PAU message about Jhanda Rog! ਝੰਡਾ ਰੋਗ ਬਾਰੇ ਖੇਤੀ ਮਾਹਿਰਾ ਦਾ ਕੀ ਕਹਿਣਾ ਹੈ?

  Рет қаралды 9,266

Meri kheti Mera Kisan

Meri kheti Mera Kisan

18 күн бұрын

PAU message about Jhanda Rog! ਝੰਡਾ ਰੋਗ ਬਾਰੇ ਖੇਤੀ ਮਾਹਿਰਾ ਦਾ ਕੀ ਕਹਿਣਾ ਹੈ?
#bakanae #jhandarog #basmati #footrot #agruculture #rice ਬਾਸਮਤੀ ਦੇ ਝੰਡਾ ਰੋਗ ਲਈ ਯੂਨੀਵਰਸਿਟੀ ਦੇ ਮਾਹਰਾ ਦਾ ਸੰਦੇਸ਼ ਜਰੂਰ ਸੁਣੋ ! ਗੈਰ ਪ੍ਮਾਣਿਤ ਉੱਲੀਨਾਸ਼ਕ ਨਾ ਵਰਤੋ ਜੀ!
• Foot rot disease in ri...

Пікірлер: 73
@MerikhetiMeraKisan
@MerikhetiMeraKisan 16 күн бұрын
kzfaq.info/get/bejne/l65pgKqDtNaxg2g.htmlsi=AXVTqC8GLrvd1Fip
@satnamwaheguru1224
@satnamwaheguru1224 14 күн бұрын
@@MerikhetiMeraKisan khalsa ji jhanda rog 45 din takk hi aunda ya isto baad v aa skda
@PrabhdeepSinghSandhu
@PrabhdeepSinghSandhu 16 күн бұрын
Dhanwad Dr. Saab 🙏
@user-wr7oj1zm7q
@user-wr7oj1zm7q 16 күн бұрын
Very Very Thanks bai ji 🙏🙏
@fatehharike7408
@fatehharike7408 16 күн бұрын
Thanks ji
@sukhminderdhindsa9527
@sukhminderdhindsa9527 16 күн бұрын
tx Dr sab
@kuldeepnain7362
@kuldeepnain7362 16 күн бұрын
Good job
@kuldeepnain7362
@kuldeepnain7362 16 күн бұрын
Good information
@SukhwinderSingh-jg1je
@SukhwinderSingh-jg1je 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@navreetgolu2586
@navreetgolu2586 14 күн бұрын
ਕਿਸਾਨ ਬਾਈ ਬਾਸਮਤੀ ਬੀਜੀ ਬਹੁਤ ਬੈਠੇ ਨੇ,pau emergency ਤੌਰ ਤੇ ਹੱਲ ਕਰੇ
@gunvanshsingh8607
@gunvanshsingh8607 16 күн бұрын
My field is suffering from foot rot last year also lot of problems despite seed treatment this year using tricoderma in paneeri uprooted bakane infection plants and threw them in village ਪੌਂਡ sprayed pseudomonas in paneeri
@amriksingh4328
@amriksingh4328 16 күн бұрын
Sir ji 500 gms sprint do vaar pa deo acer ch aur paneri 25 din to vaddi na lao seed nu sprint ch 24 gante bigo ke rakho kade ve jhanda nai aunda Bijnor u.p to ha ji asi ik vaar 1692 vad ke hun dubara la re aa 1692 har saal londe aa Pani ik mahena sukao na ate baad ch vatter te lao mahene de ander sare dose pa deo apna tajurba share kar rea sir ji satsrikal
@Ranjeetsingh-dy6bt
@Ranjeetsingh-dy6bt 16 күн бұрын
DSR kita ji ਅਜੇ ਤੱਕ ਕਿਰਪਾ ਪਰਮਾਤਮਾ ਦੀ
@gunvanshsingh8607
