Prime Focus (2298) || Arvind Kejriwal ਨੇ ਫਸਾਏ ਆਪਣੇ ? , Who will make Pradhan Mantri Bajeke MLA ?

  Рет қаралды 57,118

Prime Asia TV

Prime Asia TV

4 күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2298) || ਕੇਜਰੀਵਾਲ ਨੇ ਫਸਾਏ ਆਪਣੇ ? , ਸਿੰਮ ਕਾਰਡ ਕਰਵਾ ਸਕਦਾ ਕੈਦ ! , ਬਾਜੇਕੇ ਨੂੰ ਕੌਣ ਬਣਾਊ MLA ?
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 138
@rajudhingra302
@rajudhingra302 2 күн бұрын
ਕੇਜਰੀਵਾਲ ਨੇ ਕਿਵੇ ਫਸਾਏ ਆਪਣੇ ਗਲਤ ਹੈਡਲੀ ਦੇਕੇ ਲੋਕਾ ਨੂ ਭਰਮਾਉ ਨਹੀ
@simarjitkaur1893
@simarjitkaur1893 2 күн бұрын
ਅੰਮ੍ਰਿਤਪਾਲ, ਬਾਜੇਕੇ, ਸਤਵੰਤ ਸਿੰਘ ਦਾ ਪਰਿਵਾਰ, ਕੁਲਵਿੰਦਰ ਕੌਰ (ਥੱਪੜ) ਆਦਿ ਦੀਆਂ ਆਸਾਂ ਵੀ ਹੋਣਗੀਆਂ, ਕਿ ਉਹ ਸਾਰੇ ਚੋਣਾਂ ਲੜਨਗੇ । ਇਹਨਾਂ ਦੀ ਗਿਣਤੀ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਜ਼ਿਆਦਾ ਹੋ ਜਾਣੀ, ਇੱਕ ਦਿਨ ।
@harjitsran4661
@harjitsran4661 Күн бұрын
Kursi da masla 😂
@baldevjassar8059
@baldevjassar8059 2 күн бұрын
*🙏❣️ਅੱਜ ਦਾ ਵਿਚਾਰ❣️🙏* *ਤੁਸੀਂ ਖੁਸ਼ ਹੋ, ਚੰਗੀ ਗੱਲ ਹੈ। ਪਰ ਤੁਹਾਡੇ ਕਰਕੇ ਕੋਈ ਖੁਸ਼ ਹੈ,ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@virindersinghvirindersingh4655
@virindersinghvirindersingh4655 2 күн бұрын
ਬਾਠ ਸਾਹਿਬ ਜੀ ਜਿਨ੍ਹਾਂ ਚਿਰ ਲੀਡਰ ਕੁਰਸੀ ਤੋਂ ਪੈਰ ਥਲੇ ਨਹੀਂ ਕਾਹਦੇ ਕਿਥੇ ਗਏ ਮੋਰਚੇ ਇਲਾਕੇ ਲਈ ਚੰਡੀਗੜ੍ਹ ਲਈ ਪਾਣੀ ਲਈ ਡੈਮਾਂ ਵਿਚ ਹਿੱਸੇਦਾਰੀ ਕਿਸੇ ਹੱਕਾ ਲਈ ਲੜਾਈ ਘਰੇ ਬੈਠਿਆਂ ਨੂੰ ਵੋਟਾਂ ਨਹੀਂ ਪੈਣੀਆਂ ਧੰਨਵਾਦ
@Gobinderkaurmaan
@Gobinderkaurmaan 2 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਗੁਰਪ੍ਰੀਤ ਸਿੰਘ ਜੀ 🙏🙏🙏🙏
@daljitsingh7980
@daljitsingh7980 2 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@harpreetsingh2784
@harpreetsingh2784 2 күн бұрын
ਗੱਲ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦੀ ਨਹੀਂ ਗੱਲ ਇਹ ਆ ਪੰਜਾਬੀ ਪਾਰਟੀ ਬਣਾਉਣ ਤੋਂ ਬਾਅਦ ਕਿਹੜੇ ਪੰਜਾਬ ਦੇ ਮਸਲੇ ਹੱਲ ਕਰਾਏ ਚੰਡੀਗੜ੍ਹ ਸਿਰਫ ਸਿੱਖਾਂ ਨੂੰ ਨਹੀਂ ਸਾਰੇ ਪੰਜਾਬੀਆਂ ਨੁ ਚਾਹੀਦਾ ਪੰਜਾਬੀ ਬੋਲਦੇ ਇਲਾਕੇ ਸਿੱਖਾਂ ਨੁ ਨਹੀਂ ਪੰਜਾਬੀਆਂ ਨੁ ਚਾਹੀਦੇ ਨਸ਼ੇ ਨਾਲ ਸਿਰਫ ਸਿੱਖ ਨਹੀਂ ਸਾਰੇ ਪੰਜਾਬੀ ਮਰ ਰਹੇ ਹੋਰ ਵੀ ਪੰਜਾਬ ਦੇ ਕਿਸਾਨੀ ਦੇ ਮਸਲੇ ਜੌ ਲੰਮੇ ਸਮੇਂ ਤਕ ਕੇਂਦਰ ਨਾਲ ਰਲ ਕੇ ਰਾਜ ਕਰਨ ਤੋਂ। ਬਾਅਦ ਵੀ ਕਾਲੀ ਦਲ ਹੱਲ ਨਹੀਂ ਕਰਵਾ ਸਕਿਆ
@ravinderkaur2640
@ravinderkaur2640 2 күн бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@GurcharanSandhu-gf4yc
@GurcharanSandhu-gf4yc 2 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@SukhwinderSingh-wq5ip
@SukhwinderSingh-wq5ip Күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sarbjeetsingh5316
@sarbjeetsingh5316 2 күн бұрын
ਇਹਨਾਂ ਨੂੰ ਬੇਅਦਬੀ ਲੈ ਬੈਠੀ ਤੇ ਭਗਵੰਤ ਮਾਨ ਨੂੰ ਐਨਐਸਏ ਲੈ ਬੈਠੂ
@ranjitdhillon8147
@ranjitdhillon8147 2 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤aaà1à
@NimarNoorSingh
@NimarNoorSingh 2 күн бұрын
Kise da support ler nhi pr usnu nu police te kbje nhi krne chahide c..
@NimarNoorSingh
@NimarNoorSingh 2 күн бұрын
Othe guru sahb nu leke jaana glt c
@malkit-je2wx
@malkit-je2wx 2 күн бұрын
ਧੰਨ ਹੋ ਜੀ ਜੋ ਅੱਜ ਦੇ ਟਾਇਮ ਵਿੱਚ ਸੱਚ ਬੋਲ ਰਹੇ ਹੋ ਸੱਧਾ ਵਲੀਆ ਤੇ ਬਾਠ ਸਹਿਬ ਜੀ ਗੁਰੂ ਦੀ ਕਿਰਪਾ ਹੈ ਤੁਹਾਡੇ ਤੇ ਮੈ ਤਾ ਪਹਿਲੀ ਬਾਰ ਲਿੱਖ ਰਹਿਆ ਹਾਂ ਪਰ ਸੁਣਦਾ ਤੁਹਾਨੂੰ ਰੋਜ ਹਾਂ ਬਾਠ ਜੀ ਤਾਂ ਗੱਲ ਨੂੰ ਰੂਪ ਦੇ ਦਿੰਦੇ ਹਨ
@BalkarSingh-ko2qy
@BalkarSingh-ko2qy 2 күн бұрын
ਸੰਧਾ ਵਾਲੀਆ ਸਾਹਿਬ ਜੀ ਚੋਣ ਕੋਈ ਵੀ ਲੜ੍ਹ ਸੱਕਦਾ ਹੈ ਪਰ ਅਫਸੋਸ ਏਸ ਲਈ ਕੋਈ ਪੜ੍ਹਾਈ ਲਿਖਾਈ ਦੀ ਲੋੜ ਹੈ ਜਾਂ ਫਿਰ ਲੋਕ ਵੀ ਪੰਜਾਬ ਲਕੀਰ ਫ਼ਕੀਰ ਹਨ ਜੀ ਕੀ ਬਣੂ ਪੰਜਾਬ ਦਾ ਜੀ
@davinderkumarbhagrakashyap383
@davinderkumarbhagrakashyap383 2 күн бұрын
ਜਥੇਦਾਰ ਸੁਖਦੇਵ ਸਿੰਘ ਭੌਰ ਜੀ ਵੀ ਸੱਭ ਜੁੰਮੇਵਾਰੀਆਂ ਚੰਗੀ ਤਰ੍ਹਾਂ ਨਿਭਾ ਸਕਦੇ ਹਨ
@sarbjeetsingh5316
@sarbjeetsingh5316 2 күн бұрын
ਸੰਧਾਵਾਲੀਆ ਸਾਹਿਬ ਕਾਲੀ ਦਲ ਉਦੋਂ ਸਕਟ ਗਿਆ ਸੀ ਜਦੋਂ ਇਹਨਾਂ ਨੇ ਬੇਅਦਬੀ ਵਾਲਿਆਂ ਦਾ ਸਾਥ ਦਿੱਤਾ ਸੀ
@BalkarSingh-ko2qy
@BalkarSingh-ko2qy 2 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@gurnamdhandhi4741
@gurnamdhandhi4741 2 күн бұрын
