ਪਿਸਤੌਲ ਦੀ ਨੋਕ ਤੇ ਵਿਆਹੀ ਸੀ ਮਾਸ਼ੂਕ, ਕੈਨੇਡਾ ਆ ਹੋਈ ਫੁਰਰ ਤੇ ਕਹਿੰਦੀ ਮੈਂ ਨੀ ਮੁੜਨਾ ਹੁਣ

  Рет қаралды 75,198

BASSI SHOW TORONTO

BASSI SHOW TORONTO

2 жыл бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 256
@amritpalsinghchahal8259
@amritpalsinghchahal8259 Жыл бұрын
ਹੁਣ ਮਾਂ ਬਾਪ ਯਾਦ ਆ ਗਏ ਇਹ ਸੱਭ ਬਹਾਨੇ ਨੇ ਅਸਲ ਚ ਨਵਾਂ ਲੱਭ ਗਿਆ ਸੀ ਜਦੋਂ ਤੂੰ ਬਾਹਰ ਜਾ ਕੇ ਮੁਕਰ ਗਈ ਗੱਲ ਵੀ ਨਹੀਂ ਕੀਤੀ ਅਗਲਾ ਕੇਸ ਤਾਂ ਕਰੂ ਹੀ ਰੁਪਏ ਲਾਏ ਨੇ ਉਸਨੇ ਖਰਚਾ ਕੀਤਾ ਹੁਣ ਜਦੋਂ ਸੋਸ਼ਲ ਮੀਡੀਆ ਤੇ ਫੋਟੋਆਂ ਅੱਪਲੋਡ ਕੀਤੀਆਂ ਤਾਂ ਸਭ ਕੁਝ ਯਾਦ ਆ ਗਿਆ
@ranachakkal1956
@ranachakkal1956 Жыл бұрын
ਜਦ ਮਾਂ ਬਾਪ ਤੋ ਬਿਨਾਂ ਵਿਆਹ ਕਰਾਇਆ ਪਹਿਲਾਂ ਸੱਤ ਸਾਲ ਨਜ਼ਾਰੇ ਲੲਏ ਇਸ ਮੁੰਡੇ ਨਾਲ਼ ਜਦ ਮਾਂ ਬਾਪ ਕਿਥੇ ਸੀ ਹੁਣ ਤੂੰ ਕਹਿੰਦੀ ਮੇਰੇ ਮਾਂ ਬਾਪ ਦੀ ਇੱਜ਼ਤ ਠਾਣਿਆਂ ਵਿੱਚ ਰੋਲੀ ਪਰ ਤੂੰ ਪਹਿਲਾਂ ਹੀ ਉਨ੍ਹਾਂ ਦੀ ਇੱਜ਼ਤ ਰੋਲ ਦਿੱਤੀ ਸੀ
@subhcharanjitsinghnehal9495
@subhcharanjitsinghnehal9495 Жыл бұрын
ਸਿਧੂ ਵੀ ਬਹਾਨੇ ਨਾਲ ਦੱਸ ਗਿਆ ਕਿ ਮੈਂ ਸਿੰਗਲ ਆ 😜😜😜😂😂
@bantasingh9458
@bantasingh9458 Жыл бұрын
ਬਾਸੀ ਕਿਸੇ ਹੋਰ ਨੂੰ ਬੋਲਣ ਦੇ ਦਿਆ ਕਰੋ! ਸਿੱਧੂ ਬਾਈ ਤੁਸੀ ਬਾਸੀ ਦੀ ਥਾਂ ਤੇ ਆਉ!
@HarjinderBhullar6076
@HarjinderBhullar6076 Жыл бұрын
ਸਾਡਾ ਭਰਾ ਗੁਰਭੇਜ ਸਿੱਧੂ ਬਾਈ ਹੈ ਯਾਰਾਂ ਦਾ ਯਾਰ ਬੰਦਾ ਦਿਲਦਾਰ,ਹਰ ਗੱਲ ਸਹੀ ਕਰਦਾ, ਦੁੱਧ ਚੋ ਪਾਣੀ ਛਾਣ ਦਿੰਦਾ ਸਿੱਧੂ ਬਾਈ
@sukhakhanpuria8724
@sukhakhanpuria8724 Жыл бұрын
ਇਹੋ ਜਿਹੀਆ ਕੁੜੀਆ ਨਹੀ ਵਸਦੀਆ ਪਤੀ ਤੂ ਨਹੀ ਰੱਖਣਾ ਆਸਕ ਨੇ ਵਰਤ ਕੇ ਛੱਡ ਦੇਣੀ ਆ ਬਾਅਦ ਵਿੱਚ 2 ਬੱਚਿਆ ਵਾਲਾ ਮਿਲੂ ਨਲੀਆ ਸਾਫ ਕਰੀ ਜਾਈ
@sunnyminhasvlogs
@sunnyminhasvlogs Жыл бұрын
Kudi Galt a Kal Jado Ph Kita C odo Gal Nai Kiti Aj Saara Drama Bassi Saab Khayal Karo Munde Da V Aj Puri Tiyari Naal Aai Kudi Love From Adampur PB 08 Wale Jalandhar
@harbanskaur4126
@harbanskaur4126 Жыл бұрын
Bassi sir tusi mundey nu kyon gusse hoe jandey ho
@pushpindersingh6645
@pushpindersingh6645 Жыл бұрын
ਮੁੰਡਾ 50 ਵਾਰ ਸਾਫ ਸਾਫ ਮੁਆਫੀ ਮੰਗ ਚੁੱਕਾ, ਬਾਸੀ ਸਾਬ ਤੁਸੀਂ ਧੱਕੇਸ਼ਾਹੀ ਕਰ ਰਹੇ ਸੀ, ਫੇਰ ਅੱਗੇ ਕੁੜੀ ਨੇ ਜਵਾਬ ਦੇਕੇ ਤੁਹਾਡੀ ਬੇਇੱਜਤੀ ਕੀਤੀ
@navjot473
@navjot473 Жыл бұрын
Hnji ਪੁਸ਼ਪਿੰਦਰ ਜੀ ਤੁਸੀ ਸਹੀ ਕਿਹਾ ਮੁੰਡਾ ਵਾਰ ਵਾਰ sorry ਮੰਗ ਰਿਹਾ ਔਰ ਕੁੜੀ ਨਾਲ ਰਹਿਣ ਨੂੰ ਤਿਆਰ ਏ ਕਿਉਂ ਕੇ ਹੁਣ ਮੁੰਡੇ ਕੋਲ ਕੁੱਝ ਬਚਿਆ ਹੀ ਨਈ ਜਿਸ ਨਾਲ ਮੁੰਡਾ ਆਪਣੀ ਜ਼ਿੰਦਗੀ ਨੂੰ ਦੁਬਾਰਾ ਸੈੱਟ ਕਰ ਲਵੇ ਬਾਸੀ ਜੀ ਮੁੰਡੇ ਨੂੰ ਦਬਕਾ ਮਾਰੀ ਜਾਂਦੇ ਆ ਜਦੋ ਕੇ ਕੁੜੀ ਨੂੰ ਏਨੀ respect de ਰਹੇ ਆ ਔਰ ਕੁੜੀ ਬਾਸੀ ਜੀ ਦੀ ਵੀ ਨਈ ਸੁਣਦੀ ਜਦੋਂ ਕਿ ਕੁੜੀ ਬਿਲਕੁੱਲ ਗ਼ਲਤ ਆ ਬਾਸੀ ਜੀ ਨੂੰ ਦੋਵਾਂ ਨੂੰ ਹੀ ਏਕੋ ਜਿਹਾ ਸਮਜਨਾ ਚਾਹੀਦਾ ਏ
