ਬੁਗਲੇ ਦੀ ਜ਼ਿੰਦਗੀ ਦਾ ਸੱਚ Aaj Mere Naal || Bittu Chak Wala

  Рет қаралды 494,359

BoloBoloShow

BoloBoloShow

5 жыл бұрын

ਬੁਗਲੇ ਦੀ ਜ਼ਿੰਦਗੀ ਦਾ ਸੱਚ Aaj Mere Naal || Bittu Chak Wala

Пікірлер: 819
@preet2kanwar
@preet2kanwar 5 жыл бұрын
ਬਿੱਟੂ ਬਾਈ ਜੀ ਪੰਜਾਬੀ ਦੇ ਸਭ ਤੋ ਵਧਿਆ ਐਂਕਰ ਓ ਜੀ।ਭੋਲਾ ਚਿਹਰਾ ਤੀ ਮਿੱਠੀ ਬੋਲੀ ਦਾ ਸੁਮੇਲ ਦਿੱਲਖਿੱਚਵਾਂ ਹੈ। ਪਰਮਾਤਮਾ ਵੱਡੇ ਵੀਰ ਨੂੰ ਤਰੱਕੀਆਂ ਬਕਸ਼ੇ ਜੀ
@jpsingh3969
@jpsingh3969 5 жыл бұрын
Good person bitu veera
@AMBERBRAROFFICIAL
@AMBERBRAROFFICIAL 5 жыл бұрын
ਦੂਜੇ ਮੁੰਡਿਆ ਬਾਰੇ ਸੋਚਣਾ ਬਹੁਤ ਵੱਡੀ ਗੱਲ ਹੈ
@jagdeepsaggo7854
@jagdeepsaggo7854 5 жыл бұрын
Sachian gallan karda Bugla...dil da paak saaf aa Bugla. Best wishes to him from the bottom of my heart. Ik vari sare jane kon aa gyaaaaaa,Bugla aaàaa gya
@GurwinderSingh-ep6sd
@GurwinderSingh-ep6sd 5 жыл бұрын
ਬੁਗਲੇ ਯਾਰ ਵਾਕਿਆ ਹੀ ਤੂੰ ਸੱਚਾ ਸਾਧ ਏ ਸਲਾਮ ਹੈ ਤੈਨੂੰ
@BaljitSingh-ft9hm
@BaljitSingh-ft9hm 5 жыл бұрын
22 ਬੁਗਲੇ ਬਹੁਤ ਟਾਿੲਮ ਬਾਦ ਕੋਈ ਸੱਚਾ ਬੰਦਾ ਦੇਖਿਆਂ ਸਲਾਮ ਤੈਨੂੰ God bless you 👍🎉
@afsanakhanmusic6197
@afsanakhanmusic6197 4 жыл бұрын
Baljit Singh morningli
@afsanakhanmusic6197
@afsanakhanmusic6197 4 жыл бұрын
I
@afsanakhanmusic6197
@afsanakhanmusic6197 4 жыл бұрын
Baljit Singh u
@earthrecords1669
@earthrecords1669 5 жыл бұрын
ਦਿਲ ਦੀ ਧਾ ਨਿਕਲ ਗਈ ਅੱਖਾ ਭਰ ਆਇਆ ਬਹੁਤ ਵਧੀਆ ਬੰਦਾ
@deeputhakur6456
@deeputhakur6456 5 жыл бұрын
D
@harpreetsinghchahal6388
@harpreetsinghchahal6388 3 жыл бұрын
Ppppppppp P P
@KulwinderSingh-jp7fw
@KulwinderSingh-jp7fw 2 жыл бұрын
Joti
@onlyjashanmaan4499
@onlyjashanmaan4499 5 жыл бұрын
ਬਹੁਤ ਬਹੁਤ ਵਧੀਆ ਇਨਸਾਨ ਬੁਗਲਾ, NRI ਵੀਰ ਕਬੱਡੀ ਖਿਡਾਰੀ ਮੱਦਦ ਕਰਨ ਬੁਗਲੇ ਦੀ
@sdesangha2942
@sdesangha2942 5 жыл бұрын
ਬਾਈ ਬੁਗਲੇ ਦੀਆ ਦੇਸ਼ੀ ਗੱਲਾ ਜੋ ਦਿਲ ਨੂੰ ਚੀਰਦੀਆ ਰੱਬ ਤਰੱਕੀਆ ਬਖਸੇ
