Old Age Couple Love Story|Instagram Viral Couple LoveStory|Mani Parvez|

  Рет қаралды 723,985

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

6 ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Old Age Couple Love Story|Instagram Viral Couple LoveStory|Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 650
@kaintpunjabi
@kaintpunjabi 6 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi?igshid=NzZlODBkYWE4Ng==
@ranjit900
@ranjit900 6 ай бұрын
ਬਾਈ ਵੀਡੀਓ ਵਧੀਆ ਹੁੰਦੀਆਂ ਪਰ ਤੁਸੀਂ ਪਹਿਲੇ ਤੇਰਾਂ ਮਿੰਟ ਸਾਰੀ ਸਟੋਰੀ ਦੀ ਫਲੈਸ਼ ਮਾਰ ਦਿੰਨੇ ਐ ਫਿਰ ਪੂਰੀ ਵੀਡੀਓ ਦੇਖਣ ਨੂੰ ਮਜ਼ਾ ਨਹੀਂ ਆਉਂਦਾ ਬਾਕੀ ਤੁਸੀਂ ਆਪ ਸਿਆਣੇ ਐ ਤਿੰਨ ਬੰਦੇ ਹੋਰ ਐ ਜਿਹੜੇ ਮੇਰੇ ਨਾਲ ਸਹਿਮਤ ਹਨ
@sukhbirsingh5373
@sukhbirsingh5373 6 ай бұрын
Q
@manjitkaurbhinder4712
@manjitkaurbhinder4712 6 ай бұрын
​@@ranjit900A😢
@amandeepbandesha5787
@amandeepbandesha5787 6 ай бұрын
@@ranjit900fr yi
@jasmeenkaur8523
@jasmeenkaur8523 5 ай бұрын
Proud of you sis rab tenu saria Khushia de
@jarmejasinghbrar9111
@jarmejasinghbrar9111 6 ай бұрын
ਭੈਣ ਨੇ ਪਹਿਲੇ ਸੌਹਰਾ ਸਾਬ ਨੂੰ ਆਪਣੇ ਕੋਲ ਲਿਆ ਕੇ ਸੌਹਰਾ ਸਾਬ ਦੀ ਸੇਵਾ ਕਰਕੇ ਪਹਿਲੇ ਸੌਹਰੇ ਪਿੰਡ ਤੋਂ ਨੇਕੀ ਖੱਟ ਲਈ ਅਤੇ ਇਸ ਸੌਹਰੇ ਪਿੰਡੋਂ ਵੀ ਨੇਕੀ ਖੱਟ ਲਈ ਸਲੂਟ ਹੈ ਇਸ ਭੈਣ ਨੂੰ,ਅੱਜ ਕਲ ਤਾਂ ਕਈ ਮਾੜੇ ਲੋਕ ਆਪਣੇ ਮਾਂ ਪਿਉਂ ਦੀ ਸੇਵਾ ਨਹੀਂ ਕਰਦੇ ਤੇਜ਼ਾ ਸਿੰਘ ਤਾਂ ਫਿਰ ਆਪਣੀ ਪਤਨੀ ਦੇ ਪਹਿਲੇ ਸੌਹਰਾ ਸਾਬ ਦੀ ਸੇਵਾ ਕਰਦੇਂ ਨੇ ਤੇਜ਼ਾ ਸਿੰਘ ਨੇਕ ਇਨਸਾਨ ਹੈ ਤੇਜ਼ਾ ਸਿੰਘ ਵਿਚ ਰੱਬ ਵਸਦਾ
@manmeetkaurmaan7684
@manmeetkaurmaan7684 6 ай бұрын
ਬਹੁਤ ਵਧਿਆ ਸੋਚ ਆ ਭੈਣੇ ਤੁਹਾਡੀ, ਤੁਸੀਂ ਜਿੰਨੇ ਦੇਖਨੇ ਸੀ ਜ਼ਿੰਦਗੀ ਚ ਦੁੱਖ ਦੇਖ ਲਏ ਭੈਣੇ ਹੁਣ ਤੁੱਸੀ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਤੁਹਾਡੇ ਉਪਰ ਮੇਹਰ ਭਰਿਆ ਹੱਥ ਰੱਖਣ
@parvindersran5948
@parvindersran5948 6 ай бұрын
Salaam is couple nu
@balvirdhaliwal1041
@balvirdhaliwal1041 6 ай бұрын
ਬੀਬਾ ਬਹੁਤ ਸਿਆਣੀ ਤੇ ਸਮਝਦਾਰ ਹੈ। ਪ੍ਰਮਾਤਮਾ ਇਸ ਪਰਿਵਾਰ ਨੂੰ ਸਦਾ ਖੁਸ਼ ਰੱਖਣਾ। 🙏
@SurinderSingh-we9rt
@SurinderSingh-we9rt 6 ай бұрын
ਬਹੁਤ ਵਧੀਆ ਵਿਚਾਰ ਹਨ ਕੁੜੀ ਦੇ ,ਰੱਬ ਇਨ੍ਹਾਂ ਦੀ ਜੋੜੀ ਸਲਾਮਤ ਰੱਖੇ।
@sultansingh7138
@sultansingh7138 6 ай бұрын
🙏🙏❤️❤️