@gunvanshsingh8607 16 күн бұрын
Dr sahib I have used thiophnate methyl in first urea 25 kg per acre I will be using 2 kg fatkari in 2 nd urea
@gillarvinder3315
@gillarvinder3315 13 күн бұрын
Ik te jo apa velkhya 1.shaktiVardhak da beej ess ton kafi bachya rehnda 2. Ik mahindra te sumitomo di ikathya dwai aaundi aa bio - F1 (Bacillus ssp hunda es ch) Personally kr k vekhya
@baldevsinghmalhi1192
@baldevsinghmalhi1192 16 күн бұрын
ਬੀਜ ਸੋਧਣ ਦਾ ਤਰੀਕਾ ਦੱਸੋ ਖਾਲਸਾ ਜੀ
@MerikhetiMeraKisan
@MerikhetiMeraKisan 15 күн бұрын
ਬਾਈ ਜੀ ਇਸ ਤੇ ਵੀਡੀਓ ਹੈ ਆਪਣੀ ਨਾ ਪਲੇਲਿਸਟ ਖੋਲੋ ਬਾਸਮਤੀ ਵਿੱਚ ਜਾਓ ਵੀਡੀਓ ਮਿਲ ਜਾਵੇਗੀ
@talwindersingh19
@talwindersingh19 16 күн бұрын
ਡਾਕਟਰ ਸਾਹਿਬ ਜੀ ਸਤਿ ਸ਼ੀ ਅਕਾਲ ਜੀ ਇਸ ਬੀਮਾਰੀ ਦਾ ਇਕੋ ਹੱਲ ਏ ਬਾਸਮਤੀ ਨੂੰ ਯੂਰੀਆ ਇਕ ਟਾਇਮ ਦੀ 20 ਕਿਲੋ ਤੋ ਵੱਧ ਨਾ ਪਾਈ ਜਾਵੇ ੳਹ ਵੀ ਸੁੱਕੇ ਖੇਤ ਵਿਚ। ਨਾਲ ਟਰਾਈਕੋਡਰਮਾ 500 ਗਾਮ ਸੁਕੀ ਰੂੜੀ ਵਿਚ ਮਿਲਾ ਕੇ ਪਾੳ
@amanjosan5972
@amanjosan5972 15 күн бұрын
Seedi bezai which nomnigolad ik var kiti h kakh aje v h ki dubara kar sakde aa nomnigolad
@MerikhetiMeraKisan
@MerikhetiMeraKisan 15 күн бұрын
YES Nadin da ugna Band karo ji
@palwindersingh3259
@palwindersingh3259 16 күн бұрын
Sargarika+urea+60% potash mix krke pa skde hn veer ji
@superpower5101
@superpower5101 16 күн бұрын
Hn mix hojugi
@MerikhetiMeraKisan
@MerikhetiMeraKisan 15 күн бұрын
Sagrika ki hai kehra tat hai es vich vur
@palwindersingh3259
@palwindersingh3259 14 күн бұрын
@@MerikhetiMeraKisan potassium
@gdadhra4425
@gdadhra4425 16 күн бұрын
Sir ji hexaconagol tata di andi aa o kida rahu???
@MerikhetiMeraKisan
@MerikhetiMeraKisan 15 күн бұрын
Koi Labh nahi es te
@gdadhra4425
@gdadhra4425 15 күн бұрын
@@MerikhetiMeraKisan fr kee kita jaye four days hoye basmati lgae nu
@harwindermann5384
@harwindermann5384 16 күн бұрын
Video bhut late krde oh sir ji
@MerikhetiMeraKisan
@MerikhetiMeraKisan 16 күн бұрын
Pehlan pa ditti si ji
@HappyRandhawa-li3xf
@HappyRandhawa-li3xf 16 күн бұрын
ਆਪਾਂ ਕੱਲ ਵਾਇਆ ਅਠ ਕਿੱਲੇ 1692 ਝੰਡਾ ਰੋਗ ਬਹੁਤ ਜਿਆਦਾ ਆ ਗਿਆ ਸੀ
@superpower5101
@superpower5101 16 күн бұрын
Baiji 15 july baad lado.... Jhanda rog disna he nahi 1692 ch. Ki kehna je koi 1-2% aagya.
