PUNJAB ‘ਚ ਰਾਸ਼ਟਰਪਤੀ ਰਾਜ ਲਗਾਉਣ ਬਾਰੇ CM ਚੰਨੀ ਦਾ ਵੱਡਾ ਬਿਆਨ

  Рет қаралды 146,965

Rozana Spokesman

Rozana Spokesman

2 жыл бұрын

Rozana Spokesman is Punjab's number one KZfaq news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 396
@jaswindersingh7643
@jaswindersingh7643 2 жыл бұрын
ਰੈਲੀ ਚ ਲੋਕ ਨੀ ਪਹੁੰਚੇ, ਆਪਣੀ ਬਦਨਾਮੀ ਦੇ ਡਰੋਂ ਭਾਜਪਾ ਆਲੇ ਪੰਜਾਬ ਨੂੰ ਬਦਨਾਮ ਕਰ ਰਹੇ
@Sukhjinder_Kaur1985
@Sukhjinder_Kaur1985 2 жыл бұрын
Sahi a
@HarpalSingh-hk6ti
@HarpalSingh-hk6ti 2 жыл бұрын
ਚੰਨੀ ਸਾਹਿਬ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ
@inocenttejinder2689
@inocenttejinder2689 2 жыл бұрын
ਪੰਜਾਬੀ ਮਰਨੇ ਮਰ ਜਾਉਗਾ ਪਰ ਕਿਸੇ ਨੂੰ ਬਿਨਾ ਕਿਸੇ ਗੱਲ ਤੋ ਤਕਲੀਫ ਨਹੀ ਦੇਉਗਾ
@harmamdeepkhaira
@harmamdeepkhaira 2 жыл бұрын
ਉਹ ਕੁਰਸੀਆਂ ਖਾਲੀ ਵੇਖ ਭੱਜੇ ਨੇ । ਕਿਸਾਨਾਂ ਨੇ ਕਿ ਆਖਣਾ ਸੀ । ਜੇ ਮੋਦੀ ਦੀ ਜਾਨ ਨੂੰ ਖਤਰਾ ਸੀ ਤਾ ਜਹਾਜ਼ ਫੜ ਉਡ ਜਾਂਦਾ ਸੜਕਾਂ ਤੇ ਕੀ ਕਰਦਾ ਸੀ
@singarasingh8104
@singarasingh8104 2 жыл бұрын
ਗੁੱਡ ਚੰਨੀ ਸਾਹਿਬ।
@baldeepbenipal2244
@baldeepbenipal2244 2 жыл бұрын
ਜੇ ਚੱਜ ਦੇ ਕੰਮ ਕਰੇ ਹੋਣ ਤਾਂ ਸੇਕੁਰਟੀ ਦੀ ਲੋੜ ਹੀ ਨਹੀਂ 🚩🚩🚩
@singhpreet3066
@singhpreet3066 2 жыл бұрын
ਚੰਨੀ ਸਾਬ ਠੀਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਤਾ ਹੈਲੀਕਾਪਟਰ ਰਾਹੀਂ ਪਹੁੰਚਣ ਦੇ ਪਲਾਨ ਬਾਰੇ ਦੱਸਿਆ ਗਿਆ ਸੀ ਅਚਾਨਕ ਬਦਲੇ ਪਲਾਨ ਬਾਰੇ ਜਦ ਮੁੱਖ ਮੰਤਰੀ ਤਕ ਨੂੰ ਪਤਾ ਨਹੀਂ ਸੀ ਤਾਂ ਰਸਤਾ ਕਿਸਨੇ ਬਲਾਕ ਕੀਤਾ?ਇਹ ਬੀਜੇਪੀ ਦੇ ਆਪਣੇ ਲੋਗ ਸਨ ਤਾਕਿ ਇਸ ਬਹਾਨੇ ਮੋਦੀ ਨੂੰ ਵਾਪਸ ਭੇਜ ਕੇ ਦੋਸ਼ ਚੰਨੀ ਸਰਕਾਰ ਤੇ ਮੜ ਦਿੱਤਾ ਜਾਵੇ
@harbaxsingh329
@harbaxsingh329 2 жыл бұрын
Bilkul sahi gal aa oh punjab ch ik dar da mahaul banauna chaunde ne...othe dso PM saab nu ki khatra c....kisaan apne desh de PM saab te na ta kde koi attack kar sakde te te othe kisaan apne haq lain layi khade c..te othe kisaan kise hor nu v PM te attack nhi karn dena c...pure desh ch punjab nu badam karn di ranjeeti ho rahi aa
@Sukhjinder_Kaur1985
@Sukhjinder_Kaur1985 2 жыл бұрын
Bjp trying to blame channi govt.
@karangill5347
@karangill5347 2 жыл бұрын
Ohna de hth jhnda v bjp da c
@vimalkdhanda5767
@vimalkdhanda5767 2 жыл бұрын
दबंग फिल्म का डायलाग साहिब किसानों मजदूरों से नहीं डर लगता है खाली कुर्सियों से डर लगता है।
@kamalpreetsingh7838
@kamalpreetsingh7838 2 жыл бұрын
Channi saab dil jeet leya tusi
@pardip21
@pardip21 2 жыл бұрын
CM saab great human being
@baljindersinghjassal6874
@baljindersinghjassal6874 2 жыл бұрын
Great man keh rhe kde ja k dekho jalandhar tanki de uper berojgar teacher bethe
@indianlittlepuff0013
@indianlittlepuff0013 2 жыл бұрын
@@baljindersinghjassal6874 tu bund demo teacher nu ?? Tu v behja jaa k naal tanki te
@baljindersinghjassal6874
@baljindersinghjassal6874 2 жыл бұрын
Swaad fir aau tu aavda address de mara ja
@baljindersinghjassal6874
@baljindersinghjassal6874 2 жыл бұрын
@@indianlittlepuff0013 tu address de fir tenu dsa k gaal kive kddi di hundi
@indianlittlepuff0013
@indianlittlepuff0013 2 жыл бұрын
@@baljindersinghjassal6874 kd le address bund ch dum j 😂😂🤣🤣👍👍
@Gurrideep.855.
@Gurrideep.855. 2 жыл бұрын
ਕਰਜ਼ਾ ਮਾਫ਼ ਕਰੋ ਕਿਸਾਨਾਂ ਦਾ ਤੇ ਝੋਨੇ ਦੀ ਫ਼ਸਲ ਬੰਦ ਕਰ ਕੇ ਪੋਸਤ ਦੀ ਖੇਤੀ ਸੁਰੂ ਕਰਵਾਈ ਜਾਵੇ ਕਿਸਾਨ ਦੇ ਸਿਰ ਕਰਜ਼ਾ ਚੜਨਾ ਹੀ ਨਹੀਂ ਜੇਕਰ ਝੋਨਾ ਨਾ ਬੰਦ ਹੋਇਆ ਤਾਂ ਪੀਣ ਲਈ ਪਾਣੀ ਨੂੰ ਵੀ ਤਰਸਾਂਗੇ 🙏
@shonsingh3821
@shonsingh3821 2 жыл бұрын
ਆਸਕ।ਮੁਖ।ਹੁਦਾ।ਤਾ।।ਰਬ।ਨੇ।ਮੁਖਮੰਤਰੀ।ਚੰਰਨਜੀਤ।ਚੰਨੀ।ਨੇ।ਇਹ।ਚੰਗੀ।ਗਲ।ਨੂੰ।ਤਾ।ਚੰਗੀ।ਕਹੋ।।ਬਹੁਤ।ਆ
@JagdeepSingh-xu3ff
@JagdeepSingh-xu3ff 2 жыл бұрын
ਚੰਨੀ ਸਾਹਿਬ ਵਾਹ ਜੀ ਵਾਹ ਤੁਸੀ ਬਿਲਕੁਲ ਠੀਕ ਸਹੀ ਬਿਆਨ ਦੇ ਰਹੇ ਅਤੇ ਹਮੇਸ਼ਾ ਸਹੀ ਬਿਆਨ ਦਿੱਤੇ ਕਈ ਪੱਤਰਕਾਰ ਵੀ ਵਿਕੇ ਹੋਏ ਹੁੰਦੇ ਇਹਨਾ ਗਲਤ ਮੈਸੇਜ ਤੇ ਸਵਾਲ ਕਰਨੇ ਹੁੰਦੇ ਪਰ ਤੁਸੀ ਸੱਚ ਦੇ ਪੁਜਾਰੀ ਹੋ ਸਬ ਨੂੰ ਇਕ ਨੰਜਰ ਨਾਲ ਵੇਖਿਆ
@painterkaura10
