1 ਜੂਨ ਨੂੰ ਓਹਨਾਂ ਨੇ ਗੋਲ਼ੀ ਚਲਾਓਣੀ ਸ਼ੁਰੂ ਕਰ ਦਿੱਤੀ ਸੀ। ਸੰਤਾਂ ਨੇ ਭਾਈ ਅਮਰੀਕ ਸਿੰਘ ਨੂੰ ਕਿਓਂ ਕਿਹਾ ਸੀ ਛੱਡ ਜਾਣ ਲਈ

  Рет қаралды 18,477

RMB Television

RMB Television

3 жыл бұрын

#RMBTelevision #RMBTelevisionInterviews #AlleJakham
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
-------------------------------------------------------------
Other social links
KZfaq - / @rmbtelevisionofficial
Facebook- / rmbtelevision
Insatgram- / rmbtelevision

Пікірлер: 68
@pardeepkaile2991
@pardeepkaile2991 3 жыл бұрын
ਬਹੁਤ ਹੀ ਭਰੇ ਮਨ ਨਾਲ ਭੈਣ ਜੀ ਦੀ ਗੱਲਬਾਤ ਨੂੰ ਸੁਣਿਆ ਦੇਖਿਆ।
@daljeetkaur2884
@daljeetkaur2884 3 жыл бұрын
ਪਰਣਾਮ ਸ਼ਹੀਦਾਾਂ ਨੂੰ🙏🙏
@SarbjitSingh-er2bo
@SarbjitSingh-er2bo 3 жыл бұрын
Bye Rattandeep Singh ji many thanks for interviewing a brilliant and honest Bibi Satwant Kaur ji, Very inspiring and down to earth conversation.
@sukhdeepsingh826
@sukhdeepsingh826 3 жыл бұрын
ਪ੍ਰਣਾਮ ਸ਼ਹੀਦਾਂ ਨੂੰ NYC Job
@GurmeetSingh-ud1dv
@GurmeetSingh-ud1dv 3 жыл бұрын
ਮਹਾਂਪੁਰਖ ਬ੍ਰਹਮਗਿਆਨੀ ਸੰਤ ਕਰਤਾਰ ਸਿੰਘ ਖਾਲਸਾ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@mrskaur539
@mrskaur539 3 жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ 😭😭🙏🏽🙏🏽🙏🏽🙏🏽🙏🏽
@JasvirSingh-vh6jm
@JasvirSingh-vh6jm 3 жыл бұрын
Bhenji ne sai jaankari ditti singhan dian kurbania nu kade bhulaia nai ja sakda dhan shaheed meri kaum de
@hardeepaulakh7217
@hardeepaulakh7217 3 жыл бұрын
ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰੇ ਤਰੱਕੀਆਂ ਬਕਸ਼ੇ ਇਸ ਭੈਣ ਜੀ ਨੂੰ
@gurjitsingh-ob8rb
@gurjitsingh-ob8rb 3 жыл бұрын
🎖🙏Kott kott Parnaam Shaheedan Nu 🙏🎖
@RanjeetSingh-jk9ds
@RanjeetSingh-jk9ds 3 жыл бұрын