@MerikhetiMeraKisan
@MerikhetiMeraKisan 15 күн бұрын
ਦੁੱਖ ਦੀ ਗੱਲ ਹੈ ਜੀ
@HappyRandhawa-li3xf
@HappyRandhawa-li3xf 15 күн бұрын
@@MerikhetiMeraKisan ji bilkul ik kissan e kissan da dukh dard smj sakda
@usbaljindersi
@usbaljindersi 16 күн бұрын
Dr g dukan dar 12 63 pva Raye aa upl da
@MerikhetiMeraKisan
@MerikhetiMeraKisan 15 күн бұрын
ਗ਼ਲਤ ਹੈ ਜੀ
@SHERGILL71
@SHERGILL71 16 күн бұрын
Dr Saab ਇਸ ਦਾ ਕੋਈ ਇਲਾਜ ਨਹੀਂ ਹੈਗਾ । ਪਰਹੇਜ ਜਰੂਰ ਹੈਗੇ ਨੇ । ਯੂਰੀਆ ਤੋਹਰਾ ਘਟ ਪਾਏਉ Seed ਘਰ ਦਾ ਹੋਵੇ trust ਹੋਵੇ। ਪਨੀਰੀ ਕਦੀ ਕਿਸੇ ਦੀ ਨਾ ਮੰਗੋ ਖੁਦ ਪੈਦਾ ਕਰੋ।
@jassadhillon6924
@jassadhillon6924 16 күн бұрын
Ha ga illaz sanjevni pao
@KuldeepSingh-pb7zp
@KuldeepSingh-pb7zp 16 күн бұрын
Dacktar sab mosam di jankari vi deyo ji bhut bura hal ji jiri vi nhi lagi ji hareyana tu tu ha ji
@MerikhetiMeraKisan
@MerikhetiMeraKisan 15 күн бұрын
ਬਾਈ ਜੀ ਸ਼ਾਇਦ ਕੱਲ ਪਰਸੋਂ ਤੱਕ ਮੀਹ ਪੈ ਜਾਵੇ
@dhaliwal1173
@dhaliwal1173 16 күн бұрын
video bhot lait pa rhe o
@KULDEEPSingh-tu4gy
@KULDEEPSingh-tu4gy 16 күн бұрын
Pehlan pa diti si ji, he tan aware karn lai hai ji
@dhaliwal1173
@dhaliwal1173 16 күн бұрын
@@KULDEEPSingh-tu4gy ok dr sb
@naddha
@naddha 16 күн бұрын
ਡਾਕਟਰ ਸਾਹਬ ਅਸੀਂ ਕਿੱਲੇ ਦਾ ਦੋ ਕਿੱਲੋ ਸੁਡੋਮਨਾਸ ਪਾਉਦੇ ਹਾ ਜੀ ਝੋਨਾ ਲੱਗਣ ਦੇ ਇੱਕ ਹਫ਼ਤੇ ਦੇ ਵਿੱਚ ਕਾਫ਼ੀ ਰਿਜਲਟ ਮਿਲਦਾ ਹੈ 🙏
@kawalbhangu1787
@kawalbhangu1787 16 күн бұрын
Kis cheez ch mix karke pande g
@naddha
@naddha 16 күн бұрын
@@kawalbhangu1787 urea cho
@superpower5101
@superpower5101 16 күн бұрын
​@@kawalbhangu1787 vermicompost ch mix krke pado oh best h.... Jan fer je gali-sadi rudi h tan ohde ch ralake pdo
@user-mx9jj7ok2h
@user-mx9jj7ok2h 16 күн бұрын
सब कुछ किसान 5 किलो प्रति एकड़ नमक भी देते हैं
@MerikhetiMeraKisan
@MerikhetiMeraKisan 15 күн бұрын
Wrong hai
@haryashsinghn615
@haryashsinghn615 16 күн бұрын
20 day di a g 1401 ਐਜੇ ਤੱਕ ਤਾਂ ਕੋਈ ਨਹੀਂ ਹੈ ਕੀ ਹੁਣ ਵੀ ਆ ਸਕਦਾ
@superpower5101
@superpower5101 16 күн бұрын
25 din te tan aun da pta lggna shuru hunda😅
@MerikhetiMeraKisan
@MerikhetiMeraKisan 15 күн бұрын
Yes
@MerikhetiMeraKisan
@MerikhetiMeraKisan 15 күн бұрын
ਹੁਣੇ ਟਰਾਈਕੋਡਰਮਾ ਮਲਟੀਪਲਾਈ ਕਰਕੇ ਪਾਓ
@superpower5101
@superpower5101 15 күн бұрын
@@haryashsinghn615 hnji baiji m v Trichoderma te pseudomonas dono alag-alag vermicompost ch multiply kr rakhe h... Ajj 5 din hoge hun bas ik-do dina ch paa dene aa. Ehna naal full control milda h.... Apna pkka tazarba h. Pb 1886 layi hoyi h. Paani thhale baithe ch sham de time jan bilkul swere swere he pado te utto naal di naal paani pado.... Garmi naal jan bohte garm paani ch paun naal eh mar jande h.