@mangat18
@mangat18 6 ай бұрын
ਸਭ ਤੋ ਚੰਗਾ ਬੰਦਾ ਤਾਂ ਸਰਦਾਰ ਜੀ ਨੇ🙏🏻🙏🏻❤
@punjabisong2713
@punjabisong2713 6 ай бұрын
ਬਹੁਤ ਵਧੀਆ ਪਰਿਵਾਰ । ਰੱਬਾ ਧੀਆ ਭੈਣਾ ਨੂੰ ਸਦਾ ਖੁਸ਼ ਰੱਖੇ
@Tusan493
@Tusan493 6 ай бұрын
ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਨੀ ਜੋੜੀ ਤੁਹਾਡੀ ਚੜ੍ਹਦੀ ਕਲਾ ਵਿੱਚ ਰਹੋ 👍👍👍👍👍👍👍👍👍👍👍👍👍
@kamaljitkaur2707
@kamaljitkaur2707 6 ай бұрын
ਕੁੜੀ ਨੇ ਮਿਸਾਲ ਪੇਸ਼ ਕੀਤੀ। ਰੱਬ ਖੁਸ਼ ਰੱਖੇ ਸਾਰਿਆਂ ਨੂੰ
@sakinderboparai3046
@sakinderboparai3046 6 ай бұрын
❤💚 ਦੁਨੀਆ ਚੰਗੀ ਤੋ ਚੰਗੀ ਪਈ। ਹੈ। ਬਾਈ ਤਾਂ ਦੇਵਤਾ ਬੰਦਾ ਹੈ। ਲੋਕ ਆਪਣੇ ਪਿਤਾ ਨੂੰ ਨਹੀ ਪੁਛਦੇ। ਇਹ। ਲੜਕੀ ਦੇ ਪਹਿਲੇ ਸਹੁਰੇ। ਦੀ ਸੇਵਾ ਕਰ ਰਿਹਾ ਹੈ।
@user-sh8rh9kl5b
@user-sh8rh9kl5b 6 ай бұрын
ਭੈਣ ਜੀ ਬਹੁਤ ਸਮਝਦਾਰ ਨੇ ਚਲੋ ਵਾਹਿਗੁਰੂ ਨੇ ਸੰਯੋਗ ਬਣਾਏ ਨੇ ਲੋਕੀ ਤਾਂ ਗੱਲਾਂ ਕਰਦੇ ਹੀ ਹੁੰਦੇ ਨੇ ਤੁਸੀਂ ਇੱਕ ਦੂਜੇ ਪ੍ਰਤੀ ਇਮਾਨਦਾਰ ਹੋ .ਬਸ ਇੱਥੇ ਗੱਲ ਖਤਮ.🙏 Lakha from ludhiana
@karanpannu1122
@karanpannu1122 6 ай бұрын
ਭੈਣਾ ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@vikramsomalsomal5480
@vikramsomalsomal5480 6 ай бұрын
ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਵੇਖ ਬਹੁਤ ਖੁਸ਼ ਹੁੰਦਾ ਹੋਣਾ । ਏਹ ਭੈਣ ਅਤੇ ਤੇਜ ਸਿੰਘ ਮਿਸਾਲ ਹਨ ਕਰ ਯੁੱਗ ਵਿਚ ਚੰਗੇ ਇੰਨਸਾਨ ਵਸਦੇ ਹਨ। ਬਹੁਤ ਪਿਆਰ ਹੈ ਫੈਮਿਲੀ ਨੂੰ ❤❤
@jaswindersingh-po7hh
@jaswindersingh-po7hh 6 ай бұрын
ਲੜਕੀ ਬਹੁਤ ਸਮਝਦਾਰ ਨਿਕਲੀ ਮਾਨਵਤਾ ਦੀ ਇੱਕ ਜਿਉਂਦੀ ਮਸ਼ਾਲ ਹੈਂ
@Keeratkalervlogs2068
@Keeratkalervlogs2068 6 ай бұрын
ਅੱਜ ਕੱਲ ਕੋਈ ਸਕੇ ਮਾਂ ਪਿਉ ਨੂੰ ਵੀ ਨੀ ਐਨਾ ਸਤਿਕਾਰ ਜਿੰਨਾ ਦੋਵੇਂ husband wife ਇਸ ਬਾਪੂ ਦਾ ਕਰਦੇ ਨੇ ,ਰੂਹ ਨੂੰ ਸੱਚਾ ਸਕੂਨ ਮਿਲਿਆ ,ਇਹਨਾਂ ਨੂੰ ਵੇਖ ਕੇ ਲੱਗਦੈ ਕਿ ਚੰਗੀਆਈ ਖਤਮ ਨਹੀਂ ਹੋਣੀ ,ਦਿਲੋਂ ਦੂਆਵਾਂ ਤੁਹਾਡੇ ਪਰਿਵਾਰ ਲਈ ,ਸਦਾ ਸਲਾਮਤ ਰਹੋ ,🙏
@KrishnaRani-sg8dz
@KrishnaRani-sg8dz 20 күн бұрын
😂
@rajasidhu9069
@rajasidhu9069 6 ай бұрын
ਰੱਬਾ ਜੇ ਤੁਸੀਂ ਸੱਚ ਹੀ ਹੋ 🌹ਤਾਂ ਇਹਨਾਂ ਦੋਵੇਂ ਪਤੀ, ਪਤਨੀ ਤੇ ਮੇਹਰ ਦਾ ਹੱਥ ਰੱਖੀ ❤❤❤
@dkkhalsa1551
@dkkhalsa1551 6 ай бұрын
ਦੋਵੇਂ ਭਰਾ ਹੀ ਲੱਗਦੇ ਆ ਬਈ ਭੈਣਜੀ ਬਹੁਤ ਸਿਆਣੀ ਐ ਵਾਹਿਗੁਰੂ ਖੁਸ਼ੀਆਂ ਬਖਸ਼ੇ ਸਭ ਨੂੰ
@Ssandhu198
@Ssandhu198 6 ай бұрын
ਜਦੋ ਲੋਕ ਪੁੱਛਦੇ ਨੇ ਰੱਬ ਕਿੱਥੇ ਹੈ ਤਾਂ ਰੱਬ ਇਸ ਤਰਾਂ ਦੇ ਪਰਿਵਾਰਾਂ ਦੇ ਵਿਚ ਆ ਕੇ ਵਸਦਾ ਹੈ ਇੰਨਾਂ ਪਿਆਰਾ ਪਿਆਰ ਤੇ ਇਕ ਦੁਜੇ ਦਾ ਦੁੱਖ ਸੁਖ ਵਢਾਉਣ ਵਾਲਾ ਪਰਿਵਾਰ ਦਿਲੋਂ ਸਲੂਟ ਹੈ 🩷🩷🩷💔💜💛
