No video

ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana

  Рет қаралды 89,606

sewak singh

sewak singh

6 ай бұрын

ਸਤਿ ਸ੍ਰੀ ਅਕਾਲ ਜੀ ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana
my website link:-
sunvoam.com/
www.mrsewak.net/
⚠️ Copyright Disclaimers
• We use images and content by the KZfaq Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
solar pump price 2024
solar pump
tata solar pump 2024
shakti solar pump

Пікірлер: 122
@user-in2qc2pu7g
@user-in2qc2pu7g Ай бұрын
ਵਾਈ ਜੀ ਮੈਂ ਆਦੇਸ਼ ਸੋਲਰ ਬਠਿੰਡਾ ਤੋਂ ਨਮੀ ਮੋਟਰ ਲਵਾਈ ਸੀ ਤਿੰਨ ਲੱਖ ਤਰੇਹਨ ਦੀ ਲਵਾਈ ਸੀ ਉਹਨਾਂ ਨੇ ਪੁਰਾਣੇ ਪੈਨਲ ਲਾਤੇ ਉਹਨਾਂ ਦਾ ਹੱਲ ਹੈ ਦੱਸ ਦੀ ਮੋਟਰ ਆ
@balwinderkaur6073
@balwinderkaur6073 Ай бұрын
Kitho ho veer ji
@lovedeepmaan4603
@lovedeepmaan4603 21 күн бұрын
Court case kro veer
@balwindersingh-zh6oi
@balwindersingh-zh6oi 5 ай бұрын
ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਜਾਣਕਾਰੀ ਭਰਪੂਰ ਵੀਡੀਓ ਬਣਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
@parshotamsingh8154
@parshotamsingh8154 5 ай бұрын
ਵੀਰ ਜੀ ਸਾਢੇ ਸੱਤ ਦੀ ਮੋਟਰ A GRADE ਦਾ ਸਮਾਨ ਲਗਾ ਕੇ ਕਿੰਨਾ ਖਰਚ ਆਵੇਗਾ ਪਾਣੀ ਦਾ ਪੱਧਰ 150 ਹੈ ਪਿੰਡ ਤਾਜੋਕੇ ਨੇੜੇ ਤਪਾ ਮੰਡੀ ਜਿਲਾ ਬਰਨਾਲਾ
@greenenergyandorganics5250
@greenenergyandorganics5250 5 ай бұрын
ਬਾਈ ਜੀ ਤੁਸੀਂ ਸਾਡੇ ਫੋਨ ਨੰਬਰਾਂ ਤੇ ਵੱਟਸਐਪ ਕਰੋ ਜੀ 🙏🏻
@rupindersingh1482
@rupindersingh1482 5 ай бұрын
​@@greenenergyandorganics5250ਬਹੁਤ ਹੀ ਵਧੀਆ ਜਾਣਕਾਰੀ ਸਾਝੀਂ ਕੀਤੀ ਬਰਾੜ ਸਾਹਬ 🙏🏻
@ibharat6000
@ibharat6000 5 ай бұрын
​@@greenenergyandorganics5250ਸਰਦਾਰ ਸਾਹਬ ਤੁੱਸੀ ਉੱਤਰਾਖੰਡ ਦੇ ਕਿਸਾਨਾਂ ਲਈ ਮੋਟਰਾਂ ਲਗਾਂਦੇ ਹੋ ?? ਮੈਂ ਉੱਤਰਾਖੰਡ ਰਹਿੰਦਾ ਹਾਂ
@greenenergyandorganics5250
@greenenergyandorganics5250 5 ай бұрын
ਸਰ ਉੱਤਰਾਖੰਡ ਤਾਂ ਨਹੀਂ ਲਗਾ ਸਕਦੇ ਤੁਹਾਨੂੰ ਪ੍ਰੋਡਕਟ ਦੇ ਸਕਦੇ ਹਾਂ ਫਿਟਿੰਗ ਤੁਸੀਂ ਕਰਵਾ ਲਿਓ 🙏🏻
@johngillgill9682
@johngillgill9682 5 ай бұрын
​Ii Ni
@Lakhvirgamer777
@Lakhvirgamer777 Ай бұрын
Waheguru ji ka Khalsa
@jassaroffical2051
@jassaroffical2051 5 ай бұрын
ਸੇਵਕ ਸਿੰਘ ਜੀ ਤੁਸੀਂ ਇਹਨਾਂ ਦੀ ਵੀਡੀਓ ਤਾਂ ਬਣਾ ਰਹੇ ਹੋ ਇਹਨਾਂ ਦੀ ਗਰੰਟੀ ਵੀ ਚੁੱਕੋ ਬਠਿੰਡੇ ਦੀਆਂ ਕਈ ਹੋਰ ਫਾਰਮਾਂ ਪੁਰਾਣੇ ਸੋਲਰ ਪੈਨਲ ਲਗਾ ਰਹੀਆਂ ਨੇ
@greenenergyandorganics5250
@greenenergyandorganics5250 5 ай бұрын
ਵੀਰ ਜੀ ਪੂਰੀ ਵੀਡੀਓ ਸੁਣੋ ਤੇ ਸਾਡਾ ਕੰਮ ਤੇ ਪਿਛੋਕੜ ਹੀ ਸਾਡੀ ਗਾਰੰਟੀ ਹੈ ਸੇਵਕ ਜੀ ਦੀ ਡਿਊਟੀ ਹੈ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਣਾ ਬਾਕੀ ਕੰਪਨੀਆਂ ਬਾਰੇ ਅਸੀਂ ਕਹਿ ਨਹੀਂ ਸਕਦੇ
@jagtar9311
@jagtar9311 Ай бұрын
ਬਹੁਤ ਵਧੀਆ ਵੀਰ ਜੀ ਸੇਵਕ ਜੀ
@JotPb31
@JotPb31 5 ай бұрын
ਵੱਡੇ ਵੀਰ ਸੇਵਕ ਸਿੰਘ ਜੋ ਕੰਮ ਦੀ ਜਾਣਕਾਰੀ ਦਿੰਦੇ ਓ ਧੰਨਵਾਦ ਵੀਰ ਜੀ❤, 100 feet ਪਾਣੀ ਤੇ 5 ਦੀ motor ਲਈ ਕਿੰਨਾ ਖਰਚ ਆਵੇਗਾ , ਬਾਕੀ 3kw 5kw 3 ਘਰਾਂ ਲਈ ਵੀ ਚ ਲਗਾਉਣਾ,ਕਿਉਕਿ free ਯੂਨਿਟ ਵੀ ਬੰਦ ਹੀ ਹੋਣੀ ਇੱਕ ਦਿਨ ਇਹ ਲੋੜ ਆ ਸਮੇਂ ਦੀ #sewakmechanical
@BituthahiWala
@BituthahiWala Ай бұрын
ਵੀਰ ਜੀ ਅਸੀ ਮੋਗਾ ਜ਼ਿਲੇ ਤੌ ਹਾਂ ਅਸੀ ਵੀ ਸੋਲਰ ਲਵਾਉਣਾ ਜੀ
@surinderbrar4249
@surinderbrar4249 Ай бұрын
Haryana vich 75% subsidy, 7.5 hp solar motor 1 lakh 14 hajar vich lagdi. Ki Punjab vich subsidy mildi solar motor te? Punjab vich 15 hp solar motor kine di lagu?