@KulwinderSingh-xg9ie
@KulwinderSingh-xg9ie 15 күн бұрын
​@@superpower5101ਟਰਾਈਕੋਡਰਮਾ ਤੇ ਸੂਡੋਮਨਾਸ ਕਿੰਨਾ ਪਾਉਂਦੇ ਓ ਬਾਈ ਕਿੱਲੇ ਦਾ???
@user-bs9lj6yg1
@user-bs9lj6yg1 16 күн бұрын
12+63+4ਵਾਰ ਪੀਨਰੀ ‌ਤੇ ਛਾੜਕ ਕਰਨ ਤੇ 4ਵਾਰ ਰੇਹ ਹੇਠ ਪਉ ਹਰ ਹਫਤੇ ਏ ਕੰਮ ਕਰਨ ,,,🚩 ਨਹੀਂ ਆੳ ਨ
@harmanjit99
@harmanjit99 16 күн бұрын
ਰੁਕਦਾ ਆ ਜੀ.. ਮਾਹਰ ਜੱਟਾਂ ਨਾਲੋ ਸਿਆਣੇ ਨਹੀਂ ਆ
@MerikhetiMeraKisan
@MerikhetiMeraKisan 15 күн бұрын
ਸਾਨੂੰ ਵੀ ਦੱਸ ਦਿਓ ਵੀਰ ਫਿਰ ਕਿਵੇਂ ਰੁਕਦਾ ਹੈ ਕਿੰਨੇ ਵੀਰਾਂ ਨੇ ਕਮੈਂਟ ਕੀਤੇ ਹਨ ਸਭ ਦਾ ਭਲਾ ਹੋ ਜੇ ਦੱਸੋ ਸਭ ਨੂੰ
@rajvinder949
@rajvinder949 14 күн бұрын
Dr sahib tricodarma 2 kg Jo sanjivani name nal aunda oh te 2 kg sudomunas agar sad gali rudi vich shave rakh ke mix kar de o ta guarantee hai g jhanda kol vi nahi ayega a​@@MerikhetiMeraKisan
@jaswinderchand2621
@jaswinderchand2621 16 күн бұрын
Koi ilaaz nhi hai
@gurpreetbajwa2691
@gurpreetbajwa2691 13 күн бұрын
ਨਾਈ ਹਟਦਾ ਝੰਡਾ ਰੋਗ ਮੈਂ last year 22 ਏਕੜ ਮੁੱਛਲ ਲਾਇਆ ਸੀ 4 4 ਏਕੜ ਦੇ kheat ਵਿੱਚ ਮੈਂ ਅਲੱਗ ਅਲੱਗ fungicide ਪਏ ਸਨ ਕੋਈ ਫਰਕ ਨਾਈ ਪਿਆ 4 ਏਕੜ ਵਿੱਚ ਮੈਂ 12 63 ਪਾਇਆ ਸੀ 4 ਏਕੜ ਵਿੱਚ thiophanate methyl 70 % 4 ਏਕੜ ਵਿੱਚ tricodarma ਪਾਇਆ 4 ਏਕੜ ਵਿੱਚ ਫਟਕਰੀ ਪਈ 2 ਏਕੜ ਵਿੱਚ ਨੀਲਾਥੋਥਾ ਪਾਇਆ 2 ਏਕੜ ਵਿੱਚ Propineb 70% WP ਦੀ ਸਪਰੇਅ ਕਰੀ 2 ਏਕੜ ਸਿਦੀ ਵਿਜਾਈ ਕਰੀ ਸੀ ਜਿਸ ਵਿੱਚ 1 2 ਬੁਝੇ ਸੀ
@tejindersingh9310
@tejindersingh9310 16 күн бұрын
ਕਈ ਕਹਿੰਦੇ ਹਨ ਕਿ ਝੰਡਾ ਰੋਗ ਮਿੱਠੇ ਸੋਡੇ ਨਾਲ ਠੀਕ ਹੁੰਦਾ
@superpower5101
@superpower5101 16 күн бұрын
Mithha soda na payo
@KulwinderSingh-xg9ie
@KulwinderSingh-xg9ie 15 күн бұрын
​@@superpower5101ਕਿਓਂ ਬਾਈ?