@pb13kabootarbaj37
@pb13kabootarbaj37 6 ай бұрын
ਸਹੀ,ਕਹਿਆ,ਜੀ
@pardeepsomal8194
@pardeepsomal8194 6 ай бұрын
God bless you
@gurnekdhillon504
@gurnekdhillon504 6 ай бұрын
Ik selute tuhanu vi bai ji eni vadia soch de malik ho tusi
@dhaliwalpb3116
@dhaliwalpb3116 6 ай бұрын
Your right bro
@kiranbalathakur292
@kiranbalathakur292 6 ай бұрын
Very Nice Story
@BhupinderSingh-yg8cg
@BhupinderSingh-yg8cg 6 ай бұрын
ਬਹੁਤ ਸਿਆਣੀ ਕੁੜੀ ਹੈ ਜੀ ਪ੍ਰਮਾਤਮਾਂ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@ranjitdhillon759
@ranjitdhillon759 6 ай бұрын
ਇਹ ਹੈ ਜ਼ਿੰਦਗੀ ਜੇ ਕੋਈ ਦਿਲ ਤੋ ਕਰੇ ਦਿਮਾਗ਼ ਤਾਂ ਸ਼ੈਤਾਨ ਬਣਾਉਂਦਾ ਜਿਉਂਦੇ ਰਹੋ ਹੋਰ ਖੁਸ਼ੀਆਂ ਬਖਸ਼ੇ ਵਾਹਿਗੁਰੂ ਇਸ ਪਰਿਵਾਰ ਨੂੰ !
@ranjitdhillon759
@ranjitdhillon759 6 ай бұрын
ਬਹੁਤ ਹੀ ਵਧੀਆ ਕਹਾਣੀਆਂ ਸੁਣਾਉਂਦੇ ਘੈਂਟ ਪੰਜਾਬੀ ਵਾਲ਼ੇ ਤੁਹਾਡਾ ਵੀ ਧੰਨਵਾਦ
@ranjanaanand3412
@ranjanaanand3412 6 ай бұрын
ਰਿਸਿਤੀਆ ਤੋ ਉਪਰ ਇੰਸਿਯਨਿਆਯਤ ਹੁੰਦੀ, ਜੋ ਅੱਜ ਕਲ ਹੈ ਨਹੀਂ,ਇਸ ਤੋਂ ਪਤਾ ਲਗਦਾ ਕੁਛ ਨਹੀਂ ਏਥੇ ਬੱਸ ਪਿਆਰ ਨਾਲ ਜ਼ਿੰਦਗੀ
@majorsingh4297
@majorsingh4297 6 ай бұрын
ਧੰਨ ਆ ਭੈਣ ਤੂੰ, ਤੇ ਧੰਨ ਆ ਸਰਦਾਰ ਜੀ ਤੁਸੀਂ, ਰੱਬ ਇਸ ਤਰ੍ਹਾਂ ਦੇ ਲੋਕਾਂ ਤੇ ਖੁਸ਼ ਹੁੰਦਾ ਆ
@Badshah12389
@Badshah12389 6 ай бұрын
Dhan hai profit 53 sal k Mohammed jisne 9 sal ki ladki k sil thodi si 🙏🙏
@sakinderboparai3046
@sakinderboparai3046 6 ай бұрын
ਘੈਂਟ। ਵੀਰੇ ਪਹਿਲੇ 11 ਮਿੰਟ ਖਰਾਬ ਨਾ ਕਰਿਆ ਕਰੋ ।ਪਿੱਛੋ ਵੀਡੀਓ ਦੇਖਣ ਨੂੰ ਕੁਝ ਨੀ। ਰਹਿੰਦਾ।ਵੀਡੀਓ ਵਧੀਆ ਹੁੰਦੀਆ ਨੇ ਤੇਰੀਆਂ ।
@user-ss3zu4uf4b
@user-ss3zu4uf4b 4 ай бұрын
Eh gal tan main app ess channel te hor channel te battehri vaar keha,j krna chalo 2,4 minute theek aa,hun 10,12 minute jayada aaa
@sarabjitsingh3193
@sarabjitsingh3193 6 ай бұрын
ਵਾਹਿਗੁਰੂ ਜ਼ੀ ਚੜ੍ਹਦੀ ਕਲਾ ਰੱਖੇ ਪਰਿਵਾਰ ਤੇ ਆਪਣੀ ਕਿਰਪਾ ਰੱਖੇ
@manjitmann7943
@manjitmann7943 6 ай бұрын
ਭੈਣੇ ਉਮਰਾਂ ਵਿੱਚ ਕੁੱਝ ਨੀਂ ਰੱਖਿਆ ਬਹੁਤ ਵਧੀਆ ਸੋਚ ਪਰਮਾਤਮਾ ਲੰਮੀ ਉਮਰ ਕਰੇ ਭੈਣੇ ਦੋ ਭਾਂਡੇ ਖੜਕਦੇ ਹੁੰਦੇ ਹਨ ਪਰ ਫਿਰ ਵੀ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਰਹੋਂ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ
@rajuarora3163
@rajuarora3163 6 ай бұрын
Great ਸਟੋਰੀ ਫਿਲਮ ਬਣਨੀ ਚਾਹੀਦੀ ਆ ਇਸ ਸਟੋਰੀ ਤੇ ❤
@manjitsinghsandhu9169
@manjitsinghsandhu9169 6 ай бұрын
ਜਿਹੜਾ ਆਪਣੀ ਮਾਂ ਦੀ ਇੱਜ਼ਤ ਕਰੂਗਾ ਉਹ ਹੀ ਬਗਾਨੀ ਧੀ ਦੀ ਇੱਜ਼ਤ ਕਰੂਗਾ
@rjwarraich563
@rjwarraich563 3 ай бұрын
😅
@kulwantkaur1692
@kulwantkaur1692 6 ай бұрын
ਬਹੁਤ ਹੀ ਵਧੀਆ ਲੱਗਿਆ ਅਸਲੀ ਜਿੰਦਗੀ ਦੀ ਕਹਾਣੀ ਸੁਣ ਕੇ।ਏਨਾ ਵੀ ਕੋਈ ਵਧੀਆ ਹੋ ਸਕਦਾ ਜਿਸ ਕੁੜੀ ਨੇ ਆਪ ਤੋਂ ਦੁੱਗਣੀ ਉੱਮਰ ਦੇ ਆਦਮੀ ਨਾਲ ਵਿਆਹ ਕਰਕੇ ਫੇਰ ਆਪਣੇ ਸਹੁਰੇ ਨੂੰ ਵੀ ਨਾਲ ਰੱਖ ਲਿਆ।ਤੇਰੇ ਤੋਂ ਬਲਿਹਾਰੇ ਜਾਣ ਸਾਰੇ।ਉਮਰਾਂ ਚ ਕੀ ਰੱਖਿਆ ਦਿਲ ਚੰਗਾ ਹੋਵੇ ਤਾਂ ਸਭ ਕੁੱਝ ਆਪਣੇ ਆਪ ਠੀਕ ਹੋ ਜਾਂਦਾ ਏ ਰੱਬ ਤੈਨੂੰ ਸਭ ਕੁਸ਼ ਦੇਵੇ ।ਪਰਿਵਾਰ ਚ ਵਾਧਾ ਹੋਵੇ।
@ranjit900
@ranjit900 6 ай бұрын
ਵਾਕਿਆ ਕਮਾਲ ਐ ਸੋਚ ਨਹੀਂ ਅੱਜ ਕੱਲ੍ਹ ਜਿਉਂਦੇ ਜੀਅ ਸਹੁਰੇ ਨੂੰ ਨਹੀਂ ਪੁੱਛਦੀਆਂ ਇਸ ਨੇ ਤਲਾਕ ਹੋਣ ਦੇ ਬਾਵਜੂਦ ਵੀ ਐਡਾ ਦਿਲ ਰੱਖਿਆ ਲਵ ਯੂ ਦੋਵਾਂ ਜੀਆਂ ਨੂੰ
@punjabiawazkhaniyan
@punjabiawazkhaniyan 6 ай бұрын
ਭੈਣ ਜੀ ਤੁਸੀਂ ਬਹੁਤ ਸਹੀ ਫੈਸਲਾ ਲਿੱਤਾ ਆਪਣੀ ਜ਼ਿੰਦਗੀ ਦਾ ਕਿਉਂਕਿ ਸ਼ੁਰੂ ਵਿੱਚ ਲੋਕ ਸੋਹਣੀਆਂ ਸ਼ਕਲਾਂ ਦੇਖਦੇ ਨੇ ਵਿਆਹ ਤੋਂ ਚਾਰ ਪੰਜ ਸਾਲ ਬਾਅਦ ਅੰਡਰਸਟੈਂਡਿੰਗ ਦੇਖਦੇ ਨੇ ਤੇ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਸਿਰਫ ਇੱਕ ਦੂਜੇ ਦਾ ਸਾਥ ਭਾਲਦੇ ਨੇ ਇਸ ਕਰਕੇ ਸੂਰਤ ਨੂੰ ਨਹੀਂ ਸੀਰਤ ਨੂੰ ਪਹਿਲ ਦਿਓ❤❤❤❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ from #punjabiawazkhaniyan
@singarasingh8104
@singarasingh8104 6 ай бұрын
ਇਸ ਭੈਣ ਦੀ ਕਿਵੇਂ ਤਾਰੀਫ ਕਰੀਏ।ਮੈਨੂੰ ਤਾਂ ਸਬਦ ਹੀ ਨਹੀਂ ਮਿਲ ਰਹੇ।ਮੈਂ ਭੈਣ ਦੀ ਸੋਚ ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।🌹🌹🙏🙏⚘⚘✌
@sumankaur8599
@sumankaur8599 5 ай бұрын
right
@manoharbhatoyea6331
@manoharbhatoyea6331 6 ай бұрын
ਇਹ ਔਰਤ ਬਹੁਤ ਸਮਝਦਾਰ ਐ ਰੱਬ ਜਿਹੀ ਔਰਤ ਸਭ ਨੂੰ ਦੇਵੇ
@SukhwinderKaur-qf6bs
@SukhwinderKaur-qf6bs 6 ай бұрын
ਬਹੁਤ ਵੱਡਾ ਦਿਲ ਆ ਦੋਹਾਂ ਦਾ
@kuljitkanda1276
@kuljitkanda1276 6 ай бұрын
ਬਾਈ ਕਰਮਾਂ ਵਾਲਾਂ ਜਿਹਨੂੰ ਇਹਨੀ ਸੱਮਝ ਦਾਰ ਘਰ ਵਾਲੀ ਮਿੱਲੀ ਬੋਹਤ ਬੱਦੀਆ ਕਸਮਤ ਲਖਾਈ ਰੱਬਤੋ ਜੇ ਹਰ ਜਨਾਨੀ ਇਹੋ ਜਹੀ ਸੋਚ ਵਾਲੀ ਹੋਵੇ ਘਰਾ ਵਿੱਚੋ ਕਲੇਸ ਮੁਕ ਜਾਵੇ ਉਮਰਾ ਵਿੱਚ ਕੀ ਰੱਖਿਆ ਅੱਕਲ ਜਰੂਰੀ
@GurpreetSingh-je1ep
@GurpreetSingh-je1ep 6 ай бұрын
Right bro
@gurpreetsekhon1227
