Ravneet Bittu ਦਾ ਵੱਡਾ ਐਕਸ਼ਨ, ਖਰਾਬੀ ਕਰਨ ਵਾਲਿਆਂ ਨੂੰ ਕਰਾਂਗੇ ਨੰਗਾ | Latest News | Modi Cabinet | N18V

  Рет қаралды 101,081

News18 Punjab/Haryana/Himachal

News18 Punjab/Haryana/Himachal

18 күн бұрын

Ravneet Bittu ਦਾ ਵੱਡਾ ਐਕਸ਼ਨ, ਖਰਾਬੀ ਕਰਨ ਵਾਲਿਆਂ ਨੂੰ ਕਰਾਂਗੇ ਨੰਗਾ | Latest News | Modi Cabinet | N18V
#ludhiananews #ravneetbittu #latestnews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 251
@user-no7sq7fo6o
@user-no7sq7fo6o 13 күн бұрын
ਤੇਰੇ ਦਾਦਾ ਜੀ ਮੁੱਖ ਮੰਤਰੀ ਬਣੇ ਤੁਸੀਂ ਤੇਰੇ ਚਾਚੇ ਵੀ ਮੰਤਰੀ ਬਣੇ ਡੀ ਐਸ ਪੀ ਤੁਹਾਡੇ ਪਰਿਵਾਰ ਚੋਂ ਬਣੇ
@user-nz7nq5pb6m
@user-nz7nq5pb6m 11 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@user-nz7nq5pb6m
@user-nz7nq5pb6m 11 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@GurbinderSandhu-me4yt
@GurbinderSandhu-me4yt 13 күн бұрын
ਬਿੱਟੂ ਸਾਹਿਬ ਸ਼ੁਕਰ ਹੈ ਪਰਮਾਤਮਾ ਨੇ ਤੇਰੇ ਦਿਮਾਗ ਟਿਕਾਣੇ ਲਿਆਂਦਾ
@avtargill2637
@avtargill2637 12 күн бұрын
ਟੋਲ ਪਲਾਜ਼ਾ ਬੰਦ ਹੋ ਗਿਆ? ਜਿੱਥੇ ਕੁਝ ਘੰਟੇ ਧਰਨਾ ਲਾਇਆ ਸੀ । ਜੇ ਬੰਦ ਨਹੀਂ ਹੋਇਆ ਤਾਂ ਸੌਦਾ ਕਿੰਨੇ ਦਾ ਸੀ ।
@user-nz7nq5pb6m
@user-nz7nq5pb6m 11 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@nareshthakur-kn5by
@nareshthakur-kn5by 11 күн бұрын
Eh gall har kom te lagu hunda jnab j Sara hindu eka ker jae ta swaad na aa j
@gill-punjab
@gill-punjab 16 күн бұрын
ਰਾਜਾ ਵੜਿੰਗ ਦੀ ਜਾਇਦਾਦ ਦੀ ਜਾਂਚ ਪੜਤਾਲ ਕਰਵਾਉ
@karmjitsingh6678
@karmjitsingh6678 14 күн бұрын
Karvalo dam hai j
@Punjabitadka-y1e
@Punjabitadka-y1e 13 күн бұрын
Raja warning mukh mantri ban sakda😅
@MohanSingh-jx2oz
@MohanSingh-jx2oz 12 күн бұрын
¹¹¹¹¹¹⁶ ​@@karmjitsingh6678
@RatanSingh-yc2cv
@RatanSingh-yc2cv 15 күн бұрын
ਬਿੱਟੂ ਜੀ ਤੁਸੀਂ ਆਪਣੇ ਪੰਜਾਬ ਵਿੱਚ ਖਸਖਸ ਦੀ ਖੇਤੀ ਸੁਰੂ ਕਰਵਾਓ ਰੇਲਵੇ ਚ ਨੋਕਰੀਆ ਦੇਵੋ
@user-nz7nq5pb6m
@user-nz7nq5pb6m 11 күн бұрын
ਬਹੁਤ ਬਦੀਆਂ ਉਪਰਾਲਾ ਕੀਤਾ ਹੈ ਆਪਜੀ ਨੇ ਵੀਰ ਜੀ ਬਿਟੂ ਜੀ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ
@pawanarora6293
@pawanarora6293 15 күн бұрын
ਪੰਜਾਬ -ve approach ਵੱਲ ਨਾ ਜਾਵੇ -ਰੋਕਨ ਲਈ ਪੰਜਾਬ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਪਰਿਵਾਰ ਲਈ ਵੱਡੀ ਜ਼ਿੰਮੇਵਾਰੀ ਤੇ ਭਰੋਸਾ ਕੇਂਦਰ ਦਾ-ਲੰਮੀ ਸੋਚ ਪੰਜਾਬ ਦੀ ਸ਼ਾਂਤੀ ਤੇ ਤਰੱਕੀ ਲਈ - ਸੰਭਾਵਿਤ ਭਾਵੀ ਮੁੱਖ ਮੰਤਰੀ ਪੰਜਾਬ !
