No video

ਆਪਸੀ ਬੇਵਿਸ਼ਵਾਸੀ ਤੇ ਦੂਸ਼ਣਬਾਜੀ ਦਾ ਰੁਝਾਣ ਆਤਮਿਕ ਗਰੀਬੀ ਦਾ ਪ੍ਰਗਟਾਵਾ || ਅਜਮੇਰ ਸਿੰਘ

  Рет қаралды 9,802

The Sikh Viewpoint

The Sikh Viewpoint

Күн бұрын

#AjmerSingh #TheSikhViewPoint #DeepSidhu

Пікірлер: 32
@1699TC
@1699TC 5 ай бұрын
ਹੋਏ ਸ਼ਹੀਦ,ਚੱਲੇ ਆਰੇ, ਆਏ ਗਏ ਛੋਟੇ ਵੱਡੇ ਘਲੂਘਾਰੇ, ਗਏ ਮਾਰੇ,ਪਰ ਨਾ ਹਾਰੇ, ਕਰ ਕਰ ਅਰਦਾਸ ਉੱਠੇ, ਉੱਠ ਉੱਠ ,ਫੇਰ ਅਸੀਂ ਆਪ ਸਵਾਰੇ, ਰੂਪ ਖਾਲਸਾ,ਸਾਡੇ ਸਰੂਪ ਨਿਆਰੇ, ਰੱਖ ਸੀਸ ਤਲੀ ਤੇ, ਦੇਖ ਫਿਰ ਹਮ ਆਰੇ ਦਿੱਲ ਬੱਸ ਅਕਾਲ ਅਕਾਲ ਪੁਕਾਰੇ ਹਮ ਅਕਾਲ ਕੇ ਅਕਾਲ ਹਮਾਰੇ... ਬਾਜ਼
@jatindersandhu3815
@jatindersandhu3815 5 ай бұрын
ਬਾਬਾ ਜੀ ਮੌਕਾ ਮਿਲਿਆ ਤਾਂ ਇਕ ਤੁਹਾਡੇ ਦਰਸ਼ਨ ਜ਼ਰੂਰ ਕਰਨੇ ਆ ਜਿੰਦਗੀ ਵਿੱਚ
@HarpreetSingh-np1xg
@HarpreetSingh-np1xg 5 ай бұрын
ਬਹੁਤ ਹੀ ਸੋਹਣੇ ਵਿਚਾਰ ਨੇ ਬਾਬਾ ਜੀ 🙏
@Kiranpal-Singh
@Kiranpal-Singh 5 ай бұрын
ਨਾਮ-ਬਾਣੀ ਅਭਿਆਸੀ, ਗੁਰੂ ਸਾਹਿਬ ਤੇ ਭਰੋਸੇ ਵਾਲਾ, ਆਪਣੇ ਆਪ ਨਾਲ ਇਮਾਨਦਾਰ-ਸੱਚਾ ਸਿੱਖ, ਲੋਕਾਂ ਦੀ ਵਿਰੋਧਤਾ ਦੀ ਪ੍ਰਵਾਹ ਨਹੀਂ ਕਰਦਾ !
@kamaldeepsingh3988
@kamaldeepsingh3988 5 ай бұрын
ਬਿਲਕੁੱਲ ਸਹੀ ਗੱਲ ਏ ਬਾਪੂ ਜੀ 🙏🏻
@jatindersandhu3815
@jatindersandhu3815 5 ай бұрын
ਬੜੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਅਸੀਂ ਤੁਹਾਡੀ ਹਰ ਕਿਸਤ ਦੀ
@jaspalrai1378
@jaspalrai1378 5 ай бұрын
ਸਰਦਾਰ ਸਾਹਿਬ ਪੰਜਾਬ ਨਾਲ ਧੋਖੇ ਹੀ ਇੰਨੇ ਹੋਏ ਅ,,, ਕਿਸੇ ਤੇ ਵੀ ਯਕੀਨ ਨਹੀਂ ਕਰ ਪਾ ਰਹੇ
@bachittarsingh6714
@bachittarsingh6714 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sisong1963
@sisong1963 5 ай бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ✊✌🙏
@SandeepSingh-0009
@SandeepSingh-0009 5 ай бұрын
Dhanvaad Waheguru ji 🙏🙏
@hardeepkour3186
@hardeepkour3186 5 ай бұрын
Waheguru ji ka khalsa waheguru ji ki fateh bapu g
@jaskaransinghtuhituhi
@jaskaransinghtuhituhi 5 ай бұрын
🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
@jdhadi1362
@jdhadi1362 5 ай бұрын
ਅਤੀ ਸੁੰਦਰ
@jatindersandhu3815
@jatindersandhu3815 5 ай бұрын
ਬਹੁਤ ਪਿਆਰ ਕਰਦੇ ਹਾਂ ਅਸੀਂ
@varindersinghsivia2090
@varindersinghsivia2090 5 ай бұрын
Qaum nu lod hai bapu ji vrge budhijivia’n di, waheguru chardikla bkshn🙏🏻
@gurdevsinghladdie9803
@gurdevsinghladdie9803 5 ай бұрын
🙏
@user-nz3vs7dl4h
@user-nz3vs7dl4h 5 ай бұрын
🙏🙏🙏
@jagmeetsingh9973
@jagmeetsingh9973 5 ай бұрын
Waheguru ji waheguru ji
@Petworldpunjab46
@Petworldpunjab46 5 ай бұрын
@Baljeetsingh-pl1gv
@Baljeetsingh-pl1gv 5 ай бұрын
🙏🏻🙏🏻🙏🏻
@luckysingh-po1gh