@preetaman7356
@preetaman7356 5 жыл бұрын
Shi
@MS-qe5kw
@MS-qe5kw 5 жыл бұрын
sahi keha
@jaggujagdeep2639
@jaggujagdeep2639 5 жыл бұрын
Sukhdev Singh Ryt aa 22g
@kamalwalia9263
@kamalwalia9263 5 жыл бұрын
S De sangha
@rajwantkaur9827
@rajwantkaur9827 5 жыл бұрын
ਸਸਸਸਲਸਲ
@jaswindersandhu9807
@jaswindersandhu9807 5 жыл бұрын
ਵੀਰ ਰੱਬ ਦੇ ਦਰਸ਼ਨ ਹੋ ਗਏ ਬੁਗਲੇ ਦੇ ਦਰਸ਼ਨ ਕਰਕੇ ਭਲਵਾਨ ਇਕ ਪਵਿੱਤਰ ਰੂਹਾਂ ਹੁੰਦਿਆ ਹਨ
@prabh.deep0001
@prabh.deep0001 5 жыл бұрын
ਬਾਈ ਬੁਗਲਾ ਜਮ੍ਹਾ ਦਿਲ ਦਾ ਸਾਫ ਬੰਦਾ ਨਹੀਂ ਤਾਂ ਅੱਜ ਕੱਲ੍ਹ ਵਾਲੇ 2 ਸਾਲ ਖੇਡ ਕੇ ਕਲੱਬ ਬਣਾਉਣ ਦੀ ਸੋਚਣ ਲੱਗ ਜਾਂਦੇ ਹਨ। ਸਲੂਟ ਆ ਬਾਈ ਬੁਗਲੇ ਨੂੰ
@balwinderkhalsa3132
@balwinderkhalsa3132 5 жыл бұрын
Good
@gurjantsingh7870
@gurjantsingh7870 5 жыл бұрын
ਬਾਈ ਬੁਗਲਾ ਜੀ ਤੁਸੀਂ ਸੱਚੇ ਮਨ ਨਾਲ ਹੀ ਗੱਲਾ ਕਰੀਆ ਨੇ
@Krish-qh5jr
@Krish-qh5jr 5 жыл бұрын
ਅੱਜ ਦੇ ਸਮੇਂ ਵਿੱਚ ਇਹੋ ਜਿਹੇ ਸਾਫ ਦਿਲ ਇਨਸਾਨ ਬਹੁਤ ਘੱਟ ਮਿਲਦੇ ਨੇ........ਰੱਬ ਦਾ ਬੰਦਾ।।।
@dxgaming5744
@dxgaming5744 5 жыл бұрын
ਬਾਈ ਬੁਗਲਾ ਰੱਬ ਦਾ ਰੂਪ ਅੈ ਜੋ ਦਿਲੋਂ ਅਤੇ ਜੁਬਾਨੋ ਸੱਚਾ ਹੈ ਲੌੜ ਐ ਬੁਗਲੇ ਬਾਈ ਨੂੰ ਪੈਸੇ ਅਤੇ ਹੋਰ ਸਨਮਾਨ ਦੀ ਲੋੜ ਅੈ
@JagdeepSingh-qf4md
@JagdeepSingh-qf4md 5 жыл бұрын
Bugla nu kuj kheh nu bacheya c sirra bugla
@afsanakhanmusic6197
@afsanakhanmusic6197 4 жыл бұрын
Buta Cheema k
@lifeonwheels8343
@lifeonwheels8343 5 жыл бұрын
ਬਾਈ ਦਿਲ ਦਾ ਸਾਫ ਬੰਦਾ। ਰੱਬ ਬਹੁਤ ਦਉਗਾ ਵੀਰ ਨੂੰ
@bsingh3099
@bsingh3099 5 жыл бұрын
ਮਾਂ ਬੋਲੀ ਪੰਜਾਬੀ, ਕਬੱਡੀ ਤੇ ਗੱਤਕਾ ਤਿੰਨਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾਵੇ।ਇਹ ਸਾਰੇ ਪੰਜਾਬੀਆਂ ਨੂੰ ਦਿਲ ਚ ਬੈਠਾ ਲੈਣਾ ਚਾਹੀਦਾ। ਸਤਿ ਸ੍ਰੀ ਆਕਾਲ ਸਭ ਨੂੰ
@satmeetsingh4354
@satmeetsingh4354 5 жыл бұрын
dil da bilkul saaf banda bugla...jva khariya gallan karda...eddan de bande roj-roj ni jammde...Rab eddan e rehmat bnayi rakhe...
@JSBangar
@JSBangar 5 жыл бұрын
Dil krda ustad g dia gallan suni jaiye..... Best interview that I have ever seen
@harmanchannel8620
@harmanchannel8620 5 жыл бұрын
ਬਾਈ ਜੀ ਲੋਕਾ ਨੂ ਚਾਹੀ ਦਾ ਹੈ ਬੁਗਲੇ ਦਾ ਸਨਮਾਨ ਕਰਨਾ ਜਾ ਪੈਸੇਆ ਦਾ ਸਹਾਰਾ ਜਰੂਰ ਲੋਣਾ ਚਾਹੀਦਾ ਹੈ ਬਹੁਤ ਸੱਚਾ ਇਨਸਾਨ ਹੈ
@lakhveersingh2420
@lakhveersingh2420 5 жыл бұрын
ਬੁਹਤ ਸਾਫ ਦਿਲ ਆ ਬੰਦਾ ਬਾਈ ਜੀ ਮੇਹਰਬਾਨੀ ਬਿੱਟੂ ਬਾਈ
@sajjansingh3810
@sajjansingh3810 5 жыл бұрын
ਸੁਵਾਦ ਕਰਤਾ ਬਹੁਤ ਲੱਛੇਦਾਰ ਗੁਫਤਗੂ ਕਰੀ ਦਰਵੇਸ ਬੰਦਾ ਧੰਨਵਾਦ ਬਿਟੂ ਬਾੲੀ
@harpreetsinghgrewal3913
@harpreetsinghgrewal3913 5 жыл бұрын
ਬਹੁਤ ਹੀ ਵਧੀਆ ਤੇ ਸਾਫ਼ ਦਿਲ ਇਨਸਾਨ ਬੁਗਲਾ ਬਠਿੰਡੇ ਵਾਲਾ
@dhindsabrother6714
@dhindsabrother6714 5 жыл бұрын
ਬਹੁਤ ਵਧੀਆ ਇੰਟਰਵਿਊ ਬਿੱਟੂ ਬਾਈ ਕਬੱਡੀ ਦੇ ਬੁਗਲੇ ਨਾਲ
@sikandersidhu8881
@sikandersidhu8881 5 жыл бұрын
ਬਾਈ ਦਿਲ ਦਾ ਸਾਫ ਤੇ ਬੇਬਾਕ ਹੈ ਰੱਬ ਤੰਦਰੁਸਤੀ ਤੇ ਤਰੱਕੀ ਬਖਸ਼ੇ
@JasvirSinghJawanda
@JasvirSinghJawanda 5 жыл бұрын
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰੱਖੇ
@sarbsingh7215
@sarbsingh7215 4 жыл бұрын
ਵਹਿਗੁਰ ਜੀ ਬੁਗਲੇ ਵੀਰ ਨੂੰ ਲੰਬੀ ਤੇ ਸੋਹਣੀ ਉਮਰ ਬਖਸ਼ੇ ਇਹ ਵੀਰ ਜੀ ਤਾਂ ਰਬ ਦਾ ਅਦਮੀ ਹੈ ਇਸ ਨੂੰ ਤੇ ਇਸ ਦੇ ਸਾਰੇ ਟੱਬਰ ਨੂੰ ਤੰਦਰੁਸਤੀ ਬਖਸ਼ੇ ਤੇ ਖੂਸ਼ੀਆ ਭਰੀ ਜ਼ਿੰਦਗੀ ਬਖਸ਼ੇ
@attjashan5841
@attjashan5841 5 жыл бұрын
ਬੁਗਲਾ ਬਾਈ ਸਾਫ ਦਿਲ ਤੇ ਨੇਕ ਇਨਸਾਨ ਐ। ਬਿਲਕੁਲ ਦੇਸੀ ਸੁਭਾ ਦਾ ਬੰਦੈ
@harshdeep127
