ਪੰਜਾਬ ਚ ਸਭ ਤੋਂ ਮਹਿੰਗੀ ਗਾਂ ਵਿਕੀ, ਨਵਾਂ ਰਿਕਾਰਡ Most expensive cow sold in Punjab Dairy Farm

  Рет қаралды 211,480

Dharampreet Bajwa

Dharampreet Bajwa

11 ай бұрын

Dairy farm
#dairyfarm #cow #punjabrecord #punjabnews #dairyfarming #agriculture
Please subscribe ‪@dharampreetbajwa‬ for more updates ♥️♥️♥️🌾🙏

Пікірлер: 106
@JagdevSingh-mv3rr
@JagdevSingh-mv3rr 10 ай бұрын
ਨਵੀਆਂ ਤਰੱਕੀਆਂ ਨਵੀਆਂ ਤਕਨੀਕਾਂ ਜ਼ਾਰੀ ਰੱਖਣ ਨਾਲ ਆਖਰ ਮਿਲ ਹੀ ਜਾਂਦੀਆਂ ਹਨ।। ਵਾਹਿਗੁਰੂ।।ਜਿੱਥੇ ਪੂਰਾ ਮਨ ਕੰਮ ਲਈ ਤਿਆਰ ਹੋ ਜਾਵੇ, ਉਸ ਨੂੰ ਦੁਨੀਆਂ ਵਿੱਚ ਕਾਮਯਾਬ ਹੋਣ ਤੋ ਕੋਈ ਨਹੀ ਰੋਕ ਸਕਦਾ।।
@vickyromana77
@vickyromana77 10 ай бұрын
ਯਰ ਬਾਈ ਇੱਕ ਗੱਲ ਨੀ ਸਮਝ ਆਈ ਯਰ ਜਿਨ੍ਹਾਂ ਨੇ ਇਹ ਗਾਂ ਲਈ ਆ ਉਹਨਾਂ ਦਾ ਆਵਦਾ ਬਹੁਤ ਵੱਡਾ ਫਾਰਮ ਕਮਾਲ ਦੀ ਗੱਲ ਉਹਨਾਂ ਤੋ ਇੱਕ ਗਾਂ ਨੀ ਇਹੋ ਜਿਹੀ ਚੰਗੀ ਬਰੀਡ ਤਿਆਰ ਹੋਈ ਯਰ
@Gurjitsandhu00
@Gurjitsandhu00 10 ай бұрын
ਦੂਧ ਵੇਖਕੇ ਪੇਸੇ ਦਿਤੇ ਕਿਸੇ ਨੇ ਫੁਲ ਰਿਸਕ ਲਿਆ ਆਮ ਬਦੇ ਦੇ ਵਸ ਦੀ ਗਲ ਨਹੀ ਵਦੀਆ ਬਰੀੜ ਬਾਈ ਕੋਲ ਇਹ ਕਮ ਹਰ ਕਿਸੇ ਦੇ ਵਸ ਦਾ ਨਹੀ
@khushwindersingh164
@khushwindersingh164 10 ай бұрын
ਬਾਈ ਹੋਰ ਨੌਜਵਾਨਾਂ ਨੂੰ ਵੀ ਜਾਣਕਾਰੀ ਦਿਉ ਬਰੀਡ ਬਾਰੇ ਤਾਂ ਜੋ ਸਾਡੇ ਹੋਰ ਨੌਜਵਾਨ ਵੀ ਕਾਮਯਾਬ ਹੋਣ
@Guruamardasdairyfarm
@Guruamardasdairyfarm 10 ай бұрын
ਬਹੁਤ ਵਧੀਆ ਵਾਹਿਗੁਰੂ ਤਰੱਕੀਆਂ ਬਖਸ਼ੇ ❤
@jhandasingh2058
@jhandasingh2058 10 ай бұрын
ਦਿਲ ਖੁਸ਼ ਹੋ ਗਿਆ ਬਾਈ ਜੀ ❤
@dhaliwaldairyfarm413
@dhaliwaldairyfarm413 10 ай бұрын
ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ😊
@kaushalhaspreet9036
@kaushalhaspreet9036 10 ай бұрын
Pind israa kehnde dil khush krta Gabro ne
@satnamsinghsukhu7981
@satnamsinghsukhu7981 Ай бұрын
ਜੁਰਮਾਨਾ ਕਰਨਾ ਚਾਹੀਦਾ ਏਨਾ ਨੂ ਸਰਕਾਰ ਦੀ ਤਰਫੋਂ ਰੌਕ ਲਗਨੀ ਚਾਹੀਦੀ ਹੈ
@bullet4922
@bullet4922 10 ай бұрын
Bangalore Late Chowdappa grandson has paid 11.25lacs for a cow in Punjab. Purchased from Sharma Dairy farm..