ਵਾਹਿਗੁਰੂ ਭੈਣ ਜੀ ਸਤਿ ਸ੍ਰੀ ਆਕਾਲ ਜੀ ਮੇਰੇ ਵਿਚਾਰ ਅਨੁਸਾਰ ਮਸੀਂ 10%ਮਜੂਦਾ ਲੀਡਰਾਂ ਵਿਚੋਂ ਹੋ ਸਕਦਾ ਪੰਥ ਦਰਦ ਹੋਵੇ ਬਾਕੀ ਤਾਂ ਬਹੁਰੂਪੀਏ ਠਗ ਚੌਰ ਡਕੈਤ ਫਫਾਕੂਟਣੇ ਹਨ। ਵਾਹਿਗੁਰੂ ਜੀ ਮੈਂ ਕ‌ਈ ਰਬ ਦੇ ਪਿਆਰਿਆਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਵਿਚੋਂ 400/500ਸਚੇ ਸੁਤੇ ਇਮਾਨਦਾਰ ਇਨਸਾਨ ਇਕੱਠੇ ਹੋਵੋ ਸਾਰੀਆਂ ਬਰਾਦਰੀਆਂ ਕੈਟਾਗਰੀਆਂ ਵਿਚੋਂ ਬੀਬੀਆਂ ਵਿਚੋਂ ਆਪਾਂ ਕੋਸ਼ਿਸ਼ ਕਰੀਏ। ਉਹਨਾਂ ਵਿਚੋਂ 10%ਗਦਾਰ ਵੀ ਨਿਕਲੇ‌ ਕੋਈ ਗਲ ਨਹੀਂ ਬਹੁਸੰਮਤੀ ਸਚੀ ਹੋਵੇਗੀਂ ਫੇਰ ਵੀ ਸਚ ਉਪਰ ਹੀ ਚਲੇਗੀ ਸਿਆਸਤ ਅਤੇ ਧਰਮ ਵਿਚ। ਚੋਰਾਂ ਠਗਾਂ ਬੇਈਮਾਨ ਬਹੁਰੂਪੀਏ ਦੇ ਚਰਨਾਂ ਵਿਚ ਬੇਨਤੀ ਬਥੇਰੇ ਕਰੋੜਾਂ ਰੁਪਏ ਜੋੜ ਲਏ ਹੁਣ ਵਿਹਲੇ ਬੈਠ ਕੇ ਖਾਓ ਤਰਸ ਕਰੋ ਆਪਣੇ ਉਪਰ ਅਤੇ। ਕੌਮ ਉਪਰ । ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ।
@JasvirSingh-gi2of
@JasvirSingh-gi2of 3 жыл бұрын
Sister ji thanks
@jattpannu8468
@jattpannu8468 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JBSingh-pl8mj
@JBSingh-pl8mj 3 жыл бұрын
ਜਥੇਦਾਰ ਅਕਾਲ ਤਖ਼ਤ: 1984 ਦੇ ਘੱਲੁਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ। ਇਸ ਘੱਲੁਘਾਰੇ ਨੂੰ ਕਰਵਾਓਣ ਵਿੱਚ ਸਿੱਖਾਂ ਦੇ ਜਿਹੜੇ ਜਿਹੜੇ ਰਾਜਸੀ ਆਗੂਆਂ ਨੇ ਸਹਿਯੋਗ ਦਿੱਤਾ, ਉਹ ਅਜ ਵੀ ਸਾਨੂੰ ਅਗਵਾਈ ਦੇ ਰਹੇ ਹਨ। 1984 ਦਾ ਮੁੱਢ 1978 ਦੇ ਨਿਰੰਕਾਰੀ ਕਾਂਡ ਨਾਲ ਜੁੜਿਆ ਹੈ, ਜਿਸਨੂੰ ਪ੍ਰਕਾਸ਼ ਚੰਦ ਬਾਦਲ ਨੇ ਅਮ੍ਰਿਤਸਰ ਰੈਸਟ ਹਾਊਸ ਵਿੱਚ ਬੈਠਕੇ ਕਰਵਾਇਆ। ਬਰਗਾੜੀ ਕਾਂਡ ਵਿੱਚ ਵੀ ਇਹੀ ਲਾਣਾ ਨਿਹੱਥੇ ਸਿੰਘਾਂ ਉੱਤੇ ਗੋਲੀਆਂ ਚਲਵਾਂਦਾ ਹੈ, ਗੁਰੂ ਸਾਹਿਬ ਦੇ 358 ਸਰੂਪ ਵੀ ਇਹੀ ਲਾਣਾ ਖੁਰਦ ਬੁਰਦ ਕਰਵਾਂਦਾ ਹੈ। ਡੇਰਾ ਸਾਧ ਨੂੰ ਅਕਾਲ ਤਖ਼ਤ ਵਿਚ ਬਣਾਈ ਨਕਲ਼ੀ ਮਾਫ਼ੀਨਾਮੇ ਉਤੇ ਮਾਫ਼ੀ ਵੀ ਇਹੀ ਲਾਣਾ ਦੇਂਦਾ ਹੈ। ਜਥੇਦਾਰ ਸਾਹਿਬ, ਤੂਸੀਂ ਇਸ ਲਾਣੇ ਦੇ ਨੋਕਰੀ ਹੋ, ਚਾਟੂਕਾਰ ਹੋ। ਤੁਹਾਨੂੰ ਜੋਂ ਨਿਰਦੇਸ਼ ਮਿਲਣਗੇ, ਤੂਸੀਂ ਉਸਦੀ ਪਾਲਣਾ ਕਰੋਗੇ। ਅਗਰ ਤੁਹਾਡੀ ਕੋਈ ਅਜ਼ਾਦ ਸੋਚ ਨਹੀਂ ਤਾਂ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਮਹਾਨ ਪਦਵੀ ਉਤੇ ਲਗੇ ਇਕ ਕਲੰਕ ਹੋ। ਅਜਾਇਬਘਰ ਦਾ ਬੇਸ਼ਕੀਮਤੀ ਸਮਾਨ ਕਿਥੇ ਗਿਆ, ਤੂਸੀਂ ਕੀ ਕੀਤਾ? ਵਾਹਿਗੁਰੂ ਨੇ ਕਾਂਗਰਸ ਦੀ ਕੁਲ ਦਾ ਨਾਸ਼ ਕਰ ਦਿੱਤਾ ਹੈ, ਇਸ ਲਾਣੇ ਦਾ ਵੀ ਹੋਵੇਗਾ।
@worldgamingyt1273
@worldgamingyt1273 2 жыл бұрын
Waheguru Ji Satnam Ji 🙏🙏🙏
@karanjeetbhullar389
@karanjeetbhullar389 3 жыл бұрын
ਵਾਹਿਗੁਰੂ ਜੀ
@nirbhaisingh7584
@nirbhaisingh7584 3 жыл бұрын
Waheguru waheguru
@jatindersandhu3576
@jatindersandhu3576 3 жыл бұрын
Pranam 🙏 saheda nu🙏
@anmolbrar9921
@anmolbrar9921 3 жыл бұрын
Waheguru 🙏🏼🙏🏼
@HarpalSingh-jt4ft
@HarpalSingh-jt4ft 3 жыл бұрын
Waheguru ji waheguru ji
@sukhpalsinghpunjabi6293
