ਪੰਛੀਆਂ ਦੇ ਆਲ੍ਹਣਿਆਂ ਚ ਇਨਸਾਨੀ ਆਲ੍ਹਣਾ | ਹਵਾ ਵਿੱਚ ਤੈਰਦਾ ਪੁਲ਼ | ਪਿੰਡ ਚ ਹੀ ਬਣਾਤਾ 3 ਵਿਘਿਆਂ ਦਾ ਜੰਗਲ

  Рет қаралды 105,807

Punjab News

Punjab News

2 жыл бұрын

ਪੰਛੀਆਂ ਦੇ ਆਲ੍ਹਣਿਆਂ ਚ ਇਨਸਾਨੀ ਆਲ੍ਹਣਾ | ਹਵਾ ਵਿੱਚ ਤੈਰਦਾ ਪੁਲ਼ | ਪਿੰਡ ਚ ਹੀ ਬਣਾਤਾ 3 ਵਿਘਿਆਂ ਦਾ ਜੰਗਲ | Punjab News
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#PunjabNews #PunjabiNews #Nest #FarmHouse #PoolHouse #DreamHouse
Music Credits-
tinyurl.com/musiccreditt

Пікірлер: 238
@SurinderSingh-ye2ud
@SurinderSingh-ye2ud 2 жыл бұрын
ਬਹੁਤ ਹੀ ਵਧੀਆ ਲੱਗਿਆ ਕਿ ਕੁੱਝ ਲੋਕ ਤਾਂ ਹਨ ਜੋ ਕੁਦਰਤ ਨੂੰ ਪਿਆਰ ਕਰਦੇ ਨੇ।ਜਿਓੰਦੇ ਰਹੋ ਖੁਸ਼ ਰਹੋ।
@KashmirSingh-fg1ie
@KashmirSingh-fg1ie 2 жыл бұрын
Tusi khud v kuj karo .
@jassanagra3097
@jassanagra3097 2 жыл бұрын
ਬਹੁਤ ਹੀ ਵਧੀਆ ਵੀਰ ਜੀ👍
@malkitsingh2672
@malkitsingh2672 2 жыл бұрын
ਕੁਦਰਤ ਨੂੰ ਪਿਆਰ ਕਰਨ ਵਾਲਾ ਹੈ ਵੀਰ ਜੀ 👍🙏🏼
@harmeetkaur9257
@harmeetkaur9257 11 ай бұрын
Beautiful kiye bat hai?👌
@stnamsingh6398
@stnamsingh6398 2 жыл бұрын
ਬਹੁਤ ਵਧੀਆ ਬਣਾਇਆ ਹੋਇਆ ਵੀਰ ਜੀ
@balrajsandhu8084
@balrajsandhu8084 2 жыл бұрын
ਸਰਦਾਰ ਜੀ ਬਹੁਤ ਬਹੁਤ ਮੁਬਾਰਕਾ ਮੇਰੀ ਤਮੰਨਾ ਹੈ ਹਰਇਕ ਕਿਸਾਨ ਆਪਣੀ ਜਮੀਨ ਤੇ ਘਟੋ ਘਟ 15%ਤੇ ਵਰਾਸਤੀ ਦਰਖਤ ਲਾਵੇ। ਬਹੁਤ ਹੀ ਕਿਸਾਨੀ ਦੇ ਹੱਕ ਹੈ।
@JaswinderSingh-dq1ki
@JaswinderSingh-dq1ki 2 жыл бұрын
Punjab ch tuhade wargeya di zrurat hai 🙏🏿 thanks Punjab ch wadiya kam kar lai 👍
@narinderkumar1114
@narinderkumar1114 2 жыл бұрын
बहुत ही सुंदर है
@NarinderSingh-kz7dy
@NarinderSingh-kz7dy 11 ай бұрын
ਬਹੁਤ ਵਧੀਆ ਵੀਰ ਜੀ। ਦਿਲ ਖ਼ੁਸ਼ ਹੋ ਗਿਆ ਕੁਦਰਤ ...👌👌💯👍
@baljitjaguuvarpal9105
@baljitjaguuvarpal9105 2 жыл бұрын
ਜਿਉਂਦੇ ਵਸਦੇ ਰਹੋ ਸਰਦਾਰ ਜੀ । ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।
@manpreetsaggu1333
@manpreetsaggu1333 2 жыл бұрын
ਬਹੁਤ ਵਧੀਆ ਵੀਰ ਜੀ ਵਾਕਿਆ ਹੀ ਦਿਲ ਖੁਸ਼ ਹੋ ਗਿਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਪੰਜਾਬੀਆਂ ਲਈ ਮਿਸਾਲ ਬਣੋਂ