ਅਕਾਲੀ ਦਲ਼ ਜਵਰ ਤੇ ਜਾਵਰ ਵਿਰੁੱਧ ਲੜਣ ਵਾਲੀ ਪਾਰਟੀ ਸੀ ਅੱਜ ਉਹ ਗੱਲ ਨਹੀਂ ਹੈ ਲੀਡਰ ਲਾਲਚੀ ਹੋ ਗਏ
@HardeepSingh-jz8zz
@HardeepSingh-jz8zz 2 күн бұрын
Wahaguru Ji
@RanjitSingh-oq1wu
@RanjitSingh-oq1wu 2 күн бұрын
Satsriakalji
@ksmgorganicfarm4731
@ksmgorganicfarm4731 2 күн бұрын
ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਦੋਵੇਂ ਵੀਰ ਪਿਛਲੇ ਦੋ ਦਿਨਾਂ ਤੋਂ ਮੈਨੂੰ ਇੰਜ ਲੱਗ ਰਿਹਾ ਪ੍ਰੋਗਰਾਮ ਪ੍ਰਾਈਮ ਏਸ਼ੀਆ ਦਾ ਨਹੀਂ ਪੇਸ਼ ਕਰ ਰਹੇ ਅਕਾਲੀ ਦਲ ਦਾ ਪ੍ਰੋਗਰਾਮ ਚੱਲ ਰਿਹਾ ਧੰਨਵਾਦ
@rajindersingh1387
@rajindersingh1387 2 күн бұрын
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@raghbirterkiana3183
@raghbirterkiana3183 2 күн бұрын
ਇਹ ਤਾਂ ਉਦੋਂ ਹੀ ਪਰਖੇ ਜਾ ਚੁੱਕੇ ਜਦੋੰ ਲੋਹੇ ਦੀ ਲੱਠ ਵਾਂਗ ਇਕੱਠੇ ਸੀ ਤੇ ਹੁਣ ਅਲੱਗ ਅਲੱਗ ਹੋ ਕੇ ਵੀ ਕੀ ਕਰ ਲੈਣਗੇ । ਪੰਜਾਬੀਆਂ ਦਾ ਦਿਲ ਟੁੱਟ ਚੁੱਕਾ ਹੁਣ ਸ਼ਾਇਦ ਹੀ ਇਨ੍ਹਾਂ ਦੀ ਨੇੜ ਭਵਿੱਖ ਵਿੱਚ ਕੋਈ ਮਜਬੂਤੀ ਹੋ ਸਕੇ ।
@user-xw2yx1ro2f
@user-xw2yx1ro2f 2 күн бұрын
Ssa ji
@RameshKumar-en4ux
@RameshKumar-en4ux 2 күн бұрын
Very good
@pawandhuria5022
@pawandhuria5022 2 күн бұрын
ਸ੍ਰੀ ਸਰਦਾਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@ParamjeetKaur-wd4qc
@ParamjeetKaur-wd4qc 2 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 2:50
@NarinderSingh-ti4sq
@NarinderSingh-ti4sq 2 күн бұрын
Bahut sohni gal bat. Waheguru ji aap ji nu chardi kala bakshan.
@unodue8722
@unodue8722 2 күн бұрын
ਬਾਠ ਸਾਹਿਬ ਬਾਜਾਖਾਨਾ ਨੂੰ ਤਰਸ ਦੇ ਆਧਾਰ ਤੇ ਕੁੱਝ ਵੋਟਾਂ ਪੈ ਸਕਦੀਆਂ ਹਨ। ਭੌਰਾ ਇਟਲੀ
@narinderjeetkaur2918
@narinderjeetkaur2918 2 күн бұрын
🙏🙏
@ramnath1248
@ramnath1248 2 күн бұрын
Sat.shere.akal.ji
@BaljinderSinghGANDIWIND-eo3yk
@BaljinderSinghGANDIWIND-eo3yk 2 күн бұрын
ਸੰਧਾਵਾਲੀਆ ਤੇ ਬਾਠ ਸਾਬ ਜੀ ਸਤਿ ਸ੍ਰੀ ਅਕਾਲ, ਪਤਾ ਨਈਂ ਕਿਉਂ ਲੱਗਦਾ ਪ੍ਰਾਇਮ ਏਸ਼ੀਆ ਟੀ ਵੀ ਦੇ ਮਿਆਰ ਵਿੱਚ ਗਿਰਾਵਟ ਮਹਿਸੂਸ ਕਰ ਰਹਿ ਹਾਂ,
@amarnathsinghal1660
@amarnathsinghal1660 2 күн бұрын
Good discussion.well meaning ideas.