@harshdeep127 5 жыл бұрын
ਓਏ ਰੱਬਾ ਕਯਾ ਸਿੰਪਲ ਸੋਭਰ ਜੇਹਿਆ ਗੱਲਾਂ ਅਤੇ ਜਿੰਦਗੀ ਬੁਗਲੇ ਦੀ, ਦਿਲ ਨੂੰ ਜਿੱਤ ਗਿਆ
@GurdeepSingh-ky2mq
@GurdeepSingh-ky2mq 5 жыл бұрын
Sachi bai sadh Banda bai bugla dil tu gallan krda ..... is umer ch bath ka nhi utya janda kabaddi te dur, bai bitu dilo dhanbaad thoda bhi
@gurkiratsingh521
@gurkiratsingh521 5 жыл бұрын
Baiiii g tuc dil de saf ho schi gl.h eh jindgi de dhkke khaye hoye dikhde h yrrrrr silute h sirrrrr tuhanu 👍👍👍🙏🙏
@sukhwantsingh9211
@sukhwantsingh9211 5 жыл бұрын
ਦਿਲ ਦਾ ਸਾਫ ਬੰਦਾ ਅਾ ਬੁਗਲਾ ਬਾੲੀ
@harmansidhu1675
@harmansidhu1675 5 жыл бұрын
Bhut hi vadiya good ਸਾਫ Dil ਇਨਸਾਨ ਪਲੇਅਰ
@naharboys718
@naharboys718 5 жыл бұрын
ਵਿਰਲੇ ਐਹੋ ਜਿਹੇ ਬੰਦੇ ਹੁੰਦੇ ਮਾਲਕ ਹਮੇਸ਼ਾ ਚੜਦੀ ਕਲਾ ਬਖਸ਼ਿਸ਼ ਕਰਨ
@jagdeepsaggo7854
@jagdeepsaggo7854 5 жыл бұрын
Salute to crystal clear Bugla
@ranjeetgatkaakhararamghar
@ranjeetgatkaakhararamghar 5 жыл бұрын
ਵਾਹ ਕਿਆ ਬਾਤ ਆ ਜੀ ਬੁਗਲੇ ਦੀ
@fitnessandmotivationvideos7010
@fitnessandmotivationvideos7010 5 жыл бұрын
Dil da sachaa banda yr... bai ghante di bna lenda videoo eh tan fr v dekhni c👌👌👌👌
@gurbajmaan9605
@gurbajmaan9605 Жыл бұрын
ਰੱਬ ਲੰਮੀਆਂ ਉਮਰਾਂ ਬਖਸ਼ੇ ਬੁਗਲੇ ਬਾਈ ਨੂੰ
@MukeshKumar-qv7ci
@MukeshKumar-qv7ci 5 жыл бұрын
Sirrra interview thanks bitu veer.