@parmsgarden7352
@parmsgarden7352 2 жыл бұрын
ਬਹੁਤ ਵਧੀਆ ਬਣਾਇਆ ਵੀਰ ਜੀ ਰੂਹ ਖੁਸ਼ ਹੋ ਗਈ 🌹💐🌵
@BaljeetKaur-uz6eq
@BaljeetKaur-uz6eq 2 жыл бұрын
Salute farmer my bro
@kamalbrar2195
@kamalbrar2195 2 жыл бұрын
ਬਹੁਤ ਵਧੀਆ ਜੀ
@HarjotsinghgurmGurm
@HarjotsinghgurmGurm 2 жыл бұрын
ਬਹੁਤ ਬਹੁਤ ਬਹੁਤ ਬਹੁਤ ਜਾਦਾ ਬਦੀਆਂ ਜੀ ਧੰਨਵਾਦ ਜੀ
@nishanhundal798
@nishanhundal798 Жыл бұрын
ਬਹੁਤ ਮਨ ਖੁਸ਼ ਹੋਇਆ ਸਰ.....👌👍
@BaljeetKaur-uz6eq
@BaljeetKaur-uz6eq 2 жыл бұрын
Thnx paterkaar veer
@jasvirguru3171
@jasvirguru3171 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਜੀ
@majorsingh1285
@majorsingh1285 2 жыл бұрын
ਬਹੁਤ ਵਧੀਆ ਸੋਚ ਆ ਵੀਰ ਜੀ ਦੀ ਮੈ 200 ਏਕੜ ਵਾਲੀਆ ਨੂੰ ਵੀ ਜਾਣਦਾ ਜਿਹੜੇ ਆਪਣੀਆ ਮੋਟਰਾ ਦੇ ਤੋੜ ਵੀ ਵੱਡੀ ਜਾ ਰਿਹੇ ਨੇ , ਦੁਰੱਖਤ ਤਾ ਕਿ ਲਾਣੇ ਨੇ , ਬਹੁਤ ਵਧੀਆ ਵੀਰ ਜੀ , ਬਲਹਿਰੇ ਕੁਦਰਤ ਵਸੀਆ
@karamjeetsingh2352
@karamjeetsingh2352 2 жыл бұрын
ਕਮਾਲ ਬਾਈ ਜੈ ਸਿੰਘ ਜੀ ਸਲਾਮ ਸੰਗਰੂਰ ਵਾਲਿਓ
@hardeepsingh-dc2zw
@hardeepsingh-dc2zw 2 жыл бұрын
ਕੁਦਰਤ ਦੀ ਕਦਰ ਕਰਨ ਵਾਲੇ ਵੀਰ ਜੀ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ
@navsiratsamar
@navsiratsamar 2 жыл бұрын
good job ancle ji👌👌👏👏👏👏👏👏👏
@balbirsinghusajapmansadasa1168
@balbirsinghusajapmansadasa1168 2 жыл бұрын
Kiya baat hai.ਸਾਡੇ ਬਇਆ ਨਹੀਂ ਬਿਜੜਾ ਕਹਿੰਦੇ ਆ।
@lavi9136
@lavi9136 2 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਕੁਦਰਤ ਨਾਲ ਪਿਆਰ ਕਰੋ 🙏🙏🙏🙏🙏🙏🌱🌱🌱🌱🌱🌳🌳🌳🌳🌳🌾🌾🌾🌾💞💞💞💞💞💞💞💞💞💞💞💞💞
@sunnyjatt13
@sunnyjatt13 2 жыл бұрын
Chehre te noor dekho bande de. Kinna khush aa. Kmaal karti bande ne yaar 👌🏻👌🏻👌🏻👌🏻👌🏻
@RameshKumar-zr5gk
@RameshKumar-zr5gk 2 жыл бұрын
ਮੈਂ ਇੰਜੀਨੀਅਰ ਸਾਹਿਬ ਨੂੰ ਸਿਲੂਟ ਕਰਦਾਂ ਹਾਂ
@sarbbrar4173
@sarbbrar4173 2 жыл бұрын
Salute
@sukhrajgarcha8886
@sukhrajgarcha8886 2 жыл бұрын
Salute aa gurpreet y g, sardar Jay Singh ji,.& all teams
@bharpursingh9992
@bharpursingh9992 2 жыл бұрын
Slute s.Jai singh ji.
