ਫ੍ਰੀ ਸਫ਼ਰ ਆਲ਼ੀ ਸਕੀਮ ਦੀ ਟਿਕਟ 'ਕੱਟੀ' ਜਾ ਸਕਦੀ ਹੈ ..

  Рет қаралды 4,978

iWorldTV

iWorldTV

11 күн бұрын

ਫ੍ਰੀ ਸਫ਼ਰ ਆਲ਼ੀ ਸਕੀਮ ਦੀ ਟਿਕਟ 'ਕੱਟੀ' ਜਾ ਸਕਦੀ ਹੈ ..
#MintuGurusaria #Khabarsaar #FreeTravelScheme
Click & Join Whatsapp Channel : whatsapp.com/channel/0029VaK8...
Subscribe Our KZfaq Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 26
@Vicky98153
@Vicky98153 9 күн бұрын
ਮੁਫ਼ਤ ਦੀ ਬਜਾਏ ਸਭ ਲਈ ਟਿਕਟਾਂ 30% ਸਸਤੀਆਂ ਹੋਣ ਸਭ ਦਾ ਫਾਇਦਾ, ਸਰਕਾਰ ਦੀ ਆਮਦਨ ਵੀ ਵਧੂ
@malkitsingh-vs9zn
@malkitsingh-vs9zn 7 күн бұрын
IH IDEA BAHUT NICE TE GOOD HAI SAB NU FAYADA HOYEGA LEKIN IH SARKAAR IH GOVT 92 MLA HOON TO BAAD V HIMAT TE HOSSLA NAHI HAI PATA NAHI IH INNA KIYO DARDE AA MEIN JAD IH GOVT SARKAAR 28 month pehla banii c ta menu bahut aasss umid UMID C KE IH STATE NU DEVELOPE KARNGE DESH STATE PUNJAB NU TRAKKI DENGE LEKIN HOYEAA KUCH V NAHI ih sirf freeFREE MUFT MUFTKHORI BEMATLAV SUBSIDYAA BAKBAAS DIYA DE RAHE AAA
@pritpalsingh8852
@pritpalsingh8852 9 күн бұрын
ਪ੍ਰਾਪਰਟੀ NoC ਅਤੇ ਅਣਅਧਿਕਾਰਤ ਕਲੋਨੀਆਂ ਦੀਆਂ ਰਜਿਸਟਰੀਆਂ ਦਾ ਮੁੱਦਾ ਚੁੱਕਿਆ ਜਾਵੇ ਜੀ
@manjitsingh4053
@manjitsingh4053 8 күн бұрын
ਵੱਡੇ ਵੱਡੇ ਕਿਸਾਨਾਂ ਦੇ ਮੋਟਰਾਂ ਦੇ ਫੵੀ ਬਿਜਲੀ ਦੀ ਸਹੂਲਤ ਨੂੰ ਬੰਦ ਕਰਵਾਉਣ ਲਈ ਵਾਰ ਵਾਰ ਆਵਾਜ਼ ਚੁੱਕਣ ਲਈ ਬਹੁਤ ਧੰਨਵਾਦ ਮਿੰਟੂ ਵੀਰ ਜੀ
@AbC-jn3ix
@AbC-jn3ix 8 күн бұрын
ਫਰੀ ਸਫਰ ਤੇ ਹੋਰ ਫਰੀ ਸਹੂਲਤਾ ਭਗਵੰਤ ਮਾਨਬੰਦ ਕਰੇ ਫਿਰ ਦੱਸ ਸਾਲ ਰਾਜ ਕਰ ਸਕਦਾ ਹੈ
@jeetasingh9510
@jeetasingh9510 8 күн бұрын
It should be stopped forthwith. Badal Sahib started free bus ride to religious places but people didn’t vote for SAD.
@makhanlal1111
@makhanlal1111 8 күн бұрын
ਮੋਟਰਾਂ ਦੀ ਬਿਜਲੀ ਸਬਸਿਡੀ ਵੀ ਤਰਕ ਸੰਗਤ ਹੋਵੇ ,,ਸੁਖਵੀਰ ਬਾਦਲ,,ਰਾਜਾ ਵੜਿੰਗ ਅਤੇ ਹੋਰ ਬਹੁਤ ਸਾਰੇ ਲੀਡਰ ਲੈ ਰਹੇ ਹਨ ਸਬਸਿਡੀ
@manpreetsinghdoraha4603
@manpreetsinghdoraha4603 7 күн бұрын
ਇੱਕ ਚੰਗਾ ਕਦਮ ਹੋਵੇਗਾ, ਜੇ ਬੰਦ ਕਰ ਗਏ। ਬੜੀ ਕਲ਼ੇਸ਼ੀ ਸਕੀਮ ਸੀ ਇਹ ਫਰੀ ਸਫਰ ਵਾਲ਼ੀ।
@gurmeetsingh2152
@gurmeetsingh2152 9 күн бұрын
Bht vadia hoju
@KuldeepSingh-1989
@KuldeepSingh-1989 7 күн бұрын
ਸਾਰੀਆਂ ਮੁਫਤ ਸਕੀਮਾਂ ਬੰਦ ਕਰ ਦੇਣੀਆਂ ਚਾਹੀਦੀਆਂ ਬਿਜਲੀ ਆਟਾ ਦਾਲ ਜਾਂ ਹੋਰ ਕੋਈ ਵੀ ਸਕੀਮ
@Mr.balvinder.s
@Mr.balvinder.s 8 күн бұрын