@pushpindersingh6645
@pushpindersingh6645 Жыл бұрын
@@navjot473 ਬਿਲਕੁਲ ਸਹੀ ਜੀ, ਮੈਨੂੰ ਸਮਝ ਨਹੀਂ ਆਉਂਦੀ ਬਾਸੀ ਜੀ ਦੀ ਕੀ ਮਜਬੂਰੀ, ਵੈਸੇ ਕੁੜੀ ਨੇ ਇਕ ਤਰ੍ਹਾਂ ਬਾਸੀ ਦੇ ਮੂੰਹ ਤੇ ਚਪੇੜ ਹੀ ਮਾਰੀ
@navjot473
@navjot473 Жыл бұрын
@@pushpindersingh6645 hnji ਬਿਲਕੁੱਲ ਜੀ ਬਾਸੀ ਜੀ ਦੇ ਦਿਲ ਨੂੰ ਜੌ ਚੰਗਾ ਲੱਗਦਾ ਉਸਦੀ ਇਜ਼ਤ ਹੀ ਕਰਦੇ ਆ ਫਰ ਚਾਹੇ ਓ ਗ਼ਲਤ ਹੀ ਕਿਉਂ ਨਾ ਹੋਵੇ
@allsalution1947
@allsalution1947 Жыл бұрын
ਬਾਸੀ ਤਾਂ ਕਰਕੇ ਮੁੰਡਿਆ ਨੂੰ ਘੂਰਦਾ ਹੈ ਕੁੱੜੀ ਲਾਇਨ ਨਾ ਕੱਟ ਜਾਵੇ
@amritjotsingh5421
@amritjotsingh5421 Жыл бұрын
Bassi di hundi rehndi ae enni k
@sohidairyfarm120
@sohidairyfarm120 Жыл бұрын
ਬਾਸੀ ਗਾਂਡੂ ਸਿਰੇ ਦਾ ਕੁੜੀ ਸਿਰੇ ਦੀ ਫਰੋਡ ਸਿੱਧੂ ਸਾਬ ਸਿਰੇ ਦਾ ਬੰਦਾ
@HarjinderBhullar6076
@HarjinderBhullar6076 Жыл бұрын
ਸਿੱਧੂ ਬਾਈ ਬਹੁਤ ਵਧੀਆ ਘੈਂਟ ਬੰਦਾ ਸਦਕੇ ਜਾਵਾਂ ਸਿੱਧੂ ਬਾਈ ਦੀ ਸੋਚ ਤੇ ਸਲੂਟ ਆ, ਸਿੱਧੂ ਘੈਂਟ ਸਹੀ ਸੋਚ ਵਾਲਾ ਸਹੀ ਗੱਲ ਕਰਦਾ ਭਾਵੇਂ ਕੋਈ ਨਾ ਮੰਨੇ ਢੱਠੇ ਖੂਹ ਵਿੱਚ ਜਾਵੇ
@jaswindergalib
@jaswindergalib 11 ай бұрын
Bassi I was your fan one time but not anymore After today’s show.
@yuvi4038
@yuvi4038 Жыл бұрын
Sidhu saab 👍👍👍👍👍👍👍
@SukhjinderSingh-qf2fk
@SukhjinderSingh-qf2fk Жыл бұрын
Bassi wale swaad lenda
@sushilsharma8061
@sushilsharma8061 Жыл бұрын
Bilkul sahi keha
@parminderpandher7964
@parminderpandher7964 Жыл бұрын
Sidhu bahut vadhya gallan karda.bassi g ikalle munde di galti nahi kudi v ta kasoorwar a aj ehni parents yaad a gae je marriage hoe ta husband da haq a
@kimmygill2263
@kimmygill2263 Жыл бұрын
ਬਾਸੀ ਸਾਹਿਬ ਸੋਚ ਸਮਝ ਕੇ ਫੈਸਲਾ karyo ਕੁੜੀ ਗ਼ਲਤ ਹੈ
@harmeshsingh6026
@harmeshsingh6026 Жыл бұрын
Sidhu bhaji bahut vdiya gl boli .jaande haa
@khushwant9392
@khushwant9392 Жыл бұрын
Sadhi ristedaari cho v kae kudia bhar gyia ne but ahe jha kanjarpona kde ni kita ohna ne na kde sunea wa.... Na kde koi gal suni aa. Pta ni ahe jhe kanjar loki kitho peda ho jande ne dharti te
@ranjeevkumar6298
@ranjeevkumar6298 Жыл бұрын
Sidhu saan bilkul thik bolde ne
@dalwindersinghpandher3473
@dalwindersinghpandher3473 Жыл бұрын
Sidhu saab basi nu comments v dikha deya karo...