@gurpreetsekhon1227 6 ай бұрын
ਦੁੱਖ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ, ਹਮੇਸ਼ਾ ਖੁਸ਼ ਰਹੋ
@Sukhi-1231
@Sukhi-1231 6 ай бұрын
ਬਹੁਤ ਵਧੀਆ ਜੀ ਜੋ ਇੱਕ ਦੂਜੇ ਦਾ ਸਹਾਰਾ ਬਣੇ 👌🏻😍
@JarnailSingh-ly8xf
@JarnailSingh-ly8xf 6 ай бұрын
ਬਹੁਤ ਸੰਘਰਸ਼ ਭਰੀ ਜਿੰਦਗੀ ਰਹੀ ਇਹਨਾਂ ਦੀ। ਹੁਣ ਵਾਹਿਗੁਰੂ ਇਹਨਾਂ ਦੋਨਾਂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@bhartimahajan786
@bhartimahajan786 6 ай бұрын
Mera rona nikl gya sun ke dade putre dea vivah pyar dkh ke ❤❤rabb dei kudart hai rabb dea rang rabb hi jne ❤❤❤❤❤
@malkitsingh8869
@malkitsingh8869 6 ай бұрын
ਮੇਰੀ ਜਿੰਦਗੀ ਦੀ ਬਹੁਤ ਵਧੀਆ ਵੀਡੀਓ
@BaldevSingh-jv7jp
@BaldevSingh-jv7jp 6 ай бұрын
ਸਲਾਮ ਹੈ ਭੈਣ ਜੀ ਤੁਹਾਡੀ ਜੋੜੀ ਨੂੰ ਤੇ ਸੋਚ ਨੂੰ
@user-hi9xs7hl9m
@user-hi9xs7hl9m 6 ай бұрын
ਖੁਸ਼ ਰਹੋ ਰੱਬ ਸੋਨੂ ਦੁਨੀਆ ਦੀ ਹਰੇਕ ਖੁਸ਼ ਦੇਵੇ ਲੋਕ ਤਾ ਕੁੱਤੇ ਨੇ ਭੁਕਦੇ ਹੀ ਰੰਦੇ ਨੇ ਜਦੋ ਆਪਣੇ ਤੇ ਪੈਦੀ ਉਦੋ ਪਤਾ ਲੱਗ ਦਾ ਖੁਸ਼ ਰਹੋ ਪੁੱਤਰ
@kawaljeetkaur1294
@kawaljeetkaur1294 6 ай бұрын
तेज सिंह जी सरदार जी आपकी दरिया दिल के लिए आपको प्रणाम परमात्मा आपको तंदुरुस्ती और लंबी उम्र बक्शी❤🎉
@user-hi9xs7hl9m
@user-hi9xs7hl9m 6 ай бұрын
ਸੇਮ ਮੇਰੀ ਕੁੜੀ ਦੀ ਕਹਾਣੀ ਪਰ ਮੈਰੀ ਕੁੜੀ ਦਾ ਇਕ ਹੀ ਵਿਆਹ ਹੋਇਆ ਸੀ ਮੈਰੇ ਜਵਾਈ ਦੀ ਉਮਰ 60 ਸਾਲ ਦੀ ਤੇ ਕੁੜੀ ਦੀ ਉਮਰ 29 ਸਾਲ ਦੀ ਪਰ ਮੇਰੀ ਕੁੜੀ ਬਹੁਤ ਖੁਸ਼ ਹੈ ਮੰਨੂ ਆਪਣੀ ਕੁੜੀ ਦੀ ਕੋਈ ਟੈਸਨ ਨਹੀ
@pb13kabootarbaj37
@pb13kabootarbaj37 6 ай бұрын
ਬਾਈ,ਅਜ,ਵੇਖ,ਲਿਆ,ਵੀ,ਇਨਸਾਨ,,,,,,,,ਦੁਨੀਆ,ਵਿਚ,ਅਜ,ਵੀ,ਬਹੁਤ,ਚਗੇ,ਨੇ,❤❤❤
@bhullarinternetcafe3936
@bhullarinternetcafe3936 6 ай бұрын
Amazing story waheguru sarea nu chardikla vich rakhan. 🙏🙏
@skillfootage12345
@skillfootage12345 6 ай бұрын
22 ਜੀ ਕੁਝ ਰੱਬ ਦੇ ਬੰਦੇ ਐਵੇ ਦੇ ਕੰਮ ਕਰ ਦਿੰਦੇ ਆ ਕੇ ਉਸ ਕੰਮ ਲਈ ਅੱਗਲੇ ਬੰਦੇ ਤੌ ਕੌਈ ਸਬਦ ਨਹੀ ਹੁੰਦਾ 🎉🎉🎉🎉
@gurpreetsinghrangi5048
@gurpreetsinghrangi5048 6 ай бұрын
ਬਹੁਤ ਵਧੀਆ ਸੋਚ ਆ ਭੈਣੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ❤❤❤❤❤❤
@kamaljitkaur7128
@kamaljitkaur7128 6 ай бұрын
ਪਰਮਾਤਮਾ ਖੁਸ਼ ਰੱਖੇ
@bhartimahajan786
@bhartimahajan786 6 ай бұрын
Dada g nu dkh ke bada pyar aya rhaa hain ❤😢 meri dua hai dilo zindagi ki her Khushi mile apko