@luckysingh-po1gh 5 ай бұрын
Waheguru ji 🙏🌹 Bapu ajmer singh khalsa ji 🙏🌹
@gagandeepsinghPB02
@gagandeepsinghPB02 5 ай бұрын
True
@amarjotsinghbajwa
@amarjotsinghbajwa 5 ай бұрын
Wageguru
@sukhwantsinghsandhu2525
@sukhwantsinghsandhu2525 5 ай бұрын
ਦਾਮਨ ਤੇ ਲਗੇ ਦਾਗ ਨਹੀਂ ਜੀ ੲਿਲਜ਼ਾਮ
@pinderbajwa1480
@pinderbajwa1480 5 ай бұрын
Waheguru ji
@Kiranpal-Singh
@Kiranpal-Singh 5 ай бұрын
*ਦੀਪ ਪੰਥ ਲਈ ਬੋਲਿਆ ਬਿਲਕੁਲ ਸੱਚ ਹੈ, ਪਰ ਕਿਸਾਨ ਅੰਦੋਲਨ ਵਿੱਚ ਉਸਦਾ ਤੇ ਡਾ. ਉਦੋਕੇ ਦਾ ਰੋਲ ਸਹੀ ਨਹੀਂ ਸੀ* ! ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ ! ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ ! ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ? ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, *ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਹੋਂਦ ਦਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ* ਨਾ ਕੇ (ਆਪਣਾ ਮੋਰਚਾ ਛੱਡ) ਦਿੱਲੀ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਵਿਰੋਧ ਤੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰਦਾ !
@kamaljeetkaur811
@kamaljeetkaur811 5 ай бұрын
Very nice veer ji, tusi apne thoughts rakkhe.....kei vaar halaat di, ate atamik vichaar di pehchaan, bande de darshanic Sankalp nu bonna kr Dindi hai...main v ithon hi surrender kita c, ki menu kuch hor v pta hona chahida hai, te guru agge ardaas kiti c, guru sahib ne shabad roop ch bahut kuch Dass ditta c. So saanu apne darshanik thoughts guru nu somp k vivek vaaste ardaas krni chahidi hai....
@kamaldeepsingh3988
@kamaldeepsingh3988 5 ай бұрын
ਬਾਈ ਜੀ ਦੀਪ ਭਰਾ ਦੀਆਂ ਸਾਰੀਆਂ ਸਪੀਚਾਂ ਤੇ ਇੰਟਰਵਿਊ ਸੁਣ ਕੇ ਫੇਰ ਕੰਮੈਂਟ ਕਰਿਓ... ਤੁਹਾਡਾ ਕਸੂਰ ਨਹੀਂ ਹੈ.... ਪਰ ਦੀਪ ਬਾਰੇ ਉਸਨੂੰ ਪੂਰਾ ਸਮਝ ਕੇ ਰਾਇ ਬਣਾਓ ਆਪਣੀ... 🙏🏻
@lakhveersinghbrar5961
@lakhveersinghbrar5961 5 ай бұрын
🙏🙏🙏
@khalsa-g124
@khalsa-g124 5 ай бұрын
🙏🙏
@PUNJABREGIONKHALISTAN
@PUNJABREGIONKHALISTAN 5 ай бұрын
Joker can't swim!#joker #shorts
00:46
Untitled Joker
Рет қаралды 40 МЛН
What will he say ? 😱 #smarthome #cleaning #homecleaning #gadgets
01:00
Please Help Barry Choose His Real Son
00:23
Garri Creative
Рет қаралды 23 МЛН
Sikh genocide in 1984 || ਸਵਾਲ-ਜਵਾਬ ਸੈਸਨ || Lecture at  Punjabi University, Patiala by Ajmer Singh Ji
42:23
Joker can't swim!#joker #shorts
00:46
Untitled Joker
Рет қаралды 40 МЛН