@Ajima8290
@Ajima8290 Жыл бұрын
Bassi uncle munde de gall he sunde nhi paye bas kurre de he side lae jande ne kush samj ne aye he khera insaff a
@sushilsharma8061
@sushilsharma8061 Жыл бұрын
Baasi fuddu sirf ladies naal gal baat kar k khush hunda aa
@RanjitSingh-zh4ty
@RanjitSingh-zh4ty Жыл бұрын
Baasi saab kudi 110%jhooth boldi hai true
@trend_boutique201
@trend_boutique201 Жыл бұрын
🙏🏻🙏🏻
@HarjinderBhullar6076
@HarjinderBhullar6076 Жыл бұрын
ਗੁਰਜੀਤ ਕੌਰ ਕਹਿੰਦੀ, ਮੈਂ ਆਪਣੇ ਮਾਂ ਬਾਪ ਤੋਂ ਚੋਰੀਓਂ ਢੋਲਕੀ ਵਜਵਾਈ,ਸਰ ਮੈਨੂੰ ਅੱਗ ਬਹੁਤ ਲੱਗੀ ਸੀ ਉਸ ਟਾਇਮ, ਵਿਆਹ ਤੋਂ ਪਹਿਲਾਂ ਧੁੰਨੀ ਤੱਕ ਠੋਕ ਕੇ ਲਵਾ ਕੇ ਸਰ ਸ਼ਰਨਜੀਤ ਦੇ ਘਰ ਸੁਹਾਗਰਾਤ ਮਨਾਈ
@harpinderkaur7491
@harpinderkaur7491 Жыл бұрын
ਕੁੜੀ ਕਿਨੀ ਭੋਲੀ ਬਣਦੀ ਏ ਮਾਂ ਪਿਓ ਭਰਾ ਦੀ ਇੱਜ਼ਤ ਰੋਲ ਕੇ ਆਈ
@trend_boutique201
@trend_boutique201 Жыл бұрын
🙏🏻
@deepbadesha7624
@deepbadesha7624 Жыл бұрын
ਵੀਰ ਬਾਦ ਵਿੱਚ ਇਹੋ ਕਰਦੀਆਂ ਨੇ ਪਹਿਲਾਂ ਅੰਨੀ ਸੀ ਕੁੜੀ ਹੁਣ ਕਨੈਡਾ ਆਕੇ ਨਿਊ ਯਾਰ ਲੱਭ ਲਿਆ ਇਹੋ ਜੀਆ ਨੂੰ ਉਮਰ ਦੇ ਲਾਸਟ ਤੇ ਜਦੋਂ ਹੁਸਣ ਜਵਾਨੀ ਢੱਲ ਗਿਆਂ ਫੇਰ ਧੋਬੀ ਦੇ ਕੁੱਤੇ ਵਾਲੀ ਗੱਲ ਹੋ ਜਾਂਦੀ ਆ ਜਦੋਂ ਨਾ ਘਰ ਦੀਆਂ ਰਹਿੰਦੀਆਂ ਨੇ ਨਾ ਘਾਟ ਦੀਆਂ
@Bawarecordsofficial
@Bawarecordsofficial Жыл бұрын
ਸਿੱਧੂ ਸਾਹਬ ਗੁੱਡ ਪ੍ਰਸ਼ਨ
@mandeepgrewal4906
@mandeepgrewal4906 Жыл бұрын
Bas sidhi ji gall ha kurri mukar rahi ha
@Singh19477
@Singh19477 Жыл бұрын
Sidhu Sahib, he is saying " Bau" in majail slang in Gurdaspur or Amritsar Bau word use for Kids or younger person either boy or girl. we use this word for all patinated relation like sister brother wife son or daughter.
@Ajima8290
@Ajima8290 Жыл бұрын
Manu lagda bassi uncle nu eh kurshi shad k Sidhu nu de dene chaede a because his way of talking regarding all cases open minded with pure justice ⚖️⚖️⚖️⚖️
@user-tz7vj9eh6u
@user-tz7vj9eh6u Жыл бұрын
Sidhu sahb tusi show commande ch lawo, loka nu thodi respect te miloo, bassi di te mai mai nahi mukdi, 40 saal waise v ho gaye bassi nu broadcast kar dia
@harbanskaur4126
@harbanskaur4126 Жыл бұрын
Sidhu sir bilkul sach bol rahey ne,canada aake kudiya da dimag khrab ho janda, paise mundey de kyon lagundiya ne
@trend_boutique201
@trend_boutique201 Жыл бұрын
🙏🏻
@JaspreetKaur-gy6fv
@JaspreetKaur-gy6fv Жыл бұрын
Jo bassi nal politely bolda oh banda enu sacha lgda
@dashingjatt7007
@dashingjatt7007 Жыл бұрын