@gurjeetgeeta163
@gurjeetgeeta163 5 жыл бұрын
Bugla ta bugla aa
@NavdeepSingh-yd9uh
@NavdeepSingh-yd9uh 5 жыл бұрын
ਬੁਗਲਾ ਭੋਲਾ ੲਿਨਸਾਨ ਅਾ ਸਰੀਫ ਸਾਫ ਦਿਲ ਅਾ
@doctoriqbal3788
@doctoriqbal3788 5 жыл бұрын
Good job bittu veer mainu thoudi interweao bhout badia lagdi hai jo thoude boll ne mainu bhout change lagde ne baki thoudi sachi soch dil tu salute hai bittu veer allha thoudi umar lambi kare dr khan
@simk9743
@simk9743 5 жыл бұрын
Very nice interview 👍👍👍🙏
@jassamaan6806
@jassamaan6806 5 жыл бұрын
Bhot vdia interview aaa y bugle baba g di
@singhpbx1
@singhpbx1 2 жыл бұрын
ਜਿਹਦੀ ਰਗਾਂ ਵਿੱਚ ਫਤਿਹ ਕਦੇ ਹਾਰ ਦੇ ਨਹੀ ਹੁੰਦੇ।... $|dHŪ... ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਬੰਦਾ ਠੇਠ.. 🙏💝
@malwindersingh9512
@malwindersingh9512 5 жыл бұрын
Veer tusi v jug jug jio...bugla 22 ta hai hi ghaint
@jeetsingh2642
@jeetsingh2642 5 жыл бұрын
ਬਿੱਟੂ ਬਹੁਤ ਵਧੀਆ ਉਪਰਾਲਾ ਇਹਨਾਂ ਹੀਰਿਆਂ ਨੂੰ ਲੱਭ ਲੱਭ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕਰ ਰਹੇ ਹੋਂ।ਪਰਮਾਤਮਾ ਤੋਹਨੂੰ ਤੰਦਰੁਸਤ ਰੱਖੇ।
@Harpreetsingh-gi8sw
@Harpreetsingh-gi8sw 5 жыл бұрын
jma sira insan a bai.. pehli vaar vekhya ena kaint banda... waheguru ji mehr krn veer te
@Harharry011
@Harharry011 5 жыл бұрын
bittu vir ehda bandea de interview lye thoda bht bht dhanwad vir.jo tuc bugle vrge saf dil bnde de kdr paea.
@mandersisters1396
@mandersisters1396 5 жыл бұрын
👌👌👌 waheguru ji mehr karne babe bugle te aatttt ae baba g
@JASVIRSINGH-of9dt
@JASVIRSINGH-of9dt 5 жыл бұрын
bilkul sadh banda bugla y bhut vdiya soch aa sodi y
@karanvirsingh6070
@karanvirsingh6070 5 жыл бұрын
Dil khush krta bugle 22 ne
@mandeepmonu1858
@mandeepmonu1858 5 жыл бұрын
Wow great band yaar
@deepukaala1360
@deepukaala1360 5 жыл бұрын
Love u Bittu chakwala veera
@sarbhichaksarbhi5250
@sarbhichaksarbhi5250 5 жыл бұрын
Beautiful bro eho jhay banday dil de saf bahut ghat ne ver.bhaut wadiya insan hai ver. Very good job ver g.