@rajvirboparai8690
@rajvirboparai8690 6 ай бұрын
Bhot sohni soch de malak aa bhen and sardar g rabb lambi umar dewe tuhanu ❤
@satwindersingh4571
@satwindersingh4571 6 ай бұрын
ਜਿਉਦੇ ਵਸਦੇ ਰਹੋ ਭਾਈ ਰੱਬ ਤੁਹਾਡੀ ਹਰ ਮੁਰਾਦ ਪੂਰੀ ਕਰੇ
@balbirkaur7696
@balbirkaur7696 6 ай бұрын
ਸੱਭ ਕੁਝ ਸੁਣ k man ਬੁਹਤ ਹੀ ਭਾਵਕ ਹੋ ਗਿਆ gbu
@jagdevbrar6100
@jagdevbrar6100 5 ай бұрын
ਭੈਣ ਜੀ ਹੁਣਾ ਦੀ ਸੋਚ ਬਹੁਤ ਵਧੀਆ ਹੈ ਪ੍ਰਮਾਤਮਾ ਇਸ ਜੋੜੀ ਦੇ ਉਪਰ ਮੇਹਰ ਭਰਿਆ ਹੱਥ ਰੱਖੇ
@pb16kabooter
@pb16kabooter 6 ай бұрын
ਵੀਰ ਦਾਦੇ ਪੋਤੇ ਦਾ ਪਿਆਰ ❤❤❤❤❤❤❤ ਮੈ ਸਮਝ ਸਕਦਾ
@jassysingh830
@jassysingh830 6 ай бұрын
ਵਾਹਿਗੁਰੂ ਗੁਰੂ ਜੀ ਪਰਿਵਾਰ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖੀ ❤
@khushiboort9335
@khushiboort9335 6 ай бұрын
ਵਾਹਿਗੁਰੂ ਮਿਹਰ ਰੱਖੇ ਇਸ ਪਰਿਵਾਰ ਤੇ
@avtarsinghsandhu9338
@avtarsinghsandhu9338 6 ай бұрын
ਭੈਣਾਂ ਬਾਈ ਦਾ ਮਾਣ ਸਤਿਕਾਰ ਰੱਖੀ ਕਿਉ ਕਿ ਪੈਰ ਥਿਰਕਣ ਲਗਿਆ ਟਾਈਮ ਨਹੀ ਲੱਗਦਾ ਜੀ, ਪਰ ਅਗਰ ਮੰਨ ਨੂੰ ਸਮਝਾਅ ਕੇ ਚੱਲੀਏ ਤਾਂ ਇਸ ਤੋਂ ਵੱਡੀ ਜਿੰਦਗੀ ਕੋਈ ਨਹੀ ਆ, ਰੱਬ ਆਪ ਤੁਹਾਡੇ ਘਰ ਵੱਸੇਗਾ। ਜਿੰਦੜੀ ਪਿਆਰ ਸਤਿਕਾਰ ਦਾ ਨਾਮ ਹੈ ਜੀ, ਵਾਹਿਗੁਰੂ ਤੁਹਾਨੂੰ ਖੁਸ਼ੀਆ ਬਖਸ਼ਿਸ਼ ਬਖੇਗਾ ।।
@HarneetKalas-nf8nd
@HarneetKalas-nf8nd 6 ай бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@tirathsingh6539
@tirathsingh6539 6 ай бұрын
ਵਹਿਗੁਰੂ ਹਮੇਸ਼ਾ ਖੁਸ਼ ਰੱਖੇ ❤❤❤
@kewalkamboj7339
@kewalkamboj7339 3 ай бұрын
ਵਾਹ ਸਰਦਾਰ ਜੀ ਮਿਸਾਲ ਕਾਇਮ ਕਰ ਦਿੱਤੀ ਪਰਮਾਤਮਾ ਹਮੇਸ਼ਾ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਚੋਂ ਰੱਖੇ।
@mpsingh4042
@mpsingh4042 6 ай бұрын
Bahut Bahut Rab da roop hai eh parivar ....Rab inha nu hamesha chaddi kla vich rakhe ❤
@dilkal1756
@dilkal1756 6 ай бұрын
Outstanding Ji! Bhenji, te Sardar ji, you are a good example of very wise people.God bless you all ji!👏👏👍👍🙏🙏
@malkeitkaur3046
@malkeitkaur3046 6 ай бұрын
Very powerful the younger generation have no hate positive story. Waheguru Ji Mehar Karan.
@dkmetcalf14598
@dkmetcalf14598 6 ай бұрын
Well done beti.Dont worry.Lokan di parbha krn di lod nahi. God bless you beti.
