ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਨਰਾਜ਼ਗੀ ਉਪਰ ਮੁਲਾਜ਼ਮਾਂ ਵਲੋਂ ਦਿੱਤਾ ਗਿਆ ਕੀ ਜਵਾਬ By Mannpreet Singh

  Рет қаралды 24,123

Manpreet singh official

Manpreet singh official

Жыл бұрын

In this video we have explained about Employees reply on CM Punjabs Statement
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੀ ਨਰਾਜ਼ਗੀ ਉਪਰ ਮੁਲਾਜ਼ਮਾਂ ਦੇ ਜਵਾਬ ਸੰਬੰਧੀ ਜਾਣਕਾਰੀ ਸੰਬੰਧੀ ਜਾਣਕਾਰੀ ਦਿੱਤੀ ਹੈ
#manpreetsinghofficial
#DailyDose
Our latest videos :-
• PFRDA ਨੇ ਕਿਉਂ ਕਿਹਾ NPS...
• ਸਰਕਾਰ ਨੇ ਕਿੰਨਾ ਮੁਲਾਜ਼ਮ...
• ਮੁੱਖ ਮੰਤਰੀ ਸਾਹਿਬ ਨੇ ਪੁ...
• ਪੁਰਾਣੀ ਪੈਨਸ਼ਨ ਉਪਰ ਲੋਕ ਸ...
• ਕੇਂਦਰ ਸਰਕਾਰ ਦੇ ਜਵਾਬ ਤੋ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Watch our other video on farmers protest
• Kisan Dharna & Kheti B...
Agriculture Ordinances and Farmers Protest Explained
• Why Farmers Protesting...
video on New Labour Bills Passed by Parliament recently
• ਨਵੇਂ ਲੇਬਰ ਕਾਨੂੰਨ ਅਤੇ ਵ...
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@ / manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZfaq Audio Library)

Пікірлер: 63
@BalkarSingh-og4xb
@BalkarSingh-og4xb Жыл бұрын
ਪੁਰਾਣੀ ਪੈਨਸ਼ਨ ਲਾਗੂ ਕਰਨਾ ਗੌਰਮਿੰਟ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ। ਇਹ ਹੱਡੀ ਟਾਈਮ ਟੂ ਟਾਈਮ ਤੰਗ ਕਰਦੀ ਰਹੇਗੀ।
@lakhbirsingh7485
@lakhbirsingh7485 Жыл бұрын
ਮਨਪ੍ਰੀਤ ਸਿੰਘ ਜੀ 1/116 ਤੇ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਅਜੇ ਤੱਕ ਕੋਈ ਵੀ ਲਾਭ ਨਹੀਂ ਹੋਇਆ
@lakhbirsingh7485
@lakhbirsingh7485 Жыл бұрын
ਕੋਈ ਫ਼ਰਕ ਨਹੀਂ ਪਿਛਲਿਆਂ ਸਰਕਾਰਾਂ ਨਾਲੋਂ
@rajenderpartap6988
@rajenderpartap6988 Жыл бұрын
Sat shree akal 🙏
@mikasingh2015
@mikasingh2015 Жыл бұрын
Probation period khatam karn cm Maan
@gurwindersingh-zx1cb
@gurwindersingh-zx1cb Жыл бұрын
ਆ ਵੀ ਸਰਕਾਰ ਵੀ ਲਾਰੇ ਲਾਉਦੀ ਹੈ, ਕੁਝ ਨਹੀ ਦਿੱਤਾ ਹਜੇ ਤੱਕ, ਜਿਹੜੇ ਮੁਲਾਜ਼ਮ ਵਧੀਆ ਡਿਊਟੀ ਕਰਦੇ ਨੇ,ਓਹਨਾ ਨੂ ਵੀ ਤੰਗ ਪ੍ਰੇਸਾਨ ਕਰਨ ਲੱਗ ਪਏ ਹੁਣ ਤਾ
@jindalsirg6933
@jindalsirg6933 Жыл бұрын
Probation period baare 15.1.15 di notification kdo cancel hoyu???
