg1478 5 ай бұрын
Enjoy a African tribe villagers life of Ethiopia 🇪🇹 ❤❤❤❤❤
@gavyjahangir7095
@gavyjahangir7095 5 ай бұрын
Eh Kabila vdia c saaryan naalo ❤
@DriverMehkma0013
@DriverMehkma0013 5 ай бұрын
Good luck tuhanu dowa nu ji❤
@sukhdevkhan4430
@sukhdevkhan4430 5 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਥੋਡੇ ਨਾਲ ਘੁੰਮ ਫਿਰ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@ravinderchopra7222
@ravinderchopra7222 5 ай бұрын
Bhut Achha laga jaankari keliye Thanks i love it's Really nice stylish design Address Waheguru ji Kirpa Banaye Rakhna
@sukhdevkaur9697
@sukhdevkaur9697 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤
@JaspalSingh-vn8xo
@JaspalSingh-vn8xo 5 ай бұрын
ਵਿਪਨ ਖੁਸ਼ੀ ਬਹੁਤ ਵਧੀਆ ਸਾਦਿਕ ਫਰੀਦਕੋਟ ਤੋਂ
@kaurjasbir2758
@kaurjasbir2758 5 ай бұрын
Very nice 👍 Bless you guys 💞 Rab rakha 👏
@Searchboy77
@Searchboy77 5 ай бұрын
Waheguru ji 🙏 mehar kare ❤😊🥰👩‍❤️‍👨
@gurbhagsinghbrar327
@gurbhagsinghbrar327 5 ай бұрын
This Tribe is well developed and self dependent ❤😊
@VipulSinghRana-kr6lp
@VipulSinghRana-kr6lp 5 ай бұрын
Love you brother and sister from Hoshiarpur ❤❤
@HarpreetSingh-ux1ex
@HarpreetSingh-ux1ex 5 ай бұрын
ਹੁਣ ਤੱਕ ਦਾ ਸੱਭ ਤੋਂ ਵਧੀਆ ਕਬੀਲਾ ਲੱਗਾ ਰਹਿਣ ਸਹਿਣ ਤੇ ਘਰਾਂ ਦੀ ਲਾਈਫ ਆਪਣੇ ਘਰਾਂ ਤੋ ਵੱਧ ਉਹ ਵੀ ਕੁਦਰਤੀ ਤਰੀਕੇ ਨਾਲ ਬਣਾਏ ਘਰ ਸਤਿ ਸ੍ਰੀ ਆਕਾਲ ਜੀ 🙏
@nirbhaisingh6456
@nirbhaisingh6456 5 ай бұрын
ਇਹ ਕਬੀਲੇ ਵਾਲੇ ਪਹਿਲਾਂ ਤਿਆਰ ਬੈਠੇ ਸੀ ।ਗਾਣੇ ਸੁਣਾਉਣ ਨੂੰ ।
@bandnasidhu
@bandnasidhu 5 ай бұрын
DORZEE TRIBE VERY GOOD . LOVE FOR *DEHGU*.
@kiratkaur8788
@kiratkaur8788 5 ай бұрын
Rippan nd khushi ❤❤
@Amandeep19943
@Amandeep19943 5 ай бұрын
Bai ji bohot okha kise naal Dil mil je fer os nu shad ke Jana Hove debu ik vadiya insaan c aakhir vele oh v udaas jiha lagg riha c but ehi zindagi aa ,,, ik din jado tusi v old age vich aapde vlog Beth ke dekho ge tah ehi yaada fir miss karge ❤🙏
@user-ov8xf7sm8o
@user-ov8xf7sm8o 5 ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ
@jasbirwilkhu8406
@jasbirwilkhu8406 5 ай бұрын
Bahut hee sohna, dhanwad ji.
@AshokKhurana-ux3zr
@AshokKhurana-ux3zr 5 ай бұрын
Tribal nice person thanks love all
@sandeepkaur331
@sandeepkaur331 5 ай бұрын
ਧੰਨ ਗੁਰੂ ਨਾਨਕ ਦੇਵ ਜੀ
@muhammadashrafkhan5533
@muhammadashrafkhan5533 5 ай бұрын
❤ SsA very sweet couple ji Rab mahr kara
@rupinderuppal9094
@rupinderuppal9094 5 ай бұрын
Waheguru ji 🙏🤲❤️
@storymaster666
@storymaster666 5 ай бұрын
ਕਿਮੇਂ ਓ ਰਾਜੀਏ ਆਲਿਓ❤❤❤
@HarjinderMalhi-zh4tj
@HarjinderMalhi-zh4tj 5 ай бұрын
ਤੁਹਾਡੇ ਸਾਰੇ ਬਲੌਗ ਵਧੀਆ ਹੁੰਦੇ ਨੇ
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
Пранк пошел не по плану…🥲
00:59
Саша Квашеная
Рет қаралды 6 МЛН
What it feels like cleaning up after a toddler.
00:40
Daniel LaBelle
Рет қаралды 83 МЛН
Nastya and SeanDoesMagic
00:16
Nastya
Рет қаралды 34 МЛН
Last village of Punjab II FULL VIDEO II Safari Travel Vlogger lI Thanda Pind ||
7:30
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН