Google Baba || ਬਾਬੇ ਦੀਆਂ ਗੱਲਾਂ ਬਹੁਤ ਕਮਾਲ ਦੀਆਂ || Bittu Chak Wala || Rang Punjab De

  Рет қаралды 504,869

BoloBoloShow

BoloBoloShow

6 жыл бұрын

Google Baba || ਬਾਬੇ ਦੀਆਂ ਗੱਲਾਂ ਬਹੁਤ ਕਮਾਲ ਦੀਆਂ || Bittu Chak Wala || Rang Punjab De

Пікірлер: 590
@dilbagbrar1400
@dilbagbrar1400 5 жыл бұрын
ਬਾਬਾ ਜੀ ਨੇ ਬਹੁਤ ਹੀ ਸੋਹਣੀਆਂ, ਸਿਆਣੀਆਂ ਤੇ ਸਿਖਿਆਦਾਇਕ ਗੱਲਾਂ ਕੀਤੀਆਂ... ਵਾਹਿਗੁਰੂ ਜੀ ਕ੍ਰਿਪਾ ਕਰਨ ਬਾਬਾ ਜੀ ਤੇ ਬਾਬਾ ਜੀ ਨੂੰ ਲੰਬੀਆਂ ਉਮਰਾਂ ਤੇ ਖੁਸ਼ੀਆਂ ਬਖਸ਼ਿਸ ਕਰਨ..... ਜੁੱਗ ਜੁੱਗ ਜੀ ਚੱਕ ਪਿੰਡ ਵਾਲਿਆ ਮੁੰਡਿਆ, ਜੋ ਤੂੰ ਇਸ ਤਰਾਂ ਦੀਆਂ ਪਾਕ ਪਵਿੱਤਰ ਰੂਹਾਂ ਦੇ ਅਨਮੋਲ ਬਚਨ ਸੁਣਾ ਦਿਨਾ.... ਜੀਓ
@nishansingh318
@nishansingh318 5 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਇਕ ਵਾਰੀ ਫਿਰ ਬਾਬਾ ਜੀ ਨਾਲ ਗੱਲਬਾਤ ਕੀਤੀ ਜਾਵੇ ਮੇਹਰਬਾਨੀ
@deepsandhu251
@deepsandhu251 5 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀ। ਬਹੁਤ ਬਹੁਤ ਧੰਨਵਾਦ ਤੁਹਾਡਾ
@sukhjeetchahal9236
@sukhjeetchahal9236 6 жыл бұрын
ਅਾਹ ਗੱਲਾ ਤਾ google ਵੀ ਨੀ ਦੱਸਦਾ ਕੱਲੀ ਕੱਲੀ ਗੱਲ ਸੱਚੀ ਅਾ ਬਾਬਾ ਜੀ ਦੀ..ਸਲੂਟ ਆ ਬਾਬਾ
@mpsingh70
@mpsingh70 5 жыл бұрын
SUKHJEET CHAHA
@nanit8921
@nanit8921 5 жыл бұрын
SUKHJEET CHAHAL *
@gurupreetsingh5007
@gurupreetsingh5007 5 жыл бұрын
ਬਿੱਟੂ ਵੀਰ Good job & ਬਾਬਾ ਜੀ ਜਿੰਦਾ ਬਾਦ 👌👌👏
@karanbirsingh2968
@karanbirsingh2968 5 жыл бұрын
ਬਾਬੇ ਦੀਆ ਗੱਲਾ 100% ਸੱਚ ਨੇ । ਪਰ ਬਹੁਤੇ ਪੜੇ ਲਿਖੇ ਲੌਕਾ ਨੂੰ ਇਹ ਗੱਲਾ ਗਲਤ ਲੱਗ ਰਹੀਆ ਨੇ । ਪੰਜਾਬ ਦਾ (ਜਾ ਕਹੋ ਕੇ ਸਿੱਖ ਕੋਮ ਦਾ ) ਨੁਕਸਾਨ ਕਰਨ ਵਾਲੇ ਅੰਗਰੇਜ ਹੀ ਨੇ ਪਰ ਅਪਣੇ ਲੋਕਾ ਨੂੰ ਆਪਸ ਵਿੱਚ ਜਾਤ ਪਾਤ ਅਤੇ ਧਰਮ ਦੇ ਨਾਮ ਤੇ ਲੜਾਇਆ ਜਾ ਰਿਹਾ ਏ ।
@user-vf8yl9wt4g
@user-vf8yl9wt4g 5 жыл бұрын
ਸਰੂਟ ਆ ਬਾਬਾ ਜੀ ਤੁਹਾਨੂੰ, ਵੀਰ ਜੀ ਤੁਹਾਡਾ ਵੀ ਧੰਨਵਾਦ ਜੀ, God bless you.