@paramjitsingh7389
@paramjitsingh7389 Жыл бұрын
Covid staff nu v full salary den da waada pura kre Punjab government
@ashwanikumar3255
@ashwanikumar3255 Жыл бұрын
DA arrear pending from 2016 onwards. Even Dearness allowance arrear pending.DA 4% pending and arrear pending
@rajusingh9417
@rajusingh9417 Жыл бұрын
Newly recruited employees raise our voice against probation and full salary during probation
@maninderdhatt143
@maninderdhatt143 Жыл бұрын
Full salary in probation period
@RajinderSingh-xk3yx
@RajinderSingh-xk3yx Жыл бұрын
Retired employees waiting arear of leave encashment w.e.f.jan 2016
@paramjitsingh7389
@paramjitsingh7389 Жыл бұрын
Probation period dauraan full salary den da waada pura kre Punjab government..
@kuldeepsinghchatha
@kuldeepsinghchatha Жыл бұрын
ਇਹਨਾਂ ਨੇ ਮਨਪ੍ਰੀਤ ਬਾਦਲ ਵਾਲੀ ਕਰਾਉਣੀ ਸੀ ਹੁਣ ਹੋਊਗੀ। ਅਸੀਂ ਤਾਂ ਚਾਰ ਸਾਲ ਐਵੇਂ ਹੀ ਕੱਢ ਲਵਾਂਗੇ ਤੁਸੀਂ ਹਰਿਆਣੇ ਚ ਹੂਟਰਾਂ ਵਾਲੀਆਂ ਨਹੀਂ ਭਜਾ ਸਕਦੇ। ਹਿਮਾਚਲ ਚ ਵੀ ਝੂਠ ਇਨ੍ਹਾਂ ਨੀਤੀਆਂ ਕਰਕੇ ਹਾਰੇ।
@gurvindersinghsingh8788
@gurvindersinghsingh8788 Жыл бұрын
20.09.2021 ਵਾਲੇ ਪੱਤਰ ਵਾਰੇ ਵੀ ਵਿਚਾਰ ਕੀਤਾ ਜਾਵੇ ਜੋ ਕਿ 7 ਵਾ ਪੇ ਕਮਿਸਨ ਜਬਦਸਤੀ ਲਗਾ ਦਿੱਤਾ ਗਿਆ।
@jasmindersingh5966
@jasmindersingh5966 Жыл бұрын
ਪੰਜਾਬ ਦਾ ਕੋਈ ਇੱਕ ਵੀ ਬੰਦਾ ਹੱਥ ਖੜਾ ਕਰਕੇ ਦੱਸੇ ਕਿ ਮੈਂ ਇਸ ਬੇਸਮਝ ਕਮਲੇ ਟੋਲੇ ਤੋਂ ਖੁਸ਼ ਹਾਂ
@kuldipsingh9004
@kuldipsingh9004 Жыл бұрын
SAT SHRI AKAL JI VERY VERY GOOD
@baghailsingh6634
@baghailsingh6634 Жыл бұрын
Vadhia jankari ji 🙏.