@painterkaura10 2 жыл бұрын
This is punjab,our culture is respect our elders.every punjabi respect our prime minister saab with heart.our CM is frist punjabi, after cm.he say right, jai hind sir 🙏
@singhsabg
@singhsabg 2 жыл бұрын
Next cm punjab Channi sahib,
@jmsmusicofficial376
@jmsmusicofficial376 2 жыл бұрын
🤣🤣🤣🤣🤣🤣💩💩💩
@gagansandaur5782
@gagansandaur5782 2 жыл бұрын
Proud of u CM Saab Punjabiyat jiundi rakhi TUC Gud speak well educated
@rameshlal2319
@rameshlal2319 2 жыл бұрын
Chni je Good Man
@tarsem4637
@tarsem4637 2 жыл бұрын
CM good jindabad jindabad jindabad jindabad jindabad jindabad jindabad
@BALDEVSiNGH-xo4xr
@BALDEVSiNGH-xo4xr 2 жыл бұрын
ਸਰਦਾਰ ਚਰਨਜੀਤ ਸਿੰਘ ਚੰਨੀ CM ਭਰਾ ਸਾਡਾ ਜਿੰਦਾ ਬਾਦ👍👍👍👍💖💜💙💛
@harbaxsingh329
@harbaxsingh329 2 жыл бұрын
Channi saab ne bilkul sahi gal kahi aa...sade PM saab janbuz k isnu security de nal jod rahe ne
@vimalkdhanda5767
@vimalkdhanda5767 2 жыл бұрын
कांग्रेस से भाग कर गया कैप्टन का क्या होगा यदि पंजाब में राष्ट्रपति शासन लगा तो बेचारा न घर न घाट का होगा ।
@karnailsingh7338
@karnailsingh7338 2 жыл бұрын
ਮੋਦੀ ਸ਼ਾਤੀ ਨਾਲ ਹੋ ਰਹੇ ਸੰਘਰਸ਼ ਤੋ ਢਰ िਗਆ ਹੈ, ਪਰ ਜੇ ਕਰ ਅਜਾਦੀ ਤੋ ਪिਹਲਾ ਵਾਲੇ ਸੰਘਰਸ਼ िਵਚ ਕੁਰਬਾਨੀ ਦੇਣੀ ਪੈ ਜਾਦੀ !
@harmandeep9635
@harmandeep9635 2 жыл бұрын
Jai valmiki ji dhan dhan baba deep sing ji
@balkarangill2171
@balkarangill2171 2 жыл бұрын
Ajj Mera first comment for channi sahib good channi sahib salute AA tuhanu
@RoshanLal-fp1mq
@RoshanLal-fp1mq 2 жыл бұрын
Great cm Sab
@rickysharma8622
@rickysharma8622 2 жыл бұрын
Gud job sir aap sehi aa
@kavindersingh5929
@kavindersingh5929 2 жыл бұрын
Clear clyster soul person Sh. Charanjit channi Ji.
@baljitkaur4175
@baljitkaur4175 2 жыл бұрын
C M Charnjit Singh ji very nice 👌💪 speak kita tusi 🙏🏻👍🏻 Wehaguru mehar karan thodai tai 🙏🏻
@baljindersinghjassal6874
@baljindersinghjassal6874 2 жыл бұрын
Meher waheguru ta krnge kyoke srdi de vich teachers tanki uper bitha dite shrm khao loko
@rajveerSingh-fb1gy
@rajveerSingh-fb1gy 2 жыл бұрын
Ji 🙏🙏👍👍
@baljitkaur4175
@baljitkaur4175 2 жыл бұрын
@@baljindersinghjassal6874 thonu dard hai sharm hai 😠phala v ta aaei kush C 😠 tu v sharm kar 😠
@bandeep78
@bandeep78 2 жыл бұрын
C.M. Channi is absolutely correct here that there was no threat of life to P.M. Modi from Protesting Farmers.
@desraaj3560
@desraaj3560 2 жыл бұрын
Punjabi nu ਸ਼ਰਮ ਸਾਰ ਕਰ ਦਿੱਤਾ PM security ch ਚੁਕ
@bandeep78
@bandeep78 2 жыл бұрын
@@desraaj3560 Dear Modi Bhagat Ji, P.M. compelled farmers to protest on roads at Delhi borders. P.M. Modi and many BJP persons used objectionable words against innocent farmers and also implement many fake cases on them. Around 750 farmers died during this protest.Farmers live without roof and bear rainy season, cold winters and hot sunny summer on their body. Farmers sleep on roads for more than a year what if Modi have stopped on road for fifteen minutes in his luxury car. However I agree with you that these such things are not good and should not be happened.
@entertainmentvideos4787
@entertainmentvideos4787 2 жыл бұрын
@@desraaj3560 tenu jyada pta sala PM da aiya vdaa tera pio c oh modi tenu jyada dukh aa
@gurpartaprandhawa7898
@gurpartaprandhawa7898 2 жыл бұрын
Good 👍 sir
@rajindermona6754
@rajindermona6754 2 жыл бұрын
great cm 🙏🙏❤️❤️
@boneman3599
@boneman3599 2 жыл бұрын
Fudu cm
@jmsmusicofficial376
@jmsmusicofficial376 2 жыл бұрын
Kithon da 🤣🤣🤣🤣 sab sale dramebaaz
@gurvinderkaur3696
@gurvinderkaur3696 2 жыл бұрын
Absolutely right chani ji farmers are protesting peacefully
@PSS32B
@PSS32B 2 жыл бұрын
ਚੰਨੀ ਜੀ ਨੇ ਤਸੱਲੀ ਬਖਸ਼ ਜਵਾਬ ਦਿੱਤੇ ਨੇ
@JagdeepSingh-xu3ff
@JagdeepSingh-xu3ff 2 жыл бұрын
ਚੰਨੀ ਸਾਹਿਬ ਜਿੰਦਾਬਾਦ ਤੁਸੀ ਆਪਣਾ ਪੰਜਾਬੀਅਤ ਦਾ ਮਾਣ ਕਰਦੇ ਪੰਜਾਬ ਦਾ ਪੰਜਾਬ ਦੇ ਲੋਕਾ ਸਾਥ ਦੇ ਰਹੇ ਤੁਸੀ ਗ੍ਰੇਟ ਹੋ
@bobbysachdeva2714
@bobbysachdeva2714 2 жыл бұрын
Good ji
@HarjitSingh-jh7ox
@HarjitSingh-jh7ox 2 жыл бұрын
ਸੀ੍ ਮਾਨ ਚੰਨੀ ਮੁੱਖ ਮੰਤਰੀ ਜੀ good man in punjab
@sardoolsinghsheikh4046
@sardoolsinghsheikh4046 2 жыл бұрын
ਚੰਨੀ ਸਰਕਾਰ ਕਿਸਾਨਾਂ ਦੇ ਨਾਲ
@gorasingh1584
@gorasingh1584 2 жыл бұрын
VERY good CM SAAB
@bharatparmar24295
@bharatparmar24295 2 жыл бұрын
गुड सेंस ओफ ह्युमर चन्नीजी
@babbidj422
@babbidj422 2 жыл бұрын
Very good
@parmsekhon3310
@parmsekhon3310 2 жыл бұрын
Gud sir 👍🙏🏻
@AmarjitSingh-zp5be
@AmarjitSingh-zp5be 2 жыл бұрын
CM,,,,, Good,,,, Jio👍🏻👍🏻👍🏻👍🏻
@jagjitkaur8497
@jagjitkaur8497 2 жыл бұрын
Good chani sir ji
@swagpunjabda
@swagpunjabda 2 жыл бұрын
Hlo
@sagarsarangal5842
@sagarsarangal5842 2 жыл бұрын
Good job by channi never any doubt.
@jaspreetkaurjammu6009
@jaspreetkaurjammu6009 2 жыл бұрын
ਚੰਨੀ ਜੀ ਵਧੀ ਕੀਤਾ ਸਾਨੂੰ ਮਾਣ ਤੁਹਾਡੇ ਉੱਪਰ
@ranvirdhaliwal2240
@ranvirdhaliwal2240 2 жыл бұрын
Pehli gal vdiya lagi chani sab d aj das dita Punjabi honda. .. love you cm sab ada sath daye kro punjab and har cm nu apni satat da
@shiwanidhillon9308
@shiwanidhillon9308 2 жыл бұрын
well done👍👍👍
@gurmeetkaur4230
@gurmeetkaur4230 2 жыл бұрын
Well said Channi ji
@manakmanak6377
@manakmanak6377 2 жыл бұрын
Good 👍👍👍🙏✌
@SukhvinderSingh-xp5ix
@SukhvinderSingh-xp5ix 2 жыл бұрын
Channi sahib what a sense of humour
@tejinder868
@tejinder868 2 жыл бұрын
Humour ? Ethe mazak wali gall chaldi?
@sukhmandeepgrewal6706
@sukhmandeepgrewal6706 2 жыл бұрын
Love CM
@harmandeep9635
@harmandeep9635 2 жыл бұрын
Good cm👍👍👍🙏🙏🙏
@boneman3599
@boneman3599 2 жыл бұрын
Useless cm Mey aah karda reha mey oh karda reha. Gappa di dukan aa channi. Bill rajpal kol firda tey boards lagey nu 40 din ho gey ki 36000 bandey pakkey kitey.
@sukhvirsingh3312
@sukhvirsingh3312 2 жыл бұрын
I salute you sardar channi sahib you are the best leader for Punjab
@sandhuji1668
@sandhuji1668 2 жыл бұрын
Good cm
@balwindersingh1950
@balwindersingh1950 2 жыл бұрын
Gud sir g
@pukhrajsingh7600
@pukhrajsingh7600 2 жыл бұрын
Chani sab bilkul thik bol rahe 🙏
@sewakmaan1085
@sewakmaan1085 2 жыл бұрын
Good 👌🏻👌🏻
@babbisamra1457
@babbisamra1457 2 жыл бұрын
ਚੰਨੀ ਬੰਦਾ ghant ਆ 🤟🤟🤘👌👌👌👌👌👌👌👌👌👌👌
@jagdeepsingh3083
@jagdeepsingh3083 2 жыл бұрын
Very good cm sab
@Rajsingh-ue2oi
@Rajsingh-ue2oi 2 жыл бұрын
Channi sahib good 👍
@mohindersinghbathla6390
@mohindersinghbathla6390 2 жыл бұрын