@kalasingh7266
@kalasingh7266 10 ай бұрын
ਪੰਜਾਬ ਵਿੱਚ ਹੋਨਾ ਸੀ ਟਰੈਕਟਰ ਜੇ ਪਾਰਟੀ ਸਪੇਟ ਕਰਦਾ ਰਕਾਡ 72ਲਿਟਰ ਦਾ ਸੀ ਇਹ ਤਾਂ 82Lਦਾਹੈ pdfa
@balvirsingh4791
@balvirsingh4791 Ай бұрын
So proud of Billing Dairy Farm
@SubhashKumar-eb5ll
@SubhashKumar-eb5ll 10 ай бұрын
Very nice congratulations brother 🎉 es tarah diyan motivational videos kise v field vich hon jarur dikhaea kro ta jo dekhn waleya nu life vich aage vadan di sedh mil ske or Punjab di new generation jo k foren countries vich jaan lai tyar baithi hai ona nu pta lg ske k asi ithe reh k v aapna km kr k ek good name bna skde haa last fer very very congratulations big brother 🎉🎉God bless you always
@Jssidhufarm
@Jssidhufarm 10 ай бұрын
ਬਾਈ ਫੈਟ ਨਹੀ ਆਉਦੀ ਬਾਕੀ ਗੱਲ ਗਰਮੀ ਬਹੁਤ ਮੰਨਦੀ
@Sukhi-qs4tm
@Sukhi-qs4tm 10 ай бұрын
Congratulation suuny ji nice moment
@user-sv5nj9np2k
@user-sv5nj9np2k 10 ай бұрын
Very.nice
@LakhwinderSingh-qz7ti
@LakhwinderSingh-qz7ti 10 ай бұрын
Good 👍
@AmandeepKaur-rr5gh
@AmandeepKaur-rr5gh 10 ай бұрын
incredible 🎉👏
@Originals.1
@Originals.1 10 ай бұрын
Bai gussa na mnni prr tusi kla 11 lakh focus krr lya oss karma ali di blood line bare v dss dinde … kinva sua c frst lactaion da ki record c hun kini umer c .. plzz phla avda homework krke jaya kro… j thodi field nhi tan kise field ale bnde to slah leke swaal krea kro…
@Platform_agri_information
@Platform_agri_information 10 ай бұрын
Very Good Congratulations
@arjandairyfarm6125
@arjandairyfarm6125 10 ай бұрын
Nice best wishes
@baljindersingh4504
@baljindersingh4504 10 ай бұрын
Waheguru g
@yadwinderkooner7619
@yadwinderkooner7619 10 ай бұрын
Congratulations brother
@ChamkaurSingh-oh9pd
@ChamkaurSingh-oh9pd 10 ай бұрын
Congratulations 🎊
@sangheradariyfarming9525
@sangheradariyfarming9525 10 ай бұрын
Very good veer ji waheguru Maher karan ji
@shubgill7017
@shubgill7017 10 ай бұрын
Ble jata jiode rho parmatma chardi kla ch rkhe tuhanu
@goradhillon6718
@goradhillon6718 10 ай бұрын
Nice 👌
@jaspalsingh-nk1sf
@jaspalsingh-nk1sf 10 ай бұрын