@jassgill2058
@jassgill2058 6 жыл бұрын
ਬਾਬਾ ਜੀ ਨੂੰ ਸੁਣਕੇ ਬਹੁਤ ਵਧੀਆ ਲੱਗਿਆ 😊😊
@harpreet2712
@harpreet2712 6 жыл бұрын
ਵਾਹ ਬਾਬਾ ਜੀ ਵਾਹ। ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਜੀ।
@youngfarmers1497
@youngfarmers1497 6 жыл бұрын
ਬਿੱਟੂ ਬਾਈ ਬਾਬਾ ਜੀ ਦੀ 1-1 ਗੱਲ ਲੱਖ ਰੁਪਏ ਦੀ ਏ 👌🏻 ਕਿਸਾਨੀ ਵਾਰੇ ਬਿਲਕੁਲ ਸਹੀ ਗੱਲ ਕੀਤੀ ਕੌੜੀਆਂ ਨੇ ਪਰ ਸੱਚੀਆਂ ਨੇ
@nayankamboj6719
@nayankamboj6719 5 жыл бұрын
ਬਾਪੁ ਜੀ ਦਿਲੋ ਸਲਾਮ ਆ ਤੁਹਾਨੁ🙏🏻🙏🏻 ਬੋਹਤ ਕੁਛ ਸਿਖਣ ਨੁ ਮਿਲਆ ਵੀਰ ਜੀ interview ਹੋਰ ਵੀ ਵਧ ਟਾਈਮ ਦਾ ਹੋਣਾ ਚਾਹੀਦਾ ਸੀ ਵਾਹੇਗੁਰੂ ਜੀ ਤੁਹਾਡੋ ਤੋ ਮੇਹਰ ਕਰਨ 🙏🏻🙏🏻🙏🏻🙏🏻
@jatinderkang9377
@jatinderkang9377 6 жыл бұрын
ਬਹੁਤ ਵੱਡਾ ਖਜਾਨਾ ਰੱਖੀ ਬੈਠਾ ਬਾਬਾ ਆਪਣੇ ਕੋਲ਼ ਜਾਣਕਾਰੀ ਬਹੁਤ ਸੱਚੀ ਤੇ ਸੁਚੱਜੀ
@gurjantchatha8765
@gurjantchatha8765 5 жыл бұрын
Jatinder Kang ਸਹੀ ਗੱਲ ਆ ਵਾਈ
@kulveersingh2976
@kulveersingh2976 5 жыл бұрын
nice baba g
@JagdishSingh-gl4vr
@JagdishSingh-gl4vr 5 жыл бұрын
Nyc ji
@Randhawa548
@Randhawa548 5 жыл бұрын
ਵਾਹ ਗਿਅਾਨ ਦਾ ਭੰਡਾਰ ਬਾਪੂ
@inQalaab--aWaaz
@inQalaab--aWaaz 6 жыл бұрын
ਬਿੱਟੂ ਭਾਈ ਬਾਪੂ ਦੀ ਇਕ ਵਾਰ ਹੋਰ interview ਲਓ ਘੰਟੇ ਦੋ ਘੰਟੇ ਦੀ ਭਾਈ ਵਧੀਆ ਲਗਿਆ ਬਾਪੂ ਦੀਆਂ ਗੱਲਾਂ ਸੁਣ ਕੇ #1907inQalab-A-awaaz 1931@
@gurjantchatha8765
@gurjantchatha8765 5 жыл бұрын
prince pessi ਬਿਲਕੁਲ ਸਹੀ ਵੀਰੇ ਜਰੂਰ ਹੋਣੀ ਚਾਹਿੰਦੀ ਆ
@reemadhothar5153
@reemadhothar5153 5 жыл бұрын
Should be long interview
@HarpalSingh-gs4wb
@HarpalSingh-gs4wb 5 жыл бұрын
Nice baba ji
@jagjiwansingh2569
@jagjiwansingh2569 5 жыл бұрын
ਬਾਪੁ ਜੀ ਤੁਸੀ ਬਿਲਕੁਲ ਸੱਚ ਅਖਿਅਾ ਜੀ
@user-vf8yl9wt4g
@user-vf8yl9wt4g 5 жыл бұрын
ਯਾਰ ਬਾਬਾ ਤੂੰ ਤਾਂ ਅੱਤ ਹੀ ਕਰਾ ਦਿੱਤੀ ਦੇਖਣ ਨੂੰ ਤਾਂ ਬਡ਼ਾ ਸਿੱਧਾ ਜਿਹਾ ਲੱਗਦਾ, ਧੰਨਵਾਦ, God bless you.