@BalkarSingh-ko2qy
@BalkarSingh-ko2qy 6 ай бұрын
ਸੱਭ ਤੋਂ ਵਧੀਆ ਸੁਲਘਾ ਯੋਗ ਕੰਮ ਹੈ ਕਿ ਬੁਜਰਗ ਨਾਲ ਲਿਆ ਹੈ ਸੈਲੂਟ ਕਰਦੇ ਹਾਂ ਜੀ
@dhaliwalpb3116
@dhaliwalpb3116 6 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਪਰਿਵਾਰ ਤੇ 🙏
@preetsomal9483
@preetsomal9483 6 ай бұрын
Who respects women that’s real man ❤
@tirathsingh6539
@tirathsingh6539 6 ай бұрын
ਹਾਏ ਬਾਪੂ ਕਿੰਨਾ ਸੋਹਣਾ ❤❤❤
@HarjitSingh-kf3yp
@HarjitSingh-kf3yp 6 ай бұрын
ਬੰਦਿਆਂ ਚ ਰੱਬ ਵਸਦਾ ਸਾਰੇ ਹੀ ਬਹੁਤ ਸਤਿਕਾਰ ਯੋਗ ਨੇ ਤੇ ਵੱਡੇ ਜਿਗਰਿਆਂ ਵਾਲ਼ੇ ਨੇ। ਪਰਮਾਤਮਾ ਲੰਮੀਆਂ ਉਮਰਾਂ ਕਰੇ ਇਹਨਾਂ ਦੀ।ਬਾਈ ਜੀ ਪਿੰਡ ਜ਼ਰੂਰੀ ਦੱਸ ਦਿਆਂ ਕਰੋ
@harpreetSingh-oh2ev
@harpreetSingh-oh2ev 6 ай бұрын
Bibi bohot siyani hai jis ne vadia faisla leya bache lyi te apne sohre nu vi nal ley ayi . respect Ji ♥️ to
@Deepdholan07
@Deepdholan07 6 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਭੈਣ ਨੂੰ ਸਲਿਓਟ ❤❤❤❤❤❤❤❤❤ ਵਾਹਿਗੁਰੂ ਜੀ ਮੇਹਰ ਕਰਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ
@user-wd9zu4nz4y
@user-wd9zu4nz4y 6 ай бұрын
Sardar Tej Singh g they nature nu koti.koti namaskar👍👍👍👍👍
@surinderkaur-jo4gl
@surinderkaur-jo4gl 5 ай бұрын
ਬਹੁਤ ਵਧੀਆ ਸੋਚਿਆ ਤੁਸੀ ਆਪਣੇ ਸੋਹਰਾ ਸਾਹਿਬ ਨੂੰ ਸੇਵਾ ਕਰ ਕੇ ਸਾਡਾ ਤਾਂ ਦਿਲ ਹੀ ਜਿੱਤ ਲਿਆ ਤੁਸੀ ਬਹੁਤ ਹੀ ਵਧਿਆ ਸੋਚਿਆ ਦੋਹਾ ਨੇ❤
@GurnamSingh-wk5fe
@GurnamSingh-wk5fe 6 ай бұрын
ਪਰਮਾਤਮਾ ਤੁਹਾਡੀ ਦੋਵਾਂ ਦੀ ਲੰਮੀ ਉਮਰ ਹੋਵੇ ਜੀ ।ਖੁਸ ਰਹੋ ਜੀ🎉🎉🎉🎉🎉🎉🎉
@parvinderkaur7524
@parvinderkaur7524 6 ай бұрын
Very nice couple .. God bless them and may they live happily ever after….
@baljindersingh8978
@baljindersingh8978 6 ай бұрын
🙏🙏🙏👌
@JassKaur-rl2wt
@JassKaur-rl2wt 6 ай бұрын
ਬਹੁਤ ਹੀ ਵਧੀਆ ਇਨਸਾਨ ਨੇ ਤੁਹਾਡੇ ਸਰਦਾਰ ਜੀ ਨਹੀਂ ਐਵੇਂ ਕੌਣ ਰੱਖਦਾ ਕਿਸੇ ਨੂੰ ਆਪਣੇ ਕੋਲ ਬਹੁਤ ਹੀ ਨੇਕ ਦਿਲ ਇਨਸਾਨ ਨੇ😊😊
@manjotgill8047
@manjotgill8047 6 ай бұрын
Dekhlo kini vdia soch aa meri bhen di jithe dhee putt apne maa peo ni sambhalde ah shora saab nu sambhl rhe aa oh v pishle veah de ❤waheguru sab nu khush rakhe
@gaganSidhu551
@gaganSidhu551 6 ай бұрын
Nice family. Waheguru ji hemsha khush Rakhn .
@bhartimahajan786
@bhartimahajan786 6 ай бұрын
Paji ek jagha tea tusu bapu g khen lge si fr tusi tune bdl diti fr paji 😊 nyc jodi Allah pak app ko zindagi ki her Khushi ata farmea aameen aameen aameen
@BhupinderSingh-yg8cg
@BhupinderSingh-yg8cg 6 ай бұрын
ਬਹੁਤ ਖੂਬ ਜੀ। ਬਾਕਮਾਲ ਜੀ।
@Sam-fq6vw
@Sam-fq6vw 6 ай бұрын
Koi gall nai sis ji umar ch ki rakhea tusi kush o tuhada betta kush aa hor ki cahida zindagi ch Humsafar di lod hundi aa ji hor koi kissa da nai aa god bless you ji
@user-dh5wl3bu7s
@user-dh5wl3bu7s 3 ай бұрын
ਬਹੁਤ ਅਕਲਮੰਦੀ ਹੈ ਭੈਣ ਦੀ ਪਰਵਾਰਾਂ ਵਾਰੇ ਪਤਾ ਕਿਵੇਂ ਚੱਲੇਗਾ ਸਰਦਾਰ ਜੀ ਵੀ ਬਹੁਤ ਨੇਕ ਇਨਸਾਨ ਨੇ ਪਰਮਾਤਮਾ ਤੁਹਾਡੇ ਪਰਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵਲੋਂ ਸਾਲੂt
@rajandeepkaur3412
@rajandeepkaur3412 6 ай бұрын
ਹਾਏ ਭੈਣੇ ਤੇਰਾ ਧੰਨ ਜਿਗਰਾ
@gurmeetsingh-gu8pq
@gurmeetsingh-gu8pq 6 ай бұрын
ਬਾਬਾ ਜੀ ਤੁਹਾਨੂੰ, ਤੁਹਾਡੀ ਰੱਬ ਵਰਗੀ ਮਾਂ ਦੀ ਹੀ ਸੇਵਾ ਕਰਨ ਦਾ ਹੀ ਬਹੁਤ ਹੀ ਵਧੀਆ ਫ਼ਲ ਮਿਲਿਆ ਅਤੇ ਭਾਗ ਲੱਗਿਆ ਹੈ,,
@HarpreetSingh-ln3jn
@HarpreetSingh-ln3jn 6 ай бұрын
❤️❤️waheguru ji Mehar Karan . Respect you from deep of heart .