@rajsharma_30
@rajsharma_30 Жыл бұрын
Bahut bahut dhannvad bete
@dalbirsingh1093
@dalbirsingh1093 Жыл бұрын
Probection period ch full salery karo
@rameshbansal1991
@rameshbansal1991 Жыл бұрын
ਬਹੁਤ ਵਧੀਆ
@pushpbhupsharjeet7412
@pushpbhupsharjeet7412 Жыл бұрын
Sat Shri akal Bhai ji
@MalkitSingh-ue2gw
@MalkitSingh-ue2gw Жыл бұрын
ਮਨਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ। ☀️🌟RTI 🌟☀️ਪਾ ਕੇ ਪਤਾ ਕੀਤਾ ਜਾ ਸਕਦਾ ਹੈ, ਕਿ ਪੰਜਾਬ ਸਰਕਾਰ ਦੇ ਸਾਰੇ ਮਹਿਕਮਿਆਂ ਦੇ ਕਿੰਨੇ ਪੈਨਸ਼ਨਰਜ਼ ਨੇ ਜਿੰਨਾ ਦਾ ਸੇਵਾਕਾਲ 25 ਸਾਲ ਨਹੀਂ ਬਣ ਸਕਿਆ, ਸਿਰਫ਼ 20 ਸਾਲ ਦਾ ਹੀ ਪੰਜਾਬ ਦਾ ਮਾਹੌਲ 18--20 ਸਾਲ ਅਸ਼ਾਂਤ ਰਿਹਾ ਹੋਣ ਕਰਕੇ ਬਣ ਸਕਿਆ । ਇਸ ਤੋਂ ਬਾਅਦ ਸਰਕਾਰੀ ਨੌਕਰੀ ਵਿਚ ਸੇਵਾਕਾਲ 25 ਸਾਲ ਦੀ ਉਮਰ ਹੱਦ ਨੂੰ ਰੱਦ ਕਰਕੇ 🙏 20 ਸਾਲ ਦੀ ਸਰਕਾਰੀ ਨੌਕਰੀ ( ਸੇਵਾਕਾਲ ) ਤੋਂ ਬਾਅਦ ਪੂਰੇ ਪੈਨਸ਼ਨ ਲਾਭ ਦਿੱਤੇ ਜਾ ਸਕਣ । 🙏ਫਿਰ ਇਹੋ ਜਿਹੇ ਪੈਨਸ਼ਨਰਾਂ ਨੂੰ ਵੀ ਕੇਂਦਰ ਸਰਕਾਰ ਦੀ ਤਰਜ਼ ਤੇ 20 ਸਾਲ ਦੇ ਸੇਵਾਕਾਲ ਤੋਂ ਬਾਅਦ ਪੰਜਾਬ ਸਰਕਾਰ ਵੀ ਪੂਰੇ ਪੈਨਸ਼ਨ ਦੇਵੇ। 🙏🙏 ਧੰਨਵਾਦ ਸਹਿਤ ✍️🙏🙏।
@vijaykumar-yl1bq
@vijaykumar-yl1bq Жыл бұрын
1-1-16 ja es to baad retired pensioners nu leave -incashment da arrear aje tak nahi Milia. Es bare unions ki karbai kar rehia hun ?
@defencemania9544
@defencemania9544 Жыл бұрын
Probation khatam kro 7th pay khatam kro
@rajendrasajwan3677
@rajendrasajwan3677 Жыл бұрын
Rs 200/-di katauti band honi chahiye. Unrevised category nu 2011vich kitye revised pay scale de mutabik fixed karna chahida hai. Nahin taan court case toh chal hee riha hai.
@paramjitsingh7389
@paramjitsingh7389 Жыл бұрын
Probation period 1saal krn da waada laagu kre Punjab government
@ashwanikumar3255
@ashwanikumar3255 Жыл бұрын
Pensioners nu 2.59 factor deyo.
@sandeepkumarpatidar3719
@sandeepkumarpatidar3719 Жыл бұрын
Please update continue on old pension notification
@arunbabool3263
@arunbabool3263 Жыл бұрын
OPS ਬਹੂਤ ਜਰੂਰੀ ਹੈ
@diljeetaujla7906
@diljeetaujla7906 Жыл бұрын
Probation waliya lai so gye sre union wle sde bnde ehna da sath kyo de rhe aa eh apniya mnga dvle lge aa probation kise da 3saal da kise da 2sal da eh frk he door kr lo bki ta door d gl aa
@tarsemlal4576
@tarsemlal4576 Жыл бұрын
Pay Commission,s report on pensioners retired after Jan,26 has not been implemented. Files are pending in AG, Punjab from 7 months
@rajusingh9417
@rajusingh9417 Жыл бұрын
Full salary during probation,
@SukhwinderSingh-ic9ce
@SukhwinderSingh-ic9ce Жыл бұрын
Acp vi lagu krwao ji
@Kindzora
@Kindzora Жыл бұрын
7th pay commission v revert hona chahida veer ji.