@barindersingh7126
@barindersingh7126 6 жыл бұрын
Baba Karam Singh ji fouji ji nu dilo respect krde ha te salute krde aa. Waheguru enha nu chardikala ate lambi umar bakshan, waheguru ji ka kalsa waheguru g ki fateh.
@MOR.BHULLAR-PB05
@MOR.BHULLAR-PB05 5 жыл бұрын
ਬਹੁਤ ਵਧੀਆ ਸਚਾਈ ਬਿਆਨ ਕੀਤਾ ਬਾਪੂ ਨੇ
@jhazztv1469
@jhazztv1469 5 жыл бұрын
ਚੱਲਦਾ ਫਿਰਦਾ ਇਤਹਾਸ ਆ ਸਾਡੇ ਪੰਜਾਬ ਦਾ, ਰੱਬ ਬਾਬਾ ਜੀ ਦੀ ਉਮਰ ਲੰਬੀ ਕਰੇ
@vickynatt4714
@vickynatt4714 6 жыл бұрын
Saalam aa Baba ji nu
@lakhveersingh1352
@lakhveersingh1352 5 жыл бұрын
ਬਿੱਟੂ ਬਾਈ ਜੀ ਧੰਨਵਾਦ ਤੁਹਾਡਾ ਜਿਉਦਾ ਵਸਦਾ ਰਹਿ ਬਾਈ ਜੀ
@harbanskaur180
@harbanskaur180 6 жыл бұрын
Baba Karam Singh ji fouji ji nu dilo respect krde ha te salute krde. Waheguru enha nu chardikala bakshan ji
@jatinderkang9377
@jatinderkang9377 6 жыл бұрын
Harbans Kaur ji es baba ji da Pind kihraa??? And district
@Jaspreet-Skills
@Jaspreet-Skills 5 жыл бұрын
Baah Baba ji
@rattanlalbazarh5692
@rattanlalbazarh5692 5 жыл бұрын
Very good baba ji
@punjabsingh2310
@punjabsingh2310 5 жыл бұрын
ਫੋਜੀ ਸਾਹਿਬ ਨੂੰ ਸਲੂਟ ਅੈ ਪੁਰਾਣਾ ੲਿਤਿਹਾਸ ‌ਯਾਦ ਕਰਾਤਾ
@sukhchainsinghkang1313
@sukhchainsinghkang1313 6 жыл бұрын
suchayi nu biyan kardiya gallan sardar karm singh fauji ji ne kahiya bhot bhot dhanwad Bittu veere ess interview karan lyi ...aaj de youth nu lodh hai eho jihe lokan to sedh len di.
@ManbirMaan1980
@ManbirMaan1980 5 жыл бұрын
ਬਾਪੂ ਦੀ ਇੱਕ ਇੱਨਟਰਵਿਊ ਹੋਰ ਕਰੋ
@dhillonsaab6568
@dhillonsaab6568 6 жыл бұрын
110% sachii gall a bappu di 👍👌
@pb3117
@pb3117 5 жыл бұрын
ਬਹੁਤ ਵਧੀਆ ਯਰ ਸੱਚੀਆ ਗੱਲਾ ਕਹੀਆ ਨੇ ਬਾਬੇ ਨੇ
@amarpreet1476
@amarpreet1476 5 жыл бұрын
Ssa to bitto veer ji and bapu karam singh ji. We salute you for telling us truthness about history and present situation.