@jagtargill-rc4gy
@jagtargill-rc4gy 2 күн бұрын
Very good bath shiab and sindawala shiab ji thanks
@Gurwinder340
@Gurwinder340 2 күн бұрын
👍👍🙏
@jagmohanrandhawa5695
@jagmohanrandhawa5695 2 күн бұрын
ਹੁਣ ਜੇ ਕੋਈ ਨਿਸ਼ਕਾਮ ਵਰਕਰ ਜਾਂ ਲੀਡਰ, ਜੋ ਬੇਸ਼ਕ ਕਿਸੇ ਵੀ ਲੈਵਲ ਦਾ ਹੋਵੇ ਤੇ ਅਗਵਾਈ ਕਰਨ ਦੇ ਯੋਗ ਹੋਵੇ, ਸਾਹਮਣੇ ਆ ਕੇ , ਜਾਂ ਕੁਝ ਬਿਨਾਂ ਲਾਲਚ ਦੇਕੋਈ ਗਰੁਪ ਸਾਹਮਣੇ ਆਵੇ , ਤਾਂਅਕਾਲੀ ਦਲ ਬਚ ਸਕਦਾ ਹੈ।
@karamjitsinghgill7244
@karamjitsinghgill7244 2 күн бұрын
25ਮਿੰਟ ਅਕਾਲੀ ਤੇ ਲਾ ਦਿੱਤੇ ਪੰਜਾਬ ਵਿਚ ਹੋਰ ਖਬਰਾ ਹੈ ਨਹੀ
@surinderkaur4233
@surinderkaur4233 2 күн бұрын
बिल कुल सही किहा
@morsandhu3119
@morsandhu3119 2 күн бұрын
ਪਰਾਇਮ ਏਸ਼ੀਆ ਹੁਣ ੫੬੪ ਤੇ ਨਹੀਂ ਚੱਲ ਰਿਹਾ ਹੈ । ਕੀ ਗੱਲ ਹੈ ਜੀ
@jagjitsingh627
@jagjitsingh627 2 күн бұрын
Bhaji sat shri akal g, jagjit randhawa mimsa
@ksmgorganicfarm4731
@ksmgorganicfarm4731 2 күн бұрын
ਸੰਧਾਵਾਲੀਆ ਸਾਹਿਬ ਤੇ ਬਾਟ ਸਾਹਿਬ ਗੱਲ ਇਦਾਂ ਵਾ ਵੀ ਲਗਾਤਾਰ ਦੂਜੀ ਵਾਰੀ ਜਦੋਂ ਸਰਕਾਰ ਬਣੀ ਸੀ ਅਕਾਲੀ ਦਲ ਦੀ ਇਨੀਆਂ ਮਨਾਈਆਂ ਕੀਤੀਆਂ ਸੀ ਅਕਾਲੀ ਦਲ ਨੇ ਕਿ ਆਹ ਦਿਨ ਤੇ ਸੁਭਾਵਿਕ ਜੇ ਆਉਣੇ ਹੀ ਤੇ ਹੁਣ ਜੇ ਇਹਨਾਂ ਨੇ ਉੱਪਰ ਉੱਠਣਾ ਵਾ ਤੇ ਜਮੀਨੀ ਪੱਧਰ ਤੇ ਕੰਮ ਕਰਨ ਤੇ ਕੁਰਸੀਆਂ ਦਾ ਖਹਿੜਾ ਛੱਡਣ
@sukhchainsingh9449
@sukhchainsingh9449 2 күн бұрын
ਮਸਲਾ ਤਾਂ ਤੁਹਾਨੂੰ ਵੀ ਪਤਾ ਹੈ,ਲੋਕ ਤਾਂ ਸਭ ਕੁੱਝ ਜਾਣਦੈ ਹਨ।
@gurcharnsingh8342
@gurcharnsingh8342 2 күн бұрын
Weight full talking, thanks for news providing Ji 🙏🌲🌾🌴🌳
@AmarjitKaur-wu2ph
@AmarjitKaur-wu2ph 2 күн бұрын
❤❤
@sukhvindersingh8428
@sukhvindersingh8428 2 күн бұрын
Kejriwal is very honest CM
@harjitsran4661
@harjitsran4661 Күн бұрын
That’s why he’s behind the bars 😢he’s not vikau ❤
@PremPal-rg7jx
@PremPal-rg7jx 2 күн бұрын
Sandhawaliea and parmjeet ji sat shri akal ji
@lakhasingh3859
@lakhasingh3859 2 күн бұрын
ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@majorcheema4004
@majorcheema4004 2 күн бұрын
ਬਾਠ ਸਾਬ 2022 ਵਿੱਚ ਅਕਾਲੀ ਦਲ ਸੁਗੜ ਗਿਆ ਸੀ 2024 ਵਿੱਚ ਖਿੱਲਰ ਗਿਆ
@narinderjeetsingh3994
@narinderjeetsingh3994 2 күн бұрын
❤❤❤
@Lovedeepsingh01
@Lovedeepsingh01 2 күн бұрын
🙏🙏🙏🙏
@devrajsalaria3333
@devrajsalaria3333 2 күн бұрын
Sat Shri Akkal jee aap sab nu jee.Tuhadi pehli khabar te shayed aap ne ek tipni nahin sunne jo mein sunne cee. oh eh ke is baar alag hue dhare da naam AKALI DAL (Nagpur) ho sakda hai. mein nahin kehnda but khabaran sunde sunde eh news bhi samne ayyee cee,.no doubt Sukhbir has made tireless efforts in the last 6 month before Lok Sabha election but hardwork bore no fruits.Kejriwal naal ta dhakka ho he reha hai.