kudi ne game plta ti draama krke eh hai bassi saab da 40 saal da exp? pta ghnte da ni chlda
@uo636
@uo636 Жыл бұрын
bassi bc hmesha ik passe di gl krda hunda sala india bethe bndea di ijjt krda hi ni sala
@asharani6758
@asharani6758 Жыл бұрын
Plzzz cmnt v dekh lea kro.. Kudi kal da show dekh k poori tyari nal ayi aa.. Kalli kalli gal da kida jwab dena oh sb tyar kita..pre plan pehla krke viah kita ajj v plan kita
@sushilsharma8061
@sushilsharma8061 Жыл бұрын
Chaloo kudi aa, viah to pehla two nights reh k aayi aa. Baasi maza le reha
@trend_boutique201
@trend_boutique201 Жыл бұрын
🙏🏻🙏🏻
@ramantoor3673
@ramantoor3673 Жыл бұрын
Sidhu veer kursi tuc smbhalo 🙏🏻
@HarjinderBhullar6076
@HarjinderBhullar6076 Жыл бұрын
ਬਿੰਦਰਖੀਏ ਦੇ ਗੀਤ ਵਾਂਗ ਤੂੰ ਨੀ ਬੋਲਦੀ ਗੁਰਜੀਤ ਕੌਰ ਰੰਕਾਨੇ ਤੇਰੇ ਵਿੱਚ ਤੇਰਾ ਯਾਰ ਬੋਲਦਾ,ਤਾਹੀ ਗਲਤੀ ਨੀ ਮੰਨਦੀ ਲੁੱਚੀ ਤੀਵੀਂ ਆ, ਮੁੰਡਾ ਸ਼ਰੀਫ਼ ਆ
@HarjinderBhullar6076
@HarjinderBhullar6076 Жыл бұрын
ਬਾਸੀ ਹੁਣ ਤੇਰੇ ਕੋਲ ਕੋਈ ਹੈ ਜਵਾਬ, ਸ਼ਰਨਜੀਤ ਸਿੰਘ ਨੇ ਗਲਤੀ ਮੰਨ ਕੇ ਦੁਬਾਰਾ ਇਕੱਠੇ ਰਹਿਣ ਦਾ ਮਨ ਬਣਾਇਆ, ਤੇਰੀ ਲਾਡਲੀ ਗੁਰਜੀਤ ਕੌਰ ਨੇ ਤੇਰੇ ਆਖੇ ਇੱਕ ਵਾਰ ਗਲਤੀ ਨੀ ਮੰਨੀ, ਤੀਵੀਂ ਗੁਰਜੀਤ ਕੌਰ ਦੇ ਸ਼ਰਨਜੀਤ ਤੋਂ ਗਲਤੀ ਮੰਨਾ ਕੇ ਥੱਲੇ ਲਾਈ ਗਿਆ,
@HarjinderBhullar6076
@HarjinderBhullar6076 Жыл бұрын
ਸ਼ਰਨਜੀਤ ਬਾਸੀ ਤੈਨੂੰ ਐਵੇਂ ਕਹਿੰਦਾ ਤੀਵੀਂ ਮੂਹਰੇ ਕੋਡਾ ਹੋ ਜਾਵੇ, ਗੱਲ ਨੀ ਕਰਨ ਦਿੰਦਾ ਬਾਸੀ ਮਤੀਰੇ ਵਰਗੇ ਸਿਰ ਵਾਲਾ
@HarjinderBhullar6076
@HarjinderBhullar6076 Жыл бұрын
ਬਾਸੀ ਲੁੱਚੇ ਤੂੰ ਆਖਦਾ ਆਪਣੀ ਤੀਵੀਂ ਦਾ ਮਨ ਮੋਹ, ਗਲਵਕੜੀ ਵਿਚ ਲੈ, ਤੀਵੀਂ ਨੇੜੇ ਨੀ ਲੱਗਣ ਦਿੰਦੀ,ਬਾਸੀ ਸ਼ਰਨਜੀਤ ਤੀਵੀ ਮੂਹਰੇ ਕੋਡਾ ਹੋ ਜਾਵੇ, ਵਧੀਆ ਹੋਇਆ ਬਾਸੀ ਦੀ ਤੀਵੀਂ ਨੇ ਨਹੀਂ ਮੰਨੀ ਸ਼ਰਨਜੀਤ ਦੇ ਬਾਸੀ ਗਲ ਪੈਂਦਾ, ਪਵਾ ਜੱਫੀ ਬਾਸੀ
@SukhdevSingh-qo4lp
@SukhdevSingh-qo4lp Жыл бұрын
Basi ਮੁੰਡਾ ਸੱਚ ਬੋਲਦਾ
@AmandeepSingh-js6mw
@AmandeepSingh-js6mw Жыл бұрын
Sidhu the great
@HarjinderBhullar6076
@HarjinderBhullar6076 Жыл бұрын
ਜੇ ਸ਼ਰਨਜੀਤ ਸਿੰਘ ਕਹਿੰਦਾ ਜੋ ਆਪਣੇ ਦੋਵਾਂ ਤੋਂ ਗਲਤੀ ਹੋਈ ਆ, ਦੁਬਾਰਾ ਨੀ ਹੁੰਦੀ, ਤਾਂ ਵੀ ਬਾਸੀ ਸੁਪਰੀਮ ਕੋਰਟ ਦਾ ਜੱਜ ਸਮਝਦਾ ਸ਼ਾਂਹ ਨੀ ਕੱਢਣ ਦਿੰਦਾ, ਗੁਰਜੀਤ ਕੌਰ ਜੋ ਮਰਜੀ ਬੋਲੀ ਜਾਵੇ ਸ਼ਰਨਜੀਤ ਨਾ ਬੋਲੇ,ਬਾਸੀ ਫੁੱਕਰਾ ਬੰਦਾ ਹਮੇਸ਼ਾ ਜਿੰਨਾ ਮਰਜ਼ੀ ਸੱਚਾ ਹੋਵੇ, ਤੀਵੀਂ ਦੀ ਸਾਈਡ ਲੈਂਦਾ
@ilovemomdad2428
@ilovemomdad2428 Жыл бұрын
ਵੀਰੇ ਸਿੰਧੂ ਸਹੀ ਬੋਲ ਰਿਹਾ ਹੈ
@gurleendharm9134
@gurleendharm9134 Жыл бұрын
ਬਾਸੀ ਨੇ ਰੌਲਾ ਨਬੇੜਿਆ ਨੀ ਪਹਿਲਾਂ ਹੀ 30 ਸਕਿੰਟ ਦੇ ਕੇ ਪਿਆਰ ਦੀਆਂ ਪੀਘਾਂ ਪਵਾਉਣ ਲੱਗ ਗਿਆ.
@ramsarooplalli6989
@ramsarooplalli6989 Жыл бұрын
sidhu ji is saying true.