ਬੜੇ ਹੀ ਦੁਖ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਦੋਂ ਆਪਣੀ ਰੈਲੀ ਵਿਚ ਪੰਜ ਲੱਖ ਦੀ ਥਾਂ ਤੇ ਪੰਜ ਹਜ਼ਾਰ ਵੀ ਨਹੀਂ ਦਿਸੇਆ, ਤਾਂ ਇਹ ਗੱਲ ਕਹਿਣਾ ਕਿ ਮੈਂ ਜ਼ਿੰਦਾ ਵਾਪਿਸ ਆ ਗਿਆ ਹਾਂ। ਇਹ ਗੱਲ ਕਿਸੇ ਨੂੰ ਵੀ ਜਚਦੀ ਨਹੀਂ।। ਸੱਤ ਸੋ ਕਿਸਾਨਾਂ ਦੀ ਮੋਤ ਤੇ ਜਿਹੜੀ ਜ਼ੁਬਾਨ ਨੂੰ ਤਾਲਾ ਲੱਗਿਆ ਹੋਇਆ ਸੀ, ਉਹ ਅੱਜ ਕੀ ਬੋਲ ਰਹੀ ਹੈ । ਸੱਮਝ ਤੋਂ ਪਰੇ ਹੈ।। ਸਾਡੇ ਭਾਰਤ ਦੇ ਸੁਹਣੇ ਗੁਲਦਸਤੇ ਵਿਚ ਨਫ਼ਰਤ ਨਾ ਬੀਜੋ।।
@BalwinderSingh-wg2dk
@BalwinderSingh-wg2dk 2 жыл бұрын
cm chani sahib best cm channi veri nic
@ManjitSingh-wo5wi
@ManjitSingh-wo5wi 2 жыл бұрын
Great journey g very good
@kamalrkamalr2014
@kamalrkamalr2014 2 жыл бұрын
ਬਿਲਕੁਲ ਸਹੀ ਗੱਲ ਜੀ,, CM sabh jidabaad ਜਿਹੜਾ pm ਆਮ ਜਨਤਾ ਦਾ ਇਕੱਠ ਦੇਖ ਕੇ ਹੀ ਘਬਰਾ ਗਿਆ ਉਹਨੇ ਦੇਸ਼ ਕੀ ਸੰਭਾਲਣਾ,, ਇਹ ਗੋਦੀ pm ਆਮ ਲੋਕਾਂ ਤੋਂ ਹੀ ਡਰ ਗਿਆ,
@swagpunjabda
@swagpunjabda 2 жыл бұрын
ਕੱਲ ਤਾਂ ਰੈਲੀ ਵਿੱਚ ਪੁਲੀਸ ਜਿਆਦਾ ਸੀ ਲੋਕ ਘੱਟ 70000 ਕੁਰਸੀ ਖਾਲੀ
@dadipotedachannel2587
@dadipotedachannel2587 2 жыл бұрын
ਚਰਨਜੀਤ ਚੰਨੀ ਸਾਹਿਬ ਜੀ ਰੈਲੀਆਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਸਕੂਲ ਖੋਲ੍ਹਣੇ ਚਾਹੀਦੇ ਹਨ ਬੱਚਿਆਂ ਦੀ ਜ਼ਿੰਦਗੀ ਖ਼ਰਾਬ ਕਰ ਰਹੇ ਹੋ ਕੋਈ ਕਰੋਨਾ ਨਹੀਂ ਹੈ ਸੋ ਸਕੂਲ ਖੋਲ੍ਹਣੇ ਇਹਹੀਦੇ ਹਨ ਚੰਨੀ ਸਾਹਿਬ ਜੀ ਬੇਨਤੀ ਹੈ ਕਿ ਮੁਫਤ ਦਾ ਲਾਲਚ ਨਾ ਦਿਉਂ ਜੇਕਰ ਤੁਸੀਂ ਕੁਝ ਕਰਨਾ ਹੈ ਤਾਂ ਸਸਤਾ ਚਾਹੀਦਾ ਹੈ ਜਿਸ ਤਰ੍ਹਾਂ ਬਿਜਲੀ ਸਸਤੀ ਕੀਤੀ ਹੈ ਉਸ ਤਰ੍ਹਾਂ ਸਿਲੰਡਰ ਸਸਤੇ ਕਰੋ ਨਾਂ ਕੇ ਫਰੀ
@SatnamSingh-cr8xm
@SatnamSingh-cr8xm 2 жыл бұрын
Great sir
@gurbhejbhullar7008
@gurbhejbhullar7008 2 жыл бұрын
Channi sahib honest man
@harpreetkaur3341
@harpreetkaur3341 2 жыл бұрын
Great CM Saab
@gurnooorsinghbrar2069
@gurnooorsinghbrar2069 2 жыл бұрын
Good cm sib
@palsinghhans3680
@palsinghhans3680 2 жыл бұрын
Very good channi sahib ji
@sukhwindersingh45
@sukhwindersingh45 2 жыл бұрын
Channi saab ji is a honest person
@HarpreetSingh-jw4jj
@HarpreetSingh-jw4jj 2 жыл бұрын
Sahi galla
@charnjitcharnjit6338
@charnjitcharnjit6338 2 жыл бұрын
Je punjab de putt bachan ge ta hi punjab jinda vaad
@blackbrightnesscarexperts4496