@MithuMannn
@MithuMannn 26 күн бұрын
Bai koi jankar bnda chahida emorton starter ch problem aw rahi aw mansa disrict
@Lakhvirgamer777
@Lakhvirgamer777 Ай бұрын
Waheguru ji Mehar kareo
@JarnailSingh-pe1gc
@JarnailSingh-pe1gc Ай бұрын
ਗੁਰਸੇਵਕ ਸਿੰਘ ਭਾਜੀ ਅਸੀਂ
@ranvirsingh8509
@ranvirsingh8509 5 ай бұрын
ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਆਪਾ ਇਕ ਕਿਲੇ ਵਾਸਤੇ ਸੋਲਰ ਮੋਟਰ ਲਵਾਉਣੀ ਆ ਕਿੰਨੇ ਪਾਵਰ ਮੋਟਰ ਸਹੀ ਰਹੁ ਕਿਹੜੇ ਪੈਨਲ ਸਹੀ ਰਹਿਣ ਗੇ ਕਿੰਨਾ ਖਰਚ ਹੋਉਗਾ ਪਾਣੀ 75 ਫੁੱਟ ਤੇ ਆ ਬੋਰ 7 ਇੰਚੀ ਕਰਵਾਇਆ
@greenenergyandorganics5250
@greenenergyandorganics5250 4 ай бұрын
Veer ji 3 hp or 5 hp lga lao ji
@ranvirsingh8509
@ranvirsingh8509 4 ай бұрын
@@greenenergyandorganics5250 ਠੀਕ ਆ ਵੀਰ ਜੀ ਪਰ ਖਰਚ ਦਾ ਪਤਾ ਲੱਗੇ
@ranvirsingh8509
@ranvirsingh8509 4 ай бұрын
@@greenenergyandorganics5250 ਕਿਹੜੇ ਪੈਨਲ ਹੋਣਗੇ ਗਿਣਤੀ ਵਿਚ ਕਿੰਨੇ ਲੱਗਣਗੇ ਮੋਟਰ ਕਿਸ ਕੰਪਨੀ ਦੀ ਤਾਂਬੇ ਵਾਲੀ ਜਾਂ ਕੋਈ ਹੋਰ
@greenenergyandorganics5250
@greenenergyandorganics5250 4 ай бұрын
ਵੀਰ ਜੀ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਵਾਲ ਬਹੁਤ ਆਉਣਗੇ sir ਦੇ ਵੱਟਸਐਪ ਤੇ voice massage ਕਰੀ ਜਾਓ ਜਵਾਬ ਲਈ ਜਾਓ
@BalwinderSingh-pn2sc
@BalwinderSingh-pn2sc 5 ай бұрын
ਬਹੁਤ ਵਧੀਆ ਜੀ
@ranjitbrar0910
@ranjitbrar0910 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@deepaksaharan1642
@deepaksaharan1642 5 ай бұрын
2 hp di submersible motor kine di lagugi ji single bore futt da 60 feet tk filter h 14 feet water level 1.5 inchi paani
@rajatbedi6687
@rajatbedi6687 Ай бұрын
Gurdaspur area ch lga davoge
@dalwindersinghwander7911
@dalwindersinghwander7911 5 ай бұрын
ਮੇਰਾ ਘਰ ਖੇਤ ਵਿਚ ਮੈਂ ਇਸ ਫਰਮ ਤੋ ਔਨ ਗ੍ਰਿਡ ਕਰਵਾਇਆ 5 ਕਿਲੋਵਾਟ ਦਾ ਮੋਟਰ ਵੀ ਚਲਾਉਣੇ ਆ
@greenenergyandorganics5250
@greenenergyandorganics5250 5 ай бұрын
Thanks bai haunsla den layi 👍
@Itsharmansidhu13
@Itsharmansidhu13 5 ай бұрын
ਬਹੁਤ ਵਧੀਆ ਜਾਣਕਾਰੀ
@gmstv7791
@gmstv7791 5 ай бұрын
Y ji apne pani da lavel 190 futt tya aa ji appa 20hp motor lagvoni aa ji kinna kharcha au gaa ji
@JagtarSingh-fh1xz
@JagtarSingh-fh1xz 5 ай бұрын
15:10 ਆਦੇਸ ਆਲੇ ਪੁਰਾਣੇ ਪੈਨਲ ਲਾਉਦੇ ਦਿਖਾਉਦੇ ਕੁਝ ਹੋਰ ਲਾਉਦੇ ਕੁੱਝ ਹੋਰ
@gursewaksingh-zr7gh
@gursewaksingh-zr7gh 5 ай бұрын
2HP Singal phase ਮੋਨੋਬਲਾਕ 1 ਕਿਨੇ ਦੀ ਲਗੂ ਜੀ
@SukhpalSingh-xy8pg
@SukhpalSingh-xy8pg 5 ай бұрын
👌👌
@yuvikahlon751
@yuvikahlon751 2 ай бұрын
Very nice ❤
@gurwindersingh4837
@gurwindersingh4837 5 ай бұрын
ਪੌਲੀ ਅਤੇ ਮੋਨੋ ਦੀ ਪਰਫੌਰਮੈਂਸ ਅਤੇ ਰੇਟਾਂ ਦਾ ਫਰਕ ਜ਼ਰੂਰ ਦੱਸੋ ਜੀ??