Congratulations
@AmandeepSingh-bu4wn
@AmandeepSingh-bu4wn 10 ай бұрын
ਬਹੁਤ ਵਧੀਆ
@kundudaryform
@kundudaryform 10 ай бұрын
ਜਕੀਨ ਕਰਨ ਵਾਲੀ ਗੱਲ ਨਹੀਂ
@RajbirSingh-qh7gg
@RajbirSingh-qh7gg 10 ай бұрын
Waheguru ji waheguru ji 💐🌹💐🌹🥀🌹💐🌹💐🌹
@surjitsidhu8095
@surjitsidhu8095 10 ай бұрын
Only Punjabi can make record
@aulakhdairyfarmshahbazpur
@aulakhdairyfarmshahbazpur 7 ай бұрын
Good job
@user-of4wo1qi3m
@user-of4wo1qi3m 10 ай бұрын
Congratulations putter❤❤❤❤❤
@tarsamesidhu4137
@tarsamesidhu4137 10 ай бұрын
ਤਰਸੇਮ ਸਿੰਘ ਪਿੰਡ ਗਹਿਰੀ ਭਾਗੀ ਜਿਲਾ ਬਠਿੰਡਾ
@jollydairyfarm
@jollydairyfarm 10 ай бұрын
Bhot vadiya bai .. parmatma aap ji nu chardi kala vich rekhe 🎉congratulations .. full support
@harwindersinghbilling1381
@harwindersinghbilling1381 10 ай бұрын
Thanks brother
@singhjaspinder6529
@singhjaspinder6529 10 ай бұрын
Breed breed hundi Mull breed da penda
@gurpreetsinghdhaliwaldhali8366
@gurpreetsinghdhaliwaldhali8366 10 ай бұрын
@ranbirsingh2012
@ranbirsingh2012 10 ай бұрын
Congratulations 🎉
@gurunanakdairyfarm517
@gurunanakdairyfarm517 10 ай бұрын
ਇਹ ਵੀਰ ਕਿਸੇ ਜਿਗਰੇ ਵਾਲੇ ਜੱਟ ਨੇ ਗਾ ਲੲਈ ਹਾਰੀ ਸਾਰੀ ਕੋਲ ਅੈਡਾ ਦਿਲ ਕਿੱਥੇ
@inderjitsingh9187
@inderjitsingh9187 10 ай бұрын
Very nice
@supindersingh5425
@supindersingh5425 Ай бұрын
ਅੱਧਾ ਕਿਲਾ ਤਾਂ 40ਲੱਖ ਦਾ ਮੋਰਿੰਡਾ ਨੇੜੇ
@Khanowall
@Khanowall 10 ай бұрын
ਸਾਡੇ ਪਿੰਡ ਇੱਕ ਨੇ ਆਪਣੇ ਸਾਲੇ ਨੂੰ ਵੇਚੀ 13 ਲੱਖ 50 ਹੱਜਾਰ ਦੀ ਗਾਂ ਬੱੜੀ ਮੋਟੀ ਗਾਂ ਸੀ ਇੱਕ ਬੰਦਾ ਗਾਂ ਰਹਿੰਦਾ ਸੀ
@singhjaspinder6529
@singhjaspinder6529 10 ай бұрын
Very good
@user-in6jg3xk2m
@user-in6jg3xk2m 3 ай бұрын
Gud mere vichee
@GurwinderSingh-ze7zi
@GurwinderSingh-ze7zi 10 ай бұрын
Congratulations bro
@BaljinderSarao-ub1mj
@BaljinderSarao-ub1mj Ай бұрын
Gupp v asmaan. Jidda. A
@kawalpreet-iv9pd
@kawalpreet-iv9pd 10 ай бұрын
Dary farming count shar kro ga
@GurtejSingh-rr2wb
@GurtejSingh-rr2wb 10 ай бұрын
Sidak dairy bale nu bula lende njaara bann dena c usne galla da
@SukhdevSingh-wi1uf
@SukhdevSingh-wi1uf 10 ай бұрын
ਨਵਾਂ ਸ਼ੌਕੀ ਸਰਦਾਰ ਬਾਈ ਬਾਦ ਚ ਮਾਫੀ ਨਾ ਮੰਗਦਾ ਫਰੀਂ ਮਸ਼ਹੂਰੀ ਭਲੇ ਕਰ ਲੈ?