@navdeepkamboj256
@navdeepkamboj256 16 күн бұрын
Dr sab sat shiri akal g. Nva kissan a g plz contact number dyo tohada rast
@superpower5101
@superpower5101 16 күн бұрын
Deta hoya channel te
@dladhar-cf9dh
@dladhar-cf9dh 16 күн бұрын
ਏਨਾ ਮਾਹਿਰਾ ਦੀ ਆਪਣੀ ਜਾਣਕਾਰੀ ਵੀ ਪੂਰੀ ਨਹੀਂ ਹੈ
@kawalbhangu1787
@kawalbhangu1787 16 күн бұрын
Eh sare jabal ekathe kete n
@JagjitSingh-uw6wk
@JagjitSingh-uw6wk 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@MerikhetiMeraKisan
@MerikhetiMeraKisan 15 күн бұрын
ਜਿਹੜੀਆਂ ਕਿਸਮਾਂ ਬੀਜ ਰਹੇ ਹੋ ਬਾਈ ਜੀ ਇਹ ਤੁਸੀਂ ਘਰੇ ਤਿਆਰ ਕੀਤੀਆਂ ਫਿਰ ਇਹ ਮਹਾਰਾ ਨੇ ਤਿਆਰ ਕਰਕੇ ਦਿੱਤੀਆਂ ਨੇ ਨਾ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਇੱਕ ਚੀਜ਼ ਤੁਸੀਂ ਆਪਦੇ ਘਰੇ ਤਿਆਰ ਕਰ ਰਹੇ ਹੋ । ਜਿਹੜੀ ਚੀਜ਼ ਤੁਸੀਂ ਆਪਦੇ ਹੱਥ ਨਾਲ ਬਣਾਈ ਹੈ ।ਉਹਦਾ ਤਾਂ ਤੁਹਾਨੂੰ ਜਿਆਦਾ ਪਤਾ ਹੋਊਗਾ ਜਾਂ ਮੈਨੂੰ ਜਿਆਦਾ ਪਤਾ ਹੋਊਗਾ। ਜਿਹੜੇ ਬੰਦੇ ਦੀ ਤਿਆਰ ਬਾਸਮਤੀ ਦੀ ਕਿਸਮ ਤੁਸੀਂ ਲਾ ਰਹੇ ਹੋ ਕੀ ਉਸ ਬੰਦੇ ਨੇ ਆਪਦਾ ਹੇਠਲਾ ਉਤਲਾ ਸਾਰਾ ਜੋਰ ਨਾ ਲਾਇਆ ਹੋਊਗਾ ਕਿ ਮੇਰੀ ਕਿਸਮ ਵਿੱਚੋਂ ਝੰਡਾ ਖਤਮ ਹੋ ਜਾਵੇ ਤੇ ਮੇਰੀ ਕਿਸਮ ਦੁਨੀਆਂ ਦੇ ਵਿੱਚ ਕਾਮਯਾਬ ਕਿਸਮ ਬਣ ਜਾਵੇ ਉਸ ਬੰਦੇ ਨੇ 10 ਸਾਲ ਮਿਹਨਤ ਕਰਕੇ ਕਿਸਮ ਕੱਢੀ ਹ ਜਦੋਂ ਉਸ ਬੰਦੇ ਕੋਲ ਕੋਈ ਇਲਾਜ ਨਹੀਂ ਹੈਗਾ ਤਾਂ ਤੇਰੇ ਮੇਰੇ ਕੋਲ ਵੀਰ ਕੀ ਇਲਾਜ ਹੋਵੇਗਾ ਬਾਕੀ ਠੀਕ ਹੈ ਪੰਜਾਬ ਦੇ ਵਿੱਚ ਅੱਜ ਕੱਲ ਚੱਲਦਾ ਹੈ।
@ajaypalsingh0
@ajaypalsingh0 14 күн бұрын
​@@MerikhetiMeraKisan right
Became invisible for one day!  #funny #wednesday #memes
00:25
Watch Me
Рет қаралды 60 МЛН
Эффект Карбонаро и нестандартная коробка
01:00
История одного вокалиста
Рет қаралды 9 МЛН