@jatinderkaurcht
@jatinderkaurcht 2 жыл бұрын
great job sir
@karamdeepsingh3808
@karamdeepsingh3808 2 жыл бұрын
Very good
@InderjeetSingh-rc8hb
@InderjeetSingh-rc8hb 2 жыл бұрын
ਵਾਹ ਜੀ ਵਾਹ ਇਸ ਨੂੰ ਕਿਹਾ ਜਾਂਦਾ ਸਚਾ ਧਰਮ ਇਸ ਨੂੰ ਕਿਹਾ ਜਾਂਦਾ ਆਨੰਦ ਇਸ ਨੂੰ ਕਿਹਾ ਜਾਂਦਾ ਸ਼ਾਂਤੀ
@rupinderjitkaur9881
@rupinderjitkaur9881 Жыл бұрын
ਬਹੁਤ ਵਧੀਆ ਉਪਰਾਲਾ l
@gianchandbanger263
@gianchandbanger263 2 жыл бұрын
Veer ji aapki soch nu salute Wahe guru Tuhanu lambi age bakshe
@lakhwindergill5292
@lakhwindergill5292 2 жыл бұрын
ਕੁਦਰਤ ਬਹੁਤ ਹੀ ਖੂਬਸੂਰਤ ਹੈ ।
@amanpreet4998
@amanpreet4998 2 жыл бұрын
Awesome unclejii.
@raviinder80
@raviinder80 2 жыл бұрын
Good job God bless you veer ji
@upkarsinghdeep5909
@upkarsinghdeep5909 2 жыл бұрын
Sir jay Singh ji,bahut he wadia insan ne ♥
@maninderkaur2
@maninderkaur2 2 жыл бұрын
Bohat vdia uprala🙏👍
@raghbirsingh4959
@raghbirsingh4959 2 жыл бұрын
ਇਸ ਜਗ੍ਹਾ ਮੋਰ ਵੀ ਕੋਈ ਪਾਲੇ ਜਾ ਸਕਦੇ ਹਨ
@Hsp44
@Hsp44 Жыл бұрын
Paal ki krne a hn vse oh ethe shad den lia k par ohnu nu azadi hove kite v jan di
@amritdhaliwal9107
@amritdhaliwal9107 2 жыл бұрын
ਬਾਈ ਪਤਾ ਤਾ ਦੱਸ ਦਿਆ ਕਰੋ ਪਹਿਲਾ ਕਾਹਦੇ ਪੱਤਰਕਾਰ ਓ ਤੁਸੀ ਜਰ !
@raviinder80
@raviinder80 2 жыл бұрын
ਧੂਰੀ ਕੋਲ ਪਿੰਡ ਕੱਕੜ ਵਾਲ।
@satyakijeet1815
@satyakijeet1815 2 жыл бұрын
😀😀
@landofthearyans6029
@landofthearyans6029 2 жыл бұрын
🕉🕉🕉🕉🌹🌹🌹🌹🌹🌹🌹🌹🌹🌹🌹🇮🇳👌👌👌👌👌👌👌👌god with all punjabi waheguru ji ji 🌹🌹🌹🌹🌹🌹🌹
@iqbalsingh-jr2tz
@iqbalsingh-jr2tz 2 жыл бұрын
ਵਾਓ !!! ਕੁਦਰਤ ਨਾਲ ਮਿਲਣ ਲਈ ਬਹੁਤ ਹੀ ਖੂਬਸੂਰਤ ਬਣਿਆ ਹੈ ਜੀ। ਵੀਰ ਜੈ ਸਿੰਘ ਜੀ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਡਾ. ਇਕਬਾਲ ਸਿੰਘ ਸਕਰੌਦੀ।
@davindersinghgill7464
@davindersinghgill7464 2 жыл бұрын
ਕੁਦਰਤ ਨਾਲ ਪਿਆਰ ਧੰਨਵਾਦ ਜੀ ਪਸੂ ਪੰਛੀ ਸਾਡੇ ਮਿਤਰ ਨੇ ਧੰਨਵਾਦ ਜੀ
@AmarjitSingh-qv1cc
@AmarjitSingh-qv1cc 10 ай бұрын
No words to praise your generosity, sir g . Hats off to you
@AvtarSingh-pr9em
@AvtarSingh-pr9em Жыл бұрын
❤❤❤❤❤ Salute You
@NareshKumar-bc8xw
@NareshKumar-bc8xw 2 жыл бұрын
ਰੂਹ ਖੁੱਸ਼ ਹੋ ਗਈ ਵੀਰ ਇਹ ਵੀਡੀਓ ਦੇਖ ਕੇ, ਕੁਦਰਤ ਦੇ ਰੰਗ ਨਿਰਾਲੇ💐💐👏🏼👏🏼🙋‍♂️
@harjeetbhullar7644
@harjeetbhullar7644 2 жыл бұрын
