ਨਿਰਭੈ ਦਾ ਦੇਸੀ podcast ਨੈਟ ਦਾ ਪੈਸਿਆਂ ਦਾ ਮੁੱਲ ਮੁੜ ਜਾਣਾ ,ਸਿਰਾ ਗੱਲਬਾਤ

  Рет қаралды 8,261

sewak singh

sewak singh

6 күн бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
⚠️ Copyright Disclaimers
• We use images and content by the KZfaq Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
podcast

Пікірлер: 34
@farmarfarming3846
@farmarfarming3846 9 сағат бұрын
ਗੁਰਭੇਜ ਬਾਈ ਮੈਨੂੰ ਤੂੰ ਇਕ ਗੱਲੋਂ ਬਹੁਤ ਵਧੀਆ ਲੱਗਦਾ ਕਿ ਸਾਦਾ ਸਿੰਪਲ ਸਿੱਧੀਆਂ ਗੱਲਾਂ ਸਾਫ ਦਿਲ ਬੰਦਾ ❤
@sonyyoutubechannel6353
@sonyyoutubechannel6353 9 сағат бұрын
ਪਾਜੀ।ਕੂਲਰ ਦੀ ਮੋਟਰ ਤੇ ਇਕ ਪਰੋਪਰ ਵੀਡੀਓ ਬਣਾਉ ਕੇਵੇ ਕੰਮ ਕਰਦੀ।ਧੰਨਵਾਦ
@babbusangha9366
@babbusangha9366 7 сағат бұрын
ਵੀਰੇ ਸਾਰੇ ਇੱਕਠੇ ਜਾਣ ਵਾਲੀ ਗੱਲ ਸੱਚੀ ਆ ਸਾਰੇ ਪਰਿਵਾਰ ਖਤਮ ਹੋ ਜਾਂਦੇ ਨੇ ਅੱਜ ਕੱਲ ਆਪਾਂ ਜਮਾਂ ਸਹੀ ਆ ਤਾਂ ਅੱਗਲਾ ਗਲਤ ਹੋਇਆ ਆਉਂਦਾ ਕੀ ਕਰਾਂ ਗੇ
@farmarfarming3846
@farmarfarming3846 9 сағат бұрын
ਸੇਵਕ ਸਿੰਘ ਬਾਈ ਜੀ ਜਿਵੇਂ ਸਾਡਾ 5 ਸਟਾਰ ਸੰਮਸੰਗ ਏਸੀ ਜਦੋਂ 28° ਤੇ ਚਾਲੂ ਹੁੰਦਾ ਹੈ ਤਾਂ 1.5 ਤੋਂ 1.75 AMP ਲੈਂਦਾ ਹੈ, ਏਦੇ ਵਾਰੇ ਇਕ ਵੀਡੀਓ ਬਣਾਓ ਕਿ ਏਨੇ ਐਮਪੇਅਰ ਤੋਂ ਏਨੇ ਵਾਟ ਹੁੰਦੇ ਹਨ ਤੇ ਕਿੰਨੀਆਂ ਜੂੰਟਾਂ ਖਾਵੇਗਾ ਤੇ ਜੇ ਅਸੀਂ ਘਰ ਵਿਚ ਐਮਪੇਅਰ + ਵਾਟ +ਵੋਲਟੇਜ ਵਗੈਰਾ ਸਾਰਾ ਕੁਝ ਚੈੱਕ ਕਰਨ ਲਈ ਕਿਹੜਾ ਮੀਟਰ ਲਈਏ ਵਿਸਥਾਰ ਨਾਲ ਜਾਣਕਾਰੀ ਦਿਓ ❤
@ajaibsingh1104
@ajaibsingh1104 9 сағат бұрын
ਬਾਈ ਜੀ ਸਾਰੀ ਵਿਡੀਉ ਦੇਖੀ ਨਜ਼ਾਰਾ ਆ ਗਿਆ Er Ajaib Singh sdo PSPCL Doda
@RaviRaiSingh
@RaviRaiSingh 9 сағат бұрын
ਯਰ ਮੈ ਇਕ ਹਿਸਾਬ ਲਿਆ ਹੈ ਬਜ਼ੁਰਗਾ ਦਾ ..ਇਹ ਨਾ ਜਵਾਕ ਤਰਾਂ ਦੀ ਸੋਚ ਹੋ ਜਾਂਦੀ ਹੈ ਬਜ਼ੁਰਗਾ ... ਬਾਕੀ ਇਹ ਗੱਲ ਨੂੰ ਵੀ ਆਪਾ ਨੂੰ ਵੀ ਸੰਮਜਨਾ ਪੈਣਾ 👍
@PeetaPro
@PeetaPro 4 сағат бұрын
ਬਾਈ ਜੀ ਪ੍ਰੀਪੇਡ ਮੀਟਰ ਤੇ ਆਨ ਗਰਿੱਡ ਸੋਲਰ ਸਿਸਟਮ ਦਾ ਕੀ ਬਣੁ ? ?
@HarpreetToor-gl3hf
@HarpreetToor-gl3hf 9 сағат бұрын
ਬਹੁਤ ਵਧੀਆ ਵੀਡੀਓ ਲੱਗੀ
@angry_pp
@angry_pp 4 сағат бұрын
ਬਾਈ ਜੀ ਪ੍ਰੀਪੇਡ ਮੀਟਰ ਤੇ ਆਨ ਗਰਿੱਡ ਸੋਲਰ ਸਿਸਟਮ ਦਾ ਕੀ ਬਣੁ ?
@Harmanldh98
@Harmanldh98 4 сағат бұрын
ਬਹੁਤ ਸੋਹਣੀ ਗੱਲਬਾਤ ਲੱਗੀ ਜੀ ਇਕ ਵੀਡੀਓ ਹੋਰ ਆਉਣ ਦਿਓ ਬਈ ਨਾਲ❤
@user-uc8qk2zk8g
@user-uc8qk2zk8g 7 сағат бұрын
Bilkul sahi gal ,mere ton vehle nhi baithya jaanda
@AmrikBrarvlog
@AmrikBrarvlog 7 сағат бұрын
Sahi gal a❤🙏
@knowledgeabouttractors4672
@knowledgeabouttractors4672 9 сағат бұрын
Nice veer ji
@Shoki_brar
@Shoki_brar 9 сағат бұрын
Good job brother 💯
@GurdeepSingh-oz7ei
@GurdeepSingh-oz7ei 9 сағат бұрын
Very nice 🙏
@Shoki_brar
@Shoki_brar 9 сағат бұрын
Carry on brother 💯
@khushikhushi8445
@khushikhushi8445 9 сағат бұрын
🙏
@anshsinghsra3699
@anshsinghsra3699 7 сағат бұрын
❤❤❤❤
@inderjitsingh3556
@inderjitsingh3556 9 сағат бұрын
Nice❤❤❤❤❤❤
@iqbalbrar6977
@iqbalbrar6977 9 сағат бұрын
ਬਹੁਤ ਵਧੀਆ ਵੀਡੀਓ ਲੱਗੀ ਬਾਈ ਜੀ
1❤️
00:17
Nonomen ノノメン
Рет қаралды 13 МЛН
Получилось у Вики?😂 #хабибка
00:14
ХАБИБ
Рет қаралды 7 МЛН
Compare the Best luminous V/S Eastman inverter 48V 5Kva in 2024
18:40
1❤️
00:17
Nonomen ノノメン
Рет қаралды 13 МЛН