@baldevsingh1206
@baldevsingh1206 15 күн бұрын
ਬਿੱਟੂ ਜੀ! ਕਿਸਾਨਾਂ ਨੇ ਮੋਰਚਾ ਇਸ ਲਈ ਜਿੱਤਿਆ ਕਿ ਉਹਨਾਂ ਨੇ ਕਿਸੇ ਰਾਜਨੀਤਿਕ ਵਿਅਕਤੀ ਨੂੰ ਘਾਹ ਨਹੀਂ ਪਾਇਆ ਜਦੋਂਕਿ ਹਰੇਕ ਨੇਤਾ ਗੁਝੇ ਤੌਰਤੇ ਤਰਲੋ ਮੱਛੀ ਸੀ ਕਿ ਕਿਸਾਨ ਅੰਦੋਲਨ ਵਿੱਚੋਂ ਲਾਹਾ ਲੈ ਸਕਣ। ਹੁਣ ਤੁਸੀਂ ਫਿਰ ਕਿਸਾਨ!ਕਿਸਾਨ!!ਕਿਸਾਨ!!!ਕਰ ਰਹਿ ਹੋ। ਤੁਸੀਂ ਆਪਣਾ ਕੰਮ ਕਰੋ, ਕਿਸਾਨਾਂ ਨੂੰ ਆਪਣਾਂ ਕੰਮ ਕਰਨ ਦਿਓ। ਹਰੇਕ ਨੇਤਾ ਪੰਜਾਬ! ਪੰਜਾਬ!! ਪੰਜਾਬ!!!ਦੀ ਦੁਹਾਈ ਪਾਈ ਰਿਹਾ ਏ!ਇਹ ਸਮਝ ਨਹੀਂ ਆਉਂਦੀ ਕਿ ਪੰਜਾਬ ਨੂੰ ਨਿਘਾਰ ਵਿੱਚ ਕੌਣ ਲੈ ਕੇ ਗਿਆ। ਕਿਸੇ ਨੇਤਾ ਤੋਂ ਪੰਜਾਬ ਦੀ ਭਲਾਈ ਦੀ ਉਮੀਦ ਕਰਨਾ ਨਿਰੀ ਖਾਮ -ਖਿਆਲੀ ਹੈ!
@gill-punjab
@gill-punjab 16 күн бұрын
ਬਿੱਟੂ ਨੂੰ ਮੁਬਾਰਕਾਂ
@NavtejKhosa-mu7dj
@NavtejKhosa-mu7dj 9 күн бұрын
ਜੇ ਮੁੱਉਕਾ ਮੇਲਿਆਂ ਤਾਂ ਕੰਮ ਕਰਾੳ ਮਾਹਰਾਜ ਕਿਸੇ ਨੂੰ ਦਿਦਾ ਪੋਸਤ ਕਾਰਡ ਬਣਾ ਦਿਓ ਜੀ
@user-pm7nq8mq3s
@user-pm7nq8mq3s 14 күн бұрын
ਤੂੰ ਬਾਈ ਅਸਲੀ ਕਿਸਾਨ ਕਿਸਾਨਾਂ ਦੀ ਮਦਦ ਕਰਕੇ ਵੀਰ ਬਣ ਕੇ ਇਹਨਾਂ ਦਾ ਹੱਲ ਕਰ
@harmelsroa5102
@harmelsroa5102 15 күн бұрын
Bittu kisan ton badd mazdoor di gal bhi karo.