@HarjinderBhullar6076
@HarjinderBhullar6076 Жыл бұрын
ਜਦੋਂ ਪੰਜਾਬ ਵਿਚ ਪੈਸੇ ਲਵਾਉਣੇ ਹੁੰਦੇ ਆ, ਉਹਦੋਂ ਅਵਾਜ਼ ਸਾਫ਼ ਸਮਝ ਆਉਂਦੀ ਆ ਜਦੋਂ ਤੀਵੀਂ ਕਨੇਡਾ ਵਿੱਚ ਪਹੁੰਚ ਜਾਂਦੀ ਆ ਉਹਦੋਂ ਪ੍ਰਾਹੁਣੇ ਦੀ ਅਵਾਜ਼ ਹੋਰ ਲੱਗਦੀ ਆ ਲੁੱਚੀ ਤੀਵੀਂ ਆ ਗੁਰਜੀਤ ਕੌਰ
@HarjinderBhullar6076
@HarjinderBhullar6076 Жыл бұрын
ਗੁਰਜੀਤ ਕੌਰ ਕਹਿੰਦੀ ਮੈਂ ਸਰ ਹੁਣ ਹੋਰ ਪਰਾਉਣੇ ਦਾ ਟੈਸਟ ਦੇਖੂ
@TheNirmalbrar
@TheNirmalbrar Жыл бұрын
Sidhu sahib is 100% right
@amriksingh9589
@amriksingh9589 Жыл бұрын
ਬਾਸੀ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਮਾ ਨੂੰ ਤਕਲੀਫ਼ ਧੀ ਨੂੰ ਜੰਮਣ ਵੇਲੇ ਹੁੰਦੀ ਹੈ ਪਰ ਪਿਉ ਨੂੰ ਧੀ ਦਾ ਪੱਲਾ ਫੜਾਊਦੇ ਹੋਏ ਇਨੀ ਤਕਲੀਫ਼ ਹੁੰਦੀ ਹੈ ਅੰਦਰੋ ਅੰਦਰੀ ਸਾਰਾ ਸਰੀਰ ਦਾ ਰੋਮ ਰੋਮ ਰੋ ਰਿਹਾ ਹੁੰਦਾ ਹੈ ਪਰ ਆਪਣੇ ਆਪ ਨੂੰ ਪਿਉ ਬਹੁਤ ਮੁਸ਼ਕਲ ਨਾਲ ਕੰਟਰੋਲ ਕਰਦਾ ਹੈ ਨਾ ਰੋ ਸਕਦੇ ਨਾ ਦੱਸ ਸਕਦੇ ਮੇ ਇਹ ਕਮੇਟ ਲਿਖਣ ਲੱਗਿਆਂ ਅੱਖਾਂ ਵਿਚੋ ਹੰਜੂ ਨਹੀਂ ਰੁਕੇ ਪਰ ਮੇਨੂੰ ਐ ਨਹੀਂ ਪਤਾ ਕਿ ਲੜਕੀ ਦੀ ਮਾਂ ਨੂੰ ਕਿਨੀ ਤਕਲੀਫ਼ ਹੁੰਦੀ ਹੋਉ
@SarbatDaBhlaChannel
@SarbatDaBhlaChannel Жыл бұрын
Amrik Singh ji Ta hi mai sochda, sabb to wadd Chaaploosi vi Dhi di pio e karde aa, galat nu galat vi ni kehnde.
@deepbadesha7624
@deepbadesha7624 Жыл бұрын
ਬਾਈ ਰੋਣਾ ਆ ਗਿਆ ਤੈਨੂੰ ਜਾ ਕੋਈ ਪਰਸਨਲੀ ਸੋਡੀ ਹੱਡ ਬੀਤੀ ਆ ਤਾਂ ਰੋਣਾ ਆ ਗਿਆਂ. ਨਹੀਂ ਆਪਾਂ ਖਬਰਾਂ ਵੇਖ ਵੇਖ ਤਾਂ ਰੋਂਦੇ ਹੀ ਮਰਜਾਗੇ 🙏
@jagrajgill6918
@jagrajgill6918 Жыл бұрын
munda sch bolda vichara
@RakeshKumar-bg4em
@RakeshKumar-bg4em Жыл бұрын
Punjab de truck raat noo bande thale dinde sidhu ji 🙏🙏🙏
@Thakur.-.vamp.
@Thakur.-.vamp. Жыл бұрын
Sidhu Saab yes aaaa .......
@sonukaur651
@sonukaur651 Жыл бұрын
Sidhu veer best disejan
@balkaransingh770
@balkaransingh770 Жыл бұрын
Bassi yarr o boli ta janda
@jaswindergalib
@jaswindergalib 11 ай бұрын
ਇਸ ਗੁੱਡੀ ਨੂੰ ਕੋਈ ਫਰਕ ਨਹੀ ਕਿ ਉਸ ਆਸ਼ਰਮ ਨੇ ਬੇਚ ਦਿੱਤਾ ਤੇ ਅੱਜ ਮਾ ਪਿਓ ਦੀ ਸੋਚ ਆ ਗਈ
@harrypreet3621
@harrypreet3621 Жыл бұрын
Bassi shib ji eis nu hun ki kahiye.pehla kuria vivah kar key chad jandia c chalo key munde nal ek month ja saal nal reh ke bhul jandia c.hun a kuri tan 7 saal pyar kar bhul gayi
@sukhchainsinghsandhu788
@sukhchainsinghsandhu788 Жыл бұрын
Sidhu Sahav Tusi Bassi di Jagah Show Host Kro
@happybhullar4085
@happybhullar4085 Жыл бұрын
MERI v bhoot vaddi story hai sidhu veer g , bs 2 Saal toh Mai Apne andar hi dabaa k baitha wa , eh bs Mai ja Mera Rab te Rab varge maa peo nu pata ki mere te ki beti os tym sidhu vr g .....