@manmeetchawla777chawla4
@manmeetchawla777chawla4 5 жыл бұрын
Bittu chakk wala dhanwad veer eye jye sache lok v hor dikao jina da hunarr hidden aw
@gurjeetsingh5877
@gurjeetsingh5877 5 жыл бұрын
ਦਿਲ ਦਾ ਸਾਫ਼ ਆ ਵੀਰ
@swarnsinghsidhuss6304
@swarnsinghsidhuss6304 5 жыл бұрын
Sacha banda dil tu salute waheguru maher kare es sache bande te
@lovedeepsandhu5195
@lovedeepsandhu5195 5 жыл бұрын
ਦਿਲ ਦਾ ਸੱਚਾ ਬੰਦਾ ਬਾਈ ਬੁਗਲਾ
@rajinderkaur645
@rajinderkaur645 5 жыл бұрын
Really bhaji tuc amazing aa mai inne interest nl kadi serial ton ilava kuchh nii dekheya c just because ki tuc ida da insan leyake show ch apne andaz nl show nu bht bindas bna dinde oo tn hun roj e dekh lyida koi v story kadd ke 👍
@pbx0325
@pbx0325 5 жыл бұрын
ਦਿਲ ਦਾ ਸਾਫ ਬੰਦਾ ਬੁਗਲਾ ਬਾਈ ਜੁੱਗ ਜੁੱਗ ਜੀਓ ਬੁਗਲਾ ਬਾਈ ਜੀ ।।
@lakhvirsinghsingh5114
@lakhvirsinghsingh5114 5 жыл бұрын
ਘੈਟ ਸਰਦਾਰ ਜੀ
@tarsemsran5411
@tarsemsran5411 5 жыл бұрын
Nice dp ji
@naterrangi5745
@naterrangi5745 5 жыл бұрын
bahoot wadia gallan kitia bai ne parmatma hor tarakian dewe bai nu
@opindertoor9219
@opindertoor9219 5 жыл бұрын
bhut sohni interview
@chaterjitsingh354
@chaterjitsingh354 5 жыл бұрын
Wahh y,,,,sacha banda. Bugla, ,, is nu forn jrur. La jana chaiya ,,bitu g thanks,, y bugla bahut vadia
@navdeepkaur9639
@navdeepkaur9639 5 жыл бұрын
shukar aa rabbb da aj v saaf dil de bnde aa dunia ch...te shukar aa ena sida saada anchor aa bina fukarpune ton......edan hi reho......god blesss uuuu
@panjabvlogs66
@panjabvlogs66 5 жыл бұрын
waheguru chardikla ch rakhe 22 bugla nu
@bhaiadlijitv5667
@bhaiadlijitv5667 4 жыл бұрын
ਬਿੱਟੂ ਬਾਈ ਤਾਰੇ ਪਹਿਲਵਾਨ ਚੋਹਲੇ ਵਾਲੇ ਦੀ ਇਟਰਵਿਓੂ ਵੀ ਕਰੋ । ਬਹੁਤ ਵੱਡੇ ਵੱਡੇ ਮੱਲ ਡਾਹੇ ਤਾਰੇ ਪਹਿਲਵਾਨ ਨੇ ।
@deeppreet3058
@deeppreet3058 5 жыл бұрын
Buglaa ta buglaa hi aa aa geyaa buglaa geya buglaa nic player bugleyaa hamesha rab tuhannu kush rakhey 👍👍👍👍
@sattuchahal3530
@sattuchahal3530 5 жыл бұрын
ਬਹੁਤ ਵਧੀਆ ਜੀ
@AMBERBRAROFFICIAL
@AMBERBRAROFFICIAL 5 жыл бұрын
Boht ghaintt Banda bai .guaand pind da
@lakhasidhu1941
@lakhasidhu1941 5 жыл бұрын
Kihda pind aa bugle da
@mahalk741