@rubinsharma1263
@rubinsharma1263 14 күн бұрын
Jedhe velle bande msp da mang krde 😂
@pindbutahri982
@pindbutahri982 13 күн бұрын
ਪੋਸਤ ਖਾਣ ਵਾਲਿਆਂ ਦੇ ਕਾਰਡ ਬਣਵਾਕੇ ਓਹਨਾ ਨੂੰ ਕੰਟਰੋਲ ਰੇਟ ਤੇ ਪੋਸਤ ਉਪਲਵਧ ਕਰਵਾ ਦਿਓ। 2027 ਚ ਬੀਜੇਪੀ ਦੀ ਸਰਕਾਰ ਬਣਨ ਤੋਂ ਕੋਈ ਨਈ ਰੋਕ ਸਕਦਾ। ਬਿੱਟੂ ਸਾਬ ਤੁਸੀ ਮੁੱਖ ਮੰਤਰੀ ਬਣੋਂਗੇ
@sanjeevkumar-fv4ju
@sanjeevkumar-fv4ju 15 күн бұрын
👍👌
@sahilkaler
@sahilkaler 15 күн бұрын
Bohat vdia Vichar Rakhe k Sab Parties nal mil k Kam krna 👍
@abhaykaushal9596
@abhaykaushal9596 16 күн бұрын
Bandi singa nu Chad do... Sharta tey ki aage toh punjab da mohal na kharabh Hove.. and Congress di sab toh vadi galti c Darbar Sahib tey hamla karke... Agar sant bindrawala nu arrest hein karna c yah marna c tah bahar krde... Harmandir sahib utte hamla karke nahi... Hindu sikh milke rahiye tey apne punjab nu aage vadhiyee
@user-mc1vb2kc9s
@user-mc1vb2kc9s 16 күн бұрын
Bht changi soch veer ji 😊
@RameshChander-kt7uy
@RameshChander-kt7uy 15 күн бұрын
Likhat Lelo Tay sign lawa lo halafnama Tay bandi singha toh kiyuki leader magar lagdey nay
@nareshthakur-kn5by
@nareshthakur-kn5by 11 күн бұрын
Har kese di apne soch aa issue ta eh v h j ek Banda galat aa ta sari community nu blame na kita jave na fir oh Sikh hove ja hindu hath ta dove vdon gy ta hi hath milu
@user-dc9pb4bw9e
@user-dc9pb4bw9e 11 күн бұрын
ਜੋ ਦਰਮਿਆਨਾ ਵਰਗ ਮਜਦੂਰ ਵਰਗ ਲਈ ਵੀ ਕੁੱਝ ਕਰੋਗੇ ਕਰ ਦਿਉ ਹੁਣ ਵਾਹਿਗੁਰੂ ਨੇ ਸ਼ਮੱਥ ਵਖਸ਼ੀ ਐ ਤੁਹਾਨੂੰ ਨੇੜਲੇ ਪਿੰਡ ਜਿਵੇ ਲੁਧਿਆਣਾ ਜਿਲਾਂ
@user-fu7qj3em9u
@user-fu7qj3em9u 15 күн бұрын
ਪੰਜਾਬ ਲਈ ਕੁਝ ਕਰ ਸਕਾਂ ਪੰਜਾਬ ਤੇ ਪੰਜਾਬੀਆਂ ਪੑਤੀ ਇਨ੍ਹਾਂ ਪਿਆਰ ਪੰਜਾਬ ਪੰਜਾਬੀਅਤ ਜਿੰਦਾਬਾਦ 🙏🙏🙏🙏🙏ਜੋ ਵੀ ਪੰਜਾਬ ਪੰਜਾਬੀਅਤ ਨਾਲ ਕਰਦਾ ਪਿਆਰ ਹਰ ਪੰਜਾਬੀ ਦਿਲੋ ਕਰਦਾ ਹੈ ਉਸਦਾ ਸਤਿਕਾਰ 🙏🙏🙏🙏🙏ਪੰਜਾਬ,ਪੰਜਾਬੀ,ਪੰਜਾਬੀਅਤ ਜਿੰਦਾਬਾਦ 🙏🙏🙏🙏🙏🙏🙏🙏🙏🙏
@parshantsharma8566
@parshantsharma8566 16 күн бұрын
👍
@user-ye9ru2ty2l
@user-ye9ru2ty2l 15 күн бұрын
ਸੱਚ।ਹੈ
@AvtarSingh-gx8sf
@AvtarSingh-gx8sf 13 күн бұрын
Kion karwave jaanch.state govt kujh nhi ker sakdi. Eh duty ohna di hai bittu di. Nhi
@harjinderghoman
@harjinderghoman 15 күн бұрын
ਪੰਜਾਬ ਦੇ ਦੱਬੇ ਕੁਚਲੇ ਮਜਦੂਰਾਂ ਬਾਰੇ ਵੀ ਕੁੱਝ ਸੋਚਿਆ ਕਰੋ ਹਰ ਸਰਕਾਰ ਨੇ ਅਣਗੌਲਿਆਂ ਕੀਤਾ
@RameshChander-kt7uy
@RameshChander-kt7uy 15 күн бұрын
Sarkar nay nhi kisan jathebandiya nay warto kerkey soot Dita majdoor logg taa ve ehna jathebandiya pichey lagdey ..kisan fayda chaak jandey ..majdoor logg dimag naal kaam nhi lendey
@rajinderkumar-nx4ig
@rajinderkumar-nx4ig 15 күн бұрын
Punjab dai MULAZMA lai kuch karo
@VishalSingh-eb2xz
@VishalSingh-eb2xz 13 күн бұрын
He is most greedy and crook politician.. No matter which party he joins.