Sir cm nu loka age hat jod lene chiyde ki Punjab bhot karze ch hai sariya govt free facility band
@sukhdevsinghbhatti3235
@sukhdevsinghbhatti3235 5 күн бұрын
ਚੰਗੀ ਗਲ
@prxxt7368
@prxxt7368 6 күн бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuwthwtnywneyk3j6j63yjeyneyn3y
@malkitsingh-vs9zn
@malkitsingh-vs9zn 7 күн бұрын
JE 1000 RS HAR WOMEN NU DENE TA 10000 rs crore year de nahi 14000 crore rs dene penge is SAMAY STATE PUNJAB GOVT NEAR NEAR 32000 to 34000 HAZAAR CRORE DI BEMATLAV FREE FREE MUFT MUFT DE RAHI HAI
@rajkumarpusha3518
@rajkumarpusha3518 8 күн бұрын
mintu ji sat sir akaal ji
@GurwinderSingh-zi4fd
@GurwinderSingh-zi4fd 8 күн бұрын
ਕਿਰਾਇਆ ਤੇ ਬਿਜਲੀ ਦੇ ਭਾਅ ,,ਰੇਟ,,ਕਿਫਾਇਤੀ ਕੀਤੇ ਜਾਣ,,,
@balwindersinghbhangu1497
@balwindersinghbhangu1497 8 күн бұрын
Service karn wali women lakh +1 pay bus kraya free
@manojkumarbanwala7784
@manojkumarbanwala7784 8 күн бұрын
Bire kade tusi centre to aage bhi vadh liya kro state di koi responsibilty nhi ondi ke Ithe govt aap di h tusi har gal nu centre te le ke jande ho
@GaganBrar-mg7hp
@GaganBrar-mg7hp 8 күн бұрын
300.km.month.free.kar.de.chahe.2din.ch.kar.lan.ja.month.ch
@navdeepsidhu6124
@navdeepsidhu6124 9 күн бұрын
🙏🫡👍👌👏👋💯✅️
@rajuarora3163
@rajuarora3163 9 күн бұрын
ਜੇ ਮਹਿਲਾਵਾਂ ਦੀਆ ਸਕੀਮਾਂ ਖੋਣੀਆਂ ਨੇ ਫੇਰ ਜੱਟਾ ਦੀਆ ਮੋਟਰਾਂ ਦੇ ਬਿਲ ਵੀ ਸ਼ੁਰੂ ਕਰੋ ਜੇ ਹਿੰਮਤ ਆ
@jeetasingh9510
@jeetasingh9510 8 күн бұрын
All subsidies be stopped.
@tvpunjab266
@tvpunjab266 8 күн бұрын
Bilkul but pehla kheta nu nehri Pani dita jaye thn bill v lagu kite Jaan ta Jo jameen niche wala Pani Bach sake
@user-ll6qi4xw2r
@user-ll6qi4xw2r 8 күн бұрын
Liquor de theke v sarkaari hoone chahide aa
JIO vs BSNL. ਬਣ ਗਿਆ ਮਾਮਲਾ .....
12:09
iWorldTV
Рет қаралды 8 М.
A clash of kindness and indifference #shorts
00:17
Fabiosa Best Lifehacks
Рет қаралды 56 МЛН
Did Modi really kill black money in India? : Economic case study
27:40
Think School
Рет қаралды 1,2 МЛН
A clash of kindness and indifference #shorts
00:17
Fabiosa Best Lifehacks
Рет қаралды 56 МЛН