@blackbrightnesscarexperts4496 2 жыл бұрын
Ok good and thanks for
@NirmalSingh-cy8xt
@NirmalSingh-cy8xt 2 жыл бұрын
Good cm👍
@official_farming_
@official_farming_ 2 жыл бұрын
Good cm sir👌🏻👌🏻👌🏻👌🏻🌷🌷🌷🌷🥀🥀🥀❤❤🌹🌹🌹🌹🌹🌹🌹
@amarjitkaur252
@amarjitkaur252 2 жыл бұрын
chanii sahib good cm
@gurmeetkaurbains2071
@gurmeetkaurbains2071 2 жыл бұрын
Cm channi sahib sab to vadhia cm ne
@diyalharjindersinghjohal9157
@diyalharjindersinghjohal9157 2 жыл бұрын
ਚੰਨੀ ਸਾਹਿਬ ਜੀ ‌ਸਾਡਾ ਵਿਰੋਧ ਕਰਨ ਦਾ ਹੱਕ ਹੈ ਪਰ ਤੇ ਅਸੀਂ ਉਹ ਕੀਤਾ ਪਰ ੳੁਸ ਐਸ਼ ਐਸ਼ ਪੀ ਦਾ ਕੀ ਕਸੂਰ ਐ ਜਿਹੜਾ ਸੈਸਪੈਟ ਕੀਤਾ ਉਸ ਦਾ ਤਾਂ ਕੋਈ ਕਸੂਰ ਨਹੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
@Winyourself1977
@Winyourself1977 2 жыл бұрын
Very good kisaan mazdoor ekta jindaba
@mukhtarsingh4091
@mukhtarsingh4091 2 жыл бұрын
The main reason PM had to make U-turn was empty chairs. Some are talking about security breach. What breach, was PM or his convey attacked? The people of PUNJAB has clearly expressed their feelings to the PM that they're not interested to watch or hear his jumala speeches in person. PM doesn't need to come to Punjab in person to express his "mum ke baht" He can call for a press conference on media and express his thoughts for the farmers and the people of Punjab to accept. He has never done so in his 7 years as PM. Let's wait and see if he does it now. Let's see if he cares for the people and farmers of Punjab. If he really cares he will go on air if not you know the answer. If he fullfill their demands and settle their issues. He will be given peaceful passage into Punjab with open arms. Otherwise he shouldn't even dream of stepping on the land of the five rivers. History is prove to what happens to dictators who go against the will of the people.