@Davindersingh-ev7kx
@Davindersingh-ev7kx Жыл бұрын
6th pay commission kdo lgu new bharti te ji?
@surajparkash6294
@surajparkash6294 Жыл бұрын
Ki vitmantri ji fainsle lain bich fail ho rhe hn jan kuj finace ware koi knowlege nhi h .officers miss guide kr rhe hn .
@pp-jz4er
@pp-jz4er Жыл бұрын
Need to private government departments
@harmannagi6334
@harmannagi6334 Жыл бұрын
4 % D A. ta de deo . 4/9/14 laga dao . 200 rs wala tax khatam kardo .
@harjitsingh3201
@harjitsingh3201 Жыл бұрын
😁😁😁😁 Manpreet badal vali honi maan saab naal dekhna 2024 elections vich
@avtarmalhi7184
@avtarmalhi7184 Жыл бұрын
Bahane bhaldey hun CM sahib
@karamsingh8383
@karamsingh8383 Жыл бұрын
Sat shri akal ji
@vishwasdeep11
@vishwasdeep11 Жыл бұрын
Aap sarkar ne je retire sathi nu te mulajm nu kutch bi ni dita te loksabha di ik vi set ni milni
@sukhdevsingh6380
@sukhdevsingh6380 Жыл бұрын
Only Old Pention scheme
@ashwanikumar3255
@ashwanikumar3255 Жыл бұрын
If demands are not met not a single vote in favour of aap government. Government is not giving DA on time.
@lalmanisharma304
@lalmanisharma304 Жыл бұрын
यह सरकार पंजाब के मुलाजमो के साथ लारा लपे ही ला रही है कोई भी मांग अभी तक परवान नहीं चडी है सिर्फ लारे लपे बस कुछ नहीं
@n.s3690
@n.s3690 Жыл бұрын
CM saab ji kache mulajma nu bhi pkka kitta Jana chaida h ik umeed de naal thonu vota dittiyan c pr tuci tan koi km nhi kitta
@darshansingh5402
@darshansingh5402 Жыл бұрын
RAA ????!
@balwantsinghhundal4140
@balwantsinghhundal4140 Жыл бұрын
kuj.ne.dena
@satsingh5833
@satsingh5833 Жыл бұрын
only ops
@jagdishnautiyal437