@shungribungri6284
@shungribungri6284 6 жыл бұрын
ਪੈਰੀਂ ਪੈਣਾ ਬਾਬਾ ਜੀ
@shubhraj9572
@shubhraj9572 5 жыл бұрын
ਬਾਪੂ ਦੀ ਇਕ interview ਹੋਰ ਹੋਣੀ ਚਾਹੀਦੀ ਹੈ। ਬਿੱਟੂ ਵੀਰ ਇਕ ਵਾਰ ਹੋਰ interview ਕਰੋ ਜੀ, ਜੇ ਹੋ ਸਕੇ ਤਾ ਹੋਰ ਨਵੇ ਮਸਲੇ ਤੇ ਵੀ ਬਾਪੂ ਦੀ ਰਾਏ ਜਾਣੋ।ਧੰਨਵਾਦ 🙏
@gorasingh8602
@gorasingh8602 5 жыл бұрын
Good
@ghaarvyisthebest7874
@ghaarvyisthebest7874 5 жыл бұрын
Menu mere dada ji di yaad a gyi.. jeevo
@baizteambaizteam7303
@baizteambaizteam7303 6 жыл бұрын
ਬਿੱਟੂ ਤੇਰੀਆਂ ਕੋਸ਼ਿਸ਼ਾਂ ਜ਼ਿੰਦਾਬਾਦ ਵੀਰ
@RanjeetSingh-og5he
@RanjeetSingh-og5he 6 жыл бұрын
Bohar S . ingh
@ransingh2690
@ransingh2690 5 жыл бұрын
Bohar Singh kio
@Parvinder_Singh.
@Parvinder_Singh. 6 жыл бұрын
ਸ਼ਬਦ ਨੀ ਹੈਗੇ ਮੇਰੇ ਕੋਲ ਕਿਵੇਂ ਧੰਨਵਾਦ ਕਰਾਂ ਕੋਟਿ ਕੋਟਿ ਪ੍ਰਣਾਮ
@silenthunter9045
@silenthunter9045 5 жыл бұрын
Shi keha veer
@akashdhanju7607
@akashdhanju7607 6 жыл бұрын
ਆਹ ਬਾਪੂ ਦੱਸਦਾ ਪਿਆ ਅਸਲੀ ਪੰਜਾਬ ਦਾ ਪਤਾ,ਇਹਤੋਂ ਬਾਦ ਲਗਦਾ ਹੁਣ ਆਲਾ ਪੰਜਾਬ ਜ਼ਾਲੀ ਆ।।
@SanjeevKumar-pi3jd
@SanjeevKumar-pi3jd 5 жыл бұрын
True line veer share karo sare
@gavysidhu5962
@gavysidhu5962 5 жыл бұрын
Hello
@VirenderSingh-zp7pe
@VirenderSingh-zp7pe 5 жыл бұрын
Great aa baba Ji bohat sachiya galla Kahiya ty saary waheguru sachy patsha Ji nu ardas karo ki Saddi punjab Di youth nu sidhy rasty ty pao.............
@amritpalsingh-og9gr
@amritpalsingh-og9gr 5 жыл бұрын
ਬਿੱਟੂ ਵੀਰ ਬਹੁਤ ਵਧੀਆ ਇੰਟਰਵਿਊ ਸੀ ਬਾਬਾ ਜੀ ਦੀ ਪਰ ਟਾਈਮ ਘਟ ਦਿੱਤਾ ਤੁਸੀਂ ਬਾਬਾ ਜੀ ਨੂੰ ਦੁਬਾਰਾ 2 ਘੰਟੇ ਦੀ ਇੰਟਰਵਿਊ ਲਈ ਜਾਵੇ
@vanshdeep.skp2bcn
@vanshdeep.skp2bcn 5 жыл бұрын
ਦਿਲੋਂ ਧੰਨਵਾਦ ਅਤੇ ਸਲਾਮ ਆ ਬਜੂਰਗੋ 🙏☝️✊
@gumejsingh9737
@gumejsingh9737 5 жыл бұрын
Very good bittu veer baba karm Singh varge bande bahut thore ne punjab cho
@jijjeani_official1347
@jijjeani_official1347 5 жыл бұрын
Bittu veer ji bhut vadia gurchran pohli ji di khani daso
@gurdas_sandhu
@gurdas_sandhu 5 жыл бұрын
ਬਹੁਤ ਖ਼ੂਬਸੂਰਤ ਉਪਰਾਲਾ Bittu Veer ਕੋਸ਼ਿਸ਼ ਕਰੋ ੪੭ ਦੀ ਵੰਡ ਨਾਲ ਜੁੜੇ ਬਜ਼ੁਰਗਾਂ ਨਾਲ ਵੀ ਗੱਲ ਕਰਨ ਦੀ। ਵਿਸ਼ਾ ਵੰਡ ਦੇ ਦੁਖਾਂਤ ਨਾਲ ਸੰਬੰਧਿਤ ਹੋਵੇ। ਧੰਨਵਾਦ