@dfgFfgg-kj5rf
@dfgFfgg-kj5rf 10 ай бұрын
ਯਾਰ ਇਹ ਝੂਠ ਮਾਰਦੇ ਨੇ ਇਹ ਕਿਸੇ ਮੇਲੇ ਵਿੱਚ ਲੈ ਕੇ ਨਹੀਂ ਗਏ ਏਨਾ ਗੱਲ ਸੀ ਤੇ
@ManpreetSingh-vl7ty
@ManpreetSingh-vl7ty 10 ай бұрын
ਸੋਕੀ ਸਰਦਾਰ ਵਾਲੀ ਨਾ ਹੋ ਜਾਵੇ ਇਨਾ ਨਾਲ 😅😅
@GurdhianSingh-uh2xq
@GurdhianSingh-uh2xq 10 ай бұрын
ਇਸ ਪਹਿਲਾ ਘੋੜਿਆ ਵਾਂਗ ਠੱਗੀ ਮਾਰ ਸਕਦੇ ਨੇ ਦਿਮਾਗ ਗੇਮ ਏ
@JaswinderKaur-dq9xf
@JaswinderKaur-dq9xf Ай бұрын
❤❤🎉
@AshokKumar-pd7ec
@AshokKumar-pd7ec 10 ай бұрын
82 kg dudh Dee quality
@randhirsingh1231
@randhirsingh1231 10 ай бұрын
Brother ahho gava na lvo ji inna milk medicine nal adda ji mossam ittne milk shi nhi apne Punjab da
@amitchopra4493
@amitchopra4493 10 ай бұрын
Phir taa Amul , Nestle te Verka dairy wale pagal hai
@parmjotsinghdhaliwal5237
@parmjotsinghdhaliwal5237 10 ай бұрын
👍👍👍❤❤🙏🙏🙏
@kabbadilovers6256
@kabbadilovers6256 10 ай бұрын
ਵੀਰ ਸੇਲ ਕੀਤੀ ਗਾਂ ਕਿਹੜੇ ਸੀਮਨ ਦੀ ਏਦੀ ਮਾਂ ਕਿਹੜੇ ਦੀ ਆ
@jasvirsony8075
@jasvirsony8075 10 ай бұрын
Congratulations Bai
@veer1045ww
@veer1045ww 10 ай бұрын
ਅੱਧਾ killa 11da nahi hunda
@nishanjhamka5260
@nishanjhamka5260 10 ай бұрын
Saadd aa janda bai
@jagtarsingh-vz3tf
@jagtarsingh-vz3tf 10 ай бұрын
22 Cow da hasab nal koi Mahangi nai
@RajbirSingh-qh7gg
@RajbirSingh-qh7gg 10 ай бұрын
Congratulations bro ji
@brarJagdish.
@brarJagdish. 10 ай бұрын
y A sab kuj real ch hoya breed aa ajj kl breed he chldi aa
@baljinderchahal4809
@baljinderchahal4809 10 ай бұрын
ਗਊਸ਼ਾਲਾ ਆਲਾ ਸਵਾਲ ਤਾਂ ਸਿਰਾ ਕਰਤਾ😂
@dfgFfgg-kj5rf
@dfgFfgg-kj5rf 10 ай бұрын
ਮੱਝਾ ਤੇ ਘੋੜੇ ਤਾ ਝੂਠ ਬੋਲ ਬੋਲ ਕੇ ਲੋਕਾਂ ਨੇ ਮਹਿੰਗੇ ਕਰਤੇ ਹੁਣ ਗਾਵਾ ਦੀ ਵਾਰੀ 😆😆😆😆😆
@ieltscomfort355
@ieltscomfort355 10 ай бұрын
Harpreet ne 17 di vechi c
@parkashtentnarmana6341
@parkashtentnarmana6341 10 ай бұрын
Bye g kerha semin de aa aa
@jassibuttar9358
@jassibuttar9358 10 ай бұрын
Ik bande ne sale kari ha cow 15 lakh di
@jassibuttar9358
@jassibuttar9358 10 ай бұрын
😂😂😂😂😂😂😂
@GurdhianSingh-uh2xq
@GurdhianSingh-uh2xq 10 ай бұрын
ਇਹ ਘੋੜਿਆ ਵਾਂਗ ਠਂਗ ਨੇ ਵੀਰ
@RajveerSingh-pv9lc
@RajveerSingh-pv9lc 10 ай бұрын
ਦੋ ਨਾ ਪਾਰਟੀ ਸਾਆਟਗ ਗਰੀਬ. ਬੰਦੇ ਦਾ ਨਾਕਸਾਨ.