@somal94
@somal94 2 күн бұрын
ਕਿਦਾ ਸੰਧਾਂਵਾਲੀਆਂ
@surjeetsingh8809
@surjeetsingh8809 2 күн бұрын
👍👍👌👌
@GurdeepSingh-hd3qs
@GurdeepSingh-hd3qs 2 күн бұрын
Sat shri akal ji 🙏🙏 kolkata
@sarbjitsinghriar596
@sarbjitsinghriar596 2 күн бұрын
🙏🙏❤️
@gurlalsingh4300
@gurlalsingh4300 2 күн бұрын
ਲੀਡਰ ਦਾ ਪੁਰਾਣੇ ਵਰਕਰਾਂ ਨੂੰ ਪਿਛੇ ਕਰਣਾ । ਵੀਜਣ ਦਾ ਨਾਂ ਹੋਣਾ ।
@KulwinderSingh-zv1tx
@KulwinderSingh-zv1tx 2 күн бұрын
Good morning g 🙏🌹🌹😊 Banga
@HARRYROMANA-on7vt
@HARRYROMANA-on7vt 2 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ
@KuldeepSingh-fo9mc
@KuldeepSingh-fo9mc 2 күн бұрын
ਸਤਿ ਸ੍ਰੀ ਆਕਾਲ ਜੀ 🙏🙏
@punjab06tv44
@punjab06tv44 2 күн бұрын
ਮਾੜੀ ਗੱਲ ਆ ਤੁਹਾਡੇ ਦੋਹਾਂ ਲਈ ਨਾ ਜਿੰਨਾ ਅਕਾਲੀ ਦਲ ਬਾਰੇ ਤੁਸੀਂ ਸੋਚੀ ਜਾਨੇ ਓਨਾ ਤੇ ਤੇ ਖ਼ੁਦ ਅਕਾਲੀ ਦਲ ਨਹੀ ਸੋਚ ਰਿਹਾ ਬਸ ਕਰੋ ਯਾਰ ਐਵੇਂ ਸਿਰ ਪੀੜ ਲਵਾ ਲੋ ਗੇ
@MeenaKumari-un5dw
@MeenaKumari-un5dw 2 күн бұрын
Good morning bro ji
@nakulsharma6360
@nakulsharma6360 2 күн бұрын
ਲੋਕਾਂ ਨੂੰ ਦੇਣ ਨੂੰ ਲਾਰੇ
@HarjinderSingh-hk1iv
@HarjinderSingh-hk1iv 2 күн бұрын
💯👍❤
@gurpreetsinghrai6014
@gurpreetsinghrai6014 2 күн бұрын
ਯਾਰ ਇਹ ਕੀ ਦਿਲ ਦਾ ਕੀ ਮਤਲਬ ਕੇ ਇਹ ਦਿਲ ਪਰਮਵੀਰ ਸਿੰਘ ਬਾਠ ਆ ਕਿਮਾਲ ਦੀ ਗੱਲ ਆ ਯਾਰ ਵਾਹ ਕਿਆ ਬਾਤ ਹੈ
@grewal379
@grewal379 2 күн бұрын
ਸੰਧਾਵਾਲੀਆ ਸਾਬੵ ਬਾਠ ਸਾਬੵ ਤੁਸੀਂ live ਟਿੱਪਣਿਆ ਵੀ ਲਿਆ ਕਰੋ ਜੀ
@HarjinderSingh-hk1iv
@HarjinderSingh-hk1iv 2 күн бұрын
@gurpreetsinghrai6014
@gurpreetsinghrai6014 2 күн бұрын
ਨਾਂ ਪੰਜਾਬੀ ਲਿੱਖਣੀ ਐਨੀ ਔਖੀ ਆ ਕੇ ਆ ਦਿਲ ਪਰਮਵੀਰ ਸਿੰਘ ਬਾਠ ਆ ਜੇ ਇਹ ਆ ਤਾਂ ਕਿਮਾਲ ਦੀ ਗੱਲ ਆ ਯਾਰ ਹੁਣ ਪੰਜਾਬੀ ਆ ਨੂੰ ਪੰਜਾਬੀ ਭਾਸ਼ਾ ਲਿਖਣੀ ਐਨੀ ਔਖੀ ਵਾਹ ਕਿਆ ਬਾਤ ਹੈ ਹੈ ਯਾਰ
@sidhudhurkotia9919
@sidhudhurkotia9919 2 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@turlochanmalhi3130
@turlochanmalhi3130 2 күн бұрын
The only solution is to get rid of Badals and most of things will fall in place.