@sukhpalsinghpunjabi6293 3 жыл бұрын
Waheguru ji 🙏🏻
@kuldeepbal2109
@kuldeepbal2109 3 жыл бұрын
Waheguru 🌹🌹🌹
@varindersohivarindersohi4342
@varindersohivarindersohi4342 3 жыл бұрын
Waheguru g
@DarshanSingh-ph7rt
@DarshanSingh-ph7rt 3 жыл бұрын
ਬਾਦਲਾਂ ਦਾ ਬੇੜਾ ਬੈਠ ਗਿਆ ਸਿੱਖ ਕੌਮ ਨੂੰ ਕਮਜ਼ੋਰ ਕੀਤਾ
@DarshanSingh-ph7rt
@DarshanSingh-ph7rt 3 жыл бұрын
ਅੱਜ ਕੌਮ ਕਿਸੇ ਜਰਨੈਲ ਨੂਂ ਉਡੀਕਦੀ ਜਿਹੜੇ ਅਸਲੀ ਸਿੱਖ ਹੈ ਉਹਨਾਂ ਅੰਦਰ ਗ਼ੈਰਤ ਤੇ ਜ਼ਮੀਰ ਮਰੀ ਨਹੀਂ
@amansidhu724
@amansidhu724 3 жыл бұрын
Waheguru ji
@harpreetkaur73003
@harpreetkaur73003 3 жыл бұрын
Wahegaru ji 🙏
@harpindersingh8595
@harpindersingh8595 3 жыл бұрын
Wahaguru ji
@harpreetkokri7172
@harpreetkokri7172 3 жыл бұрын
🙏🙏🙏🙏
@kuldeepbal2109
@kuldeepbal2109 3 жыл бұрын
Waheguru ji ka kalsa waheguru ji ke fate
@DhAliwAlsAAb000
@DhAliwAlsAAb000 3 жыл бұрын
Waheguru Khalistan zindabad 🙏🏻⛳️
@gaggujohal3543
@gaggujohal3543 3 жыл бұрын
waheguru ji
@randhawasngh7272
@randhawasngh7272 3 жыл бұрын
🙏🙏
@kuljeetsinghbhattisingh2699
@kuljeetsinghbhattisingh2699 2 жыл бұрын
ਭੈਣ ਜੀ ਦਾ ਦਰਦ ਬਹੁਤ ਵੱਡਾ ਹੈ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਬਿਆਨ ਕਰ ਰਹੇ ਹਨ
@hardeepaulakh7217
@hardeepaulakh7217 3 жыл бұрын
ਭੈਣ ਜੀ ਸੱਤ ਸ਼੍ਰੀ ਆਕਾਲ। ਮੇਰੇ ਪੁੱਤ ਦੇ ਪ੍ਰਿੰਸੀਪਲ ਰਹੇ ਨੇ ਸਕੂਲ ਬੱਚਿਆਂ ਵਿੱਚ ਝਗੜਾ ਹੋਇਆ ਸੀ ਇਹਨਾਂ ਨੇ ਬਹੁਤ ਬਹੁਤ ਵਧੀਆ ਫੈਸਲਾ ਲਿਆ ਝੂਠ ਦਾ ਝੂਠ ਸੱਚ ਦਾ ਸੱਚ ਕਿਤਾ ਸੀ
@navk1782
@navk1782 3 жыл бұрын
🙏🏼🙏🏼🙏🏼🙏🏼🙏🏼🙏🏼
@manutiwana3418
@manutiwana3418 3 жыл бұрын
waheguru ji khalsa waheguru ki fateh ehe komm khatam honn wali nhii heggi chahe jo marji aa jann guru de sikh agey
@HarjinderSingh-lr4jt
@HarjinderSingh-lr4jt 3 жыл бұрын
Wahaguru ge
@gurpartapsinghrai3292
@gurpartapsinghrai3292 3 жыл бұрын
ਜਿੰਨਾ ਨੇ ਇਹ ਮਹਾਪਾਪ ਕੀਤਾ ਹਜੇ ਵੀ ਉਹ ਤੜਫਦੇ ਹੋਣੇ
@bhindersingh809
@bhindersingh809 3 жыл бұрын
Bill,kull,bhai,ji,waheguru,ji,inshaaf,karnge,🙏🙏🙏🙏🙏
@babbuBhunder429
@babbuBhunder429 3 жыл бұрын
😭😭😭