@gurbinder-yx9rq
@gurbinder-yx9rq 11 күн бұрын
ਬੰਦੀ ਛੋੜ ਮੈਹਿਕਮਾ ਕਿਸ ਕੋਲ ਹੈ ਜੀ ਦੱਸੋ
@RahulVerma-bu8qh
@RahulVerma-bu8qh 15 күн бұрын
Industrial association punjab big. Small. See industrialiare. Gill road janta nagar. Home industry closed 4560units.
@chanansingh2534
@chanansingh2534 12 күн бұрын
ਬਿਟੂ ਜੀ ਇਕ ਰੇਲਵੇ ਲਾਈਨ ਅਮ੍ਰਿਤਸਰ ਤੋਂ ਫਿਰੋਜ਼ਪੁਰ 1947 ਵਿੱਚ ਇਕ ਵਿਚੋ ਕਸੂਰ ਦਾ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ ਤਾੰ ਖੇਮਕਰਨ ਤੋਂ ਰੇਲਵੇ ਲਾਈਨ ਕਟ ਗਈ ਹੈ।ਹੁਣ ਉਸ ਰੇਲਵੇ ਨੂੰ ਭਾਰਤ ਨੇ ਆਪਣੇ ਇਲਾਕੇ ਵਿੱਚ ਲਾਈਨ ਬਣਾਉਣ ਦਾ ਕੰਮ ਅਰੰਭ ਤਾਂ ਹੋਇਆ ਪਰ ਪਿਛਲੇ 15 ਸਾਲ ਤੋਂ ਅਜ ਤਕ ਪੂਰਾ ਨਹੀ ਹੋ ਸਕਿਆ। ਇਹ ਬਾਰਡਰ ਦੇ ਲੋਕਾਂ ਨਾਲ ਬੇਇਨਸਾਫੀ ਹੋ ਰਹੀ ਹੈ।ਉਮੀਦ ਹੈ ।ਪੰਜਾਬ ਦਾ ਮੰਤਰੀ ਬਣਨ ਨਾਲ ਇਹ ਕੰਮ ਜਲਦੀ ਹੀ ਪੂਰਾ ਕਰੋਗੇ।
@vishals1162
@vishals1162 15 күн бұрын
We support BJP and ravneet Bittu 3 lakh + vote hey Ludhiana.
@indianshersingh7790
@indianshersingh7790 12 күн бұрын
😂😂😂😂😂😂😂 Ghar vich teri kuttye eine aukaat huni aaaaa
@HKGAKHAR
@HKGAKHAR 16 күн бұрын
Congratulations 🎊
@sahadevsingh1624
@sahadevsingh1624 15 күн бұрын
ਪੰਜਾਬ ਆਲਿਓ ਸਾਵਧਾਨ ਆਹ ਲੋਗ ਆਲੇ ਮਣੀਪੁਰ ਵਾਲਾ ਸਿਸਟਮ ਕਰਨਾ ਚਾਹੁਣਗੇ
@ravirana164
@ravirana164 15 күн бұрын
Congratulations ❤❤
@PoliticalComedy38
@PoliticalComedy38 15 күн бұрын
Pajji aap ko bahut bahut badai l 🙏🙏🙏
@jassjass657
@jassjass657 15 күн бұрын
Ferozpur vaya mallanwala Amritsar bus v bahoot jaroori a sir
@NirmalSingh-hn7lc
@NirmalSingh-hn7lc 15 күн бұрын
ਹੁਣ ਮੋਦੀ ਸਰਕਾਰ ਨੀ ਰਹੀ NDA ਹੋਗੀ
@shivkaushal4624
@shivkaushal4624 15 күн бұрын
Bitu jindabad
@user-id3zv6pk1z
@user-id3zv6pk1z 11 күн бұрын
Gurkirat kotali,, MLA 🥵, Tej Prakash mantri Congress Sarkar which,,, gurkamal Kaur, mantri Congress which,, Ravneet Bittu mp,, Congress which,, sare hi ek Parivar de,,, kuchh nahin deta Congress ne mujhe bhi tenu,,
@makhtoolsingh6172