@satwicvndersingh3684
@satwicvndersingh3684 5 жыл бұрын
Gurdas Sandhu q
@harbanskaur180
@harbanskaur180 6 жыл бұрын
Bilkul sachia te infermative galla hn, te koria galla aj de leaders lyi hn kyonki unha te bahut vdi chhot v h. Eda di soch vaale milke je punjab nu hun v lead kran te Punjab fir to Gurus da bakshia sohna hasda vasda khushhaal Punjab ho javega
@jotmann1511
@jotmann1511 5 жыл бұрын
ਵਾਹ ਬਜ਼ੁਰਗੋ🙏 ਇੱਕ ਇੱਕ ਗੱਲ"ਚ ਸੱਚਾਈ ਆ❤️
@gursharanbrar7021
@gursharanbrar7021 5 жыл бұрын
ਬਾਬਾ ਜੀ ਕਿਸੇ ਯੂਨੀਵਰਸਿਟੀ ਦੇ ਚਾਂਸਲਰ ਹੋਣੇ ਚਾਹੀਦੇ ਸੀ।ਫੇਰ ਕਿਸਾਨ ਤਰੱਕੀ ਕਰ ਸੀ।ਹੁਣ ਮੌਕਾ ਗੁਆਚ ਗਿਆ ਹੰਝੂਆਂ ਵਿਚ।ਸੁਣ ਲਓ ਓਏ ਵਿਗਿਆਨੀਓ।
@SukhSandhu-np1bv
@SukhSandhu-np1bv 5 жыл бұрын
Bittu vr g thode work nu dilon slam h tusi ona shaksiyata nu agge lai k one o jina nu aam public nhi jandi good job all team
@loveforever7144
@loveforever7144 5 жыл бұрын
ਇੱਕ ਇੱਕ ਗੱਲ ਸੱਚ ਏ ਬਾਬੇ ਦੀ
@inderjitlatt3535
@inderjitlatt3535 6 жыл бұрын
ਵਧੀਆ ਪ੍ਰੋਗਰਾਮ ਚੰਗੀ ਜਾਣਕਾਰੀ
@manjit3540
@manjit3540 5 жыл бұрын
ਬਾਬਾ ਜੀ ਦੀਆ ਗੱਲਾਂ ਤਾਂ ਹਜੇ ਖਤਮ ਨਹੀਂ ਹੋਈਆ ਸੀ ।
@thesinghsaab1078
@thesinghsaab1078 6 жыл бұрын
bhut khoob ...mai es channel da bhut dhanvadi ha Jo har ik aam manukh nu age aun da muka dinda ...good
@kulvinder9353
@kulvinder9353 6 жыл бұрын
Bhut vadia Gallan man krda hor suny java
@MajorSingh-hm7ut
@MajorSingh-hm7ut 5 жыл бұрын
Goox video
@mikeg90
@mikeg90 5 жыл бұрын
100 percent good show love from Canada
@kuldeepsing6590
@kuldeepsing6590 5 жыл бұрын
ਬਾਪੂ 👍
@rimpakhan3600
@rimpakhan3600 6 жыл бұрын
Very gud bapu je bhut he gud thout
@bikrambawa6219
@bikrambawa6219 5 жыл бұрын
Buth vidya g.Bapu g tusi purnaaa punjab yad karta...nice ..video
@ManinderSingh-vf2uv
@ManinderSingh-vf2uv 5 жыл бұрын
Salute a g es babe nu sachia gla das geya
@jasmeetsingh4952
@jasmeetsingh4952 5 жыл бұрын
Sachiyan kharian galan ne bapu ji Dian... thanks bittu veer ji.