@gurpreetsingh8308
@gurpreetsingh8308 3 жыл бұрын
Khalistan zindabaad 🙏🏻🙏🏻🙏🏻
@BalwinderKaur-qu9ls
@BalwinderKaur-qu9ls 3 жыл бұрын
Chennels walei ehna Dina ch aakei bibi ji nu yaad kardey fer koi nahi puschdaa
@channitt420
@channitt420 2 жыл бұрын
ਬਿਲਕੁੱਲ ਸਹੀ ਕਿਹਾ ਤੁਸੀਂ ਆਹ ਦਿਨਾਂ ਵਿੱਚ TRP ਚਾਹੀਦੀ ਹੁੰਦੀ ਹੈ
@kuldeepsinghsandhu8719
@kuldeepsinghsandhu8719 2 жыл бұрын
Plz reply
@kuldeepsinghsandhu8719
@kuldeepsinghsandhu8719 2 жыл бұрын
5 age kis nu patA hu g
@kuldeepsinghsandhu8719
@kuldeepsinghsandhu8719 2 жыл бұрын
5 age kise nu Ke pata hu g
@JasvirSingh-po9zl
@JasvirSingh-po9zl 3 жыл бұрын
Badla berra garak karta sade pind ch dharmi foji bhukha mar riha kisse ne bah nahi farri
@musickiduniya..9912
@musickiduniya..9912 2 жыл бұрын
Ah bheji tuhanu eni hi fi life kiwe mil gyi jara dasna....lok ajj tak bhuke marde jina de gye vapis nhi aye ...eh dikhawa kardi c sali...koi jehdu eh shaeed di kudi a ...Ash dekho ehna di ...
@RameshKumar-zr5gk
@RameshKumar-zr5gk 3 жыл бұрын
ਵੀਹ ਸਾਲ ਭਿੰਡਰਾਂਵਾਲੇ ਦੀ ਚੜ੍ਹਦੀ ਕਲਾ ਲਈ ਅਰਦਾਸ ਹੁੰਦੀ ਰਹੀ ਦਮਦਮੀ ਟਕਸਾਲ ਮਹਿਤਾ ਬਾਬਾ ਠਾਕੁਰ ਸਿੰਘ ਕਰਦਾ ਰਿਹਾ ਇਹ ਆ ਹਾਲ ਇਸ ਬਾਰੇ ਕੋਈ ਗੱਲ ਨਹੀਂ ਕਰਦਾ ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ
@preetgill5916
@preetgill5916 3 жыл бұрын
ਬਹੁਤ ਅਫਸੋਸ ਦੀ ਗੱਲ ਹੈ..ਕਿ ਸ਼੍ਰੌਮਣੀ ਕਮੇਟੀ ਬਾਦਲ ਗੱਦਾਰ ਦੀ ਝੋਲੀ ਚ ਬੈਠ ਗਏ ਤੁਸੀ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁਤਰੀ ਹੋਕੇ
@user-st1fb4xx3z
@user-st1fb4xx3z 3 жыл бұрын
ਇਹ ਆਪ ਬੀਤੀ ਐ ਹੱਡ ਬੀਤੀ ਐ ਕੋਈ ਕਹਾਂਣੀ ਨਹੀਂ
@worldmade5599
@worldmade5599 3 жыл бұрын
1984 jo hoya Bohat bura hoya but 1984 deh jinne kharku c ohna deh parivar koi canda koi amrica koi austriala....jehde bach gaye....app hun oh chup ho gaye paise kamah rahe teh youth nu keh rahe chak do fatteh youth magar lagg reha....bhindrwale deh munde paise kamah rahe oh awgeh ni aw Rahe teh sada youth pagal ho geya hoya magar lageya hoya veere sambhal jo