@makhtoolsingh6172 16 күн бұрын
❤❤❤
@RanjitSingh-eq4lp
@RanjitSingh-eq4lp 15 күн бұрын
ਰਾਜਾ ਵੜਿੰਗ ਬੱਸਾ ਦੀਆਂ ਬਾਡੀਆ ਦੀ ਜਾਂਚ ਕਰਵਾਓ
@cpgill1988
@cpgill1988 13 күн бұрын
hun nai honi. . Aap Congress da samjhauta ho gya c. wakhri gal punjab ch ni hoya. pr hun oh mudda thande baste ch pe gya
@sashpalsharma5675
@sashpalsharma5675 13 күн бұрын
ਬਿੱਟੂ ਜੀ ਵਧਾਈਆਂ ਜਿੰਦਾਬਾਦ
@multiadschannel2867
@multiadschannel2867 15 күн бұрын
ਨੰਗੇ ਨੂੰ ਨੰਗਾ ਕੀ ਕਰਨਾ, ਉਹ ਤਾਂ ਹੈ ਹੀ ਨੰਗਾ
@RahulVerma-bu8qh
@RahulVerma-bu8qh 15 күн бұрын
19saal mp rhy see unemployment cmo industry office ch term conditions dekhi aa rishwat dekhi aa. Ki. Kroge
@RahulVerma-bu8qh
@RahulVerma-bu8qh 15 күн бұрын
Noc on land registry. Adtiye da intrest dekho ki aa you babuji mp ooooiiii
@user-pr5bt3co9e
@user-pr5bt3co9e 15 күн бұрын
Greed has no limits
@punjabi.saanjh
@punjabi.saanjh 15 күн бұрын
Climate Change ate Labor class de improvement Layi kamm hona chahida hai
@jassjass657
@jassjass657 15 күн бұрын
Amritsar ferozpur rail line kado chalegi sir
@kunalsharma5224
@kunalsharma5224 15 күн бұрын
Jaldiiii
@vdhillon4382
@vdhillon4382 15 күн бұрын
🎉🎉🎉🎉🎉
@s.psandhu590
@s.psandhu590 11 күн бұрын
ਬੇਅੰਤੇ ਬੁੱਚੜ ਦੀ ਔਲਾਦ,40 ਸਾਲ ਕਾਂਗਰਸ ਵਿੱਚ ਰਹਿ ਕੇ ਤੂੰ ਕਾਂਗਰਸ ਦਾ ਨਾਂ ਬਣ ਸਕਿਆ, ਸਿਆਸਤ ਵਿੱਚ ਆਕੇ ਸਾਰੇ ਏਹੀ ਕਹਿੰਦੇ ਨੇ ਪੰਜਾਬ ਲਈ ਕੁਝ ਕਰ ਸਕਾਂ, ਅਜ਼ਾਦੀ ਤੋਂ ਬਾਅਦ ਪੰਜਾਬ ਦਾ ਭਲਾ ਕਰਨ ਦੀ ਗੱਲ ਤਾਂ ਸਾਰੇ ਲੀਡਰ ਕਰਦੇ ਨੇ ਪਰ ਅਸਲੀਅਤ ਵਿੱਚ ਕਰਦੇ ਕੁਝ ਨਹੀਂ
@avtarsingh5383
@avtarsingh5383 15 күн бұрын
ਸਰਪੰਚ ਵੀ ਓਸ ਨੂੰ ਬਣਾਇਆ, ਜਿਸ ਦੀ ਪਿੰਡ ਨਹੀ ਮੰਨਦਾ।
@user-nz7nq5pb6m
@user-nz7nq5pb6m 11 күн бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@daljitsingh8832
@daljitsingh8832 15 күн бұрын