@RakeshKumar-bg4em
@RakeshKumar-bg4em Жыл бұрын
Ki hoea veer I am shocked
@GurpreetSingh-mb6wm
@GurpreetSingh-mb6wm Жыл бұрын
365 aali aa , rehni ehe karan de v ni,
@HarjinderBhullar6076
@HarjinderBhullar6076 Жыл бұрын
ਜਿਹੜੀ ਮਾਂ ਬਾਪ ਦੀ ਇੱਜ਼ਤ ਰੋਲ ਦੇਵੇ ਉਹ ਤੀਵੀਂ ਕੀ ਲੱਲਰ ਲਾਉ, ਸਿਰਫ ਧੁੰਨੀ ਤੱਕ ਠੋਕ ਕੇ ਲਵਾਉਣ ਦੀ ਅੱਗ ਲੱਗੀ ਹੁੰਦੀ ਆ
@balvirsingh6393
@balvirsingh6393 Жыл бұрын
ਬਾਸੀ ਜੀ ਮੁੰਡੇ ਤੋਂ ਮਾਫੀ ਮੰਗ ਆਈ ਜਾਂਦੇ ਓ ਕੁੜੀ ਨਹੀਚਾਹੁੰਦੀ
@gurjeetsingh5286
@gurjeetsingh5286 Жыл бұрын
Good
@rajsaini6138
@rajsaini6138 Жыл бұрын
Bassi sahib tuci b puri gal sun liya kro, let the person explain in detail
@HarjinderBhullar6076
@HarjinderBhullar6076 Жыл бұрын
ਸਭ ਤੋਂ ਵੱਧ ਤੀਵੀਂ ਨੂੰ ਅੱਗ ਲੱਗੀ ਹੁੰਦੀ ਆ, ਬਾਅਦ ਵਿਚ ਕਹਿੰਦੀ ਆ ਪ੍ਰਪੋਜ਼ ਮੁੰਡੇ ਨੇ ਕੀਤਾ
@JaspalSingh-tv5ne
@JaspalSingh-tv5ne Жыл бұрын
Punjab noo UP da mhol a
@preet1383
@preet1383 Жыл бұрын
Hahaha kudi nye drama shuru karte
@AmandeepSingh-fp8lg
@AmandeepSingh-fp8lg Жыл бұрын
ਮੁੰਡੇ ਦਿ ਵੀ ਗੱਲ ਸੁਣੋ ਬਾਕੀ ਏ ਜਨਾਨੀ ਬੋਤ ਤੇਜ ਆਂ ਮੁੰਡੇ ਦੇ ਪੈਸੇ ਵੀ ਲਵਾਤੇ ਹੁਣ ਕੈਦੀ ਮੈ ਨੀਂ ਰਹਿਣਾ
@amanpreetsidhu2050
@amanpreetsidhu2050 Жыл бұрын
Bassi kive bolda munde nu
@dhillonavtar9608
@dhillonavtar9608 Жыл бұрын
ਕੀ ਸਵਾਰਿਆ ਬਾਸੀ ਨੇ ਮੁੰਡੇ ਨੂੰ ਦਬਾਈ ਗਿਆ ਓਹਤੋ ਮਾਫ਼ੀ v ਮੰਗਵਾਈ ਕੁੜੀ ਨੇ ਇੱਕ ਨੀ ਸੁਣੀ ਮੂੰਹ ਤੇ ਚਪੇੜਾਂ ਮਾਰ ਕੇ ਗਈ ਬਾਸੀ ਦੇ ਝੂਠੀ ਹੁੰਦੀ ਹੋਈ ਵੀ ਕੀ ਇਹ ਇਨਸਾਫ਼ ਦਿਵਾਉ ਕਿਸੇ ਨੂੰ
@subhcharanjitsinghnehal9495
@subhcharanjitsinghnehal9495 Жыл бұрын
ਬਾਉ 🙄🙄🙄😃😃ਸਾਲਾ ਇਹ ਵੀ ਸੰਘਾ ਬਣਦਾ 😜😂😂
@goldenjatt3060
@goldenjatt3060 Жыл бұрын
Sidhu saab jdo tsi bolde dil khush kar dense sahi gal karde bassi nu ta akal e nhi hgi saf gal aa
@user-tz7vj9eh6u
@user-tz7vj9eh6u Жыл бұрын
Bassi hamesha common sense di gal karda, par is di team jad show upload kardi koi samjh nahi lagdi show da kihra part hai, har show de part number di khichri bna ke rakhi hundi, ,😝😝
@JasveerSingh-tf8pq
@JasveerSingh-tf8pq Жыл бұрын
Guru gr ta pistol nahi lija skde
@bobtuipa7911
@bobtuipa7911 Жыл бұрын
True
@HarjinderBhullar6076
@HarjinderBhullar6076 Жыл бұрын
ਗੁਰਜੀਤ ਕੌਰ ਕਹਿੰਦੀ ਮੇਰੇ ਘਰਦਿਆ ਤੇ ਪਰਚੇ ਕਰਾਏ, ਗੱਲ ਇਹ ਨੀ, ਗੁਰਜੀਤ ਕੌਰ ਕਿਸੇ ਹੋਰ ਨੂੰ ਦਿੰਦੀ ਆ, ਗੁਰਜੀਤ ਕੌਰ ਦੀ ਕੋਈ ਹੋਰ ਧੁੰਨੀ ਤੱਕ ਠੋਕ ਕੇ ਕਾਲਜ਼ੇ ਤੱਕ ਲਾਉਂਦਾ, ਤਾਂ ਨੀ ਸ਼ਰਨਜੀਤ ਨਾਲ ਸਮਝੌਤਾ ਕਰਦੀ, ਨਵੇਂ ਯਾਰ ਦਾ ਕੀ ਬਣੂ
@AjitSingh-yj6xo
@AjitSingh-yj6xo Жыл бұрын
ਕੁੜੀ ਚੁਸਤ ਬਣਦੀ ਆ ਬਾਸੀ ਸਾਬ
@SukhjinderSingh-qf2fk
@SukhjinderSingh-qf2fk Жыл бұрын