@mahalk741 5 жыл бұрын
Voht khoob jabaab ji rabb hamesha mehar rakhe tohde te
@jashantoor9879
@jashantoor9879 5 жыл бұрын
Rabb bai buggle nu lammian ummra te trakian bakshe
@surindersingh45
@surindersingh45 4 жыл бұрын
ਬਹੁਤ ਕੀਤਾ ਬਿੱਟੂ ਵੀਰ ਜੀ ਬੁਗਲੇ ਦੀ ਇੰਟਰਵਿਊ ਕਰਕੇ ਬਹੁਤ ਵਧੀਆ ਲੱਗੀ ਇੰਟਰਵਿਊ
@deepazaildarmusic
@deepazaildarmusic 5 жыл бұрын
Salute a baba ji tuhanu waheguru mehr kre
@sukhmaansaab1963
@sukhmaansaab1963 5 жыл бұрын
Bugle Bai tuc sache insaan ho baba g mehar kre ..te dhanwad bittu vr tuc eda de loka nal milande ho
@manjindersingh9000
@manjindersingh9000 5 жыл бұрын
Kina vadia banda yr end bai Mere umer ve bai nu lag jave Te bai hemsha he chardi kla vich rahe
@fitnessandmotivationvideos7010
@fitnessandmotivationvideos7010 5 жыл бұрын
Bhuttt vdiaaa bai ji... 👌👌👌
@singeramritkhosa
@singeramritkhosa 5 жыл бұрын
Bai gora v bahut chnga Insan aa ji good interview veer ji
@malkagill5498
@malkagill5498 5 жыл бұрын
ਬੁਗਲੇ ਦੀ ਮॅਦਦ ਕਰੋ ਜੀ,ਸਨਮਾिਨਤ ਕਰਨ ਦੀ ਲੋੜ ਹੈ ਜੀ ਇਸ kabbadi di khuli kitab ਨੂੰ िਸॅਧਾ ਸਾਧਾ ਇਸਨਾਨ ਹੈ
@ranjitmaan3578
@ranjitmaan3578 5 жыл бұрын
V good
@MS-qe5kw
@MS-qe5kw 5 жыл бұрын
good
@balwinderkhalsa3132
@balwinderkhalsa3132 5 жыл бұрын
Good
@balwinderkhalsa3132
@balwinderkhalsa3132 5 жыл бұрын
Good
@user-ih2nc8rw5b
@user-ih2nc8rw5b 5 жыл бұрын
ਬਾਈ ਬੁਗਲਾ ਰੱਬ ਵਰਗਾ ਬੰਦਾ ਸਾਫ ਸੁਥਰਾ ਬੜ੍ਹੀ ਵਧੀਆ ਆਵਾਜ਼ ਗੱਲਾਂ ਸੁਣ ਨੂੰ ਜੀਅ ਕਰਦਾ
@hardevsingh3631
@hardevsingh3631 5 жыл бұрын
ਫਿੱਲਮਾ ਵਾਲਿਓ ਤੁਸੀ ਇਸ ਬੁੰਦੇ ਨੂੰ ਫਿਲਮ ਦੇ ਵਿੱਚ ਰੋਲ ਜਰੂਰ ਦਿਊ
@karmpalgill3252
@karmpalgill3252 5 жыл бұрын
Sahi kiha veer
@navjotbatth6969
@navjotbatth6969 5 жыл бұрын
Bilkul Sahi gal a Tuhadi
@navjotbatth6969
@navjotbatth6969 5 жыл бұрын
Te Ehna de Chracter da Naam v Bugla hona Chahida
@MS-qe5kw
@MS-qe5kw 5 жыл бұрын
sahi kea
@pitambersinghtufan4742
@pitambersinghtufan4742 5 жыл бұрын
Very nice actually this man is actor and very good person
@amanjass7373
@amanjass7373 4 жыл бұрын
Bai dil khus ho gya
@amanpreet_singh
@amanpreet_singh 2 жыл бұрын
Sacha-Sucha Insaan aa ji bugla. Waheguru mehar kre, eddan de insaan ajj-kal de time ch bahut aukhe lavde aa.