@banarsidass3604
@banarsidass3604 2 күн бұрын
ਕੀ ਹੁਣ ਪੰਜਾਬ ਇਕ ਨਵੀਂ ਪਿਰਤ ਪਾਓੁਣ ਲੱਗਾ ਹੈ ਕਿ ਜੇਕਰ ਕਿਸੇ ਛੋਟੇ ਤੋ ਛੋਟੇ ਜਾਂ ਵੱਡੇ ਤੋਂ ਵੱਡੇ ਦੋਸ਼ੀ ਨੂੰ ਜੋ ਜੇਲ ਚ ਬੰਦ ਹੈ ਓੁਸ ਨੂੰ ਬਾਹਰ ਕਢਣ ਲਈ ਅੈਮ ਅੈਲ ੲੇ ਜਾਂ ਅੈਮ ਪੀ ਦੀ ਚੋਣ ਲੜਾਓ ਜਿਤਾਓ ਤੇ ਜੇਲੋਂ ਬਾਹਰ ਕਢਵਾਓ।ਕੀ ਇਸ ਨਾਲ ਪੰਜਾਬ ਦਾ ਅਕਸ ਸੰਸਾਰ ਲੈਵਲ ਤੇ ਬਹੁਤ ਵਧੀਆ ਬਣੇਗਾ?
@rupinderkbal4845
@rupinderkbal4845 2 күн бұрын
Right
@HarjinderMehmi-in2eg
@HarjinderMehmi-in2eg 2 күн бұрын
Billkul theek vire
@laxmansingh11
@laxmansingh11 2 күн бұрын
ਜੇ ਪਾਰਟੀ ਬਚੋਣੀ ਐ ਭਾਈ ਅਮ੍ਰਿਤਪਾਲ ਸਿੰਘ ਜੀ ਜਾ ਬੀਬੀ ਖਾਲੜਾ ਜੀ ਨੂੰ ਪ੍ਰਧਾਨ ਬਨਾਈਆ ਜਾਵੇ
@singhkairon-gz2ri
@singhkairon-gz2ri 2 күн бұрын
Good morning ji
@kewaldhaliwal5714
@kewaldhaliwal5714 2 күн бұрын
Good morning 🎉
@BaljinderSinghGANDIWIND-eo3yk
@BaljinderSinghGANDIWIND-eo3yk 2 күн бұрын
ਸੁਖਬੀਰ ਬਾਦਲ ਦੇ ਵਿਰੋਧੀਆਂ ਨੂੰ ਜਲੰਧਰ ਵੈਸਟ ਦੀ ਚੋਣ ਤਨ, ਮਨ, ਧਨ ਨਾਲ ਇੱਜਤ ਦਾ ਸਵਾਲ ਬਣਾਕੇ ਲੜਨੀ ਚਾਹੀਦੀ, ਇਹ ਚੋਣ ਅਸਲੀ ਅਕਾਲੀ ਦਲ ਮੁੱਢ ਬਣੂ
@harrygill3484
@harrygill3484 2 күн бұрын
Veinpuoni sab bahut vadia discussion hai .bath sab sade halke bare vi.discus Karo.dhanvad.baki akali dal nu hosla rakhna chahida.akal purakh chardi klan karange.
@manusharma5059
@manusharma5059 2 күн бұрын
SAD needs to unite with new blood.
@somal94
@somal94 2 күн бұрын
ਗਿੱਦੜਬਾਹੇ ਦੀ ਗੱਲ ਵਿੱਚ ਛੱਡ ਕੇ ਵਿੱਚ ਠੇਕੇਦਾਰ ਵਾੜ ਤੇ ਕਮਾਲ ਆ ਥੋਡੀ ਪੱਤਰਕਾਰਾਂ ਦੀ 😂😂😂
@sawindersingh279
@sawindersingh279 2 күн бұрын
Yaar pata te hai Sab nu
@HarvinderSingh-sw9rg
@HarvinderSingh-sw9rg 2 күн бұрын
Sat sri akal ji apna prime Asia TV te auna band hogea j ????