@YuviSingh-ji3li
@YuviSingh-ji3li 3 ай бұрын
Nice 22 ji
@MangalSingh-mk4xv
@MangalSingh-mk4xv 26 күн бұрын
Kithe Jana penda
@syednazim7410
@syednazim7410 5 ай бұрын
good useful information
@sukhmindersingh7565
@sukhmindersingh7565 5 ай бұрын
ਬਾਈ ਜੀ ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਹੈ ਰਾਤ ਨੂੰ ਸੋਲਰ ਪੈਨਲ ਬਿਜਲੀ produce ਕਰਦੇ ਨੇ ਕੀ ਇਹ ਸੱਚ ਹੈ? Or ਦਿਨ ਦੇ ਟਾਈਮ ਬਿਨਾਂ ਸੂਰਜ ਨਿਕਲੇ ਬਿਜਲੀ ਪੈਦਾ ਕਰਦੇ ਇਹ ਬੀ ਦੱਸਣਾ 🙏🏻
@greenenergyandorganics5250
@greenenergyandorganics5250 5 ай бұрын
ਬਾਈ ਜੀ ਭਾਰਤ ਵਿੱਚ ਇੱਕ ਪਲਾਂਟ ਲੱਗਿਆ ਹੈ ਜੋ ਚੰਦ ਦੀ ਚਾਨਣੀ ਵਿੱਚ ਵੀ ਲਾਈਟ ਬਣਾਉਂਦਾ ਹੈ ਉਹ ਬਹੁਤ ਮਹਿੰਗਾ ਹੈ ਤੇ ਸਰਕਾਰ ਨੇ ਤਜ਼ੁਰਬੇ ਵਾਸਤੇ ਲੱਗਾਇਆ ਹੈ ਘੱਟ ਰੋਸ਼ਨੀ ਵਿੱਚ ਸੋਲਰ ਪੈਨਲ ਕੰਮ ਕਰਦੇ ਨੇ ਪਰ ਉਹਨਾਂ ਦੀ ਪ੍ਰੋਡਕਸ਼ਨ ਓਸ ਵੇਲੇ ਘੱਟ ਹੁੰਦੀ ਹੈ
@sukhmindersingh7565
@sukhmindersingh7565 5 ай бұрын
@@greenenergyandorganics5250 thanks Bai Ji 🙏
@JaswinderKaur-te9dk
@JaswinderKaur-te9dk 3 ай бұрын
Please sir sabsidy bare daso
@punjabsolar1221
@punjabsolar1221 5 ай бұрын
ਸੈਲ ਕਰਾਉਣਇਕ ਟਰਾਸਫਾਰਮਰ ਲੈਸ ਸੋਲਰ ਇਨਵਰਟਰ ਪੰਜ ਕਿਲੋਵਾਟ ਬਾਰੇ ਜਾਣਕਾਰੀ ਦਿਓ
@AmanGrewal-dj6nw
@AmanGrewal-dj6nw 5 ай бұрын
10 hp ਦੀ ਮੋਟਰ ਦਾ ਖਰਚਾ ਕਿੰਨਾ
@gurvinderbassi9290
@gurvinderbassi9290 4 ай бұрын
360
@greenenergyandorganics5250
@greenenergyandorganics5250 3 ай бұрын
Aman ji 340000 for 100 feet
@baljeetsandhu5520
@baljeetsandhu5520 2 ай бұрын
Veer..ji..3..hp..da..cost..and..app..da..pata..dasna
@JaswantSingh-ve8hs
@JaswantSingh-ve8hs 6 күн бұрын
Veer ji 7.5 HP di moter da kharcha kina awega.❤
@gurchahansingh5165
@gurchahansingh5165 5 ай бұрын
Good information
@satiderjitbajwa2340
@satiderjitbajwa2340 4 ай бұрын
Sir ji tarli wali vi koi video bano G
@kulwantsingh8769
@kulwantsingh8769 5 ай бұрын
waheguru g
@sukhdevrandhawa5517
@sukhdevrandhawa5517 3 ай бұрын
Very good bhaji❤
@kewalkrishankambojkoku3241
@kewalkrishankambojkoku3241 5 ай бұрын
🙏🙏
@gurpreetgujjar3433
@gurpreetgujjar3433 4 ай бұрын
Veer 15 di motar a kina kharch aju ga
@rajwindersidhu8158
@rajwindersidhu8158 26 күн бұрын
Nice information bai ji❤
@bholasingh6325
@bholasingh6325 5 ай бұрын
Ac panl bary jancari deo ji
@SS-ct4hv
@SS-ct4hv 5 ай бұрын
RIGHT👍👍👍
@dineshchoudharydcpodvr9
@dineshchoudharydcpodvr9 5 ай бұрын
Nice information veer g
@Allofall4u
@Allofall4u 4 ай бұрын