@gopisarpanch151
@gopisarpanch151 5 жыл бұрын
Sachi yarr punjab kdi punjab hi c..hun tan bs rab hi bchawe ..😌😌
@harshdeep127
@harshdeep127 5 жыл бұрын
ਸਹੀ ਯਾ ਵੀਰੇ
@gurwindrkhan5503
@gurwindrkhan5503 5 жыл бұрын
Best interview aa yr bugla nys bnda
@sarbjitsingh6690
@sarbjitsingh6690 5 жыл бұрын
ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਕਬੱਡੀ ਦਾ ਸ਼ੇਰ ਬੁਗਲਾ ਵਾਈ
@afsanakhanmusic6197
@afsanakhanmusic6197 4 жыл бұрын
Sarbjit Singh h
@afsanakhanmusic6197
@afsanakhanmusic6197 4 жыл бұрын
I
@navigillgill3619
@navigillgill3619 2 жыл бұрын
ਵਾਹਿਗੁਰੂ ਮੇਹਰ ਕਰੇ ਬੁਗਲੇ ਵੀਰ ਤੇ
@dhanwantmoga
@dhanwantmoga 5 жыл бұрын
Hon tak di best interview
@harrykang2605
@harrykang2605 5 жыл бұрын
Bai bugla end banda end plyar aa. Ma vi kabadi plyar aw mger bugla asli hero ah kabadi da
@sonikthap2545
@sonikthap2545 2 жыл бұрын
Bhut sacha bnda hi ji tusi chardi kala. Ch rab. Rakhe ji. Tuhanu
@ggsu1234
@ggsu1234 5 жыл бұрын
bhut vadia interview c .... bugla bai v banda ghant aa down to earth aa ... ek hor interview kareo veer di kive jail gea kithy jail ch gea te bai kive kive mehnt launda vedio jarur dekheo
@majorchahal470
@majorchahal470 5 жыл бұрын
bahoat hi vadhiya insaan ....Dhanna jatt vangu....bai Buglaa...
@RanjitSingh-hj7is
@RanjitSingh-hj7is 4 жыл бұрын
22 ji nu Dil to Salam rabb ina di lambi Umar kre
@deepbirring2741
@deepbirring2741 5 жыл бұрын
great kabddi player...insaan v siraa hai rabb ehna nu bhut trakki bakhshan te lami umar deve..promoters nu ehna di help krni chahidi hai...eda de insaan duniya vich bhut ghat milde hunde ne...
@jotjaurkian8043
@jotjaurkian8043 5 жыл бұрын
Bugle veer waheguru ji tuhnu taraki bakse
@vishalghumman4141
@vishalghumman4141 5 жыл бұрын
Whaaa ji aj kl di duniya te v bugle varge saaf dil insan hege aa love u yaar sachi dil to 🙏🏻👍
@devindersingh1612
@devindersingh1612 5 жыл бұрын
Bugle bai teri bathinde aali boli dil nu tumb gyi..jeonda reh bai rbb tnn tandrust rakhe..
@anmoldeep9800
@anmoldeep9800 5 жыл бұрын
ਵੀਰ ਜੀ ਧੰਨਵਾਦ ਪਰ ਲੋਕ ਤਾ ਬਠਿੰਡੇ ਵਾਲੇਆ ਦੀ ਬੋਲੀ ਦਾ ਮਜਾਕ ਉਡਾਉਦੇ ਆ
@ravneetsingh7176
@ravneetsingh7176 2 жыл бұрын
Saad banda. Siraaaa player❤️👍🏻🙏
@lovepreetsinghsidhu4721
@lovepreetsinghsidhu4721 5 жыл бұрын
Bahut Vadiya player te insaan , Waheguru mehar rakhan
@chamkourff6710
@chamkourff6710 5 жыл бұрын
bhut bhut sach keha 22 ji ne 2 shal ni khedde hun player..waheguru ji kirpa kreo
@preetsingh7272
@preetsingh7272 5 жыл бұрын
Att krayi janda aa 22 tu te. Bhut jyada sacha banda aa
@sandeepmatt1243
@sandeepmatt1243 5 жыл бұрын
sirra banda aa bilkul dil da saaf banda aa
@gurmeetsinghgeetu6432
@gurmeetsinghgeetu6432 5 жыл бұрын
ਬਹੁਤ ਵਧੀਆ ਏ ਇਟਰਵਿਉ
Alex hid in the closet #shorts
00:14
Mihdens
Рет қаралды 17 МЛН
MISS CIRCLE STUDENTS BULLY ME!
00:12
Andreas Eskander
Рет қаралды 20 МЛН
Heartwarming Unity at School Event #shorts
00:19
Fabiosa Stories
Рет қаралды 25 МЛН
How Many Balloons Does It Take To Fly?
00:18
MrBeast
Рет қаралды 204 МЛН
Alex hid in the closet #shorts
00:14
Mihdens
Рет қаралды 17 МЛН