@sukhvindersingh8428
@sukhvindersingh8428 2 күн бұрын
Bhagwant Singh Mann is very honest CM
@avtarsaini5128
@avtarsaini5128 2 күн бұрын
Sports minister de halke ch election aa us de department ch sare he outsourcing te ne
@ravinderkaur2640
@ravinderkaur2640 2 күн бұрын
UGC net da paper d dusri date kad tak a jayegi beti ne kese hor paper d teari v krni hai g
@user-xw2yx1ro2f
@user-xw2yx1ro2f 2 күн бұрын
Belkul thik kha rhi ho tusi
@daljitsingh8044
@daljitsingh8044 2 күн бұрын
ਚਲਦੀ ਦੋੜ ਵਿੱਚ ਟੇਡਾ ਸਟੈਂਡ ਕਾਮਯਾਬ ਰਹਿੰਦ, ਪਤਾ ਨਹੀਂ ਕਦੋਂ ਅਗੇ ਵਧਣਾ।
@jagjit.singh85
@jagjit.singh85 2 күн бұрын
Poleo panchio rajneeti ch jo dekda oh hunda nahi aa..... sama aaon deo SIROMANI AKALI DAL NE OHI HATHIAR CHUKIA HAI JIDE NAAL WIRODIA NE AKALI DAL NU TAH LAI HAI.....
@bikkarsingh1624
@bikkarsingh1624 2 күн бұрын
Hi 👋
@zorasinghmann3308
@zorasinghmann3308 2 күн бұрын
I feel giderhbaha is in Bathinda lok sabha
@singhphotographers3848
@singhphotographers3848 2 күн бұрын
ਅਕਾਲੀ ਦਲ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ
@harwantsingh4749
@harwantsingh4749 2 күн бұрын
ਸੰਧਾਵਾਲੀਆ ਤੇ ਬਾਠ ਜੀ ਕੀ ਇਹ ਕਿਸੇ ਨੂੰ ਭੁਲੇਖਾ ਆ ਕਿ ਇਹਨਾ ਦਾ ਆਧਾਰ ਲੋਕਾਂ ਚੋਂ ਕਿਉ ਖੁਰਿਆ ਜਦ ਇਹਨਾ ਦੀ ਸਰਕਾਰ ਸੀ ਤਾਂ ਇਹਨਾ ਵੱਢੇ ਪੱਧਰ ਤੇ ਹੇਰਾ ਫੇਰੀਆਂ ਕੀਤੀਆਂ ਤੇ ਆਪ ਹੀ ਆਪਣੀ ਅਫਸਰਸਾ਼ਹੀ ਤੋਂ ਕਰਵਾਈਆਂ ਇਹ ਭਰਿਸ਼ਟਾਚਾਰ ਚ ਖੁਦ ਸਾ਼ਮਲ ਹੋਗਏ ਤੇ ਆਪਣੀ ਵਿਰਾਸਤ ਤੇ ਵਿਚਾਰਧਾਰਾ ਹੀ ਭੁੱਲ ਗੲਏ , ਪੁਰਾਣੀਆ ਸਹਾਦਤਾਂ ਤੇ ਕਿੰਨਾ ਕੁ ਚਿਰ ਕਾਮਯਾਬੀ ਮਿਲ ਸਕਦੀ ਸੀ ? ਜਿੰਨਾ ਚਿਰ ਇਹ ਕੋਈ ਵਿਲੱਖਣਵਾਲਾ ਕੰਮ ਜਾਂ ਕਹਿ ਲਵੋ ਕਿ ਪਾਲਸੀ ਪੇਸ਼ ਨਹੀ ਕਰਦੇ ਕਾਮਯਾਬੀ ਮੁਸ਼ਕਲ ਆ ਬੇਸ਼ਕ ਸਾਡੇ ਵਰਗੇ ਸੂਬੇ ਨੂੰ ਖੇਤਰੀ ਪਾਲਟੀ ਦੀ ਸ਼ਦੀਦ ਜਰੂਰਤ ਆ ਪਰ ਸਹੀ ਮਾਨਿਆ ਚ ਉਸਦੇ ਕੁਝ ਅਸੂਲ ਤੇ ਹੋਣ ਨਿਰਾ ਪੈਸਾ ਪਾਰਟੀ ਨਹੀਂ ਚਲਾਉਦਾ ਅਸਵ ਚ ਲੋਕ ਪਾਰਟੀ ਚਲਾਉਦੇ ਆ ਸੋ ਚਿਮਚਿਆਂ ਤੋਂ ਬਚਣ ਦੀ ਬਹੁਤ ਲੋੜ ਆ
@sukhdevchahal6894
@sukhdevchahal6894 2 күн бұрын
Jathedar Sahib ki karnge. Dona groupan de pale kuchh nahi. Akali workeran ne sarian nu nakar dita hai. Workaran nu kivein naal rakhna hai eh taan dona groupaan ne manthan nahi kita. Aapnian and parivar dyan kurcian bachaun vaste meetings karde ne.