Bai g ,mere 2 dukana oper sub meter lai hoye ne, par ohna di reading bijli board wale meter ton kafi ghat aounding aa, mainu suggest kero main kehri company da sub meter lavan tan jo bijli board de meter di reading naal match ker jave
@greenenergyandorganics5250
@greenenergyandorganics5250 3 ай бұрын
L&T da meter lai lao ji
@Mr.Nw.13
@Mr.Nw.13 5 ай бұрын
pahji ghar waste bhi solar video banao
@greenenergyandorganics5250
@greenenergyandorganics5250 5 ай бұрын
Ji 🙏🏻
@SandeepSingh-wv9ki
@SandeepSingh-wv9ki 5 ай бұрын
Sade 22futt ta pani
@dharamveersingh7627
@dharamveersingh7627 5 ай бұрын
💫✨👍
@Harshsportsfan
@Harshsportsfan 5 ай бұрын
Good y
@pinkadhaliwal175
@pinkadhaliwal175 5 ай бұрын
ਵੀਰ ਜੀ ਕਿੰਨੇ ਡੂਗੇ ਪਾਣੀ ਤੱਕ ਚੱਲਦੀਆ
@greenenergyandorganics5250
@greenenergyandorganics5250 5 ай бұрын
ਕਿੰਨਾ ਵਾਟਰ ਲੈਵਲ ਹੈ ਜੀ ਤੁਹਾਡਾ
@Jaspalsingh-ft4bc
@Jaspalsingh-ft4bc 5 ай бұрын
sade 42 foot gurdaspur
@greenenergyandorganics5250
@greenenergyandorganics5250 4 ай бұрын
150/200 feet tak chaldia ji
@alliswell4919
@alliswell4919 5 ай бұрын
Bhot vadya dsya ji
@punjabilivekustihub
@punjabilivekustihub 26 күн бұрын
Good💯💯💯💯💯💯 pl s
@dhillondhillon2353
@dhillondhillon2353 5 ай бұрын
7.5 motor kirlorsker price
@greenenergyandorganics5250
@greenenergyandorganics5250 4 ай бұрын
Brother 7.5 290000 to 300000
@amrindersandhu1613
@amrindersandhu1613 2 ай бұрын
​@@greenenergyandorganics5250 5 hp motor da rate daso
@greenenergyandorganics5250
@greenenergyandorganics5250 2 ай бұрын
Amrinder ji 2 lakh aprox
@JagtarMaan-cg1yy
@JagtarMaan-cg1yy 5 ай бұрын
On grid ਦਾ ਸਾਰਾ ਖਰਚਾ ਕਿੰਨਾ
@greenenergyandorganics5250
@greenenergyandorganics5250 3 ай бұрын
Sir 3 kw 185000 5 kw 275000 6 kw 320000 all are subsidy cases 78000 subsidy from cent govt
@avtarchahal5904
@avtarchahal5904 2 ай бұрын
ਰੇਟ ਚੋਂ ਸਬਸਿਟੀ ਲੈੱਸ ਆ ਵੀਰ ਕਿ ਲਿਖੇ ਰੇਟ ਚੋਂ ਘੱਟ ਹੋਵੇਗੀ
@greenenergyandorganics5250
@greenenergyandorganics5250 Ай бұрын
@@avtarchahal5904 nahi ji 78000 subsidy baad vich tuhanu milegi ji
@AmandeepSingh-sz7tn
@AmandeepSingh-sz7tn 5 ай бұрын
Vir g pani da leval 26 - 27 feet te Aa 3hp smarsibal motor lgboni aa kina di lagegi
@greenenergyandorganics5250
@greenenergyandorganics5250 4 ай бұрын
125000 to 130000
@AmandeepSingh-sz7tn
@AmandeepSingh-sz7tn 4 ай бұрын