ਪੈਸੇ ਦੀ ਖੇਡ ਆ ਤੇ ਪੈਸੇ ਨਾਲ ਸੋਕ ਆ ਬਾਕੀ ਵੀਰ ਨੇ ਕੰਮ ਬਹੁਤ ਵੱਧੀਆ ਕੀਤਾ ਬਾਕੀ ਸਿਆਣੇ ਕਹਿੰਦੇ ਕੇ ਮਰਨ ਉਨਾਂ ਦੇ ਜਿਨਾ ਨੂੰ ਰੋਣਾ ਆਉਦਾ ਪੈਸਾ ਤਾ ਬਹੁਤ ਲੋਕਾ ਕੋਲ ਆ ਲਾ ਕੋਈ ਕੋਈ ਸਕਦਾ
@laddisidhu4813
@laddisidhu4813 2 жыл бұрын
y hrek bnda pessa v ni la skda aheje chiz te lok banks vch sambhde firde ne aheji chiz te pessa lon vaste v jigra chahida
@SukhwinderKaur-cq2uc
@SukhwinderKaur-cq2uc 2 жыл бұрын
Laddi Sidhu right veer ji
@simarsinghkhangura8725
@simarsinghkhangura8725 2 жыл бұрын
Veere veham aa sode kol jga hae asi free lga k java gae pr sambna hae a nhi facebook te photo pa ditia km pura
@Seerat1213
@Seerat1213 2 жыл бұрын
Kya baat hai ji god bless
@rkkaurkaur9401
@rkkaurkaur9401 2 жыл бұрын
Very nice to see this work God bless u 🎉
@harwindersinghharwindersin5200
@harwindersinghharwindersin5200 2 жыл бұрын
Att y ji
@RupinderKaur-bc3jg
@RupinderKaur-bc3jg 2 жыл бұрын
ਪੱਤਰਕਾਰ ਵੀਰੇ ਇਹ ਕਿਹੜੀ ਜਗਾ ਹੈ ਵੀਡੀਓ ਦੇ ਸ਼ੁਰੂ ਵਿੱਚ ਜਗ੍ਹਾ ਦਾ ਨਾਮ ਜਰੂਰ ਦੱਸ ਦੇ ਆ ਕਰੋ
@SandeepSandhuUnik
@SandeepSandhuUnik 2 жыл бұрын
Dhuri-Punjab
@neeruverma4359
@neeruverma4359 11 ай бұрын
Satnam Shri waheguru sahib ji 🙏🏻🙏🏻
@Partapsingh-rv2lk
@Partapsingh-rv2lk 2 жыл бұрын
ਬਹੁਤ ਵਧੀਆ ਕੰਮ ਕੀਤਾ ਤੁਸੀ ਵੀਰ ਜੀ ਇਸ ਨੂ ਹੀ ਕੁਦਰਤ ਕਹਿੰਦੇ ਨੇ ਬਹੁਤ ਸੋਹਣਾ ਲਗਿਆ ਵੇਖ ਕੇ ਵਾਹਿਗੁਰੂ ਜੀ ਤੁਹਾਡੇ ਉੱਤੇ ਮੇਹਰ ਕਰਨ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਖੁਸ਼ ਰਾਖੇ
@bnshgsalempura301
@bnshgsalempura301 2 жыл бұрын
Sade ghare kato da aalna chidiyan de aalne bulbul de aalne han sade ghar vich Billyan v rehndiya sare rall mil ke rehnde aa jado bache vade ho jande aa udd jande aa bahut hi vadhia lagda hai jado bacheyan diyan aavaja sunde aa tan
@pravjot9312
@pravjot9312 2 жыл бұрын
Really Nice🍃🍂
@kulwindermander1721
@kulwindermander1721 2 жыл бұрын
Salute a 22 g di sochnta himatt nu
@old_sckool_65
@old_sckool_65 2 жыл бұрын
ਬਹੁਤ ਵਧੀਆਂ ਬਾਈ ਜੀ
@AmarjitSingh-lc8qx
@AmarjitSingh-lc8qx 2 жыл бұрын
Veer ji is jungle nu dekhan nu dil karda hai please is jageh da sirnawan dasan Di kirpa karo ji
@rajveergrewal2198
@rajveergrewal2198 2 жыл бұрын
Bahut sohna jangal
@amanmanawala9816