@rishldharan622
@rishldharan622 2 күн бұрын
Ehna ne 1 duje da virodh krke jalndhar wali seat te voat parent bdha lene .akali dal ne baadh ch sareya ne ekthe ho jana
@inderjitsingh2780
@inderjitsingh2780 2 күн бұрын
Pardhan Da Koi Kasor Nahi Halkia Di Leader Shop Da Dosh Hai
@sukhchainsingh-et3uy
@sukhchainsingh-et3uy 2 күн бұрын
Laaareee😂😂😂
@somal94
@somal94 2 күн бұрын
ਅੱਜ ਯਾਰ ਤੁਸੀਂ ਹੈਡਿੰਗ ਹੈ ਰੱਖ ਲੈਂਦੇ ਅਕਾਲੀ ਦਲ ਸਪੈਸ਼ਲ 😂😂😂
@swaranverygoodsingh8501
@swaranverygoodsingh8501 2 күн бұрын
ਅੰਮ੍ਰਿਤਪਾਲ, ਸਰਬਜੀਤ ਖਾਲਸਾ, ਨਾਲ ਬਾਜੇਕੇ ਦਾ ਮੁਕਾਬਲਾ ਨਾ ਕਰੋ ਜੀ
@harjitsran4661
@harjitsran4661 Күн бұрын
Even Amritpal 😂
@anandpreetsingh8573
@anandpreetsingh8573 2 күн бұрын
ਤੁਸੀਂ ਵੀ ਅੱਜ 60% ਟਾਈਮ ਅਕਾਲੀ ਦਲ ਤੇ ਹੀ ਲਾ ਤਾ
@harinderbhandal5998
@harinderbhandal5998 2 күн бұрын
ਸੁਖਬੀਰ ਬਾਦਲ ਮਸਲਾ ਸਮਝਣਾ ਨਹੀਂ ਚਹੁੰਦੇ
@SSD5430
@SSD5430 17 сағат бұрын
Why using hair color?
@sukhvindersingh8428
@sukhvindersingh8428 2 күн бұрын
CBI ED kam nahi kar rahe Modi AmitSah kam kar rahe han jo ikk sarif imaandaar CM nu galat tarike naal fasaa rahe han Kejriwal ne je paisa kamauna hunda tan Income tax de Commissioner hunde bohat paise kamaa sakde c ikk Income tax da inspector hi croran rupees ekhathe kar lenda hea
@sukhvindersingh8428
@sukhvindersingh8428 2 күн бұрын
Lahnat hea tuhaddi patarkari de tuhadde vicharan to istaran lagda hea ke tusi ene gir gae
@user-jf6cw4bu1p
@user-jf6cw4bu1p 2 күн бұрын
Sanda,valiya,sahib,pehlan,cbi,suti,payi,se,pehalan,cbisare,sabut,den,tan,fer,age,,badhan,cbi,pure,paruf,leke,aoun,tan,cbi,case,pave,ji,parf,ton,bina,kejriwal,nun,uljayi,jande,han,pehlan,paruf,cbi,aor,Ed,pure,,paruf,kaoun,fer,case,tiyar,Kan,ji,court,nun,chida,hai,sare,paruf,leke,aoun,fer,court,jamant,uper,fesla,karn,ji
@nakulsharma6360
@nakulsharma6360 2 күн бұрын
Hahaha
@desrajsaroyasaroya1843
@desrajsaroyasaroya1843 2 күн бұрын
ਬਲਕਾਰ ਸਿੰਘ ਮੰਤਰੀ ਮੁੱਠ ਮਾਰਦੇ ਦੀ ਵੀਡੀਓ ਵਾਇਰਲ ਹੋਈ ਸੀਂ ਓਹਦੀ ਕੋਈ ਰਿਪੋਰਟ ਨੀ ਦਿੱਤੀ ਤੁਸੀਂ। ਭਗਵੰਤ ਮਾਨ ਇਸ ਮੰਤਰੀ ਤੇ ਕਾਰਵਾਈ ਕਿਓਂ ਨੀ ਕਰਦਾ
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,2 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,8 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,2 МЛН