@manindersingh7944
@manindersingh7944 5 жыл бұрын
Eh na load a punjab nu babe ne ta sira la ta bhout knowledge mili babe tu god bless you baba ji
@jevatzaildar
@jevatzaildar 6 жыл бұрын
Ek adooti shaksheyat de vichar sunan nu milae, NN.com di team da dilo dhanwad
@jassiball3303
@jassiball3303 6 жыл бұрын
bittu bha ji thanks
@skyisblueyeaitis6262
@skyisblueyeaitis6262 5 жыл бұрын
Bittu bhai Hunne juda tuhade channel naal Wakai rab tuhadi maddad kre.. Waheguru
@_MAN_000
@_MAN_000 5 жыл бұрын
Bohat vadiya baba ji waheguru ji u nu hamesha chardi kala ch rakhan..
@sukhbharana4486
@sukhbharana4486 5 жыл бұрын
Wah baba ji salute aa tuhanu ji bahit kharia galla ji baba ji dia
@gurpreetram9691
@gurpreetram9691 6 жыл бұрын
Bahut vadiya laga dekh ke bittu 22
@gurmeetsahota5946
@gurmeetsahota5946 5 жыл бұрын
ਬਹੁਤ ਵਧੀਆ ਉਪਰਾਲਾ ਵੀਰ ਪ੍ਰਮਾਤਮਾ ਤੁਹਾਨੂੰ ਤਰੱਕੀ ਬਖ਼ਸ਼ੇ
@garrymaan1030
@garrymaan1030 5 жыл бұрын
bahut sohna uprala kiti veer ... jo sach di awaaz lai k aayea
@DaljeetSingh-cp2cs
@DaljeetSingh-cp2cs 5 жыл бұрын
Very nice Baba ji..... Sahi gal aa ji.....
@deepshergill89
@deepshergill89 6 жыл бұрын
eda de video hor bnao bapu diya gallan sachia bht sohnia
@jasmeetsingh6820
@jasmeetsingh6820 6 жыл бұрын
Baba ji na galla bhout badia dasia bittu bhaji interview thoudi lambi karo ji 30-- 40 mint de baba ji kol bhout gian ea. Thanks for News Number
@newfashionboutiquesplit.in184
@newfashionboutiquesplit.in184 5 жыл бұрын
ਖਰੀਆ ਗੱਲਾਂ ਦਾਦਾ ਜੀ ਦੀਆਂ
@rajindersingh8830
@rajindersingh8830 5 жыл бұрын
ਧੰਨ ਧੰਨ ਜੀ
@Singh-mj2eq
@Singh-mj2eq 5 жыл бұрын
bohat vadia paji..kmm di gallan baba g diyan..
@TheSandeeprattan1
@TheSandeeprattan1 5 жыл бұрын
Ehi ta khas cheezaa ne tuhadi interviews de wich tusi ohna nu pesh karde o jo bohat khass te positive viral hunde ne nale baba g ta chalda firda gayan ne nale hai v fouji jihna ne pura desh gaya hunda
@manimaan9033
@manimaan9033 6 жыл бұрын
Nice interview
@gurditsingh4693
@gurditsingh4693 5 жыл бұрын
Love u bapu g
@happyusa7266
@happyusa7266 5 жыл бұрын
bhut hi vdhiya uprala kuch mere bai jinha kol rbb da ditta bhut kuch aa o v foreign j k gulami krde ne eh v chngi gl nhi kuch log tan system. to hi tng aa k chle. jande ne pra ni.ki bnu desh da
@deepgharu4212
@deepgharu4212 5 жыл бұрын
BITTU VEER Thanks
@gurmantoor1958
@gurmantoor1958 5 жыл бұрын
Great bapu ji
@loksanjhchannel
@loksanjhchannel 5 жыл бұрын
ਬਹੁਤ ਬਹੁਤ ਵਧੀਆ ਗੱਲਾਂ ਬਾਬਾ ਜੀ ਦੀਆਂ