Tata de panel da 3hp da te 5hp kina kharch abega
@greenenergyandorganics5250
@greenenergyandorganics5250 3 ай бұрын
Aman ji tata ne private sman dena band kitta hoyea ji
@rajpaltiwana9249
@rajpaltiwana9249 5 ай бұрын
ਵੀਰ ਚੋਰੀ ਤਾਂ ਨਹੀਂ ਹੁੰਦੀ
@amrindersandhu1613
@amrindersandhu1613 5 ай бұрын
ਮੋਟਰ ਅਤੇ ਤਾਰ ਚੋਰੀ ਹੋ ਜਾਂਦੀ ਐ
@DaljinderSarpanch
@DaljinderSarpanch 5 ай бұрын
😢ਬਾਈ ਜੀ 10 ਹੋਸਪਾਵਰ ਦੀ ਮੋਟਰ ਕਿਨਾ ਖਰਚਾ ਆਊ ਬਾਈ ਜੀ
@greenenergyandorganics5250
@greenenergyandorganics5250 4 ай бұрын
Sorry brother 10 hp ji A grade motor 340000 di lagdi hai ji
@yuvikahlon751
@yuvikahlon751 2 ай бұрын
​@@greenenergyandorganics5250😮
@gagangagan6907
@gagangagan6907 4 ай бұрын
Veer g jalandhar area ch la sakde aa motor 5 hp de .... ki prize aa
@greenenergyandorganics5250
@greenenergyandorganics5250 3 ай бұрын
Lga devange ji
@user-pj7go4pu2z
@user-pj7go4pu2z 5 ай бұрын
Hi
@macksandhu3268
@macksandhu3268 2 ай бұрын
Bai phone ta chak ni rahe
@greenenergyandorganics5250
@greenenergyandorganics5250 2 ай бұрын
Sandhu sahab wattsapp te massage chad deo ji 🙏🏻
@kewalkrishankambojkoku3241
@kewalkrishankambojkoku3241 24 күн бұрын
ਵੱਟਸੱਪ ਤੇ ਵੀ ਜਵਾਬ ਨਹੀਂ ਦਿੰਦੇ​@@greenenergyandorganics5250
@Technicalharjit
@Technicalharjit 5 ай бұрын
thnaks 22 g ❤
@ajsaharan194
@ajsaharan194 5 ай бұрын
Crompton di solar motor vichni a kise veer ne lenni hove te dase
@user-hs5sl1kk9t
@user-hs5sl1kk9t 5 ай бұрын
High speed a ja low speed a bhra jii
@kewalkrishankambojkoku3241
@kewalkrishankambojkoku3241 Ай бұрын
ਨੰਬਰ
@LovepreetSingh-qx6pb
@LovepreetSingh-qx6pb 3 ай бұрын
Shadeyo na peyo deyo putto peen lyi v paani aun valiya nasla lyi
@kewalkrishankambojkoku3241
@kewalkrishankambojkoku3241 Ай бұрын
ਆਪ ਮੂੰਹ ਧੋਣਾਂ ਬੰਦ ਕਰ ਦਿਉ
@RamandeepSingh-wb2wt
@RamandeepSingh-wb2wt 5 ай бұрын
Bai shi kiha mere naal vthagi hoye c bhart solar gidrbaha wale thag bande aa bacho
@SandeepSingh-wv9ki
@SandeepSingh-wv9ki 5 ай бұрын
Kedi company da set lwia c
@sandeeprandhawa9715
@sandeeprandhawa9715 2 ай бұрын
Bai eh thug bandey aa assin motor lvayi aa enna too. Assin utl jaa laminous dey panel keha sii laun nuu. DESI PANEL LAA GEY SAADEY. Payment Saari pehla kra laindey aa. Bacho bai ehnaa too. Hun gll ni sunn dey. Video choo gllan hor shop tey gllan hor aa.Thug aa purey top dey.