ਇਹ ਤਾਂ ਮੁੱਖ ਮੰਤਰੀ ਦੀ ਫੀਲਿੰਗ ਲੈ ਰਿਹਾ ਹੈ ਭਾਈ ਮੈਨੂੰ ਨਹੀਂ ਪਤਾ ਤਾਂ ਵੀ ਇਡਾ ਪਾਵਰਫੁਲ ਬੰਦਾ ਹ ਇਹ ਤਾਂ ਮੁੱਖ ਮੰਤਰੀ ਦੀ ਫੀਲਿੰਗ ਲੈ ਰਿਹਾ ਬਈ ਮੈਂ ਮੁੱਖ ਮੰਤਰੀ ਬਣਾਂਗਾ ਇਹ ਭਗਵੰਤ ਮਾਨ ਪਾਸ ਕੁਝ ਨਹੀਂ ਹੋਇਆ ਕੈਪਟਨ ਨੇ ਕੁਝ ਨਹੀਂ ਕਰਿਆ ਬਾਦਲ ਨੇ ਕੁਝ ਨਹੀਂ ਕਰਿਆ ਬੇਅੰਤ ਸਿੰਘ ਨੇ ਬਹੁਤ ਕੁਝ ਕੀਤਾ ਤੇ ਉਹੀ ਮੈਂ ਕਰਾਂਗਾ ਪੰਜਾਬ ਦੇ ਵਿੱਚ ਸੁਧਾਰ ਜਿਹੜਾ ਬੇਅੰਤ ਸਿੰਘ ਨੇ ਕੀਤਾ ਨਜਾਇਜ਼ ਪੁੱਤ ਮਾਰੇ ਲੋਕਾਂ ਦੇ ਉਦਾਂ ਦੀ ਮੈਂ ਕਿਸਾਨਾਂ ਦੀ ਮਦਦ ਕਰਾਂਗਾ ਓਏ ਪੰਜਾਬ ਵਿਰੋਧੀ ਗਦਾਰੋ ਤੁਸੀਂ ਇਹ ਬਿਆਨ ਦੇ ਕੇ ਸਾਨੂੰ ਬੇਵਕੂਫ ਨਾ ਬਣਾਓ ਤੁਹਾਡੇ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਪੰਜਾਬ ਦੇ ਸੁਧਾਰ ਦੀ ਤੁਸੀਂ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਕਰੋਗੇ ਜਦੋਂ ਤੱਕ ਤੁਹਾਡਾ ਬੇੜਾ ਗਰਕ ਨਹੀਂ ਹੁੰਦਾ ਉਦੋਂ ਤੱਕ ਪੰਜਾਬ ਦਾ ਭਲਾ ਨਹੀਂ
@AmarjitSingh-eq3rl
@AmarjitSingh-eq3rl 13 күн бұрын
ਜਿਆਦਘਟਨਾਵਾਂ20 ਸਦੀ ਵਿੱਚ ਵਾਪਰੀਆਂ ਜਦੋਂ ਇੰਟਰਨੈੱਟ ਸੋਸ਼ਲ ਮੀਡੀਆ ਨਹੀ ਸੀ 2018ਤੋਂ ਬਾਦ ਸੋਸ਼ਲ ਮੀਡੀਆ ਬਹੁਤ ਤੇਜ ਹੋ ਗਿਆ ਹੈ
@deepaksingh3690
@deepaksingh3690 15 күн бұрын
❤❤❤❤
@fakeerchandgoyal9612
@fakeerchandgoyal9612 15 күн бұрын
Vyapariyon ke liye bhi kuchh sochiye Bittu ji
@pindbutahri982
@pindbutahri982 13 күн бұрын
Narkot ਕਾਨੂੰਨ ਵਿੱਚੋ ਪੋਸਤ ਅਫੀਮ ਨੂੰ ਬਾਹਰ ਕਰਕੇ ਪੰਜਾਬ ਵਿੱਚ ਇਸ ਦੀ ਖੇਤੀ ਲੀਗਲ ਕਰਵਾ ਦਿਓ , ਮੈ ਖੁਦ ਬਿੱਟੂ ਸਾਬ ਤੋਹਾਡੇ ਸਮਰਥਨ ਵਿਚ ਸਾਰਾ ਪਿੰਡ ਨਾਲ ਲੈਕੇ ਖੜ ਜਾਵਾਂਗਾ। ਹਲਕਾ ਗਿੱਲ ਤੋਂ ਰਮਨਜੀਤ ਪੰਨੂ ਦਾ ਗੁਆਂਢੀ ਆ ਮੈ
@lakhveer8isingh357
@lakhveer8isingh357 15 күн бұрын
Vvvv happy to
@rhithiksha89
@rhithiksha89 16 күн бұрын
ਦਲ-ਬਦਲੂ
@guritoor11
@guritoor11 15 күн бұрын
ਤੇਰੀ ਕਿਉਂ ਫੱਟਦੀ😂
@kalasidhu-wo3pv
@kalasidhu-wo3pv 15 күн бұрын
​@@guritoor11ਤੇਰੀ।ਉਦੁ ਪਹਿਲਾ ਪਾਟ ਗੲਈ
@surinderbadhan240
@surinderbadhan240 11 күн бұрын
Bittu and Amat shaw both are very great persons
@babapardipsingh
@babapardipsingh 13 күн бұрын
Nice
@palsurindar9577
@palsurindar9577 16 күн бұрын
Weldan sir
@amandeepgoyal5009
@amandeepgoyal5009 14 күн бұрын
Sir ji akele punjab nhi baki backwards states k liye bhi kaam krna or un areas jahaan kuchh nhi pahunchta unko bhi desh k sath jodna.