@santokhsingh467
@santokhsingh467 2 жыл бұрын
ਸਤ ਸ੍ਰੀ ਅਕਾਲ ।ਨਿਰਪੱਖ ਗੱਲ ਕੀਤੀ ਸੀ ਐਮ ਸਾਬ ਨੇ ।ਪੰਜਾਬੀ ਮਿਹਮਾਨ ਨਿਮਾਜੀ ਹੈ
@mukhtarsingh4091
@mukhtarsingh4091 2 жыл бұрын
@@santokhsingh467 sorry bro can't read or write Punjabi.
@harpreetsidhu8714
@harpreetsidhu8714 2 жыл бұрын
Cm saab bhaut vdia ji . great man simple man honest man .bhaut bhat vdia cm saab
@majorsingh1285
@majorsingh1285 2 жыл бұрын
ਚਿੰਨੀ ਘੈਂਟ ਆ ਬੰਦਾ ,
@binderrajput2237
@binderrajput2237 2 жыл бұрын
Cm good person God bless you always ❤️❤️
@princemiglani3067
@princemiglani3067 2 жыл бұрын
Chani sab vry gud insan h ji
@yoyoharrysolver1762
@yoyoharrysolver1762 2 жыл бұрын
VIP culture ka end hona chahiye, Kaam acha kro kisi ko bhi koi khatra nahi hoga, Fer chahe sadak pe ikale padal ghumo,
@gurjitchhina9514
@gurjitchhina9514 2 жыл бұрын
Good Channi Saab
@DANEWALEA
@DANEWALEA 2 жыл бұрын
Good sar cahani sar ji
@AjaySinghpunjab
@AjaySinghpunjab 2 жыл бұрын
Good cm saab
@lovedeepsingh8789
@lovedeepsingh8789 2 жыл бұрын
Channi saab jinda bad good cm in punjab
@rakeshkumarkumar724
@rakeshkumarkumar724 2 жыл бұрын
Chani sahib ji good work media godi hei punjab de satthio
@yoyoharrysolver1762
@yoyoharrysolver1762 2 жыл бұрын
All leaders ka pension khatam chahiye , No work NO money , Just sallery hona chahiye wo v limited , Fer khajana bharega, Channi sab tuhadi hi sarkar aajugi krdio eh v masla hal,. ( 3-3. 4-4 pensiona lai jande aa dhid fer v nahi bharda ,) Fer dikhio punjab di development hundi SONU DUA LAGGU GI JI
@VarinderSingh-pr1fc
@VarinderSingh-pr1fc 2 жыл бұрын
Shi gal aa channi sab
@sonyfoujigurdaspur
@sonyfoujigurdaspur 2 жыл бұрын
CM channi your right
@a4ansh17
@a4ansh17 2 жыл бұрын
Good CM Saab
@goodjob3876
@goodjob3876 2 жыл бұрын
Good chni ji
@manphoolsingh6058
@manphoolsingh6058 2 жыл бұрын
Channi Saab respect ❤️❤️❤️❤️
@Sukhjinder_Kaur1985
@Sukhjinder_Kaur1985 2 жыл бұрын
Good channi sahab , good decision
@sonubutter4861
@sonubutter4861 2 жыл бұрын
Good C M👃👃👃
@replyto.jijaji8952
@replyto.jijaji8952 2 жыл бұрын
ਇਹ ਕਾਂਗਰਸ ਦੀ ਇੰਟਰਵਿਊ ਦਾ ਠੇਕਾ ਸਪਕਮੈਨ ਨੂੰ ਈ ਮਿਲਿਐ
3M❤️ #thankyou #shorts
00:16
ウエスP -Mr Uekusa- Wes-P
Рет қаралды 15 МЛН
Did you believe it was real? #tiktok
00:25
Анастасия Тарасова
Рет қаралды 54 МЛН
LOVE LETTER - POPPY PLAYTIME CHAPTER 3 | GH'S ANIMATION
00:15
3M❤️ #thankyou #shorts
00:16
ウエスP -Mr Uekusa- Wes-P
Рет қаралды 15 МЛН