@greenenergyandorganics5250
@greenenergyandorganics5250 Ай бұрын
1 Apna poora adress deo 2 Tusi sadi company to kado koi product lwayea c 3 bill v coment vich pao 4 jado tusi satho utl ya luminious mangea c ta asi jo tusi nakli keh rahe ho ohh kehra product layea c 5 jhoothe ilzam fake id to laun naal kujh ni ban na tuhanu apna mob no comment vich pao te loka to sade wallo kiti thagi de comment mango 6 haa tuhanu jo sade wallo pichle 3 sala to purane, B grade, saste panells bare loka nu jaagruk kitta ja reha ohh jroor bardasht nahi ho reha agle saal v tyaar raheo
@greenenergyandorganics5250
@greenenergyandorganics5250 Ай бұрын
1 Tusi sadi company to kehra product lagwae c osdi jaankari smeet bill viewers nu deo 2 tusi apna mob no jarror public karo ta jo lok tuhade naal sade walo mari thaggi di jaankari lai sakan 3 normaly asi utl da koi product use nahi karde luminious company distributershib asi ess saal hi layi hai 4 asi tuhade fake negetive comment delete nahi karange ta jo log ape decide kar lain
@parveensharma3768
@parveensharma3768 Ай бұрын
bai proof deo kithe lai
@kewalkrishankambojkoku3241
@kewalkrishankambojkoku3241 Ай бұрын
No ਤਾਂ ਦੇ ਦਿਉ
@greenenergyandorganics5250
@greenenergyandorganics5250 Ай бұрын
Ditta ni gallan da jwab Mostly asi payment pehla ni lainde Sadde office da adress dass je kde ayea hai ta office Kyon jhoth bol ke kisse di kabar vixh paina sach ne sach hi rehna
@kewalsingh8125
@kewalsingh8125 21 күн бұрын
Je kese ne v satichior kaswona hoyea te das deoo
@kewalsingh8125
@kewalsingh8125 21 күн бұрын
Veer ji satecher kaswona hoyeiya te das deoo je lod hoyi te
@Sandeep.Kumar0733
@Sandeep.Kumar0733 3 ай бұрын
Purane panell 270-280 wale aaonde c Nave panell kinne wale aaonde ??
@greenenergyandorganics5250
@greenenergyandorganics5250 3 ай бұрын
Sandeep ji poly 335 wp,540 wp mono halfcut,,
Fortunately, Ultraman protects me  #shorts #ultraman #ultramantiga #liveaction
00:10
奧特羅羅 Ultraman
Рет қаралды 4,4 МЛН
Pool Bed Prank By My Grandpa 😂 #funny
00:47
SKITS
Рет қаралды 18 МЛН
Fortunately, Ultraman protects me  #shorts #ultraman #ultramantiga #liveaction
00:10
奧特羅羅 Ultraman
Рет қаралды 4,4 МЛН