@MintuKumar-nk3yu
@MintuKumar-nk3yu 9 күн бұрын
Bbiitu g phtankot da bi Dean rkeo dahr kalna da
@vishumittal145
@vishumittal145 13 күн бұрын
माननीय बिट्टू जी आगे रेलवे के हॉस्पिटल बहुत अच्छे हुआ करते थे अब अस्पताल में फैसेलिटीज काम हो गई है कृपा करके रेलवे के हॉस्पिटलों को द्वारा रिवाइज करके उनको अच्छी मशीनरी दी जाए और अच्छे अस्पताल बनाए जाएं की रेल तुर्की रेलवे कर्मचारियों को रेलवे हॉस्पिटल में सुविधा मिल सके
@devrajsalaria3333
@devrajsalaria3333 13 күн бұрын
Bittu Sahib state min for railways bane ho aap ke hun tussi har mail express train vich hun cattle class (2nd class) de 6-8 dabbe lagan da wadda karde je.22 coaches men first 2 then after 6th coach 2 coaches fir 12 dabbe baad 2 coach fir 18 dabbe baad 2 coaches laggaoge.Baki wish you all the best
@RajanSharma-sm9fd
@RajanSharma-sm9fd 14 күн бұрын
Good vijan Bittu ji 😊
@mandeepverma2436
@mandeepverma2436 14 күн бұрын
Best person Bittu Virji🎉
@gurumukhsinghmahal8493
@gurumukhsinghmahal8493 13 күн бұрын
ਇਸ ਦਾ ਮਤਲਬ ਕਿ ਐਮ ਪੀ ਦੀ ਪੋਸਟ ਖਤਮ ਕਰ ਦੇਣੀ ਚਾਹੀਦੀ ਕਿਉਂਕਿ ਹੁਣ ਬਿਟੂੱ ਨੂੰ ਵੱਡੀਆ ਜੂਤੀਆ ਚਟਣ ਦਾ ਸਵਾਦ ਪੈ ਗਿਆ ਹੁਣ ਐਮ ਪੀ ਦੀ ਪੋਸਟ ਵਿਰੋਧ ਕਰਨ ਲਈ ਰਹਿਗਿਆ
@janakrajbatwal6614
@janakrajbatwal6614 12 күн бұрын
Congraets bro
@BaljinderSingh-zg7yc
@BaljinderSingh-zg7yc 15 күн бұрын
Sir Qadian ton Beas Railway track Bna k Jaldi ton Jaldi Train Shuru kiti jave... with thnx 🎉🎉
@dhannaram2661
@dhannaram2661 15 күн бұрын
Please provide a railway line from Phillaur to Nawanshahar
@gianchand4884
@gianchand4884 15 күн бұрын
B j o jindawad bittu g jindawad shardar beant singh amar rahe ਤੁਸੀਂ ਹਲਕਾ
@Wrenchesandwheels
@Wrenchesandwheels 15 күн бұрын
Why was DINESH BABU ji was left a most experienced BJP leader who lost he should have been made a minister
@KuldeepSingh-zr6sk
@KuldeepSingh-zr6sk 10 күн бұрын
Goodg
@vishumittal145
@vishumittal145 13 күн бұрын
माननीय बिट्टू जी जो लोग फूड में अल्टरेशन करते हैं उसके ऊपर शक्ति से काम करना चाहिए
@user-us6nb1pd9r
@user-us6nb1pd9r 12 күн бұрын
Kisan nu m s p di mag Puri krvao
@lakhveer8isingh357
@lakhveer8isingh357 15 күн бұрын
Vvvv good sir........
@HardeepKaur-fm9yo
@HardeepKaur-fm9yo 11 күн бұрын
Aab mujhe pakka vishwash aab Punjab ki upeksha nahi hogi kio ki aab Punjab ko ek aachha neta v sahi parti mil gai h🎉
@HardeepGrewal-dt6vg
@HardeepGrewal-dt6vg 13 күн бұрын
Bitt❤u je gha int aa kissan🤩da masala hal ho gya ta bittu next cm
@khosatv7350
@khosatv7350 13 күн бұрын
ਕਾਂਗਰਸ ਨੇ 6 ਅਹੁੱਦੇ ਤੇਰੇ ਪਰਿਵਾਰ ਨੂੰ ਦਿੱਤੇ ਹੋਰ ਕਾਂਗਰਸ ਕੀ ਤੇਰੇ ਲਈ ਕੀ ਕਰਦੀ
@ramkrishangupta3729
@ramkrishangupta3729 14 күн бұрын
Pathankot City Railway Stations to wayaa Amritsar Delhi mumbai suru karaoo g......