Sidhu bai tu v ehna cho ik adhi rkhla
@jaswindergalib
@jaswindergalib 11 ай бұрын
ਵੀਰ ਇਸਨੇ ਤੇਰੇ ਨਾਲ ਨਹੀ ਰਹਿਣਾ ਕੇਸ ਵਾਪਿਸ ਨਾ ਲਈ
@bhupinderkaur1756
@bhupinderkaur1756 Жыл бұрын
Plzzz koi baasi de kann saaf kro yr 50 var munda maffi mang chukeya bassi nu pta e ni lgda kuch galt kudi da saath de reha bassi 😡😡😡
@sushilsharma8061
@sushilsharma8061 Жыл бұрын
Baasi maze lenda
@pumasingh3734
@pumasingh3734 Жыл бұрын
1
@HarjinderBhullar6076
@HarjinderBhullar6076 Жыл бұрын
ਬਾਸੀ ਮਤੀਰੇ ਵਰਗੇ ਸਿਰ ਵਾਲੇ ਗੁਰਜੀਤ ਨੂੰ ਗਲਵੱਕੜੀ ਵਿੱਚ ਕਿਵੇਂ ਲਵੇ, ਲੁੱਚੀ ਤੀਵੀਂ ਪੈਰ ਤੇ ਪਾਣੀ ਨੀ ਪੈਣ ਦਿੰਦੀ, ਤੀਵੀਂ ਮੂਹਰੇ ਕੋਡਾ ਹੋ ਜਾਵੇ
@HarjinderBhullar6076
@HarjinderBhullar6076 Жыл бұрын
ਉਏ ਬਾਸੀ ਜਦੋਂ ਸ਼ਰਨਜੀਤ ਕਹਿੰਦਾ ਮੈਂ ਪਰੂਫ ਦਿਉ, ਤੂੰ ਵੱਢ ਖਾਣ ਨੂੰ ਕਿਉਂ ਪੈਨਾਂ, ਤੀਵੀਂ ਦੀ ਮਦਦ ਕਰਦਾ, ਮੁੰਡੇ ਨੂੰ ਖਾਣ ਨੂੰ ਪੈਂਦਾ,ਹੌਲਡ ਸਟੌਪਡ
@lallidasuwalia6082
@lallidasuwalia6082 Жыл бұрын
Kudi galat aa
@kimmygill2263
@kimmygill2263 Жыл бұрын
Kudi pehla ta bina marriage to raat munde de ghar reh k aai a uh eni ਭੋਲੀ v ni ho sakdi hun ਏਨੇ time ਬਾਅਦ yaad aya ehnu sab kuj
@kanwarpalsingh5304
@kanwarpalsingh5304 Жыл бұрын
Bassi saab doove pakh sunoo iko paase ho gya aw tu bhut glt aw
@navjot473
@navjot473 Жыл бұрын
Kanwarpal ਜੀ ਤੁਸੀਂ ਸਹੀ ਕਿਹਾ ਬਾਸੀ ਜੀ ਦਾ ਕੁੱਝ ਪਤਾ ਨੀ ਲਗਦਾ ਕਦੀ ਮੁੰਡੇ ਵੱਲ ਕਦੀ ਕੁੜੀ ਵੱਲ ਸਹੀ ਗੱਲ ਨਈ ਕਰਦੇ ਜਦੋਂ ਕਿ ਸਾਫ ਪਤਾ ਲੱਗ ਰਿਹਾ ਕਿ ਕੁੜੀ ਬਿਲਕੁਲ ਗ਼ਲਤ ਆ
@kanwarpalsingh5304
@kanwarpalsingh5304 Жыл бұрын
@@navjot473 hnji eh glt krde bassi ji hadd hundi aw munde nu kini vaari tokta te jo glt aw ohnu beta beta baki gurbhej ji bhut siyaane aw bassi ji naalo
@navjot473
@navjot473 Жыл бұрын
@@kanwarpalsingh5304 hnji ਬਿਲਕੁੱਲ ਜੀ ਸਿੱਧੂ ਵੀਰ ਜੀ ਤੇ ਹਰ ਵਾਰ ਬਹੁਤ ਵਧੀਆ ਗੱਲ ਕਰਦੇ ਨੇ ਪਰ ਬਾਸੀ ਜੀ ਸਿੱਧੂ ਵੀਰ ਨੂੰ ਜਿਆਦਾ ਬੋਲਣ ਨੀ ਦਿੰਦੇ
@HarjinderBhullar6076
@HarjinderBhullar6076 Жыл бұрын
ਹੁਣ ਗੁਰਜੀਤ ਕੌਰ ਕਹਿੰਦੀ ਮੈਂ ਨੀ ਨਾਲ ਰਹਿਣਾ, ਉਹਦੋਂ ਸ਼ਰਨਜੀਤ ਪ੍ਰਾਹੁਣੇ ਦੇ ਫਰੈਂਡ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ, ਉਹਦੋਂ ਗੁਰਜੀਤ ਕੌਰ ਕਹਿੰਦੀ ਮੇਰੀ ਫੁੱਦੀ ਵਿੱਚ ਬਹੁਤ ਅੱਗ ਲੱਗੀ ਸੀ, ਜਲਦੀ ਮੇਰੇ ਅੰਦਰ ਧੱਕ ਦੇਵੇ ਸਰੋਂ ਦਾ ਤੇਲ ਲਗਾ ਕੇ, ਹੁਣ ਪ੍ਰਾਹੁਣੇ ਚੋਂ ਮੁਸਕ ਆਉਂਦੀ ਆ, ਸਿਰੇ ਦੀ ਲੌਡੀ ਤੀਵੀਂ ਆ ਗੁਰਜੀਤ ਕੌਰ
@gurjeetsingh5286
@gurjeetsingh5286 Жыл бұрын
Ok
@simarjitkaut9797
@simarjitkaut9797 Жыл бұрын
Kudi ttheek nahin hai munda sorry kar reha hai
@ramsarooplalli6989
@ramsarooplalli6989 Жыл бұрын
hun Canada beth k mapiya da moh aouan lag gya.