@HappySingh-tq2nz
@HappySingh-tq2nz 5 жыл бұрын
Bai bhout vadiya gal Karda bapu ji
@SUKHWINDERSINGH-ez7ut
@SUKHWINDERSINGH-ez7ut 5 жыл бұрын
ਬਹੁਤ ਵਧੀਆ ਅਤੇ ਸੱਚੀ ਵੀਡੀਉ ਹੈ ਜੀ
@jagjotsingh6479
@jagjotsingh6479 5 жыл бұрын
Thnks news nmber babe di awaaj duniya tak liyon lyi. Bilkul shi glla 100%
@Gill13131
@Gill13131 5 жыл бұрын
#salute..👍👍👍
@JKPUNJAB55
@JKPUNJAB55 6 жыл бұрын
ਬਹੁਤ ਵਧੀਆ ੳਪਰਾਲਾ ਵੀਰ ਜੀ
@mandeepsinghmandeep9164
@mandeepsinghmandeep9164 5 жыл бұрын
ਧੰਨਵਾਦ ਬਾਬਾ ਜੀ
@ramandeepsinghgrewal6649
@ramandeepsinghgrewal6649 5 жыл бұрын
love you bubbu jii 🙏
@gurpreetmangat8230
@gurpreetmangat8230 6 жыл бұрын
Bai ji bhaut vadyia
@avtarsinghavtarsingh195
@avtarsinghavtarsingh195 5 жыл бұрын
Good ji
@gurmukhsinghsandhu5169
@gurmukhsinghsandhu5169 5 жыл бұрын
Bhut vdiaa glan bapu g dia bai
@JaswinderSingh-go4sn
@JaswinderSingh-go4sn 5 жыл бұрын
ਬਹੁਤ ਵਧੀਅਾ ਵੀਰ ਬਾਬੇ ਦੀਅਾ ਗੱਲਾ
@bnderma
@bnderma 6 жыл бұрын
ਬਿੱਟੂ ਵੀਰ,ਨਿੱਠ ਕੇ ਬੈਠ ਬਾਪੂ ਨਾਲ਼,ਦੋ ਕੁ ਘੰਟੇ ਕੱਢ ਕੇ।ਬਾਪੂ ਦਿਲੋਂ ਬੋਲਦਾ,ਦਿਮਾਗੋਂ ਨਹੀਂ। ਆਹ ਤਾਂ ਐਵੇਂ ਖਿੱਚ ਘੜੀਸ ਜਿਹੀ ਕੀਤੀ।
@musicarena7150
@musicarena7150 5 жыл бұрын
Ghaint bittu vr and google bawa......
@JaspreetSingh-nf4xv
@JaspreetSingh-nf4xv 5 жыл бұрын
Nice baba ji
@gumnaamgrewal6230
@gumnaamgrewal6230 5 жыл бұрын
Vry Gud 22 g tuc mnu thodyn gllan bhut skoon dindiyn ne.mai zndgi de bde nazuk mod Te Aa .
@JaswinderSingh-us1uk
@JaswinderSingh-us1uk 5 жыл бұрын
Bittu veer I love
@sattibhandal8568
@sattibhandal8568 5 жыл бұрын
baba ji bhot vadia sachiyan gallan ji
@kuldeepsingh-ss1et
@kuldeepsingh-ss1et 5 жыл бұрын
Great sir ji
@lotusphotography32
@lotusphotography32 6 жыл бұрын
bittu sab vary nice
@ravisingriwalia2627
@ravisingriwalia2627 6 жыл бұрын
Boht vadiaa gll aa bajurgaa di.j8
@preet6348
@preet6348 6 жыл бұрын
Bahut vdia
@amanpreet1687
@amanpreet1687 5 жыл бұрын
Bahut Vadia gal kiti a baba g ne
@jassavlogs5501
@jassavlogs5501 6 жыл бұрын
Good bapu ji 🙏🏻🙏🏻
@vikramsingh-bv3qh
@vikramsingh-bv3qh 6 жыл бұрын
Bhutan badiya babaji sahi Galla dasiya
1❤️
00:17
Nonomen ノノメン
Рет қаралды 13 МЛН
你们会选择哪一辆呢#short #angel #clown
00:20
Super Beauty team
Рет қаралды 48 МЛН
🤔Какой Орган самый длинный ? #shorts
00:42
路飞被小孩吓到了#海贼王#路飞
00:41
路飞与唐舞桐
Рет қаралды 66 МЛН
Baba Faqeeriya vs Baba Bomb | very Funny video 2019 | Interesting Gossip | IPPD
28:14
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 1,7 МЛН
1❤️
00:17
Nonomen ノノメン
Рет қаралды 13 МЛН