@jagdishnautiyal437 Жыл бұрын
Nothing is going to happen, don't expect anything from govt.
@kuldipsingh5186
@kuldipsingh5186 Жыл бұрын
Mulazim/Pensioners de hak khan wali sabh ton ghatia sarkar.
@ashwanikumar3255
@ashwanikumar3255 Жыл бұрын
Congress government in punjab and BJP defeated in himachal because employee and pensioners are not happy.
@9DeepakSharma
@9DeepakSharma Жыл бұрын
Bijli board de 2010 to pela de mritak ashrita nu taras de adhar te nokri den bhane 30 to 40 lakh mang rhi a ona kolo Punjab sarkar bijli board naal ralke. Sareaam Dhaka kari ja re ne . Eni gandi policy bnandya sharam v ni ayi. Kirpa kar k a muda bare v apne channel te charcha karo 🙏🙏🙏🙏
@itzginnidhaliwal892
@itzginnidhaliwal892 Жыл бұрын
Laare
@palludhianvipal4632
@palludhianvipal4632 Жыл бұрын
Sab lare lappe la la ke time pass han
@satwinderbhatia5783
@satwinderbhatia5783 Жыл бұрын
Koi kam ni ho reha
@devinderguleria6117
@devinderguleria6117 Жыл бұрын
Mere kol Paisa he nhi hai ji mere kolo bade le jao ji congratulations
@sandeepkumarpatidar3719
@sandeepkumarpatidar3719 Жыл бұрын
Only Congress done Old Pension Scheme
@Lil_gaming_lover
@Lil_gaming_lover Жыл бұрын
Congres ne ta bnd kiti c
@kamaldeep1037
@kamaldeep1037 Жыл бұрын
ਪ੍ਰੈਸ ਨੋਟ ਬਿਜਲੀ ਬੋਰਡ ਮ੍ਰਿਤਕ ਆਸ਼ਰਿਤਾਂ ਨੂੰ ਨੌਕਰੀ ਦੇਣ ਵਾਲਾ ਨੋਟੀਫਿਕੇਸ਼ਨ ਜਾਰੀ ਕਰਨ ਸਬੰਦੀ ਪੰਜਾਬ ਸਰਕਾਰ/ਪਾਵਰਕਾਮ ਨੇ ਗਲੋਂ ਗਲਾਵਾਂ ਲਾਹਿਆ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਵਲੋਂ ‘ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨਚੇ’ ਕਹਾਵਤ ਵਾਲਾ ਨੋਟੀਫਿਕੇਸ਼ਨ ਕਰਾਰ ਸੋਧ ਕਰਕੇ ਬਿਨਾ ਆਰਥਿਕ ਬੋਝ ਪੈਣ ਵਾਲਾ ਨੋਟੀਫਿਕੇਸ਼ਨ ਮੁਡ਼ ਜਾਰੀ ਕਰਨ ਅਤੇ 2004 ਤੋਂ ਪਹਿਲਾਂ ਵਾਲੀ ਪਾਲਿਸੀ ਅਧੀਨ ਹੀ ਨੌਕਰੀ ਦੇਣ ਦੀ ਮੰਗ 7 ਦਸੰਬਰ ( )- ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਬਿਜਲੀ ਬੋਰਡ/ਹੁਣ ਪਾਵਰਕਾਮ ਵਿੱਚ 2010 ਤੋਂ ਪਹਿਲਾਂ ਵਾਲੇ ਸਲੇਸੀਅਮ ਪਾਲਿਸੀ ਅਧੀਨ ਮ੍ਰਿਤਕ ਆਸਰਿਤ ਵਾਲੇ ਕੇਸ ਕਵਰ ਕਰਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਮ੍ਰਿਤਕ ਆਸ਼ਰਿਤ ਪਰਿਵਾਰ ਮਾਰੂ ਨੋਟੀਫਿਕੇਸ਼ਨ ਦੱਸਦਿਆਂ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਬਿਜਲੀ ਬੋਰਡ ਹੁਣ ਪੀਐਸਪੀਸੀਐਲ ਨੇ ਪੰਜਾਬ ਸਰਕਾਰ ਤਿੱਖੀ ਅਲੋਚਨਾ ਕੀਤੀ ਹੈ। ਇਸ ਸਬੰਧੀ ਆਸ਼ਰਿਤ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਪੱਟੀ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ/ਪਾਵਰਕਾਮ ਮੈਨੇਜਮੈਟ ਆਪਣੇ ਦਿੱਤੇ ਹੋਏ ਬੈਨੀਫਿਟ ਮ੍ਰਿਤਕ ਆਸਰਿਤਾਂ ਕੋਲੋਂ ਵਿਆਜ ਸਮੇਤ ਮੰਗ ਰਹੇ ਹਨ। ਪਰ ਮ੍ਰਿਤਕ ਆਸਰਿਤ ਪਰਿਵਾਰਾਂ ਦੀ ਕਰੀਬ 20 ਸਾਲ ਹੋਈ ਬਰਬਾਦੀ ਤੇ ਖੱਜਲ ਖੁਆਰੀ ਦੀ ਭਰਪਾਈ ਕਰਨ ਬਜਾਏ ਪਾਵਰਕਾਮ ਵਿੱਚ ਨੌਕਰੀ ਦੇਣ ਲਈ ਆਸਰਿਤ ਪਰਿਵਾਰਾਂ ਨੂੰ ਬਰਬਾਦ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰਕੇ ‘‘ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨਚੇ’’ ਵਾਲੀ ਕਹਾਵਤ ਨੂੰ ਪੰਜਾਬ ਸਰਕਾਰ/ਪਾਵਰਕਾਮ ਮੈਨੇਜਮੈਂਟ ਨੇ ਸੱਚ ਕਰ ਵਿਖਾਇਆ ਹੈ। ਜਦਕਿ ਮਿਤ੍ਰਕ ਆਸਰਿਤਾਂ ਨੇ ਲੰਮਾ ਸਮਾਂ ਜੋ ਸੰਤਾਪ ਭੋਗਿਆ ਹੈ ਉਸ ਦੀ ਭਰਪਾਈ ਕਰਨ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਮੈਨਜਮੈਂਟ ਨੇ ਹਾਸੋ-ਹੀਣਾ ਨੋਟੀਫਿਕੇਸ਼ਨ ਜਾਰੀ ਕਰਕੇ ਗਲੋਂ ਗਲਾਵਾਂ ਲਾਹੁਣ ਵਾਲਾ ਕੰਮ ਕੀਤਾ। ਆਗੂਆਂ ਦੱਸਿਆ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ/ਪਾਵਰਕਾਮ ਮੈਨੇਜਮੈਂਟ ਨੇ 2004 ਵਿੱਚ ਹੋਏ ਨੋਟੀਫਿਕੇਸ਼ਨ ਨੂੰ ਆਪਣੀ ਗਲਤੀ ਮੰਨਦੇ ਹੋਏ ਰੱਦ ਕਰਕੇ 16/4/2010 ਮ੍ਰਿਤਕ ਆਸਰਿਤਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ ਸਨ, ਪਰ 2004 ਤੋਂ 2010 ਤੱਕ ਦੇ ਸਮੇਂ ਵਿਚਲੇ ਮ੍ਰਿਤਕ ਆਸਰਿਤਾਂ ਲਈ ਨੌਕਰੀਆਂ ਉਸ ਸਮੇਂ ਤੋਂ ਹੀ ਸ਼ੁਰੂ ਨਾ ਕਰਨੀਆਂ ਪਾਵਰਕਾਮ ਮੈਨੇਜਮੈਂਟ ਸਰਕਾਰ ਦੀ ਦੋਗਲੀ ਨੀਤੀ ਹੈ। ਜਿਸਦਾ ਦਾ ਖਮਿਆਜਾ ਆਸਰਿਤ ਪਰਿਵਾਰ ਕਰੀਬ 20 ਸਾਲ ਤੋਂ ਭੁਗਤ ਰਹੇ ਹਨ ਅਤੇ ਗੁਰਬਤ ਭਰਿਆ ਜੀਵਨ ਬਸਰ ਕਰ ਰਹੇ ਹਨ। ਹੁਣ ਨੋਟੀਫਿਕੇਸ਼ਨ ਜਾਰੀ ਕਰਨ ਸਮੇਂ ਮ੍ਰਿਤਕ ਆਸਰਿਤ ਪਰਿਵਾਰਾਂ ਦੀ ਉਮਰ ਅਤੇ ਆਰÎਥਿਕ ਹਾਲਾਤਾਂ ਨੂੰ ਬਿਲਕੁਲ ਅਣਗੌਲਿਆ ਗਿਆ ਹੈ। ਮ੍ਰਿਤਕ ਆਸਿਰਤਾਂ ਵੱਲ ਘੱਟੋ ਘੱਟ 20 ਲੱਖ ਤੋਂ ਲੈ ਕੇ ਲਗਪਗ 80 ਲੱਖ ਦੀ ਰਿਕਵਰੀ ਬਣਾਈ ਜਾ ਰਹੀ ਹੈ। ਜੋ ਜੁਆਇਨ ਸਮੇਂ ਕੁੱਲ ਰਕਮ ਦਾ 25 ਫੀਸਦ ਹਿੱਸਾ ਅਤੇ ਬਾਕੀ 75 ਫੀਸਦੀ ਹਿੱਸਾ ਇਕ ਸਾਲ ’ਚ ਹੀ ਜਮ੍ਹਾ ਕਰਵਾਉਣ ਵਾਲਾ ਨੌਕਰੀਯੋਗ ਹੋਵੇਗਾ। ਯੂਨੀਅਨ ਆਗੂਆਂ ਇਸ ਨੋਟੀਫਿਕੇਸ਼ਨ ਨੂੰ ਮ੍ਰਿਤਕ ਆਸਰਿਤ ਮਾਰੂ ਕਰਾਰ ਦਿੰਦਿਆਂ ਕਿਹਾ ਜੇਕਰ ਮ੍ਰਿਤਕ ਆਸਰਿਤ ਪਰਿਵਾਰਾਂ ਲੱਖਾਂ ਰੁਪਏ ਹੁੰਦੇ ਤਾਂ ਨੌਕਰੀ ਲਈ ਸੰਘਰਸ਼ ਕਰਨ ਦੀ ਕੀ ਲੋਡ਼ ਸੀ। ਉਨ੍ਹਾਂ ਕਿਹਾ ਪੰਜਾਬ ਸਰਕਾਰ/ਪਾਵਰਕਾਮ ਵਲੋਂ ਅਸਿੱਧੇ ਤੌਰ ਤੇ ਲੱਖਾਂ ਰੁਪਏ ਵਿੱਚ ਮ੍ਰਿਤਕ ਆਸਰਿਤਾਂ ਨੂੰ ਨੌਕਰੀਆਂ ਵੇਚਣ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਦਕਿ ਨੌਕਰੀ ਪ੍ਰਬੇਸਨਲ ਪੀਰੀਅਡ ਤਿੰਨ ਸਾਲ ਹੈ ਅਤੇ ਇਸ ਦੌਰਾਨ ਨਾ ਮਾਤਰ ਤਨਖਾਹ ਦਿੱਤੀ ਜਾਣੀ ਹੈ। ਮ੍ਰਿਤਕ ਆਸਰਿਤ ਪਰਿਵਾਰ ਪਹਿਲਾਂ ਹੀ ਬੇਰੁਜ਼ਗਾਰ ਹੋਣ ਕਾਰਨ ਆਰਥਿਕ ਤੰਗੀ ਭੁਗਤ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮ੍ਰਿਤਕ ਆਸਰਿਤਾਂ ਦੀ ਆਰਥਿਕ ਹਾਲਤ ਮੁੱਖ ਰੱਖਦੇ ਹੋਏ ਨੋਟੀਫਿਕੇਸ਼ਨ ਵਿੱਚ ਸੋਧ ਕਰਕੇ ਬਿਨਾ ਆਰਥਿਕ ਬੋਝ ਪੈਣ ਵਾਲਾ ਨੋਟੀਫਿਕੇਸ਼ਨ ਮੁਡ਼ ਜਾਰੀ ਕੀਤਾ ਜਾਵੇ ਅਤੇ 2004 ਤੋਂ ਪਹਿਲਾਂ ਵਾਲੀ ਪਾਲਿਸੀ ਅਧੀਨ ਹੀ ਨੌਕਰੀ ਦਿੱਤੀ ਜਾਵੇ। ਇਸ ਪਾਲਿਸੀ ਦੀ ਏਕਤਾ ਮੰਚ ਦੇ ਸੂਬਾ ਜਨਰਲ ਸਕੱਤਰ ਗੁਲਵੀਰ ਸਿੰਘ ਬੱਲਪੁਰੀਆ ਵੱਲੋਂ ਵੀ ਪੂਰਨ ਤੌਰ ਤੇ ਨਿਖੇਧੀ ਕੀਤੀ ਗਈ ਹੈ।
@Davindersingh-ev7kx
@Davindersingh-ev7kx Жыл бұрын
6th pay commission kdo lgu new bharti te ji?
Я нашел кто меня пранкует!
00:51
Аришнев
Рет қаралды 5 МЛН
تجربة أغرب توصيلة شحن ضد القطع تماما
00:56
صدام العزي
Рет қаралды 57 МЛН
Best KFC Homemade For My Son #cooking #shorts
00:58
BANKII
Рет қаралды 52 МЛН
Revision of Family Pension/Pension for Punjab Govt. Pensioners/Family Pensioners
5:18
Я нашел кто меня пранкует!
00:51
Аришнев
Рет қаралды 5 МЛН