@RajveerSingh-pv9lc
@RajveerSingh-pv9lc 10 ай бұрын
11ਲੱਖ. ਜੇ ਥੰਨ. ਮਰ. ਤਾ 11ਹਜਾਰ. ਦੀ ਜਾਨੀ ਬਾਈ. ਰਾਸਕ. ਵਾਲਾ ਕੰਮ. ਗਾ ਤਾ ਰੇਤ. ਦੀ ਕੰਧ. ਆ
@sarbjitsingh2976
@sarbjitsingh2976 10 ай бұрын
ਮਾੜੀ ਸੋਚ ਨੈਕਟੀ ਬੀਟੀ
@lallibaserkewala8508
@lallibaserkewala8508 10 ай бұрын
Lakh di lah lahnat teri soch te
@subneetaujla4352
@subneetaujla4352 10 ай бұрын
Jina di soch toh upar li gal hoje ohnu jhooth lgda hunda.. 15 jane bethe oh jhooth bolan ni aie.. awe jhooth bol k galln hon lg jan harek bol le tu bol k dekh la
@ManpreetSingh-vl7ty
@ManpreetSingh-vl7ty 10 ай бұрын
ਪੀ ਡੀ ਐਫ ਝੂਠ ਇਹ ਸੱਚ
@PetaSohi
@PetaSohi 10 ай бұрын
ਸਾਰੇ ਪੰਜਾਬ ਦਾ ਝੂਠ ਇਕੱਠਾ ਹੋਇਆ ਲੱਗਦਾ ਜੀ
@bajsingh8594
@bajsingh8594 10 ай бұрын
Gappi. Lanna
@bajsingh8594
@bajsingh8594 10 ай бұрын
Gapp mAro razz ke
@manamana2323
@manamana2323 10 ай бұрын
ਯਾਰ ਅਸੀਂ ਕੀ ਲੈਣਾਂ 11ਲੱਖ ਦੀ ਹੋਵੇ ਜਾਂ 11 ਹਜ਼ਾਰ ਦੀ। ਤੁਸੀਂ ਮਾਰੋ ਗੱਪਾਂ
@ManpreetSingh-vl7ty
@ManpreetSingh-vl7ty 10 ай бұрын
ਸਿਦਰ ਪੁਰ ਭਰਦਾਨ ਹਰ ਸਾਲ ਜਿਤ ਦਾ 😅😅
@parwindersinghboparai4962
@parwindersinghboparai4962 10 ай бұрын
Bakwas
@sukhpreet9312
@sukhpreet9312 10 ай бұрын
Oh jaanver da haal dekho ki hoyu jihde leve 70-80 kilo wajn rehnda aapa apde munafe khatar eh sbb krde aa prr oss janwar di jindagi ta nark aa
@amitchopra4493
@amitchopra4493 10 ай бұрын
Bai je Dairy Farm di knowledge nhi haigi taa gyan nhi wandi da
@gillboys5644
@gillboys5644 10 ай бұрын
ਝੂਠ ਬੋਲਦੇ ਨੇ 165000 sale kiti aa
@JaspalSingh-ip5el
@JaspalSingh-ip5el 10 ай бұрын
ur right
@JasveerSingh-vj2dp
@JasveerSingh-vj2dp 10 ай бұрын