@amarjitvirk6469
@amarjitvirk6469 13 күн бұрын
Seat congress di ayee c j tuhadi seat hundi fer es war v Jeet jande
@kkbhangh6386
@kkbhangh6386 14 күн бұрын
Veer ji veri good news hai ji Punjab lai
@daljitsingh8832
@daljitsingh8832 15 күн бұрын
ਬਾਈ ਬਿੱਟੂ ਸਾਨੂੰ ਕੁਝ ਸਮਝਾਉਣ ਦੀ ਲੋੜ ਨਹੀਂ ਹੈ ਤੇਰੇ ਪਾਸ ਬਿਨਾਂ ਬਿਆਨਾਂ ਤੋਂ ਕੁਝ ਪੱਲੇ ਨਹੀਂ ਹੈਗਾ ਜੇ ਤੇਰੇ ਪੱਲੇ ਹੁੰਦਾ ਤੂੰ ਬੀਜੇਪੀ ਤੋਂ ਡਰਦਾ ਉਹਨਾਂ ਦੇ ਪੈਰਾਂ ਦੇ ਵਿੱਚ ਕਿਉਂ ਗਿਰਦਾ ਉਹਨਾਂ ਨੇ ਤੈਨੂੰ ਪੈਰਾਂ ਚ ਗਿਆ ਹੋਇਆ ਉਹਦਾ ਦੇ ਕੇ ਤੈਨੂੰ ਬੇਵਕੂਫ ਬਣਾਇਆ ਤੇਰੇ ਉਹਦੇ ਵਿੱਚ ਕੋਈ ਦਮ ਨਹੀਂ ਹੈ ਤੈਨੂੰ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਤੇ ਗੋਲੀ ਖਾ ਕੇ ਮਰਨ ਵਾਸਤੇ ਉਹਦਾ ਦਿੱਤਾ ਹੈ ਹੁਣ ਤੈਂ ਦੇਖਣਾ ਕਿ ਬੇਅੰਤ ਸਿੰਘ ਜੀ ਮਾਰੋ ਬੇਅੰਤ ਸਿੰਘ ਮਰਨਾ ਜਾਂ ਬੰਦੇ ਦੀ ਤਰ੍ਹਾਂ ਮਰਨਾ
@GaganDeep-yq1gy
@GaganDeep-yq1gy 16 күн бұрын
Good vire ji Bittu Veer bahut badhiya jawab beta
@RaviSingh-ep3gd
@RaviSingh-ep3gd 14 күн бұрын
Bittu.baye.nu.bhut.bhut.mubarka.ji
@tirathramm1752
@tirathramm1752 11 күн бұрын
Mhody Ji Genral Dabeya Di Giñti Bdao
@BaljinderSingh-zg7yc
@BaljinderSingh-zg7yc 15 күн бұрын
Congratulations Sir🎉🎉
@kisanmajdurikta6086
@kisanmajdurikta6086 13 күн бұрын
Majdur didi Haryanvi 2027 pipliya Khali..800. daddy
@rajkumar-sd4vf
@rajkumar-sd4vf 13 күн бұрын
Congress ne bitu de kadar nhi Kiti
@TalwinderKaila
@TalwinderKaila 16 күн бұрын
Good if he can do something and don't speak bad about people demanding their rights
@punjabiking5529
@punjabiking5529 15 күн бұрын
perl compny da paisa kithe hai parl di zameen kithe hai oh puchna c mp fund kharch kita kade sara
@RahulVerma-bu8qh
@RahulVerma-bu8qh 15 күн бұрын
Cc limit intrest. Machinry materll depriciation. Tax tds. Digitle. Payment dekhi aa kabhi. Speech kro soo jao. Last year you are giving subsidy on land. Where is. Oswal ind purchase ferari. Lambodrini. From land
@surjitthind6421
@surjitthind6421 15 күн бұрын
Bjp kisaano ki jaani dusman hai bjp corporate ki sarkaar hai kisan bjp ton koi aas nahe rakhtey
@Lambardar_83
@Lambardar_83 14 күн бұрын
Bhai Dilawar Singh Zindabad
@virsasingh5331
@virsasingh5331 12 күн бұрын
During eleection complain he wad deadly against kisan.he has said that kisan takeintoxiatiom and come wherefrom he was badly smashed by kisan during singhu border over all he is a pota of bucher BEANT SINGH WHO WAS KILLED BY PUNJAB POLICE OFFICAL.
@s.kstudiosanjaykumar8204
@s.kstudiosanjaykumar8204 15 күн бұрын
Bittu paaji 🎉🎉🎉🎉 jindabad
@gurmeetsingh-zb6vv
@gurmeetsingh-zb6vv 14 күн бұрын
ਮੇ ਵੀ ਪੰਜਾਬ ਵਾਸਤੇ ਕੁੱਝ ਕਰ ਸਕਾ ਮੇ ਵੀ ਆਪਨੇ ਦਾਦੇ ਬੁੱਚੜ ਵਾਗੁ ਸਿੱਖ ਕੈਮ ਦੇ ਬੱਚੇ ਬੁੱਡੇ ਧੀਆ ਭੇਨਾ ਝੁਠੇ ਮੁਕਾਬਲੇ ਬਨਾ ਕੇ ਮਾਰ ਸਕਾ
@RahulVerma-bu8qh
@RahulVerma-bu8qh 15 күн бұрын
Tell all kiss din todarmal prithviraj. Maharana partap. Yodabai. Ka din 75 saal se bhul gaye
@amarjitvirk6469
@amarjitvirk6469 13 күн бұрын
House da upneta benaya benaya c
@kkbhangh6386
@kkbhangh6386 14 күн бұрын
Veer ji asi v tuhade nall kamm karan lai ready ha ji mai Bittu Ji nu milna hai ji sanu Punjab de bare kamm kar sakde ha ji
She ruined my dominos! 😭 Cool train tool helps me #gadget
00:40
Go Gizmo!
Рет қаралды 58 МЛН
The child was abused by the clown#Short #Officer Rabbit #angel
00:55
兔子警官
Рет қаралды 12 МЛН