@balrajkaur7477
@balrajkaur7477 6 ай бұрын
God bless you both 🙏🏻 very nice veer gi very good parson waheguru gi waheguru gi Mar kara ❤
@harmankaur1857
@harmankaur1857 6 ай бұрын
ਪਰਮਾਤਮਾ ਖੁਸ਼ ਰੱਖੇ ❤
@atmasingh5372
@atmasingh5372 6 ай бұрын
ਮੈ ਰੱਬ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਰੱਬ ਕਿੱਥੇ ਵੱਸ ਰਿਹਾ ਹੈ ਪਤਾ ਦਸਿਆ ਜਾਵੇ
@MB-uv4qu
@MB-uv4qu 6 ай бұрын
Wahiguru ji 🙏🏻💐 Tuhadi vargi Sister har khar vich hovay, Baut respect hai tuhaday lehi🙏🏻🤗sab parivaar lehi
@americanandpunjabilifevlog3951
@americanandpunjabilifevlog3951 6 ай бұрын
Nice 👍 It’s always good when you tell the truth
@manvirsingh7020
@manvirsingh7020 6 ай бұрын
Sanu eh vidio dekh k bhut himat milde aa
@user-sn7bx6uf8z
@user-sn7bx6uf8z 6 ай бұрын
Waheguru chardi kla vich rakhan ❤️🌸🙏🏼🙏🏼
@ranjit900
@ranjit900 6 ай бұрын
ਜੀ ਉਏ ਬਾਈ ਤੇਜਾ ਸਿੰਘ ਕਿੱਡਾ ਵੱਡਾ ਜੇਰਾ ਤੇਰਾ ਸਲੂਟ ਆ ਤੁਹਾਨੂੰ ਦੋਵਾਂ ਜੀਆਂ ਨੂੰ ਆਪਣੀ ਜ਼ਿੰਦਗੀ ਤਾਂ ਵਧੀਆ ਬਣਾਈ ਸੀ ਇੱਕ ਰੁਲ਼ ਰਹੇ ਬਾਪੂ ਨੂੰ ਸਾਂਭਕੇ ਜਿਹੜਾ ਪੁੱਨ ਖਟਿਆ ਮਜ਼ਾ ਆਇਆ ਦੇਖਕੇ ਲਵ ਯੂ ਆਲ ਸਾਰੇ ਪਰਿਵਾਰ ਨੂੰ
@user-mv2zp3mn4u
@user-mv2zp3mn4u 6 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਇਸ ਪਰਿਵਾਰ ਨੂੰ ❤
@ravinderkalyanavlogs6164
@ravinderkalyanavlogs6164 6 ай бұрын
❤❤Rab ais jodi te hamesha mehar bhareya hath baneya rahe ❤❤
@harshdeep4539
@harshdeep4539 6 ай бұрын
ਵਾਹਿਗੁਰੂ ਮੇਹਰ ਕਰੇ 🙏 🙏
@mrluckyhariyana
@mrluckyhariyana 3 ай бұрын
Es jodi te ek film bn bni chidi a jis naal bhut kuj sikn naal milda smaaj nu 👏
@jinderpoohla
@jinderpoohla 6 ай бұрын
👌 👌 ਠੀਕ ਆ ਬਾਈ ਪਰ ਕਿਰਪਾ ਕਰਕੇ ਆਪੋ ਆਪਣੀ ਜਗ੍ਹਾ ਠੀਕ ਰਹਿਣ ਬੀਬਾ ਬਾਬਾ ਜੀ ਦੀ ਇੱਜਤ ਨੂੰ ਹਮੇਸ਼ਾਂ ਆਪਣੇ ਖਿਆਲ ਵਿੱਚ ਰੱਖਣ
@user-kf3is3tp5k
@user-kf3is3tp5k 6 ай бұрын
Thank you. Sister ji veer ji waheguru ji maher kara
@amandeepkaur9868
@amandeepkaur9868 6 ай бұрын
Bhut vadia veere ❤
@mannugillgill-cl4gd
@mannugillgill-cl4gd 6 ай бұрын
Waheguru ji lambi umber kare very nice 👍
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 635 М.
Каха ограбил банк
01:00
К-Media
Рет қаралды 7 МЛН
Adopted Child Motivation Story|Dr Tammana|Mani Parvez|Kaint Punjabi
39:35
Kaint Punjabi (ਘੈਂਟ ਪੰਜਾਬੀ)
Рет қаралды 742 М.
Lovepreet Ghuman Interview|Lovepreet Ghuman Short Movie|Mani Parvez|Kaint Punjabi Channel|
34:32
Kaint Punjabi (ਘੈਂਟ ਪੰਜਾਬੀ)
Рет қаралды 468 М.
Aman Preet Bathinda| Amanpreet After Marriage Interview|Kaint Punjabi
1:21:35
Kaint Punjabi (ਘੈਂਟ ਪੰਜਾਬੀ)
Рет қаралды 1,3 МЛН