@HarjinderBhullar6076
@HarjinderBhullar6076 Жыл бұрын
ਗੁਰਜੀਤ ਕੌਰ ਕਹਿੰਦੀ ਸਰ ਮੈਨੂੰ ਪਤਾ ਸੀ ਲੁਧਿਆਣੇ ਤੋਂ ਬੱਸ ਵਿਚ ਚੜੂ, ਪਹਿਲਾਂ ਸਰ ਮੈਨੂੰ ਇਹ ਵੀ ਪਤਾ ਸੀ,ਅੱਜ ਰਾਤ ਨੂੰ ਮੈਨੂੰ ਘੋੜੀ ਬਣਾਉ, ਕਿ ਲੱਤਾ ਮੋਢੇ ਤੇ ਧਰਾਉ ਸ਼ਰਨਜੀਤ, ਗੁਰਜੀਤ ਕੌਰ ਕਹਿੰਦੀ ਸਰ ਹੁਣ ਫ਼ਰਕ ਪੈ ਗਿਆ
@HarjinderBhullar6076
@HarjinderBhullar6076 Жыл бұрын
ਕਹਿੰਦੀ ਗੁਰਜੀਤ, ਸਰ ਸ਼ਰਨਜੀਤ ਸਿੰਘ ਹਰ ਰੋਜ਼ ਰਾਤ ਨੂੰ ਮੇਰੀ ਪਾਣੀ ਛੱਡਣ ਲਾ ਦਿੰਦਾ ਤਿੰਨ ਚਾਰ ਵਾਰ ਰੋਜ ਰਾਤ ਨੂੰ ਠੋਕ ਦਿੰਦਾ ਧੁੰਨੀ ਤੱਕ ਠੋਕ ਕੇ ਕਰ ਦਿੰਦਾ ਲੀਕ,ਜਿਸ ਦਿਨ ਤੋਂ ਸ਼ਰਨਜੀਤ ਸਿੰਘ ਤੋਂ ਰਗੜੇ ਲਵਾਉਣੋ ਹਟੀ ਆ ਹੁਣ ਰਹਿੰਨੀ ਆ ਠੀਕ, ਕਦੇ ਕਦੇ ਦਿਨ ਨੂੰ ਘੋੜੀ ਬਣਾਉਂਦਾ ਘੜਾ ਦਿੰਦਾ ਚੀਕ
@jaswindergalib
@jaswindergalib 11 ай бұрын
Satikar hai elake vich ,! Basi da eh ikk Takia qalam hai so don’t take serious
@dilderaje4128
@dilderaje4128 Жыл бұрын
Kude glt aa bassi ji tusi phla vichar sun lyaa kro sarya te fer koi fesla krya kro edaa gall baat nal msle hal ne hunde je vR ne paise laye aa te kude nu chida vi munde nu bhar blaa lve tusi yr kude nu support kre Jane o per munde de gall vi sun lo kudiya de izat krne chide aa dil to kro per bassi ji munde vi glt ni hunde hr vaar je kude apne praa nu rahkdi pej skde aa te vR nu msg krke gall vi kr skde aa social media te edaa de issue na bnya kro bassi ji req aa vR de gall vi suno bai de ik ik gall sch aa te sare jane vR nu support kr rhe hh hun dso ase kive kise te vishas kriye jdo ase kde edaa da socha ge vi kise kude te paise leke usnu bhar pej diye per kude mukr je fer vR bnde da ta mrn ho janda 🙏 ta sare jane vR da nva interview jrur vekhn ode ch clear ho jana vi kon shi aa kon glt aa khusiya ta bassi ji munde diya gum ho gye ne ta plz sarya nu req aa munde de gall suno bai usto baad tusi koi fesla kro WMK 🙏 sarya te
@dalwindersinghpandher3473
@dalwindersinghpandher3473 Жыл бұрын
Ya ta das deya Karo bassi saab k kida oh galvakrry ch laina ..eve munde te charri jano o ...kurri shareaam fuddu bnayi jandi ya...mapeya da kuch ni kurri nu ...gal ta jehra khasam bna rakheya ohda ki karu ...eh saala changa kamm farreya kurriya ne paise lva k agle te ulte iljaam laun lagg jandiya ....iko hall ya ehna da k jehra v eda bahar aaya ohnu vapis Punjab bhejo ...
@gursharansingh2344
@gursharansingh2344 Жыл бұрын
ahdi hor nal gal ohte
@harbanskaur4126
@harbanskaur4126 Жыл бұрын
Sidhu sir mundey bhut harras ho rahey ne plz una di help karo
@asharani6758
@asharani6758 Жыл бұрын
Sidhu g de swal bilkul sahi kite pr kudi ne sahi jwab nai dene..kudi buht jada chalak aa.. Sirre di chalak aa.. Kudi dimga nu chad gai 🇨🇦 ede... Apne pase la ke jndi 7 sla ch nai pta laga udo e das dindi k viah kra lea.. Ghrde bus chaad gye nal nai gye munda nal gaya...kudi ne pase lavae bas munde de
@manudhaliwal2342
@manudhaliwal2342 Жыл бұрын
Basi yr tera dimg thik ni..kudi de side lae jnda
@gurvailsinghaulakhsaab9883
@gurvailsinghaulakhsaab9883 Жыл бұрын
A ladki jhoot bol de a
@manudhaliwal2342
@manudhaliwal2342 Жыл бұрын
Basi time tn Tu waste krda peya ..kudi glt a..dikhda ni tenu ..
@dsidhu5754
@dsidhu5754 Жыл бұрын
Bassi saab tusi mukh mantri de piche kyu pye hu
Amazing weight loss transformation !! 😱😱
00:24
Tibo InShape
Рет қаралды 66 МЛН
No empty
00:35
Mamasoboliha
Рет қаралды 10 МЛН
Slow motion boy #shorts by Tsuriki Show
00:14
Tsuriki Show
Рет қаралды 10 МЛН
УДИВИЛА ПАРНЯ🤯👏
0:20
Бутылочка
Рет қаралды 4,8 МЛН
il caldo fa brutti scherzi #dog #fight #punch
0:18
Cronache della Campania
Рет қаралды 22 МЛН
family is everything 🥺❤️ #shorts
0:16
Pop it GO
Рет қаралды 13 МЛН
MAGIC DRINK TRICK TUTORIAL 😱😳
0:20
Milaad K
Рет қаралды 71 МЛН
ToRung short film: 🙏save water💦
0:24
ToRung
Рет қаралды 77 МЛН