@amanmanawala9816 2 жыл бұрын
Bahut Wadhia Bhau ji Mubarka hon ji
@bhullarsahib69
@bhullarsahib69 2 жыл бұрын
ਬਹੁਤ ਵੱਧੀਆ ਉਪਰਾਲਾ ਹੈ 👍 ਸ਼ਲਾਘਾਯੋਗ ਕਦਮ ਹੈ 👍🙏
@avtaarsingh8950
@avtaarsingh8950 2 жыл бұрын
ਵੀਰ ਜੀ ਤੁਹਾਡੇ ਨਾਲ ਜਲਣ ਹੋਣ ਲੱਗ ਗਈ ਸਦਕੇ ਜਾਵਾਂ ਤੁਆਡੀ ਕਿਸਮਤ ਤੇ
@gurbaxsingh8441
@gurbaxsingh8441 2 жыл бұрын
ਬਹੁਤ ਖ਼ੂਬ ਜੀ ,ਜੰਨਤ ਧੂਰੀ ਵਿੱਚ love your thanking and your work .
@ParamjitKaur-bp4de
@ParamjitKaur-bp4de 3 ай бұрын
Chandigarh ਨੇੜੇ ਮਹੀਨੇ ਦੇ ਹਿਸਾਬ ਨਾਲ ਕਿਰਾਏ ਤੇ ਪਿੰਡਾਂ ਵਿੱਚ ਮਕਾਨ ਬਣਾਓ ਤਾਂ ਜੌ ਭੱਜ ਦੌੜ ਵਾਲੀ ਜ਼ਿੰਦਗੀ ਤੋਂ ਥੋੜਾ ਸਕੂਨ ਨਾਲ ਰਿਹਾ ਜਾ ਸਕੇ ।
@nirmalkaur7131
@nirmalkaur7131 2 жыл бұрын
Absolutely beautiful wonderful You have Created a wonderland which we ….all above above 70’ s are missing . . I use to spend my summer vacations right from day 1 ……. 15 May to 15 July in a village near Banga in Nava’n Shahar district . My grand fasther had a created a jungle with trees 🌲 wild from wherever he was posted and we enjoyed that heavenly place with birds wild life etc A place I have Missed got lost many years ago as people slowly destroyed that as no one was left to enjoy that rather treated it as dangerous place after he left this world around 1980 . I wish 🙏 your creation, the wilderness stays. Blessed so people will enjoy it for yours to come . May you stay blessed and happy to fulfil your dreams . 💐💐🙏🙏
@SANDHU1538
@SANDHU1538 2 жыл бұрын
Can't understand your English 🤔
@hardeepkaur6977
@hardeepkaur6977 2 жыл бұрын
ਵਾਹਿਗੁਰੂ ਜੀ
@baljinderkaur21
@baljinderkaur21 2 жыл бұрын
God bealss veer g 👌👌👌💕💕💕🙏🏻🙏🏻🙏🏻🙌🙌🙌👍
@ranjeetkaur6917
@ranjeetkaur6917 2 жыл бұрын
Wah bahutkhoob..!!! veer ji di smile bhi Rabbi hai
@harnaibsingh5430
@harnaibsingh5430 2 жыл бұрын
Bahut Sohne lagiaa Veere , Dhanwad.
@RavinderKaur02
@RavinderKaur02 2 жыл бұрын
Balihari kudrat vasya!!!🙏😊
@gauravdeep_mrgursahibsingh7608
@gauravdeep_mrgursahibsingh7608 2 жыл бұрын
ਬਈਏ ਦਾ ਤਾਂ ਪਤਾ ਨਹੀਂ ਸਾਡੇ ਮਾਝੇ ਵਿੱਚ ਬਿਜੜੇ ਦਾ ਆਹਲਣਾ ਕਹਿੰਦੇ ਨੇ।
@gurmailkhangura1953
@gurmailkhangura1953 2 жыл бұрын
SO NICE VEER JAI SINGH JI.SSA UR GREAT WHO LOVE NATURE.