20000 vadha mai bhar dinda va
@paramjitsingh1186
@paramjitsingh1186 10 ай бұрын
ਗੱਪਾਂ ਮਾਰਨ। ਵਿੱਚ। ਵੀ। ਸੰਗਰੂਰ। ਜ਼ਿਲਾ। ਪਹਿਲੇ। ਨੰਬਰ। ਤੇ। ਕਰਤਾ। ਵੀਰੇ। ਧੰਨਵਾਦ। ਸੋਡਾ। ਗੱਪ। ਨੂੰ। ਸੱਚ ਦੇ। ਵਿੱਚ। ਬਦਲਨ। ਦੀ। P. H. D. ਕੀਤੀ। ਆ। ਇਹ ਵੀ। ਕੋਈ। ਆਮ। ਬੰਦੇ। ਦੇ। ਵੱਸ। ਦਾ। ਰੋਗ। ਨੀ
@sarwansingh8635
@sarwansingh8635 10 ай бұрын
😂Right
@Amritpalkaur-wf1wr
@Amritpalkaur-wf1wr Ай бұрын
ਵੀਰ ਇਹਨੇ ਬੰਦੇ ਆ ਵਿਚ ਕਾਹਦਾ ਗੱਪ ਮਾਰਨਾ
@BraeSingh
@BraeSingh Ай бұрын
P
@paramjitsingh1186
@paramjitsingh1186 10 ай бұрын
ਸਾਰੇ। ਗੱਪੀ। ਕੱਠੇ। ਹੋਏ। ਨੇ। ਰੱਜਕੇ ਜ਼ੋਰ। ਲਾਕੇ। ਝੂਠ। ਮਾਰਦੇ ਹਨ। ਦੱਬੀ। ਚੱਲੋਂ। ਵੀਰੇ। ਆਪਾਂ ਨੂੰ। ਕਿਹੜਾ। ਕੋਈ। ਗੱਪਾਂ ਮਾਰਨ। ਤੋਂ। ਰੋਕਦੂ। ਵੀਰੇ। ਗਾਂ। ਲੇਣ। ਵਾਲੇ। ਨੂੰ। ਲਗਦਾ ਹੈ ਕੇ। ਰੱਖੜੀ। ਬੰਪਰ। ਨਿਕਲਿਆ। ਲਗਦਾ। ਵੀਰੇ ਤੈਨੂੰ। ਬੇਨਤੀ ਹੈ। ਕੇ। ਤੂੰ। ਚੈਨਲ ਤੇ। ਸੱਚੀਆਂ। ਹੀ। ਵੀਡਿਓ ਨੂੰ। ਪਾਇਆ। ਕਰ। ਕਿਤੇ। ਤੇਰਾ। ਕੰਮ। ਹੀ। ਨਾ। ਖੜਜੇ।
@punjabilivekustihub
@punjabilivekustihub 10 ай бұрын
Good👍👍👍👍👍👍
@jaspindergamesgamer7579
@jaspindergamesgamer7579 10 ай бұрын
Congratulations brother
@harpreethundal3173
@harpreethundal3173 10 ай бұрын
Congratulations
@sandhufarmbarnala6177
@sandhufarmbarnala6177 10 ай бұрын
Congratulations 🎊
@gurbantsinghdhillon1851
@gurbantsinghdhillon1851 10 ай бұрын
@gurbantsinghdhillon1851
@gurbantsinghdhillon1851 10 ай бұрын
ਗਰੀਬ ਪਰਿਵਾਰ ਤਾਂ ਇਹਨੇਂ ਪੈਸੇ ਨਹੀਂ ਲਗਾ।ਸਕਦਾ?
Ouch.. 🤕
00:30
Celine & Michiel
Рет қаралды 26 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 38 МЛН
#يوميات_سائق_شاحنة_في_المانيا_ابوعباس
0:26
Eksperimen!! Modifikasi Sepeda Jok Paddock Sepeda
0:36
aseli bmx
Рет қаралды 1,2 МЛН