@kamaljeetsidhu3060
@kamaljeetsidhu3060 3 жыл бұрын
ਡੈਮੋਕਰੇਸੀ ਵਿਚ ਰਹਿਣਾ ਸਿੱਖੋ। ਹਥਿਆਰ ਚੁੱਕਣੇ ਕੋਈ ਸਿਆਣਪ ਨਹੀਂ ਸੀ।
@SurjitSingh-oc8sn
@SurjitSingh-oc8sn 2 жыл бұрын
ਜਿਹੜੀ ਡੈਮੋਕਰੇਸੀ ਦੀ ਗੱਲ ਕਰਦਾ ਨਾ ਤੂੰ ਉਹ ਮਾਸਟਰ ਤਾਰਾ ਸਿੰਘ ਤੇ ਬਲ਼ਦੇਵ ਸਿੰਘ ਮਾਨ ਹੁਣਾਂ ਦੇ ਕੋਲੋਂ ਪੁੱਛ 1947ਤੋ ਕੀ ਹੋਇਆ ਤੇ ਪਹਿਲੀ ਗ੍ਰਿਫ਼ਤਾਰੀ ਹੀ ਮਾਸਟਰ ਤਾਰਾ ਸਿੰਘ ਹੋਈ ਸੀ
@indiaworldvice3537
@indiaworldvice3537 3 жыл бұрын
Koi pagal Nahi Hai Jo Darbar Saheb me hamla karega, jab Aadmi Apne aap Ko rab samajhne Lage, rab Ki tarah hukm Jaari Karne Lage to rab uske mukable dusra Aadmi khadaa kar deta hai
@AmandeepKaur-zw9nn
@AmandeepKaur-zw9nn 3 жыл бұрын
Indra Pagal e ta c
@dilbagsinghdeoldeol5829
@dilbagsinghdeoldeol5829 3 жыл бұрын
ਜਿਹੜੀ ਬਹੁਤ ਜਿਆਦਾ ਸਿਆਣੀ ਸੀ ਤੈਨੂੰ ਇਹ ਵੀ ਪਤਾ ਹੋਉ, ਕਿ ਉਹਦਾ ਕੀ ਹਾਲ ਹੋਇਆ।
@gurkamalchahal4612
@gurkamalchahal4612 3 жыл бұрын
Tan hi fr pittal bhreya teri indira de andr jihne masoom maar te sade . Sadia bhaina dia izztan roltia
@onlycrickethighlights3222
@onlycrickethighlights3222 3 жыл бұрын
ਵਾਹਿਗੁਰੂ ਜੀ
@sukhisandhu1500
@sukhisandhu1500 3 жыл бұрын
waheguru ji 🙏🏻
@anmolbrar9921
@anmolbrar9921 3 жыл бұрын
Waheguru ji 🙏🏼🙏🏼🙏🏼
@ravilehal7469
@ravilehal7469 3 жыл бұрын
Waheguru ji
@daljeetkaur2884
@daljeetkaur2884 3 жыл бұрын
Waheguru ji waheguru ji
@budgetgamerzzzz1059
@budgetgamerzzzz1059 3 жыл бұрын
🙏🙏🙏🙏
@harpinderbhullar5719
@harpinderbhullar5719 3 жыл бұрын
Waheguru ji 🙏
@gur_noorsingh2845
@gur_noorsingh2845 3 жыл бұрын
Waheguru ji
What it feels like cleaning up after a toddler.
00:40
Daniel LaBelle
Рет қаралды 89 МЛН
Папа гений
0:23
Вельзевул
Рет қаралды 1,6 МЛН
УЙЛАНМАГАН БОЛАР ОГОХ БУЛИНГ БУНИ КУРИМ #трент #тренды
0:13
ОНЛАЙН ТИК ТОК БАТИЛ
Рет қаралды 1,8 МЛН
Мировой Рекорд по Засыпанию (@DazByron )
0:30
Голову Сломал
Рет қаралды 10 МЛН
Лайфхаки не нужны
0:28
Miracle
Рет қаралды 2,2 МЛН
Папа гений
0:23
Вельзевул
Рет қаралды 1,6 МЛН