@ridewithsukhi1634
@ridewithsukhi1634 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਸੀ,,, ਪਰ ਅਫਸੋਸ,,, ਪਤਰਕਾਰ ਨੇ ਪਿੰਡਾਂ ਦਾ ਨਾਮ ਜਿਲਾ ਐਡਰੈੱਸ ਨਹੀਂ ਦਸਿਆ,,,
@rupinder7996
@rupinder7996 2 жыл бұрын
Good veer ji
@ajitkaur9054
@ajitkaur9054 2 жыл бұрын
God bless you
@royalsingh2826
@royalsingh2826 2 жыл бұрын
Great, bro.
@manpreetmani9046
@manpreetmani9046 2 жыл бұрын
Rooh kush ho gai ji
@ajaysohiofficialsohi6995
@ajaysohiofficialsohi6995 2 жыл бұрын
Very very veer ji 🙏🙏🙏🙏🙏🙏
@MalkitSingh-kh1en
@MalkitSingh-kh1en 2 жыл бұрын
There should be compulsory Jungle in every farmers land in each village. Then you will see the difference. Nature will cure everything.. Health of the public and animals, birds can be saved from illnesses. Good Luck 🤞
@bhupindersingh7215
@bhupindersingh7215 2 жыл бұрын
Good job bai ji
@pankajbhakar8265
@pankajbhakar8265 11 ай бұрын
मेने भी 2 किले से ज्यादा रखी है जिसमे गार्डन का काम चल रहा है स्विमिंग पुल डिजाइन किया hut bhut badiya lgi 👍
@gagan5383
@gagan5383 2 жыл бұрын
Boht bdiya beer ji dil khus hogiya dekh k
@ritikajoshi107
@ritikajoshi107 2 жыл бұрын
Jai singh g jai ho
@kulwindersinghninda375
@kulwindersinghninda375 2 жыл бұрын
Good.veer.ji. 🙏
@surinderkaursurinder4038
@surinderkaursurinder4038 2 жыл бұрын
Established punjabiyan nu ida hi punjab nu hor develop krna chahida hai.
@AvtarSingh-pn9ns
@AvtarSingh-pn9ns 2 жыл бұрын
Very nice video
@balwinderbrar3739
@balwinderbrar3739 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਚ ਰੱਖਣ
@ajitgulia7948
@ajitgulia7948 2 жыл бұрын
Good bhai ji
@jaggiguru3127
@jaggiguru3127 2 жыл бұрын
Bohat sohna kam kita
@bharpurjohal5649
@bharpurjohal5649 2 жыл бұрын
ਬਹੁਤ ਵਧੀਆ!
@baggimkbaggimk7811
@baggimkbaggimk7811 2 жыл бұрын
ਬਾੲੀ ਦੀ ਲੰਮੀ ੳੁਮਰ ਰੱਖੀ ਰੱਬ
@jashansharma691
@jashansharma691 2 жыл бұрын
Very Nice
@SandeepSandhuUnik
@SandeepSandhuUnik 2 жыл бұрын
Too good...LOve this
@surindersehgal6736
@surindersehgal6736 2 жыл бұрын
Live long life good experience thank thanks again thanks
@surinderkachoora3884
@surinderkachoora3884 2 жыл бұрын
Very nice.. rooh khush ho gai....😍😍😍
@jagroopgillgill443
@jagroopgillgill443 2 жыл бұрын
Good 👍 👌
@balwindersinghsandhu7826
@balwindersinghsandhu7826 2 жыл бұрын
Village name block tensile disstt
@majorsinghaulakh1343
@majorsinghaulakh1343 2 жыл бұрын
Very Lovely AND beautiful Location OF NATURE'S best BLESSINGS in a VILLAGE kakarwal Teh Dhuri Dist.SANGRUR PB INDIA COUNTRY.
@JagtarSingh-mn3ee
@JagtarSingh-mn3ee 2 жыл бұрын
Dekh ke Mann Khush ho gya ji thank you for this video
@ajeetsingh1086
@ajeetsingh1086 2 жыл бұрын
Nature Lover so Wonderful Great job guys
@kiransraon963
@kiransraon963 2 жыл бұрын
Bahut viral vadia hai
@randhawa345
@randhawa345 2 жыл бұрын
Great great
@gurdevsinghkhela3534
@gurdevsinghkhela3534 2 жыл бұрын
ਬਹੁਤ ਸੋਹਣਾ ਉਪਰਾਲਾ ਜੀ ।
@jagjotsingh6479
@jagjotsingh6479 2 жыл бұрын
Beutyfull
Became invisible for one day!  #funny #wednesday #memes
00:25
Watch Me
Рет қаралды 54 МЛН